Sukh Tera Ditha Leheeai, सुख तेरा दिता लहिए, ਸੁਖੁ ਤੇਰਾ ਦਿਤਾ ਲਹੀਐ | Soothing Gurbani Shabad | 4K, NKJ

  Рет қаралды 30,902,192

Nirvair Khalsa Jatha UK

Nirvair Khalsa Jatha UK

2 жыл бұрын

Sukh Tera Ditha Leheeai, सुख तेरा दिता लहिए, ਸੁਖੁ ਤੇਰਾ ਦਿਤਾ ਲਹੀਐ | Soothing Gurbani Shabad | 4K | Bhai Harinder Singh Ji, Nirvair Khalsa Jatha UK
Original Shabad - • Sukh Tera Ditta Lahiye...
Sung By - Bhai Sarabjit Singh Ji Patna Sahib Wale
Record Label - Amritt Saagar
Please watch and share!
---
KEEP UP TO DATE WITH US:
- KZbin:
bit.ly/nkjyoutube
- INSTAGRAM:
bit.ly/nkjinstagram
- FACEBOOK:
bit.ly/nkjfacebook
- SPOTIFY:
spoti.fi/3v7hSxt
- APPLE MUSIC:
apple.co/3DZPr8J
- TIKTOK:
bit.ly/nkjtiktok
- WHATSAPP:
+44 7450 108108
This content is copyright of Nirvair Khalsa Jatha UK ©️ - Nirvair Khalsa Jatha UK 2022. All rights
#NirvairKhalsaJathaUK #BhaiHarinderSinghJi #Dhadrianwale
#BhaiRanjitSinghJi

Пікірлер: 11 000
@ardaaskaur7419
@ardaaskaur7419 Ай бұрын
ਸਵਾਸ ਸਵਾਸ ਗੁਰੂ ਰਾਮਦਾਸ ਸਬਦ ਵਿੱਚ ਐਨੀ ਬਰਕਤ ਹੈ ਜਿਦਣ ਹਰ ਪਾਸੇ ਤੋ ਜਵਾਬ ਹੋਜਾਵੇ ਨਾ,, ਨਿਰਾਸ ਫਿਰ ਵੀ ਨਹੀ ਹੋਣਾ,,ਹਰ ਬੰਦਾ ਜਵਾਬ ਦੇ ਜਾਵੇ ਤੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਯਾਦ ਕਰੀ,, ਉਹ ਉਹਕੁਝ ਕਰ ਦੇਦੇ ਨੇ ਜੋ ਦੁਨੀਆਂ ਸੋਚ ਵੀ ਨਹੀ ਸਕਦੀ
@user-hl5ij9ke4t
@user-hl5ij9ke4t 4 ай бұрын
I am Hindu but I love waheguru ❤
@GURWINDERSINGH-zn5fw
@GURWINDERSINGH-zn5fw 7 күн бұрын
ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ
@JaspalSingh-mg5jr
@JaspalSingh-mg5jr 10 күн бұрын
ਡਿਊਟੀ ਜਾਣ ਤੋਹ ਪਹਿਲਾ ਇਹ ਸ਼ਬਦ ਸ਼ਰੀਰ ਚ ਜਾਨ ਪਾਂ ਦਿੰਦਾ ਵਾਂ ਬੇਅੰਤ ਕੌਈ ਵੀ ਮੁਸ਼ਕਿਲ ਤੋਹ ਡਰਨਾ ਨਹੀਂ ਚਾਹੀਦਾ
@ajayabsingh4076
@ajayabsingh4076 29 күн бұрын
ਦਿੱਲ ਕਰਦਾ ਹੈ ਇਹ ਸ਼ਬਦ ਹਰਵੇਲੇ ਕੰਨਾਂ ਵਿਚ ਗੂੰਜਦਾ ਰਹੇ ਵਾਹਿਗੁਰੂ
@ravindersinghyara6041
@ravindersinghyara6041 27 күн бұрын
Sahi kehya prava mera b dil eh hi karda ❤
@sattasingh7960
@sattasingh7960 25 күн бұрын
Wahaguru ji
@balbir3672
@balbir3672 21 күн бұрын
😊
@parneet999
@parneet999 12 күн бұрын
Ji ha saho hae❤❤❤
@YogeshSharma-ql4nm
@YogeshSharma-ql4nm 6 күн бұрын
​@@ravindersinghyara6041❤❤
@kaur___preet008
@kaur___preet008 Ай бұрын
ਮਨ ਹਲਕਾ ਹੋ ਜਾਂਦਾ ਬਾਣੀ ਸੁਣ ਕੇ ਅੱਧੀਆਂ ਟੈਨਸ਼ਨਾਂ ਮੁੱਕ ਜਾਂਦੀਆਂ ਮੈਂ ਦਿਨ ਚ ਪਤਾ ਨਹੀਂ ਕਿੰਨੀ ਕੁ ਵਾਰੀ ਸੁਣ ਲੈਨੀ ਹਾਂ ਇਹ ਸ਼ਬਦ wmk 🙏
@amrithanjra167
@amrithanjra167 Ай бұрын
Mee to
@tanvijitanviji-qh6dw
@tanvijitanviji-qh6dw 26 күн бұрын
❤ waheguru ji
@3verma746
@3verma746 3 күн бұрын
Punjabi mein Kaise reply karen
@3verma746
@3verma746 3 күн бұрын
😂😢🎉❤❤❤❤beautiful song very good song😂
@jashandeepsingh4318
@jashandeepsingh4318 3 күн бұрын
ਸੁਖ ਤੇਰਾ ਦਿੱਤਾ ਵਾਹਿਗੁਰੂ ਲਈਏ ਇਥੇ ਖਿਲਾ ਰਿਹਾ
@PalakdeepkaurPalakdeep
@PalakdeepkaurPalakdeep 3 күн бұрын
ਬਹੁਤ ਸਕੂਨ ਮਿਲਦਾ ਸਬਦ ਸੁਣ ਕੇ 🙏
@user-wr7eq5ru9q
@user-wr7eq5ru9q 20 күн бұрын
ਵਾਹਿਗੁਰੂ ਜੀ ਮੈਨੂੰ ਹਮੇਸ਼ਾ ਤੁਹਾਡਾ ਸਾਥ ਤੇ ਤੁਹਾਡਾ ਪਿਆਰ ਚਾਹੀਦਾ ਵਾਹਿਗੁਰੂ ਜੀ ਮਿਹਰ ਕਰਿਓ ਮੇਰੇ ਮਾ ਬਾਪ ਤੇ ਉਹਨਾਂ ਨੂੰ ਕਦੇ ਕੋਇ ਤਕਲੀਫ਼ ਨਾ ਹੋਵੇ
@sharmadairy3793
@sharmadairy3793 Ай бұрын
Kon kon baar baar sunda like kar kedaso
@deepyusef9227
@deepyusef9227 Ай бұрын
Böhat Böhat vidia liiga ❤
@jashanjitsingh9600
@jashanjitsingh9600 Ай бұрын
Me
@ChanniNattan
@ChanniNattan Ай бұрын
Kon kon baar baar Sunda like karke dasso 👇
@user-kr1np6ty6h
@user-kr1np6ty6h Ай бұрын
Me sundi
@wolfsplays
@wolfsplays Ай бұрын
bohot acha SHABAD hai me bhi baar baar sunda ha
@gurindersingh7242
@gurindersingh7242 Ай бұрын
Plse koi ds skda ehh video download ni ho rhi ?
@sakshichhabra2905
@sakshichhabra2905 Ай бұрын
Me
@RajanSingh-fc9od
@RajanSingh-fc9od Ай бұрын
❤​@@gurindersingh7242
@HarpreetKaur-tt4np
@HarpreetKaur-tt4np 6 күн бұрын
ਵਹਿਗੁਰੂ ਜੀ ❤
@rapinderkaurharry4694
@rapinderkaurharry4694 2 күн бұрын
ਮਨ ਹਲਕਾ ਹੋ ਜਾਦਾ ਹੈ ਵੀਰ ਜੀ ਬਾਣੀ ਸੁਣ ਕੇ ਅੱਧੀ ਟੈਨੀਸਨ ਮੱਕ ਜਾਦੀ
@karankotguru5361
@karankotguru5361 Жыл бұрын
Jo vi ae sabad sun reha ohna te waheguru mehar kre
@sherasingh2164
@sherasingh2164 Ай бұрын
ਅਸੀਂ ਅੱਜ ਬਾਬਾ ਜੀ ਨੂੰ ਦੁਬਈ ਗੁਰੂ ਘਰ ਮਿਲ ਕੇ ਆਏ ਆ।
@Jack_P984
@Jack_P984 28 күн бұрын
Jai Babe Ri Jai Shri Krishna ❤🫶🏻😊😊
@KINGOFKILL496
@KINGOFKILL496 25 күн бұрын
Waheguru ji ❤☝️🚩🙏📿
@ashish_don4777
@ashish_don4777 20 күн бұрын
Waheguru ji Waheguru ji Waheguru ji Waheguru ji Waheguru ji. Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji. Waheguru ji Waheguru ji Waheguru ji Waheguru ji. Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji. Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji. Waheguru ji Waheguru ji. Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji. Waheguru ji. Waheguru ji Waheguru ji Waheguru ji Waheguru ji Waheguru ji Waheguru ji waheguru ji Waheguru ji Waheguru ji Waheguru ji Waheguru ji Waheguru ji. Waheguru ji Waheguru ji. Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji. Waheguru ji Waheguru ji Waheguru ji Waheguru ji Waheguru ji Waheguru ji. Waheguru ji Waheguru ji. Waheguru ji Waheguru ji Waheguru ji. Waheguru ji Waheguru ji. Waheguru ji Waheguru ji Waheguru ji Waheguru ji. Waheguru ji. Waheguru ji Waheguru ji Waheguru ji Waheguru ji Waheguru ji Waheguru ji. Waheguru ji Waheguru ji. Waheguru ji Waheguru ji. Waheguru ji Waheguru ji Waheguru ji. Waheguru ji Waheguru ji. Waheguru ji. Waheguru ji. Waheguru ji. Waheguru ji. Waheguru ji. Waheguru ji. Waheguru ji. Waheguru ji Waheguru ji Waheguru ji Waheguru ji. Waheguru ji. Waheguru ji. Waheguru ji. Waheguru ji. Waheguru ji Waheguru ji
@HarbhajanSingh-el9me
@HarbhajanSingh-el9me 4 ай бұрын
Kina sohana shabad hai waheguru ji 🙏🙏🙏🙏🙏🙏😊😊
@costumeytff9827
@costumeytff9827 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@sonybainslakha3949
@sonybainslakha3949 2 күн бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਜੀ 🙏🏻🙏🏻🙏🏻
@ajayabsingh4076
@ajayabsingh4076 Ай бұрын
ਸ਼ਬਦ ਸੁਣ ਕੇ ਲੱਗਦਾ ਹੈ ਕਿ ਪ੍ਰਮਾਤਮਾ ਇਹ ਸ਼ਬਦ ਸਦਾ ਲਈ ਕੰਨਾਂ ਵਿਚ ਗੂੰਜਦਾ ਰਹੇ ਵਾਹਿਗੁਰੂ 🙏
@jamlytamlyaamly3486
@jamlytamlyaamly3486 10 ай бұрын
Iam hindu karnataka from telangana I love this sabad so much waheguru ji bless all ❤🙏🏻🤗 sukh tera dita layiye waheguru waheguru waheguru ji khalsa waheguru ji ki fateh 😇🥰 .....
@ekamjotsingh2121
@ekamjotsingh2121 6 ай бұрын
So sweet sir wahguru kirpa karan
@hsk23
@hsk23 6 ай бұрын
Sarab Sanji Gurbani ❤.. Gurbani kirtan is for universe❤
@punjabsinghsingh1948
@punjabsinghsingh1948 Ай бұрын
ਵਾਹਿਗੁਰੂ ਜੀ ਸਭ ਤੇ ਮੇਹਰ ਕਰਿਓ
@BaljinderKaur-bi4pl
@BaljinderKaur-bi4pl Күн бұрын
ਵਾਹਿਗੁਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ
@msgaming1474
@msgaming1474 16 күн бұрын
Waheguru ji ne ek din sb kuch theek kr dena hai ❤❤❤😊
@gopinanaksar8038
@gopinanaksar8038 Жыл бұрын
ਕਿੰਨੀ ਪਿਆਰੀ ਆਵਾਜ਼ ਏ ਭਾਈ ਸਾਹਬ ਦੀ
@rapinderkaurharry4694
@rapinderkaurharry4694 3 ай бұрын
Beautiful
@mandeeprattan1293
@mandeeprattan1293 11 ай бұрын
ਬਹੁਤ ਸਕੂਨ ਮਿਲਦਾ ਸੁਣ ਕੇ ਸੱਚੀ ❤️🙏😊 ਵਾਹਿਗੁਰੂ ਜੀ 🙏😊
@ShabadGuru1
@ShabadGuru1 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@videoeditor786
@videoeditor786 4 сағат бұрын
waheguru ji hmesha apna hath rakhna sab te jo jo eh sabad sun rha or tera name jap rha har ek di manokamna puri krna waheguru ji
@jotkaur9242
@jotkaur9242 5 ай бұрын
ਇਹ ਸ਼ਬਦ ਸੁਣ ਕੇ ਮੇਰੇ ਦਿਲ ਅਤੇ ਮੇਰੀ ਰੂਹ ਨੂੰ ਬਹੁਤ ਸਕੂਨ ਮਿਲਦਾ। ਜਦੋਂ ਮੈਂ ਬਹੁਤ ਦੁਖੀ ਹੁੰਦੀ ਆ ਤਾਂ ਮੈਂ ਇਹ ਸ਼ਬਦ ਸੁਣਦੀ ਆ। ਵਾਹਿਗੁਰੂ ਜੀ ਸਾਰਿਆ ਤੇ ਮਿਹਰ ਭਰਿਆ ਹੱਥ ਰੱਖਣਾ ਜੀ 😊🙏💐
@deepakmehta7399
@deepakmehta7399 4 ай бұрын
Right ji 🙏 waheguru ji ka Khalsa waheguru ji ki Fateh 🙏
@harmanharman3181
@harmanharman3181 4 ай бұрын
VERY GOOD
@Ziddi.rajput8449
@Ziddi.rajput8449 4 ай бұрын
Radha Soami Ji 🙏🙏
@gurjeetkaur9862
@gurjeetkaur9862 3 ай бұрын
Sirf dukhi ho ke na sunya kro ,sukh ch v sunya kro mam😊
@sehajgocha795
@sehajgocha795 Ай бұрын
Chalo kise tere Jung boys geril parmatma da shaved sun dae nae changi gal nae vale vale hae chalda ga weheguru sariye nu samt vakse
@saurabhbali7658
@saurabhbali7658 6 ай бұрын
I am hindu by birth but I believed that Gurubani is for all , Baba g apna ashirwaad mujy pr b rhkna ❤
@gshundalenterprises854
@gshundalenterprises854 6 ай бұрын
Bro please don t say i am human say we all are same we are humans
@SatnamSingh-uy3rg
@SatnamSingh-uy3rg 6 ай бұрын
🙏🙏
@saurabhbali7658
@saurabhbali7658 6 ай бұрын
@@gshundalenterprises854 tx brother
@saurabhbali7658
@saurabhbali7658 6 ай бұрын
@@SatnamSingh-uy3rg tx fr ur support bro
@the_shivdeep872
@the_shivdeep872 5 ай бұрын
waheguru ji💖🙏
@GuruKrishna405
@GuruKrishna405 Ай бұрын
I ,m sanatani hindu 🕉
@Oldtitleeeeeeee
@Oldtitleeeeeeee 7 ай бұрын
I am Muslim but I love this ❤
@gauravmahajan7011
@gauravmahajan7011 Жыл бұрын
I am Gaurav Mahajan (Indian Sanatani Hindu). I hear this kirtan first time in temple on 3 April 2023. This kirtan inspiring me from first day and listening at morning daily from first day. I don't know Sikh and Punjabi language but this is peace for my soul 🙏🏻 Love from Maharashtra 🇮🇳 Waheguru ji Jai Shri Ram
@poonammahajan1558
@poonammahajan1558 Жыл бұрын
Yea bro
@AmandeepSingh-vx9dh
@AmandeepSingh-vx9dh Жыл бұрын
waheguru ji
@abhishekmanhas1861
@abhishekmanhas1861 Жыл бұрын
Right bro ❤
@GurjeetSingh-wl2lf
@GurjeetSingh-wl2lf Жыл бұрын
@@AmandeepSingh-vx9dh l
@SHERAsangha
@SHERAsangha Жыл бұрын
Jai Shri ram ji waheguru ji 🙏
@ajayabsingh4076
@ajayabsingh4076 Ай бұрын
ਇਹ ਸ਼ਬਦ ਸੁਣ ਕੇ ਦਿਨ ਦੀ ਸਾਰੀ ਟੈਂਨਸ਼ਨ ਦੂਰ ਹੋ ਜਾਂਦੀ ਹੈ 🙏
@AmandeepKaurAman-bn3ms
@AmandeepKaurAman-bn3ms Сағат бұрын
Sukh tera dita laiye 👏👏
@LovelyBread-uh7ex
@LovelyBread-uh7ex 4 ай бұрын
ਜਦੋਂ ਇਹ ਸ਼ਬਦ ਸੁਣੀਂਦਾ ਤਾਂ ਐਂ ਲੱਗਦਾ ਜਿਵੇਂ ਰੱਬ ਦੇ ਨੇੜੇ ਤੇੜੇ ਹੀ ਆ ਗਏ ਆਂ❤❤
@HorrerAudioStories
@HorrerAudioStories 3 ай бұрын
ਏਹੀ ਤਾਂ ਪਾਵਨ ਸ਼ਕਤੀ ਆ ਓਹ ਗੁਰਬਾਣੀ ਹੀ ਕਾਹਦੀ ਜਿਹੜੀ ਰੱਬ ਦੀ ਖਿੱਚ ਨਾ ਪਾਵੇ ❤😊
@LovelyBread-uh7ex
@LovelyBread-uh7ex 3 ай бұрын
Sahi kiha veer ji tuci
@mariabrar6290
@mariabrar6290 3 ай бұрын
Sab kich Gar meh (all is within you)
@prabhjotsingh-em9hf
@prabhjotsingh-em9hf 3 ай бұрын
😊
@ranalahoria9266
@ranalahoria9266 2 ай бұрын
iwivemyBaba
@adit_dayal4497
@adit_dayal4497 Жыл бұрын
ਵਾਹਿਗੁਰੂ ਸਭ ਤੇਰੀ ਦਾਤ ਤੇਰੇ ਬਿਨਾਂ ਮੇਰੀ ਕੀ ਔਕਾਤ ਜੋ ਦੁੱਖ ਮਿਲੇ ਓਹੋ ਇਮਤਿਹਾਨ ਮੇਰਾ ਜੋ ਸੁੱਖ ਮਿਲੇ ਓਹੋ ਵਾਹਿਗੁਰੂ ਆਸ਼ੀਰਵਾਦ ਤੇਰਾ 🙇‍♂️🙏
@richachopra782
@richachopra782 10 ай бұрын
Waheguru ji
@sikhtv2237
@sikhtv2237 2 ай бұрын
Waheguru ji 🙏🏻 sabb te mehar pareya hath rakhan 🙏🏻🙏🏻
@pramodbhosale2589
@pramodbhosale2589 21 күн бұрын
मी मराठी आहे मला हे भजन खूप आवडत श्री वाहेगुरू जी की फतेह श्री वाहेगुरू जी का खालसा
@Omparkash-ef8ov
@Omparkash-ef8ov Ай бұрын
Kon kon har roj suba Sunday h ❤
@hussainjunaid82
@hussainjunaid82 6 ай бұрын
As i muslim Alhamdulilah. I have faith My beloved last Prophet peace be upon him. And baba g guru nanak g sarkar was sitting with saints. So our sikh Brothers i love this music so much.. I like to listen its too much. Gteat compose.
@shivaniraina5611
@shivaniraina5611 4 ай бұрын
I'm Kashmiri pandit Girl but I love this shabad toooooooooooooooo much. Daily in morning 4.30 am I listen this to cool my mind for Office hrs. 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 Thanks those who give us all this fabulous Shabad... 🌼🌼🌼🌼🌼
@naseebsingh4466
@naseebsingh4466 4 ай бұрын
🙏🙏🙏
@92Phoenixx
@92Phoenixx 2 ай бұрын
Sikhism is a life path of Life Long Learners🍀 Sikhism is Humanistic & Universal 🍀
@ParamveerSingh-ds6fz
@ParamveerSingh-ds6fz 51 минут бұрын
SATNAM SHRI WAHEGURU JI thanks🙏🙏🌹🌹❤❤
@gurmeetjalal6769
@gurmeetjalal6769 Күн бұрын
ਇਹ ਸ਼ਬਦ ਸੁਣ ਕੇ ਤਾ ਮੇਰੇ ਦਿਲ ਦਿਮਾਗ ਤੋ ਸਾਰਾ ਬੋਝ ਲਹਿ ਜਾਂਦਾ ਬਹੁਤ ਹੀ ਜਾਦਾ ਸਕੂਨ ਮਿਲਦਾ ਆਪਣੇ ਆਪ ਨੂੰ ਮੈ ਵਾਹਿਗੁਰੂ ਦੇ ਚਰਨਾਂ ਚ ਬੈਠਾ ਮਹਿਸੂਸ ਕਰਦਾ।
@simranpreetsingh113
@simranpreetsingh113 9 ай бұрын
ਮੈਂ ਦੱਸ ਨਹੀਂ ਸਕਦਾ ਕਿ ਮੈਨੂੰ ਕਿਨਾਂ ਆਨੰਦ ਆਉਂਦਾ ਇਹ ਸੁਣ ਕੇ 🙏❤️
@narinderkumar4574
@narinderkumar4574 9 ай бұрын
ਬਾਈ same ਕੋਈ ਸਬਦ ਨਹੀਂ ਕੀ ਕਿੰਨਾ ਸਕੂਣ ਮਿਲਿਆ❤
@simranpreetsingh113
@simranpreetsingh113 9 ай бұрын
@@narinderkumar4574 🙏🙏🙏
@hamazajaved1242
@hamazajaved1242 7 ай бұрын
im pakistani muslim and live to listen this❤
@policedepartment-os9sk
@policedepartment-os9sk 14 күн бұрын
ਰੂਹ ਤੱਕ ਸੁਕੂਨ ਦਿੰਦਾ ਇਹ ਸ਼ਬਦ ਵਾਹਿਗੁਰੂ ਸਭ ਦੇ ਦੁੱਖ ਹਰਿਓ 🙏🙏🙏🙏🙏🙏🙏🙏🙏🙏🙏🙏🙏🙏
@laksahy
@laksahy Ай бұрын
ਨਾਨਕ ਨਾਮ ਚੜਦੀ ਕਲਾ ❤❤
@user-yg8pz8zz5q
@user-yg8pz8zz5q 10 ай бұрын
ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ🙏🙏
@AmanDeep-lt3hh
@AmanDeep-lt3hh 10 ай бұрын
ਇਸ ਸ਼ਬਦ ਨੂੰ ਸੁਣ ਕੇ ਬਹੁਤ ਸਕੂਨ ਮਿਲਦਾ ਹੈ 🙏🙏 ਵਾਹਿਗੁਰੂ ਵਾਹਿਗੁਰੂ 🙏🙏
@vishalarora5923
@vishalarora5923 Ай бұрын
Waheguru ji mehar karo kaam kar chalyaoo waheguru ji
@user-ol6qn8km9p
@user-ol6qn8km9p 10 күн бұрын
ਵਾਹਿਗੁਰੂ 🙏🙏🙏🙏🙏🙏
@partapsandhu92833
@partapsandhu92833 11 ай бұрын
Amazing...... 👌👌👌ਮਨ ਹਲਕਾ ਹੋ ਜਾਂਦਾ ਬਾਣੀ ਸੁਣ ਕੇ....... ਅੱਧੀਆਂ ਟੈਨਸ਼ਨਾਂ ਮੁੱਕ ਜਾਂਦੀਆਂ..... ਵਾਹਿਗੁਰੂ ਮੇਹਰ ਕਰੇ..... 🙏🙏🙏
@monikaNokhwal
@monikaNokhwal 2 ай бұрын
ਹਾ ਭਾਈ 😊😊
@musahibmahla7814
@musahibmahla7814 11 ай бұрын
Waheguru ਓਹਨੂੰ ਦੁਨੀਆ ਭਰ ਦੀਆਂ ਖੁਸ਼ੀਆਂ ਦੇਵੇ ਜਿਹੜੇ ਵੀਰ ਨੇ upload ਕੀਤਾ ਹੈ ਇਹ ਸ਼ਬਦ ਨੂੰ
@KulwinderSingh-ni3lf
@KulwinderSingh-ni3lf 13 күн бұрын
🙏🏻🙏🏻🙏🏻🙏🏻🥺🥺🥺🥺❤️❤️❤️❤️😍😍😘😘😘 wahguru ji mehar kro sab te ji 🙏🏻 ♥️
@phildunphy6045
@phildunphy6045 Ай бұрын
I am a MUSLIM☪️..But I listen to this daily 😇 Bcoz Guru Nanak ji said “Awal Allah Noor Upaya Kudrat ke Sab bande” meaning We all are ONE❤
@SandeepKaur-pb8jo
@SandeepKaur-pb8jo 23 күн бұрын
U r soo kind
@Gurinder_singh07
@Gurinder_singh07 Жыл бұрын
ਵਾਹਿਗੁਰੂ ਜੀ, ਰੂਹ ਨੂੰ ਸਕੂਨ ਮਿਲ ਜਾਂਦਾ 😊😊❤,,,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤
@ajayramlay3492
@ajayramlay3492 Жыл бұрын
ਮੇਰੇ ਰਾਮ ਰਾਇ ਜਿਉਂ ਰਾਖਹਿ ਤਿਉ ਰਹੀਐ ਤੁਧ ਭਾਵੈ ਤਾ ਨਾਮ ਜਪਾਵਿਹ ਸੁਖੁ ਦਿਤਾ ਲਹੀਐ🙏❤️
@mithu1486
@mithu1486 11 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏🙏🙏🙏🙏🙏🙏🙏
@SINGHjeet69
@SINGHjeet69 Ай бұрын
Waheguru kis kis di rooh nu sakoon milliya g daso comments krke🙏
@surinderkaurgill901
@surinderkaurgill901 7 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰਨੀ 🤲🤲🤲🤲🤲
@AjidMeer
@AjidMeer 6 ай бұрын
I am Muslim i feel relax and calm while listening it.
@SatnamSingh-uy3rg
@SatnamSingh-uy3rg 6 ай бұрын
🙏🙏
@the_shivdeep872
@the_shivdeep872 5 ай бұрын
dhan dhan sri guru teg bahadur ji🙏💖
@user-nm5ny7uq1h
@user-nm5ny7uq1h 4 ай бұрын
Rabb 1 hi mahraaj 🙏🙏
@naseebsingh4466
@naseebsingh4466 4 ай бұрын
🙏🙏🙏🙏
@HarshGarg-sj2li
@HarshGarg-sj2li Ай бұрын
Convert hojate
@Atheist996
@Atheist996 Ай бұрын
As an ATHEIST who doesn’t follow any religion..I don’t know somehow I find this so soothing😇 My daily jam❤
@LovekishBhatti
@LovekishBhatti 10 сағат бұрын
Wahe guru ji❤❤😊😊❤
@StrictlyStreetss
@StrictlyStreetss 4 ай бұрын
Gurudware dunia ki ik matra jgha jaha kbhi bhi kisi bhi time chale jao BHAR PEET KHANA Bina bedbhav k khilatey hai.... 🙏🙏🙏🙌🙌 24/7 langar seva ❤❤ Vand Khao khand khao😍😍😍
@sweetgirl12845
@sweetgirl12845 Жыл бұрын
ਲੱਖ ਲੱਖ ਸ਼ੁਕਰ ਮਨਾਵਾਂ ਤੁਹਾਡਾ ਬਾਬਾ ਨਾਨਕਾ ਕਿਰਪਾ ਕਰਦੋ ਬਸ ਬੜੀ ਉਮੀਦ ਆ ਮੈਨੂੰ ਤੁਹਾਡੇ ਤੇ ਬਾਬਾ ਨਾਨਕਾ plzzzz ਅਜ ਰਾਤ ਮੇਹਰ ਕਰਦੇਓ 🥺🥺🥺🥺🙏🙏🙏🙏🙏🙏🙏🙏🙏🙏🙏
@GurbajsinghGurbajsingh-ki5nx
@GurbajsinghGurbajsingh-ki5nx 11 ай бұрын
Honsla rakho baba Ji jrur kirpa krde ne bs sabar krn di lod AA waheguru ji 🙏 kirpa krn ge 🙏🙏🙏🙏🙇🙇
@depikaaarora777
@depikaaarora777 11 ай бұрын
❤❤❤
@depikaaarora777
@depikaaarora777 11 ай бұрын
Very soothing and relaxing
@user-jn1sm1db3v
@user-jn1sm1db3v 4 ай бұрын
Waheguru waheguru
@sumarneetkaurbevli117
@sumarneetkaurbevli117 22 күн бұрын
Waheguru ji🙏🙏🙏👍
@RajinderKaur-ki3bv
@RajinderKaur-ki3bv Ай бұрын
Dhan dhan baba deep Singh ji 🥺♥️🙏
@LOFARBAAZDOST
@LOFARBAAZDOST 11 ай бұрын
Koi bhi singer iss shbad ka mukabla nahi kar sakta jo voice sakoon de wohi sabse bada singer ,aur guru ki kirpa hai awaz mai ❤ kasam se first time aisa feel hua sidhu moose wala ke badh voice mai dum hai ❤ dil k andr aj mera pap kam hogya
@poojamattu8886
@poojamattu8886 Жыл бұрын
ਇਹ ਆਵਾਜ਼ ਸੁਣ ਕੇ ਬਹੁਤ ਸਕੂਨ ਮਿਲਦਾ ❤❤❤ ਵਾਹਿਗੁਰੂ ਜੀ 🙏🙏
@harpreetsinghbhamrahludhia9683
@harpreetsinghbhamrahludhia9683 Жыл бұрын
God bless you and your family
@sleepingbics
@sleepingbics 11 ай бұрын
Hopefully, you listen to more shabhads like this, and Waheguru blesses you with Gurmat and Sikhi, so you become a Sikh
@harjeetsingh-yq6id
@harjeetsingh-yq6id 19 күн бұрын
🚩ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏🤲🤲💖💖🙇🙇
@AjayKumar-oo5yw
@AjayKumar-oo5yw Ай бұрын
Sukh Tera ditha lehaeeai jis ne be gya rab hamesha os nu kush rakhe ❤❤❤❤ sun k Dil nu sukun milda
@Dr.SulochnaBhambhu.sarpanch
@Dr.SulochnaBhambhu.sarpanch 4 ай бұрын
I m Hindu but I love and respect Sikh dharm and love to hear gurbani 🙏🙏🙏🙏waheguru
@chawlavlogs8646
@chawlavlogs8646 10 ай бұрын
ਦਿਲ ਨੂੰ ਬਹੁਤ ਸਕੂਨ ਮਿਲਿਆ ਇਹ ਸ਼ਬਦ ਸੁਣ ਕੇ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ
@officiall_Sukh_PB05
@officiall_Sukh_PB05 8 ай бұрын
ਸਹੀ ਕਿਹਾ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੋ ਸਾਰੀਆਂ ਤੇ ਕੋਈ ਦੁਖ ਵਿੱਚ ਨਾ ਹੋਵੇ ਵਾਹਿਗੁਰੂ ਜੀ ਸਾਰੇ ਨੂੰ ਸੁਖੀ ਰੱਖੀ ਵਾਹਿਗੁਰੂ ਜੀ
@ManpreetKaur-jp1hr
@ManpreetKaur-jp1hr 8 ай бұрын
❤ਚਾਰ ਸੈਬਜਾਦੇ ਬਾਬਾ ਦੀਪ ਸਿੰਘ ਜੀ।
@mariamafzal1235
@mariamafzal1235 Ай бұрын
I'm a Muslim and I love this it's so peaceful sending love ❤️
@ashish_don4777
@ashish_don4777 12 күн бұрын
Waheguru ji Waheguru ji Waheguru ji Waheguru ji Waheguru ji. Waheguru ji Waheguru ji Waheguru ji Waheguru ji Waheguru ji. Waheguru ji Waheguru ji. Waheguru ji Waheguru ji. Waheguru ji. Waheguru ji. Waheguru ji Waheguru ji. Waheguru ji Waheguru ji. Waheguru ji Waheguru ji. Waheguru ji. Waheguru ji Waheguru ji Waheguru ji Waheguru ji. Waheguru ji Waheguru ji Waheguru ji. Waheguru ji Waheguru ji Waheguru ji Waheguru ji. Waheguru ji. Waheguru ji. Waheguru ji. Waheguru ji Waheguru ji Waheguru ji Waheguru ji Waheguru ji. Waheguru ji. Waheguru ji Waheguru ji. Waheguru ji. Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji. Waheguru ji. Waheguru ji. Waheguru ji Waheguru ji Waheguru ji Waheguru ji. Waheguru ji Waheguru ji. Waheguru ji Waheguru ji Waheguru ji. Waheguru ji Waheguru ji Waheguru ji Waheguru ji. Waheguru ji Waheguru ji. Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji. Waheguru ji Waheguru ji Waheguru ji Waheguru ji. Waheguru ji Waheguru ji Waheguru ji. Waheguru ji Waheguru ji Waheguru ji Waheguru ji Waheguru ji. Waheguru ji Waheguru ji Waheguru ji Waheguru ji Waheguru ji Waheguru ji. Waheguru ji. Waheguru ji Waheguru ji. Waheguru ji Waheguru ji Waheguru ji Waheguru ji Waheguru ji Waheguru ji Waheguru ji. Waheguru ji. Waheguru ji. Waheguru ji Waheguru ji. Waheguru ji Waheguru ji Waheguru ji Waheguru ji Waheguru ji. Waheguru ji Waheguru ji Waheguru ji. Waheguru ji Waheguru ji. Waheguru ji. Waheguru ji Waheguru ji Waheguru ji Waheguru ji
@JUSTICEFORIT
@JUSTICEFORIT 8 ай бұрын
I'm not Sikh hindu ,muslim no Christian I'm human ALL GOD IS ONE FOR ME ❤
@amanpreetkaur2370
@amanpreetkaur2370 8 ай бұрын
Bhot vdia ✅ ✅comment kita I'm sikh
@gurmailsingh5554
@gurmailsingh5554 8 ай бұрын
Exactly
@shubh.vlog.109
@shubh.vlog.109 6 ай бұрын
❤️❤️❤️❤️
@parminderkaur6962
@parminderkaur6962 5 ай бұрын
Very nice this line 👏👏👏
@monikathakur1674
@monikathakur1674 5 ай бұрын
That's d Reality.At the end, We alll are One. Bss mande ni, Sab dharam Ek hi hai, Bss Naam alag ne 🙏❤❤
@rapinderkaurharry4694
@rapinderkaurharry4694 3 ай бұрын
ਕਿੰਨੀ ਪਿਆਰੀ ਆਵਾਜ ਬਹੁਤ ਹੀ ਵਧੀਆ ਅਨੰਦ ਆ ਜਾਦਾ ਸੁਣ ਕੇੇ ਵਾਰ ਵਾਰ ਸੁਣ ਨੂੰ ਜੀ ਕਰਦਾ
@Pahadisong1m
@Pahadisong1m 18 күн бұрын
I am Bhagat Hindi I love waheguru ji ❤❤
@HarjeetKaur-ns8jo
@HarjeetKaur-ns8jo Күн бұрын
Wa Wahaguru ji mehar karo ji
@sweetgirl12845
@sweetgirl12845 11 ай бұрын
ਵਾਹਿਗੁਰੂ ਜੀ ਤੁਹਾਡੇ ਤੋਂ ਇਲਾਵਾ ਕੋਈ ਨੀ ਹੈਗਾ ਮੇਰਾ ਬਾਬਾ ਜੀ ਆਪਣੀ ਮੇਹਰ ਕਰਿਓ ਬਾਬਾ ਨਾਨਕਾ 🥺🙏🙏🙏🙏🙏🙏
@xyz-jp1ze
@xyz-jp1ze 7 ай бұрын
ਵਾਹਿਗੁਰੂ ਜੀ।।ਬਹੁਤ ਸੋਹਣਾ ਸ਼ਬਦ।।🙏🏻🙏🏻🙏🏻🙏🏻
@amitchopra1936
@amitchopra1936 22 сағат бұрын
Wahaguru ji
@dhaiwa6847
@dhaiwa6847 11 ай бұрын
ਸਤਿਨਾਮ ਵਾਹਿਗੁਰੂ ਜੀ। ਜਦੋਂ ਵੀ ਮੈਂ ਉਦਾਸ ਅਤੇ ਮੇਰਾ ਮਨ ਨੀ ਲੱਗਦਾ ਤਾਂ ਮੈਂ ਇਹ ਸੁਣਦੀ ਆ ਤਾਂ ਮੇਰੇ ਮਨ ਨੂੰ ਸਕੂਨ ਮਿਲਦਾ 🙏🙏
@ekamjotsingh2121
@ekamjotsingh2121 6 ай бұрын
@user-dg8fw6tg9u
@user-dg8fw6tg9u 6 ай бұрын
Hanji
@randhirsingh5490
@randhirsingh5490 4 ай бұрын
DHAN DHAN Baba Deep Singh ji 🙏🙏🙏🙏
@user-tl9px7rv3o
@user-tl9px7rv3o Ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ 🙏🙏🌹💚👌🙏🙏🙏🙏🙏🥺🙏
@hirasingh6757
@hirasingh6757 9 ай бұрын
❤ਵਾਹ ਜਿੰਨੀ ਵਾਰ ਸੁਣੋ ਬਹੁਤ ਅਨੰਦ ਔਂਦਾ ਵਾਹਿਗੁਰੂ ਜੀ
@harmeshlal1561
@harmeshlal1561 8 ай бұрын
Yes
@KuldeepSingh-zb3mp
@KuldeepSingh-zb3mp 8 ай бұрын
Satnam Shri Waheguru Ji ❤❤❤❤❤
@sarbjeetkaur8299
@sarbjeetkaur8299 5 ай бұрын
Hnji😊
@amanjotnirmaan2924
@amanjotnirmaan2924 3 ай бұрын
Dhan Dhan Shri Guru Ramdas Sahib Maharaj Ji ❤️ 🙏
@sukhpreetmann1852
@sukhpreetmann1852 23 күн бұрын
Poeple who loves waheguru 👇❤❤
@Collection_000
@Collection_000 5 күн бұрын
ਸੁਖਿ ਤੇਰਾ ਦਿੱਤਾ ਲਹੀਐ❤🌸
@satnamsinghkhalsa6213
@satnamsinghkhalsa6213 Жыл бұрын
ਬਹੁਤ ਹੀ ਵਧੀਆ ਗਾਇਆ ਸ਼ਬਦ ਬਾਬਾ ਜੀ ❤ ਵਾਹਿਗੁਰੂ ਮਿਹਰ ਕਰਨ, ਸ਼ਬਦ ਸੁਣ ਕਿ ਐਂ ਲਗਦਾ ਜਿਵੇਂ ਸੱਚੇ ਪਾਤਸ਼ਾਹ ਦੇ ਨਾਲ ਸਿੱਧੇ ਬਚਣ ਕਰਨ ਦਇਂ ਆਂ, ਬਾਬਾ ਜੀ 👏🏻
@musical6364
@musical6364 7 ай бұрын
Mujhe is song ka matlab pata nahi he,lekin aatma ko chhu gaya 😢😢😢
@Ziddi.rajput8449
@Ziddi.rajput8449 4 ай бұрын
God 🙏 is.God
@user-dd1dj3ul7n
@user-dd1dj3ul7n Ай бұрын
ਬਹੁਤ ਵਧੀਆ ਵੀਡੀਓ ਸੁਖੁ ਤੇਰਾ ਦਿਤਾ ਲਈਐ ❤❤❤❤🎉🎉🎉🎉😊😊😊😊💖💖💖♥️♥️♥️🤩🤩🤩😘😘😘😍😍😍💛💛💛💝💝💝🎉🎉❣️❣️❣️😇😇😇🧡🧡🧡🧡😻😻😻😻🙃🙃🙃🙃🙃🥰🥰🥰🥰💙💙💙💙❤️❤️🤎🤎💜💜💗💚💚
@simreetkaur223
@simreetkaur223 18 күн бұрын
Waheguru Jii✅🥰🤲✅🤲👍🙏👍🙏☺️☺️☺️☺️☺️☺️☺️☺️☺️😇😇😇😇😇😇😇❤️❤️❤️❤️❤️❤️❤️❤️
@Rehman233
@Rehman233 8 ай бұрын
I am Muslim but It's a Amazing 😍❤️ Waheguru ji
@akashdeepsinghbhatti546
@akashdeepsinghbhatti546 8 ай бұрын
Rooh nu sukoon milda g
@karangill4862
@karangill4862 8 ай бұрын
​@@akashdeepsinghbhatti546sahi keha ji skoon milda bhut ❤
@sahil4091
@sahil4091 4 ай бұрын
Matter we are human that it's.❤
@Ziddi.rajput8449
@Ziddi.rajput8449 4 ай бұрын
God bless you 🙏
@Ziddi.rajput8449
@Ziddi.rajput8449 4 ай бұрын
😢😢😢😢😢😢😢
@karamjotkaur7635
@karamjotkaur7635 Жыл бұрын
Rooh nu sukun te Shanti mil gai aa shabad sun kee❤️🙏🏻🙏🏻
@sukhveersukhveersingh2960
@sukhveersukhveersingh2960 Жыл бұрын
Sachi
@Fathersaab-fj7rv
@Fathersaab-fj7rv 2 күн бұрын
ਵਾਹਿਗੁਰੂ ਜੀ
@Gurveen786
@Gurveen786 2 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏
@DikshaSharma-ul7hw
@DikshaSharma-ul7hw 8 ай бұрын
Hindu but loving this ❤❤❤❤ best religion with kind people ❤❤❤❤
@user-re3nw2nh8t
@user-re3nw2nh8t 7 ай бұрын
Mohansinghsosarai nsinghsoBhagsinghvpoNall
@Kaur-anmol97
@Kaur-anmol97 5 ай бұрын
🤍🤍🤍
@xyz-jp1ze
@xyz-jp1ze 7 ай бұрын
ਬਹੁਤ ਸਕੂਨ ਮਿਲਦਾ ਇਸ ਸ਼ਬਦ ਨੂੰ ਸੁਣ ਕੇ।। ਵਾਹਿਗੁਰੂ ਜੀ 🙏🏻🙏🏻🙏🏻🙏🏻
@user-fk1nc3pi4j
@user-fk1nc3pi4j Ай бұрын
Wahaguru ji ka Khalsa waheguru ji ki Fateh ❤❤❤❤❤❤❤❤🙏🙏🙏🙏🙏🙏🙏🙏❤️👑❤️🙏🙏
Vin Boleya Sabh Kish Janda - Bhai Joginder Singh Ji Riar Ludhiana | Shabad Kirtan | Amritt Saagar
11:02
Gurbani Shabad Kirtan - Amritt Saagar
Рет қаралды 153 МЛН
Uma Ki Super Power To Dekho 😂
00:15
Uma Bai
Рет қаралды 56 МЛН
Кәріс тіріма өзі ?  | Synyptas 3 | 8 серия
24:47
kak budto
Рет қаралды 1,7 МЛН
I PEELED OFF THE CARDBOARD WATERMELON!#asmr
00:56
HAYATAKU はやたく
Рет қаралды 36 МЛН
Uma Ki Super Power To Dekho 😂
00:15
Uma Bai
Рет қаралды 56 МЛН