Sukhbir Badal Resigns | ਅਸਤੀਫ਼ੇ ਮਗਰੋਂ ਸੁਖਬੀਰ ਬਾਦਲ ਦਾ ਬਿਆਨ ਲੀਡਰਸ਼ਿਪ ਨੂੰ ਕੀ ਬੋਲ ਗਏ | Breaking News

  Рет қаралды 26,345

News18 Punjab

News18 Punjab

Күн бұрын

Пікірлер: 107
@ajabsingh2610
@ajabsingh2610 15 күн бұрын
ਬਹੁਤ ਧੰਨਵਾਦ ਪੰਜ ਸਾਲ ਬਾਅਦ ਸਤੀਫਾ ਦਿੱਤਾ ਨਾਲ ਦਲ ਦਾ ਬੇੜਾ ਗ਼ਰਕ ਕੀਤਾ
@BindersinghMahla
@BindersinghMahla 14 күн бұрын
🎉😂
@dalbirsingh5890
@dalbirsingh5890 14 күн бұрын
😂
@sandhu3507
@sandhu3507 15 күн бұрын
ਸਾਰੀ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਅਯੋਗ ਕਰਾਰ ਦਿੱਤਾ ਹੈ “ ਇਹਨਾਂ ਸਾਰਿਆਂ ਨੂੰ ਘਰ ਜਾਣਾ ਚਾਹੀਦਾ “ ਨੋਜਵਾਨਾ ਨੂੰ ਪਾਰਟੀ ਦੀ ਕਮਾਨ ਸੌਂਪੀ ਦੇਣ
@dalbirsingh5890
@dalbirsingh5890 14 күн бұрын
ਐਸੀ ਸੇਵਾ ਕੀਤੀ ਜ਼ੋ ਰਹਿੰਦੀ ਦੁਨੀਆਂ ਤੱਕ ਲੋਕ ਯਾਦ ਕਰਨਗੇ ਯਾਦ ਕਿਵੇਂ ਕਰਨਗੇ ਹੁਣ ਲੋਕ ਦੱਸਣਗੇ
@rbrar3859
@rbrar3859 15 күн бұрын
ਚੰਗਾ ਹੋਇਆ ਹੈ। ਵਾਹਿਗੁਰੂ ਜੀ ਦਾ ਸ਼ੁਕਰ ਹੈ।
@BalwinderSinghHardeep
@BalwinderSinghHardeep 14 күн бұрын
ਸਾਰੀ ਸਿੰਖ ਸੰਗਤ ਚਰਨਾਂ ਵਿੱਚ ਬੇਨਤੀ ਹੈ ਇਸ ਸਾਰੀ ਹੀ ਚੀਮਾ ਐਂਡ ਪਾਰਟੀ ਨੂੰ ਬਾਹਰ ਕਰਕੇ ਨਵਾਂ ਅਕਾਲੀਦਲ ਬਣਾਇਆ ਜਾਵੇ ਅਤੇ ਜਿਹੜੇ ਚੰਗੇ ਪੜੇ ਲਿਖੇ ਨੌਜਵਾਨ ਪੰਥ ਦਾ ਦਰਦ ਰੱਖਣ ਵਾਲਿਆਂ ਦੇ ਹੱਥਾਂ ਵਿੱਚ ਅਕਾਲੀਦਲ ਕਮਾਂਡ ਸੰਭਾਲੀ ਜਾਵੇ ਕਿਤੇ ਇਹ ਨਾ ਹੋਵੇ ਕੀ ਦਵਾਰਾ ਅੰਨੇ ਹੱਥ ਹੱਥ ਗੁਲੇਲ ਆ ਜਾਵੇ ਧੰਨਵਾਦ ਜੀ ।
@mohansingh-rn3bj
@mohansingh-rn3bj 15 күн бұрын
ਡਰਾਮੇਬਾਜ਼ੀ ਤੋਂ ਵੱਧ ਕੁੱਝ ਨਹੀਂ
@NajarSingh144
@NajarSingh144 15 күн бұрын
ਬਾਦਲ ਪਰਿਵਾਰ ਦੇ ਚੁਗ਼ਲ ਵਿਚੋਂ ਅਕਾਲੀ ਦਲ ਨੂੰ ਅਜ਼ਾਦੀ ਮਿਲੀ ਕਿ ਇਹ ਅਜ਼ਾਦੀ ਅਕਾਲੀ ਦਲ ਦੀ ਬਰਕਰਾਰ ਰਹੇ
@gurnamsingh-bc8oy
@gurnamsingh-bc8oy 14 күн бұрын
ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਸਿੱਖ ਨੇ ਬਹੁਤ ਵੱਡੇ ਗੁਨਾਹ ਕਰਕੇ ਕਬੂਲ ਕਰਨ ਵਾਲਿਆਂ ਨਾਲ ਨਹੀਂ ਖੜ੍ਹਨਾ, ਕਿਸੇ ਸਿੱਖ ਨੂੰ ਨਵੇਂ ਚੀਮਾ ਦਲ ਦਾ ਮੈਂਬਰ ਨਹੀਂ ਬਣਨਾ ਚਾਹੀਦਾ
@harjit7498
@harjit7498 15 күн бұрын
ਬੜਾ ਜ਼ੋਰ ਲਗਾਇਆ ਹੋਇਆ ਸੀ ਅਸਤੀਫ਼ਾ ਮਨਜ਼ੂਰ ਹੋਵੇ।ਪਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਤਪ ਤੇਜ ਸੀ।ਇਸ ਲਈ ਖੋਤੀ ਨੂੰ ਬੋਹੜ ਹੇਠਾਂ ਆਉਣਾ ਹੀ ਪਿਆ ।।
@dalbirsingh5890
@dalbirsingh5890 14 күн бұрын
ਇਹ ਖੋਤੀ ਬੋਹੜ ਥੱਲੇ ਆ ਕੇ ਵੀ ਅਜ਼ੇ ਦੁਲੱਤੇ ਮਾਰ ਰਹੀ ਹੈ ਆਦਤਾਂ ਤੋਂ ਮਜਬੂਰ
@ajaishpreetjudge4532
@ajaishpreetjudge4532 14 күн бұрын
ਬੇਅਦਬੀ ਕਾਂਡ ਦਾ ਮੁੱਖ ਦੋਸ਼ੀ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪੜਵਾਏ ,,ਮੁੱਖ ਗੁਨਾਹਗਾਰ ਸੁੱਖਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਚਪੇੜ ਮਾਰੀ ਹੈ ਜੀ।
@hardippalsinghsaggu5854
@hardippalsinghsaggu5854 14 күн бұрын
ਦਫਾ ਹੋ ਯਾਰ ਨੌਜਵਾਨਾਂ ਨੂੰ ਮੌਕਾ ਦਿਉ ਖੇਤਰੀ ਪਾਰਟੀ ਦਾ ਖਤਮ ਹੋਣਾ ਪੰਜਾਬ ਲਈ ਵੱਡਾ ਨੁਕਸਾਨ
@harmanbhullar2010
@harmanbhullar2010 15 күн бұрын
ਡਰਾਮਾ ਡਰਾਮਾ ਡਰਾਮਾਂਡਰਾਮਾ
@Karmjeet1959-by7gj
@Karmjeet1959-by7gj 15 күн бұрын
ਕਜਰਾ ਤੇਰੀ ਲਾਲ ਡਾਇਰੀ ਕਿਥੇ ਹੈ
@lakhbirsingh7774
@lakhbirsingh7774 15 күн бұрын
ਸ਼ੁਕਰੀਆ ਜੀ ਅਕਾਲਪੁਰਖ ਵਾਹਿਗੁਰੂ ਜੀ ਦਾ ਬਾਦਲ ਪਰਿਵਾਰ ਦੇ ਕਬਜ਼ੇ ਵਿੱਚੋ ਅਜਾਦ ਹੋਇਆ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਤਰੱਕੀ ਤੇ ਲੇ ਕੇ ਜਾਣ ਲਈ ਵਿਸ਼ੇਸ਼ ਤੌਰ ਤੇ ਉਹ ਸਾਰੀ ਲੀਡਰਸ਼ਿਪ ਹੁਣ ਸੋਚ ਸਮਝਕੇ ਉਚਿਤ ਸੋਚ ਵਾਲੀ ਕਾਰਵਾਈ ਦੇ ਤਹਿਤ ਸਹੀ ਢੰਗ ਨਾਲ ਸਹੀ ਫੈਸਲਾ ਲੇ ਕੇ ਹੀ ਅਕਾਲੀ ਦਲ ਪਾਰਟੀ ਨੂੰ ਤਰੱਕੀ ਤੇ ਲੇ ਕੇ ਜਾਣ ਲਈ ਵਾਹਿਗਰੂ ਚੜ੍ਹਦੀ ਕਲਾ ਵਿਚ ਰਖੇ ਜੀ ਸੱਚੇ ਅਕਾਲੀ ਦਲ ਪਾਰਟੀ ਜਿੰਦਾਬਾਦ
@PawanKumar-wx2ml
@PawanKumar-wx2ml 14 күн бұрын
Jaise sardar Manmohan Singh ji PM thay aise hi SAD ke aaun wale president honge.
@balwindercheema4917
@balwindercheema4917 14 күн бұрын
ਇਹ ਬਹੁਤ ਪਖੰਡ ਕਰਦਾ ਹੈ
@DarshanSingh-ph7rt
@DarshanSingh-ph7rt 14 күн бұрын
ਪ੍ਰਧਾਨਗੀ ਲੋਕਾਂ ਨੇ ਇਸ ਨੂੰ ਨਹੀਂ ਧੱਕੇ ਨਾਲ ਲਈ ਹੋਵੇਗੀ ਚੰਗਾ ਹੇਇਆ ਮਗਰੋਂ ਲੱਥਾ
@KashmirKaur-k3l
@KashmirKaur-k3l 13 күн бұрын
Good ਜਥੇਦਾਰ ਗਿਆਨੀ ਹਰਪ੍ਰੀਤ ਸਿੰਘ❤
@gagansinghdhaliwal1683
@gagansinghdhaliwal1683 14 күн бұрын
ਸੇਵਾ ਤੈਨੂੰ ਡੈਲੀਗੇਟਾਂ ਨੇ ਨਹੀਂ ਦਿੱਤੀ ਸੀ ਸਗੋਂ ਤੇਰੇ ਪਿਉ ਨੇ ਕਈ ਸੀਨੀਅਰ ਲੋਕਾਂ ਨੂੰ ਪਾਸੇ ਕਰਕੇ ਤੇਰੇ ਵਰਗੇ ਨਲਾਇਕ ਲੀਡਰ ਨੂੰ ਇਹਨੀ ਵੱਡੀ ਕੌਮ ਦੀ ਜ਼ਿੰਮੇਵਾਰੀ ਦਿੱਤੀ ਸੀ ਜਿਸਦੇ ਤੂੰ ਕਾਬਲ ਨਹੀਂ ਸੀ।
@surjeetsighsonu7896
@surjeetsighsonu7896 14 күн бұрын
ਵਾਹਿਗੁਰੂ ਜੀ ਆਪਣੇ ਪਿਉਂ ਨੂੰ ਡੋਬਨ ਵਾਲਾ ਪ੍ਰਦਾਨ ਅਕਾਲੀ ਦਲ ਮਾੜਾ ਨਹੀਂ ਇਹਨਾਂ ਨੂੰ ਸਲਾਹਾ ਦੇਣ ਵਾਲੇ ਮਾੜੇ ਹਨ
@sukhdavesingh6554
@sukhdavesingh6554 14 күн бұрын
ਇਹ ਨਿਮਾਣਾ ਹੈ ਦੁਨੀਆਂ ਦਾ ਚਵਲ ਬੰਦਾ ਹੈ ਇਸ ਤੋਂ ਸਿੱਖ ਕੌਮ ਦਾ ਗਦਾਰ ਕੋਈ ਨਹੀਂ ਹੋਣਾ ਵੱਡੇ ਵੱਡੇ ਵੱਡੇ ਗਦਾਰ ਅਜੇ ਬਾਕੀ ਹੋਰ ਬਹੁਤ ਹਨ
@KHALSARAJ-v2b
@KHALSARAJ-v2b 14 күн бұрын
ਬੈੜਾ ਗਰਕ ਕਰ ਦਿੱਤਾ 5 ਸਾਲਾਂ ਵਿੱਚ
@malooksingh68
@malooksingh68 13 күн бұрын
ਬਹੁਤ ਧੰਨਵਾਦ ਅਕਾਲੀ ਦਲ ਜਿਦਾ ਬਾਦ
@PrincipalKhalsa
@PrincipalKhalsa 13 күн бұрын
ਬਾਕੀ ਅਹੁਦੇਦਾਰਾਂ ਦੇ ਅਸਤੀਫੇ ਕਿਉਂ ਨਹੀਂ ਆਏ ਅਕਾਲ ਤਖ਼ਤ ਦੇ ਬਰਾਬਰ ਭਰਤੀ ਮੁਹਿੰਮ ਸ਼ੁਰੂ ਕਰਨੀ ਗਲਤ
@PrincipalKhalsa
@PrincipalKhalsa 13 күн бұрын
ਕਮੇਟੀ ਅਕਾਲ ਤਖ਼ਤ ਦੇ ਭਾਈ ਹੈ। ਉਸ ਦਾ ਕੰਮ ਦੀ ਭਰਤੀ ਮੁਹਿੰਮ ਸ਼ੁਰੂ ਕਰਨਾ
@PrincipalKhalsa
@PrincipalKhalsa 13 күн бұрын
ਸੇਵਾਵਾਂ ਜਿਹੜੀਆਂ ਕੀਤੀਆਂ ਉਹ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਲਿਜਾ ਨੇ
@sukhdavesingh6554
@sukhdavesingh6554 14 күн бұрын
ਪਹਿਲਾਂ ਬਾਦਲ ਨਾਮ ਪਾਰਟੀ ਵਿਚੋਂ ਕੱਡਿਆ ਜਾਵੇ ਜੇ ਨਾਮ ਰਿਹਾ ਤਾਂ ਅਜੇ ਬੇੜਾ ਗਰਕ ਹੋਣਾ ਬਾਕੀ ਹੈ ਇਸ ਪਾਰਟੀ ਦਾ
@ranjitsingh2721
@ranjitsingh2721 14 күн бұрын
ਸੁਖਬੀਰ ਤੋਂ ਬਿਨਾਂ ਦੁੱਕੀ ਦੇ ਨਹੀਂ ਸਾਰੇ
@SubaSingh-f9g
@SubaSingh-f9g 15 күн бұрын
ਪਰ ਤੂੰ ਪ੍ਰਧਾਨ ਬਣਕੇ ਅਕਾਲੀ ਦਲ ਦਾ ਬੇੜਾ ਗ਼ਰਕ ਕਰ ਦਿੱਤਾ ਸਿੱਖ ਕੌਮ ਦਾ ਬੇੜਾ ਗ਼ਰਕ ਕਰ ਦਿੱਤਾ ਚੰਗੀ ਗੱਲ ਤਾਂ ਇਹ ਹੈ ਤੁਹਾਨੂੰ ਸਿੱਖ ਕੌਮ ਨਿਕਾਸੀ ਦਿੱਤੀ ਜਾਵੇ ਪੰਥ ਵਿੱਚੋਂ ਛੇਕਿਆ ਜਾਵੇ
@amarjitgill9182
@amarjitgill9182 15 күн бұрын
Chal baz leader
@PrinceKumar-cf7ek
@PrinceKumar-cf7ek 15 күн бұрын
🙏🏻💐💐💐💐💐💐💐🙏🏻🥰🤗😊
@SukhwantSingh-s8k
@SukhwantSingh-s8k 11 күн бұрын
ਸੁਖਬੀਰ ਸਿੰਘ ਤੂੰ। ਪਾਰਟੀ ਵਾਸਤੇ ਕੀਤਾ ਪਰ।ਪੰਥ। ਤੇ ਪੰਜਾਬ ਵਾਸਤੇ ਕੁਛ। ਨਹੀਂ ਕੀਤਾ
@malooksingh68
@malooksingh68 13 күн бұрын
ਚੀਮਾ ਸਾਹਬ ਜਿਦਾ ਬਾਦ
@HarpreetBajwa-v2s
@HarpreetBajwa-v2s 10 күн бұрын
ਇਸ,ਨੇ,ਜੇਹੜੀ, ਸੇਵਾ, ਕੀਤੀ ਹੈ,, ਉਹ ਸਾਰਿਆਂ ਨੂੰ ਪਤਾ, ਹੈ,, ਅਕਾਲੀ ਦਲ, ਬਾਦਲ ਜੁੰਡਲੀ ਖਤਮ,ਕਰਨ,ਦੀ, ਸੇਵਾ ਬਹੁਤ ਹੀ, ਚੰਗੇ ਤਰੀਕੇ ਨਾਲ ਨਿਭਾਈ ਹੈ, ਸੁੱਖੇ ਬਾਦਲ,ਨੇ,ਸਭ, ਤੋਂ ਜ਼ਿਆਦਾ, ਯੋਗਦਾਨ ਪਾਇਆ ਡਾਕਟਰ, ਚੀਮਾ ਤੇ, ਮਜੀਠੀਆ ਨੇ,, ਵੱਡੇ, ਬਾਦਲ ਸਾਬ੍ਹ ਨੇ, ਸੀਨੀਅਰ, ਲੀਡਰਾਂ, ਨੂੰ, ਪਿੱਛੇ ਕਰਕੇ ਪੁੱਤਰ,ਮੋਹ,ਚ,ਇਸ, ਨੂੰ, ਪ੍ਰਧਾਨ ਬਣਾਇਆ, ਇਹ, ਬੰਦਾ,ਤਾ, ਪਿੰਡ ਦੇ, ਗੁਰੂ ਘਰ ਦੇ, ਪ੍ਰਧਾਨ,ਬਣਨੇ,ਲਾਇਕ, ਨਹੀਂ,,ਪਿਉ,, ਨੇ ਅਕਾਲੀ ਬਾਦਲ ਜੁੰਡਲੀ,ਦਾ, ਮੋਹਰੀ, ਬਣਾ ਦਿੱਤਾ,,ਹਸ਼ਰ, ਸਾਰੀ ਦੁਨੀਆਂ ਨੇ ਦੇਖ ਲਿਆ, ਗੁਰੂ ਗ੍ਰੰਥ ਸਾਹਿਬ ਜੀ,ਨਾਲ, ਮੱਥਾ ਲਾਉਣ ਦਾ,।, ਗੁਰੂ ਘਰ,ਦੇਰ, ਹੈ ਅੰਧੇਰ ਨਹੀਂ,,,,ਉਪਰ, ਵਾਲੇ ਦੀ,ਲਾਠੀ, ਬੇਅਵਾਜ਼,ਹੈ,। ਜਦੋਂ, ਵੱਜਦੀ ਹੈ, ਤਾਂ ਮੱਤ,ਮਾਰ,ਦਿੰਦੀ,ਏ,, ਏਨਾਂ, ਲੋਕਾਂ ਨੂੰ ਹਜੇ ਵੀ ਸਮਝ ਨਹੀਂ ਆਉਂਦੀ, ਹੁਣ ਵੀ,ਆਸ, ਲਾਕੇ,ਬੈਠੇ,ਆ, ਲੋਕਾਂ ਨੂੰ, ਭਰਮਾਉਣ ਲਈ, ਲੂੰਬੜਚਾਲਾਂ,,ਚੱਲ, ਰਹੇ ਨੇ,,ਪਰ, ਗੁਰੂ ਸਾਹਿਬ ਜੀ ਅੱਗੇ,, ਚਾਲਾਂ, ਨਹੀਂ, ਚੱਲਣੀਆਂ,,,
@harjit7498
@harjit7498 15 күн бұрын
ਮਨਜ਼ੂਰ ਨਾਂ ਹੋਵੇ।।।
@nonapplicable5988
@nonapplicable5988 14 күн бұрын
He should set home now very good very good 👍
@dalbirsingh5890
@dalbirsingh5890 14 күн бұрын
ਲੋਕਾਂ ਨੂੰ ਇਹਨਾਂ ਦੇ ਸਮਰਪਤ ਦਾ ਅਰਥ ਪਤਾ ਨਹੀਂ ਲੱਗ ਰਿਹਾ
@ajitsinghrai8603
@ajitsinghrai8603 15 күн бұрын
Akali Dal da satyanaaash krke hun ht ya.
@jagtarbrar7236
@jagtarbrar7236 14 күн бұрын
[[[ EH DRAMA 1 MARCH TAK HI HAI BAAD VICH FER ES NU HI BNAOUNA HAI]]]
@HardeelHsvdbdhd
@HardeelHsvdbdhd 14 күн бұрын
ਬਹੁਤ ਵਧੀਆ ਕੀਤਾ
@sukhvirsinghmaan4928
@sukhvirsinghmaan4928 14 күн бұрын
ਝੂੰਦਾ ਸਾਬ ਦਾ ਬਿਆਨ ਸੁਣੋ ਓਨਾ ਨਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੂ ਬ ਹੂ ਪਾਰਟੀ ਨੂ ਮੰਨਣਾ ਚਾਹੀਦਾ ਅੱਗੇ ਓਨਾ ਕਿਹਾ ਕਿ ਸਾਇਦ ਕੱਲੇ ਬਾਦਲ ਸਾਬ ਦਾ ਅਸਤੀਫ਼ਾ ਮਨਜ਼ੂਰ ਹੋਇਆ ਜਦ ਕਿ ਓਹ ਮੀਟਿੰਗ ਚ ਸ਼ਾਮਿਲ ਸੀ ਪਰ ਅਸਤੀਫੇ ਬਾਰੇ ਓਹ ਵੀ ਸੰਤੁਸ਼ਟ ਨਹੀਂ ਸੀ ਕਿ ਬਾਕੀਆਂ ਦੇ ਅਸਤੀਫੇ ਮਨਜ਼ੂਰ ਕਰਨਗੇ ਜਾਂ ਨਹੀ
@hardarshansingh8017
@hardarshansingh8017 15 күн бұрын
Shukar hai daffa hoia hun sikh psnth de a che din aan ghe
@jagtarbrar7236
@jagtarbrar7236 14 күн бұрын
,[[[ EH DRAMA SIRF 1 MARCH TAK.HAI ANDER BEYIMAANI HAI ]]]
@PritamSingh-mn5ff
@PritamSingh-mn5ff 14 күн бұрын
Please USA live 5 year far rest
@jagtarbrar7236
@jagtarbrar7236 14 күн бұрын
[[][ EH SUKHBIR DA DRAMA 1 MARCH TAK.HI HAI LOK EH CHAAL KAMJAB NAHI HON.DENGE ]]]
@BaldevSingh-p9w
@BaldevSingh-p9w 15 күн бұрын
BY-TUSI-KADOO-ASITIFA-DE-RAHE-HO-THANKS
@gurnamsingh-bc8oy
@gurnamsingh-bc8oy 14 күн бұрын
ਕਾਲੀ ਦਲ
@jagtarbrar7236
@jagtarbrar7236 14 күн бұрын
[[[[ EH DRAMA 1 MARCH TAK HI HAI . ANDER BEYIMAANI HAI]]]
@jagtarbrar7236
@jagtarbrar7236 14 күн бұрын
,[[[ EH DRAAMA 1 MARCH TAKK HI HAI AMDER BEYIMAANI HAI ]][
@JaspalKandola-uq4pz
@JaspalKandola-uq4pz 13 күн бұрын
ਅਕਾਲ ਤਖਤ ਦਾਂ ਭਗੋੜਾ
@manjitbedi5836
@manjitbedi5836 14 күн бұрын
Now, Sukha must Surrender to Police for the insult of Guru Granth Sahib.
@PawanKumar-wx2ml
@PawanKumar-wx2ml 14 күн бұрын
Ab public itni bholi nahin hai aage kia hoga sabh logon ko maalum hai.
@jagtarbrar7236
@jagtarbrar7236 14 күн бұрын
[[[[ ASTEEFA HOR VI MANJOOR KARNE SAN 6 MEMBRI COMETI TEHA.NEHAS KAR FITTI ]]]
@jagtarbrar7236
@jagtarbrar7236 14 күн бұрын
[[[ EH DRAAMANIK MARCH TAK HI HAI ANDER BEYIMAANI HAI ]]]
@ManjitSingh-wz7hr
@ManjitSingh-wz7hr 14 күн бұрын
Eh tola bahut shatar hai.lok hun kade vi es tole ute bharosa nahi karan ge.
@ilovearmyjaihind849
@ilovearmyjaihind849 14 күн бұрын
Barha murakh Bsna Dita Loka NU
@nonapplicable5988
@nonapplicable5988 14 күн бұрын
😂😂😂😂😂kek him out
@jagtarbrar7236
@jagtarbrar7236 14 күн бұрын
[[[ EH DRAAMA 1 MARCH TAK HI HAI ANDER BEYIMAANI HAI ]]]
@bakshishsingh5383
@bakshishsingh5383 14 күн бұрын
Sikha Da Sab Tu Wada Dusman Badal Te Majithia Parvar Te Ah Jagiru Jundli
@gurcharansingh7252
@gurcharansingh7252 14 күн бұрын
Vera gark karta party da
@BaldevSingh-p9w
@BaldevSingh-p9w 15 күн бұрын
HUN-BY-05-SAAL-ARAM-NAAL-SO-JA-BY-HUN-BHOGA-TE-JAIA-KAR-THANKS
@NimmaSingh-rh1fb
@NimmaSingh-rh1fb 14 күн бұрын
Ehna de drame to sari Sikh kaum Bach ke rahe eh sab drama kar rahe han phir to rajniti vich aun lai
@Sarabjeet-fc1ez
@Sarabjeet-fc1ez 14 күн бұрын
Badl akali dal Chand c es karke punjab da hall aa bana ta
@yuvi8010
@yuvi8010 14 күн бұрын
Very good, S.A.D👍
@jagtarbrar7236
@jagtarbrar7236 14 күн бұрын
,[[[[ EH SUKHBIR DA DRAAMA 1 MARCH TAKK HAI.SAARE ES DI PARTY KARDE HAN ]]], LOK 1 MARACH TU BAAD FER SUKHA DI VIRODTA HOVEGI,,]]]
@BzbBzbjnzjs
@BzbBzbjnzjs 14 күн бұрын
Roji banti shanti horan ne akali dal da bera garak kar ditta
@SojhisinghJhamat
@SojhisinghJhamat 14 күн бұрын
Sukhvir badal jindabad jindabad a
@jagirjosan4521
@jagirjosan4521 14 күн бұрын
Chablan da kurham kabila lut lut kha gya punjabian nu,narsinghar kita ehna punjabian da
@JagseerSingh-qq2ti
@JagseerSingh-qq2ti 15 күн бұрын
Sukhbir singh badal jindabaad
@ShivJi-ee4cx
@ShivJi-ee4cx 14 күн бұрын
ਬਿਪਰ ਹਿੰਦੋਸਤਾਨੀ ਬਾਂਦਰ ਗਦਾਰ ਪ੍ਰਕਾਸ਼ ਚੰਦ ਬਾਦਲ ਤੇ ਉਸ ਦੇ ਹਰਾਮਖੋਰ ਕਤੂਰੇ ਸ਼ਰਾਬੀਦਲ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਖੀ ਆ ਪੰਜ ਕਤੂਰੇ ਪਿੰਡ ਭਕਨਾ ਖੁਰਦ ਵਿੱਚ ਵੀ ਰਹਿੰਦੇ ਆ
@SawarnSingh-i4h
@SawarnSingh-i4h 14 күн бұрын
Ena nu loka ne muh nahi lana ena nu gh ke aram karna chahidahar bed
@JagseerSingh-qq2ti
@JagseerSingh-qq2ti 15 күн бұрын
Shiromani akali dal jindabaad
@JassSingh-z3n
@JassSingh-z3n 14 күн бұрын
Shuti ho gyi auhade ton
@harbanssran4471
@harbanssran4471 15 күн бұрын
Daabkeluteaaa
@Sarabjeet-fc1ez
@Sarabjeet-fc1ez 14 күн бұрын
Dram na kar tusi bakbas karke loka noo bepkoof banaa rahe o
@bahadurparmar6287
@bahadurparmar6287 14 күн бұрын
Badal you destroyed Akali Dal , you are fired from party , you didn't resigned, you kicked out
@balwindersingh2177
@balwindersingh2177 14 күн бұрын
Sukar hai tu berha gark krke gya party da
@karora5963
@karora5963 14 күн бұрын
Banti roji duki tiki le ke beh gye akali dal nu
The Best Band 😅 #toshleh #viralshort
00:11
Toshleh
Рет қаралды 22 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
VIP ACCESS
00:47
Natan por Aí
Рет қаралды 30 МЛН
The Best Band 😅 #toshleh #viralshort
00:11
Toshleh
Рет қаралды 22 МЛН