सुनिए क्यों Parkash Singh Badal ने Vidhan Sabha में हाथ जोड़ कर मांगी माफ़ी

  Рет қаралды 113,993

DainikSavera

DainikSavera

Күн бұрын

Official website:
www.dainiksave...
Like us on Facebook
/ dainiksavera
Follow us on Twitter
/ saveratimes
Follow us on Instagram
/ dainik.savera
Download our Mobile Apps
ANDRIOD
play.google.co...
Apple IOS
itunes.apple.c...
#DainikSavera

Пікірлер: 310
@DilbagSingh-fv8wn
@DilbagSingh-fv8wn 5 жыл бұрын
ਬਾਦਲ ਸਾਬ ਜੀ ਤੁਸੀਂ ਕਿਹਾ ਪੰਜਾਬ ਨੇ ਬਹੁਤ ਸੱਟਾਂ ਖਾਦੀਆਂ ਨੇ ਸੱਟਾਂ ਲਾਉਣ ਵਾਲੇ ਵੀ ਤੁਸੀਂ ਸੀ ਕੋਈ ਹੋਰ ਨਹੀਂ।
@sarwanbajwa8074
@sarwanbajwa8074 5 жыл бұрын
ਮਾਫੀ ਤਾਂ ਬਾਦਲ ਸਾਹਿਬ ਤੁਹਾਡੇ ਖਾਨਦਾਨ ਨੂੰ ਰੱਬ ਹੀ ਦੇ ਸਕਦੈ ਪਰ ਇੱਹ ਕੰਮ ਮੁਛਕਿਲ ਲੱਗਦਾ ਏ ਕਿਉਂਕੇ ਗਲਤੀਆਂ ਨਹੀ ਤੁਹਾਡੇ ਪਰੀਵਾਰ ਨੇ ਬੱਜਰ ਗੁਨਾਹ ਕੀਤੇ ਨੇ ।
@deepak8776
@deepak8776 5 жыл бұрын
ਬਾਦਲ ਵਰਗਾ ਲੀਡਰ ਨੀ ਨਿੱਤ ਜਮਦਾ 👌👌👌😊
@Singh-mj2eq
@Singh-mj2eq 5 жыл бұрын
ਤੁਸੀਂ ਦੱਲਿਉ ਕਿਉਂ ਨਹੀਂ ਦਿੱਤੀ।।।ਸਭ ਦੱਲੇ ਉ ਤੁਸੀਂ।।
@setasingh2336
@setasingh2336 5 жыл бұрын
y b
@karmdenranimajramohalising3053
@karmdenranimajramohalising3053 5 жыл бұрын
.
@gurtejsinghsidhu9161
@gurtejsinghsidhu9161 5 жыл бұрын
ਕੋਡਾ ਰਾਖਿਸ
@ArjunSingh-mj7fr
@ArjunSingh-mj7fr 5 жыл бұрын
Gurtej Singh ਇਹ ਉਸਦਾ ਵੀ ਪਿਓ ਏ
@matharusingh5978
@matharusingh5978 5 жыл бұрын
5 ਵਾਰ ਸੀਐਮ ਬਣਨ ਤੋਂ ਬਾਦ ਜਦੋਂ ਹੁਣ ਕਰ ਕੁਝ ਨੀਂ ਸਕਦੇ ਤਾਂ ਕਿਸਾਨ ਯਾਦ ਆ ਗਿਆ ਅਬ ਪਛਤਾਏ ਕਿਆ ਕਰੈ ਜਦ ਚਿੜੀਆ ਚੁਗ ਗਈ ਖੇਤ ਸਾਰਿਆਂ ਯਾਦਗਾਰਾਂ ਬਣਾਉਣ ਦੇ ਬਾਦ ਤੁਸੀ ਕਿਹੜੀ ਯਾਦਗਾਰ ਦਿੱਤੀ ਆ ਸਾਨੂੰ ਕੀ ਕੀਤਾ ਸਾਡੇ ਲਈ ਆਟਾ ਦਾਲ ਤੋਂ ਬਿਨਾ
@OnkarSingh-pl5mm
@OnkarSingh-pl5mm 5 жыл бұрын
ਸਿਆਣੇ ਕਹਿੰਦੇ ਨੇ ਅੰਤਿਮ ਸਮਾਂ ਨੇੜੇ ਆਉਣ ਤੇ ਬੰਦੇ ਨੂੰ ਆਪਣੀਆਂ ਸਾਰੀਆਂ ਕਰਤੂਤਾਂ ਯਾਦ ਆਉਣ ਲੱਗ ਜਾਂਦੀਆਂ ਹਨ। ਇਸ ਕਰਕੇ ਆਪਣੀ ਗਲਤੀ ਮੰਨਣ ਦੀ ਥਾਂ ਬੰਦਾ ਬਾਲੀਆਂ ਸਿਆਣੀਆਂ ਗੱਲਾਂ ਕਰਨ ਲੱਗ ਜਾਂਦੈ
@gursharansandhu3622
@gursharansandhu3622 5 жыл бұрын
ਬਾਦਲ ਸਾਹਿਬ ਇਕ ਗਲ ਤਾਂ ਮਨ ਗਏ ਕਿ ਦੇਸ਼ ਨਿਘਾਰ ਵੱਲ ਜਾ ਰਿਹਾ ਹੈ
@gulwantbhullar1065
@gulwantbhullar1065 5 жыл бұрын
Apny property dudo
@gulwantbhullar1065
@gulwantbhullar1065 5 жыл бұрын
Poor man thy gal ki Karda
@gulwantbhullar1065
@gulwantbhullar1065 5 жыл бұрын
Chita. Kis thy govt sale hoiaa
@harjinderchandi8499
@harjinderchandi8499 5 жыл бұрын
Eh family saab khaun de like nhi
@sukhmansanghavlogs6617
@sukhmansanghavlogs6617 5 жыл бұрын
ਗੱਲਾਂ ਗੱਲਾਂ ਵਿਚ ਕੇਂਦਰ ਸਰਕਾਰ ਨੂੰ ਮਾੜਾ ਕਹਿ ਗਿਆ ਹੁਣ ਤਾਂ ਇਹ ਵੀ ਮੰਨਦੇ ਆ ਕਿ ਮੋਦੀ ਨੇ ਦੇਸ਼ ਨੂੰ ਥੱਲੇ ਲਾ ਦਿੱਤਾ
@premlal2200
@premlal2200 5 жыл бұрын
ਕੀੜੇ ਪੈਣਗੇ ਜਿਹੜੇ ਦੱਲੇ ਲੀਡਰਾਂ ਨੇ ਪੰਜਾਬ ਨੂੰ ਖਾ ਲਿਆ ਬੀਜ ਹੀ ਨਾਸ਼ ਹੋ ਜਾਣੇ
@BALWINDERSINGH-xy5we
@BALWINDERSINGH-xy5we 5 жыл бұрын
ਸਿਆਸੀ ਗੱਲਾਂ ਕਰ ਰਹੇ ਹਨ ਬਾਦਲ, ਗੁਰੂ ਨਾਨਕ ਦੇਵ ਜੀ ਬਾਰੇ ਗੱਲ ਕਰੋ ।
@meetdhaliwal3769
@meetdhaliwal3769 5 жыл бұрын
ਸਿੱਖ ਕੌਮ ਦੇ ਗੱਦਾਰ ਹਨ ਕੁੱਤੇ ਹਰਾਮ ਦੇ
@DSingh-it5jh
@DSingh-it5jh 5 жыл бұрын
ਹਾਏ,ਕੰਬਖਤ ਕੋ ਕਿਸ ਵਕਤ ਖੁਦਾ ਯਾਦ ਆਇਆ।
@GurpreetSingh-gu6if
@GurpreetSingh-gu6if 4 жыл бұрын
Vote ta hun .na akaali na congress.
@culturalandlitraryclubgsss1639
@culturalandlitraryclubgsss1639 5 жыл бұрын
ਆਪਣੀ ਉਮਰ ਦੇ ਆਖਰੀ ਪੜਾਅ ਤੇ ਜਦੋਂ ਆਖਰਕਾਰ ਬੰਦਾ ਅਜਿਹੇ ਸੁਨੇਹੇ ਦਿੰਦੈ ਅਤੇ ਨਿਮਰਤਾ ਦਾ ਪ੍ਰਦਰਸ਼ਨ ਕਰਦੈ ਤਾਂ ਚੰਗਾ ਲੱਗਦੈ। ਪਰ ਯਕੀਨਨ ਇਹਦੇ ਨਾਲ ਬਾਕੀ ਉਮਰ ਵਿੱਚ ਕੀਤੇ ਕਾਰਜਾਂ ਦੇ ਮੰਦੇ ਪ੍ਰਭਾਵ ਨਹੀਂ ਮਿਟ ਜਾਂਦੇ... ਖੈਰ ਇਸ ਤੋਂ ਚੰਗਾ ਕੁਝ ਹੋਰ ਹੋ ਵੀ ਨਹੀਂ ਸੀ ਸਕਦਾ ਅਤੇ ਨਾ ਹੀ ਇਸ ਤੋਂ ਚੰਗੇ ਦੀ ਬਜ਼ੁਰਗ ਬਾਦਲ ਤੋਂ ਕੋਈ ਆਸ ਰੱਖ ਸਕਦੈ...
@balbirexcelsandhu3454
@balbirexcelsandhu3454 5 жыл бұрын
Sau man chuha kha ke billie haz nu chali
@AmritpalSingh-ti7bf
@AmritpalSingh-ti7bf 5 жыл бұрын
ਬਿੱਲ ਕੁੱਲ ਸਹੀ ਗੱਲ ਅਾ🙏🙏
@ਸੱਤਪਾਲਸਿੰਘ-ਟ3ਛ
@ਸੱਤਪਾਲਸਿੰਘ-ਟ3ਛ 5 жыл бұрын
Bargari di gl kro
@tarrysohal4092
@tarrysohal4092 5 жыл бұрын
ਅਕਾਲ ਪੁਰਖ ਤੋ ਡੱਰੋ ।ਜੋ ਵੀ ਬੋਲਦੇ ਅਕਾਲ ਪੁਰਖ ਨੂੰ ਹਾਜਰ ਨਾਜਰ ਸਮਝ ਕੇ ਬੋਲੋ। ਇਕ ਦਿਨ ਸਭ ਤੇ ਆਉਣ ।ਜਿਦਣ ਸਾਰਾ ਸਾਭ ਕੁਤਾਬ ਦੇਣਾ ਪੈਣਾ।
@jagjitsingh7647
@jagjitsingh7647 5 жыл бұрын
Bargai vich vi jadgar bano
@ManjitSingh-je3tv
@ManjitSingh-je3tv 5 жыл бұрын
ਕਿਸਾਨੀ ਨੂੰ ਕਿਸ ਨੇ ਗਰਕ ਕੀਤਾ ਆਪਣੇ ਅੰਦਰ ਝਾਤੀ ਮਾਰੋ ।ਵਿਰਸਾ ਵਾਲੇ ਗੂਰੁ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਿਸ ਨੇ ਕਰਵਾਈ ਆਪਣੇ ਅੰਦਰ ਝਾਤੀ ਮਾਰਨ । ਪੰਜਾਬ ਨੂੰ ਨਸ਼ਿਆਂ ਵਿਚ ਰੋੜ ਦਿੱਤਾ ਇਸ ਵਲ ਆਪਣੇ ਅੰਦਰ ਝਾਤੀ ਮਾਰਨ । ਕਿਸਾਨਾਂ ਨੂੰ ਖੁਦਕੁਸ਼ੀ ਵਿਚ ਧਕਿਆ ਇਸ ਵਲ ਝਾਤੀ ਮਾਰਨ । ਬੇਰੁਜ਼ਗਾਰੀ ਵਿਚ ਨੋਜਵਾਨ ਪੀੜੀ ਨੂੰ ਧਕਿਆ ।ਨੋਜਵਾਨਾਂ ਨੂੰ ਬਾਹਰ ਦੇ ਮੂਲਕ ਵਿਚ ਧੜਕਣ ਲੲੀ ਮਜਬੂਰ ਹੋਣਾ ਪਿਆ ਇਸ ਵਲ ਝਾਤੀ ਮਾਰੋ ।ਪੰਜਾਬ ਸਰਕਾਰਾਂ ਜ਼ੋ ਆਈਆਂ ਉਨਾਂ ਵਲੋਂ ਪਬਲਿਕ ਨੂੰ ਕੀ ਦਿਤਾ ਕੀ ਖੋਇਆ ਲੋਕ ਜਾਣਦੇ ਹਨ ।ਧੰਨਵਾਦ ਨਵਿੰਦਰ
@SukhdevSingh-cv3ge
@SukhdevSingh-cv3ge 5 жыл бұрын
ਸੈਟਰਂਵਿਚਤੁਹਾਡੀਭਾਈਵਾਲਦੀਸਰਕਾਰਹੈ
@chamkaursingh5870
@chamkaursingh5870 5 жыл бұрын
Jado 10 saal sarkar tudi se te tusi ke kita dasu
@kamaljitsingh4255
@kamaljitsingh4255 5 жыл бұрын
ਕੁਛ ਤਾ ਸ਼ਰਮ ਕਰੋ.ਹੁਣ ਸਭ ਚੇਤੇ ਆ ਗਿਆ.
@DSingh-it5jh
@DSingh-it5jh 5 жыл бұрын
ਧਰਮ ਰਾਇ ਜਦ ਲੇਖਾ ਮਾਂਗੇ, ਕਿਆ ਮੁਖ ਲੇ ਕੇ ਜਾਏਗਾ। ਜਿਨ੍ਹਾਂ ਬਾਦਲ ਮੀਸਣੇ ਨੇ ਸਿੱਖ ਕੌਮ ਨੂੰ ਕੁੱਟਿਆ ਤੇ ਲੁੱਟਿਆ,ਓਹਦੇ ਹਿਸਾਬ ਨਾਲ ਤਾਂ ?????ਵਾਹਿਗੁਰੂ ਜੀਉ,ਕਿਰਪਾ ਕਰੋ,ਇਹੋ ਜਿਹੇ ਦੁਬਾਰਾ ਪੰਜਾਬ ਚ ਨਾ ਜੰਮਣ
@LakhwinderSingh-ul8uf
@LakhwinderSingh-ul8uf 5 жыл бұрын
ਬਾਦਲ ਦੀ ਸਰਕਾਰ ਕਿੰਨਾ ਚਿਰ ਰਿਹਾ ਕਿਸੇ ਨੂੰ ਕਰਜਾ ਦਿੱਤਾ ਬਿਨਾ ਗਰੰਟੀ ਅੱਜ ਗੱਲਾਂ ਕਰਨ ਲੱਗੇ ਨੂੰ ਸ਼ਰਮ ਉਧਾਰ ਲੈ ਲੈਣੀ ਚਾਹੀਦੀ ਸੀ ਕਿਹੜੀਆਂ ਯਾਦਗਾਰੀ ਗੱਲਾਂ ਕਰਦਾ ਇਹ ਗਦਾਰ ਹੁਣ ਜਿਉਂਦੇ ਜਾਗਦੇ ਜਿੰਮੇਵਾਰ ਤੁਸੀ ਓ ਗਦਾਰੋ ਉਹ ਯਾਦਗਾਰਾਂ ਵਖਾਉਣੀਆਂ ਕਿੰਨਾ ਨੂੰ ਵਾਂ ਜਵਾਨੀ ਤਾਂ ਖਤਮ ਕਰ ਦਿੱਤੀ ਅਜੇ ਵੀ ਗੱਲਾਂ ਕਰਦੇ ਓ
@gurbhejsingh3795
@gurbhejsingh3795 5 жыл бұрын
ਬਾਦਲ ਸਾਹਿਬ ਜੇਕਰ ਅਸੀਂ ਆਪਣੇ ਪਰਿਵਾਰ ਬਾਰੇ ਨਾ ਸੋਚਦੇ ਤਾ ਅਜ ਗਲਾ ਇਹ ਨਾ ਹੁੰਦੀਆ ਤੁਸੀ ਸੁਇਆ ਤੁਹਾਡੇ ਪਰਿਵਾਰ ਨੂੰ ਹੀ ਰਾਜ ਕਰਨ ਵਾਸਤੇ ਇਸ ਪੰਜਾਬ ਤੇ ਭੇਜਿਆ ਲਾਨਤ ਤੌਹਾਡੀਆ ਲਲਕਾਰ ਤੇ
@yashdhir4649
@yashdhir4649 5 жыл бұрын
ਇਮਰਾਨ ਖਾਨ ਅਤੇ ਨਵਜੋਤ ਸਿੰਘ ਸਿੱਧੂ ਜਿੰਦਾ ਬਾਦ ਜੀ
@LovepreetSingh-jy1ni
@LovepreetSingh-jy1ni 5 жыл бұрын
super uncle ji
@gurjindertoor1911
@gurjindertoor1911 5 жыл бұрын
ਮੋਮੋਠੱਗਣਾ
@balwantsinghbalwantsingh3165
@balwantsinghbalwantsingh3165 5 жыл бұрын
ਹੁਣ ਕੀ ਕਰਨਾ ਦੱਸੋ ਜੀ
@daljitsingh2121
@daljitsingh2121 5 жыл бұрын
Badal Saab zindabad SAD ZINDABAD
@gurdeepkpt6862
@gurdeepkpt6862 5 жыл бұрын
.ਇਹ ਤਹਾਡੀ ਮੇਹਰ ਬਾਨੀ ਪੰਜਾਬ ਨੂੰ ਡੋਬਣ ਵਿਚ ਜਾਦਗਾਰ ਬਣੋਣੀ ਕੇਨੀ ਸੀ ਇਸ ਤੋ ਬਚੋ ਪੰਜਾਬੀੳ
@anmolanm9692
@anmolanm9692 5 жыл бұрын
ਕੈਪਟਨ ਅਮਰਿੰਦਰ ਸਿੰਘ ਮਰਜੇ
@Villageboylife9090
@Villageboylife9090 5 жыл бұрын
ਬਾਦਲ ਸਾਬ ਜਿੰਨਾ ਵਿਕਾਸ ਪੰਜਾਬ ਵਿੱਚ ਕਿਸੇ ਨੇ ਨਹੀਂ ਕੀਤਾ ਵਿਕਾਸ ਗਵਾਹ ਹੈ , ਕਾਂਗਰਸ ਨੇ ਕੱਖ ਨੀ ਕੀਤਾ ਪੰਜਾਬ ਵਿੱਚ
@sadhusingh6171
@sadhusingh6171 5 жыл бұрын
ਲੋਕੋ ਵਿਸ਼ਵਾਸ ਨਾ ਕਰੋ ਤੇਰੀਆਂ ਮਾੜੀਆਂ ਗਲਤ ਨੀਤੀਆਂ ਕਰਕੇ ਨੋਜਵਾਨ ਬਦੇਸਾ ਨੂੰ ਭੱਜ ਰਹੇ ਹਨ ? ਦੇਸ ਦੀ ਅਜ਼ਾਦੀ ਸਮੇ ਤੁਸੀ ਅੰਗਰੇਜਾ ਦਾ ਹੀ ਪੱਖ ਪੂਰਿਆਂ ? ਜੋ ਨੁਕਸਾਨ ਤੂੰ ਕੀਤਾ ਉਹ ਕਦੇ ਪੂਰਾ ਨਹੀ ਹੋਣਾ ? ਮਕਰਿਆਂ ਹੋਇਆਂ ਬੰਦਾ ਹੈ ਇਹ ਇਹ ਦੇ ਤੇ ਵਿਸ਼ਵਾਸ ਨਾ ਕਰੋ ? ਸਭ ਤੋ ਜ਼ਿਆਦਾ ਸਿੱਖ ਇੱਤਹਾਸ ਦਾ ਨੁਕਸਾਨ ਜੋ ਤੁਸੀ ਕੀਤਾ ਉਹ ਕਿਸੇ ਨਹੀ ਕੀਤਾ ?
@dhanwantbhullar5320
@dhanwantbhullar5320 5 жыл бұрын
good badl saab
@nirmalsinghchandi8207
@nirmalsinghchandi8207 5 жыл бұрын
ਸਰਸੇ ਵਾਲੇ ਕੋਲੋਂ ਮਾਫੀ ਮੰਗ,ਲੋਕ ਕਹਿੰਦੇ ਤੇਰੇ ਵਰਗਿਆਂ ਉਹ ਮਾਫੀ ਵਧੀਆ ਦਿੰਦਾ।
@PritamSingh-ep2yn
@PritamSingh-ep2yn 5 жыл бұрын
ਬਾਦਲ ਜੀ ਨੂ ਹੁਣ ਕਿਵੈ ਮੰਜਾ ਦੇ ਕਰਜੈ ਪਤਾ ਲੱਗਾ ਰਾਜ ਵਿਚ ਨਹੀ ਪਤਾ ਲੰਗਾ
@ruldasinghthesingh3165
@ruldasinghthesingh3165 5 жыл бұрын
ਤੁਸੀ ਠੀਕ ਹੈ ਜਾਵੋ ।ਤੁਸੀ ਇਨਸਾਨ ਦੇ ਪੁੱਤਰ ਬਣ ਜਾਵੋ ।ਬਾਕੀ ਠੀਕ ਹੋ ਜਾਵੇਗਾ ।
@gulwantbhullar1065
@gulwantbhullar1065 5 жыл бұрын
Gurjit krishan thy goli kis mari
@kamleshkaur2919
@kamleshkaur2919 2 жыл бұрын
Thx, Mare Papa ji Waheguru ji Sda Thunu Lami Umar Chardi Kla Bacsay ji
@GurpreetSingh-se4wi
@GurpreetSingh-se4wi 5 жыл бұрын
ਭਾਊ ਏਹਦੀ ਆਵਦੀ ਘੱਟੋ ਘੱਟ 1000 ਬੱਸ ਆ ਪਰ ਕੰਜਰਦਿਆਂ ਨੇ ਸੁਲਤਾਨਪੁਰ ਇੱਕ ਨਹੀਂ ਭੇਜੀ। ਸਗੋਂ ਉਲਟਾ ਰੋਡਵੇਜ਼ ਵਾਲੇ ਰੂਟਾਂ ਤੇ ਵੀ ਹੁਣ ਇਹਨਾਂ ਦੀਆਂ ਚੱਲਣ ਗੀਆਂ ਓਨੇ ਦਿਨ ਜਿੰਨੇ ਦਿਨ ਰੋਡਵੇਜ਼ ਦੀਆਂ 1500 ਬੱਸਾਂ ਸਾਰੇ ਪੰਜਾਬ ਚੋਂ ਸੁਲਤਾਨਪੁਰ ਗਈਆਂ ਨੇ।
@Akali_fouj
@Akali_fouj 2 жыл бұрын
Sardar Parkash Singh Badal ji zindabad boht Wadia leader in World 🌎 down to earth।
@pritpalsingh5160
@pritpalsingh5160 5 жыл бұрын
ਸਰਮ ਕਰ ਬਾਦਲ ਸਾਹਿਬ ਜਦ ਤੁਸੀਂ power ਵਿੱਚ ਸੀ ਤਾਂ ਤੁਸੀਂ ਗਰੀਬਾਂ ਲਈ ਕੀ ਕੀਤਾ ਸੀ ? ਹੁਣ ਤੂੰ ਲੋਕਾਂ ਨੂੰ ਬੁੱਠੂ ਬਣਾ ਰਿਹਾ ਹੋ
@RANJEETSINGH-lm5lf
@RANJEETSINGH-lm5lf 5 жыл бұрын
बादल साहिब हुन पंजाब खत्म हो चुका है हुन कुछ नई हो सकता इसका साहिब सब आपकी महेरबानी है जी
@JasbirSingh-vz3wg
@JasbirSingh-vz3wg 5 жыл бұрын
Tusi hun tak ki kitta panjab lai
@jasvirsingh6306
@jasvirsingh6306 5 жыл бұрын
Badal sahib zinda bad
@balvirchand9859
@balvirchand9859 5 жыл бұрын
ਤੂੰ ਦਸ ਸਾਲ ਰਾਜ ਕੀਤਾ ਕਿ ਨੇ ਕਰਜ਼ੇ ਗਰੀਬ ਵਰਗ ਨੂੰ ਦਿੱਤੇ ਤੇ ਕਿਨੀਆਂ ਨੌਕਰੀਆਂ ਦਿੱਤੀਆਂ ਬੁੱਢੇ ਬਾਦਲਾਂ,
@sukhveergill4936
@sukhveergill4936 5 жыл бұрын
ਜਦੋ ਤੁਅ। ਮਰ ਗਿਆ। ਤਾ ਜਵਾਨੀ ਕਿਸਾਨੀ ਬਚੁ
@sukrajsingh8123
@sukrajsingh8123 5 жыл бұрын
Sharm karo
@gurjindertoor1911
@gurjindertoor1911 5 жыл бұрын
ਰਲੇ ਤਾ ਹੋਏ ਹੋ ਸਭ ਪਤਾ 75+25
@RanjitSingh-hl2fo
@RanjitSingh-hl2fo 5 жыл бұрын
Nice speech
@sonycheemasonycheema9627
@sonycheemasonycheema9627 5 жыл бұрын
ਪੰਜਾਬ ਨੂੰ ਖਾਣ ਲਈ ਕਿਸੇ ਘੱਟ ਨਹੀਂ ਗੁਜਾਰੀ
@baldishkaur9953
@baldishkaur9953 5 жыл бұрын
Badal v bolda
@HardeepSingh-tx1nn
@HardeepSingh-tx1nn 5 жыл бұрын
ਮੀਸਨਾ
@goldymangat468
@goldymangat468 5 жыл бұрын
ਚੌਥਾ ਆਪਣੇ ਹੀ ਸੋਹਲੇ ਗਾਉਣ ਲੱਗ ਪਿਆ ਬੁਰਾ ਮੀਣਾ ਤੇ ਕਹਿਣਾ ਹੈ ਇਹ ਬੁਢਾ
@g.sbhari2164
@g.sbhari2164 5 жыл бұрын
ਬਾਬਾ ਜੀ ਤੁਹਾਡੇ ਪਰਿਵਾਰ ਦੀਆਂ ਕੁਰਬਾਨੀਆਂ ਵੀ ਦੱਸ ਦਿੰਦੇ ਤਾਂ ਚੰਗਾ ਹੁੰਦਾ ਨਾਲੇ ਲੋਕਾਂ ਦੀ ਕਿਰਤ ਦਾ ਟੈਕਸਾਂ ਨਾਲ ਲੁਟੇ ਧਨ ਨਾਲ ਤਾਂ ਤੁਹਾਡੀਆਂ ਤਨਖਾਹਾਂ ਤੇ ਪੈਂਨਸਨਾਂ ਹੀ ਪੂਰੀਆਂ ਹੁੰਦੀਆਂ ਨੇ,ਬਾਕੀ ਯਾਦਗਾਰਾਂ ਨੇ ਲੋਕਾਂ ਦਾ ਢਿੱਡ ਨਹੀਂ ਭਰਨਾ ਤੁਹਾਡੇ ਕੋਲ ਰੁਜਗਾਰ ਦੀ ਕੋਈ ਗੱਲ ਨਹੀਂ, ਅਜੇ ਵੀ ਲੋਕਾਂ ਨੂੰ ਬੁਧੂ ਬਣਾਉਣ ਵਾਲੀਆਂ ਗੱਲਾਂ, ਤੁਸੀਂ ਵੀ ਮਹਾਨ ਸਿਕੰਦਰ ਵਾਂਗੂੰ ਖਾਲੀ ਹੱਥੀਂ ਜਾਣੈ,ਸੋਚ ਲਓ ਅਜੇ ਵੀ
@rachhpalsingh8339
@rachhpalsingh8339 5 жыл бұрын
ਜਖਮ ਨਹੀਂ। ਮਿਟਣੇ। ਬਾਦਲ ਸਹਿਬ
@ArjunSingh-mj7fr
@ArjunSingh-mj7fr 5 жыл бұрын
ਸੱਚ ਦੱਸ ਤੇਰੇ ਖ਼ਾਨਦਾਨ ਨੇ ਜੈਤੋ ਦੇ ਮੋਰਚੇ ਚ ਪਾਣੀ ਚ ਜ਼ਹਿਰ ਕਿੳ ਪਾਇਆ
@bikramjitsingh5705
@bikramjitsingh5705 5 жыл бұрын
Very clever thug
@kamleshkaur2919
@kamleshkaur2919 2 жыл бұрын
Sardaar Parkash Singh Badal ji Zindabad ji Satcar Joog Badal Papa ji Pyar Bhri Sat Shree Akall ji
@s.kmalhishab8726
@s.kmalhishab8726 5 жыл бұрын
ਸਾਰੇ ਲੀਡਰ ਤਾਂ ਕਹਿ ਰਹੇ ਹਨ ਕਿ ਬੱਚੇ ਨੂੰ ਇਤਹਾਸ ਦਾ ਪਤਾ ਨਹੀਂ ਹੈ। ਪਰ ਪੜਾਉਣ ਵਾਲਾ ਸਲੇਬਸ ਵਿੱਚ ਇੱਕ ਵਾਰ ਕੋਈ ਇਤਹਾਸ ਦੀ ਕਿਤਾਬ📚 ਕਿਸੇ ਸਲੇਬਸ ਵਿੱਚ ਨਹੀਂ ਸਿੱਖ ਧਰਮ ਦਾ ਇਤਿਹਾਸ ਪੜਾਉਣ ਵਾਲਾ ਕੋਈ ਨਹੀਂ
@eastandwestpunjabisbest2382
@eastandwestpunjabisbest2382 5 жыл бұрын
God bless all Honest persons Sidhu Zindabad
@GodIsOne010
@GodIsOne010 5 жыл бұрын
🙏🏻All politicians No. Good 🙏🏻 🙏🏻Waheguru ji 🙏🏻sab di Nafrat khatam kara do ji plzzzzzzzzz ji 🙏🏻
@sonuphul6707
@sonuphul6707 5 жыл бұрын
ਪੰਜ ਵਾਰੀ ਮੁੱਖ ਮੰਤਰੀ ਬਣ ਗਿਆ ਤੂੰ ਕੀ ਕੀਤਾ 25 ਸਾਲਾ ਰਾਜ ਕੀਤਾ , ਨਿਆਰ ਵੱਲ ਹੈ ਕੋਈ ਸੁਣਵਾਈ ਨਹੀਂ ,ਸਿਰ ਭ੍ਰਿਸ਼ਟਚਾਰ ਚੜ ਗਿਆ।
@GURJANTSINGH-up7fd
@GURJANTSINGH-up7fd 5 жыл бұрын
25 nai 17
@Saddapunjab764
@Saddapunjab764 5 жыл бұрын
App leao punjab bachao
@BhupinderSingh-fe5il
@BhupinderSingh-fe5il 5 жыл бұрын
ਬਾਬਾ ਤੇਰਾ ਹੀ ਸਿਆਪਾ, ਤੁਸੀਂ ਕੰਜਰ ਦਿਨੋਂ ਦਿਨ ਅਮੀਰ ਹੋ ਗਏ,ਲੋਕ ਗਰੀਬ ਹੋਈ ਗਏ ,ਤੂੰ ਗਲੋਂ ਲਹਿ ਪੰਜਾਬ ਦੇ, ਸਾਰਾ ਕੁਝ ਤੇਰੇ ਭੋਗ ਮਗਰੋਂ ਸਹੀ ਹੋ ਜਾਉ, ਤੂੰ ਪਾਪੀਆਂ ਸਾਡੇ ਦੋ ਵੀਰ ਮਾਰੇ, ਤੂੰ ਨਰਕਾਂ ਜਾਵੇ ਮਚਲਿਆ ਬੁਢਿਆ
@bahadarsingh7328
@bahadarsingh7328 5 жыл бұрын
10 sal tum ke katha chor sab
@lalitchoudhary3600
@lalitchoudhary3600 5 жыл бұрын
Total nonsense you never did any thing for the betterment of we punjabi's . Yes you did your best for the development of your family.
@jagsirsingh8912
@jagsirsingh8912 5 жыл бұрын
ਤੇਰੇ ਮਰਨ ਤੋਂ ਬਾਅਦ ਸਾਰਾ ਮਾਮਲਾ ਹੱਲ ਹੋਜੂ
@SukhpalSingh-zp3kr
@SukhpalSingh-zp3kr 5 жыл бұрын
ਚਾਹੇ ਕੋਈ ਵੀ ਲੀਡਰ ਸਭ ਨੂੰ ਕੁਰਸੀ ਪਿਆਰੀ ਪਬਲਿਕ ਬਾਰੇ ਕੋਈ ਨੀ ਸੋਚਦਾ
@mindersandhu1525
@mindersandhu1525 5 жыл бұрын
ਬਾਦਲ ਦੀਆ ਚੌਪੜੀਆ ਗੱਲਾ ਕਰ ਰਿਹਾ ਆ ਪਰ ਸਾਰੀ ਉਮਰ ਨਿਘਾ ਕਿ ਹੁਣ ਕੀ ਫਾਇਦਾ ਲੋਕਾ ਨੂੰ ਤਾਂ ਪਤਾ ਕਿ ਸਭ ਸਿਆਸਤ ਆ ਹੌਲੀ ਹੌਲੀ ਸਭ ਯਾਦ ਆਵੇਗਾ ਜੋ ਕੀਤਾ ਵਾਹਿਗੁਰੂ ਆਪੇ ਲੇਖਾ ਲਊ
@JagdeepSingh-gr3ev
@JagdeepSingh-gr3ev 5 жыл бұрын
ੲਿੰਦਰਾ ਨੂ ਜੀ ਬਾਬਾ ਬੰਦਾ ਸਿੰਘ ਬਹਾਦਰ ਨੂ ਬੰਦਾ ਬਹਾਦਰ ਕਹੀ ਜਾਦਾ
@palwindersingh9078
@palwindersingh9078 5 жыл бұрын
ਆਪਣੇ ਵਿਕਾਸ ਤੋਂ ਟਾਈਮ ਹੀ ਨਹੀਂ ਮਿਲਿਆ ਇਸ ਲਈ ਪੰਜਾਬ ਬਿਹਾਰ ਤੋਂ ਵੀ ਹੇਠਾਂ ਚਲਾ ਗਿਆ
@bakhshisinghsidhu8350
@bakhshisinghsidhu8350 5 жыл бұрын
ਗੁਰੂ ਨਾਨਕ ਦੇਵ ਜੀ ਦੀ ਵੀ ਕੋਈ ਗੱਲ ਕਰਨੀ ਚਾਹੀਦੀ ਸੀ।
@babachahal9381
@babachahal9381 5 жыл бұрын
ਬਾਦਲ ਸਰਕਾਰ ਨੇ ਇਸ ਬਾਰੇ ਕੋਈ ਵੀ ਕੰਮ ਕੀਤਾ ਸੀ
@golugolu8881
@golugolu8881 5 жыл бұрын
ਵਾਹਿਗੁਰੂ ਜੀ ।ਤੁਸੀ ਖੇਤੀ ਕੀਤੀ ਸੀ। ਨਾਨਕ ਪਾਤਸਾਹ ਜੀ। ਇਹਨਾਂ ਲੋਕਾਂ ਤੇਰੀ ਕੌਮ ਤੇ ਗੋਲਕ ਦਾ ਘਾਣ ਕੀਤਾ ਝੂਠੇ ਪੁਲਸ ਮੁਕਾਬਲੇ ਬਣਾ ਬਣਾ ਕੇ ਇਹ ਮਸੰਦ ਦੀ ਕੌਮ ਨੂੰ ਇਕ ਕੁਰਬਾਨੀ ਦੱਸੇ ਤੇ ਇਕ ਸਹੀਦਾ ਦੱਸੇ ਇਨਾ ਦੇ ਪਰਿਵਾਰ ਦਾ
@baldevsinghbajjer5515
@baldevsinghbajjer5515 5 жыл бұрын
ਸ੍ ਪ੍ਕਾਸ िਸੰਘ ਬਾਦਲ ਦੇ िਵਚ ਵੀ ਬਹੁਤ िਨਮਰਤਾ ਹੈ
@AmarjitSingh-hp6ii
@AmarjitSingh-hp6ii 5 жыл бұрын
Haha eh nimerta nai loomber chaal hai.
@balbirexcelsandhu3454
@balbirexcelsandhu3454 5 жыл бұрын
Badla ih tere kande beeje ne. Now shut up. You have ruined punjab, filled your own bank accounts. You are responsible for all the destruction, just you no one else old man, it is time you shut up
@singhcheemagurpal.chanel6753
@singhcheemagurpal.chanel6753 5 жыл бұрын
Waheguruji
@meetagill4242
@meetagill4242 4 жыл бұрын
God bless u 🙏
@bawasinghbhangu12
@bawasinghbhangu12 5 жыл бұрын
ਥਰਮਲ ਪਲਾਂਟ ਤਾਂ ਤੁਸੀਂ ਹੀ ਬੰਦ ਕਰਾਏ ਹਨ।
@MK-et3gj
@MK-et3gj 5 жыл бұрын
Badal Kaum-e-Gadhaar!
@parmindersinghrandhawa9683
@parmindersinghrandhawa9683 5 жыл бұрын
ਨਿਕਰਧਾਰੀ ਮੁਗਲ ਰੂਹ ਵਾਲ਼ਿਆਂ ਮਸੰਦਾ ਜਿਨਾ ਨੁਕਸਾਨ ਤੂੰ ਕੀਤਾ ਪੰਥ ਦਾ,ਕੌਮ ਦਾ,ਇਨਸਾਨੀਅਤ ਦਾ,ਪੰਜਾਬ ਦਾ,ਪੰਜਾਬੀਅਤ ਦਾ,ਨੌਜਵਾਨੀ ਦਾ ਹੁਣ ਤੈਨੂੰ ਕੋਈ ਨਹੀਂ ਬਚਾ ਸਕਦਾ।ਪਿਆਰੇ ਖਾਲਸਾ ਜੀ ਅਰਦਾਸ ਕਰੋ ਗੁਰੂ ਸਾਹਿਬ ਇਸ ਦੁਸਟ ਤੋਂ ਕੌਮ ਦਾ ਖਹਿੜਾ ਛੁੱੜਾ ਦੇਵੇ ਅਤੇ ਇਹਨੂੰ ਆਪਣੇ ਕੀਤੇ ਹੋਏ ਪਾਪਾਂ ਦੀ ਸਜ਼ਾ ਮਿਲੇ।🙏
@ਸੱਤਪਾਲਸਿੰਘ-ਟ3ਛ
@ਸੱਤਪਾਲਸਿੰਘ-ਟ3ਛ 5 жыл бұрын
Tu ta krai ni bhadai free
@Harshtuteja
@Harshtuteja 5 жыл бұрын
Gallan changiyan ne par aa sarre bande nichan de nich ne Congress BJP Chad do baki jo aaje
@simranjeet9140
@simranjeet9140 5 жыл бұрын
Stallion
@swaransjnghbhullar4607
@swaransjnghbhullar4607 5 жыл бұрын
Badal is speaking his own demerits during his tenure as cm of pb.
@akashdeepkang3509
@akashdeepkang3509 5 жыл бұрын
ਲਿਜਾਣਾ ਸੀ ਕਿੱਤਾ ਬਾਬੇ ਆਦਮ ਨੇ ਤਸੀ ਲੋਕ ਹੀ ਜ਼ਿੰਮੇਵਾਰ ਹੋ
@gurmejsingh646
@gurmejsingh646 5 жыл бұрын
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਤੇਰੇ ਸਮੇਂ ਵਿਚ ਤੂੰ ਰੱਜਕੇ ਬੇਅਦਬੀ ਕਰਵਾਈ ਉਹਨਾਂ ਤੋ ਤੈਨੂੰ ਮੁਆਫੀ ਮੰਗਣੀ ਚਾਹੀਦੀ ਹੈ। ਇਹ ਕੌਣ ਨੇ ਤੈਨੂੰ ਮੁਆਫ ਕਰਨ ਵਾਲੇ।
@adityagupta6283
@adityagupta6283 5 жыл бұрын
Quality of education, migration n kisaan 10 Saal raaj vele Yaad hoye hunde tah aaj opposition Ch na hunde.... Pr akali Dal da tah opposition leader b nai riha
@satpalsinghsingh1496
@satpalsinghsingh1496 5 жыл бұрын
chawal buda
@rajbinderraja9855
@rajbinderraja9855 5 жыл бұрын
ਪੰਜਾਬ ਨੂੰ ਖਾ ਗਏ ਤੁਸੀਂ ਗੁਰੂ ਘਰਾਂ ਦੀਆਂ ਗੋਲਕਾਂ ਖਾ ਗਏ। ਪੰਜਾਬ ਰੋਡਵੇਜ਼ ਨੂੰ ਖਾ ਗਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰਾਂ ਦੀ ਮਾਣ ਮਰਿਆਦਾ ਨੂੰ ਢਾਹ ਲਾਉਣ ਵਾਲੇ ਵੀ ਤੁਸੀਂ ਹੋ ਬਾਦਲ ਪਰਿਵਾਰ।ਪੰਜਾਬ ਦੀ ਟਰਾਂਸਪੋਰਟ ਖਾ ਗਏ। ਪੰਜਾਬ ਵਿੱਚ ਚਿੱਟਾ ਦੀ ਸਪਲਾਈ ਨੂੰ ਬੜਾਵਾ ਦੇਣ ਵਾਲੇ ਤੁਸੀਂ ਪਰਿਵਾਰ।
@princepalsingh6017
@princepalsingh6017 5 жыл бұрын
Jath tuhada raaz c tusi kyun nahi dete free education
@surindersingh7181
@surindersingh7181 5 жыл бұрын
drame baaj ihda putt kayon ni shaheed hoyeaaa. kapti insaan hai baadal .
@RajpalSingh-eg1fq
@RajpalSingh-eg1fq 5 жыл бұрын
Gadar sabad v chota hy
@basantbhullar6915
@basantbhullar6915 5 жыл бұрын
ਸਾਰੀ ਉਮਰ ਡਰਾਮਿਆ ਵਿੱਚ ਹੀ ਲੰਘ ਗਈ ਤੇਰੀ,,,
@bhagwantsinghbajwa8066
@bhagwantsinghbajwa8066 5 жыл бұрын
ਇਸ ਨੂੰ ਪੁਛੋ ਕਿ ਇਹ ਅੈਜੂਕੇਸ਼ਨ ਦੀ ਗਲ ਕਰਦੇ ਹਨ ਬਾਦਲ ਸਾਹਿਬ ਚੀਮੇ ਨੂੰ ਪੁਛੋ ਜਿਸ ਨੇ ਸਕੂਲ ਜਾਦੇ ਬਚਿਅਾਂ ਦੇ ਮਾਪਿਅਾਂ ਦੀ ਲੁਟ ੨੦੧੬ ਦਅੈਕਟ ਬਨਾਕੇ ਸਕੂਲਾਂ ਨੂੰ ਦੇ ਦਿਤੀ
@RRRR-vk1gy
@RRRR-vk1gy 5 жыл бұрын
budeya tu shadeya kuch aam lokan vaaste. sab bus permit tere mundey de. sab hotel tere. cable network tera. te gal krda gareeban nu den d.
@jaspalsond8699
@jaspalsond8699 5 жыл бұрын
Kalyug bolda
@gurpreetgrewal2765
@gurpreetgrewal2765 5 жыл бұрын
Akali BJP di 10 saal rhi hai tusi nhi kar sakde c hun galan karan da ki matbal
@punjabi3937
@punjabi3937 5 жыл бұрын
ਦਿਖੋ ਰਾਮ ਰਹੀਮ ਦਾ ਚੇਲਾ ਬਡਾ ਬਾਦਲ ਸਤਾ ਤੋਂ ਬਾਹਰ ਹੋਕੇ ਕਿਨੀਅਾ ਸਿਅਾਣੀਅਾ ਗਲਾਂ ਕਰਦਾ ਜੇ ਸਿਖੋ ਕੁਸ ਸਿਖਣਾ ਤਾਂ 2ਸੀਟਾਂ ਦਿੳ ਤੇ ਕਮੇਟੀ ਵੀ ਲੈ ਲਵੋ ਫਿਰ ਗੁਰੂ ਘਰ ਵਾਰੇ ਕੁਸ਼ ਸਿਖਣ ਨੂੰ ਮਿਲੂ ਅਗੇ ਤੋਡੀ ਮਰਜੀ
@GodIsOne010
@GodIsOne010 5 жыл бұрын
Rabba. Sab ko ☝️ time. Maf kar de plzzzzzzzzzzzzzzzzzzzzzzzzzzzzz ji🙏🏻 Rabba Ham Sab ke Gunah Maaf kar de plzzzzzzzzz ji 🙏🏻😭😭😭😭😭😭. 🙏🏻Sab tere bande ne ji 🙏🏻😭😭😭😭😭😭😭 I’m 🇦🇺
@sukhisidhu8880
@sukhisidhu8880 5 жыл бұрын
Nic
@HarpreetSingh-dh3mo
@HarpreetSingh-dh3mo 5 жыл бұрын
Fudu banda
@bhupindersinghghuman3288
@bhupindersinghghuman3288 5 жыл бұрын
Tu salea 25 saal CM REH K punjab da berha garak kar dita..apne amli putar nu cm banaun nu firde..
Osman Kalyoncu Sonu Üzücü Saddest Videos Dream Engine 262 #shorts
00:20
😜 #aminkavitaminka #aminokka #аминкавитаминка
00:14
Аминка Витаминка
Рет қаралды 1,5 МЛН
DID A VAMPIRE BECOME A DOG FOR A HUMAN? 😳😳😳
00:56
Channi says Amarinder's big achievement was "patchwork" of roads
4:05
BIKRAM SINGH MAJITHIA IN VIDHAN SABHA 03
15:27
PTC NEWS
Рет қаралды 240 М.