Sun Ve Rubba (Jukebox) | Nachhatar Gill, Inderjeet Nikku, Saleem, Harbhajan Shera, Jaspinder Narula

  Рет қаралды 3,369,575

Finetouch Music

Finetouch Music

Күн бұрын

Пікірлер: 1 200
@sandeepbhardwaj4392
@sandeepbhardwaj4392 3 ай бұрын
ਵਕਤ ਦਾ ਕਫਲਾ ਕਿੰਨਾ ਅੱਗੇ ਆ ਗਿਆ ਜਿਦਗੀ ਦੇ ਉਹ ਖੂਬਸੂਰਤ ਸ਼ਹਿਰ ਬਹੁਤ ਪਿੱਛੇ ਰਹਿ ਗਏ
@sikandersingh5260
@sikandersingh5260 3 ай бұрын
ਇਹਨਾਂ ਗਾਣਿਆਂ ਨੂੰ ਸੁਣ ਕੇ ਦਿਲ ਨੂੰ ਸਕੂਨ ਮਿਲ ਜਾਂਦਾ ਸੀ।ਪਰ ਅੱਜ ਦੇ ਸਮੇਂ ਮੋਬਾਇਲ ਹੋਣ ਦੇ ਬਾਵਜੂਦ ਵੀ ਉਹ ਸਕੂਨ ਨੀ ਮਿਲਦਾ। ਕਾਸ਼ ਜੇ ਇਹ ਸਮਾਂ ਪਿਛੇ ਮੁੜ ਜਾਵੇ।❤❤
@nitinkamalbhagat9641
@nitinkamalbhagat9641 3 ай бұрын
Right ji
@SandeepSingh-wr2ln
@SandeepSingh-wr2ln 6 ай бұрын
ਆ ਵੀ ਤਾ ਗਾਣੇ ਹੁੰਦੇ ਸੀ ਰੁ ਨੂੰ ਸੁਕੂਨ ਮਿਲ ਜਾਂਦਾ ਸੀ ਐਦਾਂ ਦੇ ਗੀਤ ਸੁਣ ਅੱਜ ਕੱਲ ਦੇ ਬੱਚਿਆਂ ਨੂੰ ਕੀ ਪਤਾ ਗਾਣੇ ਕਿਸ ਨੂੰ ਕੇਂਦਾ ਆ
@harrygill6111
@harrygill6111 4 ай бұрын
Aj kal ta hathiyar promot kr rhe aa
@nirmaljeetsinghbedi5994
@nirmaljeetsinghbedi5994 2 жыл бұрын
ਇਹਨਾਂ ਗੀਤਾ ਦੇ ਨਾਲ ਬਹੁਤ ਜ਼ਿੰਦਗੀ ਦੀਆ ਯਾਦਾਂ ਜੁੜੀਆਂ ਹਨ ਅੱਜ ਜਦੌਂ ਵੀ ਇਹ ਗੀਤ ਸੁਣਦੇ ਹਾਂ ਤਾਂ ਪੁਰਾਣੀ ਦੁਨੀਆ ਵਿੱਚ ਚਲੇ ਜਾਂਦੇ ਹਾਂ ਬਹੁਤ ਚੰਗੇ ਦਿੱਨ ਸਨ ਉਹ
@shpindersandhu6172
@shpindersandhu6172 3 ай бұрын
Right brother ❤❤❤
@jagjithanjra3509
@jagjithanjra3509 10 ай бұрын
85 ਜਾ 92 ਤੱਕ ਜੰਮੇਂ ਨਿਆਣੇ ਜਦੋਂ ਆਪਣੇ ਪੀਕ ਟੈਮ ਸਨ 😅 ....ਸੰਗੀਤ ਨਾਂ ਦੀ ਮਾਲਾ ਚ ਪ੍ਰੋਇਆ ਇੱਕ ਸ਼ਾਨਦਾਰ ਮੋਤੀ..." ਸੁਣ ਵੇ ਰੱਬਾ "
@Mannatmunnabhai
@Mannatmunnabhai 10 ай бұрын
Rooh khush ho gai yaar 20 saal pehle da time yaad aa gya
@ProducerVikasverma
@ProducerVikasverma 7 ай бұрын
2000 ਤੱਕ
@jassbhatti9499
@jassbhatti9499 7 ай бұрын
Bilkul shi kiha veere
@jassbhatti9499
@jassbhatti9499 7 ай бұрын
1989 vale ha ji 🙏
@MohitKumar-wq5mz
@MohitKumar-wq5mz 6 ай бұрын
😊😊😊😊😊😊😊
@puneetkumar5707
@puneetkumar5707 2 жыл бұрын
ਇਹੋ ਜਿਹੇ ਪੁਰਾਣੇ ਗੀਤ ਸੁਣ ਕੇ ਫਿਰ ਆਪਣੀ ਕਲਾਸਮੇਟ ਵਾਲੀ ਉਮਰ ਯਾਦ ਆਈ ਜਾਦੀ ਹੈ,, ਮੈਨੂੰ ਮੇਰੇ ਘਰਦੇ ਅਤੇ ਸੱਜਣ ਮਿੱਤਰ ਭੈਣ ਭਰਾ ਵੀ ਕਹਿਣਗੇ ਤੂੰ Sad song ਹੀ ਸੁਣਦਾ ਰਹਿੰਦਾ ਆ।।। ਅਖੇ ਤੈਨੂੰ ਕਿਹੜਾ ਵਿਯੋਗ ਲੱਗਾ ਆ।।।। 1988 ਤੋਂ 2000 ਦੀਆਂ ਯਾਦਾਂ।। 🥰🥰🥰🥰🥰💝💝💝💝💝💝 🌷👍🏽🌷👍🏽🌷👍🏽🌷👍🏽🌷👍🏽🌷
@markasjohn5798
@markasjohn5798 Жыл бұрын
Bai same age a Halle v sunidi
@kulwinderchouhan5416
@kulwinderchouhan5416 8 ай бұрын
Bai jasis Dil ko acha lgta h v suno kisi parvah n kro
@KissanSilage
@KissanSilage 6 ай бұрын
Mai vi ohi gane Sunday veerji
@baljinderkaur-tg3nb
@baljinderkaur-tg3nb 5 ай бұрын
Bilkul sahi kaha ji yaadaan,Tajiaan,Hogy
@SahibDeep-bp8lb
@SahibDeep-bp8lb 5 ай бұрын
Meri vi same age paji 1988 mai te jini der a song roj suna na mera te din hi ni vdiya langda
@jpvlogs2315
@jpvlogs2315 4 жыл бұрын
Ki ki tenu dukh dasiye aasi khotiya kismta vale. Very nice song . Love this song
@gurdeepsinghgurdeep9233
@gurdeepsinghgurdeep9233 3 жыл бұрын
Ash
@premmeharra816
@premmeharra816 3 жыл бұрын
Very nice 👍 all songs
@binderkasana589
@binderkasana589 2 жыл бұрын
Same hai
@binderkasana589
@binderkasana589 2 жыл бұрын
Same hai
@gursewaksingh7909
@gursewaksingh7909 Жыл бұрын
ਕਾਸ਼ ਕਿਤੇ ਵਕਤ ਪਿਛਾਂਹ ਨੂੰ ਮੁੜ ਜਾਵੇ ਕਿਨੇ ਸੋਹਣੇ ਦਿਨ ਸੀ
@blacktiger701
@blacktiger701 6 ай бұрын
Chande tan sab ne par sachai eh hai k sari duniya d daulat nal ek pal v ni vapas lya sakde jo niklge.eh song school de Dina ch vaps le jande ne
@AkShorts-A11
@AkShorts-A11 4 ай бұрын
​@@blacktiger701Right 👍❤
@hanijassal7243
@hanijassal7243 2 жыл бұрын
ਸਾਹਾ ਵਰਗੀਏ ਆਖਰੀ ਸਾਹ ਤੱਕ ਯਾਦ ਰਹੇਗੀ ਤੂੰ ... 😊
@GURI...Gaming-p5g
@GURI...Gaming-p5g 8 ай бұрын
ਮੇਰੇ ਕਾਲਜ ਦੇ ਦਿਨ ਯਾਦ ਆ ਗੇ 2002 ਤੋ 2005 ਦਾ ਟਾਈਮ ਵਾਹਿਗੁਰੂ ਸੱਚੀ ਯਰ ਮੈਥੋ ਮੇਰਾ ਸਾਰਾ ਕੁਛ ਲੇ ਲਾ ਬੱਸ ਉਹ ਤਿੰਨ ਸਾਲ ਵਾਪਿਸ ਕਰ ਦੇ ਮੇਰੀ ਜਿੰਦਗੀ ਦੇ
@khalistanbbc
@khalistanbbc Ай бұрын
👍
@KalaGharu-z8u
@KalaGharu-z8u 3 ай бұрын
ਅੱਜ ਵੀ ਇਹ ਗੀਤਾਂ ਨੂੰ ਹਰ ਰੋਜ਼ ਸੁਣਦਾ ਹਾਂ,ਓਲਡ ਇਜ ਗੋਲਡ
@sonusingh-ir9ky
@sonusingh-ir9ky 2 жыл бұрын
ਗੁਰਨਾਮ ਗਾਮਾ ਤੇ ਸਹਿਬਾਜ਼ ਦੋਵੇ ਭਰਾ ਚੋਟੀ ਦੇ ਗੀਤਕਾਰ ਸਨ ਪਰ ਗਾਇਕਾ ਨੇ ਉਹਨਾਂ ਦੀ ਬਿਲਕਲ ਵੀ ਕਦਰ ਨਹੀਂ ਪਾਈ....... ਇਸ ਗੱਲ ਦਾ ਬਹੁਤ ਅਫਸੋਸ ਹੈ
@nitishmalhotra2603
@nitishmalhotra2603 3 жыл бұрын
Din puraney yaad dila diye ustaad logon ne 😔
@karamjeetsingh6552
@karamjeetsingh6552 10 ай бұрын
ਜ਼ਿੰਦਗੀ ਦੀ ਇੱਕ ਅਣਮੁੱਲੀ ਯਾਦ ਇਹ ਸਾਰੀ ਕੈਸੇਟ 🙏🙏🙏🙏🙏 2005
@KulwinderKaur-gg8sc
@KulwinderKaur-gg8sc 4 ай бұрын
ਸਹੀ ਗੱਲ ਆ ਉਹ ਵੀ ਦੌਰ ਕੀ ਦੌਰ ਸੀ। ਸਾਰਾ ਦਿਨ ਗਾਣੇ ਵੱਜਦੇ😊
@karamjeetsingh6552
@karamjeetsingh6552 4 ай бұрын
@@KulwinderKaur-gg8sc hnji 🙏🙏🙏🙏🙏
@karamjeetsingh6552
@karamjeetsingh6552 4 ай бұрын
@@KulwinderKaur-gg8sc ਕਿੱਥੋਂ......?
@karanaggarwal9669
@karanaggarwal9669 3 ай бұрын
2005 valya de vhya hoge te 90 aale haale kuware baithe😂😂😂
@karamjeetsingh6552
@karamjeetsingh6552 3 ай бұрын
ਸਵੱਦੀ ਕਲਾਂ ਤੋਂ ਲੁਧਿਆਣਾ
@dumbtvpunjab45
@dumbtvpunjab45 2 ай бұрын
ਮਸਾਂ ਪੈਸੇ ਕੱਠੇ ਕਰਕੇ ਕੈਸਟ ਲਿਆਂਦੀ ਸੀ । ਨਛੱਤਰ ਗਿੱਲ ਦੇ ਗਾਣੇ ਕਰਕੇ ਲਈ ਸੀ ਪਰ ਸਾਰੇ ਗਾਣੇ ਹਿੱਟ ਸੀ।
@samsidhu1992
@samsidhu1992 2 жыл бұрын
2005 ਵਿੱਚ ਪੰਜਵੀਂ ਜਮਾਤ ਦੇ ਪੇਪਰ ਦਿਤੇ ਸੀ ਬਚਪਨ ਯਾਦ ਆ ਗਿਆ ਏਹ ਐਲਬਮ ਸੁਣ ਕੇ ਸਾਰੇ ਗੀਤ ਅੱਜ ਵੀ ਯਾਦ ਆ❤️❤️
@karanvlogs4533
@karanvlogs4533 Жыл бұрын
Sahi keha bro mai v 5th class ch si bro oss time tey 😍😍😍
@deepaksidhuofficial8819
@deepaksidhuofficial8819 2 жыл бұрын
ਬਹੁਤ ਅਭੁੱਲ ਯਾਦਾਂ ਜੁੜੀਆਂ ਹੋਈਆਂ ਹਨ ਇਸ ਪੂਰੀ ਐਲਬਮ ਦੇ ਗੀਤਾਂ ਦੇ ਨਾਲ
@puneetkumar5707
@puneetkumar5707 2 жыл бұрын
ਦਿਲ ਦੇ ਬਹੁਤ ਹੀ ਕਰੀਬ ਹੈ, ਇਹ ਐਲਬਮ
@erer9197
@erer9197 4 жыл бұрын
School time ha te main cassette pran jaana ghara aale kola chori te deck vich jusle name geet laane usle ghara aale kola gaalan khaniyan.k time haa pechla time cheta aayi gaya bda bda shukria gaana load krne aale gi poore Jammu aali bakhi da
@gorayaHP
@gorayaHP 3 жыл бұрын
2005 to still my all time favourite album ਘਸਾ ਦਿਤੀ ਸੀ ਚਲਾ ਚਲਾ ਕੇ
@sukhekulrian8380
@sukhekulrian8380 3 жыл бұрын
ਵਾਈ ੳ ਟਾਈਮ ਯਾਦ ਕਰਕੇ ਰੋਣਾ ਆਉਂਦਾ 😭😭😭🙏
@sukhsharma2629
@sukhsharma2629 2 жыл бұрын
@@sukhekulrian8380 ¹
@sukhsharma2629
@sukhsharma2629 2 жыл бұрын
Aj dukh yad a gye yar
@happyvelly3066
@happyvelly3066 Жыл бұрын
bcz we know true LOVE
@SandeepKumar-mr1hn
@SandeepKumar-mr1hn 8 ай бұрын
ਬਹੂਤ ਬਦੀਆ ਐਲਬਮ ਸੀ ਇਕ ਇਕ ਗਾਣਾ ਸੁੰਨਣ ਬਾਲਾ ਏ
@Mithu3483
@Mithu3483 2 жыл бұрын
ਮੋਤ ਜਿਹੀ ਜ਼ਿੰਦਗੀ
@ksdhiman7473
@ksdhiman7473 Жыл бұрын
Bhut sohni album c...ajj kal eh songs kithe ehna da koi mukabla hi nhi
@devbhumiuatranchal5617
@devbhumiuatranchal5617 2 жыл бұрын
ਕੀ ਕੀ ਤੈਨੂੰ ਦੁੱਖ ਦਸੀਏ, ❤️
@ChinmastikaJaimatade
@ChinmastikaJaimatade 9 ай бұрын
31-1-2024 a aj mian aj v sun reha ha. Hor Kon Kon sun reha a. All song Hart teaching
@GagandeepSingh-tb5jx
@GagandeepSingh-tb5jx 4 ай бұрын
Ma veere 17-7-24
@jagdishrana6843
@jagdishrana6843 2 ай бұрын
Main ta ,17,7,2024 to har roj din me 4,5 Bari sunda han
@aftabChoudhary-w8p
@aftabChoudhary-w8p 24 күн бұрын
Mein roz sundi haan
@hunterxxx3046
@hunterxxx3046 5 жыл бұрын
ਅਸੀ ਤੇਰੇ ਵਰਗੇ ਨਹੀ, ਕੱਢ ਦਿਲ ਚੌ ਦੇ ਪਾਲੇ👍👍👍👍
@jasmeetkaur9680
@jasmeetkaur9680 5 жыл бұрын
Cgru
@KalaGharu-z8u
@KalaGharu-z8u 3 ай бұрын
ਯਾਰ ਤੇਰੇ ਜੋਗੇ ਰਹਿਗੇ,ਨੀ ਤੂੰ ਹੋਰਾ ਜੋਗੀ ਰਹਿ ਗਈ,,ਮੈਂ ਅੱਜ ਵੀ ਇਹ ਗੀਤ ਨੂੰ ਸੁਣਦਾ ਹਾਂ,,..13/8/2024,
@surindersingh1513
@surindersingh1513 2 жыл бұрын
ਇਕ ਤੋਂ ਵੱਧਕੇ ਇਕ ਦਿਲ ਖਿੱਚਵੇ ਗਾਣੇ। ਲੇਖਣੀ , ਗਾਇਕੀ ਤੇ ਸੰਗੀਤ ਪੱਖੋਂ ਧੰਨ ਧੰਨ ਕਰਾਈ ਪਈ ਐ । ਹਰ ਇਕ ਗਾਇਕ ਨੇ ਕਮਾਲ ਗਾਇਆ।
@FactsMotivationByNV
@FactsMotivationByNV 2 жыл бұрын
🕯😭😭😭🐒🐒
@lovepreetlavi3852
@lovepreetlavi3852 2 жыл бұрын
Ryt 👍👌💔
@inderjeet-yr3hm
@inderjeet-yr3hm Жыл бұрын
Bilkul sahi aa ji siraaaa lya piyaaa
@gopii7517
@gopii7517 Жыл бұрын
Bro right hun de time ch jyada hi sohne lgde eh song
@MiSHRA1649
@MiSHRA1649 10 ай бұрын
Yes paji❤
@sarbjitdhaliwal245
@sarbjitdhaliwal245 Жыл бұрын
20 ਸਾਲ ਪੁਰਾਣੀਆਂ ਯਾਦ ਤਾਜ਼ਾ ਹੋ ਗਈ
@ManpreetKaur-cc8qy
@ManpreetKaur-cc8qy 5 ай бұрын
😢😢😢😢
@greyyaar483
@greyyaar483 4 ай бұрын
ਸਹੀ ਗੱਲ ਜੀ ਏਕ ਵਾਰ ਤਾਂ ਰੂਹ ਚਿੰਜੋਰ ਕੇ ਰਖ ਦਿੰਦੇ ਇਹ ਗਾਣੇ
@TanveerKhan-zo2sp
@TanveerKhan-zo2sp 3 ай бұрын
Me Jeb 12 saal ka teb suna kerta tha ye song 😢 Ab me 25 ka ho gya dubara sune reha hu ​@@ManpreetKaur-cc8qy
@karanaggarwal9669
@karanaggarwal9669 3 ай бұрын
​@@ManpreetKaur-cc8qyro ku rahi
@JassshergillJassshergill-l7m
@JassshergillJassshergill-l7m 3 ай бұрын
Kass oh sama vapas murr jave😢😢
@Dhillonpreetpb29
@Dhillonpreetpb29 2 жыл бұрын
Eh Album Ni Purani Hundi Kde ❤❤❤
@ghumanvlogs5641
@ghumanvlogs5641 Жыл бұрын
ਅੱਜ ਕਲ ਦੀ ਪੀੜ੍ਹੀ ਨੂੰ ਕਿ ਪਤਾ ਸੰਗੀਤ ਕਿ ਹੁੰਦਾ ਗਾਣੇ ਕਿ ਹੁੰਦੇ ਨੇ। ਇਹ ਤਾਂ ਬੱਸ ਗਧਿਆਂ ਵਾਂਗੂੰ ਸਿਰ ਹਿਲਾਉਣ ਆਲੇ ਨੇ। ਬਿਨਾ ਸਿਰ ਪੈਰ ਆਲੇ ਗਾਣਿਆਂ ਤੇ। ਅਸਲ ਚ ਸੰਗੀਤ ਤੇ ਗੀਤ ਇਹ ਹੁੰਦੇ c ਜੋ ਅਸੀਂ ਆਪਣੇ ਟਾਈਮ ਚ ਮਾਣੇ ਨੇ।
@chandugupta2174
@chandugupta2174 Жыл бұрын
Right bole aap may 21 sal ka hu lekin hame old is gold achche lagte hai
@gurendersinghgurender
@gurendersinghgurender Жыл бұрын
​@@chandugupta2174ौ😊
@gurpreetuaq2641
@gurpreetuaq2641 Жыл бұрын
Bai ji me ajj delhi tu rha c ,ajj yarr dil kita eh song sunn nu bhut nazre de gane c❤❤❤❤
@jasdeepsingh3794
@jasdeepsingh3794 Жыл бұрын
Agreed
@tariqsohail8552
@tariqsohail8552 11 ай бұрын
O'
@financialsolution3381
@financialsolution3381 3 жыл бұрын
❤❤ jab pehli bar dil tuta 2004 me ye song repeat kar kar k suna...
@sukhdeepsingh396
@sukhdeepsingh396 4 жыл бұрын
Mera brother bhut sunda c eh album 2005 vich I miss u sukhchain veer
@jassdallewalia4537
@jassdallewalia4537 3 жыл бұрын
hunn kithe aw ??
@faizanwarkhan8938
@faizanwarkhan8938 2 жыл бұрын
ਮੈਂ ਤੇਰੇ ਬੜਾ ਭਰਾ ਹੈਗਾ ਇੰਸਾ ਅੱਲ੍ਹਾ ਕੋਈ ਗੱਲ
@karanpreetkaur5170
@karanpreetkaur5170 Жыл бұрын
Ajj day
@amriksingh2438
@amriksingh2438 Жыл бұрын
@@faizanwarkhan8938
@jindagizindabaad7974
@jindagizindabaad7974 4 жыл бұрын
Thanks for the uploaded on KZbin Bahut yaadan judian c is cassets de naal ❤❤ Jisde layi sunde c aaj phir dil nu chir jan wali ohi yaad phir aayi ❤❤ God bless you dear 🙏🙏🙏
@alllatestinfo3670
@alllatestinfo3670 4 жыл бұрын
All time my favourite School time ki mini bus yaad aa gaye Oct 2020 me kon kon suun raha Ek like to kr do yr es song k Lea 👍👍👇👇
@paramsewak6987
@paramsewak6987 4 жыл бұрын
Mam vhe suna rha hoga jiska Dil toota haii(evergreen songs for sad hearts)
@sarbjeetkaur2838
@sarbjeetkaur2838 4 жыл бұрын
My fvrt song....
@paramsewak6987
@paramsewak6987 4 жыл бұрын
@@sarbjeetkaur2838 all time hits...
@amanjass6799
@amanjass6799 3 жыл бұрын
Jannu khush ho
@NEHAKumari-wj6py
@NEHAKumari-wj6py 5 жыл бұрын
Old is gold ..ek bar fie ase hee song ki album aani chahiye
@sukhwindersaini2732
@sukhwindersaini2732 3 жыл бұрын
Sukhwinder singh 9592657369
@mandeepkumar2470
@mandeepkumar2470 2 жыл бұрын
Sahi
@vindernagal5260
@vindernagal5260 2 жыл бұрын
Not possible
@janjuaweddingplanner189
@janjuaweddingplanner189 2 ай бұрын
ਇਹਨਾਂ ਗਾਣਿਆਂ ਨੂੰ ਸੁਣ ਕੇ ਦਿਲ ਨੂੰ ਸਕੂਨ ਮਿਲ ਜਾਂਦਾ ਸੀ।ਪਰ ਅੱਜ ਦੇ ਸਮੇਂ ਮੋਬਾਇਲ ਹੋਣ ਦੇ ਬਾਵਜੂਦ ਵੀ ਉਹ ਸਕੂਨ ਨੀ ਮਿਲਦਾ। ਕਾਸ਼ ਜੇ ਇਹ ਸਮਾਂ ਪਿਛੇ ਮੁੜ ਜਾਵੇ।
@deepakwaliapropertysaleand4537
@deepakwaliapropertysaleand4537 4 жыл бұрын
Is cassette ko kharidne ke liye ghar me itna roya tha aj bhi bht ache se yaad hai kash vhi time vapas aa jae, Moreover I don't have words to explain about this album.
@DeepaBazidwala
@DeepaBazidwala 3 жыл бұрын
True
@VarindersidhuVimpy
@VarindersidhuVimpy Жыл бұрын
Old is gold 🪙🥇🥇🥇🥇🥇🥇🥇🥇🥇🥇🥇🥇🥇🥇🥇🥇🥇🥇🥇🥇🥇🥇🥇 ilove you ਚੰਨੀ ਵਿੰਪੀ 2007 ਤੋਂ 2011 ਵਿੱਚ love story the and ਚੰਡੀਗੜ੍ਹ ਵਛੋਰਾ ਪਿਆ ਗਿਆ
@mahirakhan6096
@mahirakhan6096 2 ай бұрын
1.9.2024, ਪੁਰਾਣੇ ਦਿਨ ਯਾਦ ਆ ਗਏ ਬੁਹਤ ਹੀ ਵਧੀਆ 2005 ਅੱਜ ਵੀ ਸੁਣਦੇ ਹਾਂ ਕਿਆ ਬਾਤ ਕਿਆ ਬਾਤ
@Aman0067
@Aman0067 3 жыл бұрын
School time yaad aa gea aaj eh song sun k ...sach mei yar oh v ki time c😔
@ramsawrup1977
@ramsawrup1977 3 жыл бұрын
Hltrŕwd
@manpreetkaur5902
@manpreetkaur5902 3 жыл бұрын
wah g kaya baat ha super great touching lyrics
@lovedeepsekhon4209
@lovedeepsekhon4209 3 жыл бұрын
gud
@MeeraKaur-od3bw
@MeeraKaur-od3bw 7 ай бұрын
Good
@sunilrana9214
@sunilrana9214 Жыл бұрын
Jab bhi ye song sunta hu muje Mera payar Yad aa jata Hai Sachi vo hi time Tha or vo hi life thi Abhi na Jane vo Kaha Hai milna bhi nhi hota I really miss you my love
@studio_tarun_photography8971
@studio_tarun_photography8971 4 жыл бұрын
Tabhi c eh cassette jaddo ayii....miss u Gurnam Gamma Da c Sarre ganne.... waheguru ji Mehar Karan Apne charnii layioon....miss u y.....Gamma......
@jonybohat6093
@jonybohat6093 4 жыл бұрын
Bachapan yaad krwa dete hai ye songs jab hume inka meaning bhi smjh ni aata tha.... nostalgic..or ek someone special ki 😢😥
@sahilsingh3577
@sahilsingh3577 6 жыл бұрын
nice super duper hit song ji master saleem di jindghi de super song
@raakeshkumar4147
@raakeshkumar4147 3 жыл бұрын
.
@jaskaransingsing592
@jaskaransingsing592 2 жыл бұрын
Bro old songs is sweet songs and I love songs.
@sonumdc5468
@sonumdc5468 3 жыл бұрын
Ye time kabi wapis nhi aayega jo ye songs sun k nikla tha...school time best ⏲️⏳🕙 time
@namansaini4942
@namansaini4942 5 ай бұрын
Yes
@baljinderkaur-tg3nb
@baljinderkaur-tg3nb 5 ай бұрын
Absloutly rightji
@gulshansingh4532
@gulshansingh4532 6 ай бұрын
ਐਨ ਵਧੀਆ ਢੰਗ ਨਾਲ ਪੇਸ਼ ਕੀਤੇ ਹਨ
@happymaan6381
@happymaan6381 2 жыл бұрын
ਸਦਾ ਬਹਾਰ ਗਾਂਣੇ.. ਅੱਜ ਵੀ ਸੁਣ ਕੇ ਸਕੂਨ ਮਿਲਦਾ...
@sanjayjaat1959
@sanjayjaat1959 4 жыл бұрын
धन्यवाद आप पुराना कालेज time याद आ गया दिल की गहराई से धन्यवाद
@rdxchunilal6024
@rdxchunilal6024 4 жыл бұрын
Llol
@VishuSamotra
@VishuSamotra 7 ай бұрын
No o​@@rdxchunilal6024
@harwindersingh1520
@harwindersingh1520 4 ай бұрын
ਕਿੰਨਾ ਪਿਆਰ ਸੀ ਉਸ ਵੇਲੇ ਲੋਕਾਂ ਚ ਤੇ ਚਲਾਕੀਆਂ ਦਾਂ ਵੀ ਪਤਾ ਨਹੀਂ ਸੀ ਹੁੰਦਾ 😢😢
@shuggurajpoot5984
@shuggurajpoot5984 4 жыл бұрын
All songs are great of this album👌👌👌
@amriksingh356
@amriksingh356 4 жыл бұрын
00plp
@neetahundal8121
@neetahundal8121 2 жыл бұрын
💕 love
@RamanSharma-hw7cp
@RamanSharma-hw7cp 2 жыл бұрын
Best album of punjabi history
@ramakantyadav1971
@ramakantyadav1971 2 жыл бұрын
As111
@entertainmentwithloveguru3115
@entertainmentwithloveguru3115 4 жыл бұрын
Bhai ji aj fer roya yrr bda sunde c a song ki ki tenu dukh dasiye meri jindi da sb to top song aa aj v sun ke akha bhar aundiya ne Love you bro👍👍🤗🤗🤗🌹
@karangill099
@karangill099 2 жыл бұрын
Ajje v purane din yad a jande a eh songs sun k..ever green ❤️❤️❤️
@VishalSharma-lk9wq
@VishalSharma-lk9wq 2 жыл бұрын
L
@VinayKumar-547
@VinayKumar-547 4 жыл бұрын
💔💔💔💔Kithe gaye oh din 🌹🌹🌹🌹🌹🌹🌹 🌷🌷🌷🌷🌷🌷🌷🌷🌷🌷👍
@ArjunSingh-qt6sh
@ArjunSingh-qt6sh 2 жыл бұрын
ਕਿੰਨੇ ਸੋਹਣੇ ਦਿਨ ਹੁੰਦੇ ਸਨ। ਹੁਣ ਕਿਵੇ ਵਾਪਸ ਲੈ ਆਈਏ।
@ayushkalian2145
@ayushkalian2145 Жыл бұрын
Shi kiha virji hun ne mud dey
@ranjeetranjeetkumar8568
@ranjeetranjeetkumar8568 Жыл бұрын
@@ayushkalian2145 09 to 0 po
@SHIVAYE258
@SHIVAYE258 8 ай бұрын
ਬਸ ਇਹ ਗੀਤ ਸੁਣਦੇ ਰਹੋ ਪਿਛਲੀਆਂ ਯਾਦਾਂ ਵੀ ਯਾਦ ਰਹਿਣਗੀਆਂ
@malkitsingh3476
@malkitsingh3476 Жыл бұрын
ਸਕੂਲ ਟਾਈਮ ਜਿਹੜੇ ਪੈਸੇ ਮਿਲਦੇ ਸੀ ਉਹ ਜਮਾ ਕਰਕੇ ਐਲਬਮ ਲਈ c 🫠
@mahadevkimahakaripa2346
@mahadevkimahakaripa2346 Жыл бұрын
❤❤❤❤ aaj bhi rota hu ye song sunke
@GillRahul-v8z
@GillRahul-v8z 5 ай бұрын
Ajj vi ohi feelings aondi a eh album sun ke jehri 20 saal pehle aondi si.. ❤❤
@SHIVALYSINGLA
@SHIVALYSINGLA 2 ай бұрын
Ryt😢
@gagansingh857
@gagansingh857 4 жыл бұрын
Kya khoob album hai yaar.. 07 vich v sunde c ajj v
@50XBonushunt
@50XBonushunt 2 жыл бұрын
Tutde ne tare my best song 2007 ch suneya c pehli baar aj 15 16 saal baad sunnya eh song
@labbaratta3782
@labbaratta3782 2 жыл бұрын
Kithe gye aa lyrics, singer and music best ever diamond aa eh ♥️♥️♥️♥️
@karanvlogs4533
@karanvlogs4533 Жыл бұрын
Eddha de lyrics singers hun punjabi ਇੰਡਸਟਰੀ ਤੋਂ ਗ਼ਾਇਬ ਹੋ ge 😢😢😢😢
@yourlegendbhai-ny2mn
@yourlegendbhai-ny2mn Жыл бұрын
@@karanvlogs4533 ubbbhv8ijbj jrbb bo
@sandeepsony1908
@sandeepsony1908 2 жыл бұрын
ਬਹੁਤ ਘਸਾਈ ਆ ਰੀਲ ਸੁਣ ਵੇਏ ਰੱਬਾ ਕਿਆ ਗਾਣੇ ਨੇ ਯਾਰੋ ਅੱਜ ਵੀ ਨਵੇਂ ਲੱਗਦੇ ਨੇ ਸੱਚੀ ਮੈ ਤਾਂ ਅੱਜ ਸੁਣ ਰਿਹਾ ਐਲਬਮ ਨੂੰ ਜੀਅ ਨੀ ਭਰਦਾ ਦਿਲ ਕਰਦਾ ਸੁਣੀ ਜਾਈਏ
@nekakhabra2906
@nekakhabra2906 4 жыл бұрын
ਵਾਹ ਕਿਆ ਵਕਤ ਸੀ ਜਦੋਂ ਇਹ ਕੈਸੇਟ ਆਈ ਸੀ
@singg1313
@singg1313 16 күн бұрын
ਮੁਹੱਬਤ ਦਾ ਨਾਮ ਸੌਖਾ ਆਂ ਰਾਹ ਚੀਕਾਂ ਕਢਵਾ ਦਿੰਦਾ ਆਂ
@jindagizindabaad7974
@jindagizindabaad7974 4 жыл бұрын
Yaad aayi aj phir usdii ❤❤ jo saari jindgi naal jiyange mrange di ksm khaandi hundi c ❤❤❤❤❤ Miss u pooja Hoshiarpur waaliye ❤❤
@ravinderdhanda1486
@ravinderdhanda1486 3 жыл бұрын
Best sad album in my life.....all time blockbuster..
@sharanjitsinghshergill3873
@sharanjitsinghshergill3873 3 жыл бұрын
ਬਹੁਤ ਵਧੀਆ ਐਲਬਮ ਸੀ ।
@GURVINDERSINGH-bn3kv
@GURVINDERSINGH-bn3kv 2 жыл бұрын
Heart touching album Bohat sariyan yaadan ne es album nl judiyan hoyian
@DesiJattOnline
@DesiJattOnline 6 жыл бұрын
Old is Paaras...Awesome lyricists... Soulful music... Gurmeet Singh ustaad music director of Sad songs... Cassette aje vi payi ae mere kol... All singers great... Ajj de singers te lyricists te composers nu kuj sikhna chahida ae..
@jatindark07
@jatindark07 5 жыл бұрын
You are right
@rupindersandhubarnala4331
@rupindersandhubarnala4331 5 жыл бұрын
Ki najare c odo Aapa kullu jande c Nd sare raste ahe album suni...😊😊
@babbusingh8077
@babbusingh8077 5 жыл бұрын
Hi
@DeepakKumar-cz5vm
@DeepakKumar-cz5vm 5 жыл бұрын
Hi
@222babbu
@222babbu 3 жыл бұрын
I was in 10th standard when heard this song and the other one saahan wargiye master Saleem also worth that one in love letter for one girl and still listening in 2021
@dharampasinghs5346
@dharampasinghs5346 3 жыл бұрын
Veri.nice.songs.
@dharampasinghs5346
@dharampasinghs5346 3 жыл бұрын
👍👍👍👍
@javaidshafi7729
@javaidshafi7729 3 жыл бұрын
@@dharampasinghs5346 aaaaaAaaaaaaAàAAAaAAaàa
@mohitrajput1950
@mohitrajput1950 3 жыл бұрын
@@dharampasinghs5346 p
@khehra2425
@khehra2425 3 жыл бұрын
Same bro
@sunnysingh-nc3ys
@sunnysingh-nc3ys 4 жыл бұрын
haye re !! college me suntey the friends . now i understand the words n meaning . so touching
@sikanderkhan2234
@sikanderkhan2234 4 жыл бұрын
haye ....bht sohna song c....bht sunde c... poori feeling le k
@bigproducer4796
@bigproducer4796 6 жыл бұрын
Sir eh album main ajj v oni heee sun da sare songs sira ne Te Gurmit Singh jiyan ne v va Kamaal kam kitta hoeya ji 👌👌👌
@babbisandhu9269
@babbisandhu9269 5 жыл бұрын
All song end
@gautamsharma8864
@gautamsharma8864 2 жыл бұрын
Schol tym bhi Yehi song sunte the or Aj bhi sun rhe hai.... 28.08.22....❤❤❤❤❤❤
@kuldeepmanhas8539
@kuldeepmanhas8539 3 жыл бұрын
Ustaad ustaad hunda aah aah na ustaad 💔💔💔💔💔 Jaa bewafa tuu ve iinj he rova ge Fouji de gall chata rkhe 💔💔💔💔💔💔
@darshkumar6964
@darshkumar6964 2 жыл бұрын
All time my fav album..really missing that time..first time suni thi to hm long route pe gaadi me the raat ka time tha aur barish ho rhi thi🌚🚘⛈⛈📻🎶🎵🎵
@bkaur8713
@bkaur8713 Жыл бұрын
ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ 🥺
@DalvirSekhon4545
@DalvirSekhon4545 6 ай бұрын
Oh ni mudney langya pani vapis ni mudna
@BawaRajput-og5zv
@BawaRajput-og5zv 11 ай бұрын
These are our forever Punjabi legends singers ajj kl de ta ehna di juti varge v nhi❤😅😊
@ajaycharak9744
@ajaycharak9744 5 жыл бұрын
Bhai load kar ke Time chete kra te 2004 nu is album liye bardi barkha ch caste pran gaya. Us saal thi top hit music album si. Jis bi jagah jao ja jis bi gaddi de vich bhaiye us vich ahi hi lagi hondi si.
@ballirahon8992
@ballirahon8992 4 жыл бұрын
awesume heart touching songs...
@happysinghhappy7118
@happysinghhappy7118 4 жыл бұрын
//
@kaptansingh9469
@kaptansingh9469 5 жыл бұрын
Tussi to Kamal kr Dita lovely song
@jaswantkhambhara7696
@jaswantkhambhara7696 4 жыл бұрын
thanks for dis allebum song bhai aap ne purane jakham taja kar diy
@ਸੁੱਖਪ੍ਰੀਤਸਿੰਘਤਬਲਾਮਾਸਟਰ
@ਸੁੱਖਪ੍ਰੀਤਸਿੰਘਤਬਲਾਮਾਸਟਰ 6 ай бұрын
🎉ਦੀਪ ਮੋਗੇ ਤੋਂ ਠੀਕ ਹੈ 22 ਜੀ ਬਹੁਤ ਪੁਰਾਣੇ ਗੀਤ ਏਤਾ ਚੀਜ਼ ਹੈ ਜੀ
@uniquelevel9399
@uniquelevel9399 3 жыл бұрын
Meri life ka sabse acha pyara time tha jab ye song relise hua tha school time
@fullmastiksp3829
@fullmastiksp3829 3 жыл бұрын
Same same vire
@DeepSingh-yq9xl
@DeepSingh-yq9xl 2 жыл бұрын
I was in Army training centre that time and in break time we used to listen this album in walkman , and one day I was caught by our senior and he broke my walkman in front of other trainees , and I felt very much sad..
@SonuLaduna
@SonuLaduna 2 жыл бұрын
ਜਦੋਂ 5ਚੇ ਪੜਦਾ ਸੀ ਉਹਦਾ ਦਾ ਸੁਣਦਾ ਇਸ ਨੂ ਅਜੇ ਵੀ ਨੇਵੀ ਲਗਦੀ ਹੈ 🥰
@RahulKumar-us3ht
@RahulKumar-us3ht Жыл бұрын
🎉🎉🎉
@GurwinderSingh-ts1bk
@GurwinderSingh-ts1bk 3 жыл бұрын
All songs my favorite 👌👌👍
@mrhk594
@mrhk594 5 жыл бұрын
👌👌👌👌 mithiyaa yaadaa malahm ban jaan kdon....saahaan vrgie akjir sab tak yaad rahengi tu...school taim yaad aa gya
@gunjannagpal2789
@gunjannagpal2789 4 жыл бұрын
Aaj bhi sunti hu sun ve rbba my all fvrt album
@sukhwindersaini2732
@sukhwindersaini2732 3 жыл бұрын
Sukhwinder singh 9592657369
@gurnoorsingh3994
@gurnoorsingh3994 2 жыл бұрын
Good
@umeshkumardwivedi393
@umeshkumardwivedi393 3 жыл бұрын
I brought this cassette when I came to UK. Love all the songs. Purane din....sun ve rabba...
@ajadgillgillsaab8641
@ajadgillgillsaab8641 3 жыл бұрын
R44z
@Sandeepsharma-wm6pb
@Sandeepsharma-wm6pb 3 жыл бұрын
Maine iske 3 cassette gissa diye the
@jatinderrashsirrasingh7238
@jatinderrashsirrasingh7238 5 жыл бұрын
Thanks finetouch valio very good all song
@amansonice9238
@amansonice9238 5 жыл бұрын
गुज़र गया वक्त याद आ गया इन song को सुनकर
@MukeshKumar-ov1gv
@MukeshKumar-ov1gv 3 жыл бұрын
One of best album...I love all songs Jammu
@ndonkal1374
@ndonkal1374 3 жыл бұрын
Ruh khus ho jandi h ye songs sunke
@mandeepkour8237
@mandeepkour8237 5 жыл бұрын
Colg tym eh song bhut sunde c te aj b sunde
@PARVINDERSINGH-xo4im
@PARVINDERSINGH-xo4im 5 жыл бұрын
Right
@Happypariswala
@Happypariswala 5 жыл бұрын
Right
@tonyghai6306
@tonyghai6306 5 жыл бұрын
apna number sand kro
@DeepakKumar-cz5vm
@DeepakKumar-cz5vm 5 жыл бұрын
Hi
@DeepakKumar-cz5vm
@DeepakKumar-cz5vm 5 жыл бұрын
Deepak
@VikasKumar-qu2be
@VikasKumar-qu2be 5 жыл бұрын
Many time search this audio track thanks fine touch music you give me this awesome music
@MayankKumar-dm4ix
@MayankKumar-dm4ix Жыл бұрын
Jin plo me hum roye the,,,un plo ko yad krke hsi aati h,,,or,,,jin plo me hm hanse the un plo ko yad krke rona aata h❤❤❤
@kapilmanderna43
@kapilmanderna43 5 жыл бұрын
Ya it is right ** old is gold**
@thakurmukesh8114
@thakurmukesh8114 8 күн бұрын
Me pehli shuti aya c Darjling toh te ah ganey ne att kra ti c tu badli love this song
@thebigdogromanreigns548
@thebigdogromanreigns548 4 жыл бұрын
First punjabi album i have listen ever..... My all-time favorite music album.........
Virsa Romance Jukebox | Hans Raj Hans, Babu Maan, Harjit Harman and others
1:16:42
T-Series Apna Punjab
Рет қаралды 3,8 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 94 МЛН
Ice Cream or Surprise Trip Around the World?
00:31
Hungry FAM
Рет қаралды 21 МЛН
Top 10 Non-Stop Punjabi Sad Songs by Nachhatar Gill | Non-Stop Gaane
29:48
Non-Stop गाने
Рет қаралды 2,9 МЛН
Audio Jukebox | Happy Raikoti Nonstop | Songs Collection | Speed Punjabi
37:49
Amrinder Gill Top 5 songs
23:27
Thxgflow beats
Рет қаралды 2,1 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 94 МЛН