ਸੁਖਮਨੀ ਸਾਹਿਬ || सुखमनी साहिब | ਸਾਰੇ ਦੁੱਖ ਦੂਰ, ਖੁਸ਼ੀਆਂ ਹੀ ਖੁਸ਼ੀਆਂ | ਬਸ ਸੁਣ ਲਵੋ ਇਕ ਵਾਰ"

  Рет қаралды 2,349

Nitnem Sangam

Nitnem Sangam

Күн бұрын

Пікірлер: 17
@BinderKaur-w4h
@BinderKaur-w4h 14 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ
@manjindergillgill4074
@manjindergillgill4074 9 сағат бұрын
Dhan Dhan Sri Darbaar Sahib Sri Amritsar Sahib ji🎉🎉🎉🎉🎉🎉🎉🎉🎉🎉🎉🎉🎉🎉🎉🎉🎉
@BinderKaur-w4h
@BinderKaur-w4h 14 сағат бұрын
ਸੱਚੇ ਪਾਤਸ਼ਾਹ ਤੇਰੀ ਓਟ ਹੈ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ
@dalbagsingh2352
@dalbagsingh2352 14 сағат бұрын
ਸਿਮਰਨ ਕਰਨ ਨਾਲ ਦਰਗਾਹ ਵਿੱਚ ਇੱਜਤ ਮਿਲਦੀ ਹੈ
@BinderKaur-w4h
@BinderKaur-w4h 14 сағат бұрын
ਵਾਹਿਗੁਰੂ ਸਭ ਦੇ ਪਰਿਵਾਰਾਂ ਦੇ ਦੁੱਖ ਦਰਦ ਦੂਰ ਕਰਨਾ ਜੀ
@dalbagsingh2352
@dalbagsingh2352 14 сағат бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
@BinderKaur-w4h
@BinderKaur-w4h 14 сағат бұрын
ਵਾਹਿਗੁਰੂ ਜੀ ਆਪ ਜੀ ਨੇ ਸਭ ਪਰਿਵਾਰਾਂ ਤੇ ਖੁਸ਼ਬੂ ਖਾਲਸਾ ਸਾਧ ਸੰਗਤ ਨੂੰ ਗੁਰਬਾਣੀ ਨਾਲ ਜੋੜੀ ਰੱਖਣਾ ਜੀ
@dalbagsingh2352
@dalbagsingh2352 14 сағат бұрын
ਨਾਮ ਉਹੀ ਸਿਮਰਦੇ ਹਨ ਜਿਨਾਂ ਨੂੰ ਪ੍ਰਭੂ ਆਪ ਪ੍ਰੇਰਦਾ ਹੈ
@dalbagsingh2352
@dalbagsingh2352 14 сағат бұрын
ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਹਰ ਵੇਲੇ ਵਿਕਾਰਾਂ ਵੱਲੋਂ ਸੁਚੇਤ ਰਹਿੰਦਾ ਹੈ
@BinderKaur-w4h
@BinderKaur-w4h 14 сағат бұрын
ਵਾਹਿਗੁਰੂ ਸਭ ਦੇ ਮਨਾਂ ਦੀ ਸ਼ਾਂਤੀ ਬਣਾਈ ਰੱਖਣਾ ਜੀ
@dalbagsingh2352
@dalbagsingh2352 14 сағат бұрын
ਅਕਾਲ ਪੁਰਖ ਦਾ ਸਿਮਰਨ ਗੁਰਮੁਖਾਂ ਦੀ ਸੰਗਤ ਵਿੱਚੋਂ ਮਿਲਦਾ ਹੈ
@dalbagsingh2352
@dalbagsingh2352 14 сағат бұрын
ਪ੍ਰਭੂ ਦਾ ਸਿਮਰਨ ਕਰਨ ਨਾਲ ਜਮਾਂ ਦਾ ਡਰ ਮੁੱਕ ਜਾਂਦਾ ਹੈ
@manjindergillgill4074
@manjindergillgill4074 9 сағат бұрын
Dhan Dhan Sri Guru Nanak Dev ji🌺🌺🌺🌺🌺🌺🌺🌺🌺🌺🌺
@manjindergillgill4074
@manjindergillgill4074 9 сағат бұрын
Rabb ji mehar kreo ji🎉🎉🎉🎉🎉🎉
@manjindergillgill4074
@manjindergillgill4074 9 сағат бұрын
Satnaam Sri waheguru ji🙏🙏🙏🙏
@BinderKaur-w4h
@BinderKaur-w4h 14 сағат бұрын
ਧੰਨ ਗੁਰੂ ਗ੍ਰੰਥ ਸਾਹਿਬ ਜੀ ਸਭ ਨੂੰ ਦੇਹ ਅਰੋਗਤਾ ਬਖਸ਼ਣੀ