Sukhbir Badal ਪਾਰਟੀ ਦੇ ਪ੍ਰਧਾਨ ਹਨ ਜਾਂ ਨਹੀਂ ? Balwinder Singh Bhunder ਨੇ ਕੀਤਾ ਸਾਫ਼ | Akali Dal | N18V

  Рет қаралды 16,539

News18 Punjab

News18 Punjab

Күн бұрын

ਸੁਖਬੀਰ ਬਾਦਲ ਪਾਰਟੀ ਦੇ ਪ੍ਰਧਾਨ ਹਨ ਜਾਂ ਨਹੀਂ ? ਬਲਵਿੰਦਰ ਸਿੰਘ ਭੂੰਦੜ ਨੇ ਕੀਤਾ ਸਾਫ਼ | N18V
#balwindersinghbhunder #sukhbirbadal #news18punjab #akalidal #akaltakhtsahib
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 86
@Vansh12328
@Vansh12328 15 күн бұрын
ਤੁਸੀ ਗੁਰੂ ਗਰਥ ਸਹਿਬ ਦੇ ਕਾਤਲ ਸੁਖਵੀਰ ਦਾ ਅਸਤੀਫਾ ਵੀ ਸੰਗਤ ਨੂੰਦਿਖਾਉ ਇਹ ਸਭ ਡਰਮਾ ਹੈ ਤੂੰ ਵੀ ਸਾਧ ਦੀਮਾਫੀ ਕਰਾਉਣ ਵਿਚ ਸਾਮਲ ਸੀ
@BantaSingh-tt8zt
@BantaSingh-tt8zt 14 күн бұрын
ਇਹਦੇ ਘਰ ਭੇਜੋ ਅਸਤੀਫਾ ਦਿੱਤਾ ਵੀ ਹੈ ਕਿ ਨਹੀਂ ਇਹ ਚੰਗੀ ਤਰਾਂ ਵੇਖ ਲਵੇ
@harmitsingh3753
@harmitsingh3753 14 күн бұрын
ਪ੍ਰਧਾਨ ਕੋਲ ਅਕਾਲੀ ਦਲ ਦੇ ਵਿਧਾਨ ਮੁਤਾਬਕ ਕਾਰਜਕਾਰੀ ਪ੍ਰਧਾਨ ਬਨਾਉਣ ਦਾ ਕਿਹੜਾ ਅਧਿਕਾਰ ਹੈ ਜੀ ਬਾਕੀ ਕਾਰਜਕਾਰੀ ਪ੍ਰਧਾਨ ਜਾਂ ਤਾਂ ਪਹਿਲਾਂ ਵਾਲਾ ਪ੍ਰਧਾਨ ਅਸਤੀਫ਼ਾ ਦੇ ਜਾਵੇ ਜਾਂ ਪਹਿਲਾਂ ਵਾਲੇ ਪ੍ਰਧਾਨ ਦੀ ਮੌਤ ਹੋ ਜਾਵੇ ਪ੍ਰੰਤੂ ਇਸ ਵੇਲੇ ਇੰਨਾਂ ਦੋਵਾਂ ਕਾਰਨਾਂ ਵਿਚੋਂ ਕੋਈ ਵੀ ਨਹੀਂ ਦੂਸਰਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦਾ ਅਧਿਕਾਰ ਵਰਕਿੰਗ ਕਮੇਟੀ ਕੋਲ ਹੁੰਦਾ ਹੈ ਜੇਕਰ ਸਾਰੇ ਕੰਮ ਹੀ ਪ੍ਰਧਾਨ ਨੇ ਕਰਨੇ ਹਨ ਤਾਂ ਫੇਰ ਵਰਕਿੰਗ ਕਮੇਟੀ ਦੀ ਤਾਂ ਕੋਈ ਲੋੜ ਹੀ ਨਹੀਂ
@gurdeepsinghgrewal5329
@gurdeepsinghgrewal5329 14 күн бұрын
ਸੁਆਲ ਦੇ ਜੁਆਬ ਦੇਣ ਦੀ ਬਜਾਏ ਬਾਣੀ ਦੇ ਅਰਥ ਕਰਨ ਲੱਗ ਗਿਆ ਉਸ ਗੱਲ ਤੇ ਨਹੀ ਆਉਂਦਾ
@swarnjitjoshan1145
@swarnjitjoshan1145 14 күн бұрын
ਤੂੰਸੀ ਕੰਮ ਹੀ ਲਾਲਚ ਦੇ ਚੱਕਰ ਵਿਚ ਆਪਣੇ ਢਿੱਡ ਭਰਨ ਵਾਲੇ ਕੀਤੇ ਨੇ। ਜਿਹੜੇ ਪੂਰਨੇ ਤੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਤੋਰਿਆ ਸੀ ਓਹ ਤੂੰਸੀ ਲਾਲਚ ਵਿਚ ਓਹ ਸਾਰੇ ਪੂਰਨਿਆਂ ਨੂੰ ਤਾਕ ਤੇ ਰੱਖ ਪੰਥ ਦਾ ਰੋਣਾ ਰੋ ਕੇ ਬੇੜਾ ਗ਼ਰਕ ਕਰ ਦਿੱਤਾ।
@balvirsingh175
@balvirsingh175 14 күн бұрын
ਜਦੋਂ ਦਿੱਲੀ ਵਾਲਿਆਂ ਨਾਲ ਸਾਂਝ ਪਾਈ ਅਕਾਲੀ ਦਲ ਵਾਲਿਆਂ ਨੇ ਉਦੋਂ ਨੀ ਪਤਾ ਸੀ ਕਿ ਦਿੱਲੀ ਵਾਲਿਆਂ ਨਾਲ ਅਮ੍ਰਿਤਸਰ ਵਾਲਿਆਂ ਦੀ ਕਦੇ ਨਹੀਂ ਬਣੀ ਕਦੇ ਨਿੱਭਦੀ ਵੇਖੀ ਨਾ ਮੈਹਲਾਂ ਤੇ ਛੱਪਰਾਂ ਦੀ
@amretkhmer2217
@amretkhmer2217 15 күн бұрын
ਇਤਿਹਾਸ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਜ਼ੋ ਕਿਸੇ ਖਾਸ ਸਮੇਂ ਨੂੰ ਲੈ ਕੇ ਦਾੜ੍ਹਾ ਪ੍ਰਕਾਸ਼ ਕਰਦੇ ਹਨ ਉਨ੍ਹਾਂ ਮੋਕੇਪ੍ਰਸਤਾਂ ਨੇ ਕੌਮ ਦਾ ਬਹੁਤ ਵੱਡਾ ਜਾਨੀ ਅਤੇ ਧਾਰਮਿਕ ਅਤੇ ਰਾਜਸੀ ਨੁਕਸਾਨ ਕੀਤਾ। ਇਨ੍ਹਾਂ ਤੋਂ ਬੱਚ ਕੇ ਰਹੋ
@punjjaabdesh8659
@punjjaabdesh8659 14 күн бұрын
ਲੋਕਾਂ ਨੂੰ ਤਾਂ ਦਰਬਾਰ ਸਾਹਿਬ ਅਖੰਡ ਪਾਠ ਸਾਹਿਬ ਦੀਆਂ ਪੰਜ ਪੰਜ ਸਾਲ ਨੀ ਤਰੀਕਾਂ ਮਿਲਦੀਆਂ, ਤੂੰ ਕਹਿਨੈਂ ਸੁਖਬੀਰ ਹਰ ਮਹੀਨੇ ਓਥੇ ਭੋਗ ਪਾਉਂਦੈ
@sukhvinderkaur3432
@sukhvinderkaur3432 14 күн бұрын
Anhand panth Karina koi gunhh ta nhi
@punjjaabdesh8659
@punjjaabdesh8659 10 күн бұрын
@@sukhvinderkaur3432 bilkul gunah nahi ji 🙏🙏. Har Sikh di icha hundi aa, par ohna di icha poori ni hundi. Keon k Harmandir Sahib date ni mildi. Dooje paase sukhbir and family kol ik Guru Granth sahib pakke taur te e ne, jdon dil chahe Akhand Path krva lainde ne. Lokan nu 5 saal date ni mildi.
@AmarjitSingh-eq3rl
@AmarjitSingh-eq3rl 14 күн бұрын
ਬੇਅਦਵੀ ਹਰ ਸਰਕਾਰ ਵਿਚ ਹੁੰਦੀ ਆ ਰਹੀ ਹੈ ਹੁਣ ਜਿਹੇ2 ਬੇਅਦਵੀ ਦੀਆਂ ਘਟਨਾਵਾਂ ਹੋ ਗਈਆ ਸੰਗਤ ਹੋਰ ਬੇਅਦਬੀ ਨੂੰ ਮਹਤਵ ਨਹੀ ਦਿੰਦੀ ਸਿਰਫ 2015 ਘਟਨਾ ਨੂੰ ਮਹਤਵ ਰਾਜਸੀ ਹੋਣ ਕਰਕੇ ਵਿਰੋਧੀ ਦੇ ਰਹੇ ਹਨ
@jaswinder1233
@jaswinder1233 9 күн бұрын
क्यों कि हुण वाली सरकार वेअदबी करण वालीआं दा साथ नही दिंदी,परचा दिंदी आ,कारवाई करदी आ,पंथक सरकार नही है नाले
@sukhvirsingh8255
@sukhvirsingh8255 14 күн бұрын
Very nice 🎉🎉🎉🎉
@bsr840
@bsr840 14 күн бұрын
ਊਟ ਪਟਾਂਗ ਬੋਲਣ ਵਿਚ ਮਾਹਿਰ ਹੈ ਭੂੰਦੜ ਚਮਚਾ।
@jaggasidhus123
@jaggasidhus123 15 күн бұрын
ਭੂੰਦੜ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ।ਇਹ ਬੰਦਾ ਕਦੇ ਵੀ ਸਵਾਲ ਦਾ ਸਹੀ ਜਵਾਬ ਨਹੀਂ ਦੇਵੇਗਾ। ਸੱਪ ਕਦੇ ਵੀ ਰੌਲਾ ਨਹੀਂ ਪਾਉਂਦਾ ਡੰਗ ਮਾਰਦਾ
@punjjaabdesh8659
@punjjaabdesh8659 14 күн бұрын
ਵਾਹਿਗੁਰੂ ਨੂੰ ਕੀ ਮੂੰਹ ਦਿਖਾਵੇਂਗਾ , ਹਾਸੇ ਸ਼ਾਬਾਸ਼ਾਂ ਭਾਲਦੈ
@FatehDeol-yw1go
@FatehDeol-yw1go 15 күн бұрын
,,,, ਬੁਢਾਪੇ ਵਿਚ। ਰੱਬ। ਲੱਗਦੀਆ। ਗੱਲਾ। ਕਰਲੋ। ਰੱਬ ਦੇ। ਘਰ। ਮਾਫ਼ੀ ਨੀ
@baljindersingh5243
@baljindersingh5243 14 күн бұрын
ਬੜਾ ਲੁੱਚੈ ਭੂੰਦੜ,, ਅਸਲੀ ਗੱਲ ਤੇ ਆਉਂਦਾ ਹੀ ਨਹੀਂ,, ਪੱਤਰਕਾਰ ਵਾਰ ਵਾਰ ਤੈਨੂੰ ਸੁਖਬੀਰ ਦੇ ਅਸਤੀਫੇ ਬਾਰੇ ਪੁੱਛ ਰਿਹਾ ਹੈ,, ਤੂੰ ਗੱਲ ਹੋਰ ਪਾਸੇ ਲੈ ਜਾਨੈ,, ਤੈਨੂੰ ਕਿਸੇ ਗੱਲ ਦਾ ਜੇਕਰ ਪਤਾ ਹੀ ਨਹੀਂ ਤਾਂ ਫ਼ਿਰ ਪ੍ਧਾਨ ਧੱਕੇ ਖਾਣ ਨੂੰ ਬਣਿਆ।
@Vansh12328
@Vansh12328 15 күн бұрын
ਬਗਰਾੜੀ ਵਿਚ ਕਤਲ ਕਿਸਨੇ ਕਰਾਏ ਇਹ ਦਸੌ
@sukhvinderkaur3432
@sukhvinderkaur3432 14 күн бұрын
@@HarmailSingh-q6eDane kis karka lagea ci dehnda ta BJP karka
@harneksingh621
@harneksingh621 14 күн бұрын
ਭੂੰਦੜ ਮਸਲੇ ਹੱਲ ਕਿਸ ਤਰਾ ਹੋਣਗੇ ਤੁਸੀ ਤੇ ਵੋਟ ਲੈ ਕਿਲੋਕਾ ਤੋ ਕੁਰਸੀ ਨਾਲ ਪਿਆਰ ਕੀਤਾ ਪੰਥ ਕੌਮ ਨਾਲ ਨਹੀ ਬਾਦਲ ਤੋ ਪਹਿਲੇ ਪ੍ਰਧਨ ਪੰਜਾਬ ਦੇ ਹੱਕ ਲਈ ਮੋਰਚੇ ਚੱਲਦਾ ਸੀ ਜਦ ਬਾਦਲ ਪ੍ਰਧਨ ਬਣ ਗਿਆ ਉਸ ਤੋ ਬਾਅਦ ਪਰਿਵਾਰ ਬਾਦ ਪੂਰਾ ਕੁਰਸੀ ਲੈ ਕਿ ਪੰਜਾਬ ਤੇ ਪੰਥ ਦੇ ਹੱਕ ਭੁਲ ਗਏ
@KarnailSingh-py2xt
@KarnailSingh-py2xt 7 күн бұрын
Bhunder Sahib according to question pl. Say whether Sukhbir Singh should tender resignation from the post of President or not.
@HARJITSINGH-qo6pl
@HARJITSINGH-qo6pl 14 күн бұрын
New temporary President still defending action of Akali Dal top leadership by saying external forces damaging Akali Dal. Shame to him
@kamleshkaur2919
@kamleshkaur2919 7 күн бұрын
Sardar Sjkhbir Singh ,BDl Sda AkaliDal De pardan Rahe an ji Te Hun v Pardhan Bane Rahan gay ji ❤️🍎🏋️🧡🌷❣️
@GlobalPeace-e8l
@GlobalPeace-e8l 14 күн бұрын
ਦਾੜ੍ਹੀ ਬੰਨ੍ ਜਿਨਾ ਡਰਾਮਾ ਭੂੰਦੜ ਕਰਦਾ ਦਰਵੇਸ ਸ਼ੋਅ ਕਰਨ ਦਾ - ਹੋਰ ਕੋਈ ਨਹੀਂ ਕਰ ਸਕਦਾ - big danger to Panth
@user-hp9om2qb7p
@user-hp9om2qb7p 15 күн бұрын
ਤੁਹਾਨੂੰ ਤਾ ਕੋਈ ਚੈਲਿੰਜ ਨਹੀ ਹੈ ਜੀ ਦੋ ਬਾਰ ਮੰਤਰੀ ਤਿੰਨ ਵਾਰ ਮੈਂਬਰ ਪਾਰਲੀਮੈਂਟ ਫਿਰ ਪੁਤਰ ਐਮ ਐਲ ਏ ਬਣ ਗਏ ਬਾਈ ਹਾਲਾਤ ਉਹਨਾ ਦੇ ਪੁੱਛੋ ਜਿਹਨਾ ਦੇ ਘਰ ਬਾਰ ਉਜੜ ਗਏ
@fetahjungsinghrathor4395
@fetahjungsinghrathor4395 13 күн бұрын
For the Badals their personal greed for power and money is above the Pantth's welfare Its sad we people of punjab voted Badal 5 times to be CM
@Gary8279
@Gary8279 15 күн бұрын
Akali dal Game over
@punjjaabdesh8659
@punjjaabdesh8659 14 күн бұрын
😅😅 ਥੋਨੂੰ ਕੀਹਨੇ ਕਿਹਾ ਥੋਡੀ ਪੰਥ ਦੀ ਸੋਚ ਐ। ਤੁਸੀਂ ਤਾਂ ਦੁਸ਼ਮਣ ਓਂ ਕੌਮ ਦੇ। ਮੌਕਾਪ੍ਰਸਤ ਨੇ ਅੱਜ ਦਾੜੀ ਖੋਲ ਲਈ।
@mukhtiarsinghmann5588
@mukhtiarsinghmann5588 14 күн бұрын
ਸੁਖਬੀਰ ਨਾਲ ਜਿੰਨੇ ਵੀ ਪੁਰਾਣੇ ਲੀਡਰ ਹਨ ਉਹਨਾ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਕਿਉਕਿ ਇਹ ਸਾਰੇ ਸੁਖਬੀਰ ਬਾਦਲ ਖਿਲਾਫ ਇਕ ਲਫਜ ਵੀ ਨਹੀ ਬੋਲ ਸਕਦੇ
@piarasingh22
@piarasingh22 8 күн бұрын
ਇਹ ਜਵਾਬ ਦਿੳਕਿ ਅਕਾਲੀ ਦਲ ਹਾਸ਼ੀਏ ਤੇ ਕਿੳਗਿਆ
@balvirsingh175
@balvirsingh175 14 күн бұрын
ਮੈਨੂੰ ਤਾਂ ਇਹ ਲਗਦਾ ਕਿ ਭੁੰਦੜ ਨੂੰ ਦਾੜਾ ਬੰਨਣ ਵਾਸਤੇ ਤੇ ਦਾੜਾ ਪ੍ਰਕਾਸ਼ ਕਰਨ ਵਾਸਤੇ ਵੀ ਕਿਸੇ ਤੋਂ ਹੁਕਮ ਲੈਣਾ ਪੈਂਦਾ ਹੈ
@ajitsingh736
@ajitsingh736 10 күн бұрын
ਘਰ ਘਰ ਵਿੱਚ ਸੁਮੇਧ ਸੈਣੀ ਨੇ ਸੱਥਰ ਵਿਛਾਏ,ਵੈਣ ਪੈਂਦੇ ਵੇਖਕੇ ਤੁਹਾਨੂੰ ਅਕਲ ਨਾਂ ਆਈ ? ਇਸ ਗ਼ਲਤੀ ਦਾ ਅਹਿਸਾਸ ਤੁਸਾਂ ਨੂੰ ਕਿਉਂ ਨਾ ਹੋਇਆ?
@chamkaursidhu6373
@chamkaursidhu6373 14 күн бұрын
ਅੱਜ ਦਾੜੀ ਵੀ ਖੁਲ ਗਈ ਪਰਧਾਨ ਸਾਹਿਬ ਦੀ
@user-qd6bd4vm8l
@user-qd6bd4vm8l 14 күн бұрын
Sukhbir ik number ka galat insaan hai. Sikhi da dushman no1 hai sukhbir badal gang se bach jao Bach javo sukhbir badal gang barbaad ho javega
@ManPreet-w6r
@ManPreet-w6r 11 күн бұрын
ਇਹਦਾ ਵਿਚਾਰੇ ਦਾ ਨਾਂ ਹੀ ਭੂੰਦੜ ਆ 😂
@sakeemitv
@sakeemitv 14 күн бұрын
Nice
@siraaaaaachannel9422
@siraaaaaachannel9422 15 күн бұрын
Oa Sirse WLe Mafeaa Tuse Demo Dos Delhi Nu Demo
@user-oe9wv5yt1k
@user-oe9wv5yt1k 9 күн бұрын
Bhunder Sahib....pehla ghagre c haqqa de..mugal naal.angreja naal.mahanta naal...udo ladhai da maqsad kuj hor c....hun apnia choudhera kayam rakhan lai.GUNAH kite....SGPC dia vota nu delay Karan ch sukhbir da vadha hath ..BJP nu punjab lioun da govt banoun lai Kai tra de gunah kita....iss mude te gal kro...
@hargurjotsingh913
@hargurjotsingh913 14 күн бұрын
Guru garanth sahib dey bari
@OnkarSingh-d3d
@OnkarSingh-d3d 14 күн бұрын
Sare ikthe ho k sukhbir nw side te kro
@paulsingh2424
@paulsingh2424 14 күн бұрын
Bhunderh is noble person. A good human.
@hscheema5511
@hscheema5511 14 күн бұрын
ਭੂੰਦੜ ਨਹੀਂਇਹ ਲੂੰਬੜ ਏ
@mahasingh3611
@mahasingh3611 14 күн бұрын
Good,veer
@hakamsingh1940
@hakamsingh1940 12 күн бұрын
ਇਹ ਦੱਲਾ ਨਾਲ ਹੀ ਰਿਹਾ ਜੇਲ੍ਹ ਦੱਸ ਸਕਦੇ ਐ, ਵਜ਼ੀਰੀਆਂ ਮਾਣੀਆਂ ੳਉਹ ਨਹੀਂ ਦੱਸਦਾ
@jasmergiri6058
@jasmergiri6058 11 күн бұрын
ਅਕਾਲੀ ਦਲ ਦੇ ਆਗੂ ਡਰਾਮੇ ਕਰਦੇਂ ਨੇ
@HarmanChahal-ll1zi
@HarmanChahal-ll1zi 14 күн бұрын
Ihne ta stage te badal nu darvesh keh dita c chumcha ha
@surajrana5119
@surajrana5119 14 күн бұрын
Pundad shb aap party shdn nu firde par koi lah nhe reha
@sukhmindersingh1806
@sukhmindersingh1806 13 күн бұрын
Bhuder. Ji. Kahri. Kurbai. Tara. Badel. Na. Atea. Ton. Kiti. Hai. Sivai. Badveida.
@user-oe9wv5yt1k
@user-oe9wv5yt1k 9 күн бұрын
Bhunder naal interview karke time khrab kita ja reha
@sukhjitbuttar9464
@sukhjitbuttar9464 14 күн бұрын
Xhalla
@lakhvirsingh8852
@lakhvirsingh8852 12 күн бұрын
ਝੂਠ ਬੋਲਦਾ ਭੂੰਦੜ ਸਭ ਜਾਣਦਾ ਮੀਣਾ
@sudarshanfdk5868
@sudarshanfdk5868 12 күн бұрын
Tutoo Karbany hai Tuhady Lut ke kha gai punjab nu...
@turlochanmalhi3130
@turlochanmalhi3130 15 күн бұрын
What a hypocrite, he let lose his beard now, following his boss. What a loyal......😮
@surindersingh2354
@surindersingh2354 14 күн бұрын
Sukha amlie de shoe haar pa k send home
@kulwantsingh9623
@kulwantsingh9623 9 күн бұрын
Tusi.sabash.labde.ho.shitera.di.lor.ha.tetusi.hmisa.kome.da.nuksan.kita
@siraaaaaachannel9422
@siraaaaaachannel9422 15 күн бұрын
Oa Bhundar Gunaha Tuse Karo Dos Delhi Nu Demo
@gurdeepsinghgrewal5329
@gurdeepsinghgrewal5329 14 күн бұрын
ਅਕਾਲ ਤਖਤ ਨੂੰ ਤੁਸੀਂ ਬਹੁਤ ਮੰਨਦੇ ਹੋ ਪੰਥ ਦਾ ਘਾਣ ਬਹੁਤ ਕਰਤਾ ਬੱਸ ਕਰਜਾ ਤੂੰ
@Viralseen79
@Viralseen79 14 күн бұрын
Pagal ensan, sukhvir badal noo guruan brabar khara kar riha hai
@siraaaaaachannel9422
@siraaaaaachannel9422 14 күн бұрын
Bhundar Mesana Banda Luch
@jaswinder1233
@jaswinder1233 9 күн бұрын
वेअदबी करण दी सजा कौम देबेगी, जत्थेदार नही दे सकणगे?
@user-li9kl4bm8u
@user-li9kl4bm8u 15 күн бұрын
Patarkar sahab ehna di panth ne awaaz band karti hai, eh jo marji kr lain, jine v leader beadbi maamle vich odo mantri c ehna sareya nu loka ne dila vicho delete kita hai,
@BalkarSingh-cc3ef
@BalkarSingh-cc3ef 14 күн бұрын
Mr Bhundar is a slave, and is directed by his boss to function as he desire, so why r u waste ur time
@JAGJITSINGH-vx1nb
@JAGJITSINGH-vx1nb 14 күн бұрын
ਤੇਰੀ ਕੁੜੀ ਦੀ ਲੁਲ ਸੁਖੇ ਅਮਲੀ ਦੀ ਕਿਹੜੀ ਕੁਰਬਾਨੀ ਅਕਾਲੀ ਦਲ ਨੂੰ
@sukhvinderkaur3432
@sukhvinderkaur3432 14 күн бұрын
Dorlahnat
@gsdakha3763
@gsdakha3763 15 күн бұрын
🥄🥄🥄🥄🥄🥄
@jagtarsingh9938
@jagtarsingh9938 14 күн бұрын
Oe,chavl,dog,no,pardhan,
@gurcharansingh7252
@gurcharansingh7252 14 күн бұрын
Bhunder sahib sukhbir singh Badal ji di Sikh Kom vch kihri kurbani aa.us bare public nu explain kario
@suchasingh5195
@suchasingh5195 8 күн бұрын
Eko. Gal. Pardhan. Saab
@suchasingh5195
@suchasingh5195 8 күн бұрын
Eh. Changa. Jwab. Ni. De. Sakda
@suchasingh5195
@suchasingh5195 8 күн бұрын
Delhi. Nal. Jari. Badla. Ne. Paea
@jaswinder1233
@jaswinder1233 9 күн бұрын
ईक पासे पाठ करबौदें ने,लोक बिखावा?दुजे पासे वेअदबी करण वालीआं दा साथ
@gurmeetcheema7732
@gurmeetcheema7732 14 күн бұрын
S bliwndr Singh bahut chngay ensan nay ena de agwaee h akaledl agay wdo
@jaswinder1233
@jaswinder1233 9 күн бұрын
भुंदड गुरू का सिख नही,कुर्सी दा सिख,वादल दा सिख है,सिख माफ नही करणगे
@siraaaaaachannel9422
@siraaaaaachannel9422 14 күн бұрын
Oa Tu MP Bank Ke Keta
Modus males sekolah
00:14
fitrop
Рет қаралды 17 МЛН
А ВЫ ЛЮБИТЕ ШКОЛУ?? #shorts
00:20
Паша Осадчий
Рет қаралды 3,7 МЛН
Nastya and balloon challenge
00:23
Nastya
Рет қаралды 43 МЛН
Modus males sekolah
00:14
fitrop
Рет қаралды 17 МЛН