ਸੁਖਜੀਤ- ਮੌਨ ਦੀ ਬਾਬਾ ਦਾਰਾ

  Рет қаралды 3,199

Punjabi Audiobooks: A Literary Podcast by ਸ਼ਾਇਰਯਾਰ

Punjabi Audiobooks: A Literary Podcast by ਸ਼ਾਇਰਯਾਰ

Күн бұрын

ਪੰਜਾਬੀ ਕਹਾਣੀ ‘ਮੌਨ ਦੀ ਬਾਬਾ ਦਾਰਾ’ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕਹਾਣੀਕਾਰ ਸੁਖਜੀਤ ਦੁਆਰਾ ਲਿਖੀ ਗਈ ਹੈ।ਇਹ ਕਹਾਣੀ ਵਿਅਕਤੀ ਦੇ ਮੋਨੋਵਿਿਗਆਨ ਦੀਆਂ ਬਰੀਕੀਆਂ ਨੂੰ ਪ੍ਰਤੁਸਸ ਕਰਦੀ ਹੈ।ਕਹਾਣੀ ਦਾ ਮੁੱਖ ਪਾਤਰ ਮਨੋਰੋਗੀ ਹੈ ਜਿਸ ਨੂੰ ਕੋਈ ਚੀਜ਼ ਟੀ. ਵੀ. ’ਤੇ ਦੇਖਦਿਆਂ ਉਸਦੀ ਗੰਧ ਆਉਣ ਲੱਗ ਜਾਂਦੀ ਹੈ।ਇਹ ਮਨੋਦਿਸ਼ਾ ਦਾ ਕਾਰਨ ਉਸਦੀ ਜ਼ਿੰਦਗੀ ਵਿੱਚ ਵਾਪਰੀ ਕੋਈ ਘਟਨਾ ਨਾ ਹੋ ਕੇ ਉਸਦੇ ਬਾਪ ਦੀ ਜ਼ਿੰਦਗੀ ’ਚ ਵਾਪਰੀਆਂ ਘਟਨਾਵਾਂ ਕਰਕੇ ਹੈ।ਪੰਜਾਬੀ ਕਹਾਣੀ ਦੇ ਇਤਿਹਾਸ ਵਿੱਚ ਮਨੁੱਖੀ ਮਨੋਵਿਿਗਆਨ ਨਾਲ ਸੰਬੰਧਿਤ ਇਹ ਦਰਲੱਭ ਕਹਾਣੀ ਹੈ।ਕਹਾਣੀ ਦਾ ਮਹਿਜ਼ ਵਿਸ਼ਾ ਹੀ ਨਹੀਂ ਸਗੋਂ ਇਸਦਾ ਰੂਪ ਵੀ ਇਸ ਕਹਾਣੀ ਨੂੰ ਵਿਸ਼ੇਸ ਕਹਾਣੀ ਬਨਾਉਂਦਾ ਹੈ।ਕਹਾਣੀ ਪੜਦਿਆਂ ਸਾਨੂੰ ਸਾਊਥ ਕੋਰੀਆ ਦੀ ਨਾਵਲਕਾਰ ਹੈਨ ਕੈਂਗ ਦੀ ਯਾਦ ਆਉਂਦੀ ਹੈ ਜਿਸਦੇ ਨਾਵਲ The Vegetarian ਦੀ ਪਾਤਰ, ਯੋਉਂਗ ਹੇ, ਅਜਿਹੀ ਮਨੋਦਿਸ਼ਾ ਵਿੱਚੋਂ ਲੰਘ ਰਹੀ ਹੈ ਕਿ ਉਸਨੂੰ ਹਰ ਪਾਸਿਓਂ ਮਾਸ (ਗੋਸ਼ਤ) ਦੀ ਗੰਧ ਆਉਂਦੀ ਰਹਿੰਦੀ ਹੈ।ਮੌਨ ਦੀ ਬਾਬਾ ਦਾਰਾ, ਵਿਅਕਤੀ ਦੇ ਸੂਖਮ ਮਨ ਦੀ ਬਾਤ ਪਾਉਂਦੀ ਹੈ ।
ਆਓ ਇਸ ਪੌਡਕਾਸਟ ਰਾਹੀਂ ਇਸ ਵੱਖਰੀ ਅਤੇ ਖੂਬਸੂਰਤ ਕਹਾਣੀ ਨੂੰ ਸੁਣੀਏ।
ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ Subscribe ਕਰੋ।ਸ਼ੁਕਰੀਆ

Пікірлер: 14
@iqbalsinghbali18
@iqbalsinghbali18 5 ай бұрын
ਬੜੀ ਲੰਮੀ ਕਹਾਣੀ ਸੁਖਜੀਤ ਨੇ ਨਾਵਲ ਹੀ ਬਣਾ ਛੱਡਿਆ, ਫੇਰ ਵੀ ਵਧੀਆ ਸੀ, ਧੰਨਵਾਦ ਸ਼ਾਇਰਯਾਰ ਜੀ ।
@baljitkaur5898
@baljitkaur5898 6 ай бұрын
ਬਹੁਤ ਵਧੀਆ ਕਹਾਣੀ।
@Shahryarr
@Shahryarr 6 ай бұрын
Thanks 🙏
@harpreetsidhu1802
@harpreetsidhu1802 Жыл бұрын
ਬਹੁਤ ਵਧੀਆ ਕਹਾਣੀ
@Shahryarr
@Shahryarr Жыл бұрын
Thank you, 🙏
@hafeezhayat2744
@hafeezhayat2744 3 ай бұрын
ਕਹਾਣੀ ਬਹੁਤ ਵਧੀਆ ਹੈ ਪਰ ਮੈਂ ਇਕ ਵਾਰੀ ਫੇਰ ਸੁਣ ਕੇ ਕਿਸੇ ਟੀਚੇ ਤੇ ਪਹੁੰਚਣ ਗਾ ਸਦਾ ਕਾਰੀ ਬਹੁਤ ਵਧੀਆ ਰਹੀ
@harpreetSingh-og6dd
@harpreetSingh-og6dd 11 ай бұрын
ਕਹਾਣੀ ਦਸ ਹਜ਼ਾਰ ਕਹਾਣੀਆਂ ਦਾ ਬਾਪ ਤੇ ਵੀ ਵੀਡੀਓ ਬਣਾਉ
@Shahryarr
@Shahryarr 11 ай бұрын
okay veer, i ll record the story specially on your demand. Thanks
@SunitaKumari-xr7ij
@SunitaKumari-xr7ij 7 ай бұрын
ਰੋਂਗਟੇ ਖੜ੍ਹੇ ਕਰਨ ਵਾਲੀ ਕਹਾਣੀ.....
@Shahryarr
@Shahryarr 7 ай бұрын
ਮੇਹਰਬਾਨੀ 🙏
@kulwinderkaur6458
@kulwinderkaur6458 10 ай бұрын
ਇਸ ਦਾ ਅਰਥ ਕੀ ਹੈ
@kulwinderkaur6458
@kulwinderkaur6458 10 ай бұрын
ਮੌਨ ਦੀ ਬਾਬਾ ਦਾਰਾ
@Shahryarr
@Shahryarr 10 ай бұрын
@@kulwinderkaur6458 please listen the full story then u could come to know its meaning. thanks
@Dsingh652
@Dsingh652 4 ай бұрын
1-2 ਵਾਰ ਫੇਰ ਸੁਣੋ..ਮੈਨੂੰ ਵੀ 2 ਵਾਰ ਚ ਪੂਰੀ ਸਮਝ ਲੱਗੀ ਸੀ.. ਕਮਾਲ ਦੀ ਸਟੋਰੀ ਐ
ਅੰਤਰ ਹੋਤ ਉਦਾਸੀ: ਬਾਨੋ ਕੁਦਸੀਆ Antar Hoat Udaasi: Bano Qudsiya بانو قدسیہ
48:21
Punjabi Audiobooks: A Literary Podcast by ਸ਼ਾਇਰਯਾਰ
Рет қаралды 4 М.
Bend The Impossible Bar Win $1,000
00:57
Stokes Twins
Рет қаралды 47 МЛН
Girl, dig gently, or it will leak out soon.#funny #cute #comedy
00:17
Funny daughter's daily life
Рет қаралды 8 МЛН
АЗАРТНИК 4 |СЕЗОН 2 Серия
31:45
Inter Production
Рет қаралды 1 МЛН
Je peux le faire
00:13
Daniil le Russe
Рет қаралды 19 МЛН
ਸੁਖਜੀਤ- ਫ਼ੋਟੋ ਵਿਚਲੀ ਕੁੜੀ #Sukhjit-Photo Vichli Kudi
15:01
Punjabi Audiobooks: A Literary Podcast by ਸ਼ਾਇਰਯਾਰ
Рет қаралды 1,6 М.
ਆਪਣਾ ਆਪਣਾ ਕਰਜ਼: ਅੰਮ੍ਰਿਤਾ ਪ੍ਰੀਤਮ Apana Apana Karaz: Amrita Pritam
25:51
Punjabi Audiobooks: A Literary Podcast by ਸ਼ਾਇਰਯਾਰ
Рет қаралды 3,2 М.
Sukhjit (Writer & Author) Official Interview
21:15
Etc Punjabi+
Рет қаралды 2,2 М.
ਸਆਦਤ ਹਸਨ ਮੰਟੋ- ਬੱਸ ਸਟੈਂਡ Saadat Hasan Manto- Bus Stand بس سٹینڈ
13:57
Punjabi Audiobooks: A Literary Podcast by ਸ਼ਾਇਰਯਾਰ
Рет қаралды 2,4 М.
ਕਿਹਰੂ ਦਸਨੰਬਰੀਆ: ਗੁਰਬਖਸ਼ ਸਿੰਘ ਪ੍ਰੀਤਲੜੀ Kehru 10 Numbaria: Gurbakhsh Singh
27:31
Punjabi Audiobooks: A Literary Podcast by ਸ਼ਾਇਰਯਾਰ
Рет қаралды 5 М.
ਮੋਪਾਸਾਂ - ਹੀਰਿਆਂ ਦਾ ਹਾਰ  Guy de Maupassant- The Necklace
27:51
Punjabi Audiobooks: A Literary Podcast by ਸ਼ਾਇਰਯਾਰ
Рет қаралды 1,1 М.
ਅੱਧਾ ਆਦਮੀ ਸਾਬਤ ਆਦਮੀ: ਅਜੀਤ ਕੌਰ Incomplete or Complete Man: Ajeet Kaur
16:56
Punjabi Audiobooks: A Literary Podcast by ਸ਼ਾਇਰਯਾਰ
Рет қаралды 1,4 М.
ਤੁਲਾਦਾਨ: ਰਾਜਿੰਦਰ ਸਿੰਘ ਬੇਦੀ Tuladan: Rajinder Bedi راجندر سنگھ بیدی
26:16
Punjabi Audiobooks: A Literary Podcast by ਸ਼ਾਇਰਯਾਰ
Рет қаралды 7 М.
Bend The Impossible Bar Win $1,000
00:57
Stokes Twins
Рет қаралды 47 МЛН