Sun Nah Pyare Ik Benanti Meri - Bhai Amandeep Singh Ji - Latest Shabad Gurbani 2019 - Best Records

  Рет қаралды 7,152,052

Best Records ਗੁਰੂ ਕੀ ਬਾਣੀ

Best Records ਗੁਰੂ ਕੀ ਬਾਣੀ

Күн бұрын

Пікірлер: 2 100
@loinfilmyzone9156
@loinfilmyzone9156 8 ай бұрын
ਇਕ ਦਿਨ live ਕੀਰਤਨ ਰੇਡੀਓ ਤੋਂ lਦਰਬਾਰ ਸਾਹਿਬ ਘਰ ਲਗਾਇਆ ਸੀ.ਮੇਰੇ ਮਾਤਾ ਜੀ ਸੁਭਾ ਦੀ ਸਬਜ਼ੀ ਕਟ ਰਹੇ ਸੀ ਤੇ ਮੈ ਕੀਰਤਨ ਵਾਲਾ ਸਪੀਕਰ ਚੱਕ ਕੇ ਹਾਲ ਚ ਰੱਖ ਦਿੱਤਾ. ਅਚਾਨਕ ਭਾਈ ਸਾਹਬ ਜੀ ਦੀ ਅਵਾਜ ਕਨੀ ਪਈ ਸੀ ਇਹੀ ਸ਼ਬਦ ਭਾਈ ਸਾਹਿਬ ਨੇ ਗਇਨ ਕਰਨਾ ਸ਼ੁਰੂ ਕੀਤਾ. ਮੈ ਤੇ ਮੇਰੀ ਮਾਤਾ ਸੁਨ ਹੋ ਗਏ ਭੂਲ ਗਏ ਸੀ ਆਪਾਂ ਕੀ ਕਰ ਰਹੇ ਸੀ ਸ਼ਬਦ ਨੇ ਇੰਜ ਲੱਗਾ ਜਿਵੇ ਦੁਨੀਆਂ ਨਾਲੋ ਤੋੜ ਕੇ ਪ੍ਰਮਾਤਮਾ ਦੇ ਘਰ ਲੇ ਗਿਆ. ਬਸ ਅੱਖਾਂ ਨਮ ਹੋ ਗਈਆਂ ਉਸ ਦਿਨ... ਬਹੁਤ ਹੀ ਰੂਹ ਤੋਂ ਭਿੱਜ ਕੇ ਸ਼ਬਦ ਗਿਆ ਵੀਰ ਜੀ ਨੇ.. ਉਸ ਦਿਨ ਤੋਂ ਅੱਜ ਤੱਕ ਵੀਰ ਜੀ ਦਾ ਕੀਰਤਨ ਸੁਣੀ ਦਾ. ਹਰ ਰੋਜ਼ ਵੀਰ ਜੀ ਦਾ ਕੀਰਤਨ ਚਲਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੇ ਸ਼ਬਦ ਭਾਈ ਸਾਹਿਬ ਬਹੁਤ ਹੀ ਮਿੱਠੀ ਅਵਾਜ ਵਿਚ ਸੁਣਾਂਦੇ ਨੇ 🙏
@daljinder_singh
@daljinder_singh Жыл бұрын
ਕੋਈ ਵੀ ਭੈਣ ਭਰਾ ਉਦਾਸ ਨਾ ਹੋਵੇ ਕਿੰਨੀ ਵੀ ਔਖੀ ਹਾਲਤ ਵਿਚ ਹੋਵੇ ਬੱਸ ਓਹਦੇ ਅੱਗੇ ਬੇਂਨੰਤੀ ਕਰਦੇ ਰਹੋ...... ਤੁਹਾਡੇ ਔਖੇ ਹਾਲਾਤ ਨਿਕਲ ਜਾਣਗੇ ਜਿਵੇ ਮੇਰੇ ਕੱਢੇ ਮੇਰੇ ਸਤਿਗੁਰੂ ਨੇ 🙏🙏🙏🙏
@SonyPreet-oq5lr
@SonyPreet-oq5lr Жыл бұрын
Waheguru ji
@DavinderSingh-t8q
@DavinderSingh-t8q Жыл бұрын
Meri pata ni kdo sunuga bhut time ho gye banti kardaya nu 13 saal ho gye mariige nu koi bacha nhi
@JARNAILGURSAHIBJASPREET
@JARNAILGURSAHIBJASPREET Жыл бұрын
​​@@DavinderSingh-t8qਸਤਿਕਾਰਯੋਗ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਜੀ ਕਿ ਤੁਸੀਂ ਕਿਰਪਾ ਕਰਕੇ ਵੀਰ ਜੀ ਹੋਰਾਂ ਨੂੰ ਨਾਲ ਲੈ ਕੇ ਘਰ ਤੋਂ ਸੁਬਹ ਦੇ ਪਹਿਲੇ ਪਹਿਰ 12 ਤੋਂ 3 ਦੇ ਵਿੱਚ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਸ਼ਹੀਦ ਸਿੰਘਾਂ ਦੇ ਦਰ ਤੇ ਦਰਸ਼ਨ ਕਰਨ ਜਾਣਾ ਜੀ ਭਾਵ ਉਹ ਗੁਰਦੁਆਰਾ ਸਾਹਿਬ ਜਿੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ ਹੱਥ ਉੱਪਰ ਸੀਸ ਰੱਖਿਆ ਹੋਇਆ ਸਰੂਪ ਬਾਹਰ ਹੀ ਸਜਿਆ ਹੋਇਆ ਏ। ਉੱਥੇ ਦਰਸ਼ਨ ਕਰਕੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਉੱਪਰ ਦਰਬਾਰ ਸਾਹਿਬ ਦਰਸ਼ਨ ਕਰਕੇ ਅਰਦਾਸ ਕਰਨੀ ਜੀ ਅਤੇ ਫਿਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦਰਸ਼ਨ ਕਰਕੇ ਅਰਦਾਸ ਕਰਨੀ ਜੀ। ਗੁਰੂ ਕਿਰਪਾ ਨਾਲ ਅਸੀਂ ਦੋਵੇਂ 29 ਜੂਨ, 2014 ਨੂੰ ਪਹਿਲੇ ਪਹਿਰ ਉੱਠ ਕੇ ਅਰਦਾਸ ਕਰਨ ਗਏ ਜੀ ਅਤੇ ਸੱਚੇ ਪਾਤਿਸ਼ਾਹ ਵਾਹਿਗੁਰੂ ਜੀ ਗੁਰੂ ਸਾਹਿਬਾਨ ਜੀ ਅਤੇ ਸ਼ਹੀਦ ਸਿੰਘਾਂ ਨੇ 21 ਦਿਨਾਂ ਦੇ ਵਿੱਚ ਵਿੱਚ ਸਾਡੀਆਂ ਝੋਲੀਆਂ ਭਰ ਦਿੱਤੀਆਂ ਜੀ ਭਾਵ ਮੈਂ ਪਰੈਗਨੈਂਟ ਸੀ।ਗੁਰੂ ਕਿਰਪਾ ਨਾਲ ਸਾਰੀ ਕਿਰਪਾ ਮੇਰੇ ਹਸਬੈਂਡ ਪਤੀ ਪਰਮੇਸ਼ੁਰ ਜੀ ਦੀ ਹਿੰਮਤ ਸਦਕਾ ਹੋਈ ਕਿਉਂ ਕਿ ਉਹ ਮੇਰੇ ਇੱਕ ਵਾਰ ਬੇਨਤੀ ਕਰਨ ਉੱਪਰ ਘਰ ਤੋਂ ਅੰਮ੍ਰਿਤ ਵੇਲੇ ਦੋ ਵਜੇ ਚੱਲ ਪਏ। ਗੁਰੂ ਸਾਹਿਬ ਜੀ ਸ਼ਹੀਦ ਸਿੰਘਾਂ ਨੇ ਉਦੋਂ ਹੀ ਸਾਡੀਆਂ ਝੋਲੀਆਂ ਭਰ ਦਿੱਤੀਆਂ। ਕਿਉਂਕਿ ਪਿਆਰੀ ਭੈਣ, ਗੁਰੂ ਸਾਹਿਬ ਜੀ ਦਾ ਪਵਿੱਤਰ ਫੁਰਮਾਨ ਏ ਚਰਨ ਸਰਣਿ ਗੁਰ ਏਕ ਪੈਂਡਾ ਜਾਇ ਚਲਿ।। ਸਤਿਗੁਰ ਕੋਟਿ ਪੈਂਡਾ ਆਗੈ ਹੋਇ ਲੇਤ ਹੈ।। ਬੇਨਤੀ ਹੈ ਜੀ ਕਿ ਜਦੋਂ ਤੁਹਾਡੇ ਉੱਪਰ ਕਿਰਪਾ ਹੋ ਗਈ ਤਾਂ ਸ਼ੁਕਰਾਨਾ ਕਰਨ ਵੀ ਦੁਬਾਰਾ ਫਿਰ ਜਲਦੀ ਪਹੁੰਚਣਾ ਜੀ। ਸਾਡੇ ਮਾੜੇ ਕਰਮ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਨਹੀਂ ਜਾ ਸਕੇ ਇਸੇ ਕਰਕੇ ਹੁਣ ਦੂਰ ਹਾਂ ਕਸ਼ਟ ਆ ਗਿਆ।ਗੁਰੂ ਕਿਰਪਾ ਨਾਲ ਬੱਚਾ ਤਾਂ ਮਾਰਚ ਵਿੱਚ ਅੱਠ ਸਾਲ ਦਾ ਹੋ ਗਿਆ, 23 ਮਾਰਚ 2015 ਜਨਮ ਤਰੀਕ ਏ ਜੀ। ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਦਰਸ਼ਨ ਬੇਨਤੀ ਕਰਨ ਜਾਣ ਲਈ ਤਿਆਰ ਹੋਵੋ ਜੀ।ਅਗਰ ਧੁਂਦ ਦਾ ਸੋਚਦੇ ਹੋ ਤਾਂ ਸ਼ਾਮ ਨੂੰ ਜਾ ਕੇ ਰਹਿਣਾ ਜੀ ਅਤੇ ਅੰਮਿ੍ਤ ਵੇਲੇ ਦਰਬਾਰ ਸਾਹਿਬ ਇਸ਼ਨਾਨ ਕਰਕੇ ਆਸਾ ਦੀ ਵਾਰ ਜੀ ਦੇ ਪਾਠ ਦਾ ਸੰਪੂਰਨ ਕੀਰਤਨ ਸੁਣਦਿਆਂ ਸੰਪੂਰਨ ਹਾਜਰੀ ਲਗਾਉਣੀ ਜੀ।ਅਪਨਾ ਨੰਬਰ ਦੱਸ ਰਹੀ ਹਾਂ ਜੀ। ਤੁਸੀਂ ਮਿਸ ਕਾਲ ਹੀ ਕਰ ਦੇਣਾ ਜੀ।ਗੁਰੂ ਕਿਰਪਾ ਨਾਲ ਤੁਹਾਨੂੰ ਕਾਲ ਕਰਾਂਗੀ ਜੀ ਅਤੇ ਵਟਸ ਐਪ ਤੇ ਵੀ ਐਡ ਕਰ ਲਵਾਂਗੀ ਜੀ।ਡੀਅਰ ਸਿਸਟਰ ਨੰਬਰ ਏ ਜੀ - 9888456858🙏ਸੌਰੀ ਜੀ 🙏ਮੈਸੇਜ ਜ਼ਿਆਦਾ ਲਿਖ ਹੋ ਗਿਆ।ਬਹੁਤ ਬਹੁਤ ਧੰਨਵਾਦ ਜੀ ਡੀਅਰ ਸਿਸਟਰ।ਤੁਹਾਨੂੰ ਪਰਿਵਾਰ ਸਮੇਤ ਸਤਿ ਸ੍ਰੀ ਅਕਾਲ ਬੁਲਾਉਂਦੀ ਹਾਂ ਜੀ। ਕੋਟਾਨਿ ਕੋਟਿ ਵਾਰ ਧੰਨਵਾਦ ਜੀ। ਭਾਈ ਸਾਹਿਬ ਜੀ ਭਾਈ ਅਮਨਦੀਪ ਸਿੰਘ ਜੀ ਹੋਰਾਂ ਦਾ ਕੋਟਾਨਿ ਕੋਟਿ ਵਾਰ ਧੰਨਵਾਦ ਜੀ ਜਿਹਨਾਂ ਦੀ ਸੁਰੀਲੀ ਅਵਾਜ਼ ਵਿੱਚ ਸ਼ਬਦ ਸੁਣਦਿਆਂ ਤੁਹਾਨੂੰ ਮਿਲੇ ਭਾਵ ਤੁਹਾਡਾ ਕੁਮਿੰਟ ਪੜਿਆ ਜੀ ਐਵਰਲਵਿੰਗ ਸਿਸਟਰ।ਓ ਕੇ ਜੀ ਕਾਲ ਦੀ ਉਡੀਕ ਕਰਾਂਗੀ ਜੀ।ਸਤਿਕਾਰ ਸਹਿਤ-ਜਸਪ੍ਰੀਤ ਕੌਰ
@JARNAILGURSAHIBJASPREET
@JARNAILGURSAHIBJASPREET Жыл бұрын
​@@DavinderSingh-t8qਯੂ ਨੋਓ ਸਿਸਟਰ, ਹੁਣ ਵੀ ਸ਼ਬਦ ਵਾਰ ਵਾਰ ਸੁਣ ਰਹੀ ਹਾਂ ਪਰਮਾਤਮਾ ਪਰਮੇਸ਼ੁਰ ਵਾਹਿਗੁਰੂ ਜੀ ਦੀ ਬਹੁਤ ਯਾਦ ਆ ਰਹੀ ਏ ਜੀ ਅਤੇ ਧੁਰ ਅੰਦਰੋਂ ਅਰਦਾਸ ਹੋ ਰਹੀ ਏ ਸੱਚੇ ਪਾਤਿਸ਼ਾਹ ਜੀ ਸਾਨੂੰ ਤਿੰਨਾਂ ਨੂੰ ਇਕੱਠਿਆਂ ਨੂੰ ਆਪ ਜੀ ਦੇ ਦਰਸ਼ਨ ਦੀਦਾਰੇ 29 ਜੂਨ 2014 ਵਾਂਗ ਹੀ ਬਖਸ਼ੋ ਜੀ ਅਤੇ ਸਭਨਾਂ ਜੋੜਿਆਂ ਨੂੰ ਸੁਖੀ ਵਿਆਹੁਤਾ ਜੀਵਨ ਅਤੇ ਦਾਤਾਂ ਬਖਸ਼ੋ ਜੀ ਕਿਰਪਾ ਕਰੋ ਜੀ🙏🙏🙏🙏🙏
@JARNAILGURSAHIBJASPREET
@JARNAILGURSAHIBJASPREET Жыл бұрын
ਲਵਿੰਗ ਸਿਸਟਰ, ਸਤਿ ਸ੍ਰੀ ਅਕਾਲ ਜੀ।ਗੁਰੂ ਕਿਰਪਾ ਨਾਲ ਕਿਆ ਤੁਸੀਂ​ਮੇਰਾ ਭੇਜਿਆ ਮੈਸੇਜ ਪੜ ਲਿਆ ਜੀ?ਅਗਰ ਨਹੀਂ ਤਾਂ ਕਿਰਪਾ ਕਰਕੇ ਪੜੋ ਜੀ ਡੀਅਰ ਸਿਸਟਰ 🙏🙏🙏@@DavinderSingh-t8q
@jaswantkaur5741
@jaswantkaur5741 3 ай бұрын
ਬਾਬਾ ਜੀ ਜਦੋ ਮੈ ਅੰਮਿੑਤਸਰ ਗਈ ਅੰਮਿੑਤ ਛਕਣ ਇਹੀ ਸ਼ਬਦ ਲੱਗਾ ਸੀ ਫਰਵਰੀ 7-2024 ਨੂੰ ਸਵੇਰੇ 8:30 ਵਜੇ ਮੈਂ ਸੋਚਿਆ ਮਨ ਵਿਚ ਇਹੀ ਬੇਨੰਤੀ ਮੇਰੀ 🙏🏼🙏🏼ਸ਼ਬਦ ਬਹੁਤ ਪਿਆਰਾ ਵਾਹਿਗੁਰੂ ਜੀ ❤❤
@manvinderbhatia4463
@manvinderbhatia4463 Күн бұрын
Sooo soothing voice of bhayi saheb ji.Sun ke hirda shudh ho janda.Eyes bund karke suno injh feel hunda, jiwen parmatma ang sung hi hai ,te suchi sanu sun reha hai. Waheguru Bhayi saheb te apni mehar banayi rukhan.Waheguru ji.Dhun Guru Nanak 🙏🙏
@PalwinderSingh-f4s
@PalwinderSingh-f4s 8 күн бұрын
ਸਤਿਨਾਮ ਵਾਹਿਗੁਰੂ ਜੀ
@ninder1984
@ninder1984 2 жыл бұрын
ਰੂਹ ਦਾ ਸਕੂਨ ਗੁਰਬਾਣੀ 🙏🙏 ਵਾਹ ਭਾਈ ਸਾਹਿਬ ਜੀ ਕਮਾਲ ਕਰ ਦਿੱਤੀ ਤੁਸੀਂ, ਸੋਨੇ ਤੇ ਸੁਹਾਗਾ ਇੱਕ ਤਾਂ ਬਾਣੀ ਸਤਿਗੁਰੂ ਨਾਨਕ ਦੀ, ਦੂਜਾ ਐਨੀ ਮਧੁਰ ਅਵਾਜ਼ 👌👌
@naranjansinghnaju6195
@naranjansinghnaju6195 Жыл бұрын
Nice ❤❤❤
@ranjitkaurbhullar1454
@ranjitkaurbhullar1454 4 ай бұрын
Bahut pyara shabad ate bahut mithi te pyari awaaz Bhai ji di. Bahut vadiya ji.
@dsmail9524
@dsmail9524 Ай бұрын
❤❤🎉🎉
@jsingh6822
@jsingh6822 3 ай бұрын
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
@preetKaur-uk9mk1320
@preetKaur-uk9mk1320 3 ай бұрын
ਵਾਹਿਗੁਰੂ ਜੀ ਸਾਡੇ ਘਰ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ 🙏😭😔 ਸਾਡੀ ਮਾਂ ਨੂੰ ਤੰਦਰੁਸਤ ਕਰਦੋ,😭🙏🙏ਸਾਡੀ ਅਰਦਾਸ ਪ੍ਰਵਾਨ ਕਰੋ ਜੀ 🙏🙏 ਮਿਹਰ ਕਰੋ ਜੀ
@ManjeetSingh-pd1lm
@ManjeetSingh-pd1lm 3 ай бұрын
Didi ji tusi tashan na loo wahaguru ji ta visbas rakhoo unaa na sab thik Kr danaa ji wahaguru ji sabnaa ta kirpaa krnaa ji
@preetKaur-uk9mk1320
@preetKaur-uk9mk1320 3 ай бұрын
@@ManjeetSingh-pd1lm kuch thik nhi kita rabb ne 😭😭😭
@ManjeetSingh-pd1lm
@ManjeetSingh-pd1lm 3 ай бұрын
@@preetKaur-uk9mk1320 Didi ji udaa hoeaa ke ha thuda mummy ji nu
@dsmail9524
@dsmail9524 Ай бұрын
Ki hoea
@JagdeepDhillon-lv1ym
@JagdeepDhillon-lv1ym Күн бұрын
ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਸੋਢੀ ਪਾਤਸ਼ਾਹ ਮੀਰ ਪੀਰ ਦੇ ਮਾਲਕ ਕਿਰਪਾ ਕਰਨ ਗਏ
@gurnoorkaur5642
@gurnoorkaur5642 4 жыл бұрын
ਵੀਰ ਜੀ, ਮੇਰੇ ਪਾਪਾ ਜਦੋਂ ਧੁਰਧਾਮ‌ ਗਏ। ਉਹਨਾਂ ਦੇ ਭੋਗ ਤੇ ਕੀਰਤਨ ਕਰਨ ਵਾਲੇ ਭਾਈ ਸਾਹਿਬ ਜੀ ਨੇ ਇਹੀ ਸ਼ਬਦ ਇਸੀ ਤਰ੍ਹਾਂ ਹੀ ਗਾਇਨ ਕੀਤਾ। ਸਾਡੇ ਪਰਿਵਾਰ ਨੇ ਜਦੋਂ you tube ਤੇ search ਕੀਤੀ੍‌ ਤੇ ਤੁਹਾਡੀ original ਆਵਾਜ਼ ਵਿੱਚ ਸੁਣਿਆਂ ਤਾਂ ਅਸੀਂ ਧੰਨ ਧੰਨ ਹੋ ਗਏ। ਜਦੋਂ ਵੀ ਕਦੇ ਮਨ ਭਟਕ ਜਾਂਦਾ ਹੈ ,ਇਹ ਸ਼ਬਦ ਇੰਨੀ ਮਿੱਠੀ ਆਵਾਜ਼ ਵਿੱਚ ਸੁਣਨ ਨਾਲ ਫਿਰ ਟਿਕਾਣੇ ਤੇ ਆ ਜਾਂਦਾ ਹੈ ਕਿ ਤੇਰੀ ਮੰਜ਼ਿਲ ਇਹ ਦੁਨੀਆਂ ਨਹੀਂ , ਕੁਝ ਹੋਰ ਹੈ।ਭਜਨ ਬੰਦਗੀ ਕਰ ।🙏
@gurpreet5112
@gurpreet5112 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤️ ਸਾਤਿਨਾਮ ਸਾਤਿਨਾਮ ਸਾਤਿਨਾਮ ਜੀ ❤️ ਆਨੰਦ ❤️ਮਨ ਸ਼ਾਂਤ ❤️ਸਾਰਾ ਦਿਨ ਸੁਣਦੇ ਰਹੀਏ🙏🌷
@JARNAILGURSAHIBJASPREET
@JARNAILGURSAHIBJASPREET Жыл бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਭਨਾਂ ਨੂੰ ਨਾਮ ਦੇ ਖਜ਼ਾਨੇ ਬਖਸ਼ੋ ਜੀ🙏🙏🙏🙏🙏
@devinderjitkaur5172
@devinderjitkaur5172 Жыл бұрын
Waheguru ji very sweet voice Bhut hi anadit Waheguru ji tuhanu chardikala bkhashan ji 🙏🏻🙏🏻
@balvirdadra4605
@balvirdadra4605 Жыл бұрын
😅
@balvirdadra4605
@balvirdadra4605 Жыл бұрын
1:13 😅 1:14 😅
@harindersingh4137
@harindersingh4137 3 жыл бұрын
ਵਾਹਿਗੁਰੂ ਜੀ ਮੈ ਇਹ ਸ਼ਬਦ ਦਰਬਾਰ ਸਾਹਿਬ ਤੋਂ ਕਾਫੀ ਪਹਿਲਾਂ ਸੁਣਿਆ ਸੀ । ਤੇ ਬਾਅਦ ਵਿੱਚ ਮੈ ਸਬਦ ਭੁੱਲ ਗਿਆ 1 ਸਾਲ ਬਾਅਦ ਫੇਰ ਜਦੋਂ ਦੁਬਾਰਾ ਦਰਬਾਰ ਸਾਹਿਬ ਤੋਂ ਸ਼ਬਦ ਸੁਣਿਆ ਗੁਰੂ ਦਾ ਸ਼ੁਕਰਾਨਾ ਕੀਤਾ । ਬਹੁਤ ਜਿਆਦਾ ਵਧੀਆ ਸ਼ਬਦ ਆ ਬਹੁਤ ਆਨੰਦ ਮਿਲਦਾ ਸੁਣਕੇ । ਧੰਨਵਾਦ ਕੀਤਾ ਜਾਂਦਾ ਹੈ ਜੀ ।
@gurdialsingh1248
@gurdialsingh1248 11 ай бұрын
@Rajinderkaursidhu6383
@Rajinderkaursidhu6383 2 ай бұрын
Waheguru ji
@BaljinderSingh-ez4ki
@BaljinderSingh-ez4ki 2 жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਬਹੁਤ ਮਿੱਠੀ ਆਵਾਜ਼ ਹੈ ਵਾਹਿਗੁਰੂ ਜੀ ਸ਼ਬਦ ਸੁਣਨ ਨਾਲ ਬਹੁਤ ਆਨੰਦ ਆਉਂਦਾ ਹੈ
@neetukaur6448
@neetukaur6448 2 ай бұрын
ਏਕ ਬਿਨਤੀ ਮੇਰੀ ਸੁਣ ਨਹਾ ਪਿਆਰੇ 🙏🏻🤲🏻 ਵਾਹਿਗੁਰੂ ਜੀ ਮੇਰੀ ਵਿ ਅਰਦਾਸ ਪ੍ਰਵਾਨ ਕਰੋ ਜੀ ਦੁਖ ਦੂਰ ਕਰੋ ਜੀ
@Amandeepsandhu-c2n
@Amandeepsandhu-c2n 10 ай бұрын
Ek din main path kr rahi c tuhada kirtan chal reha c Darbar Sahib ch mere mann vich a khiyal aaya k j eh shabad chal jaye ta main path Ruk k eh shbad sun lavage tusi ykeen nahi mani ge 1 ,2 mint baad eh shbad chal gye te mere eyes vich hanju sun......
@ramandeepsaluja5602
@ramandeepsaluja5602 2 ай бұрын
Aesa aksr ho jata h ...guru sbke Dil ki jane wala h
@amoldhaliwal8621
@amoldhaliwal8621 4 жыл бұрын
ਵਾਹਿਗੁਰੂ ਜੀ ਜੱਥੇ ਨੂੰ ਤੰਦਰੁਸਤ ਬਖਸ਼ੋ ਜੀ।
@RanjeetSingh-ge1cc
@RanjeetSingh-ge1cc Жыл бұрын
ਕੋਈ ਸ਼ਬਦ ਨਹੀ ਇਸ ਮਿੱਠੇ ਕੀਰਤਨ ਲਈ 🙏🙏🙏 ਬਹੁਤ ਆਨੰਦ ਬਰਸ ਰਿਹਾ ਹੈ
@gurjitbasson9821
@gurjitbasson9821 Жыл бұрын
ਬਹੁਤ ਮਿਠੀ ਅਵਾਜ਼ ਹੈ ਮੈਂ ਰੋਜ਼ ਸੁਣਦੀ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@jaswantkaur5741
@jaswantkaur5741 3 ай бұрын
ਅਸੀ ਬਾਹਰਲੇ ਦੇਸ਼ਾ ਵਿਚ ਵੀ ਹਰਿਮੰਦਰ ਸਾਹਿਬ ਸ਼ਬਦ ਲੱਗਾ ਹੁੰਦਾ ਬੜੀ ਖੁਸ਼ੀ ਹੁੰਦੀ 😢🙏🏼🌹🌹🌹🌹ਸੁਣ ਕੇ
@jashandhillon9014
@jashandhillon9014 9 ай бұрын
ਬਹੁਤ ਸੋਹਣਾ ਕੀਰਤਨ ਆ। ਵਾਹਿਗੁਰੂ ਜੀ।
@rasmeetkour7377
@rasmeetkour7377 Жыл бұрын
Waheguru ji sab thk kr do🙏🙏🙏🙏
@ManjeetSingh-pd1lm
@ManjeetSingh-pd1lm 2 ай бұрын
@@rasmeetkour7377 tusi hoslaa rakhoo wahaguru ji na sab thik Kr danaa ji
@GurjitSingh-tb1lm
@GurjitSingh-tb1lm 2 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਦਾ ਭਲਾ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤
@Harman-y4
@Harman-y4 Жыл бұрын
ਕਿੰਨੀ ਸੋਹਣੀ ਅਵਾਜ਼ ਹੈ ਭਾਈ ਅਮਨਦੀਪ ਸਿੰਘ ਜੀ ਦੀ ਵਾਹਿਗੁਰੂ ਗੁਰੂ ਜੀ ਤੰਦਰੁਸਤੀ ਬਖਸ਼ਣ ਸਾਰੇ ਰਾਗੀ ਭਾਈਆ ਨੂੰ ❤❤ ਵਾਹਿਗੁਰੂ ਜੀ ਕੀ ਫਤਿਹ
@amardeepsinghsultanpurwale2334
@amardeepsinghsultanpurwale2334 Жыл бұрын
ਅਪਾਰ ਕਿਰਪਾ ਜੀਉ। ਬਹੁਤ ਰਸਭਿੰਨਾ ਕੀਰਤਨ ਜੀਉ।
@JasveerSingh-jf3du
@JasveerSingh-jf3du 2 жыл бұрын
ਬਹੁਤ ਵਧੀਆ ਕੀਰਤਨ ਕੀਤਾ ਖਾਲਸਾ ਜੀ ਵਾਹਿਗੁਰੂ ਜੀ ਇਸੇ ਤਰ੍ਹਾਂ ਆਪ ਜੀ ਮੇਹਰ ਕਰੀ ਰੱਖਣ ਜੀ
@lalisingh4258
@lalisingh4258 2 жыл бұрын
ਵਾਹ ਵਾਹ ਵਾਹਿਗੁਰੂ ਜੀ, ਅਨੰਦ ਆ ਗਿਆ ਜੀ ਗੁਰੂ ਦਾ ਸ਼ਬਦ ਸੁਣ ਕੇ ਪਿਆਰੇ👏👏👏👏👏
@kakolisarkar9757
@kakolisarkar9757 12 күн бұрын
Sat Sri Akal ji. Wah Guru ji ki aashim kripa jo aaj yeh sabad kirtan suni. Man ko shanti mili.
@Wahegurubabananakji
@Wahegurubabananakji 4 ай бұрын
ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਵਹਿਗੁਰੂ ਜੀ ਵਹਿਗੁਰੂ ਜੀ ਮੇਰੇ ਵਹਿਗੁਰੂ ਜੀ ਵਹਿਗੁਰੂ ਜੀ 😊😊
@harpreetsingh3715
@harpreetsingh3715 Жыл бұрын
ਵਾਹਿਗੁਰੂ ਜੀ ਮੈਨੂੰ ਪਾਪੀ ਨੂੰ ਸਿਰਫ ਤੇ ਸਿਰਫ ਨਾਮ ਦੀ ਦਾਤ ਬਖਸ਼ੋ ਜੀ 😢🙏
@gurdeepkaur3837
@gurdeepkaur3837 Жыл бұрын
ਸਤਿ ਸ੍ਰੀ ਅਕਾਲ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਆਪਣੇ ਆਪ ਨੂੰ ਕਦੇ ਮਾੜਾ ਨੀ ਬੋਲੀਦਾਸ਼ੁਕਰ ਕਰੀਦਾ ਹਮੇਸ਼ਾ 🙏
@SimranjitGill-kj1zo
@SimranjitGill-kj1zo Жыл бұрын
Bhai amrik singh ji de sangat kro veer ji nam jap krode a online app a telegram app te
@sukhmangill9895
@sukhmangill9895 Жыл бұрын
Gltiya sab krde aa, or rab hmesha sanu maaf krde aa, bss rab nu kde na pulo
@manjotverma1812
@manjotverma1812 Жыл бұрын
Nitenam lwo bs
@karandeepsingh2877
@karandeepsingh2877 Жыл бұрын
Rojana parmatma da shukrana kro guru ghar javo nitnem kro sab theek ho jana
@kauribadhni6386
@kauribadhni6386 2 жыл бұрын
ਭਾਈ ਸਾਬ ਜੀ ਤੁਹਾਡਾ ਸ਼ਬਦ ਸੁਣ ਰੂਹ ਨੂੰ ਬਹੁਤ ਅਨੰਦ ਮਿਲਦਾ ਵਾਹਿਗੁਰੂ ਜੀ ਤੁਹਾਡੇ ਹਮੇਸ਼ਾ ਕਿਰਪਾ ਬਣਾਈ ਰੱਖਣ ਜੀ
@yadwindersingh5532
@yadwindersingh5532 2 жыл бұрын
ਆਨੰਦ ਹੀ ਆਨੰਦ ਸਮਾ ਬਣ ਦਿੱਤਾ ਵੀਰ ਜੀ ਨੇ
@charanjitkaur8014
@charanjitkaur8014 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਪਰਮਾਤਮਾ ਚੜ੍ਹਦੀ ਕਲ੍ਹਾ ਬਖਸ਼ੇ ਤੁਹਾਨੂੰ ਇਹ ਸ਼ਬਦ ਰੂਹ ਨੂੰ ਬਹੁਤ ਸਕੂਨ ਦੇਣ ਵਾਲਾ ਹੈ ਜਦੋਂ ਮਨ ਉਦਾਸ ਹੋਵੇਂ ਇਹ ਸ਼ਬਦ ਸੋਲੀ ਦਾ
@gill.harinderpalkaur40
@gill.harinderpalkaur40 11 ай бұрын
ਜਦੋਂ ਵੀ ਕੋਈ ਪ੍ਰੇਸ਼ਾਨੀ ਹੁੰਦੀ ਹੈ ਤਾਂ ਇਹ ਸ਼ਬਦ ਸੁਣਦੀ ਹਾਂ,ਬਹੁਤ ਸੁਕੂਨ ਮਿਲਦਾਹੈ ਜੀ
@rajwinderkaur-ps4qo
@rajwinderkaur-ps4qo 5 ай бұрын
ਮੇਰੀ ਰੂਹ ਨੂੰ ਸਕੂਨ ਦੇਣ ਵਾਲਾ ਇਹ ਸ਼ਬਦ.... ਜਦੋਂ ਮਨ ਉਦਾਸ ਹੋਵੇ ਸੁਣ ਕੇ ਬਹੁਤ ਸਕੂਨ ਆਉਂਦਾ 🙏🙏🙏
@Digvijaysingh09776
@Digvijaysingh09776 4 ай бұрын
He akal purkh waheguru ji sanu sare es ghar parivaar nu har vele naam simran di daat bakhsho ji waheguru ji waheguru ji waheguru ji ❤❤❤❤❤❤❤
@nanigill9255
@nanigill9255 Жыл бұрын
WAHEGURU JI KARO KIRPA ❤ 🎉
@KuljeetKaur-nx2qo
@KuljeetKaur-nx2qo 18 күн бұрын
ਵਾਹਿਗੁਰੂ ਜੀ ਮੇਰੇ ਪੁੱਤ ਨੂੰ ਠੀਕ ਕਰਦੋ ਵਾਹਿਗੁਰੂ ਸਭ ਦੇ ਬੱਚਿਆਂ ਨੂੰ ਤੰਦਰੁਸਤੀ ਬਖ਼ਸ਼ੀ 😢❤
@neelamsandhu5245
@neelamsandhu5245 Ай бұрын
S.Bhai Amandeep Singh ji di surili Aawaaj Dil nu sakun den wali waheguru ji ehna nu hor tarki denn
@NavdeepKaur-ik4lo
@NavdeepKaur-ik4lo 8 ай бұрын
ਮਨ ਨੂੰ ਸ਼ਾਂਤੀ ਮਿਲਦੀ ਹੈ ਏਹ ਸ਼ਬਦ ਸੁਣ ਕੇ ❤❤.....ਵਾਹਿਗੁਰੂ ਜੀ 🦋🧿
@GurdeepSingh-ec1fb
@GurdeepSingh-ec1fb Жыл бұрын
Bout vadiya awaz bhai ji
@merikalam44
@merikalam44 Жыл бұрын
ਵਾਹਿਗੁਰੂ ਜੀ ਦੀ ਇਹਨੀ ਕਿਰਪਾ ਸਿੰਘ ਸਾਬ ਦੇ ਇਹਨੀ ਮਿੱਠੀ ਆਵਾਜ਼ ❤❤❤❤❤❤😊😊😊😊😊
@sukhmanderbrar3961
@sukhmanderbrar3961 Жыл бұрын
Rooh khush ho gai a lot knowledge about rags
@kiranbirsandhu-m4c
@kiranbirsandhu-m4c Жыл бұрын
Waheguru g 🤲 srbt da bhla kryo g 🤲🙏 sche patshah mehar kryo sbb te 🤲🙏
@KiranDeep-s9x
@KiranDeep-s9x 5 ай бұрын
🙏🙏ਵਾਹਿਗੁਰੂ ਜੀ 🙏🙏 ਮਿਹਰ ਕਰਿਉ ਸਾਡੇ ਸਾਰਿਆਂ ਤੇ🙏🙏
@MandeepBhullar-w9x
@MandeepBhullar-w9x Жыл бұрын
Waheguru ji Mehar kro ji 🙏🙏🙏🙏🙏🙏🙏🙏🙏
@giansingh998
@giansingh998 3 ай бұрын
ਜਦੋਂ ਵੀ ਗੱਡੀ ਚ ਜਾਈਦਾ ਹੈ ਜੀ ਇਹ ਸ਼ਬਦ ਜ਼ਰੂਰ ਸੁਣਨਾ ਹੈ ਜੀ
@blacksingh8951
@blacksingh8951 Ай бұрын
Same g
@KuldeepPabada
@KuldeepPabada Ай бұрын
ਵਾਹਿਗੁਰੂ ਜੀ ਮੇਰੀ ਔਕਸੀਜਨ ਠੀਕ ਕਰਦੋ ਪਿਤਾ ਇਸ ਤਕਲੀਫ਼ ਚੋ ਬਾਹਰ ਕਢ ਦਿਓ ਵਾਹਿਗੁਰੂ ਜੀ ਪਿਆਰੇ -ਪਿਆਰੇ ਪਿਤਾ ਜੀ ਵਾਹਿਗੁਰੂ ਜੀ ਕਿਰਪਾ ਕਰਕੋ ਤਰਸ ਕਰੋ ਵਾਹਿਗੁਰੂ ਜੀ 🌹🌹🌹🌹🌹🙏🙏🙏🙏🙏
@mandeepkaur-ff7hz
@mandeepkaur-ff7hz 28 күн бұрын
Waheguru ji aap nu tandrusti den veer ji
@kamaljeetsinghsidhu370
@kamaljeetsinghsidhu370 3 ай бұрын
ਵਾਹਿਗੁਰੂ ਜੀ 🙏
@brahmvirsingh8789
@brahmvirsingh8789 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਬਹੁਤ ਮਿੱਠਾ ਸ਼ਬਦ ਹੈ ਵਾਰ ਵਾਰ ਸੁਣਨ ਨੂੰ ਦਿਲ ਕਰਦਾ ❤🙏🏻🙏🏻🙏🏻🙏🏻🙏🏻🙏🏻🙏🏻🙏🏻
@jsingh6822
@jsingh6822 3 ай бұрын
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
@darbarasingh2215
@darbarasingh2215 2 жыл бұрын
ਬਹੁਤ ਹੀ ਸੁਰਤਾਲ ਤੇ ਬਹੁਤ ਹੀ ਮਿੱਠੀ ਅਵਾਜ਼ ਵਹਿਗੁਰੂ ਜੀ ਮਿਹਰ ਕਰਨ 🙏
@HarpreetSingh-me6pp
@HarpreetSingh-me6pp 3 ай бұрын
ਵਾਹਿਗੁਰੂ ਜੀ ਕਾ ਖਾਲਸਾ 🌹🌹 ਵਾਹਿਗੁਰੂ ਜੀ ਕੀ ਫਤਿਹ 🌹🌹
@nst9760
@nst9760 Жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਸਰਬੱਤ ਦਾ ਭਲਾ ਕਰਨਾਂ
@jsingh6822
@jsingh6822 3 ай бұрын
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਧੰਨ ਸਿੱਖੀ ਧੰਨ ਸਾਧ ਸੰਗਤ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਧੰਨ ਧੰਨ ਸਤਿ ਕਰਤਾਰ ਸੱਚੇ ਪਾਤਸ਼ਾਹ
@Jamesbond-qe5pj
@Jamesbond-qe5pj Жыл бұрын
ਵਾਹਿਗੁਰੂ ਜੀ ਮੈਨੂੰ ਪਾਪੀ ਨੂੰ ਬਖਸ਼ ਲੈਣਾ ਮੇਰੀ ਗਰੀਬੀ ਦਰਿਦਰਤਾ ਦੂਰ ਕਰਨੀ
@gururamdassassociates5199
@gururamdassassociates5199 3 ай бұрын
Satnam waheguru ji M bahut jayada lucky ha mainu Guru Nanak ji ne gurbani sunan da chance dita
@anieesim2844
@anieesim2844 3 ай бұрын
Meri v benanti sun lo waheguru ji.. mere husband nu thik kardo ji 🙏🏼 jeevan dan dedo ji
@jsingh6822
@jsingh6822 3 ай бұрын
ਵਾਹਿਗੁਰੂ ਜੀ
@DeepDhillon-r5l
@DeepDhillon-r5l 28 күн бұрын
ਵਾਹਿਗੁਰੂ ਜੀ 🙏🏻🙏🏻❤️❤️
@i_kam__8788
@i_kam__8788 3 ай бұрын
Waheguru ji waheguru ji waheguru ji waheguru ji waheguru ji waheguru ji
@upkarkaur8709
@upkarkaur8709 3 жыл бұрын
ਬਹੁਤ ਹੀ ਸੋਹਣਾ ਸਬਦ ਗਾਇਨ ਕੀਤਾ ਹੈ ਜੀ ਵਾਹਿਗੁਰੂ ਜੀ ਆਪ ਜੀ ਤੇ ਮੇਹਰ ਕਰਨ ਜੀ🙏🙏
@inderpalsingh9779
@inderpalsingh9779 2 жыл бұрын
Io u pat
@mannukaur6675
@mannukaur6675 3 жыл бұрын
Meri benanti vi suno babaji sare pariwar nu sehat tandrusti teh namm dann baksho sanu bharosa dhann baksho babaji 🙏🏻🙏🏻🙏🏻🙏🏻
@nikkykaur7288
@nikkykaur7288 Жыл бұрын
@SandeepKaur-i8g
@SandeepKaur-i8g 6 ай бұрын
Bohut mehar aa es shabad vich guru ramdas ji de
@PrabhArsh-dx1dm
@PrabhArsh-dx1dm 2 ай бұрын
Waheguru Ji
@deepamarwah7345
@deepamarwah7345 14 күн бұрын
Bahut hi Shona shabd waheguru ji waheguru ji,🙏🙏
@ਜਿੰਦਗੀਦੀਚਲੋ-ਚਲਚੋਂ
@ਜਿੰਦਗੀਦੀਚਲੋ-ਚਲਚੋਂ 2 жыл бұрын
चाहत ही इतनी है, कि कोई चाहत न हो ॥💐🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@KaramjeetSingh-jg9zx
@KaramjeetSingh-jg9zx 3 ай бұрын
Waheguru ji 👏💯❤️
@gurpreet5112
@gurpreet5112 Жыл бұрын
ਵਾਹ ਜੀ ਵਾਹ ਵਾਹਿਗੁਰੂ ਮਨ ਸ਼ਾਂਤ ਹੋ ਗਿਆ❤🙏🌹🌷💐🌻
@bachittersingh4195
@bachittersingh4195 4 ай бұрын
❤❤ਵਾਹਿਗੁਰੂ ਜੀ ❤❤
@jagrooprandhavvaa
@jagrooprandhavvaa 6 ай бұрын
waheguru g srbt da bhla kryo g🥺❤👏🙏 sche patshah mehr kryo sbb te ❤🥺👏🤲
@lyricssabhisanghapandrawal
@lyricssabhisanghapandrawal 4 жыл бұрын
ਧੰਨ ਧੰਨ ਪ੍ਰੀਤਮ ਪਿਆਰੇ ਸੱਚੇਪਾਤਸ਼ਾਹ ਵਾਹਿਗੁਰੂ ਸਾਹਿਬ ਜੀ
@gurbeerkaurbhatia4678
@gurbeerkaurbhatia4678 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਪਿਆਰਾ ਕੀਰਤਨ ਜੀ ਅਮਨਦੀਪ ਸਿੰਘ ਜੀ ਬਹੁਤ ਮਿੱਠੀ ਆਵਾਜ਼ ਹੈਂ ਜੀ ਦਿਲ ਕਰਦਾ ਹੈ ਬਾਰ ਬਾਰ ਸੂਨਿਯੇ🙏🙏🙏👌👌🍒🍒
@ranjitbains2217
@ranjitbains2217 2 жыл бұрын
Waheguru ji ka Khalsa 🙏 Waheguru ji ki 🙏
@Bkaur84
@Bkaur84 3 ай бұрын
ਇੱਕ ਬੇਨਤੀ ਮੇਰੀ v suno yyare waheguru ji👏👏👏👏👏👏
@Economicsstudy-nmj
@Economicsstudy-nmj 2 ай бұрын
Whaguru ji mehr kro ji
@KuldeepPabada
@KuldeepPabada 6 ай бұрын
ਵਾਹਿਗੁਰੂ ਜੀ🙏
@jagbirkaur1453
@jagbirkaur1453 3 жыл бұрын
Melodious voice ... dnt know why I am listening again n again nd tears coming out of my eyes🙏🏻🙏🏻🙏🏻🙏🏻🙏🏻🙏🏻waheguru ji bless us🙏🏻🙏🏻🙏🏻🙏🏻🙏🏻
@lilykhurana96
@lilykhurana96 3 жыл бұрын
Same here Jagbir ji..Even I cry while listening this Shabad.Waheguru Mehar Karo ji..
@ranjitbains2217
@ranjitbains2217 2 жыл бұрын
You ladies are blessed with pure ❤ hearts and pious souls ♥ ❤ 💖 stay blessed 🙌 ✨ 🙏
@kuljinderkaur1694
@kuljinderkaur1694 2 жыл бұрын
Same hear. Love to listen again and again. 🙏
@sanjanabhatia1394
@sanjanabhatia1394 2 жыл бұрын
@@lilykhurana96 q
@paramkaur8425
@paramkaur8425 2 жыл бұрын
U r right
@lakhwinderjayi7343
@lakhwinderjayi7343 5 ай бұрын
Waheguru ji waheguru ji waheguru ji waheguru ji Meher kro
@HarjitSingh-uo3go
@HarjitSingh-uo3go Жыл бұрын
Waheguru ji
@amrit_brar
@amrit_brar 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹
@harjodhsingh1483
@harjodhsingh1483 Жыл бұрын
Waheguru ji ❤❤ waheguru ji ❤❤
@SharnJeet-q4i
@SharnJeet-q4i 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🏻🙏🏻🙏🏻🙏🏻🙏🏻
@HappyHappy-xd9ne
@HappyHappy-xd9ne 3 ай бұрын
Waheguru g mehr kro mere dona parvara te hmesha apna mehr pahrea haat rkna mere stgur jieo mere vir g te mere hamsafr dyi nek kmai ch brkt poni satgur g mehr kreo vdia dana pani likna wahegur g hmesha ahgg sahgg shai hona dhn baba deep singh g mehr kro desh pardesh vich wasde har ik parvar te apna mehr bahrea haat rkna dhn gur ramdas sahib g mehr kreo bin boliya tu sb kush jahnda 💓 wahegur g jada koj ni naam daan baksheo satgur g mehr kreo💖
@SukhjinderKaur-b8k
@SukhjinderKaur-b8k 29 күн бұрын
Thanbad bhai ji bhut sohna shabad ji 🙏🙏🙏
@gurvinderkaur8933
@gurvinderkaur8933 Жыл бұрын
Bhot hi mithi awaj hai bhai ji
@harpinderkaur2326
@harpinderkaur2326 2 ай бұрын
Waheguru ji sarbat da bhala kreyo ji🙏💕❤te tandrustiya di daatan deyeo sb nu
@happysohi1020
@happysohi1020 7 ай бұрын
Waheguru g waheguru g waheguru g waheguru g waheguru g
@ParamjitKaur-wc2ot
@ParamjitKaur-wc2ot 3 ай бұрын
Thankyou Bhai Sahib Ji .Very emotinal voice waheguru ji ❤
@ManjeetSingh-pd1lm
@ManjeetSingh-pd1lm 2 ай бұрын
@@ParamjitKaur-wc2ot wahaguru ji sabnaa ta kirpaa krnaa ji
@pardeepchabhal1176
@pardeepchabhal1176 17 күн бұрын
ਵਾਹਿਗੁਰੂ ਬਹੁਤ ਹੀ ਅਨੰਦ ਆਉਦਾ ਇਹ ਸ਼ਬਦ ਸੁਣ ਕੇ
@SandeepKaur-tq1my
@SandeepKaur-tq1my 3 ай бұрын
❤Wahaguru g kirpa krao mari married life vadhia ho javaa , tiahda nl ve mara reshta vadhia ho javaa ,sun lao peyara ehao benati mari wahaguru ggg ❤❤❤❤
@gurpreet5112
@gurpreet5112 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏 ਵਹਿਗੁਰੂ ❤️❤️ ਸਾਤਿਨਾਮ ਸਾਤਿਨਾਮ ਸਾਤਿਨਾਮ ਜੀ 🙏❤️🐎🐎🐎🐎🐎🐎🐎🦅🦅🦅🦅🦅🦅🦅
@pritpalsingh9096
@pritpalsingh9096 2 жыл бұрын
ਵਾਹਿਗੁਰੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪਣੀ ਮਿਹਰ ਕਰ ਸਭ ਤੇ ਜੀ ਮਹਾਰਾਜ
@RamanpreetKaur-qb9ew
@RamanpreetKaur-qb9ew 2 жыл бұрын
ਬਹੁਤ ਹੀ ਵਧੀਆ ਸ਼ਬਦ ਗਇਆ ਹੈ ਬਹੁਤ ਸਕੂਨ ਮਿਲਦਾ ਹੈ ਸੁਣ ਕੇ ਵਾਹਿਗੁਰੂ ਜੀ ਕਿਰਪਾ ਕਰਨ ਭਾਈ ਸਾਹਿਬ ਜੀ ਤੇ 🙏🙏🙏
@prachirelhan3906
@prachirelhan3906 27 күн бұрын
Waheguru Ji 🙏 Shukrana Daatya
@beimaanlikhari4135
@beimaanlikhari4135 Жыл бұрын
ਵਾਹਿਗੁਰੂ ਜੀ ਮਿਹਰ ਕਰੋ ਤੰਦਰੁਸਤੀ ਬਖਸ਼ੋ ਕਿਰਪਾ ਕਰੋ ਸੱਚੇ ਪਾਤਸ਼ਾਹ ਜੀਉ
@Emigoraya
@Emigoraya Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@KULJEET-c6b
@KULJEET-c6b Ай бұрын
Dhan Dhan Guru Randass ji
@MickyArora-yd8ol
@MickyArora-yd8ol 9 ай бұрын
ਭਾਈ ਸਾਹਿਬ ਜੀ ਤੁਹਾਡਾ ਇਹ ਸ਼ਬਦ ਪੜ ਕੇ ਬਹੁਤ ਸਕੂਨ ਮਿਲਦਾ ਹੈ।
@harjitkaur4214
@harjitkaur4214 Жыл бұрын
Heart and soul touching sabad thanks waheguru ji Dhan Dhan Guru Ramdass ji sab di benti nu parwan kro ji waheguru ji ka khalsa waheguru ji ki fateh
@sahibgill7677
@sahibgill7677 2 жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@harpreetkau
@harpreetkau 10 ай бұрын
Waheguru ji mehra kreo❤️🙏
@gurjindersingh2240
@gurjindersingh2240 Жыл бұрын
Dhan Guru Nanak
@HarpreetSingh-me6pp
@HarpreetSingh-me6pp 3 ай бұрын
ਵਾਹਿਗੁਰੂ ਜੀ 🌹🌹🌹 ਵਾਹਿਗੁਰੂ ਜੀ 🌹🌹🌹 ਵਾਹਿਗੁਰੂ ਜੀ 🌹🌹🌹 ਵਾਹਿਗੁਰੂ ਜੀ 🌹🌹🌹 ਵਾਹਿਗੁਰੂ ਜੀ 🌹🌹🌹
Main Bin Gur Dekhe (AudioJukebox) - New Shabad Gurbani Kirtan - Bhai Jujhar Singh Ji - Best Records
34:05
Best Records ਗੁਰੂ ਕੀ ਬਾਣੀ
Рет қаралды 2,9 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Chain Game Strong ⛓️
00:21
Anwar Jibawi
Рет қаралды 41 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Aape Har Ik Rang hai - Bhai Jaskaran Singh Patiala Wale | Gurbani Shabad Kirtan - Amritt Saagar
9:56
Gurbani Shabad Kirtan - Amritt Saagar
Рет қаралды 4,2 МЛН
Sukh Tera Ditta Lahiye - Lyrical Punjabi English Hindi Read Along - Bhai Sarabjit Singh Patna Sahib
15:35
Shabad Kirtan Read Along - Amritt Saagar
Рет қаралды 4,9 МЛН
Tum Karoh Daya Mere Sai I Bhai Satvinder, Bhai Harvinder Singh
13:21
Shabad Gurbani
Рет қаралды 71 МЛН
Hath Jod Minta Kare (Video) - Bhai Satwinder Singh Ji - New Shabad Gurbani Kirtan - Best Records
11:05
Best Records ਗੁਰੂ ਕੀ ਬਾਣੀ
Рет қаралды 572 М.
Har Milne Nu (Official Video) - New Shabad Gurbani Kirtan - Bhai Lakhwinder Singh Ji - Best Records
17:02
Best Records ਗੁਰੂ ਕੀ ਬਾਣੀ
Рет қаралды 6 МЛН
Daras Tere Ki Pyas Mann Laagi
11:02
Release - Topic
Рет қаралды 1,9 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН