Sukhbir Badal ਦੇ DNA ਵਾਲੇ ਬਿਆਨ 'ਤੇ Parmpal Kaur Sidhu ਦਾ ਤਿੱਖਾ ਨਿਸ਼ਾਨਾ | BJP | News18 Punjab

  Рет қаралды 114,274

News18 Punjab

News18 Punjab

Күн бұрын

NEWS18 'ਤੇ ਪਰਮਪਾਲ ਕੌਰ EXCLUSIVE। BJP 'ਚ ਸ਼ਾਮਲ ਹੋਣ ਤੋਂ ਬਾਅਦ ਪਹਿਲਾ INTERVIEW। ਸੁਖਬੀਰ ਦੇ DNA ਵਾਲੇ ਬਿਆਨ 'ਤੇ ਤਿੱਖਾ ਨਿਸ਼ਾਨਾ।
#SukhbirBadal #BJP #SAD #ParampalKaurSidhu #PunjabPolitics #LatestNews #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 225
@ModanSingh-jw1qy
@ModanSingh-jw1qy 4 ай бұрын
ਵਾਹ ਪਰਮਪਾਲ ਬੇਟਾ 🙏 ਸੱਚ ਮੂੰਹੋ ਨਿਕਲ ਹੀ ਗਿਆ ਆਪਣਾ ਫਿਊਚਰ 🙏 ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਮਤਲਬ ਨਹੀਂ 🙏
@user-cb8ui4yq1x
@user-cb8ui4yq1x 4 ай бұрын
J kisana ni apne hitta bare sochia te fir leadera ki sochana.akalidal ne thora kita kisana ly par eh badal dinde
@baldevkalra5285
@baldevkalra5285 4 ай бұрын
IP9​
@BaldevLohat
@BaldevLohat 4 ай бұрын
Ji ji​@@user-cb8ui4yq1x
@GurjantsinghChahal-zq3il
@GurjantsinghChahal-zq3il 4 ай бұрын
ਜ਼ਮਾਨਤ, ਜਬਤ, ਪੱਕੀ, ਹੈ, ਮਲੰਗਾਂ, ਦੀ
@pardeepgrewal9404
@pardeepgrewal9404 4 ай бұрын
ਡਰਦੀ ਮਾਰੀ ਬੀ ਜੇ ਪੀ ਚ ਚਲੀ ਗਈ ਬੇਚਾਰੀ। ਮਲੂਕਾ ਸਾਰੀ ਜਿੰਦਗੀ ਅਕਾਲੀ ਦਲ ਚ ਤਰੀ ਪੀਂਦਾ ਰਿਹਾ ।
@bhullarਚ
@bhullarਚ 4 ай бұрын
ਜਿਹੜੇ ਆਪਣੀ ਪਾਰਟੀ ਦੇ ਨਹੀਂ ਬਣੇ ਉਹ ਕਿਸੇ ਦੇ ਨਹੀਂ ਬਣਦੇ
@user-dz9uw3og6c
@user-dz9uw3og6c 4 ай бұрын
Very well said thanks
@kewalkamboj7339
@kewalkamboj7339 4 ай бұрын
ਇਸ ਮੈਡਮ ਨੂੰ ਪੁੱਛੋ।ਕਿ ਅਕਾਲੀ ਦਲ ਪਾਰਟੀ ਨੇ ਮਲੂਕਾ ਪਰਿਵਾਰ ਨੂੰ ਵੱਡੀਆਂ ਵੱਡੀਆਂ ਕੁਰਸੀਆਂ ਦਿੱਤੀਆਂ।ਇਸ ਮੈਡਮ ਨੂੰ ਪੁੱਛੋ ਤੁਹਾਨੂੰ BDO ਤੋਂ IAS ਅਫਸਰ ਬਣਾਇਆ।ਨਹੀ ਤਾਂ ਅੱਜ BDO ਤੋਂ ਕਦੇ IAS ਅਫਸਰ ਨਹੀਂ ਬਣਿਆ।ਇਹ ਤਾਂ ਅਕਾਲੀ ਦਲ ਦੀ ਸਰਕਾਰ ਸੀ ਅਤੇ ਇਸ ਦਾ ਸਹੁਰਾ ਕੈਬਨਿਟ ਮੰਤਰੀ ਸੀ ਇਸ ਕਰਕੇ ਤੁਹਾਨੂੰ IAS ਅਫਸਰ ਬਣਾਇਆ। ਕੁੱਝ ਤਾਂ ਕਦਰ ਕਰਦੇ।
@jugsingh2006
@jugsingh2006 4 ай бұрын
Banana te merit te hi hai.per nomination for consideration tan State hi kardi hai.BDO nu nominate karna koi qanooni lazmi nahin hai.Sirf PCS officer seniority cum merit te select karna qanooni jaroori hai.
@jagjitsingh1078
@jagjitsingh1078 4 ай бұрын
ਦਲ ਬਦਲੂ ਨਿੱਜੀ ਕਾਰਨਾਂ ਕਰਕੇ ਜਾਂ ਰਹੇ ਹਨ ਨਾ ਕਿ ਪੰਜਾਬ ਦੇ ਹਿੱਤਾਂ ਲਈ।
@JagdishSingh-dz4mn
@JagdishSingh-dz4mn 4 ай бұрын
ਸਾਰੀ ਉਮਰ ਅਕਾਲੀ ਦਲ ਚ ਕੱਢਤੀ ਹਰ ਇੱਕ ਸੀ ਐਮ ਬਣਨਾ ਚਾਹੁੰਦਾ ਕੰਮ ਕੋਈ ਕਰਨਾ ਆਪਾਣੀਆ ਪਰਾਪਟੀਆ ਬਣਾਉ ਦੀ ਟੇਨਸਨ ਹੁੰਦੀ ਆ
@user-mg1nh8ry5b
@user-mg1nh8ry5b 4 ай бұрын
ਸਿਮਰੋ ਨਾਲ ਤਾਂ ਨਿਬੜ ਜਾਣਾ ਬੀਬਾ , ਕਿਸਾਨਾਂ ਨਾਲ ਕਿਵੇਂ ਨਿਬੜਿਆ ਜਾਉ
@billosingh1985
@billosingh1985 4 ай бұрын
ਲੰਗਜੂ ਪਤਾ ਦਲ ਬਦਲਿੳਊ ਦਾ
@HarjinderBhullar6076
@HarjinderBhullar6076 4 ай бұрын
. madam,ji, ਤੁਸੀਂ ਬੀ ਜੇ ਪੀ, ਜੁਆਇੰਨ ਕਰ ਲਈ, ਬਹੁਤ ਗਲਤ ਕਰਿਆ ਮੋਦੀ ਦੀ ਬੁੱਕਲ ਵਿਚ ਜਾ ਵੜੀ, ਬੀਬਾ ਜੀ ਤੂੰ ਜੱਟਾ ਦੀ ਕੁੜੀ ਹੋ ਕੇ, ਤੂੰ ਕਿਸਾਨ ਦੀ ਬੇਟੀ ਆ ਬੀ ਜੇ ਪੀ ਸਭ ਤੋਂ ਜ਼ਿਆਦਾ ਕਿਸਾਨਾਂ ਦੀ ਦੁਸ਼ਮਣ ਮੋਦੀ ਸਰਕਾਰ ਬੀ ਜੇ ਪੀ
@user-ox7wx4yn2x
@user-ox7wx4yn2x 4 ай бұрын
ED Ed ED ED onley
@sandeepgill1100
@sandeepgill1100 4 ай бұрын
Ena nu koi frk nh penda eh ta apni kursi vekhde aa
@BaljitSingh-bj4vm
@BaljitSingh-bj4vm 4 ай бұрын
ਬਠਿੰਡਾ ਵਾਸੀੳ। ਚੰਗੀ ਤਰਾਂ ਮਾਜੋ ਲਖਾ ਸਿੰਘ ਸਿਧਾਣਾ ਅਜ਼ਾਦ ਦਾ ਸਾਥ ਦੇ ਕੇ ਜਿਤਾੳ
@RajuSingh-eu5fb
@RajuSingh-eu5fb 4 ай бұрын
ਮਲੂਕਾ ਸਾਹਿਬ ਤੇ ਉਹਨਾਂ ਦੇ ਪਰਿਵਾਰ ਨੇ ਮੋੜ ਹਲਕੇ ਦੇ ਅਤੇ ਫੂਲ ਹਲਕੇ ਦੇ ਵਰਕਰਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਐ ਮਲੂਕੇ ਪਰਿਵਾਰ ਨੇ ਦੋਨਾਂ ਹਲਕੇ ਦੇ ਪਿੰਡਾਂ ਨੂੰ ਬੜਾ ਮਾਨ ਸੀ ਮਲੂਕਾ ਪਰਿਵਾਰ ਤੇ ਸਾਰੀ ਕਰੀ ਕਰਾਈਂ ਮੇਹਨਤ ਤੇ ਇਸ ਪਰਿਵਾਰ ਨੇ ਪਾਣੀ ਫੇਰ ਦਿੱਤਾ ਇਹਨਾਂ ਨੂੰ ਲੋਕ ਮੂੰਹ ਨਹੀਂ ਲਾਉਣ ਗੇ ਮੈਨੂੰ ਮਲੂਕਾ ਸਾਹਿਬ ਦੀ ਸਮਜ ਨੀ ਆਉਂਦੀ ਪਿੰਡਾਂ ਵਿਚ ਜਾਕੇ ਕਿਹੜੇ ਮੂੰਹ ਨਾਲ ਵੋਟਾਂ ਮੰਗੂ ਗਾ ਅਸੀਂ ਵੀ ਇਹਨਾਂ ਦੇ ਬਹੁਤ ਨੇੜੇ ਦੇ ਵਰਕਰ ਸੀ ਸਾਡੇ ਵੀ ਲੋਕ ਬਹੁਤ ਮੂੰਹ ਵਿੱਚ ਹੱਥ ਦਿਦੇ ਨੇ ਸਾਨੂੰ ਵੀ ਬਹੁਤ ਬਸਰਮੀ ਆਉਂਦੀ ਆ ਲੋਕਾਂ ਤੋਂ ਸਰੀ ਉਮਰ ਅਕਾਲੀ ਦਲ ਵਿੱਚ ਕਡਤੀ ਹੁਣ ਪਤਾ ਨੀ ਕੀ ਸੱਪ ਸੁੰਘ ਗਿਆ ਅਕਾਲੀ ਦਲ ਨਾਲ ਬਹੁਤ ਵੱਡੀ ਗ਼ਦਾਰੀ ਕਰਕੇ ਗੲਏ। ਨੇ ਇਹਨਾਂ ਨੂੰ ਦੋਨਾਂ ਹਲਕੀਆਂ ਵਿਚ ਕੋਈ ਮੂੰਹ ਨਹੀਂ ਲਾਉਣ ਗ
@kewalkamboj7339
@kewalkamboj7339 4 ай бұрын
ਬੀਜੇਪੀ ਸਰਕਾਰ ਨੇ 750 ਕਿਸਾਨ ਸ਼ਹੀਦ ਕੀਤੇ ਅਤੇ ਦੂਸਰੇ ਕਿਸਾਨ ਅੰਦੋਲਨ ਚੋਂ 400 ਤੋਂ ਵੱਧ ਕਿਸਾਨ ਬੀਜੇਪੀ ਹਰਿਆਣਾ ਸਰਕਾਰ ਨੇ ਗੋਲੀਆਂ ਮਾਰਕੇ ਜ਼ਖ਼ਮੀ ਕਰ ਦਿੱਤੇ। ਅਤੇ 21 ਸਾਲ ਦੇ ਨੌਜਵਾਨ ਸ਼ੁਭਕਰਨ ਸਿੰਘ ਨੂੰ ਗੋਲੀ ਮਾਰਕੇ ਸ਼ਹੀਦ ਕਰ ਦਿੱਤਾ। ਬੀਜੇਪੀ ਦੇ ਮੰਤਰੀ ਦੇ ਬੇਟੇ ਨੇ ਆਪਣੀ ਗੱਡੀ ਥੱਲੇ ਦੇਕੇ ਪੰਜ ਕਿਸਾਨ ਸ਼ਹੀਦ ਕਰ ਦਿੱਤੇ।ਉਸ ਤੇ ਇਹ ਬੀਬੀ ਇੱਕ ਵਾਰੀ ਨਹੀਂ ਬੋਲੀ।
@jitsingh8827
@jitsingh8827 4 ай бұрын
ਦਲਬਦਲੂਆਂ ਦਾ ਇਸ ਵਾਰ ਔਖਾ
@KaramSingh-kw4hk
@KaramSingh-kw4hk 4 ай бұрын
ਜ਼ੋ ਵੀ ਲੀਡਰ ਭਾਜਪਾ ਯੁਵੇਨ ਕਰਦਾ ਸਿੱਖ ਸੰਗਤਾਂ ਨੂੰ ਇਓਂ ਮਿਹਸੂਸ ਹੁੰਦਾ ਜਿੰਦਾ ਉਹ ਇੱਕ ਡੋਗਰਿਆਂ ਦਾ ਕੰਮ ਕਰਦੇ ਨੇ
@RajuSingh-eu5fb
@RajuSingh-eu5fb 4 ай бұрын
ਕਿਸਾਨ ਮਲੂਕੇ ਦੇ ਪਰਿਵਾਰ ਦਾ ਪਿੰਡਾਂ ਵਿਚ ਫੁਲਾਂ ਦੇ ਹਾਰ ਪਾ ਕੇ ਬਹੁਤ ਵਧੀਆ ਸਵਾਗਤ ਕਰਨ ਗੇ ਇਹਦਾ ਮਤਲਬ ਤੁਸੀਂ ਆਪ ਕੱਡ ਲੀਉ ਕਮੈਟ ਕਰਕੇ ਇਸ ਦਾ ਮਤਲਬ ਵੀ ਦੱਸੀਉ
@Sanghera-pe1wu
@Sanghera-pe1wu 4 ай бұрын
ਕਿਸਾਨ ਵਧੀਆ ਸੁਆਗਤ ਕਰਨਗੇ ਇਸ ਦਾ
@gurminderkaur2626
@gurminderkaur2626 4 ай бұрын
ਜੇ ਤੂ ips ਬਣੀ ਤਾਂ ਇਹਨਾਂ ਮੇਹਰਬਾਨੀ ਬਾਦਲਾਂ ਦੀ ਸੀ ਨਾ ਕੇ ਤੇਰੀ ਕਾਬਲੀਅਸ see
@user-yk7xd1nv2e
@user-yk7xd1nv2e 4 ай бұрын
ਕਾਹਲੋ ਦੇ ਮੁਕਾਬਲੇ ਵੱਡੇ ਬਾਦਲ ਸਾਹਬ ਨੇ ਮਲੂਕਾ ਨੂੰ ਆਪਣੇ ਵੱਧ ਨਜ਼ਦੀਕ ਸਮਝਦੇ ਸਨ
@user-nt4qo5tv9z
@user-nt4qo5tv9z 4 ай бұрын
ਪਰਮਪਾਲ ਕੌਰ ਜੀ ਸ਼੍ਰੋਮਣੀ ਅਕਾਲੀ ਦਲ ਨੇ ਹੀ ਸਿਫਾਰਸ਼ ਕੀਤੀ ਸੀ ਤੁਹਾਨੂੰ IAS ਬਣਾਉਂਣ ਦੀ ਇਹ ਸਟੇਟ ਸਰਕਾਰ ਦੇ ਹੱਥ ਵਿੱਚ ਹੁੰਦਾ ਕਿ ਕਿਸ PCS ਅਧਿਕਾਰੀ ਦਾ ਨਾਮ UPSC ਨੂੰ ਭਾਰਤ ਸਰਕਾਰ ਦੇ ਰਾਹੀਂ ਭੇਜਣਾ।
@jugsingh2006
@jugsingh2006 4 ай бұрын
Senior PCS adhikari da na jana lazmi hai jekar merit hai.Pick and choose sirf nonstate civil service walean lyee hai.
@PalwinderSingh-fc1jd
@PalwinderSingh-fc1jd 4 ай бұрын
ਜਦੋਂ ਬਾਦਲ ਪਰਿਵਾਰ ਬੀਜੇਪੀ ਵਿੱਚ ਸੀ ਉਦੋਂ ਕਿਹੜਾ ਡੀ ਐਨ ਏ ਸੀ
@user-yk7xd1nv2e
@user-yk7xd1nv2e 4 ай бұрын
ਤੁਹਾਡੇ ਪਰਿਵਾਰ ਦਾ ਫਿਊਚਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ ਹੈ ਜੀ ਜਿਸ ਦਾ ਖਮਿਆਜ਼ਾ ਬਾਦਲ ਪਰਿਵਾਰ ਨੂੰ ਭੁਗਤਣੇ ਪੈ ਰਹੇ ਹਨ। ਈ ਡੀ ਦੇ ਕਾਰੇ
@surinderbhatia5971
@surinderbhatia5971 4 ай бұрын
ਪਰਮਪਾਲ ਨੂੰ ਭਾਜਪਾ ਚ ਜਾਣ ਨਾਲ ਬਹੁਤ ਨੁਕਸਾਨ ਹੋਵੇਗਾ ਤੇ ਹਾਰ ਦਾ ਮੂੰਹ ਦੇਖਣਾ ਪਵੇਗਾ ਤੇ ਆਪਣੀ ਗਲਤੀ ਜਰੂਰ ਮੰਨਣਗੇ ਇਹਨਾਂ ਦਾ ਵਿਰੋਧ ਜਰੂਰ ਹੋਵੇਗਾ ਇਹ ਜਿੱਤ ਨਹੀ ਪਾ੍ਪਤ ਨਹੀ ਕਰ ਸਕਣਗੇ
@palasinghdhillon9567
@palasinghdhillon9567 4 ай бұрын
ਮੌਕਾਪ੍ਰਸਤ
@GurjantsinghChahal-zq3il
@GurjantsinghChahal-zq3il 4 ай бұрын
ਕੀ, ਮਲੂਕਾ, ਸਿਮਰੋ, ਦਾ, ਪ੍ਚਾਰ, ਕਰੁਗਾ
@palasingh7191
@palasingh7191 4 ай бұрын
ਇਹ ਤਾਂ ਨਹੀਂ ਹੋ ਸਕਦਾ ਬੀਬਾ ਜੀ ਬਈ ਕਿਸਾਨ ਤੇਰਾ ਵਿਰੋਧ ਨਾ ਕਰਨ ਕਿਸਾਨਾਂ ਦਾ ਸਾਹਮਣਾ ਤਾਂ ਤੈਨੂੰ ਕਰਨਾ ਪਊਗਾ ਜੇ ਬੀਜੇਪੀ ਦੀ ਟਿਕਟ ਤੇ ਚੌਣ ਲੜਨਾ ਹੈ ਤਾਂ ਕਿਸਾਨ ਤੈਨੂੰ ਹਰ ਪਿੰਡ ਵਿੱਚ ਵਿਰੋਧ ਕਰਦੇ ਹੋਏ ਮਿਲਣਗੇ
@gurpreetrandhawa2230
@gurpreetrandhawa2230 4 ай бұрын
ਅਕ੍ਰਿਤਘਣ ਲੋਕਾਂ ਦੀ ਜ਼ਮਾਨਤ ਜ਼ਬਤ ਹੋਵੇਗੀ
@amritpalsidhubrar8558
@amritpalsidhubrar8558 4 ай бұрын
ਪੰਕਜ ਨੇ ਸਵਾਲ ਬਹੁਤ ਵਧੀਆ ਕੀਤੇ, ਤੇ ਪਰਮਪਾਲ ਸਿੱਧੂ ਜਵਾਬ ਬਹੁਤ ਵਧੀਆ ਦਿੱਤੇ, ਇਹ ਕਿਹਾ ਜਾ ਸਕਦਾ ਹੈ, ਪੂਰੇ ਰਾਜਨੀਤਕ ਛੋਹ ਪ੍ਰਾਪਤ ਜਵਾਬ ਦਿੱਤੇ ! ਹਾਰ ਹੋਵੇਗੀ ਜਾ ਜਿੱਤ, ਇਹ ਲੋਕ ਤੈ ਕਰਿਆ ਕਰਦੇ ਹਨ
@JagsirSingh-cg5fk
@JagsirSingh-cg5fk 4 ай бұрын
ਬਹੁਤ ਵਧੀਆ ਤਰਾ ਹਾਰੇਗੀ
@parmindergadri1566
@parmindergadri1566 4 ай бұрын
ਸੁਖਬੀਰ ਦੀ ਪਾਰਟੀ ਵਿੱਚ ਵੀ ਕੋਈ ਜਥੇਦਾਰ ਨਹੀਂ ਹੈ ਸੋ ਉਹ ਕਿਹੜੇ ਖ਼ਾਲਸੇ ਦੀ ਗੱਲ ਕਰਦਾ
@chanchalsingh9938
@chanchalsingh9938 4 ай бұрын
ਇਸ ਨੂੰ ਕੌਈ ਬੌਟ ਨਹੀ ਪਏਗੀ ਲਾਲਚੀ ਲੋਕ ਨੇ ਜਿਸ ਪਾਲਟੀ ਨੇ ਸਁਤ ਸੌ ਕਿਸਾਨ ਮਾਰਤੇ ਅਹੰਕਾਰ ਇਸ ਨੂੰ ਲੈ ਬੈਠਾ ਗਾ
@Sanghera-pe1wu
@Sanghera-pe1wu 4 ай бұрын
ਅਹਿਸਾਨ ਫਰਾਮੋਸ਼ ਹੈ ਇਹ ਬੀਬੀ
@harmailsingh652
@harmailsingh652 4 ай бұрын
ਪਹਿਲਾਂ ਅਕਾਲੀ ਦਲ ਵਿੱਚ ਖਾਦੇ ਹੁਣ ਇਥੋਂ
@gill-punjab
@gill-punjab 4 ай бұрын
ਸੁਖਬੀਰ ਬਾਦਲ ਦਾ ਵੀ ਅੰਦਰ ਖਾਤੇ ਭਾਜਪਾ ਨਾਲ ਏ , ਇਸ ਕਰਕੇ ਸੁਖਬੀਰ ਦਾ DNA ਟੈਸਟ ਕਰਵਾਂਉ
@HarjinderBhullar6076
@HarjinderBhullar6076 4 ай бұрын
ਮਲੂਕਾ ਕਹਿੰਦੀ ਆਪਣੀ ਨੂੰਹ ਰਾਣੀ ਨੂੰ ਟਿੱਕਟਾਂ 2 ਲੈ ਲਈ ਦਿੱਲੀ ਜਾਣ ਦੀਆਂ ਮਲੂਕਾ ਕਹਿੰਦਾ ਮੈਂ ਵੀ ਮਗਰ ਤੇਰੇ ਆਇਆ, ਮਲੂਕਾ ਕਹਿੰਦਾ ਜਿਥੇ ਚੱਲੇਗੀ ਚੱਲੂਗਾ ਨਾਲ ਤੇਰੇ ਟਿਕਟਾਂ 2 ਲੈ ਲਈ, ਮਲੂਕਾ ਮਗਰ ਆਉ, ਮੋਦੀ ਦੀ ਬੁੱਕਲ ਵਿਚ ਵੜ ਜਾਉ
@SinghBh-mu8wv
@SinghBh-mu8wv 4 ай бұрын
ਸੁੱਖਾ ਤਾਂ ਖੁਦ ਅਮਲੀ ਬੀਜੇਪੀ ਵੀ ਇਹ ਕਹੇ ਨੀ ਮੈਂ ਕਮਲੀ ਯਾਰ ਦੀ ਕਮਲੀ
@GurjantsinghChahal-zq3il
@GurjantsinghChahal-zq3il 4 ай бұрын
ਦਲ, ਬਦਲੂ,ਮਲੂਕਾ,
@RanjitSingh-zo2it
@RanjitSingh-zo2it 4 ай бұрын
Punjab de Gadar
@g.boparai8835
@g.boparai8835 4 ай бұрын
ਮੋਦੀ ਨੇ ਦੇਸ਼ ਵੇਚਿਆ ਨਾਕਿ ਵਿਕਾਸ ਕੀਤਾ ਬਾਦਲ ਮਲੂਕਾ ਪੰਜਾਬ ਵੇਚਗੇ
@Rajpal-oq5dl
@Rajpal-oq5dl 4 ай бұрын
IAS sukhbeer Ne Banaya Hai mam Pol
@grewalsingh919
@grewalsingh919 4 ай бұрын
𝐆𝐚𝐝𝐚𝐫
@gursharansingh3453
@gursharansingh3453 4 ай бұрын
ਪਹਿਲਾਂ ਸੂਖਵੀਰ ਆਪਣਾ ਡੀ ਐਨ ਏ ਟੈਸਟ ਆਪਣਾ ਕਰਵਾਏ ਤਾਂ ਸਾਰਾ ਕਿਲੀਅਰ ਹੋ ਜਾਵੇ ਗਾ
@BalkaranSingh-uq8qs
@BalkaranSingh-uq8qs 4 ай бұрын
Bjp kadi Bathinda toh nhi jitt sakdi
@HarjinderBhullar6076
@HarjinderBhullar6076 4 ай бұрын
ਦਲ ਬਦਲੂ ਕਹਿੰਦੀ ਰਾਹੁਲ ਗਾਂਧੀ ਬਾਰੇ ਨਾ ਪੁੱਛੋ, ਰਾਹੁਲ ਗਾਂਧੀ ਮੋਦੀ ਤੋਂ ਵੱਧ ਇਮਾਨਦਾਰ ਬੰਦਾ ਕਮਲੀਏ ਪੁਛੇ
@karpal_pannu_12
@karpal_pannu_12 4 ай бұрын
LOK DAL BADLUA NU JUTI FERN GAY 🥰🥰🥰🥰
@stl930
@stl930 4 ай бұрын
ਆਪਣੇ ਫਾਇਦੇ ਲਈ BJP ਵਿੱਚ ਚਲੇ ਗਏ
@user-hc8ke5ze1t
@user-hc8ke5ze1t 4 ай бұрын
Jehri boli aundi hove ohi bolni chahidi aa , galt tutti futti english bolan da ki fayda
@gurjas99
@gurjas99 4 ай бұрын
ਡੀ ਐਨ ਏ ਕਿਵੇ ਚੈਕ ਹੋਵੇ ਸੁਖਵੀਰ ਦਾ ਮਲੂਕਾ ਹੈ ਸੁਖਬੀਰ ਹੈ ਪਰ ਇੱਕ ਹੋਰ ਮਾਂ ਵੀ ਚਾਹੀਦੀ ਹੈ ਜੋ ਨਹੀਂ ਹੈ ਨਹੀਂ ਹੋ ਸਕਦਾ ਟੈਸਟ
@AmarjitSingh-bv6fl
@AmarjitSingh-bv6fl 4 ай бұрын
Ehna ne koi PCS IAS nhi pass kiti Back door entry c .Eh lok janta da koi bhla nhi kar sakde
@ravindersinghgill314
@ravindersinghgill314 4 ай бұрын
ਸੁਖਬੀਰ ਨੂੰ ਆਪਣਾ ਡੀ ਐਨ ਏ ਕਰਵਾਉਣਾ ਚਾਹੀਦਾ ਕਿ ਉਸ ਦਾ ਅਸਲ ਪਿਤਾ ਕੌਣ ਹੈ ?
@nathasingh2576
@nathasingh2576 4 ай бұрын
ਇਹਨਾਂ ਦੀ ਪ੍ਰਮੋਸ਼ਨ ਦੀ ਵੀ ਵੈਰੀਫਿਕੇਸ਼ਨ ਕਰਵਾਉਣੀ ਚਾਹੀਦੀ ਹੈ ਕਿ ਇਹ ਆਈ ਏ ਐਸ ਮੈਰਿਟ ਤੇ ਹੀ ਬਣੇ
@jugsingh2006
@jugsingh2006 4 ай бұрын
Os vich UPSC vargi sansatha involve hundi hai.Es lyee uste shakk karn di gunzaesh nahin.
@RajinderSingh-zy3ni
@RajinderSingh-zy3ni 4 ай бұрын
ਸਰ ਜੀ ਸੁਖਬੀਰ ਬਾਦਲ ਜੀ ਨੂੰ ਮਨਪ੍ਰੀਤ ਬਾਦਲ ਬਾਰੇ ਪੁੱਛਿਆ ਜਾਵੇ ਕਿ ਡੀਐਨਏ ਟੈਸਟ ਕਰਾ ਕੇ ਗਏ ਸੀ
@pritpalsohi9102
@pritpalsohi9102 4 ай бұрын
Sari umar akali dal nal hun bjp ki a eh loka nu murak bna rhe ne
@jugrajrupana6491
@jugrajrupana6491 4 ай бұрын
ਭਾਰਤੀ ਜਨਤਾ ਪਾਰਟੀ ਹੈ ਜੌ ਕਿ RSS ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਚਲਦੀ ਹੈ BJP & RSS ਇਹ ਵਿਦੇਸ਼ੀ ਲੋਕਾਂ ਦੀ ਅੰਸ਼ ਹਨ । ਭਾਵ ਸਰੇਆਮ ਵਿਦੇਸ਼ੀ ਹੀ ਹਨ ਜੌ ਕਿ ਭਾਰਤ ਦੇ ਮੂਲ ਵਾਸੀ ਲੋਕਾਂ ਨੂੰ , ਘੱਟ ਗਿਣਤੀ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਅਤੇ ਹਰ ਤਰਾਂ ਦੀ ਸੁੱਖ ਸਹੂਲਤ ਤੋਂ ਵਾਂਝਾ ਰੱਖਣਾ ਚਾਹੁੰਦੀ ਹੈ ।
@bhupindersingh4084
@bhupindersingh4084 4 ай бұрын
ਲੋਕਾ।ਦੇ।ਪਿਆਰ।ਦੀ।ਕਦਰ।ਪਾਈ।ਇਸ।ਦਂਲੀ।ਨੇ
@swarnsingh8424
@swarnsingh8424 4 ай бұрын
ਬੀਬੀ ਰੇਲ bhail ਏਅਰ ਪੋਰਟ ਸਭ waichte ਹੁਣ age ਲੋਕ waichan ਦੀ ਤਿਆਰੀ????
@Rajpal-oq5dl
@Rajpal-oq5dl 4 ай бұрын
Sukhbeer Singh Badal jindabad
@jagdeepsinghjagdeepsingh5586
@jagdeepsinghjagdeepsingh5586 4 ай бұрын
ਅਜੇ ਕੀੜੇ ਨਿਕਲੇ ਨਹੀਂ
@gurpalpawar8577
@gurpalpawar8577 4 ай бұрын
God bless you bb
@chamkaursingh9706
@chamkaursingh9706 4 ай бұрын
BJP harao Punjab bachao
@shamshersingh3804
@shamshersingh3804 4 ай бұрын
THUMBS DOWN WITH THE BJP.
@bhupinderarora1190
@bhupinderarora1190 4 ай бұрын
Dallbadlu
@stl930
@stl930 4 ай бұрын
ਕਮੀਆਂ ਦੂਰ ਕਰਦੇ ਬੀਬਾ ਜੀ ਭੱਜੇ ਕਿਉ
@punjabtv8462
@punjabtv8462 4 ай бұрын
Tuhada ajj hi virodh krde aa
@angrejpalnagra812
@angrejpalnagra812 4 ай бұрын
Chhitar paney aa BJP nu
@ksks5211
@ksks5211 4 ай бұрын
Jo apni party da ni hoya vo kisda hovaga
@pavittarsingh6311
@pavittarsingh6311 4 ай бұрын
ਲਾਲਚੀ ਲੋਕ ❤ਮਲੂਕਾ ਰੁਲ ਗਿਆ 😂
@shamshersingh3804
@shamshersingh3804 4 ай бұрын
Madam ji done the worse. Pray the general public not to caste a single vote to this madam.
@bittumaan4478
@bittumaan4478 4 ай бұрын
ਗਦਾਰ ਨੇ ਇਹ ਲੋਕ ਸਾਰੀ ਉਮਰ ਅਕਾਲੀ ਦਲ ਨੂੰ ਖਾ ਕੇ ਹੁਣ ਭੱਜ ਗਏ
@bhindermangat2777
@bhindermangat2777 4 ай бұрын
First time Punjab got honest brave CM as bhagwant Maan corrupt congress and alkalies looted Punjab with both hands
@bhupindersingh4084
@bhupindersingh4084 4 ай бұрын
ਇਹ।ਜਂਟਾ।ਲੀ।ਕੂੜੀ।ਨਹੀ।ਹੈਸੂਖੇ।ਨੇ।ਸਹੀ।ਕਿਹਾ।ਇਸ।ਬਾਰੇ
@GurlaalSaini-ly1if
@GurlaalSaini-ly1if 4 ай бұрын
Onley SAD
@karanpreet8331
@karanpreet8331 4 ай бұрын
Sudor jao
@ravibhagat6448
@ravibhagat6448 4 ай бұрын
ਜਿੱਤਣਾ ਨਹੀਂ
@bhindermangat2777
@bhindermangat2777 4 ай бұрын
India got two honest brave CMS as bhagwant Maan and kajriwal sahib
@gurnoordhaliwal3556
@gurnoordhaliwal3556 4 ай бұрын
ਗਦਾਰ
@jaskartarsingh3668
@jaskartarsingh3668 4 ай бұрын
O Bhai BDO v taan ਸਿਫ਼ਾਰਸ਼ ਨਾਲ ਬਣੀ c
@Harjindersingh-nk3hu
@Harjindersingh-nk3hu 4 ай бұрын
ALLIED PCS ਛੇਤੀ IAS. ਨਹੀਂ ਬਨਦਾ.
@NitinKataria-yj8gz
@NitinKataria-yj8gz 4 ай бұрын
Provocative interview...... people of Bathinda hate the Badal family.... other than those merchants who want personal favours
@rajwindersidhu8158
@rajwindersidhu8158 4 ай бұрын
Shameless step maluka,s anti kissan te Punjabi suba lok. Hi denge fatva😢
@jaswantsingh-gy4xo
@jaswantsingh-gy4xo 4 ай бұрын
Badalan da Namak kha k Haram kita ?
@heerasingh3992
@heerasingh3992 4 ай бұрын
Waheguru
@shikshadevi8838
@shikshadevi8838 4 ай бұрын
🧡🚩🚩🚩🧡👍 BJP welcome ❤❤❤ New punjab Nasha Mukat punjab 👍👍👍👍
@91266p
@91266p 4 ай бұрын
PCS to IAS promotion ditti c te jo Paisa kmaya 2no da os Dr di Maadi BJP join kiti ED de dr to baaki ehna apna future dekhya te aam public nu nhi
@punjabtv8462
@punjabtv8462 4 ай бұрын
Tuhade koj ni hath lgna
@DiljitSingh-yr4kq
@DiljitSingh-yr4kq 4 ай бұрын
ਨਸ਼ਿਆਂ ਦੇ ਵਾਰੀ ਬੀਬੀ ਜੀ ਦੇ ਕਿ ਵਿਚਾਰਧਾਰਾ ਹੈ ਜੀ
@bhanuchugava662
@bhanuchugava662 4 ай бұрын
Loktantr vech koe voot mang sakda hy koe kesy v parte ch samel hosakda hy
@narrysingh2318
@narrysingh2318 4 ай бұрын
She got out of way promotion. This is fact.
@kuldiplalka9086
@kuldiplalka9086 4 ай бұрын
IT IS CORRECT BADAL SAAB CANT TELL THE FULL FORM OF .DNA
@JaspalSingh-mw3xm
@JaspalSingh-mw3xm 4 ай бұрын
Ik v ni paini
@surajrana5119
@surajrana5119 4 ай бұрын
BJP da koi lhna dena nhe Punjab vich
@kuldeepbuttar665
@kuldeepbuttar665 4 ай бұрын
Ias kis party na banana ji
@SukhjinderSingh-xs1zg
@SukhjinderSingh-xs1zg 4 ай бұрын
DNA meaning daily night akali
@jangbahadur3750
@jangbahadur3750 4 ай бұрын
V good sare apne future bare hi sochde aaa panth da sirf roulla hi paunde ney ....
@laddichahalsmajsewi9779
@laddichahalsmajsewi9779 4 ай бұрын
ਇਹ ਆਪਣਾ
@lakhwinderraj3707
@lakhwinderraj3707 4 ай бұрын
Beta ji mai Wheguru kol ardas kar da k thenu kade v kamjabi naile
@user-dz9uw3og6c
@user-dz9uw3og6c 4 ай бұрын
This action shows you're not reliable and trustworthy you're are going to face the harassment of farmers on top of that bonds scam this shows that this family like to stay in political arena come what may greedy thinking not going to achieve anything you're going to walk over the dead bodies of farmers
@lakhwinderraj3707
@lakhwinderraj3707 4 ай бұрын
BJP nu jadar person nai lane chede a ona the old worker excellent bout ne
@lakhwinderraj3707
@lakhwinderraj3707 4 ай бұрын
Mile
@rajivbatra7301
@rajivbatra7301 4 ай бұрын
Welcome to Bjp Mam ! BJP always choose right people
@garrybrar3155
@garrybrar3155 4 ай бұрын
Fuddu aa sirre de eh
@sawarnsingh2274
@sawarnsingh2274 4 ай бұрын
ਪਿੰਡਾ ਵਿੱਚ ਵੜ ਕੇ ਦੇਖੀ
나랑 아빠가 아이스크림 먹을 때
00:15
진영민yeongmin
Рет қаралды 14 МЛН
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 40 МЛН
❌Разве такое возможно? #story
01:00
Кэри Найс
Рет қаралды 6 МЛН
Matching Picture Challenge with Alfredo Larin's family! 👍
00:37
BigSchool
Рет қаралды 52 МЛН
나랑 아빠가 아이스크림 먹을 때
00:15
진영민yeongmin
Рет қаралды 14 МЛН