No video

Sun Yaar Hamare Sajan ਸੁਣਿ ਯਾਰ ਹਮਾਰੇ ਸਜਣ | Tarsem Jassar, Bhai Harinder Singh | Gurbani Kirtan | NKJ

  Рет қаралды 219,386

Nirvair Khalsa Jatha UK

Nirvair Khalsa Jatha UK

Күн бұрын

Sun Yaar Hamare Sajan | ਸੁਣਿ ਯਾਰ ਹਮਾਰੇ ਸਜਣ | Tarsem Jassar & Bhai Harinder Singh | Gurbani Kirtan | NKJ
Publicity Design - Mani Sanghera
Video By - Mani Sanghera
#bhaiharindersinghji #tarsemjassar
For Jatha Bookings Contact Us On
+44 7450 108108
Please watch and share!
---
KEEP UP TO DATE WITH US:
- KZbin:
bit.ly/nkjyoutube
- INSTAGRAM:
bit.ly/nkjinst...
- FACEBOOK:
bit.ly/nkjface...
- SPOTIFY:
spoti.fi/3v7hSxt
- APPLE MUSIC:
apple.co/3DZPr8J
- TIKTOK:
bit.ly/nkjtiktok
- WHATSAPP:
+44 7450 108108
This content is copyright of Nirvair Khalsa Jatha UK ©️ - Nirvair Khalsa Jatha UK 2024. All rights reserved
#NirvairKhalsaJathaUK #BhaiHarinderSinghJi #Dhadrianwale
#BhaiRanjitSinghJi

Пікірлер: 566
@ਰੋਨਾਲਡੋ
@ਰੋਨਾਲਡੋ 4 ай бұрын
Fan ਤਾਂ ਅਸੀਂ ਗੁਰੂ ਦੇ ਸ਼ਬਦ ਦੇ ਹੀ ਹਾਂ ਵਾਹਿਗੁਰੂ ਜੀ ❤❤
@avtarraju4624
@avtarraju4624 3 ай бұрын
ਵਾਹਿਗੁਰੂ ਜੀ🙏🙏🙏🙏
@KiranjitKaur-dt1jo
@KiranjitKaur-dt1jo 3 ай бұрын
Wahguru ji brother ji bilkul wahguru ji wahguru ji wahguru ji wahguru ji wahguru ji
@butasingh198
@butasingh198 Ай бұрын
😢😢😊
@navjeetkaur723
@navjeetkaur723 Ай бұрын
@sgurpreetbrar
@sgurpreetbrar 5 ай бұрын
ਨਿਰਵੈਰ ਖਾਲਸਾ ਜਥੇ ਨੂੰ ਪਿਆਰ ਕਰਨ ਵਾਲੇ ਪਸੰਦ ਨੂੰ ਦੱਬੋ
@GurpreetSingh-jl5pf
@GurpreetSingh-jl5pf 5 ай бұрын
ਤਰਸੇਮ ਜੱਸੜ ਫੈਨਸ ਹਾਜ਼ਰੀ ਲਗਾਓ।
@Jb_Music00
@Jb_Music00 5 ай бұрын
❤❤❤
@jasssingh1601
@jasssingh1601 5 ай бұрын
@SUKHVeerSingh-uk5xi
@SUKHVeerSingh-uk5xi 5 ай бұрын
@user-gm8in7jd8e
@user-gm8in7jd8e 5 ай бұрын
❤❤❤
@amritpalgill4047
@amritpalgill4047 5 ай бұрын
Aho j kam kio krde hune ho vich
@jaspalchangal8274
@jaspalchangal8274 5 ай бұрын
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਿਆ ਸੁਮੇਲ ਹੈ ਭਾਈ ਹਰਿੰਦਰ ਸਿੰਘ ਜੀ ਤੇ ਬਾਈ ਤਰਸੇਮ ਜੱਸੜ ਜੀ ਦੀ ਆਵਾਜ਼ ਦਾ।
@New-Me-New-Life
@New-Me-New-Life 5 ай бұрын
ਤਰਸੇਮ ਜੱਸੜ ਵੀਰਾ ਰੱਬ ਨੂੰ ਅਵਾਜ਼ਾ ਮਾਰਦਾ ਬਹੁਤ ਪਿਆਰਾ ਲੱਗਾ। ਉਸ ਪ੍ਰਭੂ ਦੇ ਪ੍ਰੇਮ ਵਿੱਚ ਗਾਉਣਾ ਅਤਿ ਉੱਤਮ ਸੇਵਾ ਹੈ ਜੀ।❤
@user-hr8md7et2j
@user-hr8md7et2j 4 ай бұрын
❤❤
@RashpalSingh-wb9qe
@RashpalSingh-wb9qe 4 ай бұрын
ਏਨੀ ਪਿਆਰੀ ਅਵਾਜ ਕਿਵੇਂ ਹੋ ਸਕਦੀ ? ਅਨੰਦ ਆਗਿਆ ਸੁਣਕੇ ਵਾਹਿਗੁਰੂ ਚੜਦੀਕਲਾ ਚ ਰੱਖੇ|
@glitterglassify3682
@glitterglassify3682 4 ай бұрын
ਭਾਈ ਸਾਹਿਬ ਜੀ ਤੇ ਤਰਸੇਮ ਜੱਸੜ ਵੀਰ ਦੀ ਖੂਬਸੂਰਤ ਪੇਸ਼ਕਸ਼। 🌾। ਏਸੇ ਤਰਾਂ ਪਰਮਾਤਮਾ ਸੇਵਾ ਲੈਂਦੇ ਰਹਿਣ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਗੁਰੂ ਵਰਗੇ ਉਤੱਮ ਸੰਤ ਨਾਲ ਸਾਧਸੰਗਤ ਦਾ ਮਿਲਾਪ ਬਣਿਆ ਰਹੇ।
@manibajwa9094
@manibajwa9094 5 ай бұрын
ਵਾਹ ਜੀ ਵਾਹ 🙏 ਚੰਗੀ ਚੀਜ਼ ਕਲਜੁੱਗ ਵਿੱਚ ਲੋਕ ਘੱਟ ਹੀ ਸੁਣਦੇ ਹਨ। ਮੈਂ ਵੀ ਉਹਨਾ ਵਿੱਚੋ ਇੱਕ ਹਾਂ।
@deepsandhu6555
@deepsandhu6555 5 ай бұрын
ਜਿਨੀ ਵਾਰ ਸੁਣੋ ਥੌੜਾ ਹੈ। ਜੀਅ ਨਹੀਂ ਭਰਦਾ ਸੁਣ ਕੇ। ਵਾਹਿਗੁਰੂ ਮਿਹਰ ਕਰਨ ਗਾਉਣ ਵਾਲਿਆਂ ਤੇ, ਸਰੋਤਿਆਂ ਤੇ❤
@rupindersingh6589
@rupindersingh6589 5 ай бұрын
ਧੰਨ ਹੋ ਸਾਹਿਬ ਸ਼੍ਰੀ ❤ ਗੁਰੂ ਨਾਨਕ ਦੇਵ ਸਾਹਿਬ ਜੀਓ ਤੇ ਧੰਨ ਆਪ ਜੀ ਦੇ ਸਿੱਖ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੋਧ ਸਿੰਘ ਜੀਓ ਧੰਨ ਬਾਬਾ ਹਨੂੰਮਾਨ ਸਿੰਘ ਜੀਓ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀਓ ❤❤❤❤❤❤❤❤
@jasvindercharl5795
@jasvindercharl5795 5 ай бұрын
ਇਕ ਕਰਉ ਬੇਨੰਤੀਆ ਸੁਣੋ ਯਾਰ ਹਮਾਰੇ ਸਜਣ 🙏🙏
@MOOSEWALA98765
@MOOSEWALA98765 5 ай бұрын
Tarsem Jassar, Ranjit Bawa, Sidhu Moose Wala ਇਹਨਾਂ ਕਲਾਕਾਰਾਂ ਦਾ ਬਹੁਤ ਯੋਗਦਾਨ ਹੈ ਅੱਜ ਦੀ ਨੌਜਵਾਨ ਪੀੜੀ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਵਿਚ ਮਾਨ ਆ ਸਾਨੂੰ ਇਹਨਾਂ ਤੇ 🙏⛳️❤️
@Agumveer12
@Agumveer12 5 ай бұрын
Even Diljeet as well
@user-hr8md7et2j
@user-hr8md7et2j 4 ай бұрын
❤❤❤
@KamaljitKaur-fy3uu
@KamaljitKaur-fy3uu 5 ай бұрын
ਬੇਹੱਦ ਸਕੂਨਦਾਇਕ ਸ਼ਬਦ ਗਾਇਨ ਭਾਈ ਸਾਹਿਬ ਜੀ ❤🙏
@sarvchahal98
@sarvchahal98 Ай бұрын
ਵਾਹਿਗੁਰੂ ਜੀ ❤
@gurpartapsinghhundal8638
@gurpartapsinghhundal8638 5 ай бұрын
ਬਹੁਤ ਹੀ ਸ਼ਾਨਦਾਰ ਅੰਦਾਜ਼ ਵਿੱਚ ਇਹ ਧਾਰਮਿਕ ਭਾਵਨਾ ਨਾਲ ਗਾਇਆ ❤️
@prabhsimrannahar8854
@prabhsimrannahar8854 5 ай бұрын
ਭਾਈ ਸਾਹਿਬ ਜੀ ਬਹੁਤ ਸੋਹਣਾ ਉਪਰਾਲਾ ਕੀਤਾ ਸ਼ਬਦ ਨਾਲ ਜੋੜਨ ਦਾ ❤❤🙏🙏ਜੱਸੜ ਸਾਹਿਬ ਜੀ ਧੰਨਵਾਦ ਤੁਹਾਡੇ ਵੀ
@SandeepKaur-tr9kv
@SandeepKaur-tr9kv 2 ай бұрын
Waheguru ji waheguru ji waheguru ji waheguru ji waheguru ji waheguru ji waheguru Ji waheguru ji waheguru ji waheguru ji
@Komalproduction
@Komalproduction 5 ай бұрын
ਵਾਹਿਗੁਰੂ ਤੇਰਾ ਸ਼ੁਕਰੀਆ ਤੇ ਸਭ ਨੂੰ ਚੜਦੀ ਕਲਾ ਚ ਰੱਖੀ very nice keep up
@gursharankaur5112
@gursharankaur5112 3 ай бұрын
ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਜੌਰਾਵਰ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ❤ਧੰਨ ਧੰਨ ਮਾਤਾ ਗੁਜਰ ਕੌਰ ਜੀ❤ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ❤ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ❤ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ❤ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🙏🏻🙏🏻🌸🌸♥️♥️🌸🌸
@butasingh198
@butasingh198 2 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@Dakala13
@Dakala13 5 ай бұрын
ਗੁਰੂ ਸ਼ਬਦ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਵਾਹਿਗੁਰੂ
@gursharankaur5112
@gursharankaur5112 3 ай бұрын
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
@baljotbaljot635
@baljotbaljot635 3 ай бұрын
Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏
@pb43goodboy100
@pb43goodboy100 5 ай бұрын
ਵਾਹ ਜੀ ਵਾਹ ਬਹੁਤ ਸਕੂਨ ਮਿਲਦਾ ਸ਼ਬਦ ਸੁਣ ਕੇ ਵਹਿਗੁਰੂ ਜੀ ਭਾਈ ਹਰਿੰਦਰ ਸਿੰਘ ਜੀ ਤੇ ਵੀਰ ਤਰਸੇਮ ਜੱਸੜ ਨੂੰ ਚੜ੍ਹਦੀ ਕਲਾਂ ਚ ਰੱਖਣ
@mesuram8727
@mesuram8727 5 ай бұрын
ਇਕ ਕਰਉ ਬੇਨੰਤੀਆ ❤🙏🏻
@user-xm6rk5bs9s
@user-xm6rk5bs9s 5 ай бұрын
ਚੜ੍ਹਦੀਕਲਾ ਤਰਸੇਮ ਵੀਰ ਜੀ ਆਨੰਦ ਆਗਿਆ 🙏🙏🙏😘🌹
@gursharankaur5112
@gursharankaur5112 3 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ❤ਧੰਨ ਧੰਨ ਸ੍ਰੀ ਗੁਰੂ ਅੰਗਦ ਜੇਵ ਜੀ❤ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ❤ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ❤♥️🌸🌸🙏🏻
@uniqueuae8195
@uniqueuae8195 3 ай бұрын
@AkashDeep-mp9ry
@AkashDeep-mp9ry 11 күн бұрын
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ❤❤
@sukhwantgill297
@sukhwantgill297 5 ай бұрын
ਤਰਸੇਮ ਵੀਰ ਬਹੁਤ ਸੋਹਣੇ ❤।
@Mehakhans431
@Mehakhans431 2 ай бұрын
Waheguru ji ❤
@baljeetsingh4429
@baljeetsingh4429 5 ай бұрын
ਧੰਨ ਹਮਾਰੇ ਅਕਾਲ ਪੁਰਖ ❤
@SimranTejan-tg4eg
@SimranTejan-tg4eg 4 ай бұрын
Waheguru Ji WMK Ji 🙏🏻🪯
@amanjotnirmaan2924
@amanjotnirmaan2924 5 ай бұрын
Dhan Dhan Shri Guru Granth Sahib Maharaj Ji 🌹🙏❤️
@paramjitkaur495
@paramjitkaur495 2 ай бұрын
😢waheguru g guru Khalsa g waheguru g ka Khalsa waheguru g ki Fateh g dhan guru pata g
@naturehumanity9493
@naturehumanity9493 4 ай бұрын
ਵਹਿਗੁਰੂ ਨੂੰ ਆਵਾਜ਼ ਵਜ ਰਹੀ ਆ
@ParminderSingh-pl2zn
@ParminderSingh-pl2zn Ай бұрын
Buht vdiya ji tarsem Singh vere ji 🙏🙏 vere ji .meharvan shiab meharvan ji sagl ko dekh dan ..
@GurbaniisJagMehChanan
@GurbaniisJagMehChanan 5 ай бұрын
ਵਾਹਿਗੁਰੂ ਜੀ 🎉🎉❤❤
@Jaigurudev55555
@Jaigurudev55555 3 ай бұрын
जय गुरुदेव नाम प्रभु‌ का वाहेगुरु नाम प्रभु‌ का
@karanchawa5228
@karanchawa5228 5 ай бұрын
Sometimes word's are not enough ❤
@ManmeetSingh-pm1iz
@ManmeetSingh-pm1iz 4 ай бұрын
Bahut hi sohni awaaz hai........ Wmk 🙏
@ParbhNoor-kn4bh
@ParbhNoor-kn4bh 17 күн бұрын
WaheGuru Ji❤️🙇‍♀️
@jasvirsingh3364
@jasvirsingh3364 Ай бұрын
ਵਾਹਿਗੁਰੂ ਜੀ ਤੇਰਾ ਸੁਕਰ ਆ
@harpreetsinghpatran2586
@harpreetsinghpatran2586 5 ай бұрын
tarsem jasser❤
@creativeheads8617
@creativeheads8617 Ай бұрын
Gurbani gaun wali awaZ da rass ,anand hi hor hai..
@pssingh3308
@pssingh3308 3 ай бұрын
बधाई हो भाई 4 पूरा हो गए 💐💐🙏🙏
@KewalSingh-nk5nt
@KewalSingh-nk5nt Ай бұрын
ਸਤਿਨਾਮੂ ਸ੍ਰੀ ਵਾਹਿਗੁਰੂ ਜੀ👏
@varinderkaurhanda5799
@varinderkaurhanda5799 5 ай бұрын
Very beautiful
@user-om7st1ut9d
@user-om7st1ut9d 3 ай бұрын
❤ ❤❤❤ ਬਹੁਤ ਵਧੀਆ ਸਬਦ ਭਾਈ ਸਾਹਿਬ ਜੀ ❤❤❤❤
@jivensingh1163
@jivensingh1163 Ай бұрын
ਸਤਿਨਾਮ ਵਾਹਿਗੁਰੂ ਜੀ❤❤
@MarshalPreet
@MarshalPreet 5 ай бұрын
Waheguru jii Tarsem Jassar veer di vocals bhot vdhiya lge ne te Bhai sahib ji te rabb apaar kirpa aa ❤❤❤
@lakhi_pb1639
@lakhi_pb1639 4 ай бұрын
Tuhadee v fann a khalsa g asi Jasarrr de v
@gursharankaur6036
@gursharankaur6036 3 ай бұрын
ਵਾਹਿਗੁਰੂ ਜੀ ਸਰਬੱਤ ਦਾ ਭੱਲਾ ਕਰੋ🌸🌸🙏🏻🙏🏻
@Moon_is_dancing
@Moon_is_dancing 4 ай бұрын
ਵਾਹਿਗੁਰੂ ਜੀ
@NOOR.SpiritualLight
@NOOR.SpiritualLight 15 күн бұрын
Waheguru ji 💖 🙏🏼 Nanak Naam Charrdi Kala tere bhane sarbat da Bhalla 🙏🏼
@pree6227
@pree6227 4 ай бұрын
WAHEGURU JI mehr krn ji dovey veeran te 🙏🏻❤️
@AkashDeep-mp9ry
@AkashDeep-mp9ry 11 күн бұрын
ਸ਼ੁਕਰ ਵਾਹਿਗੁਰੂ ਜੀ❤
@noordeep8367
@noordeep8367 5 ай бұрын
Sone te suhaga ❤❤❤❤ Bhai Harjinder singh ji te Tarsem veer g ❤❤❤❤❤ ❤
@MRCREATIVETALKS
@MRCREATIVETALKS 3 ай бұрын
ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਮਿਹਰ ਕਰੋ ਜੀ।🙏🏻🙏🏻
@harmansingh113
@harmansingh113 5 ай бұрын
🙏ਧੰਨ ਧੰਨ ਗੁਰੂ ਰਾਮਦਾਸ ਜੀ🙏
@jaswantraj7672
@jaswantraj7672 5 ай бұрын
aAmazing
@tabikhinda7263
@tabikhinda7263 5 ай бұрын
Sukoon😇🙏🏻
@manpreetwaraich4196
@manpreetwaraich4196 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@findsomethingonearth8667
@findsomethingonearth8667 5 ай бұрын
ਵਾਹਿਗੂਰੁ ਜੀ
@harpreetsinghpatran2586
@harpreetsinghpatran2586 5 ай бұрын
ਹੋਰ ਵੀ ਸਬਦ ਗਾਇਓ🙏
@jashanpreetkaur6254
@jashanpreetkaur6254 4 ай бұрын
ਦਿੱਲ ਕਰਦਾ ਵਾਰ ਵਾਰ ਸੁਣੀ ਜਾਓ ❤
@DawinderGill-jf4ql
@DawinderGill-jf4ql 5 ай бұрын
Sirra combination
@kuldeepsinghbrar1944
@kuldeepsinghbrar1944 4 ай бұрын
Very nice song veer ji and Khalsa ji ❤❤
@bhagwantkaur674
@bhagwantkaur674 4 ай бұрын
ਬਹੁਤ ਵਧੀਆ ਆਵਾਜ਼ ਵਾਹਿਗੁਰੂ ਚੜਦੀ ਕਲਾ ਚ ਰੱਖੀ🎉🎉❤❤❤❤❤❤
@JaswinderSingh-tk9dv
@JaswinderSingh-tk9dv 5 ай бұрын
ਬਹੁਤ ਵਧੀਆ ਸਬਦ ਗਾਇਆ ਵੀਰਾ ਨੇ
@ohiterayaar748
@ohiterayaar748 5 ай бұрын
ਬਹੁਤ ਵਧੀਆ ‌ਵੀਰ ਜੀਓ
@jasvindercharl5795
@jasvindercharl5795 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
@prakashdewasi1700
@prakashdewasi1700 3 ай бұрын
ਵਾਹਿਗੁਰੂ ਜੀ 🙏💐❤
@princenarang4846
@princenarang4846 2 ай бұрын
Waheguru ji🙏🙏🙏🙏🙏🙏❤
@user-jf6xu4zz3u
@user-jf6xu4zz3u 4 ай бұрын
SATNAM WAHEGURU JI BAHUT SUNDER 🙏🌹🌹🌹🌹🌹🙏
@Tarsemjassarfans
@Tarsemjassarfans 5 ай бұрын
Bhot vadiya ji waheguru ji chardikala ch rakhan thonu sareya nu 😊
@rajveer__sidhu627
@rajveer__sidhu627 Ай бұрын
ਧੰਨ ਹੋ ਤੁਸੀਂ ਬਾਬਾ ਜੀ ਬਹੁਤ ਵਧੀਆ ਸ਼ਬਦ ਗਾਇਆ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉❤🎉❤
@user-re2qs5bf9k
@user-re2qs5bf9k 5 ай бұрын
Bhai ji nirvar khalsa ji te mahraj di apr kirpa h ji waheguru ji chrdikla vich rkhn veer ji nu❤
@vinodsaroye758
@vinodsaroye758 5 ай бұрын
Boht vdia😊😊😊
@JatinderSingh-hx9wj
@JatinderSingh-hx9wj 5 ай бұрын
Tarsem bai❤
@SukhbirSingh-rz5yh
@SukhbirSingh-rz5yh 5 ай бұрын
Waheguru ji 🙏🏼 🙏🏼
@gurwindersingh-ri4oj
@gurwindersingh-ri4oj 5 ай бұрын
🥺waah ji waah 🙏🙏
@Gurleenkaur4306
@Gurleenkaur4306 5 ай бұрын
❤❤
@Surindersingh-ub5rp
@Surindersingh-ub5rp 4 ай бұрын
Waheguru ji Waheguru ji Waheguru ji Waheguru ji Waheguru ji 🙏
@user-rm7is4kw9t
@user-rm7is4kw9t 5 ай бұрын
Waheguru ji
@lakhvirkaur3030
@lakhvirkaur3030 5 ай бұрын
Peace of mind.....🙏
@tanveer_pakhoke
@tanveer_pakhoke 4 ай бұрын
But wadiya Shabad ha g Ruth khush ho gyi
@azaadkhalsatvazaadtv7626
@azaadkhalsatvazaadtv7626 5 ай бұрын
ਅਤੀ ਸੁੰਦਰ ❤
@singhchardikala
@singhchardikala 4 ай бұрын
ਵਾਹਿਗੁਰੂ ਜੀ ਧੰਨਵਾਦ ਜੀ ❤❤
@VikasYadav-bi7co
@VikasYadav-bi7co 4 ай бұрын
ਵਾਹਿਗੁਰੂ ਜੀ ਕੀ ਫਤਿਹ
@user-ul4my9xu1t
@user-ul4my9xu1t 4 ай бұрын
Waheguru mehar kar sab te dhan dhan sri guru nanak dev maharaj ji
@R.angrez
@R.angrez 5 ай бұрын
Wah g wah,,,,just feel❤❤❤
@pargatsingh-sw9wz
@pargatsingh-sw9wz 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@sarvchahal98
@sarvchahal98 Ай бұрын
Waheguru Ji❤❤
@jaspreet0012
@jaspreet0012 5 ай бұрын
amazing voice..heart touching 🙏🙏
@JaswinderKaur-ng5ft
@JaswinderKaur-ng5ft 5 ай бұрын
Rooh nu skoon den wala sabad
@harjotkaur4364
@harjotkaur4364 5 ай бұрын
Waheguru ji ❤❤
@Singh_king5911
@Singh_king5911 5 ай бұрын
ਵਾਹਿਗੁਰੂ
@AmandeepSingh-bu4wn
@AmandeepSingh-bu4wn 5 ай бұрын
ਵਹਿਗੁਰੂ ਸਾਹਿਬ ਜੀ
@Pringrikt
@Pringrikt 4 ай бұрын
ਬੇ ਮਿਸਾਲ ਅਵਜਾ। ਬਹੁਤ ਪਿਆਰਾ ਸ਼ਬਦ ਅਨੰਦ ਆ ਗਿਆ
@amritkaur6831
@amritkaur6831 4 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏❤️🤚♥️👑🎁👏🎉❣️👑💞👍💐🌹💕
@prakashdewasi1700
@prakashdewasi1700 4 ай бұрын
Waheguru ji ❤,🙏🚩💐
Fortunately, Ultraman protects me  #shorts #ultraman #ultramantiga #liveaction
00:10
لااا! هذه البرتقالة مزعجة جدًا #قصير
00:15
One More Arabic
Рет қаралды 52 МЛН
SPONGEBOB POWER-UPS IN BRAWL STARS!!!
08:35
Brawl Stars
Рет қаралды 17 МЛН
Main Bin Gur Dekhe (AudioJukebox) - New Shabad Gurbani Kirtan - Bhai Jujhar Singh Ji - Best Records
34:05
Best Records ਗੁਰੂ ਕੀ ਬਾਣੀ
Рет қаралды 2,1 МЛН
Sun Yaar Hamare Sajan  Bhai Satvinder Singh Bhai Harvinder Singh Delhi Wale
9:57
DC ਨੌਜਵਾਨ Sikh Society
Рет қаралды 15 М.
Gun Gavah Nit Tereh
8:10
Nirvair Khalsa Jatha UK - Topic
Рет қаралды 600 М.
Tu Kahe Dolay Praaniya
12:43
Nirvair Khalsa Jatha UK - Topic
Рет қаралды 1,6 МЛН
Fortunately, Ultraman protects me  #shorts #ultraman #ultramantiga #liveaction
00:10