Sukhbir Badal ਅਸਤੀਫ਼ਾ ਦੇਣ ਨੂੰ ਤਿਆਰ ! Majithia ਦੀ ਚੁੱਪ 'ਤੇ ਉੱਠੇ ਸਵਾਲ, ਬਾਗੀ ਧੜੇ ਨੇ ਕਰ 'ਤਾ ਵੱਡਾ ਐਲਾਨ

  Рет қаралды 21,560

Jagbani

Jagbani

Күн бұрын

Пікірлер: 21
@SubegSingh-s4c
@SubegSingh-s4c 3 ай бұрын
ਯਾਦ ਕਰੋ ਕੈਪਟਨ ਕੰਵਲਜੀਤ ਸਿੰਘ ਨੂੰ ਜਿਨ੍ਹਾਂ ਸਭ ਤੋਂ ਪਹਿਲਾਂ ਸਵਾਲ ਖੜਾ ਕੀਤਾ ਸੀ ਕਿ ਜਦੋ ਸੀਨੀਅਰ ਬਰੱਮਪੁਰਾ ਵਰਗੇ ਲੀਡਰ ਹਨ ਤਾਂ ਸੁਖਬੀਰ ਕਿਉਂ ਮੂਹਰੇ ਕੀਤਾ ਜਾ ਰਿਹਾ ਇਹ ਸਭ ਵੱਡੇ ਬਾਦਲ ਨੂੰ ਲਫਜ ਕਹੇ ਸੀ ਜਿਸ ਕਰਕੇ ਕੈਪਟਨ ਸਾਹਿਬ ਨੂੰ ਜਾਨ ਤੋਂ ਹੱਥ ਧੋਣੇ ਪੈ ਗਏ
@sarpreetgrewal
@sarpreetgrewal 3 ай бұрын
😊
@bahadursingh9718
@bahadursingh9718 3 ай бұрын
ਵੀਰ ਜੀ ਸਾਰੇ ਇਕੱਠੇ ਹੋ ਕੇ ਗੱਲ ਕਰਨੀ ਚਾਹੀਦੀ ਹੈ ਜੇਕਰ ਪ੍ਰਧਾਨ ਬਦਲਣ ਦੀ ਲੋੜ ਹੈ ਸਾਰੇ ਇਕੱਠੇ ਹੋ ਕੇ ਇੱਕ ਬਹੁਮਤ ਬਣਾਓ ਧੰਨਵਾਦ।
@freefiregaming-jh7uu
@freefiregaming-jh7uu 3 ай бұрын
ਅਕਾਲੀ ਦਲ ਨੇ ਹਾਰਨਾ ਹੀ ਸੀ ਜਿਹੜੇ ਸਾਰੇ ਬਾਗੀ ਹੋਏ ਉਹਨਾਂ ਨੇ ਵੋਟਾਂ ਤਾਂ ਐਮਪੀ ਦੀਆਂ ਚੋਣਾਂ ਚ ਸਾਰੀਆਂ ਬੀਜੇਪੀ ਨੂੰ ਪਵਾਈਆਂ। ਅਕਾਲੀ ਦਲ ਉਹ ਕਾਹਦਾ ਵਿਚਾਰ ਹ ਬਰਬਾਦ ਕਰ ਰਹੇ ਆ
@JasPinder-gx3xs
@JasPinder-gx3xs 3 ай бұрын
majeethhiaa Purdhan Bun na chahounda hai ji ts dhaliwall❤
@prabhjotsandhu2184
@prabhjotsandhu2184 3 ай бұрын
Koi gall nhi,party fir khadi hovegi jdon juth aage aa riha hai
@JaspalKandola-uq4pz
@JaspalKandola-uq4pz 2 ай бұрын
ਚੌਮਾ ਸਾਹਿਬ ਸਰਨਾ ਸਾਹਿਬ ਹੁਣ ਰਲਿਆ ਬਾਦਲ ਸਾਹਿਬ ਦੀ ਮੋਤ ਤੋ ਬਾਹਦਾ ਪਹਿਲਾ ਉਹ ਗਾਲਾ ਹੀ ਕਢਦਾ ਰਿਹਾ ਹੇ ਜਨਤਾ ਚਹੁੰਦੀ ਹੇ ਸੁਖਵੀਰ ਅਸ਼ਤੀਫਾ ਦੇਵੇ
@DaljitSingh-kk9ud
@DaljitSingh-kk9ud 3 ай бұрын
ਅਕਾਲੀ ਦਲ ਬਾਦਲ ਖਤਮ ਹੋ ਗਿਆ ਹੈ
@ਰਾਜਾਸਿੰਘ-ਫ6ਦ
@ਰਾਜਾਸਿੰਘ-ਫ6ਦ 3 ай бұрын
2015 ਤੋਂ ਬਾਅਦ ਪੰਜਾਬ ਦੇ ਵੋਟਰਾਂ ਨੇ ਪ੍ਰਧਾਨ ਮੰਨਿਆ ਨਹੀਂ 17 ਚ ਹਾਰ 19 ਚ 2022 ਚ ਵੱਡੀ ਹਾਰ 24 ਚ ਜਮਾਨਤਾਂ ਜਬਤ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਤੋਂ ਬਾਅਦ ਨਕਾਰੇ ਨੇ ਖਾਲੀ ਦਲ ਬਣਾ ਦਿੱਤਾ ਵੋਟਰਾਂ ਨੇ
@bahadursingh9718
@bahadursingh9718 3 ай бұрын
ਅਕਾਲੀ ਦਲ ਇੱਕ ਮਜ਼ਬੂਤ ਪਾਰਟੀ ਸੀ ਪਤਾ ਨਹੀਂ ਹੁਣ ਕੀ ਹੋ ਗਿਆ ਜਿਹੜੇ ਹੁਣ ਬੋਲਦੇ ਹਨ ਉਨ੍ਹਾਂ ਨੇ ਰਾਜ ਭਾਗ ਹੰਡਿਆਇਆ ਹੈ ਉਹ ਮੰਤਰੀ ਰਹੇ ਹਨ। ਹੁਣ ਜੇਕਰ ਪਾਰਟੀ ਹਾਰ ਗ਼ਈਂ ਹੈਂ ਹੁਣ ਇੰਨ੍ਹਾਂ ਨੂੰ ਦੁੱਖ ਲਗਦਾ ਹੈ। ਵੀਰ ਜੀ ਇੱਕਠੇ ਹੋ ਕੇ ਚੱਲੋਂ ਪ੍ਰਧਾਨ ਬਦਲਣ ਨਾਲ ਕੋਈ ਫਰਕ ਨਹੀਂ ਪੈਣਾ।
@SuratSinghsandhu
@SuratSinghsandhu 2 ай бұрын
Kom da bera gark badal ne kita hai ji
@balvirsingh6952
@balvirsingh6952 3 ай бұрын
Tukerabhokejanabadlale
@GurnamSingh-l3j
@GurnamSingh-l3j 2 ай бұрын
Chima vi kathputli he
@BaljinderSingh-hx8er
@BaljinderSingh-hx8er 3 ай бұрын
ਵੱਡਿਆ ਪੱਤਰਕਾਰਾ ਬਹੁਤ ਫਿਲਾਸਫਰ ਬਣਦੇ ਤੈਨੂੰ ਪਤਾ ਕਿ ਮਲੂਕੇ ਦਾ ਟੱਬਰ ਕਿਹੜੀ ਪਾਰਟੀ ਵਿਚ ਆ ਚੰਦੂਮਾਜਰੇ ਰੱਖੜੇ ਢੀਡਸਿਆਂ ਜੰਗੀਰੋ ਦੀਆ ਨਜਦੀਕੀਆ ਕਿਸ ਨਾਲ ਨੇ ਇਹ ਸਾਰੇ ਸਪਾਂਸਰ। ਹੀ ਬੀ ਜੇ ਪੀ ਨੇ ਤੂੰ ਆਪਦੀਆ ਹੀ ਫੋਕੀਆਂ ਫੜਾ ਛੱਡੀ ਜਾਨਾ ਅਕਲ ਦਿਆ ਅੰਨਿਆ@jagbaninews@Everyone@followers
@freefiregaming-jh7uu
@freefiregaming-jh7uu 3 ай бұрын
Right ji
@balvirsingh6952
@balvirsingh6952 3 ай бұрын
Pertkenepaea
@GouravMakkar-z2l
@GouravMakkar-z2l 3 ай бұрын
Kamzabhougaladdhonatammashanabanno
@tirathsingh8857
@tirathsingh8857 3 ай бұрын
Mool veer h
The day of the sea 😂 #shorts by Leisi Crazy
00:22
Leisi Crazy
Рет қаралды 2 МЛН
The day of the sea 😂 #shorts by Leisi Crazy
00:22
Leisi Crazy
Рет қаралды 2 МЛН