'Sucha Soorma' ਫਿਲਮ 'ਚ ਬਾਬੇ ਸੁੱਚੇ ਅਤੇ ਭਾਗ ਦੀ ਕਿਰਦਾਰਕੁਸ਼ੀ ਕੀਤੀ । ਭਾਗ ਵਿਚੋਲੇ ਦਾ ਪੜਪੋਤਾ ਕਰੇਗਾ ਕਾਰਵਾਈ।

  Рет қаралды 9,386

Pno Media Group

Pno Media Group

Күн бұрын

'Sucha Soorma' ਫਿਲਮ 'ਚ ਬਾਬੇ ਸੁੱਚੇ ਅਤੇ ਭਾਗ ਦੀ ਕਿਰਦਾਰਕੁਸ਼ੀ ਕੀਤੀ । ਭਾਗ ਵਿਚੋਲੇ ਦਾ ਪੜਪੋਤਾ ਕਰੇਗਾ ਕਾਰਵਾਈ।
In this poignant Punjabi folk legend, Sucha Singh of the Jawanda clan faces a heart-wrenching dilemma. Bound by duty and honor, he is tasked with avenging his family's honor by killing his sister-in-law Balbiro and her lover, Gukkar. The tragic twist? Gukkar is not only his closest friend but also someone he holds dear. The story delves into themes of loyalty, honor, and the painful sacrifices one must make when family and friendship collide.
Keywords: Punjabi folk legend, Sucha Singh, Jawanda clan, family honor, loyalty, tragic choice, Balbiro, Gukkar, friendship, cultural tale, Punjabi folklore
Hashtags: #PunjabiFolkLegend, #SuchaSingh, #JawandaClan, #FamilyHonor, #LoyaltyVsHonor, #Balbiro, #Gukkar, #PunjabiFolklore, #CulturalTale, #TragicChoiceFree #babbumaan #suchasoorma #sagamusic #punjabisong #newpunjabisong2024 #trending #latestpunjabisongs #folk #punjabifolk #newsong #newsong2024
Download App
play.google.co...
Facebook
/ pno-media-group-104531...
/ sukhnaibsinghsidhu
/ @pnokids2847
KZbin
/ @pnomediagroup
SLR Camera
amzn.to/2ABbznX
Twitter
Twitter
/ sukhnaibsidhu
INstagram
/ sukhnaibsidhu
Amazon
amzn.to/2hwIWVn
Flipcart
fkrt.it/VoQEbLuuuN
WebSite :
www. Punjabinewsonline.com
#Pnomediagroup

Пікірлер: 59
@Baltamsharma76
@Baltamsharma76 4 ай бұрын
ਚੱਲ ਉਏ। ਖੱਚਾਂ ਪਹਿਲਾਂ ਕਿੱਥੇ ਮਰਿਆ ਸੀ ਜਦੋ ਫਿਲਮ ਬਣ ਰਹੀ ਸੀ। ਅੱਜ ਫਿਲਮ ਹਿੱਟ ਹੋਗੀ। ਮਾਨਹਾਨੀ ਹੋਗੀ ਤਾਡੀ। ਹੱਡੀ ਭਾਲਦੈ ਚਵਲ
@fakirsaida786
@fakirsaida786 4 ай бұрын
ਵੈਸੇ ਵੀ ਜਦੋਂ ਕੋਈ ਫ਼ਿਲਮ ਵਧੀਆ ਚੱਲਣ ਯੋਗ ਬਣਾਈ ਜਾਂਦੀ ਐ ਫੇਰ ਲੋਕ ਜਿਆਦਾ ਬੋਲਣ ਲੱਗ ਜਾਂਦੇ ਪਹਿਲਾਂ ਉਹ ਚੁੱਪ ਬੈਠੇ ਰਹਿੰਦੇ ਨੇ ਕਿਉਂ ਕੇ ਕੋਲੇ ਕੋਈ ਮਸ਼ਾਲਾ ਨੀ ਹੁੰਦਾ
@simranjeetkulrian2832
@simranjeetkulrian2832 5 ай бұрын
ਅਸਲੀ ਇਤਿਹਾਸ ਘੱਟ ਪਤਾ ਹੁੰਦਾ ਹੈ। ਬਹੁਤ ਵਧੀਆ ਕੰਮ ਕੀਤਾ ਬਾਈ ਜੀ।
@PnoMediaGroup
@PnoMediaGroup 5 ай бұрын
Thanks bai
@gurdipsingh3373
@gurdipsingh3373 5 ай бұрын
ਫ਼ਿਲਮਾਂ ਵਾਲਿਆ ਨੂੰ ਇਤਹਾਸ ਨਾਲ਼ ਕੋਈ ਲੈਣ ਦੇਣ, ਓਨਾ ਨੇ ਸਿਰਫ਼ ਆਪਣੀ ਕਮਾਈ ਵੇਖਣੀ ਹੈ
@Panjabiyat_Tv
@Panjabiyat_Tv 5 ай бұрын
Hnji
@gumeetsingh161
@gumeetsingh161 4 ай бұрын
ਬਿਲਕੁੱਲ
@user-uq4nk1pe7f
@user-uq4nk1pe7f 5 ай бұрын
ਇਹ ਜਿਹੜੇ ਫਿਲਮਾ ਵਾਲੇ ਹੁੰਦੇ ਹਨ ਇਹ ਸਟੋਰੀ ਵੱਖ ਵਖ ਕਿਸਿਆ ਤੋ ਲੈਦੇ ਹਨ ਥੋੜਾ ਮਸਲਾ ਆਪਣੇ ਕੋਲੋ ਲੈ ਦਿਦੇ ਹਨ ਪੁਰੀ ਸਚਾਈ ਨਹੀ ਹੁੰਦੀ
@rajindersharma9027
@rajindersharma9027 4 ай бұрын
ਅਸਲ ਵਿੱਚ ਸੁੱਚਾ ਸੂਰਮਾਂ ਘੁੱਕਰ ਨੂੰ ਮਾਰਨ ਤੋਂ ਬਾਅਦ ਭਾਗ ਨੂੰ ਮਾਰਨ ਆਇਆ ਸੀ ਭਾਗ ਪਸ਼ੂਆਂ ਵਾਲੇ ਵਾੜੇ ਵਿੱਚ ਪਿਆ ਸੀ ਉਸ ਦੀ ਪੱਗ ਦੀਵਾ ਰੱਖਣ ਵਾਲੀ ਥੇਮੜੀ ਤੇ ਰੱਖੀ ਹੋਈ ਸੀ ਹਨੇਰੇ ਸੁੱਚੇ ਨੂੰ ਲੱਗਿਆ ਕਿਤੇ ਭਾਗ ਖੜਾ ਉਸ ਨੇ ਪੱਗ ਵਿੱਚ ਹੀ ਦੋ ਫੈਰ ਮਾਰੇ ਤੇ ਚਲਾ ਗਿਆ ਭਾਗ ਬਚ ਗਿਆ ਸੀ ਜੋ ਬਾਅਦ ਚ ਆਪਣੀ ਮੌਤ ਮਰਿਆ ਹਜੇ ਵੀ ਸਮਾਜ ਚ ਬਹੁਤ ਬੰਦੇ ਜਿਓਦੇ ਹਨ ਜਿਨ੍ਹਾਂ ਨੇ ਼ਭਾਗ ਦੇਖਿਆ
@rommygurm9488
@rommygurm9488 2 ай бұрын
Shi gaal aa ter 101% sachi mere parnane ne akhi dekhea bhagg
@gurlabhsingh8072
@gurlabhsingh8072 4 ай бұрын
ਗਹਿਰੀ ਭਾਗੀ ਵਾਲੇ ਕਤਲ ਵਿੱਚ ਸੁੱਚਾ ਫਾਂਸੀ ਇਸ ਲਈ ਲੱਗਾ ਉਸ ਅੌਰਤ ਦੇ ਬੱਚਾ ਹੋਣ ਵਾਲਾ ਸੀ ਇਸ ਲਈ ਕੇਸ਼ ਮਜਬੂਰ ਸੀ ਜਿਸ ਕਾਰਨ ਸੁੱਚਾ ਫਾਸ਼ੀ ਲੱਗਾ
@gurdeepkaleka
@gurdeepkaleka 5 ай бұрын
ਮੇਰਾ ਦਾਦਾ ਜੀ 98 ਸਾਲ ਦੇ ਨੇ। ਉਹ ਵੀ ਦੱਸਦੇ ਨੇ ਕਿ ਸੁੱਚੇ ਨੂੰ ਫਾਂਸੀ ਉਨ੍ਹਾਂ ਦੇ ਰਿਸ਼ਤੇਦਾਰੀ ਚ ਕਤਲ ਕਰਨ ਕਾਰਨ ਹੋਈ ਸੀ। ਸੁੱਚਾ ਰਿਹਾਈ ਤੋਂ ਬਾਅਦ ਖੇਤੀ ਕਰਨ ਲਗ ਗਿਆ ਸੀ ਪਰ ਉਨ੍ਹਾਂ ਦੇ ਰਿਸ਼ਤੇਦਾਰ ਦੇ ਤਰਲਾ ਪਾਉਣ ਤੇ ਕਤਲ ਕਰ ਦਿੱਤਾ ਸੀ।
@PnoMediaGroup
@PnoMediaGroup 5 ай бұрын
ਸਹੀ
@00SandeepSingh00
@00SandeepSingh00 4 ай бұрын
Ptandra pehla film tan dekhlo ja k bina gal ton hi lgge ithe swaal krn
@officergaming6013
@officergaming6013 4 ай бұрын
Fer film vich bi fansi ristedara de katal toh bad hi mildi ae Jake film dekhle bai pehla
@balwindersinghjattana5770
@balwindersinghjattana5770 4 ай бұрын
ਸੁੱਚੇ ਦੇ ਮਾਮੇ ਦੀ ਨੂੰਹ ਤੇ ਗਹਿਰੀ ਭਾਗੀ ਦਾ ਗੱਜਣ ਵੈਲੀ ਮਾਰੇ ਸੀ ਉਹਨੇ ਵੀਰ
@AmrinderSingh-d7n
@AmrinderSingh-d7n 5 ай бұрын
ਬਾਬਾ ਸੁੱਚਾ ਸਿੰਘ ਸੂਰਮਾ ਜੀ ਪੰਜਾਬ ਦਾ ਮਹਾਨ ਨਾਇਕ ਸੀ🙏🚩
@gurlabhsingh8072
@gurlabhsingh8072 4 ай бұрын
ਅੌਰਤ ਦੇ ਪੇਟ ਵਿੱਚ ਬੱਚਾ ਸੀ ਜੋ ਸੁੱਚੇ ਦੇ ਹੱਥੋ ਕਤਲ ਕੀਤੀ ਗਈ ਪੇਟ ਵਾਲੇ ਬੱਚੇ ਕਰ ਕੇ ਫਾਂਸੀ ਲੱਗਾ
@Mastermindyoutuber01
@Mastermindyoutuber01 4 ай бұрын
Sare ta das rahe aa yr v bhag ehna nu miloda c
@harrapacivilization2779
@harrapacivilization2779 5 ай бұрын
ਦੋਹਾ ਨੂੰ ਨਹੀ ਪਤਾ ਪਟਿਆਲਾ ਰਿਆਸਤ ਤੇ ਅੰਗਰੇਜਾਂ ਬਾਰੇ । ਪੈਪਸੂ ਤਾਂ ਅਜਾਦੀ ਤੋ ਬਾਅਦ ਬਣਿਆਂ । ਅੰਗਰੇਜ ਦੇ ਅਧੀਨ ਪਟਿਆਲੇ ਦਾ ਭੁਪਿੰਦਰ ਸੀ ਜੋ ਆਪਣੀ ਰਿਆਸਤ ਦੇ ਫੈਸਲੇ ਆਪ ਕਰ ਸਕਦਾ ਸੀ । ਰਾਜ ਅੰਗਰੇਜ ਦਾ ਹੀ ਸੀ , ਪਟਿਆਲਾ ਅਧੀਨ ਰਿਆਸਤ ਸੀ
@HardeepSingh-cz8vs
@HardeepSingh-cz8vs 5 ай бұрын
Koi Banda dekhiya. Joo apne ਦਾਦੇ ਪਰਦਾਦੇ ਨੂੰ ਮਾੜਾ ਕਹੇ ਜੇ ਭਾਗ ਸਹੀ ਹੁੰਦਾ ਤਾ ਸੁੱਚਾ ਸੂਰਮਾ ਭਾਗ ਨੂੰ ਮਾਰਨ ਦੀ ਕੋਸਿਸ ਨਾ ਕਰਦਾ
@rommygurm9488
@rommygurm9488 2 ай бұрын
Bilkul theek akhea veer
@harryaujla218
@harryaujla218 5 ай бұрын
ਹਾਲੇ ਤਾਂ ਫਿਲਮ release ਵੀ ਨੀ ਹੋਈ .... ਇਹਨੂੰ ਕਿਥੋਂ ਪਤਾ ਲੱਗੀ ਜਾਂਦਾ ਕੇ ਕੀ ਦਿਖਾਇਆ ਫਿਲਮ ਚ ???
@harrapacivilization2779
@harrapacivilization2779 5 ай бұрын
ਪਹਿਲਾਂ ਗੀਤਾਂ ਤੇ ਕਿਉ ਨਹੀ ਮਾਨਹਾਨੀ ਦਾ ਕੇਸ ਕੀਤਾ ?
@user-uq4nk1pe7f
@user-uq4nk1pe7f 5 ай бұрын
ਸੁਣਿਆ ਤਾ ਇਹ ਹੈ।ਸੁੱਚਾ ਸਿੰਘ ਸੂਰਮੇ ਨੂੰ ਫਾਂਸੀ 1916 ਵਿਚ ਪਿੰਡ ਗੈਹਰੀ ਭਾਗੀ ਹੋਈ ਸੀ
@amarjitgehri811
@amarjitgehri811 5 ай бұрын
ਸੁੱਚਾ ਸਿੰਘ ਸੂਰਮਾ ਨੂੰ ਮੇਰੇ ਪਿੰਡ ਗਹਿਰੀ ਭਾਗੀ ਜ਼ਿਲ੍ਹਾ ਬਠਿੰਡਾ ਵਿੱਚ ਫਾਹੇ ਲਾਇਆ ਗਿਆ ਸੀ ਗਹਿਰੀ ਭਾਗੀ ਸੁੱਚਾ ਸਿੰਘ ਸੂਰਮਾ ਦਾ ਨਾਨਕਾ ਪਿੰਡ ਹੈ ਗਹਿਰੀ ਭਾਗੀ ਵਿੱਚ ਵੀ ਇਨ੍ਹਾਂ ਨੇ ਦੋ ਕਤਲ ਕੀਤੇ ਸਨ ਜਿਨ੍ਹਾਂ ਵਿੱਚ ਸੁੱਚਾ ਸਿੰਘ ਸੂਰਮਾ ਨੂੰ ਫਾਂਸੀ ਦਿੱਤੀ ਗਈ ਸੀ ਇਹ ਬਹੁਤ ਵੱਡੀ ਨਾਇਨਸਾਫੀ ਹੈ ਕਿ ਜਿਥੇ ਇਨ੍ਹਾਂ ਨੂੰ ਫਾਂਸੀ ਦਿੱਤੀ ਗਈ ਸੀ ਉਸ ਥਾਂ ਤੇ ਸ਼ੂਟਿੰਗ ਹੀ ਨਹੀਂ ਕੀਤੀ ਗਈ
@nabarbande
@nabarbande 5 ай бұрын
ਜਿੱਥੇ ਤੁਹਾਡੇ ਪਿੰਡ ਫਾਂਸੀ ਦਿੱਤੀ ਗਈ ਸੀ ਓਥੇ ਵੀ ਕੋਈ ਜਗਾ ਬਣੀ ਹੋਈ ਐ ਬਾਈ ਜੀ.......?
@yadwinder.singhchouhan7259
@yadwinder.singhchouhan7259 5 ай бұрын
​@@nabarbandejagah bani hoi aa ji babe suche singh di
@amandhaliwal2770
@amandhaliwal2770 5 ай бұрын
ਸੁਖਨੈਬ ਬਾਈ ਤੁਹਾਡੇ ਮਿਆਰ ਤੋਂ ਥੱਲੇ ਦੀ ਗੱਲਬਾਤ
@gurdeepkaleka
@gurdeepkaleka 5 ай бұрын
ਫਿਲਮ ਕਾਲਪਨਿਕ ਹੁੰਦੀ ਏ
@PnoMediaGroup
@PnoMediaGroup 5 ай бұрын
ਕਲਪਨਾ ਕਰਕੇ ਤੁਸੀਂ ਕਿਸੇ ਨੂੰ ਬਦਨਾਮ ਨਹੀਂ ਕਰ ਸਕਦੇ
@nirmalghuman6077
@nirmalghuman6077 5 ай бұрын
ਕਾਲਪਨਿਕ ਸਿਰਫ ਮਨੋਰੰਜਨ ਲਈ ਬਣਾਈਆਂ ਜਾਂਦੀਆਂ ਫਿਲਮਾਂ ਦੀਆਂ ਕਹਾਣੀਆਂ ਹੁੰਦੀਆਂ ਨੇ ਪਰ ਕਿਸੇ ਇਤਿਹਾਸਕ ਪਿਛੋਕੜ ਵਾਲੀ ਘਟਨਾ ਤੇ ਬਣਾਈ ਫਿਲਮ ਦੀ ਕਹਾਣੀ ਨੂੰ ਤੋੜ ਮਰੋੜ ਕੇ ਫਿਲਮ ਬਣਾਉਣਾ ਬਹੁਤ ਗਲਤ ਗੱਲ ਆ
@anoopysingh5911
@anoopysingh5911 5 ай бұрын
​@@PnoMediaGroup tanu babbumann jada problem lagde ha😂
@KuldeepsinghBawa-xh3sn
@KuldeepsinghBawa-xh3sn Ай бұрын
ਭਾਗ ਵਿਚੋਲਾ ਵਾਹਲਾ ਤੇਜ ਬੰਦਾ ਸੀ ਤਾਂਹੀ ਬਚ ਗਿਆ
@mandeepsinghnew
@mandeepsinghnew 5 ай бұрын
ਬਹੁਤ ਵਧੀਆ ਤੁਸੀ ਫ਼ਿਲਮ ਵੇਖ ਵੀ ਲਈ relase ਹੋਣ ਤੋਂ ਪਹਿਲਾਂ... ਚਾਚਾ ਫਿਲਮ ਵੇਖ ਉਂਗਲ ਚੁੱਕਣੀ ਚਾਹੀਦੀ...ਉਲਟਾ ਕਿਤੇ ਤੇਰੇ ਤੇ ਨਾ ਮਾਣਹਾਨੀ ਪੈ ਜਾਏ...ਫਿਲਮ ਵੇਖੀ ਨਹੀਂ ਭੰਡਣ ਪਹਿਲਾਂ ਹੀ ਲੱਗ ਪਏ😂
@rommygurm9488
@rommygurm9488 2 ай бұрын
Sahi gaal aa eh bund padwau apdi
@Panjabiyat_Tv
@Panjabiyat_Tv 5 ай бұрын
ਪੈਸੇ ਅੱਗੇ ਇਤਿਹਾਸ ਦਾ ਕੋਈ ਲੈਣਾ ਦੇਣਾ ਨਹੀਂ ਜੀ ਕਿਸੇ ਨੂੰ
@thisthat8108
@thisthat8108 5 ай бұрын
ਤੁਹਾਨੂੰ ਬਿਨਾਂ ਵੇਖੇ ਹੀ ਪਤਾ ਲੱਗ ਗਿਆ ਕਿ ਫ਼ਿਲਮ ਚ ਕੀ ਵਖਾਇਆ ਗਿਆ, ਕਿਹੜਾ ਪੱਖ ਕਿਵੇਂ ਦਰਸਾਇਆ ਗਿਆ ? ਜਾਂ ਫਿਰ ਸਿਰਫ਼ ਬੱਬੂ ਮਾਨ ਦੇ ਪੇਸ਼ ਪੈਣ ਲਈ ਹੀ ਇਹੋ ਜੇਹੀਆਂ ਜੱਬਲੀਆਂ ਮਾਰੀ ਜਾਂਦੇ ਓ ? ਜੇ ਸਟੋਰੀ ਤੋਂ ਮਸਲਾ ਤਾਂ ਪਹਿਲਾਂ ਤਾਂ ਜਾ ਕੇ ਬਣਾਉਣ ਵਾਲਿਆਂ ਨਾਲ ਗੱਲ ਕਰੋ, ਫਿਲਮ ਵੇਖੋ, ਜੇ ਫਿਰ ਵੀ ਤਸੱਲੀ ਨਹੀਂ ਹੁੰਦੀ ਤਾਂ ਇਹੋ ਜਿਹੀ ਕੋਈ ਗੱਲ ਕਰੋ। ਪਰ ਤੁਸੀਂ ਸਿਰਫ਼ view ਲੈਣ ਦੇ ਮਾਰੇ, ਰੌਲਾ ਪਾਉਣ ਦੇ ਮਾਰੇ ਸਿੱਧੇ ਜੱਜ ਬਣ ਕੇ ਬਹਿ ਜਾਂਦੇ ਓ
@ਤਰਖਾਣ
@ਤਰਖਾਣ 5 ай бұрын
ਸਹੀ ਗੱਲ ਐ ਬਾਈ , ਹਵਾ ਚ ਤੀਰ ਮਾਰੀ ਜਾਂਦੇ ਨੇ ਹਜੇ ਕਿਸੇ ਨੂੰ ਕੋਈ ਪਤਾ ਨੀ ਕਿ ਬੱਬੂ ਮਾਨ ਆਲੀ ਫਿਲਮ ਚ ਕੀ ਦਿਖਾਇਆ ਗਿਐ, ਇਹ ਨੇ ਬਲਬੀਰੋ ਭਾਬੀ ਫਿਲਮ ਵੀ ਦੇਖੀ ਹੋਣੀ ਪਰ ਇਹਨਾਂ ਗੱਲ ਬੱਬੂ ਦੀ ਈ ਕਰਨੀ ਐਂ , ਵਿਊ ਜੋ ਲੈਣੇ ਹੋਏ,,,,,,,,,,
@Excellent_Music_Hub
@Excellent_Music_Hub 5 ай бұрын
🙏🙏🙏✍
@kanwalpreets1181
@kanwalpreets1181 5 ай бұрын
ਬੰਦਾ ਪੂਰਾ ਸੱਚ ਨਹੀਂ ਬੋਲ ਰਿਹਾ
@gavysahota2014
@gavysahota2014 5 ай бұрын
Pata anu bini har gal naal shayde shayde kari jnda
@kuldeepsinghsakhat8390
@kuldeepsinghsakhat8390 4 ай бұрын
ਕਮਰਸ਼ੀਅਲ ਲੋਕਾਂ ਨੂੰ ਕੋਈ ਸ਼ਰਮ ਨਹੀਂ ਹੰਦੀ।
@parmjeetsooch2621
@parmjeetsooch2621 4 ай бұрын
ਪਿੰਡ ਗਹਿਰੀ ਭਾਗੀ ਸੁੱਚਾ ਸਿੰਘ ਸੂਰਮਾ ਨੇ ਗੱਜਣ ਅਤੇ ਰਾਜ ਕੋਰ ਨੂੰ ਮਾਰਿਆ ਸੀ
@ravinderravi8257
@ravinderravi8257 4 ай бұрын
Eh bi note bhalda hai mithiasak ithiasaak naal hi film bndi a
@JaswinderSingh-m7t
@JaswinderSingh-m7t 4 ай бұрын
@shubamsingh6793
@shubamsingh6793 4 ай бұрын
Hun bnda apne pardade nu glt thodo bolo ede hisab na eda herro eda pardada huna😂😂
@gamechanger8231
@gamechanger8231 4 ай бұрын
ਇਹਨਾ ਨੂੰ ਹੁਣ ਆਪਣੇ ਬੁੱਢਿਆਂ ਦੀਆਂ ਕਰਤੂਤਾਂ ਤੇ ਸ਼ਰਮ ਆਉਂਦੀ ਆ ਤੇ ਇਹ ਇਤਹਾਸ ਬਦਲਣ ਤੁਰ ਪਏ 😂😂😂😂😂
@gss6617
@gss6617 4 ай бұрын
ਜਿਹੜਾ ਬੰਦਾ ਬੋਲਦਾ ਇਹ ਖਾੜਕੂ ਮੱਖਣ ਸਿੰਘ ਸਮਾਉ ਆ,, rss ਲੀਡਰ ਦੇ ਕਤਲ ਚ ਸਜ਼ਾ ਕੱਟ ਕੇ ਆਇਆ,,,
@SukhrajSingh-dt2mv
@SukhrajSingh-dt2mv 5 ай бұрын
Case karro babbu maan te
@Sanjeevnivadha.
@Sanjeevnivadha. 5 ай бұрын
Kyon teri bhain nu shedya ohne😂
@harrapacivilization2779
@harrapacivilization2779 5 ай бұрын
​@@Sanjeevnivadha.ਬੁੰਡ ਦੇ ਦੇ ਬੱਬੂ ਮਾਨ ਨੂੰ
@Sanjeevnivadha.
@Sanjeevnivadha. 5 ай бұрын
@@harrapacivilization2779 teri bhain ta sanu dendi see hun kithey gyi
@harrapacivilization2779
@harrapacivilization2779 5 ай бұрын
@@Sanjeevnivadha. ਭੈਣਚੋਦਿਆ ਘਰੋ ਘੜੀਸਦਾ ਲੈ ਕੇ ਜਾਊ
@rommygurm9488
@rommygurm9488 2 ай бұрын
Bhag apne ghar ghukkar nu eh sab karn kyoo dinda c chawla
小丑教训坏蛋 #小丑 #天使 #shorts
00:49
好人小丑
Рет қаралды 54 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН