Suit | Harinder Sandhu Ft Aman Dhaliwal Latest Punjabi Songs 2024

  Рет қаралды 166,098

Harinder Sandhu

Harinder Sandhu

Күн бұрын

#Suit | Harinder Sandhu Ft Aman Dhaliwal Latest Punjabi Songs 2024
Singer-Harinder Sandhu & Aman Dhaliwal
Composer-Harinder Sandhu
Lyrics-Kulwinder kameke
Music-Devinder Sandhu
Mixing & Mastring- Sunny Seven
Viedo-Vicky Bollywood
Dop- Happee Singh ,Sandeep,Arsh & Jassa
Editor-Vijay Atwal
Project by-Jasbir Jassi Faridkot
Blessings-Kulvinder Kanwal jI
Spl. Thanks-Sukh Sukhwinder,Amritpal Machaki & Vicky maniwalia
Recoded at-Jasmeet Studio Faridkot
Toombi played by respected Kulvinder Kanwal ji
Harmonium-Devinder Sandhu & Pamma Guru
Mandolin-Roop Singh
Dholk-Abdul Bhatti & Naseeb Khan
Tabla-Abdul Bhatti & Sumit
Ghara-Surinder Juddo
Khanjri- Naseeb Khan
Shooting location- Machaki Mal Singh
Sounds-Sukhchain Sound Faridkot & Bittu Sound Faridkot
Digital Managed By: Varinder Sandhu +919041812117
Audio Streaming ====================
Apple Music - tinyurl.com/4n...
KZbin Music - tinyurl.com/46...
Amanzon Music - tinyurl.com/5c...
Spotify - tinyurl.com/2k...

Пікірлер: 133
@Bawarecordsofficial
@Bawarecordsofficial Ай бұрын
ਬਹੁਤ ਹੀ ਵਧੀਆ ਗੀਤ | ਸਾਰਾ ਸੰਗੀਤ ਲਾਈਵ ਨਜ਼ਾਰੇ ਬੱਝੇ ਪਏ | ਬਹੁਤ ਵਧਾਈਆਂ ਸਾਰੀ ਟੀਮ ਨੂੰ |
@preetindersingh6097
@preetindersingh6097 Ай бұрын
Thanks ji🌺🙏❤️
@MangalSingh-pw2hd
@MangalSingh-pw2hd Ай бұрын
ਇਸ ਤਰਾ ਦੇ ਗੀਤ ਬਹੁਤ ਹੀ ਘੱਟ ਸੁਣਨ ਨੂੰ ਮਿਲਦੇ ਆ ਬਹੁਤ ਸੋਹਣਾ ਲਿਖਿਆ ਤੇ ਗਾਇਆ ਗਿਆ ਜੀ ਪਰਿਵਾਰਕ ਗੀਤ 🙏
@satnamsingh1376
@satnamsingh1376 Ай бұрын
ਵਾਹ ਬਈ ਵਾਹ ਕਿਆ ਬਾਤ ਬਹੁਤ ਵਧੀਆ ਲੱਗਾ ਇਹੋ ਜਿਹੇ ਗਾਣੇ ਮੇਲੇ ਲੁਟ ਲੈਂਦੇ,,,,,।
@preetindersingh6097
@preetindersingh6097 Ай бұрын
Thanks ji🌺🙏❤️
@Manpreetwander189
@Manpreetwander189 Ай бұрын
ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਖੂਬ ਲਿਖਿਆ ਤੇ ਗਾਇਆ ਬਾਈ ਜੀ ਬਹੁਤ ਸੋਹਣਾ ਗੀਤ
@mauserdeep
@mauserdeep Ай бұрын
ਵਾਹ ਜੀ ਵਾਹ ਸੰਧੂ ਸਾਬ ਬਹੁਤ ਹੀ ਵਧੀਆ ਲੱਗਾ ਆਪਣੇ ਜੀਵਨ ਦੇ ਨੇੜੇ ਦਾ ਇਹ ਗੀਤ ਸੁਣ ਕੇ❤
@preetindersingh6097
@preetindersingh6097 Ай бұрын
Thanks ji🌺🙏❤️
@Avtar-hi8es
@Avtar-hi8es Ай бұрын
❤tarn taran❤
@grewalledwallpatran3540
@grewalledwallpatran3540 Ай бұрын
ਪੁਰਾਣੇ ਸਪੋਟ ਹਾ ਬਾਈ ਜੀ ਦੇ
@vakilamann937
@vakilamann937 Ай бұрын
ਬਹੁਤ ਖੂਬਸੂਰਤ ਆਵਾਜਾਂ , ਬਹੁਤ ਵਧੀਆ ਰਚਨਾ, ਸੋਹਣਾ ਸੰਗੀਤ, ਢੁਕਵਾਂ ਵੀਡੀਓ, ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@GurveerSidhuSinger
@GurveerSidhuSinger Ай бұрын
Wah ji wah ❤🙏🏻🥰
@RanjeetSingh-we3zt
@RanjeetSingh-we3zt Ай бұрын
ਬਹੁਤ ਵਧੀਆ ਜੀ ❤
@surjeetsingh861
@surjeetsingh861 Ай бұрын
ਸੰਧੂ ਸਾਹਿਬ ਬਹੁਤ ਵਧੀਆ ਗੀਤ ਸਟੇਜ ਉਪਰ ਜੋ ਪੁਰਾਣਾ ਸਭਿਆਚਾਰ ਦਿਖਾਇਆ ਗਿਆ ਇਹ ਤਾਂ ਸੋਨੇ ਤੇ ਸੁਹਾਗਾ ਹੀ ਹੋ ਗਿਆ।
@sahib9037
@sahib9037 Ай бұрын
ਬਾਈ ਹਰਿੰਦਰ ਦੇ song ਤਾਂ ਬਿਨਾ ਸੁਣੇ ਲਾਈਕ ਤੇ ਕਮਟ ਕਰ ਦਿੰਨੇ ਆ ਪਤਾ ਹੈ ਵੀਰ ਨੇ ਕਦੇ ਮਾੜਾ song ਤਾਂ ਕਰਨਾ ਨੀ ਜਿਊਂਦਾ ਰਹਿ ਵੀਰ ❤❤❤❤❤
@GagandeepSingh-xe4pf
@GagandeepSingh-xe4pf Ай бұрын
ਹਰਿੰਦਰ ਬਾਈ ਬਹੁਤ ਸੋਹਣਾ ਗਾਣਾ ਗਾਇਆ ਤੁਸੀ,, ਐਵੇਂ ਦੇ ਗੀਤ ਗਾਉਂਦੇ ਰਹੋ,,
@JS50108
@JS50108 Ай бұрын
ਬਹੁਤ ਹੀ ਵਧੀਆ ਗੀਤ ਜੀ 👌🏼👌🏼ਮੁਬਾਰਕਾਂ ! ❤❤
@DaljitDhillonofficial
@DaljitDhillonofficial Ай бұрын
ਬਹੁਤ ਸੋਹਣਾ ਗੀਤ ਹੈ ਬਾਈ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ
@bmtracks
@bmtracks Ай бұрын
ਬਹੁਤ ਪਿਆਰਾ ਗੀਤ ਆ ਜੀ ਬਾਈ ਜੀ congratulations
@lfventertainment7185
@lfventertainment7185 Ай бұрын
ਬਹੁਤ ਬਹੁਤ ਧੰਨਵਾਦ ਜੀ❤🙏
@lyrics_balli_manimajre_wale
@lyrics_balli_manimajre_wale Ай бұрын
ਬਹੁਤ ਸੋਹਣਾ ਆਇਡਿਆ 👍
@KuldeepSingh-c3v
@KuldeepSingh-c3v Ай бұрын
ਬਹੁਤ ਵਧੀਆ ਸੰਧੂ ਸਾਬ ਜੀ
@gurvindersinghsekhon9581
@gurvindersinghsekhon9581 Ай бұрын
Very nice vr ji
@labhdandiwal2877
@labhdandiwal2877 Ай бұрын
ਬਹੁਤ ਵਧੀਆ ਗੀਤ ਹੈ
@lfventertainment7185
@lfventertainment7185 Ай бұрын
ਬਹੁਤ ਬਹੁਤ ਧੰਨਵਾਦ ਜੀ❤🙏
@user-ub4yg3fc8e
@user-ub4yg3fc8e Ай бұрын
Sirra yaar Babe
@harjitsinghkheri9298
@harjitsinghkheri9298 Ай бұрын
ਬਹੁਤ ਕਮਾਲ ਦਾ ਲਿਖਿਆ ਤੇ ਗਾਇਆ। ਸ਼ੁੱਧ ਪਰਿਵਾਰਕ ਗੀਤ।
@hartejdhillon5429
@hartejdhillon5429 Ай бұрын
ਕਿਆ ਬਾਤ ਹੈ❤🙏
@entertainmentpoint8263
@entertainmentpoint8263 Ай бұрын
Wah ji wah big brother.you are evergreen great singer.congratulation to all ur team ❤❤❤🎉🎉
@lfventertainment7185
@lfventertainment7185 Ай бұрын
ਬਹੁਤ ਬਹੁਤ ਧੰਨਵਾਦ ਜੀ❤🙏
@AMARJITSINGH-fd7ty
@AMARJITSINGH-fd7ty Ай бұрын
Bht vadia ji hit song
@JagdevSra
@JagdevSra Ай бұрын
ਬਹੁਤ ਹੀ ਵਧੀਆ ਜੀ ਵਹਿਗੁਰੂ ਜੀ ਚੜਦੀ ਕਲਾ ਵਿਚ ਰਖਣ
@Gursewak.Singh.Dhaula
@Gursewak.Singh.Dhaula Ай бұрын
ਬਹੁਤ ਵਧੀਆ ਗੀਤ ਬਾਈ
@shivtarsingh9346
@shivtarsingh9346 Ай бұрын
ਬਹੁਤ ਵਧੀਆ ਗੀਤ ਜੀ
@user-rl2yd5tl2m
@user-rl2yd5tl2m Ай бұрын
ਵਧੀਆ ਸੱਭਿਆਚਾਰਕ ਗੀਤ... ਤੁਹਾਡੇ ਵਰਗੇ ਕਲਾਕਾਰਾਂ ਦੀ ਬੜ੍ਹੀ ਲੋੜ ਹੈ... ਜਿਉਂਦੇ ਵਸਦੇ ਰਹੋ ♥️
@lfventertainment7185
@lfventertainment7185 Ай бұрын
ਬਹੁਤ ਬਹੁਤ ਧੰਨਵਾਦ ਜੀ❤🙏
@sukhsinghkhosa1774
@sukhsinghkhosa1774 Ай бұрын
Waaah ji
@Nirvair254
@Nirvair254 Ай бұрын
Harjinder bi bahut wadhia Good song bi
@RanjitSingh-dj3pm
@RanjitSingh-dj3pm 23 күн бұрын
ਸੁਪਰ.ਹਿੱਟ.ਜੋੜੀ.ਜਿੰਨੀ.ਵੀ.ਸ਼ਿਫਤ.ਕੀਤੀ.ਜਾਵੇ.ਥੋੜੀ.ਲੱਗਦੀ.ਆ.❤😂😢😮😅😊
@baldevbareta8658
@baldevbareta8658 Ай бұрын
ਬਹੁਤ ਵਧੀਆ ਸੰਧੂ ਸਾਹਿਬ
@arshpreetjandu8162
@arshpreetjandu8162 Ай бұрын
ਕਿਆ ਬਾਤ ਐ 👍
@avtarchahal5904
@avtarchahal5904 Ай бұрын
ਸੱਭਿਆਚਾਰਕ ਅਤੇ ਮਨਮੋਹਕ ਤੇ ਸਿੱਖਿਆ ਦਾਇਕ ਗੀਤ ਸੰਧੂ ਸਾਹਿਬ ਤੇ ਅਮਨ ਧਾਲੀਵਾਲ
@lfventertainment7185
@lfventertainment7185 Ай бұрын
ਬਹੁਤ ਬਹੁਤ ਧੰਨਵਾਦ ਜੀ❤🙏
@shinderpal-3294
@shinderpal-3294 Ай бұрын
ਬਾਈ ਹਰਿੰਦਰ ਸਿਰਾ ਕਰਾਉਦਾ ਲਵ ਯਊ ਬਾਈ
@darshansandhu6595
@darshansandhu6595 Ай бұрын
Sira y ji
@lakhasandhu04231
@lakhasandhu04231 Ай бұрын
ਬਹੁਤ ਵਧੀਆ ਸੰਧੂ ਸਾਹਬ
@jaswindersingh1934
@jaswindersingh1934 Ай бұрын
ਸੰਧੂ ਸਾਬ੍ਹ ਤੁਹਾਡੇ ਗੀਤ ਬਹੁਤ ਵਧੀਆ ਤੇ ਗੁੰਝਲਦਾਰ ਪੰਜਾਬੀ ਸੱਭਿਆਚਾਰ ਹੁੰਦੇ ਹਨ
@user-qj6ln9wb9l
@user-qj6ln9wb9l 10 күн бұрын
ਬਾਈ ਤੇਰੇ ਗਾਣੇ 2006 ਤੋਂ 2010 ਬਹੁਤ ਗਾਣੇ ਸੁਣੇ ਤੁਹਾਡੇ
@SukhdevSingh-gs4pc
@SukhdevSingh-gs4pc Ай бұрын
brother ji very nice song and god bless
@manorajanplus2551
@manorajanplus2551 Ай бұрын
ਸੁਪਰ
@jasdevsingh8494
@jasdevsingh8494 Ай бұрын
Siraaaaaaaa❤🎉
@rajdeepsingh5153
@rajdeepsingh5153 Ай бұрын
ਬਹੁਤ ਵਧੀਆ 👌 ❤ਗੀਤ 🙏🥰
@mewamann
@mewamann Ай бұрын
Wah Kia baat ha Fantastic song Veer ji
@mohindersingh6324
@mohindersingh6324 Ай бұрын
Very nice song 👌
@khabranfaridkotdian2376
@khabranfaridkotdian2376 Ай бұрын
ਬਹੁਤ ਵਧੀਆ
@lfventertainment7185
@lfventertainment7185 Ай бұрын
ਬਹੁਤ ਬਹੁਤ ਧੰਨਵਾਦ ਜੀ❤🙏
@suchasingh5202
@suchasingh5202 Ай бұрын
Bahut he vadhia song jee asli punjabi kalakar hasde vasde raho jee
@jbrar7089
@jbrar7089 Ай бұрын
Very nice song❤❤❤❤❤
@montysidhu4487
@montysidhu4487 Ай бұрын
Nice song ❤️ Sandhu sab
@ibaadatkaur3252
@ibaadatkaur3252 Ай бұрын
Bhut vdiya work gud luck all team members
@lfventertainment7185
@lfventertainment7185 Ай бұрын
ਬਹੁਤ ਬਹੁਤ ਧੰਨਵਾਦ ਜੀ❤🙏
@user-wi2dm2dw3h
@user-wi2dm2dw3h Ай бұрын
Good y g
@deepjandoria3545
@deepjandoria3545 Ай бұрын
ਬਹੁਤ ਸੋਹਣਾ ਗਾਣਾ ਵੀਰ ਜੀ ❤❤❤❤
@lfventertainment7185
@lfventertainment7185 Ай бұрын
ਬਹੁਤ ਬਹੁਤ ਧੰਨਵਾਦ ਜੀ❤🙏
@tejatalwandi1853
@tejatalwandi1853 Ай бұрын
GOODSONG
@buttarsiyahvelog2950
@buttarsiyahvelog2950 Ай бұрын
ਸਿਰਾ ਜੀ ਲਾਈ ਜਾਂਦੇ ਹੈ ਸੰਧੂ ਸਾਹਿਬ
@lfventertainment7185
@lfventertainment7185 Ай бұрын
ਬਹੁਤ ਬਹੁਤ ਧੰਨਵਾਦ ਜੀ❤🙏
@user-qj6ln9wb9l
@user-qj6ln9wb9l 10 күн бұрын
ਬਹੁਤ ਹੀ ਵਧੀਆ ਗਾਣੇ ਆ ਤੁਹਾਡੇ
@manjitmann7943
@manjitmann7943 Ай бұрын
Very very nice ji God bless you
@BHANGUVIDEOSUK
@BHANGUVIDEOSUK 25 күн бұрын
Kamaal!
@electrickinggaming2403
@electrickinggaming2403 Ай бұрын
GREAT
@nishankandiala841
@nishankandiala841 Ай бұрын
Saff suthri singing Harinder sandhu
@RajniPuri-z7b
@RajniPuri-z7b Ай бұрын
Very good bai g
@GurdarshanKhosa
@GurdarshanKhosa Ай бұрын
Bahut vadia vir gal ta sahi hai
@lfventertainment7185
@lfventertainment7185 Ай бұрын
ਬਹੁਤ ਬਹੁਤ ਧੰਨਵਾਦ ਜੀ❤🙏
@jagjitsingh-pu2tx
@jagjitsingh-pu2tx Ай бұрын
ਸੰਧੂ ਸਾਬ ਇਕ ਹੋਰ ਕੋਕਾ ਲਾਤਾ ਜੀ‌।‌
@gurbhejsingh6323
@gurbhejsingh6323 Ай бұрын
Very nice ❤❤
@kulbirsingh6053
@kulbirsingh6053 Ай бұрын
Nice song
@rajvindermaan940
@rajvindermaan940 Ай бұрын
Nice🎉
@RaviBassi-er2vw
@RaviBassi-er2vw Ай бұрын
Congratulations bai ji university patiala msc physic rupinder bassi❤
@preetindersingh6097
@preetindersingh6097 Ай бұрын
Thanks bai ji❤️🌺🙏🙏
@nimmapakhi1835
@nimmapakhi1835 Ай бұрын
Very. Nice. Good. 💚💚💚💚💚💓💓💓
@amrikbirring6421
@amrikbirring6421 Ай бұрын
Congratulations ❤❤❤❤
@preetindersingh6097
@preetindersingh6097 Ай бұрын
Thanks ji🌺🙏❤️
@gurpreetsingh-rm3wr
@gurpreetsingh-rm3wr Ай бұрын
Sachi gall a y g❤
@malkeetjaula3532
@malkeetjaula3532 Ай бұрын
❤❤💯💯
@harnoorbirring481
@harnoorbirring481 Ай бұрын
❤❤👍
@gurpyarsinghgora5858
@gurpyarsinghgora5858 Ай бұрын
👍👍👍🙏💯💯💯💯
@user-ii3gc7ut6m
@user-ii3gc7ut6m Ай бұрын
Verry
@MangveerSingh-wn3ho
@MangveerSingh-wn3ho 29 күн бұрын
❤❤❤❤❤❤
@raghvirsingh3311
@raghvirsingh3311 Ай бұрын
ਬਹੁਤ ਬਹੁਤ ਸੋਹਣਾ ਗੀਤ Y ਨੇ ਹਰੇਕ ਬੰਦੇ ਦੀ ਗੱਲ ਕੀਤੀ ਹੈ 😂
@Gurmeet-pc8lz
@Gurmeet-pc8lz Ай бұрын
Very nice sir geetcar meet safipur kalan
@JoginderSingh-dd4vd
@JoginderSingh-dd4vd 4 сағат бұрын
Very nice Sandhu Aman ji
@sukhmindersidhu2770
@sukhmindersidhu2770 27 күн бұрын
@Sonybanger13
@Sonybanger13 Ай бұрын
❤❤💝💝🎉🎉👌👌💯💯
@JoginderSingh-dd4vd
@JoginderSingh-dd4vd 9 күн бұрын
Very good ji
@JagwantSingh1973
@JagwantSingh1973 Ай бұрын
ਲਿਖ ਗਿਆ ਲਿਖਾਰੀ, ਕਾਗਜ ਦੀ ਹਿੱਕ ਉਤੇ! ਗਾਉਣ ਵਾਲਾ ਅੱਗੇ ਚਾਰ ਚੰਨ ਲਾ ਗਿਆ!
@SarbhjitSingh-df9fx
@SarbhjitSingh-df9fx Ай бұрын
Veer ji guddi da parona geet viah shadiya che bhut Chalda a Fer Ada da song ga
@gurmeetsingh9201
@gurmeetsingh9201 Ай бұрын
🙏🙏👍
@user-ot5hg7yr8o
@user-ot5hg7yr8o 17 күн бұрын
Meet ਬਰਾੜ ਦਾ ਫੋਨ ਨੰਬਰ ਚਾਹੀਦਾ
@DsNo-no8eu
@DsNo-no8eu 12 сағат бұрын
Good।jodi
@BaldevSingh-ut3zb
@BaldevSingh-ut3zb 17 күн бұрын
Thank you 👍
@AvtarSingh-vn5hf
@AvtarSingh-vn5hf Ай бұрын
👍🌹👍🌹👍🌹👍🌹👍🌹👍🌹👍🌹👍🌹👍🌹👍🌹👍
@jeetsinghjeet9830
@jeetsinghjeet9830 Ай бұрын
😊😊😅😅 .,
@ManjinderSingh-lr5kn
@ManjinderSingh-lr5kn Ай бұрын
❤👍🏕💖💛🎶
@sukhwinderbrar2183
@sukhwinderbrar2183 17 күн бұрын
ਜੁਗਲਬੰਦੀ ਕਮਾਲ ਦੀ
@daljindersumra3473
@daljindersumra3473 Ай бұрын
❤❤❤❤❤❤❤❤❤❤❤❤❤❤❤❤❤❤😂❤❤❤❤❤❤❤❤❤❤
@daljitsinghdhaliwal8884
@daljitsinghdhaliwal8884 Ай бұрын
ਸੋਹਣਾ ਗੀਤ ਬਹੁਤ
@RamSingh-us4yo
@RamSingh-us4yo Ай бұрын
ਬਹੁਤ ਵਧੀਆ ਜੀ ❤❤
@lifetoppers7764
@lifetoppers7764 Ай бұрын
ਬਹੁਤ ਹੀ ਖੂਬਸੂਰਤ ਪਿਆਰਾ ਗੀਤ
@baljindersinghbrar5138
@baljindersinghbrar5138 Ай бұрын
Baut khoob master g
@BalwinderSingh-zb6gc
@BalwinderSingh-zb6gc Ай бұрын
ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ ਜੀ
@narindermann9186
@narindermann9186 13 күн бұрын
ਬਹੁਤ ਹੀ ਵਦਿਆ song ਆ ਜੀ
@kesarsinghghumaan1793
@kesarsinghghumaan1793 Ай бұрын
ਵਧੁਆ ਗੱਲਬਾਤ ਐ 👍
@lfventertainment7185
@lfventertainment7185 Ай бұрын
ਬਹੁਤ ਬਹੁਤ ਧੰਨਵਾਦ ਜੀ❤🙏
Alice learns to help everyone and other useful stories for kids
1:02:48
Lai Lya Traala Jatt Ne || Raja Sidhu || Husanpreet
3:25
Raja Sidhu
Рет қаралды 277 М.
So Cute 🥰
00:17
dednahype
Рет қаралды 45 МЛН
Whoa
01:00
Justin Flom
Рет қаралды 55 МЛН
POV: Your kids ask to play the claw machine
00:20
Hungry FAM
Рет қаралды 7 МЛН
Husband Vs Wife || Harinder Sandhu Aman Dhaliwal || Punjabi Song 2023
8:30
Bhupinder (Inder) weds Harpreet (Khushi) Pre wedding Video
6:51
Inder Dhaliwal
Рет қаралды 1,9 М.
So Cute 🥰
00:17
dednahype
Рет қаралды 45 МЛН