Sukhbir Badal ਦਾ ਜਵਾਬ ਖੋਲੂ ਭੇਦ? ਹੁਣ ਹੋਊ ਕਲੇਸ਼ ਖ਼ਤਮ? ਕੌਣ ਸੰਭਾਲੂ ਹੁਣ ਅਕਾਲੀ ਦਲ ਨੂੰ? Akali Dal

  Рет қаралды 27,192

RMB Television

RMB Television

Күн бұрын

Пікірлер: 95
@khosatv7350
@khosatv7350 3 ай бұрын
ਅਕਾਲੀ ਦਲ ਪ੍ਰਧਾਨ ਅਤੇ ਸਾਰੀ ਲੀਡਰਸ਼ਿਪ ਬਦਲ ਦਿੱਤੀ ਜਾਵੇ ਨਵੀ ਲੀਡਰਸ਼ਿਪ ਪੰਥਕ ਸੋਚ ਵਾਲੀ ਹੋਵੇ
@budhsingh1722
@budhsingh1722 3 ай бұрын
ਬਹੁਤ ਵਧੀਆ ਗੱਲ ਕਹੀ ਹੈ ਤੁਸੀਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ
@JaskaranSingh-wy1ek
@JaskaranSingh-wy1ek 3 ай бұрын
ਵੀਰ ਕਹਿੜੇ ਪੰਥ ਦੀ ਗੱਲ ਕਰੀਏ ਜਿਨਾ ਨੇ ਤਖਤ ਢਾਹ ਦਿਤੇ ਓਨਾ ਨੂੰ ਸਤ ਸੀਟਾ ਜਿਤਾ ਦਿਤੀਅਆ
@deepindersingh2255
@deepindersingh2255 3 ай бұрын
Bilkul Sach Keha Bai, a haal Aah Apne Lokan Da ki Kita jave veer
@ਰਾਜਾਸਿੰਘ-ਫ6ਦ
@ਰਾਜਾਸਿੰਘ-ਫ6ਦ 3 ай бұрын
ਬਾਦਲ ਪ੍ਰਵਾਰ ਤੇ ਨੇੜਲੇ ਚਮਚੇ ਭਜਾਓ ਪੰਜਾਬ ਬਚਾਓ ਅਕਾਲੀ ਦਲ ਬਚਾਓ
@KuldipMandair
@KuldipMandair 3 ай бұрын
Good comment
@RajinderSingh-ri3jc
@RajinderSingh-ri3jc 3 ай бұрын
ਬਿਲਕੁਲ ਅਕਾਲੀ ਦਲ ਬਾਦਲਾਂ ਤੇ ਬਾਦਲਾਂ ਦੇ ਕੁਝ ਕੁ ਚਮਚਿਆ ਖ਼ਤਮ ਕਰ ਦਿੱਤਾ
@pashminderkaur9947
@pashminderkaur9947 3 ай бұрын
ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਹਨ। ਉਦਾਹਰਨਾਂ ਬਹੁਤ ਵਧੀਆ ਦਿਤੀਆਂ ਹਨ।
@SukhdevSingh-uv6sx
@SukhdevSingh-uv6sx 3 ай бұрын
Absolutely right, But I'm sure Badal will not leave President ship and Aka Takhat Sahib will do just an eye wash, So there is no hope for the revival of Akali Dal
@BaljinderSingh-jm9xi
@BaljinderSingh-jm9xi 3 ай бұрын
ਸੁਖਬੀਰ ਬਾਦਲ ਨੇ ਹੀ ਜੱਥੇਦਾਰ ਨੂੰ ਕੁਰਸੀ ਦਿੱਤੀ,, ਫੇਰ ਜੱਥੇਦਾਰ ਨੇ ਕੀ ਕਹਿਣਾ ਪ੍ਰਧਾਨ ਸਾਬ੍ਹ ਨੂੰ
@JaspalSingh-mp5mx
@JaspalSingh-mp5mx 3 ай бұрын
ਇਸ ਨੇ ਤਾਂ ਅਕਾਲੀ ਦਲ ਖ਼ਤਮ ਕਰ ਦਿੱਤਾ ਸੁਖਬੀਰ ਤਾਂ ਪਿੰਡ ਦੀ ਸਰਪੰਚੀ ਨਹੀਂ ਜਿੱਤ ਸਕਦਾ
@harmailsingh8341
@harmailsingh8341 3 ай бұрын
ਬਾਈ।ਬਿਲਕੁਲ।ਸੰਚ
@dalbirsingh5890
@dalbirsingh5890 3 ай бұрын
ਵੀਰ ਜੀ ਗੀਤ ਕਾਰ ਨੇ ਪਹਿਲਾਂ ਹੀ ਸ਼ਾਇਦ ਇਸੇ ਵਾਰੇ ਗਾਇਆ ਸੀ ਉਹ ਮੌਜਾਂ ਭੁਲਣੀਆ ਨਹੀ ਜ਼ੋ ਬੁੱਢੇ ਬਾਪੂ ਦੇ ਸਿਰ ਤੇ ਕਰੀਆਂ
@deedarsinghjaito5798
@deedarsinghjaito5798 3 ай бұрын
ਬੋਲਦਾ ਵੀਰ ਸੋਹਣਾ ਪਰ ਕਦੇ ਅਕਾਲੀ ਦਲ ਨੂੰ ਛੱਡ ਕੇ ਹੋਰ ਬਹੁਤ ਪਾਰਟੀਆਂ ਹਨ। ਓਹਨਾ ਖਿਲਾਫ ਵੀ ਕਦੇ ਬੋਲ ਲਿਆ ਕਰ।
@Sukhdev03596
@Sukhdev03596 3 ай бұрын
@@deedarsinghjaito5798 ਮਸਲਾ ਪੰਜਾਬ ਦੀ ਪੰਥਕ ਪਾਰਟੀ ਦੀ ਲੀਡਰਸ਼ਿਪ ਦਾ ਹੈ ਬਾਦਲ ਲਾਣੇ ਤੇ ਸੁਹਾਗਾ ਫੇਰੇ ਬਿਨਾਂ ਅਕਾਲੀ ਦਲ ਨਹੀਂ ਬਚਣਾ
@deedarsinghjaito5798
@deedarsinghjaito5798 3 ай бұрын
@@Sukhdev03596 ਵੀਰ ਮੈਂ ਕੋਈ ਅਕਾਲੀ ਦਲ ਤੇ ਸੁਖਬੀਰ ਬਾਦਲ ਦਾ ਸਪੋਟਰ ਨਹੀਂ ਹਾਂ ਤੇ ਇਸ ਵੀਰ ਦਾ ਵਿਰੋਧੀ ਵੀ ਨਹੀਂ ਹਾਂ। ਪਰ ਇਹ ਬੰਦਾ ਜਦ ਵੀ ਬੋਲਦਾ ਹੈ ਸੁਖਬੀਰ ਬਾਦਲ ਤੇ ਅਕਾਲੀ ਦਲ ਦੇ ਖਿਲਾਫ ਹੀ ਬੋਲਦਾ ਹੈ ਬਾਕੀ ਪਾਰਟੀਆਂ ਖਿਲਾਫ ਕਿਉਂ ਨਹੀਂ ਬੋਲਦਾ ਜਿਸ ਤੇ ਮੈਨੂੰ ਕੁਝ ਸ਼ੱਕ ਜਿਹਾ ਹੁੰਦਾ ਹੈ।
@AmarjitSingh-eq3rl
@AmarjitSingh-eq3rl 3 ай бұрын
ਰਾਜਨੀਤੀ ਦਾ ਮਾਹਰ ਡਾਕਟਰ ਐਸੇ ਦੀ ਕਮੀ ਸੀ ਇਹ ਵਿਦਵਾਨ ਪਾਣੀ ਵਿਚ ਮਧਾਣੀ ਰਿੜਕਣ ਦਾ ਮਾਹਰ ਹੈ
@Sukhdev03596
@Sukhdev03596 3 ай бұрын
ਬਾਦਲ ਲਾਣੇ ਤੇ ਸੁਹਾਗਾ ਫੇਰੇ ਬਿਨਾਂ ਅਕਾਲੀ ਦਲ ਨੀ ਬਚਣਾ
@jassigill8803
@jassigill8803 3 ай бұрын
ਤੂੰ ਵੀ ਬਾਈ ਕੋਈ ਉਹਦਾ ਭਾਲਦਾ ਵਾਂ ਅਕਾਲੀ ਦਲ ਨੂੰ ਬੋਲੀ ਜਾਨਾ ਹੋਰ ਕਿਸੇ ਪਾਰਟੀ ਨੂੰ ਵੀ ਬੋਲਿਆ ਕਰ ਤੂੰ ਤਾਂ ਸਰਪੰਚ ਬਣ ਜਾਏਗਾ ਪਿੰਡ ਦਾ ਅੱਗੇ ਤੇਰੀਆਂ ਗੱਲਾਂ ਸੁਣ ਲਈ ਦੀਆਂ ਸੀ ਪਰ ਹੁਣ ਉਹਦੇ ਵਿੱਚ ਡੱਕਾ ਨਹੀਂ ਹੁੰਦਾ
@gurmeetdhaliwal287
@gurmeetdhaliwal287 3 ай бұрын
ਮੈਨੂੰ ਤਾਂ ਆਪ ਸੁੱਖੇ ਆੜੀ ਤੇ ਤਾਰਸ ਆਉਂਦਾ ਐਹੁ ਜਿੰਹਾ ਸੁੱਖੇ ਨੂੰ ਭੇਡੀਆ ਕਿਦੇ ਘਰੇ ਜਾਕੇ ਕੁੱਟਕੇ ਆਉਂਦੇ ਗੱਲ ਕਰ ਹੁੱਣ ਖੁੱਦੋ ਖੀਲਰ ਗਈ 😢😢😢😢ਵਚਾਰੀਆ ਸੁੱਖੇ ਦੀਆ ਭੇਡਾਂ ਰੋਂਦੀਆਂ 😢😂
@AmarjitSingh-eq3rl
@AmarjitSingh-eq3rl 3 ай бұрын
​@@gurmeetdhaliwal287ਤੂੰ ਜਿਆਦਾ ਫ਼ਿਕਰ ਨਾ ਕਰਿਆ ਕਰ ਦਿਮਾਗ ਤੇ ਗਲਤ ਅਸਰ ਪੈ ਸਕਦਾ ਹੈ
@shamlal4747
@shamlal4747 3 ай бұрын
ਇਹਦਾ ਕਦੀ ਕੋਈ ਕੰਮ ਨਹੀਂ ਕੀਤਾ ਹੋਣਾ ਸੁਖਬੀਰ ਬਾਦਲ ਜੀ ਨੇ
@bobysekhonbobysekhon9162
@bobysekhonbobysekhon9162 3 ай бұрын
ਸਾਡਾ ਰੌਸ਼ਨ ਦਿਮਾਗ ਵੀਰ ਆ ਰੁਪਿੰਦਰ
@BalkarDeol
@BalkarDeol 3 ай бұрын
ਅੱਕਲ ਦੇ ਅੰਨਾਂ ਜੀਉ ਬਾਦਲ ਪਰਵਾਰ ਇਕੱਲਾ ਹੀ ਨਹੀਂ ॥ ਸਾਰੇ ਹੀ ਦੋਸ਼ੀ ਹਨ॥
@BalwinderSingh-kd4qz
@BalwinderSingh-kd4qz 3 ай бұрын
ਮੋਟਾ ਮਾਲ ਤਾਂ ਬਾਦਲ ਪਰਿਵਾਰ ਹੀ ਛਕਦਾ ਸੀ ਬਾਕੀਆਂ ਨੂੰ ਤਾਂ ਰਹਿੰਦੀ ਖੂਹੰਦ ਹੀ ਮਿਲਦੀ ਸੀ। ਬਾਕੀ ਦੋਸ਼ੀ ਤਾਂ ਉਹ ਵੀ ਹਨ।
@reerpazi9935
@reerpazi9935 3 ай бұрын
ਬਾਈ ਜੀ ਕੰਬਲੀ ਇੰਨੀਂ ਭਾਰੀ ਹੋ ਗਈ ਇਹ ਨਹੀਂ ਹੁਣ ਚੱਕੀ ਜਾਣੀ ਇਹ ਤਾਂ ਇਨ੍ਹਾਂ ਦੇ ਕ੍ਰਮ ਚੰਗੇ ਭਗਵੰਤ ਸਿੰਘ ਮਾਨ ਦੀ ਕਨੂੰਨ ਵਿਵਸਥਾ ਚੰਗੀ ਐ ਨਹੀਂ ਤਾਂ
@Sukhmandersingh-n9
@Sukhmandersingh-n9 3 ай бұрын
ਸੁਮੇਧ ਸੈਣੀ ਦੇ ਤਾਣਾ ਸਾਡੇ ਗੱਠ ਜੋੜ ਵਾਲਿਆਂ ਨੇ ਲਵਾਇਆ ਸੀਗਾ ਅਸੀਂ ਉਹਨਾਂ ਨੂੰ ਜਵਾਬ ਨਹੀਂ ਦੇ ਸਕੇ
@Sukhmandersingh-n9
@Sukhmandersingh-n9 3 ай бұрын
ਜਥੇਦਾਰ ਜੁਰਮਾਨਾ ਲਾ ਦੇਵੇ ਜਿੰਨੇ ਅਕਾਲੀ ਦਲ ਦੀ ਸਾਰੀ ਪ੍ਰੋਪਰਟੀ ਵੇਚ ਕੇ ਪੰਜਾਬ ਦਾ ਕਰਜ਼ਾ ਲਾਓ ਫਿਰ ਇਹਨਾਂ ਨੂੰ ਮਾਫ ਕੀਤਾ ਜਾਊਗਾ
@BaljeetSingh-fr3by
@BaljeetSingh-fr3by 3 ай бұрын
❤❤
@sukhdevsinghbhatti3235
@sukhdevsinghbhatti3235 3 ай бұрын
ਜਥੇਦਾਰ ਫੁਲਾ ਸਿੰਘ ਤਾਂ ਨਹੀਂ ਬੈਠਾ। ਮਾਲਕਾ ਦਾ ਗੁਲਾਮ ਸਿੰਘ ਤਾਂ ਬੈਠਾ ਆ
@shitalkaur9937
@shitalkaur9937 3 ай бұрын
You Are right
@HarbansSingh-zs7vz
@HarbansSingh-zs7vz 3 ай бұрын
Very Good ji
@RajinderSingh-vq7mk
@RajinderSingh-vq7mk 3 ай бұрын
Right bai ji
@MangatSingh-q9i
@MangatSingh-q9i 3 ай бұрын
ਵੀਰ ਥੋੜ੍ਹਾ ਸੰਭਾਲ ਕੇ ਬੋਲ,,ਤੂ ਕਹਿਦਾ ਜਥੇਦਾਰ ਜੀ ਕੋਣ ਆ,, ਤੁਸੀਂ ਦੱਸੋ ਤੁਸੀਂ ਕਹੁਣ ਹੋ ਇਹਨਾਂ ਨੂੰ ਸਰਟੀਫਿਕੇਟ ਦੇਣ ਵਾਲੇ,, ਥੋੜ੍ਹਾ ਤਰਸ ਕਰੋ ਸਿੱਖ ਧਰਮ ਤੇ,,, ਆਪਣੇ ਆਪ ਨੂੰ ਬਹੁਤਾ ਫ਼ਿਲਾਸਫ਼ਰ ਨਾ ਬਣੋ,, ਹੱਥ ਪੈਰ ਆਪਾਂ ਵੀ ਬਹੁਤ ਮਾਰੇ,,, ਕਿਸੇ ਵੀ ਪਾਰਟੀ ਨੇ ਨਹੀਂ ਝੱਲਿਆਂ,,,
@AmrikSingh-tt6ni
@AmrikSingh-tt6ni 3 ай бұрын
Good
@HarmeetSingh-fo6tk
@HarmeetSingh-fo6tk 3 ай бұрын
Rupinder Bai Tenu Salut
@NarinderSingh-hm1kw
@NarinderSingh-hm1kw 3 ай бұрын
100 💯 agree
@DalipSingh-l6u
@DalipSingh-l6u 3 ай бұрын
Very. Good. Statement. Sir.
@billuteacher5768
@billuteacher5768 3 ай бұрын
V good bae ji
@balwindersidhusidhu6932
@balwindersidhusidhu6932 3 ай бұрын
ਅਕਾਲੀਆਂ ਕੋਲੇ ਯੂਥ ਤੇ ਹੈਨੀ ਜੂਠ ਬਹੁਤ ਆ
@Harmanpreet-ml2jl
@Harmanpreet-ml2jl 3 ай бұрын
Very good yg
@gurmeetdhaliwal287
@gurmeetdhaliwal287 3 ай бұрын
ਸੁੱਖਾ ਸੁੱਖਾ ਹੋਗੀ ਬੱਲੀਏ ਪੇਸ਼ਾ ਆਪਾ ਵਾਧੂ ਲੁੱਟਿਆ ਢੋਆ ਮਾਰ ਭੇਡਾਂ ਦਾ ਸਿਮਰੋਂ ਤੂ ਦੱਸ ਕੀੜੇ ਦੈਸ ਚੱਲੀਏ 😂😂😂😂😂 ਭੇਡਾਂ ਰੋਂਦੀਆਂ 😢😢😢😢😢😢😢😢
@InderjitSingh-lj5qy
@InderjitSingh-lj5qy 3 ай бұрын
Veery.good
@gurwinderraidhu187
@gurwinderraidhu187 3 ай бұрын
ਭਾਈ ਅੰਮ੍ਰਿਤਪਾਲ ਜਾ ਭਾਈ ਜਸਵੀਰ ਸਿੰਘ ਰੋਡੇ ਨੂੰ ਪ੍ਰਦਾਨ ਬਣਾਉਣ
@gurcharandhillon7852
@gurcharandhillon7852 3 ай бұрын
Good By
@mandipsingh2052
@mandipsingh2052 3 ай бұрын
Thank you brother. Badal parwaar gadar e quam!
@RamsinghRamsingh-rf9vc
@RamsinghRamsingh-rf9vc 3 ай бұрын
Vvv.nice
@SukhpalSingh-u1r
@SukhpalSingh-u1r 3 ай бұрын
ਇਜ਼ਹਾਰ ਆਲਮ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਨੇ ਨਹੀਂ ਕੀਤਾ ਉਸ ਨੂੰ ਅਕਾਲੀ ਦਲ ਵਿੱਚ ਸ਼ਾਮਲ ਢੀਂਡਸਾ ਨੇ ਕਰਵਾਇਆ ਸੀ ਅਤੇ ਉਸ ਦੇ ਘਰ ਵਾਲੀ ਨੂੰ ਟਿਕਟ ਵੀ ਢੀਂਡਸਾ ਪਰੀਵਾਰ ਦੇ ਕੋਟੇ ਵਿਚੋਂ ਦਿੱਤੀ ਗਈ ਸੀ। ਪੰਜਾਬੀਓ ਇਹ ਕੋਈ ਬਾਗੀ ਵਗੈਰਾ ਨਹੀਂ ਹੈਗੇ ਇਹ ਸਾਰਾ ਡੱਡੂ ਡਰਾਮਾ ਐ ਦੋ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਦੇ ਜਿੱਤਣ ਤੋਂ ਬਾਅਦ ਕੀਤਾ ਜਾ ਰਿਹਾ ਐ ਸਿਰਫ਼ ਸਿੱਖਾਂ ਧਿਆਨ ਭੜਕਾਉਣ ਲਈ।
@ranjeetmall9015
@ranjeetmall9015 3 ай бұрын
Badal di Relli which ta SGPC Langar da parband kardi hai
@BaljinderSingh-pb7tp
@BaljinderSingh-pb7tp 3 ай бұрын
R,m,b,ਵਾਲਿਆ ਤਹਾਨੂ ਕੋਈ ਇਕ ਬੁੱਧੀ ਮਾਨ ਸਖਸ਼ੀਅਤ ਨਹੀ ਮਿਲਿਆ ਇਹ ਤਾ ਸਰਤਾ ਲੳਦਾ ਸੀ ਕਿ ਹਰਸਿਮਰਤ ਕੌਰ ਬਾਦਲ ਜਿਤਦੀ ਨੀ
@mohindersingh2754
@mohindersingh2754 3 ай бұрын
ਤੂੰ ਕਹਿੰਦਾ ਮੈਬਰ ਨਹੀ ਬਣਦਾ ਜੋ ਫਿਰੋਜਪੁਰ ਤੋ ਜਿੱਤ ਦਾ ਸੀ ਜੇ ਅਾਂਪ ਖੜਦਾ ਤੁਸੀ ਲੋਕ ਅਕਾਲੀ ਦਲ ਦਾ ਜਾਣਕੇ ਬੇੜਾ ਗਰਕ ਕਰਨ ਲੱਗੇ ਜਿਹੜੇ ਦੂਜੀਅਾਂ ਪਾਰਟੀਅਾ ਦੇ ਖਰੀਦੇ ਹੋੲੇ ਵਿਲੜ
@charanjeetsingh6137
@charanjeetsingh6137 3 ай бұрын
Manpreet singh Ayali superb banda😊😊😊
@boparaiksingh8947
@boparaiksingh8947 3 ай бұрын
ਕਾਕਾ ਕੋਈ ਝੂਠਾ ਮੂਠਾ ਲਿਬਾਸ ਨਹੀ ਤਾਂ ਗ਼ਿਲਾਫ਼ ਹੀ ਪਾ ਕੇ ਪੰਥ ਦੀ ਗੱਲ ਕਰ ਜੋ ਵਾਹਿਗੁਰੂ ਨੂੰ ਭਾਵੇ
@JasvinderSingh-dr7oi
@JasvinderSingh-dr7oi 3 ай бұрын
Right Bossiness faimly passed all principal sikhism
@gandhisidhu1469
@gandhisidhu1469 3 ай бұрын
ਸਹੀ ਗੱਲ ਆ ਵੀਰ ਜੀ ਸਭ ਰਲ਼ੇ ਮਿਲੇ ਹੋਏ ਨੇ ਜੀ
@SukhjitSukhi-dg1jc
@SukhjitSukhi-dg1jc 3 ай бұрын
Good 👍🎉🎉
@harjitkaur6836
@harjitkaur6836 3 ай бұрын
Akali dal walea ne chithi bahut mashoor kiti pai aaa..waheguru g ne Ena di chithi Changi tara khol ta deti..eh Fer ni hatde behrupia
@gagasmalsar9404
@gagasmalsar9404 3 ай бұрын
Sukhbir badal zindabad
@amardeepsingh8809
@amardeepsingh8809 3 ай бұрын
Badal maafi liyaak hai ni.... Kaoum de dushman... Pehlan Indra naal mile hue c....baad vich BJP naal..... Sirsa wale nu peo bana leya..killing of Jathedar Konka, land mafia, sand mafiya, cable mafia,chitta da kala kamm... Tadapda peya .. Haye... Punjab da CM bannadp
@arshpreetsingh1544
@arshpreetsingh1544 3 ай бұрын
Mamber ta sukhbir insaan nu sarse Wale bna denge
@BaljinderSingh-pb7tp
@BaljinderSingh-pb7tp 3 ай бұрын
ਇਸ ਦੇ ਦਿਲ ਵਿਚ ਕਾਂਗਰਸ ਜਾਲਮ ਲਈ ਪਿਆਰ ਹੇ
@majersingh7059
@majersingh7059 3 ай бұрын
@@BaljinderSingh-pb7tp ਨਹੀਂ ਬਾਈ ਜਦੋਂ ਆਪਣੇ ਦੁੱਖ ਦੇਣ ਤਾਂ ਹੀ ਦੁੱਖ ਲੱਗਦਾ।ਕਾਂਗਰਸੀ ਤੇ ਆਪ ਤੋਂ ਅਸਿ ਕੀ ਲੈਣਾ
@AmarjitSingh-eq3rl
@AmarjitSingh-eq3rl 3 ай бұрын
​@@majersingh7059ਸਾਰਿਆ ਪਾਰਟੀਆਂ ਦਾ ਸਿਸਟਮ ਭਾਰਤ ਵਿਚ ਇਕੋ ਜਿਹਾ ਹੈ ਅਕਾਲੀ ਦਲ ਵੇਰਿਸ ਤੋਂ ਅਲੱਗ ਨਹੀ ਫੇਰ ਤੈਨੂੰ ਕਾਹਦਾ ਦੁੱਖ ਖੁੱਲ੍ਹ ਕੇ ਦੱਸ
@BzbBzbjnzjs
@BzbBzbjnzjs 3 ай бұрын
Akali dallali nu sykhe du jundli ne khatam kar ditta raji banty sharma verma jinger chand single baahar karo party tonight
@majersingh7059
@majersingh7059 3 ай бұрын
ਬਾਈ ਆਹ ਜਿਹੜੇ ਪਿੰਡਾਂ ਦੇ ਵਿੰਚ ਬੈਠੇ ਆ ਭੈਣਚੋਦ ਬਾਦਲਾਂ ਦੇ ਚਮਚੇ ਕਦੋਂ ਸਮਝਣਗੇ।
@AmarjitSingh-eq3rl
@AmarjitSingh-eq3rl 3 ай бұрын
ਕਈ ਹੋਰ ਪਾਰਟੀਆਂ ਦੇ ਚਮਚਿਆਂ ਤੇ ਵੀ ਤੁਹਾਡੀ ਗੱਲ ਲਾਗੂ ਹੁੰਦੀ ਹੈ
@majersingh7059
@majersingh7059 3 ай бұрын
@@AmarjitSingh-eq3rl ਬਿਲਕੁੱਲ ਬਾਈ ਜਿਹੜੇ ਵੀ ਹੋਣਗੇ
@SukhwinderSingh-zp9ux
@SukhwinderSingh-zp9ux 3 ай бұрын
Roda boda gapi
@HarbansSingh-zs7vz
@HarbansSingh-zs7vz 3 ай бұрын
Enter veu Dan wala Ser Thak lia karo ji
@yadwinderSingh-uz3vw
@yadwinderSingh-uz3vw 3 ай бұрын
Allen dal khan kro Jaguar hawar bhai rojana nu muhra la ka avo
@harbanskaur1811
@harbanskaur1811 3 ай бұрын
Bukbas karda ah Rupinder
@amardeepsingh8809
@amardeepsingh8809 3 ай бұрын
Sacchai veer 😂🤣
@amrindersidhu9009
@amrindersidhu9009 3 ай бұрын
Tainu bana dina Akali dal da Komi pardhan bana li 2027 Sarkar
@bhurasingh6494
@bhurasingh6494 3 ай бұрын
ਤੂੰ ਅਪਣਾ ਬਥਾੜ ਵੇਖਿਆ ਕਤੀੜ
@KalaSerron
@KalaSerron 3 ай бұрын
ਤੇਰੇ ਕੁੱੜੀ ਹੈਗੀ ਨਹੀ ਫੇਰ ਭੈਣ ਤੋਰ ਦੇ ਦਾਸ ਇੰਚ ਦਾ ਮੋਜਾ ਹੀ।ਮੋਜਾ
@mygardeningdiaries
@mygardeningdiaries 3 ай бұрын
Akal takhat sab te golian maran valian nu vi kade boleya karo
@avtarsinghbrar9553
@avtarsinghbrar9553 3 ай бұрын
Ferozepur vi jitda. c
@gurnoorpadda7304
@gurnoorpadda7304 3 ай бұрын
🐶 😊
@DilawarSingh-z8f
@DilawarSingh-z8f 3 ай бұрын
Apni Surat vekh ki ih akali hai tu
@avtarsinghbrar9553
@avtarsinghbrar9553 3 ай бұрын
Bathinda MP Kaun hai
@KalaSerron
@KalaSerron 3 ай бұрын
ਤੇਰਾ ਜਵਾਈ ਲੱਖਾ ਕੁੱੜੀ ਮਿੱਨੁ ਤੋਰ ਦੇ
@GurdeepSingh-lv7hu
@GurdeepSingh-lv7hu 3 ай бұрын
Chote weer teri.an gallan100 fee sadi sachian ne
@harmesh6428
@harmesh6428 3 ай бұрын
You are not sikh
@mahinderkaur8646
@mahinderkaur8646 3 ай бұрын
Bkwas bkwas nidk hamre kaprhe dhove
@sukhdevsingh-z9u
@sukhdevsingh-z9u 3 ай бұрын
Tu phila apna muh dekh
@satwindersingh869
@satwindersingh869 3 ай бұрын
ਏਡਾ ਇਹ ਗਿਆਨੀ
@goldygoldychahal2723
@goldygoldychahal2723 3 ай бұрын
ਭੌਂਕਿਆ ਤੈਨੂੰ ਅਕਾਲੀ ਦਲ ਤੋਂ ਇਲਾਵਾ ਹੋਰ ਕੋਈ ਪਾਰਟੀ ਹੁੰਦੀ ਨਹੀਂ
@JaspreetSingh-uo3yt
@JaspreetSingh-uo3yt 3 ай бұрын
Ton app khara hoke sooh kha ke dss v Jina kol vikeya hoya te tera tv v vikeya hoya
@DaljitSandhu-vh3yr
@DaljitSandhu-vh3yr 3 ай бұрын
❤❤
бабл ти гель для душа // Eva mash
01:00
EVA mash
Рет қаралды 9 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 82 МЛН
Who's spending her birthday with Harley Quinn on halloween?#Harley Quinn #joker
01:00
Harley Quinn with the Joker
Рет қаралды 26 МЛН