Рет қаралды 1,675,192
Tera kaun vicharaa ho!
Dullah Bhatti walla ho!
Dullhe di dhee vyayae ho!
Ser shakkar payee ho!
Kudi da laal pathaka ho!
Kudi da saalu paata ho!
Salu kaun samete!
Chache choori kutti! zamidara lutti!
Zamindaar sudhaye!
Bade bhole aaye!
Ek bhola reh gaya!
Sipahee far ke lai gaya!
Sipahee ne mari itt!
Sanoo de de Lohri, te teri jeeve jodi!
ਸੁਨਦਰ ਮੁਨਦਰੀਏ ...ਹੋ
ਤੇਰਾ ਕੋਨ ਵਿਚਾਰਾ ...ਹੋ
ਦੁਲਾ ਭਠੀ ਵਾਲਾ ... ਹੋ
ਦੁਲੇ ਨੇ ਧੀ ਵਿਹਾਇ ...ਹੌ
ਸੇਰ ਸ਼ਕਰ ਪਾਏ ...ਹੋ
ਕੁੜੀ ਦਾ ਲਾਲ ਪਟਾਖਾ ..ਹੋ
ਕੁੜੀ ਦਾ ਸਾਲੁ ਪਾਟਾ ...ਹੋ
ਸਾਲੂ ਕੋਨ ਸਮੇਟੇ !
ਚਾਚੇ ਚੂਰੀ ਕੁੱਟਿ!ਜ਼ਮਿਦਾਰਾ ਲੁੱਟਿ
ਜ਼ਮੀਨਦਾਰ ਸੁਧਾਏ
ਬਮ ਥਮ ਭੌਲੇ ਘਾਏ
ਇਕ ਭੋੱਲਾ ਰਹਿ ਗਿਆ
ਸਿਪਾਹਿ ਫੱੜਕੇ ਲੈ ਗਿਆ
ਸਿਪਾਹਿ ਨੇ ਮਾਰੀ ਇੰਟ
ਸਾੱਨੁ ਦੇਦੇ ਲੋਹੜੀ , ਤੇ ਤੇਰੀ ਜੀਵੇ ਜੋੜੀ