Part-2 The curel end of baba banda singh bahadur | sikh biography

  Рет қаралды 227,625

SUCCESS DA RAH

SUCCESS DA RAH

Күн бұрын

Пікірлер: 1 300
@shersinghkhalsa8706
@shersinghkhalsa8706 5 жыл бұрын
ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਧੰਨ ਹੋ ਤੂਸੀ ਇਤੇਹਾਸ ਲਿਖਣ ਵਾਲੇ ਧੰਨ ਹੋ ਤੁਸੀ ਇਤੇਹਾਸ ਸਣੋਣ ਵਾਲੇ
@successdarah
@successdarah 5 жыл бұрын
dhanwaad nimane sevak nu maan deen ly keep shareing & supporting
@rajdeep5393
@rajdeep5393 4 жыл бұрын
यार मेरे तो आंसू आपकी वीडियो सुनते सुनते आ गए पर वह महान लोग थे जिनका आंसू का एक कतरा भी नीचे नहीं गिरा और इतना जुर्म सह गए वाहेगुरु वाहेगुरु वाहेगुरु मेहर करे
@jsgill2303
@jsgill2303 4 жыл бұрын
Bilkul shi ਜਾਣਕਾਰੀ ਦਿੱਤੀ ਅਸੀਂ ਵੀ ਫਿਲਮ ਵਿਚ ਏਹ ਇਤਹਾਸ ਨੂੰ ਮਿਸ ਕੀਤਾ ਜੀ
@दिनेशकागडा-भ4द
@दिनेशकागडा-भ4द 3 жыл бұрын
🙏🙏🙏🙏🙏🙏🙏🙏🙏🙏🙏🙏🙏🍊🍍🍓🏯🍅🍇🍉🌲🥑🌴🌷🌺🍌🙏🙏🙏🙏🙏🙏🙏🙏🙏🙏🙏🙏🙏
@दिनेशकागडा-भ4द
@दिनेशकागडा-भ4द 3 жыл бұрын
🙏🙏🙏🙏🙏🙏🙏🙏🙏🙏🙏🙏🙏🌷🌷🌺🌴🥑🌲🍉🍇🍅🏯🍓🍍🍊
@SunilKumar-sq3fq
@SunilKumar-sq3fq 2 жыл бұрын
@@दिनेशकागडा-भ4द thfkgfih
@BaldevSingh-nb1zs
@BaldevSingh-nb1zs 2 жыл бұрын
🙏🙏🙏🙏🙏🙏🙏
@arshdeepsingh5582
@arshdeepsingh5582 3 жыл бұрын
ਅਸਿ ਕੁਜ ਲਿਖ ਕੇ ਏਨਾ ਦੀ ਦਾਸਤਾਨ ਬਿਆਨ ਨਹੀਂ ਕਰ ਸਕਦੇ ਅਸਿ ਐਨੇ ਕਾਬਲ ਨਹੀ,ਐਨੇ ਸਾਲਾ ਚ ਐਨੀ ਬਰੀਕੀ ਨਾਲ ਨਹਿ ਸੂਨਿਆ ਇਤਿਹਾਸ ਬਾਇ ਧਨ ਜਿਗਰਾ ਤੇਰਾ 🙏🙏🙏🙏
@Gbhunder65
@Gbhunder65 5 жыл бұрын
ਧੰਨ ਤੇਰੀ ਸਿੱਖੀ ਸਤਿਗੁਰੂ ਸਾਬ ਅਸੀ ਤੁਹਾਡਾ ਦੇਣ ਕਿੱਥੇ ਦੇਵਾਂਗੇ । ਕਾਸ਼ ਇਹ ਗੱਲਾਂ ਅੱਜ ਸਾਡੇ ਕੁਝ ਬੇਸ਼ਰਮ ਜਥੇਦਾਰਾਂ ਤੇ ਅਸਰ ਕਰਨ ਜੋਂ ਚੰਦ ਰਾਜਨੀਤਕ ਅਤੇ ਪੈਸੇ ਦੇ ਲਾਲਚਾਂ ਕਰਕੇ ਪੰਥ ਨਾਲ ਗਦਾਰੀ ਕਰਦੇ ਅਾ
@successdarah
@successdarah 5 жыл бұрын
thanx gurwinder bhaji...keep supporting🙏
@gagandeepmann3606
@gagandeepmann3606 4 жыл бұрын
sanu v amrit shak kae guru sahib dae singh bnana chahida hain .....jae apan una nu sachii yaad krde a
@buystuff2824
@buystuff2824 4 жыл бұрын
bai, duje te ungle chakan ton pehlan apne val dekh. jiddan sikh ban gya, oddan gal kari...
@Gbhunder65
@Gbhunder65 4 жыл бұрын
@@buystuff2824 ਸ੍ਰੀ ਮਾਨ ਜੀ ਕ੍ਰਿਪਾ ਕਰਕੇ ਮੇਰੇ ਗਿਆਨ ਚ ਵਾਧਾ ਈ ਕਰ ਦਿਉ ਕੀ ਅਸਲ ਚ ਸਿੱਖੀ ਦੀ ਪਰਿਭਾਸ਼ਾ ਕੀ ਹੁੰਦੀ ਆ । ਨਾਲੇ ਜਦੋਂ ਟਿੱਪਣੀ ਕਰੀਏ ਉਦੋਂ ਅਸਲੀ ਆਈ ਡੀ ਦੀ ਵਰਤੋਂ ਕਰੀਏ ਆਪਣੀ ਫੋਟੋ ਲਾ ਕੇ ਗੱਲ ਏਸ ਦੀ ਵੀ ਕੋਈ ਗਾਰੰਟੀ ਤੂੰ ਸਿੱਖੀ ਸਰੂਪ ਚ ਹੈ ਵੀ ਕੇ ਨਹੀਂ ਹਾਂ ਜੇ ਤੂੰ ਖੁਦ ਹੈ ਤਾਂ ਮੈਨੂੰ ਲੱਗਦਾ ਕਿ ਮੈਂ ਕਿਤੇ ਨਾ ਕਿਤੇ ਗਲਤ ਜਰੂਰ ਹੋਵਾਂਗਾ
@buystuff2824
@buystuff2824 4 жыл бұрын
@@Gbhunder65 bai, main 1999 ton amritdahri sikh aa. Social media te photo launi mainu pasand ni, es layi nahi layi. Sikh di paribhaasha jini saukhi lagdi aa, ohni hi aukhi aa... saaf te saral lafzaan vich, baani te baane da dhaarni sikh hai... sirf baana paake, kes darhi rakh ke sikh nahi baneya ja sakda jad tak baani na parhiye. te kes katal karke, e kahi jana ke sikhi taan dil ch hon chahida hai, ohna hi vadda pakhand aa...
@sdfunreality6955
@sdfunreality6955 2 жыл бұрын
ਸੱਚੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਸੁਣ ਰੋਣਾ ਆ ਗਿਆ ਸੀ । ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਤੇਰੀ ਸਿੱਖੀ ਤੇ ਧੰਨ ਸੀ ਤੇਰੇ ਸਿੱਖ
@ajitsinghgrover3080
@ajitsinghgrover3080 5 жыл бұрын
ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਧੰਨ ਹੇ ਬਾਬਾ ਬੰਦਾ ਸਿੰਘ ਬਹਾਦਰ, ਉਸਦੀ ਸ਼ਹਾਦਤ ਅਤੇ ਉਸਦੀ ਸਿਖੀ
@pindbutahri982
@pindbutahri982 4 жыл бұрын
ਵਾਹਿਗੁਰੂ ਜੀ , ਦਿਲ ਕੰਬ ਰਿਹਾ ਹੈ , ਕਿੰਨਾ ਸਿਦਕ ਸੀ ਬਾਬਾ ਜੀ ਅਤੇ ੳੁੱਹਨਾ ਮਹਾਨ ਸਹੀਦਾਂ ਚ , ਵਾਹਿਗੁਰੂ ਜੀ ਮਿੱਹਰ ਕਰੋ
@SuperGidar
@SuperGidar 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ ਬਿਲਕੁਲ ਸਹੀ ਕਿਹਾ ਜੀ
@harmanbhandal1902
@harmanbhandal1902 3 жыл бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀ ਸਾਨੂੰ ਸੁੱਚੇ ਤੇ ਸਹੀ ਇਤਿਹਾਸ ਨਾਲ ਜਾਗਰੂਕ ਕਰਵਾਆ ਹੈ ਤੇ ਅੱਗੇ ਵੀ ਕਰਵਾਉਦੇ ਰਿਹੋ ਵਾਹੇਗੁਰੂ ਜੀ ਸਭ ਤੇ ਮਿਹਰ ਕਰਨ ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਿਹ
@Sidhusaab4824
@Sidhusaab4824 5 жыл бұрын
ਵਾਹਿਗੁਰੂ ਜੀ.. ਧੰਨ ਤੇਰੀ ਸਿੱਖੀ.. ਅੱਜ ਕੱਲ ਦੇ ਸਿੱਖ ਕੁਰਸੀ ਦੇ ਲਾਲਚ ਵਿੱਚ ਆਕੇ ਅਪਣੀ ਹਿਸਟਰੀ ਹੀ ਭੁੱਲ ਗਏ
@sixtyfivemakhan65
@sixtyfivemakhan65 Жыл бұрын
ਵੀਰ ਜੀ ਤੁਹਾਨੂੰ ਵਾਹਿਗੁਰੂ ਜੀ ਬਹੁਤ ਬਹੁਤ ਲਮਿਆ ਉਮਰਾਂ ਬਕਸ਼ੇ 🙏🏻🙏🏻🙏🏻🙏🏻 ਦਿਲੋ ਧੰਨਵਾਦ ਆਹ ਜਾਣਕਾਰੀ ਦੇਣ ਲਈ 🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫ਼ਤੇਹ
@simisimi254
@simisimi254 5 жыл бұрын
As a Hindu......I am proud and have so much respect for great Guru's so much.... form their scarifies , I have learn now it is time for us .........to give my life before some one touch Sikh Dharma...... Waheguru ji 🙏🙏 Waheguru ji 🙏🙏 Waheguru ji 🙏🙏
@kulwindersingh6519
@kulwindersingh6519 2 жыл бұрын
Waheguru ji
@taransinghchandan3429
@taransinghchandan3429 4 жыл бұрын
*​☬ ਵਾਹਿਗੁਰੂ ਜੀ ਕਾ ਖਾਲਸਾ​ ☬​* *​​☬ ਵਾਹਿਗੁਰੂ ਜੀ ਕੀ ਫਤਹਿ ☬​* *Waheguru Ji Ka Khalsa !!* *Waheguru Ji Ki Fateh !!* 🙏🏻🌹🙏🏻🌹🙏🏻🌹🙏🏻🌹🙏🏻
@ਉਤਮਪੰਥ
@ਉਤਮਪੰਥ 5 жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਕਰੋ ਕਿਰਪਾ
@hardevsingh7014
@hardevsingh7014 4 жыл бұрын
Waheguru ji
@gurdevsinghlachmansingh5569
@gurdevsinghlachmansingh5569 4 жыл бұрын
We have all heard “one in a million” but this is “One in billions.. Banda Singh Bahadur”.. hope future generations will always remember their sacrifices and never give up easily..
@balpreetsingh5904
@balpreetsingh5904 3 жыл бұрын
Actually baba ji is only one
@sumervlogs111
@sumervlogs111 5 жыл бұрын
ਵਾਹਿਗੁਰੂ ਜੀ ਤੇਰਾ ਦੇਣਾ ਸਿੱਖ ਕੋਮ ਕਦੇ ਨਹੀ ਦੇ ਸਕਦੀ ਅੈਨੀ ਕਿ੍ਪਾ ਸਿੱਦਕ ਦੀ ਤੂੰ ਹੀ ਤੂੰ
@sukhjitsinghmatharu918
@sukhjitsinghmatharu918 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਆ ਇਤਿਹਾਸ ਪਹਿਲੀ ਵਾਰ ਕਿਸੇ ਨੇ ਦੱਸਿਆ ਬਹੁਤ ਬਹੁਤ ਧੰਨਵਾਦ ਵੀਰ ਜੀ
@RajwinderKaur-uv1wp
@RajwinderKaur-uv1wp 5 жыл бұрын
Bhut hi drdnak sheedi Rongte khde ho gye ankha vich pani a gia Dhn guru g te dhn ne ohna de Sikh Jankari den lai dhanwad jiuda rh veer Vaheguru tuhanu kamyabia deve
@RajwinderKaur-uv1wp
@RajwinderKaur-uv1wp 5 жыл бұрын
@prince water pagl admi phle search kr ke pd Le Jis bare khud noo nhi pta negative comment kio
@RajwinderKaur-uv1wp
@RajwinderKaur-uv1wp 5 жыл бұрын
@prince water yes I do this phle khud mehnat kr ke dekho Sores ikthe krne sokhe nhi hunde Khas kr ohna sheeda bare Johnathan bare gurmukhi vich Kujh Khas likhta nhi mildia
@preetblogs3849
@preetblogs3849 3 жыл бұрын
ਬੰਦਾ ਸ਼ਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਆ .. ਧੰਨ ਧੰਨ ਬਾਬਾ ਬੰਦਾ ਸ਼ਿੰਘ ਬਹਾਦਰ ਜੀ..🙏🙏 ਧੰਨ ਕਲਗੀਆਂ ਵਾਲੀਆਂ ਸੱਚੇ ਪਾਤਸ਼ਾਹ ..🙏🙏 ਧੰਨ ਤੇਰੀ ਸਿੱਖੀ... ਆਪ ਜੀ ਦਾ ਦੇਣਾ ਕੌਣ ਦੇ ਸੱਕਦਾ ਪਿਤਾ ਜੀ 🙏🙏 .. ਧੰਨਵਾਦ' ਵੀਰ ਜੀ ਇਹ ਜਾਣਕਾਰੀਆਂ ਦੇਣ ਲਈ. ਪਿਤਾ ਜੀ ਥੋਡੇ ਅੰਗ ਸੰਗ ਸਹਾਈ ਹੋਣ. ਵਾਹਿਗੁਰੂ ਜੀ 🙏🙏❤️❤️❤️
@AmritSingh-kh7ww
@AmritSingh-kh7ww 5 жыл бұрын
ਵਾਹਿਗੁਰੂ ਜੀ
@Manjinder0096
@Manjinder0096 4 жыл бұрын
ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ 🙏🙏 ਧੰਨ ਤੇਰੀ ਸਿੱਖੀ 🙏🙏 ਵਾਹਿਗੁਰੂ ਜੀ 🙏🙏
@kakasingh8838
@kakasingh8838 2 жыл бұрын
ਧੰਨ,ਧੰਨ,ਬਾਬਾ,ਸਿੰਘ,ਬਹਾਦਰ,ਸਾਹਿਬ,ਜੀ
@tabahigamer1816
@tabahigamer1816 5 жыл бұрын
ਸਿੱਖ ਕੌਮ ਦਾ ਮਹਾਨ ਹੀਰਾ.....ਬਾਬਾ ਬੰਦਾ ਸਿੰਘ ਬਹਾਦਰ ਜੀ
@johnjacobastoriv688
@johnjacobastoriv688 3 жыл бұрын
Rajput brahmin actually
@kscmayank6213
@kscmayank6213 3 жыл бұрын
सिख कॉम का नही😊😊 डोगरा राजपूत सी
@myselfsikh1790
@myselfsikh1790 3 жыл бұрын
@@johnjacobastoriv688 no
@myselfsikh1790
@myselfsikh1790 3 жыл бұрын
@@kscmayank6213 dogra rajput lakshman das tha jo sikhari tha aur sikh baba banda singh bahadur tha jo soorma hai💪🏻💪🏻
@johnjacobastoriv688
@johnjacobastoriv688 3 жыл бұрын
@@myselfsikh1790 acha matlab converison ke baad usme koi alag se godly power aa gyi kya
@poonamsandhu5910
@poonamsandhu5910 3 жыл бұрын
ਬਸ ਕੁੱਝ ਕੁ ਚੀਰ ਦੀ ਹੋਰ ਗੱਲ ਹੈ, ਛੇਤੀ ਹੀ ਤੁਹਾਨੂੰ ਸਿੱਖੀ ਨੂੰ ਚੜਦੀ ਕਲਾ ਚ ਲਿਓਣ ਵਾਲਾ ਕੋਈ ਸ਼ਖਸ ਦਿਖੁਗਾ.. ਵਾਹਿਗਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ
@balvirdhillon4873
@balvirdhillon4873 5 жыл бұрын
ਵਾਹਿਗੁਰੂ
@simranjot5244
@simranjot5244 2 жыл бұрын
Every sikh literally needs to watch this video ਅੱਜ ਪੰਜਾਬ ਵਿੱਚ ਸਾਡੇ ਸਿੱਖ ਬੜੀ ਹੀ ਅਸਾਨੀ ਇਸਾਈ ਧਰਮ ਅਪਣਾ ਰਹੇ। ਉਹਨਾ ਨੂੰ ਸਾਡੀ ਕੌਮ ਵਿੱਚ ਹੋਇਆ ਕੁਰਬਾਨੀਆ ਦਾ ਰਤਾ ਵੀ ਅੰਦਾਜਾ ਨਹੀ।। ਰਾਜ ਕਰੇਗਾ ਖਾਲਸਾ❤
@maxenhammer5251
@maxenhammer5251 5 жыл бұрын
Waheguru mahan hai woh desh jaha BABA BANDA SINGH BAHADUR JI ne janam liya WAHEGURU JI KA KHALSA WAHEGURU JI KI FATEH🙏
@nathasinghkahlon8425
@nathasinghkahlon8425 3 жыл бұрын
ਵਾਹਿਗੁਰੂਜੀ dhanvaadgji
@bathinda2brampton
@bathinda2brampton 5 жыл бұрын
Waheguru waheguru 🙏🙏🙏 Bhut vdiya bai ji... chhadi na yr eda ee videos painde reho ...
@RajwinderKaur-uv1wp
@RajwinderKaur-uv1wp 5 жыл бұрын
Ha ji Bhut ght bndia es tra dia vedio
@sarnjeetkaurkalyan1258
@sarnjeetkaurkalyan1258 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@gunmeetsingh5249
@gunmeetsingh5249 5 жыл бұрын
Waheguru ji, no words, what a greatest sacrifice, thanks for sharing.
@Lion964
@Lion964 2 жыл бұрын
Hor ki haal ne baba ji
@RavinderSingh0813
@RavinderSingh0813 3 жыл бұрын
ਧੰਨ ਹੋ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਤੁਹਾਡੀ ਕੁਰਬਾਨੀ
@sukhjeetsinghsidhu6127
@sukhjeetsinghsidhu6127 5 жыл бұрын
Proud on Banda bahadur ji
@RajinderSingh-or4ff
@RajinderSingh-or4ff 2 жыл бұрын
ਵਾਹਿਗੁਰੂ ਜੀ 🙏🙏
@avneetsinghsingh7885
@avneetsinghsingh7885 4 жыл бұрын
Bohot hi ...vadiyaa tariike naal aap g ne eh video bnnaaii h ...g.. Benti h ...is traa dii hor v videos bnnaaayeaa kro g...🙏🙏
@dineshbansal3177
@dineshbansal3177 3 жыл бұрын
ਬਿਲਕੁਲ ਸ਼ਿ ਕੇਹ ਈਰ ਜੀ ਅਜ ਜਏ ਹਿੰਦੂ ਕੋਮ ਹ ਤ ਏਸ ਕਰਕੇ ਹੀ 🙏🙏🙏
@raisingvibes5465
@raisingvibes5465 5 жыл бұрын
Waheguru ji ki khalsha waheguru ji ki fate...🙏 Jay Bajrangbali...🙏🙏
@AmanDeep-xz5mi
@AmanDeep-xz5mi 3 жыл бұрын
ਅੱਜ ਕੱਲ੍ਹ ਇਸਲਾਮ ਵਾਲਿਆਂ ਨਾਲ ਬੜਾ ਪਿਯਾਰ ਹੈ ਸਾਡਾ
@HardeepSingh-kq7ox
@HardeepSingh-kq7ox 5 жыл бұрын
धन हो सतगुरु जी ते धन धन आपजी दे प्यारे सिख वाहेगुरु पिता मेहर करो अपनी चरणी लावो दास नु भी
@pvitarmahla3036
@pvitarmahla3036 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏
@NewkalsiEnggWorks752
@NewkalsiEnggWorks752 5 жыл бұрын
ਤੇ ਅਜ ਦੇ ਸਿਖ ਅਾਪਣੇ ਅਾਪ ਨੂੰ ਜੋ ਸਿਖ ਅਾਖਦੇ ਨੇ ਚੰਦ ਕੂ ਲਾਲਚ ਚ ਹੀ ਸਿਖੀ ਛਡੀ ਜਾਦੇ ਨੇ ਧੰਨ ਨੇ ਓ ਗੁਰੂ ਦੇ ਸਿਖ ਧੰਨ ਸੀ ੳੁੰਨਾ ਦਾ ਸਿਦਕ
@studentgamer6890
@studentgamer6890 5 жыл бұрын
ਅੱਜ ਇਹ ਸਿੱਖ ਘੱਟ ਤੇ ਜੱਟ ਵੱਧ ਨੇ
@SurinderSingh-ln3pv
@SurinderSingh-ln3pv 3 жыл бұрын
ਹੇ ਵਾਹਿਗੁਰੂ ਜੀ ਅਪਣੇ ਸਿੱਖਾਂ ਤੇ ਮੇਹਰ ਰੱਖਣਾ ਜੀ
@gurnaibsingh36
@gurnaibsingh36 3 жыл бұрын
Shi gal aa tuhdadi g Waheguru Ji ka khalsa waheguru Ji ki Fateh 🙏🙏💐🌹💐🏵️🌸🌸🌼
@bhangu_uk18
@bhangu_uk18 5 жыл бұрын
👏⛳ਵਾਹਿਗੁਰੂ ਜੀ⛳👏
@GAGANDEEPKAUR-cm8zw
@GAGANDEEPKAUR-cm8zw 2 жыл бұрын
ਵਾਹਿਗਰੂ ਮੇਹਰ ਕਰਨ ਜੀ
@baljyotsingh2164
@baljyotsingh2164 5 жыл бұрын
Waheguru ji ka Khalsa Waheguru ji ki Fateh🙏🏻🙏🏻🙏🏻🙏🏻
@ParamjeetSingh-of1kd
@ParamjeetSingh-of1kd 4 жыл бұрын
🙏🏻🙏🏻🙏🏻ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਖੁਸ਼ੀਆ ਦੇ ਜੈਕਾਰੇ ਗਜਾਏ ਸੋ ਨਿਹਾਲ ਹੋ ਜਾਵੇ ਸੱਤ ਸ਼੍ਰੀ ਆਕਾਲ ਗੁਰ ਬਰੇ ਆਕਾਲ ਦੇਗ ਤੇਗ ਫਤਹਿ ਗੁਰੂ ਪੰਥ ਖਾਲਸੇ ਦੀ ਦਿਨੋ ਦਿਨ ਚੜਦ੍ਹੀਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ🙏🏻🙏🏻🙏🏻
@ranbeersingh1843
@ranbeersingh1843 5 жыл бұрын
KAUM DA ANMOLE HEERA BABA BANDA SINGH BAHADUR JI
@brahmshergill5200
@brahmshergill5200 2 жыл бұрын
🙏ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ🙏 🙏ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🙏
@TheJasvir80
@TheJasvir80 5 жыл бұрын
Waheguru ji
@SurinderSingh-ln3pv
@SurinderSingh-ln3pv 3 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ
@simuhargun8366
@simuhargun8366 5 жыл бұрын
Dhan ho tuc guru pita ji🙏
@gavviatwal3554
@gavviatwal3554 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻
@Deep_singh_rana2708
@Deep_singh_rana2708 5 жыл бұрын
Mugla daa takhtaa palt gaya c" jadon baba banda singh bahadur da KHANDA khadk gaya C.... Baba ji varga koi jarnail ni hoeya itihaas ch.. Ena ne apni saari jindgi guru sahiban ji de paira haitha reh ke basr kiti c... Eh sade lai madi gal ai ki, saadi navi generation apna itihaas ni yaad rakhde.. tuhadi eh video's bahut vadiya kaam kr rahi hai veere.. we'll Don bro🙏🏼🙏🏼🙏🏼🙏🏼🙏🏼🙏🏼🙏🏼🙏🏼🙏🏼 dhan baba banda singh ji bahadur
@RajwinderKaur-uv1wp
@RajwinderKaur-uv1wp 5 жыл бұрын
@prince water Ye Dre hunde ta es tra sheedi na paunde Blke eslam kbool kr k apna Te privar da jeevan bcha lade
@simarthind8625
@simarthind8625 5 жыл бұрын
prince water tum logo ki tharh nahi thy jo dhar kr Islam kbool kr gy
@Deep_singh_rana2708
@Deep_singh_rana2708 5 жыл бұрын
@prince water haa y prince ki provelm ai tenu,, mai socheya kanu relpy karaa tere vargeya nu,, pr tu ta sir hi chad gaya,, hai jada galbaat krni ai ta Mobile num de menu,,, changi tarh gal baat kariye suneya,,, aah KZbin Facebook vich chawlbaaji krn menu ni andi okk... Das hun ki karega num dega ya levegaa
@Deep_singh_rana2708
@Deep_singh_rana2708 5 жыл бұрын
@@RajwinderKaur-uv1wp koi load ni ena vargeya nu reply karn di behne
@Deep_singh_rana2708
@Deep_singh_rana2708 5 жыл бұрын
@@simarthind8625 shad veere, ena nu kya samjh aunaa,,, jina nu naam tk likhn da pata nai,,,
@singhdeep9121
@singhdeep9121 2 жыл бұрын
Thanks bro nice work tusi loka nu bahut sohni jankari dinde Ho baba ji thanu chardikala ch rakhan te saade sikh dharm Di seva karde raho.
@balpreetsingh5389
@balpreetsingh5389 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@priyankabhatoa1378
@priyankabhatoa1378 3 жыл бұрын
Mehangi hai kurbaani sant sipahi di 💔🙏🏻 i am in tears💔
@shahreyarbabar7775
@shahreyarbabar7775 5 жыл бұрын
Me musalman hoo leikin sikhan di bohat kadar ty respect kerda wa. Mughal raaj ty Islamic state dy moonh ty ve kala tabha si. Hate Mughal raaj
@simarthind8625
@simarthind8625 5 жыл бұрын
khan jahigir knowledge tenu ni tera aurangjab kina kutta c Islam dy name ty klank c
@AmandeepSingh-ce1tb
@AmandeepSingh-ce1tb 4 жыл бұрын
@khan jahigir usne una nu muslmana nu marya jina me julam kita si
@AmandeepSingh-ce1tb
@AmandeepSingh-ce1tb 4 жыл бұрын
@khan jahigir nahi ik no da dhoke baj ci apne papa shahjhan nu jail ch band karta si ota julmisi usnu ta. Guru gobind singh ji ne jafar nama likya ci ta oh margya
@GoodBoy0091
@GoodBoy0091 4 жыл бұрын
@khan jahigir zafrnama parr thuadha aurngzeb mariya giya si asi dasama pita de putt sade daar to ta kayi maar gaye tu kitho bachenga coomenta chi apne bau de kisse suna sakda he ja a skda hai medan tu muslmaan ta hai hi nhai muslmaan ta kisse nu marna pasand ni karda parr a tu kera islam da keda path he jo tu boll rsha hai 9 sall atte 5 sall de shiabzadde shid kar dena eh khera islam hai kadi ithiaas paddeya hai assi sirf coommenta chi ni bol sakde je tu a sakde ha fe tu dekh tera ki hall karde ha
@GoodBoy0091
@GoodBoy0091 4 жыл бұрын
@khan jahigir zafrnama parr thuadha aurngzeb mariya giya si asi dasama pita de putt sade daar to ta kayi maar gaye tu kitho bachenga coomenta chi apne bau de kisse suna sakda he ja a skda hai medan tu muslmaan ta hai hi nhai muslmaan ta kisse nu marna pasand ni karda parr a tu kera islam da keda path he jo tu boll rsha hai 9 sall atte 5 sall de shiabzadde shid kar dena eh khera islam hai kadi ithiaas paddeya hai assi sirf coommenta chi ni bol sakde je tu a sakde ha fe tu dekh tera ki hall karde ha
@satnammann6327
@satnammann6327 5 жыл бұрын
Satnam shri waheguru ji🙏🙏🙏
@umeshjagtap60
@umeshjagtap60 3 жыл бұрын
वाहे गुरूजी दा खालसा ते वाहे गुरूजी दी फतै😌
@jasskhakh586
@jasskhakh586 2 жыл бұрын
Waheguru ji ka khalsa waheguru ji ki fateh
@ManojKumar-vm2vl
@ManojKumar-vm2vl 4 жыл бұрын
I salute to my real Hero.
@singhsardar2932
@singhsardar2932 4 жыл бұрын
ਧੰਨ ਸੀ ਪੁਰਾਤਨ ਸਿੱਖ ਜਿੰਨਾ ਨੇ ਸਿੱਖੀ ਸਿਦਕ ਨੂੰ ਕੋਈ ਡੁਲਾ ਨਾ ਸਕਿਆ ਪਰ ਅੱਜ ਦੇ ਸਿੱਖ ਪੈਸਿਆ ਤੇ ਕੁਰਸੀਆ ਪਿੱਛੇ ਲੜ ਰਹੇ ਆ ਤੇ ਸਿੱਖ ਇਤਿਹਾਸ ਗਵਾ ਰਹੇ ਆ
@parshuramsingh9163
@parshuramsingh9163 5 жыл бұрын
सीख राज के पहले राजा बाबा बंदा सिंह बहादुर
@rubyaroradmk2994
@rubyaroradmk2994 4 жыл бұрын
bahut dardnak shaheedi tuhadi baba ji asi kadi nhi bhul skde... dhan baba banda singh bahadur ji😢😢😢
@gurmindergill1769
@gurmindergill1769 3 жыл бұрын
ਬਹੁਤ ਬਹੁਤ ਧੰਨਵਾਦ 22 ਜੀ 🙏 ਤਲਵੰਡੀ ਭਾਈ ਵਾਲੇ ਗਿੱਲ ਪੰਜਾਬ 🙏🙏🙏
@electricalsknowledge9530
@electricalsknowledge9530 9 ай бұрын
ਵੀਰ ਜੀ ਤੁਸੀ ਵੀ ਸਿੱਖ ਹੋਣ ਦਾ ਫ਼ਰਜ਼ ਭੋਤ ਵੜਿਆ ਨਿਬਾ ਰਹੇ ਹੋ ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ਣ ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@veerchahal6263
@veerchahal6263 5 жыл бұрын
Eh film baba banda singh ji di dubara banoni chahidi aa
@electricalsknowledge9530
@electricalsknowledge9530 9 ай бұрын
ਤਨ ਸੀ ਬਾਬਾ ਬੰਦਾ ਸਿੰਘ ਬਹਾਦੁਰ ਜੀ ਵਾਹਿਗੁਰੂ ਜੀ
@JaspreetSingh-me7gg
@JaspreetSingh-me7gg 3 жыл бұрын
Thankyou I am I don't have words to say tha that it happened with Baba Banda Singh Bahadur I love you game changer and Baba Banda Singh Bahadur WaheGuru Ji ka Khalsa WaheGuru Ji ki Fateh
@HarpreetSingh-no6qk
@HarpreetSingh-no6qk 5 жыл бұрын
Pi choola amrit da madodas ton bn geya bnda, Dhan baba banda Singh bahadur ji..🙏🙏🙏🏵🏵🏵🏵🌹🌹🌹
@johnjacobastoriv688
@johnjacobastoriv688 3 жыл бұрын
Where it is written
@sanyasaini4758
@sanyasaini4758 3 жыл бұрын
@@johnjacobastoriv688 farsi likhto mei likha hai. Nhi toh banda singh bahadur ka itihas kahi nhi milega tumhe.
@HarmanSingh-hm4zt
@HarmanSingh-hm4zt 3 жыл бұрын
@@johnjacobastoriv688 bro banda singh was amritdhaari sikh
@johnjacobastoriv688
@johnjacobastoriv688 3 жыл бұрын
@@sanyasaini4758 koi link?
@johnjacobastoriv688
@johnjacobastoriv688 3 жыл бұрын
@@HarmanSingh-hm4zt kaha likha hai
@baljeetwarval5712
@baljeetwarval5712 3 жыл бұрын
Parmatma tohadi omra lambia kare
@shonkilovely590
@shonkilovely590 2 жыл бұрын
😭😭😭waheguru waheguru g...sir jave ta jave mera sikhi sidak na jave🙏🙏🙏🙏🙏🙏🙏🙏🙏🙏🙏🙏🙏🙏🙏
@balveerbhaika1313
@balveerbhaika1313 5 жыл бұрын
Waheguru
@nikhilsharma8071
@nikhilsharma8071 Жыл бұрын
Ehh gall vi Sahi aa ki ajj Sikh lok ehna shadta nu bhulde ja Rahe han bohut jrrori hai ki Sikh itihas Barre sare desh nu dasea jave 🙏
@shivamgurjjar6423
@shivamgurjjar6423 4 жыл бұрын
Hindu dharm ki Dhal shikh,Waheguru ji 😭😭😭😭😭😭😭
@onlykhalistan5056
@onlykhalistan5056 4 жыл бұрын
Nahi Hindu ki nahi insaniyat ki
@jiyamudgal7715
@jiyamudgal7715 4 жыл бұрын
@@onlykhalistan5056 mein Hindu hu aur sikh Dharam Ko duniya ka Sabse badhiya Dharam manta hun .Sikhi ne jitne mahan atmaye di hain ve sada puri Manavta ko prerit karti rahengi🙏🙏🙏🙏🙏🙏
@kartik3540
@kartik3540 3 жыл бұрын
ਜਿਨ੍ਹਾਂ ਸਿੰਘਾਂ ਸਿਘਣੀਆਂ ਨੇਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ , ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ , ਧਰਮ ਨਹੀ ਹਾਰਿਆ ਸਿਖੀ ਕੇਸਾਂ ਸੁਆਸਾਂ ਨਾਲ ਨਿਬਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ! ਵਾਹਿਗੁਰੂ 🙏
@jagwindersingh5323
@jagwindersingh5323 4 жыл бұрын
SATNAM SRI WAHEGURU JEE
@jattpurebrandedjatt7779
@jattpurebrandedjatt7779 4 жыл бұрын
ਧੰਨ ਤੇਰੀ ਸਿੱਖੀ...
@gurdevsingh2824
@gurdevsingh2824 5 жыл бұрын
Waheguru Ji.
@savarkigaming3978
@savarkigaming3978 9 ай бұрын
ਸਤਨਾਮ ਸ਼੍ਰੀ ਵਾਹਿਗੁਰੂ
@jitsingh4060
@jitsingh4060 4 жыл бұрын
my dear friend please do english subtitles so that i can share with my friends. there are non sikhs who are very keen in sikhi.
@thesinner7852
@thesinner7852 3 жыл бұрын
*ਵਾਹਿਗੁਰੂਜੀਕਾਖ਼ਾਲਸਾ ॥* *ਵਾਹਿਗੁਰੂਜੀਕੀਫ਼ਤਹਿ ॥* 🙏🏻
@rajwindersingh7292
@rajwindersingh7292 5 жыл бұрын
Waheguru ji🙏🙏
@dhandhangurgobindsinghpita7270
@dhandhangurgobindsinghpita7270 2 жыл бұрын
ਵਾਹਿਗੁਰੂ ਸਾਹਿਬ ਜੀਉ ਧੰਨ ਗੁਰੂ ਧੰਨ ਗੁਰੂ ਪਿਆਰੇ ਜੀ ਧੰਨ ਗੁਰੂ ਸਿਖੀ
@Jjjj_jjfh
@Jjjj_jjfh 3 жыл бұрын
Veer bhut vadia sewa Niba rahio ho tusi🙏🙏🙏
@bathinda2brampton
@bathinda2brampton 5 жыл бұрын
Veer g thoda no. mil skda ?
@ManpreetKaur-eh6hm
@ManpreetKaur-eh6hm 5 жыл бұрын
Waheguru ji😭😭
@abhishekraj6075
@abhishekraj6075 4 жыл бұрын
🇮🇳🇮🇳🇮🇳🙏🙏🙏😭😭😭 Waheguru ji 🙏
@gurwanikthakirtensumit2394
@gurwanikthakirtensumit2394 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@rockingdude8199
@rockingdude8199 3 жыл бұрын
Insaan bhi the Woh logg 😭😭 meh 5 minutes ke liye emotionally disturbe ho gya tha
@harmanrandhwa8231
@harmanrandhwa8231 4 жыл бұрын
ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜਾਰਾ
@narendramullick2671
@narendramullick2671 5 жыл бұрын
mane apni darhi Kat ke dharam di bekadri kiti c te hun mannu apni galti da pachtava he agge to sikhi de anusar agge wadhanga kesa do bekadri nahi karanga bachan he ji mera
@dilbagsinghdhillon221
@dilbagsinghdhillon221 5 жыл бұрын
V Good bro
@gurlalsinghsingh3035
@gurlalsinghsingh3035 5 жыл бұрын
Good bhai ji
@gsbaaku712
@gsbaaku712 4 жыл бұрын
Very very good veere
@gurlalsinghsingh3035
@gurlalsinghsingh3035 4 жыл бұрын
👍👍👍👍🙏
@gurkirtvirk5074
@gurkirtvirk5074 4 жыл бұрын
Very good bro
@JagdevSingh-qn4cp
@JagdevSingh-qn4cp 4 жыл бұрын
ਧੰਨ ਗੁਰੂ ਧੰਨ ਗੁਰੂ ਦੇ ਸਿੱਖ
@abhishekraj6075
@abhishekraj6075 5 жыл бұрын
🙏🙏🙏 Waheguru 🙏🙏🙏😭😭😭
@palasingh2273
@palasingh2273 4 жыл бұрын
ਵਾਹਿਗੁਰੂ
@endyboi780
@endyboi780 Жыл бұрын
The best of the best channel in the world love u veer
@sukhrub5301
@sukhrub5301 4 жыл бұрын
🙏🙏🙏🙏🙏🙏🙏🙏🙏🙏🙏🙏😭😭😭😭😭😭😭😭
@Prabh877
@Prabh877 4 жыл бұрын
Very good video...liked n subscribed
@jagpreetsingh4439
@jagpreetsingh4439 4 жыл бұрын
Wahuguru
@AjitSingh-km4jt
@AjitSingh-km4jt 4 жыл бұрын
Waheguruji. Glorious fighter and supreme sacrifice by Shri. Banda Bahadur.
MINI MOVIE | The DOWNFALL OF SIKH EMPIRE | @successdarah
1:05:37
SUCCESS DA RAH
Рет қаралды 4 М.
小蚂蚁会选到什么呢!#火影忍者 #佐助 #家庭
00:47
火影忍者一家
Рет қаралды 119 МЛН
Cool Parenting Gadget Against Mosquitos! 🦟👶 #gen
00:21
TheSoul Music Family
Рет қаралды 32 МЛН
НИКИТА ПОДСТАВИЛ ДЖОНИ 😡
01:00
HOOOTDOGS
Рет қаралды 2,6 МЛН
CHHOTA GHALLUGHARA |Sikh holocaust of 1746 | #sikh #history #punjab
19:24
Ki Sachmuch He Baba Deep Singh Ji Bina Sees to Lare San | Dr. Sukhpreet Singh Udhoke
1:04:07
小蚂蚁会选到什么呢!#火影忍者 #佐助 #家庭
00:47
火影忍者一家
Рет қаралды 119 МЛН