ਸੁਖਬੀਰ ਬਾਦਲ ਖਿਲਾਫ ਜਥੇਦਾਰ ਦੇ ਫੈਸਲੇ ਤੋਂ ਬਾਅਦ ਨਵਾਂ ਪੰਗਾ Sukhbir Badal in Big Trouble | Judge Singh Chah

  Рет қаралды 87,761

The Punjab TV

The Punjab TV

Күн бұрын

This News Video's aim is to inform people.
Punjabi Khabran and latest News from Punjab Today.
Subscribe Link:- / @thepunjabtvnews
Facebook Link:- / thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Пікірлер: 148
@JASPALSINGH-pn5dc
@JASPALSINGH-pn5dc 15 күн бұрын
ਸੁਖਬੀਰ ਨੂੰ ਪਰਧਾਨਗੀ ਨਹੀ ਪੰਜਾਬ ਛੱਡ ਦੇਵਾਂ ਚਾਹੀਦਾ ਹੈ
@sabby1994
@sabby1994 14 күн бұрын
😂
@JagdevSingh-mv3rr
@JagdevSingh-mv3rr 15 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
@user-sw6il4cy9c
@user-sw6il4cy9c 15 күн бұрын
ਬਿਲਕੁਲ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ
@gurmeetsingh2654
@gurmeetsingh2654 15 күн бұрын
ਜਿੰਨੇ ਮਰਜੀ ਡਰਾਮੇ ਕਰੇ ਸੁਖਬੀਰ ਦੇ ਰਾਜਨੀਤਕ ਕੈਰੀਅਰ ਦਾ ਅੰਤ ਆ ਗਿਆ ਹੈ
@HarjitSingh-fq3oc
@HarjitSingh-fq3oc 15 күн бұрын
ਪੰਜਾਬੀ ਵੀਰੋ ਇਸ ਬੰਦੇ ਨੂੰ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਦੋਂ ਸਰਕਾਰ ਵਿੱਚ ਸੀ ਤਾਂ ਇਹਨਾਂ ਲੋਕਾਂ ਨੂੰ ਰੱਬ ਭੁੱਲਿਆ ਸੀ ਪੰਜਾਬ ਦੀ ਜਵਾਨੀ ਬਰਬਾਦ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਹੁਣ ਖਤਮ ਹੋ ਚੁੱਕਾ ਹੈ ਸਭ ਤੋਂ ਵੱਡੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਹ ਬਰਾਬਰ ਦੇ ਭਾਈਵਾਲ ਹਨ ਸਿੱਖ ਕੌਮ ਨੂੰ ਬੇਨਤੀ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਵੱਧ ਤੋਂ ਵੱਧ ਬਣਵਾਓ ਅਤੇ ਇਹਨਾਂ ਗਦਾਰਾਂ ਨੂੰ ਲਾਂਭੇ ਕਰੋ
@Kiranjeetkaur59843
@Kiranjeetkaur59843 15 күн бұрын
ਮੈਂਨੂੰ ਤਾਂ ਇਹਦੇ ਵਿੱਚ ਵੀ ਸਿਆਸਤ ਲੱਗਦੀ ਹੈ ਜਿਹੜਾ ਨਾਲ ਦੀ ਨਾਲ ਉਸੇ ਟਾਈਮ ਸੁੱਖੇ ਨੇ ਸ਼ੋਸ਼ਲ ਮੀਡੀਆ ਤੇ ਪੋਸਟ ਵੀ ਪਾ ਦਿੱਤੀ ਅਤੇ ਮੰਨ ਵੀ ਗਿਆ???ਇੱਕ ਦਿਨ ਪਹਿਲਾਂ ਆਪਣੇ ਕੰਮ ਵੀ ਦੂਸਰੇ ਨੂੰ ਸੌਪ ਦਿੱਤੇ 🤔🤔🤔
@HarvinderSingh-nr6pn
@HarvinderSingh-nr6pn 15 күн бұрын
ਜਥੇਦਾਰ ਸਾਹਿਬ 328 ਸਰੂਪ ਸੁਖਬੀਰ ਬਾਦਲ ਦੀ ਮਾਫੀ ਮੰਗਣ ਨਾਲ ਵਾਪਸ ਆ ਜਾਣਗੇ
@rachhpalsingh78466
@rachhpalsingh78466 15 күн бұрын
ਆਖਰੀ ਸਾਹ ਤੱਕ ਨਹੀਂ ਛੱਡਣਗੇ ਪ੍ਰਧਾਨਗੀ ।
@gurtarsingh422
@gurtarsingh422 14 күн бұрын
ਮਾੜੀ ਕਿਸਮਤ ਸਿੱਖਾ ਦੀ
@jainderrandhawa2209
@jainderrandhawa2209 14 күн бұрын
ਸੁਖਬੀਰ ਇਸਾਂ ਨੇ ਬਾਗੀ ਧੱੜਾ ਆਪ ਹੀ ਤਿਆਰ ਕੀਤਾ ਹੈ ਇਹ ਲੋਕ ਦਿਆ ਅੱਖੀ ਘੱਟਾ ਪਾਂ ਬੇਕੁਫ ਬਣਾ ਰਹੇ ਨੇ ਇਹ ਪਲਾਨਿੰਗ ਬਣਾਈ ਗਈ ਸੁਖਬੀਰ ਇਸਾਂ ਦੀ ਸੱਵੀ ਸੁਧਾਰਨ ਵਾਸਤੇ ਤੇ ਜਥੇਦਾਰ ਵੀ ਸ਼ਰੋਮਣੀ ਕਮੇਟੀ ਤੇ ਕਾਲੀਦਲ ਪਰਧਾਨ ਦੇ ਡਰੋ ਸਹਿਮੇ ਨਾਲ ਰਲੇ ਹੋਏ ਨੇ ਜਦੋਂ ਸੁਖਬੀਰ ਇਸਾਂ ਦੀ ਸੱਵੀ ਸੁਧਰ ਗਈ ਸਾਰਾ ਬਾਗੀ ਧੱੜਾ ਸੁਖਬੀਰ ਇਸਾਂ ਨਾਲ ਇਕ ਮਿਕ ਹੋ ਜਾਵੇਗਾ
@Kiranjeetkaur59843
@Kiranjeetkaur59843 15 күн бұрын
ਗੁਨਾਹ ਨੂੰ ਗੁਨਾਹ ਨਾ ਕਹਿਣ ਤਾਂ ਹੋਰ ਕੀ ਕਹਿਣਾ ਸੀ??? 😡
@balkarsingh9729
@balkarsingh9729 15 күн бұрын
ਪਬਲਿਕ ਤਾਂ ਇਹ ਠੱਗ ਨੂੰ ਪਹਿਲਾਂ ਹੀ ਪ੍ਰਧਾਨ ਨਹੀਂ ਮੰਨਦੀ ਹੂਣ ਤਾਂ ਕੀ ਮੰਨਣਾ
@balwindersinghbrar5963
@balwindersinghbrar5963 15 күн бұрын
ਅਕਾਲ ਤਖ਼ਤ ਨੂੰ ਅਕਾਲੀਆਂ ਬਣਾਤਾ ਰੰਗਮੰਚ, ਪਰ ਇਹ ਦਿੱਲੋਂ ਨਹੀਂ ਮੰਨਕੇ, ਤਾਹੀਉਂ ਵਾਰ ਵਾਰ ਰਚਣ ਪ੍ਰਪੰਚ।
@purbars6919
@purbars6919 15 күн бұрын
ਪੰਜੇ ਜਥੇਦਾਰ ਡਰੋਕਲ ਹਨ ਡਰ ਡਰ ਕੇ ਫੈਸਲਾ ਲੈ ਰਹੇ ਨੇ
@tirthanandraghbirsingh9266
@tirthanandraghbirsingh9266 15 күн бұрын
ਨਰਕ ਦਿਆਂ ਕੀੜਿਆਂ ਸ਼ਰਮ ਦਾ ਹੀ ਘਾਟਾ ਹੈ ਤੇਰੀ ਹੈਸੀਅਤ ਕੀ ਹੈ ।
@GurtejGill-qf4uz
@GurtejGill-qf4uz 15 күн бұрын
ਛੱਡ ਦੇਣੀ ਚਾਹੀਦੀ ਆ
@kulwantKalra-u6r
@kulwantKalra-u6r 15 күн бұрын
❤❤ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ , ਫ਼ੇਰ ਵੀ ਪ੍ਰਧਾਨਗੀ ਤਾਂ ਚੋਰੀ ਛਿਪੇ ਸੁੱਖੇ ਨੇ ਹੀ ਕਰਨੀ ਹੈ ❤❤
@bhupindersingh6164
@bhupindersingh6164 14 күн бұрын
😂
@narindersingh2387
@narindersingh2387 15 күн бұрын
ਸੱਪ ਕੁੰਜ ਤਾਂ ਛਡ ਸਕਦਾ ਹੈ ਪਰ ਜ਼ਹਿਰ ਨਹੀਂ
@GurdeepSingh-me5id
@GurdeepSingh-me5id 14 күн бұрын
ਇਸ ਵਿੱਚ ਸਿਆਸਤ ਲੱਗਦੀ ਫੈਸਲੇ ਤੋ ਇੱਕ ਦਿਨ ਪਹਿਲਾਂ ਤਨਖ਼ਾਹੀਏ ਵੱਲੋਂ ਥਾਪਿਆ ਪ੍ਰਧਾਨ ਸੰਗਤਾਂ ਮਨਜ਼ੂਰ ਨਹੀਂ ਕਰਨਗੀਆਂ
@namanpreet9305
@namanpreet9305 15 күн бұрын
ਛਡ ਦੇਣੀ ਚਾਹੀਦੀ ਹੈ
@BalbirSingh-hy5qp
@BalbirSingh-hy5qp 15 күн бұрын
ਸੁਖਬੀਰ ਸਿੰਘ ਬਾਦਲ ਵਲੋ ਆਪਣੇ ਆਪ ਪ੍ਰਧਾਨ ਬਣਨਾ ਤੇ ਆਪ ਹੀ ਕਾਰਜਕਾਰੀ ਪ੍ਰਧਾਨ ਤਾਪ ਹੀ ਸਾਰੇ ਕੰਮ ਕਰੀ ਜਾਣੇ ਬੜੀ ਸਿਆਣਪ ਹੈ ਇਹ ਕੰਮ ਮੈਂ ਜਿੰਦਗੀ ਵਿਚ ਪਹਿਲੀ ਵਾਰ ਵੇਖੇ ਹਨ ।ਕਹਾਵਤ ਹਨ
@user-qu6kk2pv4t
@user-qu6kk2pv4t 15 күн бұрын
ਹੁਣ ਤਾਂ ਬਖਸ ਦੋ ਅੱਠ ਸਾਲ ਹੋਗੇ ਅਕਾਲੀਆਂ ਸਰਕਾਰ ਨਹੀ ਹੁਣ ਚੰਗੀ ਸਰਕਾਰ ਬਣਾ ਲਈ ਤੁਸੀ ਭੰਡ ਦੀ
@gurpalsinghsodhi2471
@gurpalsinghsodhi2471 15 күн бұрын
😭😭
@user-ul3ep2rg8x
@user-ul3ep2rg8x 15 күн бұрын
😊😊
@RajinderSingh-ri3jc
@RajinderSingh-ri3jc 15 күн бұрын
ਅਕਾਲੀ ਦਲ ਨਾਲੋ ਹਜ਼ਾਰਾਂ ਗੁਣਾਂ ਚੰਗੀ ਹੈ
@user-qu6kk2pv4t
@user-qu6kk2pv4t 15 күн бұрын
@@RajinderSingh-ri3jc nsa ਵਾਵਾ ਲਾ ਦਿੰਦੇ ਆ
@mallmann8309
@mallmann8309 14 күн бұрын
ਪਰਧਾਨ ਬਣੇ ਰਹਿਣ।
@JaswantsinghSidhu-hh1sv
@JaswantsinghSidhu-hh1sv 15 күн бұрын
ਛੱਡ ਪਰੇ ਯਾਰ ਵਥੇਰੇ ਵੁੱਲੇ ਲੁੱਟ ਲੲਏ ਫਿਰ ਸਹੀ ਕਦੇ
@user-xf5qw3kg3t
@user-xf5qw3kg3t 15 күн бұрын
ਅਗਰ ਸਜ਼ਾ ਦੇਣੀ ਤਾਂ ਕਹੋ ਅਕਾਲੀ ਦਲ ਛੱਡੇ ਕਿੳਂਕਿ sgpc ਮਾਂ ਹੈ ਤੇ ਅਕਾਲੀ ਦਲ ਪੁੱਤ ਹੈ sgpc ਨੂੰ ਚਾਹੀਦਾ ਅਪਣੇ ਪੁੱਤ ਨੂੰ ਅਜਾਦ ਕਰਾਵੇ
@naginsinghnagra1520
@naginsinghnagra1520 15 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੁਖਬੀਰ ਸਿੰਘ ਬਾਦਲ ਨੂ ਜਥੇਦਾਰ ਸਾਹਿਬ ਦਾ ਆਦੇਸ਼ ਮਨ ਕੇ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ ਜਾਣਾ ਚਾਹੀਦਾ ਹੈ
@gurcharansinghmann1814
@gurcharansinghmann1814 14 күн бұрын
ਛਡ ਦਿਓ ਪ੍ਰਧਾਨਗੀ,ਚੰਗੇ ਰਹੋਗੇ।
@sandeepkaur-nk4cr
@sandeepkaur-nk4cr 14 күн бұрын
ਚਰਨਜੀਤ ਬਰਾੜ ਦੀ ਗੱਲ ਬਲਕੂਲ ਠੀਕ ਹੈ ਤਨਖਾਈਆ ਕਦੇ ਵੀ ਪਰਧਾਨ ਨਹੀ ਹੋਣ ਚਾਹਿਦਾ
@TSingh-m9g
@TSingh-m9g 15 күн бұрын
ਸਭ ਫ਼ਰਾਡ ਹੈ, ਮਿਲੀ ਭੁਗਤ ਹੈ ਦੋਸ਼ੀ, ਘਰ ਏ ਸੀ ਰੂਮ ਵਿੱਚ ਬੈਠਾ ਆਰਾਂਮ ਫ਼ੁਰਮਾ ਰਿਹਾ ਹੈ ਤੇ ਓਧਰ ਉਸਨੂੰ ਮੁਜਰਮ ਦਸ ਕੇ ਤਨਖਾਹੀਆ ਕਰਾਰ ਦਿੱਤਾ ਜਾ ਰਿਹਾ ਹੈ ਪਰ ਰੱਬ ਦੀ ਕਚੈਹਰੀ ਵਿੱਚ ਇਸਦਾ ਜੁਰਮ ਸਾਬਤ ਹੋ ਚੁੱਕਾ ਹੈ ਤੇ ਸਜ਼ਾ ਵੀ ਭੁਗਤ ਰਿਹਾ ਹੈ ਤੇ ਭਵਿੱਖ ਵਿੱਚ ਵੀ ਭੁਗਤੇਗਾ,ਕਿਉਂਕਿ ਉੱਥੇ ਪੱਖਪਾਤ ਨਹੀ ਹੁੰਦਾ ਉੱਥੇ ਦੋਸ਼ੀ ਸਾਬਤ ਹੋਣ ਤੇ ਸਜ਼ਾ ਸੁਣਾਈ ਨਹੀ ਜਾਂਦੀ ਬਲਕਿ ਅਮਲ ਸ਼ੁਰੂ ਹੋ ਜਾਂਦਾ ਹੈ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਦੇਖ ਲੱਓ, ਉਸਨੇ ਵੀ ਕੁਰਸੀ ਪਲੰਘ ਦੇ ਪਾਵੇ ਨਾਲ ਪੱਕੀ ਫ਼ਿੱਟ ਕੀਤੀ ਹੋਈ ਸੀ!ਕੀ ਅੱਜ ਕੋਈ ਉਸਦਾ ਜ਼ਿਕਰ ਵੀ ਕਰ ਰਿਹਾ ਹੈ ?ਅੱਜ ਓਹ ਮੋਦੀ ਦਾ ਟੋਂਮੀ ਬਣਿਆ ਹੋਇਆ ਹੈ ਤੇ ਗੁਮਨਾਮ ਹੋ ਕੇ ਬੈੱਡ ਤੇ ਲੰਮਾ ਪਿਆ ਪਿਆ ਮੌਤ ਦਾ ਇੰਤਜ਼ਾਰ ਕਰ ਰਿਹਾ ਹੈ ਕੀ ਅੱਜ ਕੋਈ ਫ਼ਖ਼ਰੇ ਕੌਮ ਨੂੰ ਜੋ ਕਿ ਮਰ ਵੀ ਚੁੱਕਾ ਹੈ, ਦਾ ਕੋਈ ਨਾਂ ਲੈ ਕੇ ਰਾਜ਼ੀ ਨਹੀ ਹੈ, ਇਹ ਹਨ ਰੱਬ ਦੇ ਕਾਨੂੰਨ ਲਾਂਮ ਲਸ਼ਕਰ ਨਾਲ ਲੈ ਕੇ ਨਿਮਾਣਾਂ ਸਿਖ ਕਿਵੇਂ ਹੋ ਗਿਆ?ਰੱਬ ਦੇ ਘਰ ਦੇਰ ਜ਼ਰੂਰ ਹੈ ਪਰ ਅੰਧੇਰ ਬਿਲਕੁਲ ਨਹੀਂ!
@BahadurSinghDhaliwal-gr8nz
@BahadurSinghDhaliwal-gr8nz 14 күн бұрын
ਇਹ ਸਭ ਬਾਦਲ ਪਰਿਵਾਰ ਦੇ ਤੋਤੇ ਬੇਲ ਰਹੇ ਹਨ
@kikarsinghbrar6414
@kikarsinghbrar6414 14 күн бұрын
ਵਾਹਿਗੁਰੂ ਜੀਉ, ਜਥੇਦਾਰ ਦੇ ਮੁਤਾਬਕ ਸੁਖਬੀਰ ਬਾਦਲ ਅਕਾਲੀ ਦਲ਼ ਦੇ ਪ੍ਧਾਨ ਬਣੇ ਰਹਿਣ ਦੇ ਕਾਬਲ ਨਹੀਂ ਹੈ.
@TeluRam-w3t
@TeluRam-w3t 15 күн бұрын
ਤੁਹਾਡਾ ਚੈਨਲ ਬਹੁਤ ਪੁਰਾਣਾ ਜਿਉਂਦੇ ਰਹੋ।
@surjitbrar7032
@surjitbrar7032 14 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ManjeetSingh-tf8nx
@ManjeetSingh-tf8nx 15 күн бұрын
गुड फैसला किया है ❤
@narinderteji5393
@narinderteji5393 15 күн бұрын
Badal kunba should be shunted out
@BalkarSingh-dc1oq
@BalkarSingh-dc1oq 15 күн бұрын
ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ ਬਾਦਲ ਮਸੰਦ ਹੈ
@narinderteji5393
@narinderteji5393 15 күн бұрын
Sukhbir should be shunted out of Panth
@Nanak-rc1go
@Nanak-rc1go 14 күн бұрын
ਜਿੰਨਾ ਚਿਰ ਘੰਢ ਚ ਸਾਹ ਚੱਲਦਾ ਸੁਖਬੀਰ ਦੇ, ਪ੍ਰਧਾਨਗੀ ਨਹੀ ਛੱਡੇਗਾ , ਜੇ ਛੱਡੇਗਾ ਤਾ ਹਰਸਿਮਰਤ ਬਾਦਲ ਨੂੰ ਹੀ ਬਣਾਵੇਗਾ ਪ੍ਰਧਾਨ
@rbrar3859
@rbrar3859 14 күн бұрын
ਸੁੱਖਬੀਰ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ, ਸਿੱਖਾਂ ਨੂੰ ਇਹ ਅਗੂ ਪਸੰਦ ਨਹੀਂ ਹੈ, ਸਿੱਖ ਪ੍ਰੇਮੀ ਨੂੰ ਆਪਣਾ ਆਗੂ ਨਹੀਂ ਮੰਨਦੇ।
@KulwantSinghKulwantsingh-v4d
@KulwantSinghKulwantsingh-v4d 13 күн бұрын
ਪੰਥ ਵਿਚੋਂ ਛੇਕ ਦਿੱਤਾ ਹੈ
@gulzarsingh4604
@gulzarsingh4604 14 күн бұрын
ਸਰਦਾਰ ਸੁਖਬੀਰ ਸਿੰਘ ਬਾਦਲ ਜਿਦਾਵਾਦ ਸ੍ਰੋਮਣੀ ਅਕਾਲੀ ਦਲ ਬਾਦਲ ਜਿਦਾਵਾਦ👍👍👍👍👍
@bhajansingh2857
@bhajansingh2857 15 күн бұрын
ਬਣੇ ਰਹਿਣਾ ਚਾਹੀਦਾ ਹੈ ਜੀ
@JaswantKahlon-bg6zd
@JaswantKahlon-bg6zd 14 күн бұрын
ਜਥੇਦਾਰ ਸਾਹਿਬ ਜੀ ਤੁਸੀ ਵੀ ਇਹਨਾ ਦੇ ਹੋ ਹੁਣ ਨਹੀ ਪ੍ਰਵਾਨਗੀ ਨਹੀ ਛੱਡਣੀ
@vivocom9906
@vivocom9906 15 күн бұрын
ਤਨਖ਼ਾਹੀਆ ਆਦਮੀ ਵੱਲੋ ਸ਼੍ਰੋਮਣੀ ਅਕਾਲੀਦਲ ਥਾਪਿਆ ਪ੍ਰਧਾਨ ਕੋਮ ਨੂੰ ਪ੍ਰਵਾਨ ਨਹੀ ਕਰਨਾ ਚਾਹੀਦਾ
@satnaam.singhmalhi6249
@satnaam.singhmalhi6249 14 күн бұрын
ਬਹੁਤ ਵਧੀਆ ਕੀਤਾ ਗਿਆ ਹੈ ਜੀ
@KashmirSingh-zf1bv
@KashmirSingh-zf1bv 14 күн бұрын
ਗੁਨਾਹ ਵੀ ਦੱਸ ਦਿਓ ਜਥੇਦਾਰ ਜੀ
@DavinderSingh-d9o
@DavinderSingh-d9o 14 күн бұрын
ਪੰਜਾਬ ਦਾ ਮੁੱਖ ਮੰਤਰੀ ਤੇ ਇਹ ਬਣ ਨਹੀ ਸਕਦਾ ਕਦੀ ਵੀ ਜੋ ਮਰਜੀ ਕਰ ਲਵੇ
@user-zd4lk4ru4o
@user-zd4lk4ru4o 15 күн бұрын
ਮਾਵਾਂ ਧੀਆਂ ਗਾਉਂਦੀਆਂ ਪਿਉ ਪੁੱਤ ਜਾਂਨੀ ਗਿਣੀ ਮਿਥੀ ਗੇਮ
@DarshanSingh-kf8iw
@DarshanSingh-kf8iw 15 күн бұрын
ਰਬ ਦੇ ਘਰ ਦੇਰ ਹੈ ਅੰਧੇਰ ਨਹੀਂ
@joginderpalsingh8560
@joginderpalsingh8560 15 күн бұрын
Sukhbir should resign
@kulwantsingh9415
@kulwantsingh9415 15 күн бұрын
Waheguru ji
@user-ch4rq5zo3b
@user-ch4rq5zo3b 15 күн бұрын
Waheguru
@jasmersinghsony2770
@jasmersinghsony2770 13 күн бұрын
ਛੱਡ ਦੇਣੀ ਚਾਹੀਦੀ ਹੈ
@gaggidhillon4653
@gaggidhillon4653 14 күн бұрын
ਤਨਖਾਈਆ ਕਿਸ ਨੂੰ ਕਹਿੰਦੇ ਹਨ ਜੀ
@harbhajansingh4281
@harbhajansingh4281 15 күн бұрын
Koi vadda faisla nahi liya Jath ne quonki eh saare Sukhe amli de lifafe cho nikle han. Ehnu sakhat saja honi chahidi hai.
@naranjansingh714
@naranjansingh714 15 күн бұрын
Sukhbir have to go, better for sikh nation, Satnam waheguru
@gurnamdhandhi4741
@gurnamdhandhi4741 12 күн бұрын
ਆਮ ਸਿੱਖ ਸ਼ਰਧਾ ਨਾਲ ਨਿਮਾਣੇ ਬਣਕੇ ਸਿਰ ਝੁਕਦਾ ਪਰ ਰਾਜਨੀਤਕ ਲੋਕ ਧਰਮ ਨੂੰ ਕੁਰਸੀ ਖਾਤਿਰ ਵਰਤਦੇ ਹਨ
@surindersandhu796
@surindersandhu796 14 күн бұрын
ਅਕਾਲੀ ਦਲ ਦੀ ਪ੍ਰਧਾਨਗੀ ਕਿਸੇ ਦੇ ਬਾਪ ਦੀ ਜਗੀਰ ਨਹੀਂ ਹੈ।ਜਿਸ ਨੂੰ ਕੋਈ ਆਪਦੀ ਮਰਜ਼ੀ ਨਾਲ ਜਾ ਖੋਹ ਕੇ ਹਾਸਲ ਕਰ ਸਕੇ,ਇਹ ਗੁਰੂ ਜੀ ਦੇ ਪੰਥ ਦਵਾਰਾਂ ਬਖਸ਼ਿਸ਼ ਕੀਤੀ ਹੋਈ ਜਿੰਮੇਵਾਰੀ ਹੈ।ਸਾਰੇ ਪੰਥ ਦੀ ਆਨ ਤੇ ਸ਼ਾਨ ਹੈ।ਇਸ ਨੂੰ ਪੰਥ ਹੀ ਕਿਸੇ ਸਿੱਖ ਨੂੰ ਸੌਂਪਣ ਤੇ ਵਾਪਿਸ ਲੈਣ ਦਾ ਹੱਕ ਵੀ ਗੁਰੁ ਜੀ ਦੇ ਪੰਥ ਨੂੰ ਹੀ ਹੈ।
@harnailsingh823
@harnailsingh823 13 күн бұрын
Good
@JasvinderSingh-dr7oi
@JasvinderSingh-dr7oi 14 күн бұрын
Waheguru
@aparsingh5343
@aparsingh5343 14 күн бұрын
ਜਿਨ੍ਹਾਂ ਕਰਨੀਆਂ ਪਹਿਰੇਦਾਰੀਆਂ ਸੀ, ਉਹ ਤਾਂ ਗੜੀ ਚਮਕੌਰ ਦੀ ਢਾਈ ਜਾਂਦੇ। ਕਈ ਤਾਂ ਰਲੇ ਔਰੰਗੇ ਦੇ ਨਾਲ ਜਾ ਕੇ, ਇੱਟਾਂ ਲੈ ਸਰਹੰਦ ਨੂੰ ਜਾਈ ਜਾਂਦੇ, ਗੋਲਕ ਗੁਰੂ ਦੀ ਭੁੱਖੇ ਦਾ ਮੂੰਹ ਕਹਿੰਦੇ ਲੁੱਟ ਲੁੱਟ ਜਹਾਨ ਨੂੰ ਖਾਈ ਜਾਂਦੇ, ਪੰਥ ਵੇਚਿਆ ਗੁਰੂ ਦੇ ਬਣੇ ਦੋਖੀ, ਲੀਡਰ ਸਿੱਖਾਂ ਦੇ ਅਜੇ ਕਹਾਈ ਜਾਂਦੇ। 😢😢😢
@savleensinghnony5574
@savleensinghnony5574 15 күн бұрын
Sukhbir nu panth to chekoooooooooooooo oooo.benti Singh sahib ji
@dmrgarg2197
@dmrgarg2197 14 күн бұрын
S.Sukhveer Singh should left pradhan seat.
@pardeephans7455
@pardeephans7455 15 күн бұрын
ਇਸ ਬੰਦੇ ਨੂੰ ਪੰਥ ਚੋਂ ਸੇਕਣਾ ਚਾਹੀਦਾ
@zerotolerance650
@zerotolerance650 14 күн бұрын
Only solution Khalistan
@malukcheema6844
@malukcheema6844 14 күн бұрын
Should resign
@harichand482
@harichand482 15 күн бұрын
S.S President ship leave immediate. ਤੁਹਾਡਾ ਸਲਾਹਕਾਰ ਗਲਤ ਹਨ ,
@ting-ringsingh4069
@ting-ringsingh4069 15 күн бұрын
Jathedaar ji bhai Amritpal nu v release krvaao. ..dibru garh jail cho.
@ManjeetSingh-tf8nx
@ManjeetSingh-tf8nx 15 күн бұрын
👍✌️
@KahlonframJitt
@KahlonframJitt 14 күн бұрын
Khalistan jindabadh khalistan jindabadh
@user-uo9iz8rs4c
@user-uo9iz8rs4c 15 күн бұрын
Chhadani chahidi hai
@karanjitsingh9925
@karanjitsingh9925 15 күн бұрын
Sukhbir badal noo pardhangi to RESIGN de dena chahida hai. Is vakat oh apradì mania geya hai.
@jagvindersingh-j5m
@jagvindersingh-j5m 14 күн бұрын
Go Sukha Badal go. You are not wanted.
@jogasinghvirk9726
@jogasinghvirk9726 12 күн бұрын
Estifa dena chahiye sukhbir singh badel nu
@surajbhannain3270
@surajbhannain3270 15 күн бұрын
Thodi vi sharm je baki hai ta turant hi Sukhbir Singh Badal nu apna astifa de dea chahida hai.
@JagtarSingh-us9zq
@JagtarSingh-us9zq 15 күн бұрын
Sukhbir badl nu pardhangi. To astifa Dena chahida hai ji.wahiguru ji ka khalsha wahiguru ji kifateh.
@user-ul3ep2rg8x
@user-ul3ep2rg8x 15 күн бұрын
Spokman.is.stupet😊
@KahlonframJitt
@KahlonframJitt 14 күн бұрын
Khalistan jindabadh
@jogindersaini7200
@jogindersaini7200 14 күн бұрын
ਇਹ ਤਾਂ ਕੋਈ ਸਹੀ ਫੈਸਲਾ ਨਹੀਂ ਹੈ।ਤਨਖ਼ਾਹੀਆ ਐਲਾਨਣ ਨਾਲ ਬੇਦਿਲ ਬਾਦਲ ਨੂੰ ਕੀ ਫਰਕ ਪਵੇਗਾ? ਇਸਨੇ ਕੌਮ ਦਾ ਘਾਣ ਕੀਤਾ ਹੋਇਆ ਹੈ।ਹਜ਼ਾਰਾਂ ਨੌਜਵਾਨ ਸਿੱਖ, ਕਈ ਤਾਂ ਪਰਿਵਾਰ ਸਮੇਤ ਖ਼ਤਮ ਕਰ ਦਿੱਤੇ ਗਏ। ਸ਼ਰੋਮਣੀ ਕਮੇਟੀ ਖਾ ਚੁੱਕਾ ਹੇ ਅਤੇ ਖਾਈ ਜਾ ਰਿਹਾ ਹੈ ਤੇ ਕਬਜਾ ਜਮਾਈ ਬੈਠਾ ਹੈ।ਇਹ ਸਭ ਇਸਤੋਂ ਖੋਹ ਲੈਣਾ ਚਾਹੀਦਾ ਸੀ।ਅਤੇ ਇਸਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਏ।ਤਾਂ ਹੀ ਕੌਮ ਨੂੰ ਨਿਆਇ ਮਿਲੇਗਾ।ਕਿਉਂਕਿ ਇਹ ਪਰਿਵਾਰ ਕੌਮ ਨੂੰ ਮਨਜ਼ੂਰ ਨਹੀਂ ਹੈ।😮
@gurjotsingh8thb78
@gurjotsingh8thb78 15 күн бұрын
ਅਕਾਲ ਤਖ਼ਤ ਸਾਹਿਬ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ।
@SawindetSingh-pb3sb
@SawindetSingh-pb3sb 15 күн бұрын
Agar thodi sharam hai ta kursi shad deni chahidi hai per leader kursi de bhukhe hunde han.... Jathedar sahib sahi faisla ken.... Nahi ta kaum jathedaran nu v nahi bakhshegi😊
@Dalipsinghkhalsa-j6u
@Dalipsinghkhalsa-j6u 13 күн бұрын
Return fakra come sukhbir badal
@user-pi3dt4qd1d
@user-pi3dt4qd1d 15 күн бұрын
सतश्री अकाल जी कि जथेदार पुरातन निशान साहब नीले रंग दा जिस ते उत्ते ढाल तलवार कट्टार सी ओ निशान साहब सारे गुरु घरां ते लाऊन बारे भी आखन गे जो महाराजा रणजीत लै के चलदे सी
@JasvinderSingh-dr7oi
@JasvinderSingh-dr7oi 14 күн бұрын
People remember always future bad klank sad b and sing song praises Beant s Satwant s Kaher s jinda sukha
@raghveersingh1122
@raghveersingh1122 15 күн бұрын
😂😂😂😂😂😂😂😂😂😂😂
@harbhajansingh-hu2ie
@harbhajansingh-hu2ie 15 күн бұрын
Badam ki shirt
@SmilingDolphin-pq4pm
@SmilingDolphin-pq4pm 15 күн бұрын
ChhaniChahidiHe
@user-zx2cd3ot7g
@user-zx2cd3ot7g 14 күн бұрын
Sukhbir should be permanently debarred from political arena and sgpc affairs.
@RavinderSingh-lt5sk
@RavinderSingh-lt5sk 15 күн бұрын
Parkash Badal Ka Faker-A-Kaum vapis lo
@Venomgamer-it4pb
@Venomgamer-it4pb 15 күн бұрын
Yes
@gurmukhsingh8330
@gurmukhsingh8330 15 күн бұрын
Dekhio kite badal nal lihaz n krio us de papan da bojh tuhade te n aa jave jathedar g
@ManjeetSingh-xu3kj
@ManjeetSingh-xu3kj 15 күн бұрын
Dono akali dal Bhutt pareat chandall han ehna nu jangal vich bhejana chahida hai bhutt aatamawaam sahir vich nahi rahendian
@GurjantSingh-xt6pb
@GurjantSingh-xt6pb 15 күн бұрын
ਮਾਹਾਰਾਜ ਰਣਜੀਤ ਸਿੰਘ ਨੂੰ ਵੀ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਪਰ ਉਸ ਨੂੰ ਰਾਜ ਤੋਂ ਬਾਹਰ ਕਰਨ ਵਾਰੇ ਤਾਂ ਕਿਸੇ ਨੇ ਨਹੀਂ ਕਿਹਾ ਸੀ
@beantsingh9664
@beantsingh9664 15 күн бұрын
ਕਿੱਥੇ ਰਾਜਾ ਭੋਜ ਕਿੱਥੇ ਬਾਦਲ ਘੁਮਿਆਰ
@drvijaykumar8271
@drvijaykumar8271 15 күн бұрын
Sukhbir badal sacha Sikh baki rajniti va
@NirmalSingh-g9y
@NirmalSingh-g9y 14 күн бұрын
Nahi banna chahida
@jagjitsingh2740
@jagjitsingh2740 15 күн бұрын
ਵਾਹੇਗੁਰੂਸਾਡੇਸਾਬਕਾਮੁਖ਼ਮੰਤਰੀਨੂਸੁਮਤਬਕਸੇ
@waryamsingh4509
@waryamsingh4509 15 күн бұрын
😮😮😅😅
@ParamjitDhillon-cu3ti
@ParamjitDhillon-cu3ti 14 күн бұрын
Shad, dani
@LovelyStudio-v8r
@LovelyStudio-v8r 15 күн бұрын
ਕੁਝ 🐑🐑 ਬਹੁਤ ਖੁਸ਼ ਨੇ ਤੇ ਕੁਝ ਅਜੇ ਵੀ ਕਿੰਤੂ ਪ੍ਰੰਤੂ ਕਰੀ ਜਾਂਦੀਆਂ ਆ। ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਨਹੀਂ ਛੱਡਣੀ ਚਾਹੀਦੀ ਕਿਉਂਕਿ ਅਕਾਲੀ ਦਲ ਨੂੰ ਖਤਮ ਕਰਨ ਲਈ ਵਿਰੋਧੀ ਪੱਬਾਂ ਭਾਰ ਹੋਏ ਪਏ ਹਨ। ਸਭ ਨੂੰ ਪਤਾ ਹੈ ਕਿ ਸੁਖਬੀਰ ਬਾਦਲ ਤੋਂ ਬਿਨਾਂ ਪਾਰਟੀ ਵੈਰੂ ਮੈਰੂ ਹੋ ਜਾਵੇ ਗੀ। ਕੋਈ ਗੱਲ ਨਹੀਂ ਮਾੜਾ ਚੰਗਾ ਸਮਾਂ ਆਉਂਦਾ ਜਾਂਦਾ ਰਹਿੰਦਾ ਹੈ ਘਬਰਾਉਣ ਦੀ ਕੋਈ ਲੋੜ ਨਹੀਂ। ਅਕਾਲੀ ਦਲ ਭਾਜਪਾ ਗਠਜੋੜ ਦੀ ਸਰਕਾਰ ਸਮੇਂ ਦੇ ਹੀ ਕੀਤੇ ਹੋਏ ਕੰਮ ਅੱਜ ਵੀ ਨਜ਼ਰ ਆ ਰਹੇ ਹਨ। ਸੱਚ ਤੇ ਕੱਚ ਹਮੇਸ਼ਾ ਚੁਭਦਾ ਹੈ।
@JasvirSingh-hy9pz
@JasvirSingh-hy9pz 14 күн бұрын
Sazish puri kam aa
@charanjeetsingh9144
@charanjeetsingh9144 14 күн бұрын
ਫਿਟੇ ਮੂੰਹ ਤੇਰਾ ਖਬਰ ਦੇਣ ਲਈ
@legendarygaming7947
@legendarygaming7947 15 күн бұрын
panth to sheko
@RamKumar-ce8xy
@RamKumar-ce8xy 15 күн бұрын
ये सब समय का चक्र है।
@Gurpreetsingh-dp4ft
@Gurpreetsingh-dp4ft 15 күн бұрын
😂😂😂😂😂
@user-ib3cv1go1h
@user-ib3cv1go1h 15 күн бұрын
Jathedar ji ki akalidal di patli halt dekh ke fansla lia jawega kite akali dal nu oxcizan ta la rhe
Шок. Никокадо Авокадо похудел на 110 кг
00:44
My daughter is creative when it comes to eating food #funny #comedy #cute #baby#smart girl
00:17
Шок. Никокадо Авокадо похудел на 110 кг
00:44