ਸੁੱਖ ਤਾਂ ਸਾਡੇ ਅੰਦਰ ਹੀ ਹੈ, ਪਰ ਅਸੀ ਬਾਹਰ ਲੱਭਦੇ ਫਿਰਦੇ ਹਾਂ! | Bhai Sarbjit Singh Dhunda

  Рет қаралды 22,792

Bhai Sarbjit Singh Dhunda

Bhai Sarbjit Singh Dhunda

Күн бұрын

Website:
www.ssdhunda.com
Page:
/ sarbjitsinghdhunda

Пікірлер: 25
@PaggwithDupinder
@PaggwithDupinder 10 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਊ
@Lovenature-nt8zm
@Lovenature-nt8zm 10 күн бұрын
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਅਤੇ ਮੰਨੋ 🙏
@tarsemsingh2484
@tarsemsingh2484 10 күн бұрын
🙏🙏ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🙏ਸਰਬੱਤ ਦਾ ਭਲਾ ਕਰੋ ਜੀ 🙏🙏
@jagirsingh7381
@jagirsingh7381 7 күн бұрын
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ 💯
@ManjinderSingh-ze1dq
@ManjinderSingh-ze1dq 8 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਭਾਈ ਸਰਬਜੀਤ ਸਿੰਘ ਧੂੰਦਾ ਜੀ
@ACADEMY-r5v
@ACADEMY-r5v 4 күн бұрын
ਸਤਿਨਾਮ ਵਾਹਿਗੁਰੂ ਜੀ 🙏 ਸਤਿਨਾਮ ਵਾਹਿਗੁਰੂ ਜੀ 🙏 ਸਤਿਨਾਮ ਵਾਹਿਗੁਰੂ ਜੀ 🙏
@ministories_narinder_kaur
@ministories_narinder_kaur 10 күн бұрын
ਸਤਿ ਸ੍ਰੀ ਅਕਾਲ ਭਾਈ ਸਾਹਿਬ ਬਹੁਤ ਹੀ ਵਧੀਆ ਤਰੀਕੇ ਨਾਲ ਗੁਰਬਾਣੀ ਦੀ ਵਿਆਖਿਆ ਉਦਾਹਰਣਾਂ ਦੇ ਦੇ ਕੇ ਸਮਝਾ ਰਹੇ ਹੋ। ਅਸੀਂ ਪੜ ਲਿਖ ਕੇ ਵੀ ਇੰਨੇ ਅਗਿਆਨੀ ਹਾਂ ਕਿ ਬਾਣੀ ਦੇ ਸਹੀ ਅਰਥ ਅਸੀਂ ਸਮਝ ਹੀ ਨਹੀਂ ਸਕੇ। ਪੰਡਤਾਂ ਦੀ ਬਾਬਿਆਂ ਦੀ ਤੁਸੀਂ ਸਹੀ ਗੱਲ ਕਹੀ ਕਹਿ ਦਿੰਦੇ ਹਨ ਤੁਹਾਡੇ ਆਪਣੇ ਹੀ ਦੁਸ਼ਮਣ ਬਣੇ ਹੋਏ ਹਨ। ਕਰਨ ਕਰਾਉਣ ਵਾਲੇ ਤੁਹਾਡੇ ਆਪਣੇ ਹੀ ਹਨ। ਨਾਰੀਅਲ ਨੂੰ ਪਾਣੀ ਵਿੱਚ ਸੁੱਟਣ ਦੀਆਂ ਹਦਾਇਤਾਂ ਦਿੰਦੇ ਹਨ। ਇਹੀ ਨਾਰੀਅਲ ਬਈਏ ਚੁੱਕ ਕੇ ਇੱਕ-ਇੱਕ ਪੀਸ 20 20 ਰੁਪਏ ਦਾ ਵੇਚ ਦਿੰਦੇ ਹਨ ਤੇ ਅਸੀਂ ਖਾ ਲੈਂਦੇ ਹਾਂ ,ਅਸੀਂ ਹੱਦ ਤੋਂ ਜਿਆਦਾ ਮੂਰਖ ਬਣੇ ਹੋਏ ਹਾਂ। ਮੈਂ ਤਾਂ ਖੁਦ ਬਹੁਤ ਹੀ ਜਿਆਦਾ ਤੁਹਾਡੀ ਸੋਚ ਦੇ ਨਾਲ ਸਹਿਮਤ ਹਾਂ ਤੇ ਬਦਲ ਗਈ ਹਾਂ।
@KuldeepSandhu-hz4fz
@KuldeepSandhu-hz4fz 9 күн бұрын
ਬਹੁਤ ਵਧੀਆ ਜੀ ਪਾਖੰਡੀ ਬਾਬਿਆਂ ਤੋਂ ਬਚੋ
@JasvirSingh-g5i
@JasvirSingh-g5i Сағат бұрын
ਸਤਿ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ
@jindaltarsem8165
@jindaltarsem8165 10 күн бұрын
Dhudha ji great parchark
@sukhmandersingh-hu2hl
@sukhmandersingh-hu2hl 9 күн бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਮਹਾਰਾਜ
@ThakurBaldevSinghChohan
@ThakurBaldevSinghChohan 5 күн бұрын
ਵਾਹਿਗੁਰੂ ਜੀ
@BaljitKaur-hb5rm
@BaljitKaur-hb5rm 10 күн бұрын
Waheguru ji waheguru ji waheguru ji waheguru ji waheguru ji waheguru ji
@mohindersingh7171
@mohindersingh7171 10 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤❤
@BalvirSingh-ss3pd
@BalvirSingh-ss3pd 10 күн бұрын
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।ਭਾਵ ਅਰਥ ਹੈ। ਆਪਣੇ ਸੁੱਖ ਦੁਖ ਆਪ ਜੁੰਮੇਵਾਰ ਹਾ ਜੀ।
@ginderkaur6274
@ginderkaur6274 9 күн бұрын
ਧਨ ਵਾਹਿਗੁਰੂ ਜੀ ਮਿਹਰ ਕਰੋ
@sukhpalsingh-zx7qs
@sukhpalsingh-zx7qs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@Blessingsofsatguru
@Blessingsofsatguru Сағат бұрын
Jai Malka di g 🤲
@SunnySingh-ni7wh
@SunnySingh-ni7wh 4 күн бұрын
Waheguruji waheguruji 🙏
@sukhmandersingh-hu2hl
@sukhmandersingh-hu2hl 9 күн бұрын
ਗੁਰਬਾਣੀ ਨੂੰ ਆਪ ਪੜ੍ਹੋ ਅਤੇ ਆਪਣੇ ਜੀਵਨ ਵਿੱਚ ਲਾਗੂ ਕਰੋ
@jagdevsingh5035
@jagdevsingh5035 10 күн бұрын
Very nice g🙏
@gurmukhram7894
@gurmukhram7894 8 күн бұрын
Very very nice 🙏🙏💓
@shivanisharma5562
@shivanisharma5562 9 күн бұрын
ਪੰਜਾਬ ਵਿੱਚ ਰਿਸ਼ਵਤ ਖੋਰੀ ਤੇ ਚਿੱਟਾ ਜ਼ੋਰਾਂ ਤੇ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😢
@alhequoqcrp3205
@alhequoqcrp3205 10 күн бұрын
ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ
@SunnySingh-ni7wh
@SunnySingh-ni7wh 4 күн бұрын
Waheguruji waheguruji 🙏
А ВЫ ЛЮБИТЕ ШКОЛУ?? #shorts
00:20
Паша Осадчий
Рет қаралды 5 МЛН
Amazing Parenting Hacks! 👶✨ #ParentingTips #LifeHacks
00:18
Snack Chat
Рет қаралды 10 МЛН
А ВЫ ЛЮБИТЕ ШКОЛУ?? #shorts
00:20
Паша Осадчий
Рет қаралды 5 МЛН