Sukhmandeep Da Sanmaan | Bhutiwala Kabaddi Cup | Arsh Chohla Sahib

  Рет қаралды 38,916

Arsh Chohla Sahib

Arsh Chohla Sahib

Күн бұрын

#arshchohlasahib #kabaddi #vlog

Пікірлер: 302
@RamSingh-iy4tc
@RamSingh-iy4tc 7 ай бұрын
ਸਾਡਾ ਅਰਸ ਭਰਾ ਅੱਜ ਵੀ ਕੈਮ ਆ ਤੇ ਕੱਲ ਵੀ ਕੈਮ ਆ ਤੇ ਕੈਮ ਹੀ ਰਹੂੰਗ ਲਬ ਜੂ ਆ ਵੱਡੇ ਬਾਈ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਸਾਡੇ ਭਰਾ ਨੂੰ ♥️
@GksDriver-yu2un
@GksDriver-yu2un 3 ай бұрын
ਬਹੁਤ 'ਵੀਰ' ਹਨ, ਜੋ ਵੀਰ ਤੇਰੀ 'respect' ਕਰਦੇ ਦਿਲੋਂ.. ਬਹੁਤ 'ਦਰਸ਼ਕ' ਹਨ, ਜੋ ਵੀਰ ਤੈਨੂੰ 'ਪਿਆਰ' ਕਰਦੇ ਦਿਲੋਂ..!!
@harjeetbhullar7789
@harjeetbhullar7789 7 ай бұрын
ਅਰਸ 😂😂😂ਜੇ ਚਾਰ ਦਿਨ ਮੁੰਗਫਲੀ ਦੇ ਆ ਜਾਣ ਤਾਂ ਬਦਾਮਾਂ ਦੇ ਭਾਅ ਨਹੀਂ ਘੱਟ ਦੇ ਹੁੰਦੇ ❤❤❤❤❤ ਵੀਰ ਕੋਈ ਨਾ ਇਹਨਾਂ ਦਾ ਗੁਸਾ ਨਾ ਕਰ ਵਾਹਿਗੁਰੂ ਮੇਹਰ ਕਰੇ ❤❤❤❤❤❤
@jagroopsingh5686
@jagroopsingh5686 7 ай бұрын
ਵਾਹਿਗੁਰੂ ਮੇਹਰ ਭਰਿਅਾ ਹੱਥ ਰੱਖੇ ਸਾਰੇ ਪਰਿਵਾਰ ਤੇ.ਸੁਖਮਨ ਵੱਡਾ ਮੱਲ ਬਣੇ ਵਾਹਿਗੁਰੂ ਕਿਰਪਾ ਕਰੇ.
@jasschouhan6230
@jasschouhan6230 7 ай бұрын
ਬਾਬਾ ਦੀਪ ਸਿੰਘ ਜੀ ਮੇਰੇ ਅਰਸ਼ ਵੀਰ ਨੂੰ ਹਮੇਸ਼ਾ ਚੜਦੀਕਲਾ ਚ ਰੱਖਣ।। ਅਰਸ਼ ਵੀਰੇ ਹੁਣ ਤਗੜੀ ਵਾਪਸੀ ਕਰਦੇ ਜੇਹੜੇ ਸਾਲ਼ੇ ਗਲਤ ਬੋਲਦੇ ਆ ਓਹਨਾ ਦੇ ਮੂੰ ਬੰਦ ਕਰਦੇ ਵੀਰੇ।। ਕਿਉੰਕਿ ਤੇਨੂੰ ਕੱਬਡੀ ਤੋਂ ਹੀ ਨਾਮ ਮਿਲਿਆ c dto ।। ਏਹਨਾ ਨੂੰ ਦੱਸਦੇ dto ਕਿਸ ਚੀਜ ਦਾ ਨਾਮ ਆ। ਖਿੱਚ ਦੇ ਕੰਮ ਹੁਣ ਵੀਰੇਆ।।।
@gurjitsingh6253
@gurjitsingh6253 7 ай бұрын
ਵਾਹਿਗੁਰੂ ਜੀ ਲੰਬੀਆਂ ਉਮਰਾ ਕਰਨ ਪੁੱਤ ਦੀਆਂ ਤੇ ਸੁਖਮਨ ਪੁੱਤ ਦੇ ਮਾਂ ਪਿਉ ਦੀਆਂ ❤️🙏🙏
@MalkitGill426
@MalkitGill426 7 ай бұрын
ਜਿਹੜੇ ਲੋਕ ਕਹਿ ਰਹੇ ਬਸ ਹੋਗਿਆ ਦਿਖੀਉ ਇਹੋ ਅਰਸ ਵੀਰ ਰੇਡਰ ਪੁੱਠੇ ਕਰਉਗਾ❤💪💪💪
@GksDriver-yu2un
@GksDriver-yu2un 3 ай бұрын
ਸ਼ੀਸ਼ਾ ਦੇਖ ਜੱਟਾਂ ਤੇ ਫਿਰ ਦੱਸ.. ਹੈ ਕੋਈ ਤੇਰੇ ਮੁਕਾਬਲੇ ਦਾ, ਹੈ ਕੋਈ ਤੇਰੀ ਪਿੱਠ ਲਵਾਦੇ, ਹੈ ਕੋਈ ? ਹੈ ਕੋਈ ? ਹੈ ਕੋਈ ? ਨਹੀਂ ਵੀਰ ਅਜੇ ਨਹੀਂ ਹਰਦਾ, ਸਾਡਾ ਵੀਰ 'ਅਰਸ਼'..!! ਪੂਰਾ ਯਕੀਨ ਤੇ ਪੱਕਾ ਯਕੀਨ ਆ.. 'ਤੇਰੇ ਉੱਤੇ ਵੀਰ,.!!
@Gillcarz
@Gillcarz 7 ай бұрын
Arsh bai ji tension na lya kro loka de muh ne band kar sakde wmk🙏❤️tusi aaj v bhut vadia khad de ho bai saade walo bhut saara pyar thanu v te saade sukhman putt nu ❤️😘
@gharelimanjit
@gharelimanjit 7 ай бұрын
ਅਰਸ਼ ਬਾਈ ਜੀ ਮਾਣ ਏ ਤੇਰੀ ਖੇਡ ਤੇ....ਜਿਉੰਦਾ ਵਸਦਾ ਰਹਿ ਬਾਈ ਜੀ..ਦਿਲੋਂ ਦੁਆਵਾਂ ਨੇ.....
@rajjatgill4683
@rajjatgill4683 7 ай бұрын
Chola Wala thapi ta waju ga Majha d shan sukhman Arsh chola sahib all time favorite
@sukhwindergill2323
@sukhwindergill2323 7 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ।।
@GksDriver-yu2un
@GksDriver-yu2un 3 ай бұрын
'D.T.O ਤੇ ਜਹਾਜ' ਨਾਮ ਹੀ ਕਾਫੀ ਹੈ, ਕਬੱਡੀ ਦੇ ਮੈਦਾਨ ਵਿੱਚ..!!
@ramindersandhu7674
@ramindersandhu7674 7 ай бұрын
Majay da sab toe top da stopper sadda veer arash ❤ very very nice
@GksDriver-yu2un
@GksDriver-yu2un 3 ай бұрын
ਵੀਰ ਤੂੰ 'ਆਪਣੇ-ਆਪ' ਤੋਂ ਨਾ ਹਾਰੀ.. ਦੂਜਾ ਕੋਈ ਜੰਮਿਆ ਨਹੀਂ, ਜੋ ਤੈਨੂੰ ਹਰਾ ਦੇਵੇ..!!
@jaskaransingh949
@jaskaransingh949 7 ай бұрын
ਅਰਸ਼ ਵੀਰ ਹੋ ਜਾਣਾ ਫਿੱਟ ਵਾਹਿਗੁਰੂ ਦੀ ਕਿਰਪਾ ਨਾਲ
@Ik_VAAR_HOR
@Ik_VAAR_HOR 7 ай бұрын
ਸਾਡੇ ਮਾਝੇ ਦਾ ਵੱਡਾ ਮੱਲ ਏ ਅਰਸ਼ ਵੀਰ ❤❤❤
@RajeshKumar-h4i1u
@RajeshKumar-h4i1u 7 ай бұрын
Gusaa na kreyo arsh veere pyar krde aa dil ch gusaa c sorry dil dukhaya Toda. Fit howo jldi jldi
@arshkahlon-pb06
@arshkahlon-pb06 7 ай бұрын
Jeonda reh jttta wmk sari family te sukhman nu v Boht Sara pyaar ❤
@GursewakSingh-wm7gt
@GursewakSingh-wm7gt 7 ай бұрын
ਅਰਸ਼ ਬਹੁਤ ਵਧੀਆ ਪਲੇਅਰ ਆ ਰੱਬ ਸੁਖ ਰੱਖੇ ਚੜਦੀ ਕਲਾ ਵਿੱਚ ਰੱਖੇ
@user-nt9py9mb3b
@user-nt9py9mb3b 7 ай бұрын
Arsh veer end c te end he rahoga Bai mera
@sarabjitkaur2306
@sarabjitkaur2306 7 ай бұрын
Pora kaim wa brother sada majge di Shan wa chohle wala jatt
@manjindersinghbholarandhey2398
@manjindersinghbholarandhey2398 7 ай бұрын
ਜੱਟਾ ਆਹ ਹੋਈ ਨਾ ਗੱਲ, ਜੱਗ ਜਿੱਤਿਆ ਕੋਈ, ਅੱਜ ਸਿਲੂ ਸਿਲੂ ਹੋ ਰਹੀ ਇਹਨਾਂ ਕੱਲ ਨੂੰ ਉਸ ਨੂੰ ਵੀ ਮਾੜਾ ਬੋਲਣਾ, ਇਹਨਾਂ ਨੂੰ bus ਮਨੋਰੰਜਨ ਚਾਹੀਦਾ ਤੇ ਆਪਣੇ ਨਾਲ ਤੇ ਸਵਾਦ ਨਾਲ ਮਤਲਬ
@SimmuSingh-uz4od
@SimmuSingh-uz4od 7 ай бұрын
Wmk arsh veer ek varr phrr pata lagg jana chahiye duniyaa nu ke dto ayya huaa waheguru ji kirpa krannn❤❤❤ love you
@simanbatthsimanbatth1298
@simanbatthsimanbatth1298 7 ай бұрын
ਅਰਸ਼ ਵੀਰੇ ਹੋ ਜਾਣਾ ਫਿੱਟ ਵਾਹਿਗੁਰੂ ਦੀ ਕਿਰਪਾ ਨਾਲ
@KomalpreetSingh-fk6fy
@KomalpreetSingh-fk6fy 7 ай бұрын
Veer koi gll ni lokhi bhot kug khnde a sanu man ha veer tre te rabh bhoti bhoti trakhi bakhse vahdi vahdi umar hove veer de chota jatt sukhman ❤
@shrikantsharma4216
@shrikantsharma4216 7 ай бұрын
Arsh veer kuch to log kahenge logo ka kaam hai kehna,baki chahan wale nu pucho Sade lye sada veer hamesha he star player rehna hai ❤❤da heera❤❤
@RajeshKumar-h4i1u
@RajeshKumar-h4i1u 7 ай бұрын
Maan aa pra di khed te❤❤❤❤❤
@LuckyJump-pj8yg
@LuckyJump-pj8yg 7 ай бұрын
ਖਿੱਚ ਕੇ ਰੱਖੋ 22 ਜੀ ਦੁਨੀਆਂ ਸਾਲ਼ੀ ਬਕਵਾਸ ਮਾਰਦੀ ਹੀ ਰਹੂਗੀ । ਮਿਹਰ ਕਰੇ ਪਰਮਾਤਮਾ ❤️🥰🙏🙏🙏
@tejbirsingh2531
@tejbirsingh2531 7 ай бұрын
Hojo ga kaim palwna loka di ni tension lehni lov you ❤❤
@gurjantaulakh307
@gurjantaulakh307 7 ай бұрын
ਲੋਕਾਂ ਦੀ ਟੈਂਸ਼ਨ ਨਹੀਂ ਲੈਣੀ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਮੇਰੇ ਵੱਡੇ ਭਰਾ ਤੇ ਲੱਬ ਯੂ ਝੋਟਿਆਂ ❤❤❤
@Sandy-Judge
@Sandy-Judge 7 ай бұрын
ਹੁਣ ਤੇ ਬਸ ਉਡੀਕਾਂ ਨੇ ਕੀ ਸੁੱਖਮਨ ਦੁਬਾਰਾ ਜਲਦੀ ਖੇਡਣਾ ਸ਼ੁਰੂ ਕਰੇ ਤੇ ਅਸੀਂ ਦੇਖੀਏ | ਅਰਸ਼ ਭਾਜੀ ਤੁਹਾਡੀ ਖੇਡ ਦਾ ਕੋਈ ਮਸਲਾ ਨੀ ਤੁਸੀਂ ਬਿਲਕੁਲ ਫਿੱਟ ਹੋ ਜੀ |
@damanmangat8654
@damanmangat8654 7 ай бұрын
God bless u all family sukhman love u putt 🙏🙏🙏🥰🥰🥰🥰❤️❤️❤️🎊🎊🎊🎉🎉🎉
@ManjeetSingh-ll9io
@ManjeetSingh-ll9io 7 ай бұрын
Koi nahi d t o look bhut kuz kehde hunde ne waheguru chardi klaha vich rakhe ji
@rohitlahora3627
@rohitlahora3627 7 ай бұрын
Arsh Bhai ji kal swaed aa match daa Bhai ji tee sada chota sukman daa Maan saaman daa sawad aa gaa arsh Bhai ji waheguru ji mehar paraa hat rakha Bhai ji tussie garet ho Bhai ji
@MalkitGill426
@MalkitGill426 7 ай бұрын
ਸਤਿ ਸ੍ਰੀ ਅਕਾਲ ਅਰਸ ਵੀਰ ਜੀ ❤ ਗਲਤ ਗੱਲ ਵੀਰ ਜੀ ਲੋਕਾਂ ਦੀ ਏਦਾਂ ਨਹੀ ਕਿਹਣਾ ਚਾਹੀਦਾ ਕੀ ਬਸ ਹੋਗਿਆ ਹੁਣ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ ਅਰਸ ਵੀਰ ਜੀ ਲੋਕਾਂ ਦੀ ਪਰਵਾਹ ਨਾ ਕਰੀਆ ਕਰੋ ਤੁਸੀਂ ਵਹਿਗੁਰੂ ਮੇਹਰ ਕਰੇ ਫੁੱਲ ਸਪੋਰਟ ਗੁਰਦਾਸਪੁਰ ਤੋ ❤❤❤❤
@Gurbaksh-iw9bf
@Gurbaksh-iw9bf 7 ай бұрын
ਵਧੀਆ ਪ੍ਰਦਰਸ਼ਨ ਰਿਹਾ ਮੈਚ h cholla ਟੀਮ ਦਾ ਰਾਜੂ ਕਟੋਰਾ ਸੀ ਰੇਡਰ jheda ਦੂਸਰੇ paisyo ਆਪਣੇ ਪਿੰਡਾਂ ਵੱਲ ਦਾ ਲੱਤ ਟੁੱਟ ਗਈ ਸੀ ਵਾਪਸੀ ਕੀਤੀ ਮੁੰਡੇ ਨੇ ਫਿਰ grunda ਵਿੱਚ 🙏🙏
@gurditsingh1792
@gurditsingh1792 7 ай бұрын
ਖੇਡ ਯਾਰ ਸੰਧੂ ਪੁੱਤਰ ਇਉਂ ਨਹੀਂ ਪਿੱਛੇ ਹਟਦੇ ❤
@SukhwinderSingh-lx6kp
@SukhwinderSingh-lx6kp 7 ай бұрын
ਅਰਸ਼ ਸਟਾਰ ਪਲੇਅਰ ਵੱਡਾ ਮਾਲਾ ਕਬੱਡੀ ਦਾ ਵਾਹਿਗੁਰੂ ਮਿਹਰ ਰੱਖੇ ❤❤
@Sandeep_Sandhu
@Sandeep_Sandhu 7 ай бұрын
Waheguru Ji Hmesha Chardikala Ch Rakhn GBU ❤️ (Love From Tarntaran Sahib Khemkaran Border)
@randhirsandhu8243
@randhirsandhu8243 7 ай бұрын
Arsh veer koi nahi. Loka di parvar nahi Kari. di. Kuch Dina Tak set ho ja gh. Wahaguru Mehar kare❤❤❤🎉🎉
@gurdawar
@gurdawar 7 ай бұрын
arsh Bhai Lage Raho Parmatma Thodi naliya
@prabjeetsinghprab4440
@prabjeetsinghprab4440 7 ай бұрын
Waheguru Chardi Kala, which Rakhi veer nu on🙏🏻
@tajinderjhutty6353
@tajinderjhutty6353 7 ай бұрын
Sukhman so cute Baba ji bless him long happy and healthy life God blessed parents and grandparents always stay happy and healthy
@BaljinderSingh-ho6wg
@BaljinderSingh-ho6wg 7 ай бұрын
ਲੋਕਾ ਦਾ ਕੰਮ ਹੁੰਦਾ ਕਮਿੰਟ ਕਰਨਾ ਜੋ ਗਰਾਊਂਡ ਚ ਜਾਂਦਾ ਉਸ ਨੂੰ। ਪਤਾ ਹੁੰਦਾ ਕਬੱਡੀ ਦੀ ਗੇਮ ਕਿਵੇਂ ਖੇਡੀ ਜਾਂਦੀ ਆ ਅਰਸ਼ ਬਈ ਤੇਰੀ ਗੇਮ ਸਿਰਾ ਹੀ ਆ , ਸਿਰਾ ਹੀ ਰਹਿਣੀ ਅ
@Rubalrohtak29
@Rubalrohtak29 7 ай бұрын
Love u veere from haryana bagwan tenu fitt rakhe chardikala vich rahe ❤❤❤
@ManjinderKaur-w6i
@ManjinderKaur-w6i 7 ай бұрын
Waheguru chardikala ch rkhe tuhnu
@belongpb0678
@belongpb0678 7 ай бұрын
Baba G Mehar Karan sade chote sukhman te ❤🙌
@bikramsinghbhinder4621
@bikramsinghbhinder4621 7 ай бұрын
Waheguru chardikala ch ਰੱਖੇ ❤❤❤Arsh veere Love you bai ❤
@MB-uv4qu
@MB-uv4qu 7 ай бұрын
8.10 cute Sukhman jaffa pawanda, ❤️🥰🧑🏻baut Pyaara hai, Wahiguruji 🙏🏻es de umber lambi hovay. 🧑🏻💝🙏🏻❤️
@jasbergill8701
@jasbergill8701 7 ай бұрын
Waheguru ji chardi kla kra
@PremJit-o5m
@PremJit-o5m 7 ай бұрын
Arsh veer rabh sukh rakhe Teri chardi kalan hove
@pawandeepsinghpadda-cm8pg
@pawandeepsinghpadda-cm8pg 7 ай бұрын
Vre good luck best wishes for future 🎉🙏🏻
@HaroonQaisar-q5t
@HaroonQaisar-q5t 7 ай бұрын
Mashallah wadiya ho jya ga ❤❤❤❤
@Virklove1234
@Virklove1234 7 ай бұрын
Pra ❤ jeonda reh
@RajeshKumar-h4i1u
@RajeshKumar-h4i1u 7 ай бұрын
Sare vlog dekhda tode❤❤❤❤❤❤❤❤❤❤❤❤❤❤❤❤
@sabhiajay
@sabhiajay 7 ай бұрын
Congratulations sukhman❤buggrri
@subnoorsarao6346
@subnoorsarao6346 7 ай бұрын
Very nice video bai ji
@bantivlog684
@bantivlog684 7 ай бұрын
Sirra vr Good luck bro waheguru ji mehar rakhan haje ta bhut lamhe time khedna y
@SS007-AK
@SS007-AK 7 ай бұрын
Brother First family ❤ Then game!!!
@rajvindersingh6816
@rajvindersingh6816 7 ай бұрын
All Players are very good
@JaswantSingh-io1mv
@JaswantSingh-io1mv 7 ай бұрын
Sahi gall aa veere rest v jaruri aa
@RajeshKumar-h4i1u
@RajeshKumar-h4i1u 7 ай бұрын
Bot pyar krde aa arsh vere❤
@satvirsingh7610
@satvirsingh7610 7 ай бұрын
Waheguru sukhman te mehar pariya hath rakhi.
@user-ee4vu4eh7x
@user-ee4vu4eh7x 7 ай бұрын
Arsh paji baba ji mehar karn
@pammazaildarusa330
@pammazaildarusa330 7 ай бұрын
Sirra a tu jatta 🙏 sirra he rahe ga ❤ love you brother ❤️ wmk
@billumahal3906
@billumahal3906 7 ай бұрын
Veer ji waheguru ji mehar karan veer te
@preetpreet560
@preetpreet560 7 ай бұрын
Waheguru ji chardikala vich rakhe sade bhau nu paji Harman jala veer nai dikh riha hun naal
@PavitarSingh-js6qg
@PavitarSingh-js6qg 7 ай бұрын
God bless you🙏🌹👍 bro
@amardewana6327
@amardewana6327 7 ай бұрын
Waheguru Ji kirpa kare Ji
@buntydeepgill7800
@buntydeepgill7800 7 ай бұрын
God bless you bro❤❤❤ waheguru always nal a thode ❤❤❤
@Amrit_kamboj34
@Amrit_kamboj34 7 ай бұрын
Hnji bro thnu e pyr krde c te krde Raha gye bki veer c ik vaar Loki khn ki ede to opr ni koi sillu de reced todna
@gurtejgill1882
@gurtejgill1882 7 ай бұрын
Good luck brother ❤❤❤❤🎉🎉🎉🎉🎉🎉
@Gurbaksh-iw9bf
@Gurbaksh-iw9bf 7 ай бұрын
Bilkul sahi vere game nal nal parwar nu time Dena chida ❤❤❤❤
@Gamerz_manjot
@Gamerz_manjot 7 ай бұрын
Verynice🎉🎉🎉🎉🙏🏻👍🏻
@ashumattu4021
@ashumattu4021 7 ай бұрын
Love u ustady ji ❤
@sunnylomber6586
@sunnylomber6586 7 ай бұрын
Jhotea tre te maan a ❤ all time best sade lyi tusi ustad g sanu tuhade te maan a❤
@rahulkeshav6098
@rahulkeshav6098 7 ай бұрын
Waheguru kirpa bane raka sada ustaad ta
@JaspalSingh-qj1tm
@JaspalSingh-qj1tm 7 ай бұрын
Very nice sukhman
@butasidhuvlogs7192
@butasidhuvlogs7192 7 ай бұрын
ਬਾਈ ਜੀ ਬਹੁਤ ਵਧੀਆ ਤੁਸੀਂ ਹੋ ਬਹੁਤ ਕੈਮ
@user-ub3zg1oj2w
@user-ub3zg1oj2w 7 ай бұрын
Very nice
@GautamKumar-pg4ms
@GautamKumar-pg4ms 7 ай бұрын
Bro waheguru mar Karo gay 🙏❤ bro ma thody bot Vada fan aa😊
@SandeepKaur-ke7po
@SandeepKaur-ke7po 7 ай бұрын
Best of luck bro
@singhharry3660
@singhharry3660 7 ай бұрын
Veer ji sahi keha tusi khel ka sareeR teek hona baki mehnat karda raho Waheguru mehar karega veer ji love you ❤
@manjinderkaur1897
@manjinderkaur1897 7 ай бұрын
Dill khush krta veer sukhmani ne loka de parvah na kr veer apni mehnt donbl krde veer te kad de vehm
@jagroopchachowali5117
@jagroopchachowali5117 7 ай бұрын
🇦🇪🇦🇪 ਬਹੁਤ ਵਧੀਆ ਪਲਵਾਨ ਜੀ
@lakhwinderpal238
@lakhwinderpal238 7 ай бұрын
Vry nice veer ji
@GagandeepSingh-bl7sl
@GagandeepSingh-bl7sl 7 ай бұрын
Love you veer ji
@palwindersingh-hi4dq
@palwindersingh-hi4dq 7 ай бұрын
Koi na veer best of luck
@jaskiratsidhu9141
@jaskiratsidhu9141 7 ай бұрын
ਵਾਹਿਗੁਰੂ ਜੀ ਕਿਰਪਾ ਕਰਨ
@user-dv8ds7hh9r
@user-dv8ds7hh9r 7 ай бұрын
Very very nice ji
@sharndeepsingh-li6rw
@sharndeepsingh-li6rw 7 ай бұрын
Arsh bro bhut vadia khad a tari kisa din nhi khad hoda arsh nya jara Jaffa lya a o vi koi nhi lya sakda bro tansan nhi lyani ada hi chardikala ch rahna a
@RoopKamalVlogs
@RoopKamalVlogs 7 ай бұрын
Love u bro ❤ best off luck ❤️
@user-gw8gm9nc4x
@user-gw8gm9nc4x 5 ай бұрын
Love u 22 ji
@sarbajitsingh4970
@sarbajitsingh4970 7 ай бұрын
Nice video phaji
@tajinderjhutty6353
@tajinderjhutty6353 7 ай бұрын
Parmatma chardikala Rakhe
@JobanpreetsinghSandhu841
@JobanpreetsinghSandhu841 7 ай бұрын
Gurlal sohal veer ji merhi har story maction karda ha arsh chola veer ji
@ranjitsinghmand9505
@ranjitsinghmand9505 7 ай бұрын
ਸਾਡਾ ਸੇਰ maje ਦਾ ਅਰਸ਼ ਵੀਰ
@kuldeepsinghgill5041
@kuldeepsinghgill5041 7 ай бұрын
Kaim ho jatta koi ni love you ❤
@gurveershidhu4259
@gurveershidhu4259 7 ай бұрын
ਵਾਹਿਗੁਰੂ ਮੇਹਰ ਕਰਨਾ ਜੀ❤
Modesto kabaddi cup vlog | All Kabaddi Players | punjabi vlogs
16:43
DALJIT DHANOA VLOGS
Рет қаралды 74 М.
АЗАРТНИК 4 |СЕЗОН 3 Серия
30:50
Inter Production
Рет қаралды 831 М.
Fake watermelon by Secret Vlog
00:16
Secret Vlog
Рет қаралды 15 МЛН
1ОШБ Да Вінчі навчання
00:14
AIRSOFT BALAN
Рет қаралды 6 МЛН
I Met After One Month With Family | Arsh Chohla Sahib
15:41
Arsh Chohla Sahib
Рет қаралды 26 М.
Surrey guru ghar kabaddi cup
6:22
Dilshad issi
Рет қаралды 3,7 М.
bapu kithe taldaa | viah jaan to phla lgi seep bapu kolo | dhillonpreet vlog
30:54