सुनिए Faridkot की Central Jail से बाहर आए शख्स के बड़े खुलासे

  Рет қаралды 184,599

DainikSavera

DainikSavera

Күн бұрын

Official website:
www.dainiksave...
Like us on Facebook
/ dainiksavera
Follow us on Twitter
/ saveratimes
Follow us on Instagram
/ dainik.savera
Download our Mobile Apps
ANDRIOD
play.google.co...
Apple IOS
itunes.apple.c...
#DainikSavera

Пікірлер: 250
@kuldipsingh306
@kuldipsingh306 4 жыл бұрын
ਵੀਰ ਨੇ ਬਿਲਕੁਲ ਸਹੀ ਗੱਲ ਕੀਤੀ ਜੇਲ ਸੁਪਰਡੈਂਟ ਤੋ ਲੈਕੇ ਸਿਪਾਹੀ ਤੱਕ ਮਿਲੀ ਭੁਗਤ ਨਾਲ ਨਸ਼ੇ ਦਾ ਕਾਰੋਬਾਰ ਚੱਲਦਾ
@harrygill5154
@harrygill5154 4 жыл бұрын
Kuldip Singh
@armaansingh7948
@armaansingh7948 4 жыл бұрын
ਬਿਲਕੁਲ ਠੀਕ ਕਿਹਾ ਵੀਰ ਨੇ
@Allinone-ni1pf
@Allinone-ni1pf 4 жыл бұрын
ਸਾਡੇ ਦੇਸ਼ ਦੀ ਉਹ ਜੇਲ੍ਹ ਜੇਲ੍ਹ ਨਹੀਂ ਜਿਥੇ ਪੈਸੇ ਲੈ ਕੇ ਸਹੂਲਤਾਂ ਜਾਂ ਨਸ਼ਾ ਮਿਲੇ ਪੰਜਾਬ ਤੇ ਪੂਰੇ ਭਾਰਤ ਵਿੱਚ ਸਾਡੇ ਦੇਸ਼ ਦੀਆਂ ਜੇਲ੍ਹਾਂ ਨਹੀਂ ਪਿਕਨਿਕ ਸਪੋਟ ਆ 😂😂😂😂😂😂
@sukhsaini9643
@sukhsaini9643 3 жыл бұрын
101% ture
@makhankalas660
@makhankalas660 4 жыл бұрын
ਵੀਰ ਨੇ ਜੋ ਗੱਲਾਂ ਕਹੀਆਂ ਨੇ ਇਹ ਸੋ ਪਰਸੈਂਟ ਨਹੀ ਹਜ਼ਾਰ ਪਰਸੈਂਟ ਸੱਚ ਹੈ, ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਣੀ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਨਹੀਂ ਤਾਂ ਲੱਕੜ ਦੀ ਸਿਉੰਕ ਵਾਂਗ ਹੋਲੀ ਹੋਲੀ ਖਤਮ ਹੋ ਰਹੇ ਹਾਂ, ਮੈਂ ਅੱਜ ਤੱਕ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਨਹੀਂ ਸੀ ਵੋਟ ਵੀ ਕਾਂਗਰਸ ਪਾਰਟੀ ਨੂੰ ਪਾਈ ਸੀ, ਦਿੱਲੀ ਵਿੱਚ ਕੇਜਰੀਵਾਲ ਦੀ ਦੁਬਾਰਾ ਰਿਕਾਰਡ ਜਿੱਤ ਹੋਈ ਹੈ ਕੋਈ ਤਾਂ ਗੱਲ ਹੈ ਜੋ ਦਿੱਲੀ ਦੇ ਲੋਕਾਂ ਨੇ ਦੁਬਾਰਾ ਕੇਜਰੀਵਾਲ ਨੂੰ ਚੁਣਿਆ ਹੈ, ਦਿੱਲੀ ਵਿੱਚ ਕੇਜਰੀਵਾਲ ਬਿਜਲੀ ਮੁੱਲ ਖਰੀਦ ਕੇ ਪੰਜ ਰੁਪਏ ਯੂਨਿਟ ਦੇ ਰਿਹਾ, ਆਪਣੇ ਪੰਜਾਬ ਵਿੱਚ ਤਾਂ ਬਿਜਲੀ ਬਣਦੀ ਹੈ ਤਾਂ ਵੀ ਨੋ ਰੁਪਏ ਯੂਨਿਟ
@balkaransinghvairoke
@balkaransinghvairoke 4 жыл бұрын
ਸਹੀ ਗੱਲ ਏ ਬਾਈ ਰਜਿੰਦਰ ਸਿੰਘ ਦੀ, ਕਿਰਤੀ ਕਿਸਾਨ ਯੂਨੀਅਨ
@bhanoiji2096
@bhanoiji2096 3 жыл бұрын
Eh sala communist da taut aa te is Karan hi dharna 2 faad hoya te is ne Lakhe de virudh naare lagwae
@SohanSingh-iv7zo
@SohanSingh-iv7zo Ай бұрын
​@@bhanoiji2096to 😅😅
@pavleenkaursidana2076
@pavleenkaursidana2076 4 жыл бұрын
Bilkul sahi aa Veer ? Patem wali v gal sahi aa Veer g
@sarpalbhangu8552
@sarpalbhangu8552 4 жыл бұрын
ਬਾਈ ਜੀ ਇਹ ਗੱਲ ਬਿਲਕੁਲ ਸੱਚ ਹੈ ਕਿਉਂਕਿ ਮੈ ਆਪ ਜੇਲ ਵਿਚ ਬੰਦ ਰਹਿ ਕੇ ਆਈਆ ਹਾ
@HardeepSingh-oi5wf
@HardeepSingh-oi5wf 3 жыл бұрын
999z6o
@HardeepSingh-oi5wf
@HardeepSingh-oi5wf 3 жыл бұрын
O9o9
@HardeepSingh-oi5wf
@HardeepSingh-oi5wf 3 жыл бұрын
To9
@HardeepSingh-oi5wf
@HardeepSingh-oi5wf 3 жыл бұрын
F9Yf÷u&t5
@HardeepSingh-oi5wf
@HardeepSingh-oi5wf 3 жыл бұрын
&
@JasbirSingh-fy8vy
@JasbirSingh-fy8vy 4 жыл бұрын
ਕਹਿ ਰਵਿਦਾਸ ਭਏ ਜਬ ਲੇਖੋ ਜੋ ਜੋ ਕੀਨੋ ਸੋ ਸੋ ਦੇਖੋ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ
@ramandhaliwal6438
@ramandhaliwal6438 4 жыл бұрын
Bhuttt wdda jigra chaeda ewe gll krrn laii god blesss u vr
@electronicsingh206
@electronicsingh206 4 жыл бұрын
Y good job
@mohitKumar-fg9cf
@mohitKumar-fg9cf 4 жыл бұрын
This person speaks 100% truth.
@DaljeetSingh-tq5ll
@DaljeetSingh-tq5ll 4 жыл бұрын
ਹਨੇਰਗਰਦੀ ਹੈ ਸਾਰੇ ਪਾਸੇ
@rampalatwal3874
@rampalatwal3874 4 жыл бұрын
ਜੇਲ੍ਹ ਵਾਲੇ ਨਸਾ ਵੇਚਦੇ ਨੇ
@harrygill5154
@harrygill5154 4 жыл бұрын
rampal atwal
@parmmall5561
@parmmall5561 3 жыл бұрын
ਕਮੈਟਾ ਵਾਲੇ 80 ਃ ਜੇਲ ਵਿੱਚ ਰੁਹ ਚੁਕੇ ਹਨ🤔🤔🤔
@DavinderSingh-rj5jm
@DavinderSingh-rj5jm 4 жыл бұрын
2016 ਇਹ ਹਾਲ ਜੀ ਜੇਲ੍ਹ ਵਿੱਚ ਸਹੀ ਗੱਲ ਏ ਵੀਰ
@sanusingh5762
@sanusingh5762 4 жыл бұрын
bilkul Sahi keha veer ne
@kuljeetkumar2805
@kuljeetkumar2805 4 жыл бұрын
Sach hi gal a
@gpoysmagusmagh2956
@gpoysmagusmagh2956 4 жыл бұрын
Very good
@saggusabb6209
@saggusabb6209 3 жыл бұрын
Sach bol di veer
@ParminderSingh-nb1sh
@ParminderSingh-nb1sh 3 жыл бұрын
22g tusi sach bolde ho mein ve Amritsar jail vich reh ki Aya hu....
@kabeergrover8265
@kabeergrover8265 4 жыл бұрын
sahi a veer tohadi gal
@arwelsandhu9256
@arwelsandhu9256 4 жыл бұрын
ਸਹੀ ਗੱਲ ਹੈ
@BaldevSingh-fg8fx
@BaldevSingh-fg8fx 4 жыл бұрын
Jailan vich ah he Kam hunda pase valea lae koe jail nahe una nu jail vich ve sabkus milda ma ve 4 mahena Kate jail
@ShivKumar-es9ct
@ShivKumar-es9ct 4 жыл бұрын
Yes bor
@gurjiwangill2
@gurjiwangill2 4 жыл бұрын
िਬਲਕੁॅਲ ਸॅਚ ਕिਹ िਰਹਾ ਵੀਰ ਮੈ िਤੰਨ ਵਾਰ िਫਰੋਜਪੁਰ ਜੇਲ िਗਅਾ िੲਹ ਸਭ िੲਵੇ ਚॅਲਦਾ िੲॅਕ ਸिਰੰਜ ਨਾਲ ਅੰਦਰ ਵੀਹ ਵੀਹ ਬੰਦੇ ਟੀਕਾ ਲੳੁਦੇ ਅਾ ਬੁਰਾ ਹਾਲ ਅਾ ਅੰਦਰ...ਜੇਲ ਅੰਦਰ िੲॅਕ ਅਪਣਾ ਮਾਫੀਅਾ ..ਪੈਸੇ ਵਾਲੇ ਦੀ ਜੇਲ ਅਾ ਮਾੜਾ ਬੰਦਾ ਤਾ ਅੰਦਰ ਲੋਕਾ ਦੇ ਕॅਪੜੇ ਧੋਦਾ ਮਰ ਜਾਦਾ ....
@SuperHeart1234
@SuperHeart1234 4 жыл бұрын
Sach a bai sab ehh
@mahindersingh9852
@mahindersingh9852 4 жыл бұрын
Bhai ji sahi gal aa 1 bidi 125 rupees di aa jail vich mulajima di chandi aa 👌
@singhpawandeep7771
@singhpawandeep7771 4 жыл бұрын
Is hisab nl chandi ni hirra a
@mahindersingh9852
@mahindersingh9852 4 жыл бұрын
Sahi gal aa brother heera aa heera
@mahindersingh9852
@mahindersingh9852 4 жыл бұрын
Kive madem samj ni ie
@wannytoor6436
@wannytoor6436 2 жыл бұрын
Jama sach keha bai ne
@annana8373
@annana8373 3 жыл бұрын
ਕੀ ਕਪਤਾਨ ਭ੍ਰਿਸ਼ਟ ਹੈ? ..... ਕੀ ਕਪਤਾਨ ਲੋਕਾਂ ਪ੍ਰਤੀ ਇਮਾਨਦਾਰ ਨਹੀਂ ਹੈ? ....... ਇੱਕ ਕਾਂਗ੍ਰੇਸਮੈਨ ਵਜੋਂ ਮੈਂ ਕਾਂਗਰਸ ਸਰਕਾਰ ਤੋਂ ਨਸ਼ਿਆਂ ਦੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਤੋਂ ਸੱਚਮੁੱਚ ਸ਼ਰਮਿੰਦਾ ਹਾਂ
@pankajattri4840
@pankajattri4840 4 жыл бұрын
* kuch Lok ta jail vich paise kama ki Bhar peaj Rahe va Una nu Bhar ik hor parcha pawa lende va Sahi gal va vrr Diya sariya 300 rupes Di goli Amritsar jail vich me khud peti SE 2018 vich*
@mrbrarbrar680
@mrbrarbrar680 4 жыл бұрын
Eh bai g Sach keh reha ha. Beda garak kr deta punjab da etho de leadership na ta croupt Punjab police walea na.
@SunnySingh-nt8vo
@SunnySingh-nt8vo 4 жыл бұрын
Reporter tu v jail jaya lag jaugi faridkot har cheez da rate. Rajinder Singh sach bol raha. God bless you
@gpguron9902
@gpguron9902 4 жыл бұрын
SHAME FOR PUNJAB GOVT
@user-wt9ng3px9d
@user-wt9ng3px9d 3 жыл бұрын
ਵੀਰ ਜੀ ਤੁਸੀਂ ਨਸੇ ਨੂੰ ਰੋਦੇ ਪਏ ਜੇ ਮੈਨੂੰ ਪੰਜਾਬ ਪੁਲਿਸ ਨੇ ਜੱਗੂ ਭਗਵਾਨਪੁਰਾ ਨਾਲ ਜੋੜ ਦਿੱਤਾ ਸੀ ਗਰੀਬ ਨੂੰ ਬਾਕੀ ਮੇਰੇ ਮੰਨਣ ਵਿੱਚ ਗੱਲ ਨਹੀ ਆਉਦੀ ਜੇਲਾਂ ਵਿੱਚ ਨਸਾਂ ਵਿਕਦਾ ਫ਼ਿਰ ਤਾ ਬਹੁਤ ਗਲਤ ਕੰਮ ਆ ਜੀ 😜😜😜😜😜
@punjabplus376
@punjabplus376 3 жыл бұрын
Eh nasha peen wale te v parcha paa dinde aa
@tinkujot3784
@tinkujot3784 4 жыл бұрын
Sahi gal aa veer di
@BhindersinghBhinda-oq5xv
@BhindersinghBhinda-oq5xv 4 жыл бұрын
ਯਕੀਨ ਵਾਲੀ ਕਿਹਡ਼ਈ ਗੱਲ ਆ ਬਾਈ ਜਿਹਡ਼ਆ ਵੀ ਜੇਲ ਤੋਂ ਬਾਹਰ ਆਊਦਾਂ ਉਹਨੂ ਪੁਛੋ ਆਪੇ ਯਕੀਨ ਹੋ ਜਾਊਗਾ
@JasbirSingh-fy8vy
@JasbirSingh-fy8vy 4 жыл бұрын
ਬੁਰਾ ਹਾਲ
@barakam9432
@barakam9432 4 жыл бұрын
Ik var faridkot jail di ਇੰਟਰਵਿਊ kardo jial vich ja kai
@rahulydy2330
@rahulydy2330 4 жыл бұрын
Ryt
@ManpreetSingh-rl2xm
@ManpreetSingh-rl2xm 4 жыл бұрын
Ryt bro
@narindersingh2033
@narindersingh2033 4 жыл бұрын
Bilkul sahi glla dasda bai
@GurlalSingh-sh9zr
@GurlalSingh-sh9zr 4 жыл бұрын
22 shi gal va veer ma App v jail vich reh k ayea
@newpunjabimovie1649
@newpunjabimovie1649 4 жыл бұрын
gud job
@sukhwantsingh6503
@sukhwantsingh6503 3 жыл бұрын
Ranjit bawa da song bilkul sahi aa
@dineshgarg2035
@dineshgarg2035 3 жыл бұрын
kuch nhi hona 22 ji apne desh da , baki good job
@lovedeep9903
@lovedeep9903 3 жыл бұрын
ਯਾਰ ਤੁਸੀਂ ਨਸ਼ਾ ਕਰਨ ਵਾਲੇ ਜਾਂ ਨਸ਼ਾ ਖਾਣ ਵਾਲੇ ਨੂੰ ਜਿਉਣ ਦੇਣਾ ਹੈ ਜਾਂ ਨਹੀ ਜਿਸਦੀ ਜਾਨ ਨਿਕਲ ਦੀ ਹੈ ਉਸਨੇ ਵਧ ਪੈਸੇ ਭਰਕੇ ਜੇਲ੍ਹ ਵਿੱਚ ਟਾਇਮ ਕੱਢਿਆ ਮੁਲਾਜ਼ਮ ਵੀਰ ਨੇ ਆਪਣੀ ਨੌਕਰੀ ਦਾਅ ਤੇ ਲਾ ਕੇ ਜਾਂ ਪੈਸੇ ਖਾਤਰ ਜਾਂ ਕੋਈ ਹੋਰ ਮਜਬੂਰੀ ਵਸ ਕਿਸੇ ਭਰਾ ਦਾ ਡੰਗ ਸਾਰ ਦਿੱਤਾ ਮਾੜਾ ਹੋ ਗਿਆ ਨਸ਼ੇ ਵਾਲਾ ਬਿਨਾ ਨਸ਼ਾ ਜੇਲ੍ਹ ਵਿੱਚ ਮਰ ਜਾਵੇ ਉਹ ਚੰਗਾ ਕੈਪਟਨ ਸਾਬ ਨੇ ਗੋਲੀ ਵਾਲਾ ਕਾਰਡ ਜਾਰੀ ਕੀਤਾ ਧੰਨਵਾਦ ਬਹੁਤ ਬਹੁਤ ਕਿਸੇ ਹੋਰ ਮੁੱਦੇ ਨੂੰ ਫੜ
@jorasingh1709
@jorasingh1709 3 жыл бұрын
Sahi gall aw y ji
@harjinderusma726
@harjinderusma726 3 жыл бұрын
ਜੇਲ ਮੰਤਰੀ ਜੇਲ ਸੂਪਰਡੇਟ ਤੋ ਲੈਕੇ ਸਾਰੇ ਕਮਾਈ ਕਰਦੇ ਖੁਲੀ ਜੇਲ ਵਿੱਚ ਖੁਲਾ ਨਸਾ ਮਿੱਲਦਾ ਹਾਲੇ ਬਾਹਰ ਘੱਟ ਮਿੱਲਦਾ
@hdeepverma
@hdeepverma 3 жыл бұрын
bilkul ryt gal aa 22 . jken karlo mera frind jail kat k aya barnale ..sangrur othe v aahi hal aa
@butasingh3110
@butasingh3110 4 жыл бұрын
Lakha sidhna shi ji
@ghaintjatt831
@ghaintjatt831 4 жыл бұрын
Bilkul sahi kiha veer
@rajagandham8513
@rajagandham8513 4 жыл бұрын
Shi gal aa
@sanjivsahni872
@sanjivsahni872 4 жыл бұрын
Veere tu bilkul sahi keh ria Ludhiana jail vich main khud vekheaa
@nationalsecretaryrljpyuva736
@nationalsecretaryrljpyuva736 4 жыл бұрын
Right ha ji
@rupindersidhu4878
@rupindersidhu4878 4 жыл бұрын
ਬਾਈ ਜੀ ਸਾਡੇ ਵੇਲੇ ਫਰੀਦਕੋਟ ਜੇਲ ਵਿਚ 500ਦੀ ਜਰਦੇ ਦੀ ਪੁੜੀ ਸੀ 100ਰ ਦੀ ਬੀੜੀ ਸੀ 2013/14ਵਿੱਚ 😆
@boharsidhu3366
@boharsidhu3366 3 жыл бұрын
Syrian jalal da aeo haal a
@happysidhu4310
@happysidhu4310 4 жыл бұрын
Right 💯
@ramansandhu8408
@ramansandhu8408 3 жыл бұрын
jail mamtri karda ose da department a
@deeprataindia1170
@deeprataindia1170 4 жыл бұрын
A ta 5/7 sala to dhanda chl reha hai jaila ch.dhanbad bai da media ch ai jankari. Supdent deputy te chakr holdar milke karde sara kuj.
@Sukh_Brar_Malwa_Reaction
@Sukh_Brar_Malwa_Reaction 3 жыл бұрын
ਮੈਂ ਕੱਲ੍ਹ 19 ਮਾਰਚ 2021 ਨੂੰ ਫਰੀਦਕੋਟ ਜੇਲ ਵਿੱਚੋਂ ਜਮਾਨਤ ਤੇ ਰਿਹਾਅ ਹੋ ਕੇ ਆਇਆ ਹਾਂ, ਅੱਜ ਦੀ ਤਰੀਕ ਵਿਚ ਫਰੀਦਕੋਟ ਜੇਲ ਵਿੱਚ ਬਹੁਤ ਜਿਆਦਾ ਸੁਧਾਰ ਹੋ ਚੁੱਕਾ ਹੈ, ਜੇਲ ਸੁਪਰਡੈਂਟ ਲਲਿਤ ਕੋਹਲੀ ਜੀ ਅਤੇ ਡਿਪਟੀ ਸੁਪਰਡੈਂਟ ਹਰਪ੍ਰੀਤ ਜੀ ਬਹੁਤ ਹੀ ਲਾਇਕ ਅਫਸਰ ਹਨ, ਇਹਨਾ ਅਫਸਰ ਸਾਹਿਬਾਨ ਨੇ ਜੇਲ ਵਿਚ ਜਮੀਨ ਅਸਮਾਨ ਦਾ ਸੁਧਾਰ ਕਰ ਦਿੱਤਾ ਹੈ, ਅੰਦਰ ਬੰਦੀ ਵੀਰਾਂ ਨੂੰ ਕਾਨੂੰਨ ਅਨੁਸਾਰ ਬਣਦੀ ਹਰ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ, ਦਾਲ ਰੋਟੀ ਸਬਜੀ ਅਤੇ ਚਾਹ ਵੀ ਬਹੁਤ ਹੀ ਵਧੀਆ ਮਿਲ ਰਹੀ ਹੈ, ਮੁੱਕਦੀ ਗੱਲ ਇਹਨਾ ਦੋਹਾਂ ਅਫਸਰ ਸਾਹਿਬਾਨ ਨੇ ਜੇਲ ਦਾ ਨਕਸ਼ਾ ਹੀ ਬਦਲ ਦਿੱਤਾ ਹੈ
@MrDimpa
@MrDimpa 4 жыл бұрын
bai ne jo kehaya sab 100% sach aa
@SandeepKaur-io1ck
@SandeepKaur-io1ck 2 жыл бұрын
Very good veer
@gurdavindersingh8269
@gurdavindersingh8269 4 жыл бұрын
Ehda batchmate a mein.pbi uni.saaf banda a jo kahuga sach kahuga
@kulwinderkalsi852
@kulwinderkalsi852 4 жыл бұрын
Oho Beda Garak Ho gya
@GurmeetSingh-se6ni
@GurmeetSingh-se6ni 4 жыл бұрын
Good
@gulmoharsingh5968
@gulmoharsingh5968 3 жыл бұрын
Good..22g
@rachnarani4093
@rachnarani4093 3 жыл бұрын
Jo miniters dey kale karnamey dsda hey os nu Police dey damkiya bhrey phone aaney shuru ho jandey ney .100 % sachai dassi a iss Veer ney.👍👍
@mohitKumar-fg9cf
@mohitKumar-fg9cf 4 жыл бұрын
Manjit Singh tiwana is a curropt officer. I see him in new jail nabha when he was deputy superintendent of new jail nabha. They give barracks on rent to gangsters and big criminals. Every month they took 50000 rupees for a barrack. They provide mobile and heater facility in jail. Please check all superintendent's and deputy superintendent's property by ED.
@sohi5443
@sohi5443 3 жыл бұрын
ਕੈਪਟਨ ਅਮਰਿੰਦਰ ਐਡ ਗੱਦਾਰ ਪ੍ਰਕਾਸ਼ ਬਾਦਲ ਇੰਨਾ ਦੀ ਮਿਲੀਭੁਗਤ ਨੇ ਪੰਜਾਬ ਦਾ ਭਵਿੱਖ ਬਰਬਾਦ ਕਰ ਦਿੱਤਾ ਚੋਰ ਮਸੇਰਾ ਇੱਕਠੇ ਹੋਏ ਹਨ ਪੰਜਾਬ ਲੁੱਟਿਆ ਰਿੰਕਾਡ ਤੋੜ ਦਿੱਤਾ ਪੰਜਾਬ ਦਾ ਵਿਕਾਸ ਨਾ ਦੀ ਕੋਈ ਚੀਜ ਹੀ ਨਹੀ ਸਾਰਾ ਕੁਝ ਕੌਪਰੇਟ ਨਾਲ ਐਗਰੀਮੈਟ ਕਰ ਲਏ ਪੰਜਾਬ ਡੋਬ ਦਿੱਤਾ ⁉️
@satnamsinghsingh1983
@satnamsinghsingh1983 4 жыл бұрын
Bilkul ryt
@Panzerjatt8891
@Panzerjatt8891 4 жыл бұрын
100 percent sach ha g eh real life ha jail de
@RajveerSingh-wf3sw
@RajveerSingh-wf3sw 2 жыл бұрын
Very good bai
@bittusehgal2598
@bittusehgal2598 3 жыл бұрын
Kethe Lekeha Dena Rabne Jado Mar Marne Hae To Ehna Ne Faer Dekho Ehna ne Sochna
@meerasandhu7963
@meerasandhu7963 4 жыл бұрын
Veere tusi bilkul shi keha jehdiya v tusi glla dasiya bilkul sach aah kyu k main aap jail ch aah fridhkot senter jail ch
@BaldevSingh-fg8fx
@BaldevSingh-fg8fx 4 жыл бұрын
Bhohat vanda pasaa kmoon bhate jail vich
@gurighuman6869
@gurighuman6869 2 жыл бұрын
right asi v jail ktti e bilkul sach e jail berak da rent 1 lakh
@randhawasaab9133
@randhawasaab9133 3 жыл бұрын
Sachi gall a veer di
@ot7kriti
@ot7kriti 4 жыл бұрын
ehe bilkul sach hia, mera bro jail wich oh bhi desdha hia, oh bhi phone use karda hia, te har payment Paytem naal hondi hia.
@sumailbrar5380
@sumailbrar5380 3 жыл бұрын
Yes
@Dimpy00065
@Dimpy00065 4 жыл бұрын
Bilkul shi keha ji tuc well done bro keep it up.superdent shaib saaf saaf jhooth bol rhe aw.
@rupinderpalsingh9183
@rupinderpalsingh9183 2 жыл бұрын
ਇਹਦਾ ਹੀ ਹੁੰਦਾ 100℅ ਸੱਚ ਬੋਲ ਰਿਹਾ ਵੀਰ ਦਿਲ ਚਾਹੀਦਾ ਈਨੇ ਸੱਚ ਬੋਲਣ ਲਈ gbu veer
@rupinderchattha1986
@rupinderchattha1986 3 жыл бұрын
Bathinda jail August 2020 mandi de latest rates 5000 zarde di pudi 400 di bidi chitta bahar naalo 5guna mehnga nashe di goali sirf 100 gandgi badbu moot wargi chah jantar di daal bilkul muft
@sukhwindersukhi8301
@sukhwindersukhi8301 4 жыл бұрын
ਜੇਲਾਂ ਬ੍ਰੇਕ ਹੋ ਜਾਦੀਆਂ ਨੇ ਵੀਰੇ ☑️☑️☑️☑️
@sukhmindersukhminder9988
@sukhmindersukhminder9988 4 жыл бұрын
Sukhwinder sukhi
@sidhumoosewaladekattadfan154
@sidhumoosewaladekattadfan154 3 жыл бұрын
Kiraaye te bairkaa mildia ne deputy ja chakar hawaldaar nu paaise deo apni pasand di bairak lai lwo..ohde ch phn use kro chahe dongle rkho chahe nshe kro ja rkho tuhadi os bairak ch checking nhi howegi
@ranjeetsingh-bn7mr
@ranjeetsingh-bn7mr 3 жыл бұрын
👍
@JaspreetSingh-no3ql
@JaspreetSingh-no3ql 4 жыл бұрын
Meri bekar atey nikami boli sarkar nu benti hai je desh nu bchauna hai te crime nu rokna hai ta police system bilkul khatam karo kyunke saara crime ta police to hee shuru hunda hai saare aane bani firde ne sab nu pta hai ke police kis hissab nal duty kar rahi par ehna kutyaan de gal vich patta kaun payunga
@ArunSharma-qz1rr
@ArunSharma-qz1rr 3 жыл бұрын
Good job bro 👏 👍
@lovedeep9903
@lovedeep9903 3 жыл бұрын
ਤੂੰ ਵੀਰ ਕਹਿੰਦਾ ਜੇਲ੍ਹ ਦੀ ਜਿੰਮੇਵਾਰੀ ਸੁਪਰਡੈਂਟ ਨੂੰ ਦੇਣ ਕੀ ਤੈਨੂੰ ਜੇਲ੍ਹ ਦੀ ਜਿੰਮੇਵਾਰੀ ਦਿੱਤੀ ਗਈ ਸੀ ਮੈਂ ਪਚਾਨਵੇਂ ਵਿੱਚ ਜੇਲ੍ਹ ਵਿਚ ਗਿਆਂ ਸੀ ਇਹ ਗੱਲਾ ਉਦੋਂ ਪਹਿਲਾਂ ਤੋਂ ਲੋਕਾਂ ਨੂੰ ਪਤਾ ਹਨ ਲੱਖੇ ਵੀ ਬਾਹਰ ਆ ਕੇ ਕਿਹਾ ਸੀ ਨਸ਼ੇ ਬਾਰੇ
@sohi5443
@sohi5443 3 жыл бұрын
ਸਾਰਾ ਸਿਸਟਮ ਭ੍ਰਿਸ਼ਟ ਹੈ ਉਪਰੋ ਥੱਲਿਓ ਕੈਪਟਨ ਅਮਰਿੰਦਰ ਉਨਾ ਨੂ ਕਲੀਨ ਚਿੱਟ ਦੇ ਦਿੰਦਾ ਗੱਦਾਰ ਬਾਦਲ ਕੈਪਟਨ ਨੂ ਕਲੀਨ ਚਿੱਟ ਦੇ ਜਾਂਦੇ ਨੇ ਜਾਣ ਲੱਗੇ ਵਾਰੀ ਬੰਨ੍ਹ ਕੇ ਚਲਦਾ ਕੰਮ ਸੁਖਬੀਰ ਬਾਦਲ ਸੁੱਖਾ ਅਮਲੀ ਨੇ ਇੰਨੀ ਪ੍ਰੋਪਟੀ ਖ੍ਰੀਦ ਲਈ ਫੌਰਨ ਕੰਟਰੀਆ ਸਾਰੀਆ ਵਿੱਚ ਖ੍ਰੀਦ ਲਈ ⁉️
@omisingh1551
@omisingh1551 3 жыл бұрын
Very nice
@Malwareactions
@Malwareactions 3 жыл бұрын
ਬਿਲਕੁੱਲ ਸੱਚੀਆ ਗੱਲਾਂ ਕਹੀਆਂ ਬਾਈ ਨੇ। ਮੇਰਾ ਦੋਸਤ ਵੀ 6 ਮਹੀਨੇ ਫਰੀਦਕੋਟ ਜੇਲ ਚ ਰਹਿਕੇ ਆਇਆ ਸੀ। ਓਹਨੇ ਵੀ ਮੈਨੂੰ ਆਹੀ ਸਾਰੀਆਂ ਗੱਲਾਂ ਦੱਸੀਆਂ ਸੀ। ਓਹਦਾ ਕਹਿਣਾ ਸੀ ਕਿ ਬਾਹਰ ਦੀ ਜ਼ਿੰਦਗੀ ਨਾਲ਼ੋਂ ਫਰੀਦਕੋਟ ਜੇਲ ਦੇ ਅੰਦਰ ਦੀ ਜ਼ਿੰਦਗੀ ਬਹੁਤ ਜ਼ਿਆਦਾ ਵਦੀਆ ਵਾ। ਇੰਨੀਆ ਤਨਖਾਹਾਂ ਲੈਕੇ ਵੀ ਇਹਨਾਂ ਦਾ ਕੁੱਛ ਨਹੀ ਬਣਦਾ ਲਗਦਾ ਤਾਹੀਂ ਇਹੋ ਜਹੇ ਕੰਮ ਕਰਦੇ ਆ।
@amnindergillgill5493
@amnindergillgill5493 3 жыл бұрын
ਇਹ ਸਾਰੀਆਂ ਗੱਲਾਂ ਤੇ ਬਾਈ ਲੱਖਾ ਸਿਧਾਣਾ 2 ਸਾਲ ਤੋਂ ਰੌਲਾ ਪਾ ਰਿਹਾ ਕਿ ਜੇਲਾਂ ਵਿੱਚ ਸ਼ਰੇਆਮ ਨਸ਼ਾ ਵਿਕਦਾ
@sandeepsaab8698
@sandeepsaab8698 3 жыл бұрын
Oh my God 🙏
@BalwinderSingh-sr3gb
@BalwinderSingh-sr3gb 4 жыл бұрын
Bilkul sach kiha Veer ne
@laddipakhi4462
@laddipakhi4462 4 жыл бұрын
Right Sir
@rohitbhai6044
@rohitbhai6044 4 жыл бұрын
Sahi Gul hai
@soniabrar4436
@soniabrar4436 4 жыл бұрын
Baljeet brar Y good job 👌OK👌
@davindersingh1769
@davindersingh1769 3 жыл бұрын
Mai reha ethe fridkot jail ch F14 Ch vip barek c sadi v koi ni aoda c superdent boht vdiya bnda
@savibali8932
@savibali8932 4 жыл бұрын
Zma hi shi gl a a jhda mna krdaa ki kuch ni hunda a jhoot bolde a salle
@taranvir7994
@taranvir7994 4 жыл бұрын
Paji bilkul 101 prcnt sai hai bilkl huni rhke aya mai ptiala
@taranvir7994
@taranvir7994 4 жыл бұрын
Ik ik gl ok hai paji je tusi e gl sach puchni ta jmanat wale nu pucho
Glow Stick Secret Pt.4 😱 #shorts
00:35
Mr DegrEE
Рет қаралды 18 МЛН
Unveiling my winning secret to defeating Maxim!😎| Free Fire Official
00:14
Garena Free Fire Global
Рет қаралды 17 МЛН
Apple peeling hack
00:37
_vector_
Рет қаралды 46 МЛН
Running With Bigger And Bigger Feastables
00:17
MrBeast
Рет қаралды 201 МЛН
Gangsters - Untold Story of Gangster Rocky Fazilka- On 3rd June 2017
23:25
Gangs of ਪੰਜਾਬ: Story of Gangster Jaswinder Singh Rocky
22:52
Glow Stick Secret Pt.4 😱 #shorts
00:35
Mr DegrEE
Рет қаралды 18 МЛН