ਸੁਖਬੀਰ ਬਾਦਲ ਦੇ ਹੋਣ ਵਾਲੇ ਜਵਾਈ ਨੇ ਮੰਗ ਲਈ ਦਾਜ ਵਿੱਚ 10 ਕਰੋੜ ਦੀ ਗੱਡੀ, ਅੱਗਿਓਂ ਹਰਸਿਮਰਤ ਕੌਰ ਬਾਦਲ ਨੇ ਕਿ ਕਿਹਾ!

  Рет қаралды 76,649

ਪੰਜਾਬ ਦੀ ਪੁਕਾਰ

ਪੰਜਾਬ ਦੀ ਪੁਕਾਰ

Күн бұрын

Пікірлер: 44
@punjabdipukaar
@punjabdipukaar 11 күн бұрын
kzbin.info/www/bejne/mXTdYmSGgqxrj6c
@user-shama88
@user-shama88 11 күн бұрын
ਕੋਈ ਬੀ ਹੋਵੇ ਕਿਸੇ ਦੀ ਧੀ ਦੇ ਵਿਆਹ ਦਾ ਮਜ਼ਾਕ ਨਹੀਂ ਕਰਣਾ ਚਾਹੀਦਾ
@lakhbirsingh7485
@lakhbirsingh7485 9 күн бұрын
ਸੁਖਬੀਰ ਬਾਦਲ ਸਾਬਕਾ ਪ੍ਰਧਾਨ ਹੈ ਜੀ
@AbC-jn3ix
@AbC-jn3ix 11 күн бұрын
ਜਿਵੇ ਦੋ ਨੰਬਰ ਦੀ ਜਾਇਦਾਦ ਬਣਾਈ ਹੈ ਉਵੇ ਹੀ ਜਾਵੇਗੀ ਲੋਕਾ ਦੇ ਖੂਨ ਦੀ ਬਣਿਈਆ
@jwalagaget8057
@jwalagaget8057 10 күн бұрын
ਜੇ ਕਾਰ ਦੇ ਭੀ ਦੇਣਗੇ ਫਿਰ ਕੇਹੜਾ ਘਾਟਾ ਪੈ ਜਾਵੇਗਾ ਬਥੇਰਾ ਪੰਜਾਬ ਨੂੰ ਲਟਿਆ ਦੋਵੇਂ ਹੱਥੀ
@GurmailSingh-qf7ni
@GurmailSingh-qf7ni 11 күн бұрын
ਕੱਲਾ ਕੱਲਾ ਲੈ ਦੇਣਗੇ ਕਾਂਰਾ ਹਰਜਿੰਦਰ ਧਾਮੀ ਗੱਪੀ ਵਕੀਲ ਵਰਗੇ ਹੋਰ ਬਥੇਰੇ ਨੇ
@Bhupinderkaurdhaliwalusa
@Bhupinderkaurdhaliwalusa 12 күн бұрын
ਤੁਸੀ ਝੂਠ ਬੋਲਣ ਦਾ ਠੋਕਾ ਹੀ ਲੈ ਲਿਆ ਹੈ
@MANJEETKAUR-v8k7h
@MANJEETKAUR-v8k7h 7 күн бұрын
ਐਨਾ ਬਕਵਾਸ ਕਰਨ ਦੀ ਕੀ ਲੋੜ ਹੈ,ਤੂੰ ਵੀ ਤਾ ਇਹੀ ਬਕਵਾਸ ਕੀਤਾ,ਦੂਜੇ ਦੇ ਮੋਢੇ ਧਰ ਚਲਾਈ ਜਾਨੈ,ਚੈਨਲਾ ਵਾਲੇ ਐ ਕਹਿੰਦੇ ਨੇ ,ਓਹ ਕਹਿੰਦੇ ਨੀ,ਤੂੰ ਬਚੋਲਾ ਐ ਬਾਦਲ ਦਾ,ਵੀਰ ਘੱਟ ਬੋਲਿਆ ਕਰੋ,ਸੁਖਵੀਰ ਤੋ ਮੰਗੀ ਐ ਤੇ ਤੈਨੂੰ ਚਿੰਤਾ ਲਗੀ ਪਈ ਹੈ
@darshansinghsidhu8580
@darshansinghsidhu8580 11 күн бұрын
ਕੀ ਇਸ ਤੇ ਮਾਨਹਾਨੀ ਦਾ ਕੇਸ ਹੋ ਸਕਦਾ ਹੈ? ਜਰੂਰ ਹੋਣਾ ਚਾਹੀਦੀਆ ਸ਼ਰਮ ਲਾਹ ਰਖੀ ਆ ਇਹਨਾ ਨੇ।
@amarjeetkaur2982
@amarjeetkaur2982 12 күн бұрын
ਬਥੇਰਾ ਪੰਜਾਬ ਨੂੰ ਲੁਟਿਆ ਏ
@SukhwinderSinghSukhwinde-tj6ij
@SukhwinderSinghSukhwinde-tj6ij 11 күн бұрын
ਵਿਊ ਲੈਣ ਲਈ ਇਹ ਲੋਕ ਕਿਸੇ ਵੀ ਹੱਦ ਤੱਕ ਗਿਰ ਸਕਦੇ । ਉੱਲੂ ਪੱਤਰਕਾਰ😂
@ManminderAulakh
@ManminderAulakh 12 күн бұрын
ਗੱਪਸਤਾਨ ਟੀਵੀ
@balrajsinghgill2412
@balrajsinghgill2412 11 күн бұрын
ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਕਿਉਂ ਬਕਵਾਸ ਕਰ ਰਹੇ ਹੋ ਵੀਡੀਓ ਚਲਾਉਣ ਲਈ
@RajKumar-ob1es
@RajKumar-ob1es 11 күн бұрын
ਕਿਉ ਝੂਠ ਬੋਲ ਰਿਹਾ ਹੈ ਸਰਮ ਕਰ
@BalrajsinghBrar-zq5gs
@BalrajsinghBrar-zq5gs 10 күн бұрын
ਤੂੰ,ਵਿਚੋਲਾ,ਸੀ,😂😂😂😂😂😂
@punjabsingh3695
@punjabsingh3695 11 күн бұрын
ਐਵੇਂ ਹੀ। ਗਾਂ ਸੂਵੇ ਬੌਲ ਦੀ ਗੰਡ ਪਾਟੇ। ਵਾਲੀ ਗੱਲ। ਤੈਨੂੰ ਕੀ ਤਕਲੀਫ਼ ਹੈ ਬਾਦਲ ਜਾਣੈ, ਬਾਦਲਾ ਦਾ ਜਵਾਈ ਜਾਣੇ।
@hardialsingh6159
@hardialsingh6159 11 күн бұрын
ਝੂਠੀ ਅਫਵਾਹ ਕਿਉਂ ਫੈਲਾ ਰਿਹਾ ਹੈਂ
@sukhdevsinghaulakh5346
@sukhdevsinghaulakh5346 11 күн бұрын
ਤੂੰ ਬਾਦਲਾਂ ਦਾ ਸਲਾਹ ਕਰ ਲਗਦਾ ਤੂੰ ਹਮੇਸ਼ਾ ਬਕਵਾਸ ਹੀ ਕਰਦਾ ਰਹਿੰਦਾ ਤੈਨੂੰ ਇਹ ਨਹੀਂ ਪੱਤਾ ਸੁਖਬੀਰ ਸਿੰਘ ਬਾਦਲ ਸ੍ਰੋਮਣੀ ਆਕਲੀ ਦੱਲ ਦਾ ਪ੍ਰਧਾਨ ਹੁਣ ਨਹੀ ਹੈ ਵੱਡਾ ਗਿਆਨੀ ਤੂੰ
@SukhjinderSingh-v5l
@SukhjinderSingh-v5l 11 күн бұрын
😂😂😂😂😂😂
@ParamjitSingh-t8o
@ParamjitSingh-t8o 11 күн бұрын
sukhvir badal nu iss chanal ta manhani da dava karna chahida hai. he is talking nonesense. this chanal is gapstan. president of india should award this chanal on26 january for good bakwas. we should respect doughter and sister
@BhupinderSingh-xo1cv
@BhupinderSingh-xo1cv 9 күн бұрын
Kajar dea tari khabar da koi matlab ha ke dasea tu
@SurjitSingh-rd1ih
@SurjitSingh-rd1ih 11 күн бұрын
ਝੂਠ ਝੂਠ ਝੂਠ ਝੂਠ ਝੂਠ
@ravinderkaur9715
@ravinderkaur9715 11 күн бұрын
Bakwas karde
@gurcharansinghkanwar6805
@gurcharansinghkanwar6805 11 күн бұрын
sab jhoot..lok kinna gir gye.eh sab congress te aap de chaploosi ne...
@bootasinghhundal9477
@bootasinghhundal9477 11 күн бұрын
😂😂😂😂😂😂😂😂😢😢😢😢😢..Kota. Kota. T.v
@joginderkainth228
@joginderkainth228 9 күн бұрын
Loki
@jasbirkaur7481
@jasbirkaur7481 11 күн бұрын
Very shameful vidio
@sukhmindergill7795
@sukhmindergill7795 11 күн бұрын
Total fake this vedio
@GurnamSingh-l3j
@GurnamSingh-l3j 12 күн бұрын
Gap station chaenal he
@BalwinderSingh-ec9kj
@BalwinderSingh-ec9kj 11 күн бұрын
ਸਾਰਾ ਝੂਠ
@DarshanSingh-ox1up
@DarshanSingh-ox1up 11 күн бұрын
ਝੂਠ
The evil clown plays a prank on the angel
00:39
超人夫妇
Рет қаралды 53 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
So Cute 🥰 who is better?
00:15
dednahype
Рет қаралды 19 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
The evil clown plays a prank on the angel
00:39
超人夫妇
Рет қаралды 53 МЛН