Sunil Jakhar : 'Amritpal Singh ਤੇ Sarabjit Singh Khalsa ਦਾ ਜਿੱਤਣਾ, ਚਿੰਤਾ ਦਾ ਵਿਸ਼ਾ' | Latest | N18V

  Рет қаралды 136,767

News18 Punjab/Haryana/Himachal

Ай бұрын

Sunil Jakhar : 'Amritpal Singh ਤੇ Sarabjit Singh Khalsa ਦਾ ਜਿੱਤਣਾ, ਚਿੰਤਾ ਦਾ ਵਿਸ਼ਾ' | Latest | N18V
#suniljakhar #amritpalsingh #sarabjitsinghkhalsa #news18punjab #latestnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_election
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
News18Haryana
News18Himachal
News18Punjab
Like Us on Facebook:
News18Haryana/
News18Himachal/
News18Punjab

Пікірлер: 821
@sukhwindersingh4228
@sukhwindersingh4228 Ай бұрын
ਲਖੀਮਪੁਰ ਵਿੱਚ ਕਿਸਨਾ ਤੇ ਗੱਡੀ ਕਿਉਂ ਚਾੜੀ ਜਾਖੜ ਜੁਆਬ ਦੇ➡
@mahansinghmahan9351
@mahansinghmahan9351 Ай бұрын
Kangana Abhi usne khalistani kya hai to aapane use Baat per Nahin bol rahe
@jagjiwansinghdhandhanshrig9982
@jagjiwansinghdhandhanshrig9982 Ай бұрын
Sala bhia
@user-un7hs1dn4j
@user-un7hs1dn4j Ай бұрын
Kisan Veeran Di Katal Party BJP Murdabad Suneel Jakhar Murdabad
@SurinderSingh-cc8pk
@SurinderSingh-cc8pk Ай бұрын
Lal kile te hangama kion kita C farji kisaana ne .
@lakhvirsingh-mh6qx
@lakhvirsingh-mh6qx Ай бұрын
​@@SurinderSingh-cc8pkjerhe tenu ਅਸਲੀ ਕਿਸਾਨ ਲਗਦੇ ਆ ਓਨੂੰ ਨੂੰ ਮਾ ਦੇਦੇ ਆਪਣੀ
@PritDhillon-ki4pd
@PritDhillon-ki4pd Ай бұрын
ਜਦੋਂ ਇਨਸਾਫ਼ ਨਹੀਂ ਮਿਲਦਾ ਤਾ ਲੋਕ ਖੁਦ ਇਨਸਾਫ਼ ਕਰਦੇ ਨੇ
@kamaljitkang524
@kamaljitkang524 Ай бұрын
Sikh farmers are trying to be so greedy . In India, there are so many farmers worse is our Punjabi sitting the whole time on roads & blocking Panjab roads to suffer our own people
@daaraasingh1427
@daaraasingh1427 Ай бұрын
@@kamaljitkang524bcoz jab jab desh se lddne ke liye andolan huye hai 90% andolan ki shuruyaat punjab ne ki hai… baaki states ki zameer marri hoti hai … punjab pehle khdda ho ke jgaata hai ❤️ itehaas dekhle chotte
@JaswinderSingh-vs3fk
@JaswinderSingh-vs3fk Ай бұрын
Baki kaum me garat mar gai khusre kaum ne baki
@jagdishsharma4649
@jagdishsharma4649 Ай бұрын
​@@kamaljitkang524 Naam Punjabi Pr Kamm Biharian wale ne
@user-sr3ir4zi6k
@user-sr3ir4zi6k Ай бұрын
ਕੋਈ ਚਿੰਤਾ ਦਾ ਵਿਸ਼ਾ ਨਹੀਂ ਸਾਡੇ ਲਈ
@kulwant656
@kulwant656 Ай бұрын
ਇਹ ਨੂੰ ਕੀ ਕਹਿੰਦੇ ਦਲ ਬਦਲੂ ਨੂੰ
@kulwant656
@kulwant656 Ай бұрын
ਇਕ ਥੱਪੜ ਨਾਲ ਤੁਸੀ ਸਾਨੂੰ ਅੱਤਵਾਦੀ ਕਹਿਣ ਲੱਗ ਪਏ
@simrandeep7350
@simrandeep7350 Ай бұрын
_ਓਹ ਭਾਈ ਪਹਿਲਾਂ ਆਪਣੀ ਪਾਰਟੀ ਦੀ ਪੀੜ੍ਹੀ ਹੇਠਾਂ ਸੋਟਾ ਫੇਰਨ ਦੀ ਖੇਚਲ ਕਰ, ਓਹਦੀ ਵਿਚਾਰਧਾਰਾ ਦੇਖ, ਦੂਜਿਆਂ ਨੂੰ ਮੱਤਾਂ ਦੇਣੀਆਂ ਬੜੀਆਂ ਸੌਖੀਆਂ ਨੇ_*
@randhirsingh5773
@randhirsingh5773 Ай бұрын
😅দ
@user-nj5hb1ip6y
@user-nj5hb1ip6y Ай бұрын
Ye to tarelor hai filam abhi baki hai
@kanwaljitsingh5734
@kanwaljitsingh5734 Ай бұрын
ਇਸ ਦਾ ਪਿਉ ਬਲਾਰਾਮ ਜਾਖੜ ਕਹਿਦਾ ਸੀ ਮੈ ਸਿੱਖਾਂ ਦੇ ਵੱਟ ਕੱਢ ਦਵਾ ਗਾ।।
@SukhrajSingh-li7vy
@SukhrajSingh-li7vy Ай бұрын
ਤੇ ਅਸੀਂ ਏਦੇ ਟੱਟੇ ਵੱਡ ਦੇਆਂ ਗੇ
@gurisaab921
@gurisaab921 Ай бұрын
ਜੇਕਰ ਝੱਖੜ ਸਾਬ ਹਿਮਾਚਲ ਪ੍ਰਦੇਸ਼ ਦੇਵ ਭੂਮੀ ਹੈ , ਤਾ ਪੰਜਾਬ ਵਸਦਾ ਗੁਰਾ ਦੇ ਨਾਮ ਤੇ ,ਖਾਲਿਸਤਾਨ ਬਣਾਉਣਾ ਖਾਲਸੇ ਦੀ ਜਿੰਮੇਵਾਰੀ ਆ,
@amandeepmadan3158
@amandeepmadan3158 Ай бұрын
22 g Khalistaan da matlab dasan di kirpa karoge.
@jaswinderjaswinderdeol2847
@jaswinderjaswinderdeol2847 Ай бұрын
ਤੇਰੀ ਉਮਰ ਬੀਤ ਚੁੱਕੀ ਹੈ ਕੋਈ ਖਤਰਾ ਨਹੀਂ ਕਿਉ ਟੈਂਸ਼ਨ ਲੈਂਦਾ
@JaspreetKaur-bg5go
@JaspreetKaur-bg5go Ай бұрын
😂😂😂😂
@tejsingh8217
@tejsingh8217 Ай бұрын
ਸਰਕਾਰ ਗੁਲਾਮ ਸਮਝਦੀ ਪਜਾਬਿਆ ਨੂ
@Zgurwinder15798
@Zgurwinder15798 Ай бұрын
Hai he gulam
@amardeepsingh8338
@amardeepsingh8338 Ай бұрын
ਤੁਹਾਡਾ ਵੀ ਦੱਲਿਆਂ ਦਾ ਕੋਈ ਦੀਨ ਮਜਬ ਨਹੀਂ ਗੰਗਾ ਗਏ ਤੇ ਗੰਗਾ ਰਾਮ ਜਮਨਾ ਗਏ ਤੇ ਯਮਨਾ ਦਾਸ
@balwantsinghtiwana6594
@balwantsinghtiwana6594 Ай бұрын
ਜਾਖੜ ਸਾਹਿਬ ਪਹਿਲਾਂ ਤਾਂ ਤੁਸੀਂ ਪਾਰਟੀ ਹੀ ਗਲਤ ਚੁਣੀ ਹੈ ਅਗਰ ਪੰਜਾਬ ਵਿੱਚ ਸਿਆਸਤ ਕਰਨੀ ਹੈ ਤਾਂ ਕਿਸਾਨਾਂ ਤੇ ਮਜਦੂਰਾਂ ਦੇ ਖਿਲਾਫ਼ ਬੋਲਣਾ ਬੰਦ ਕਰੋ ਸਿਰਫ਼ ਹਿੰਦੂ ਭਰਾਵਾਂ ਦੀਆਂ ਵੋਟਾਂ ਨਾਲ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਨਹੀਂ ਬਣ ਸਕਦੀ ਹਿੰਦੂ ਭਰਾ ਵੀ ਸਾਡੇ ਹੀ ਹਨ ਉਨ੍ਹਾਂ ਨਾਲ ਸਾਡੇ ਬਹੁਤ ਪੁਰਾਣੇ ਸਬੰਧ ਹਨ ਇਸ ਕਰਕੇ ਸਾਰੇ ਧਰਮਾਂ ਦਾ ਆਦਰ ਕਰੋ ਸਾਰੀਆਂ ਕੌਮਾਂ ਦਾ ਆਦਰ ਕਰੋ ਭਾਜਪਾ ਨੂੰ ਕਿਸਾਨਾਂ ਦੀਆਂ ਜਾਇਜ ਮੰਗਾਂ ਮੰਨਣ ਵਿੱਚ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ
@kalwindersingh7408
@kalwindersingh7408 Ай бұрын
Hindu bhrawan ne te ayodhia ch vote nahin paayi punjab ch kithe bhalde ne siane lok nahin paunde vote jihre dimag ton khal ne uhi paunde ne
@SukhdevSingh-ni3lf
@SukhdevSingh-ni3lf Ай бұрын
​@@kalwindersingh7408ਤੇਰੇ ਵਰਗੇ ਮੂਤ ਪੀਣੇ ਪੰਜਾਬ ਦੇ ਵਿਚ ਹੈਗੇ ਆ
@user-ue7th4oy8j
@user-ue7th4oy8j Ай бұрын
Ahh ta akalii Dall nall mill k sarkar banau.
@RajinderSingh-lv5wk
@RajinderSingh-lv5wk Ай бұрын
ਆਪ ਕੰਗਣ ਨੂੰ ਕਹਿਣ ਪੰਜਾਬ ਨੂੰ ਮਾੜਾ ਕਹਿਣਾ
@inderjeetsingh72413
@inderjeetsingh72413 Ай бұрын
ਲਿਖ ਕੇ ਲੈ ਲਵੋ ਜਿੰਨੇ ਮਰਜੀ ਚਮਚੇ ਬਣ ਜਾਓ ਕੇਂਦਰ ਦੇ ਜੇਕਰ ਪੰਜਾਬ ਦੇ ਲੋਕਾਂ ਦੀ ਅਣਖ ਗੈਰਤ ਜਿਊਂਦੀ ਹੋਈ ਤਾਂ ਤੁਸੀਂ ਅੱਗੇ ਵੀ ਕਦੇ ਨਹੀਂ ਜਿੱਤ ਸਕਦੇ।
@inderpreetsingh1319
@inderpreetsingh1319 Ай бұрын
❤❤❤
@shamshersingh9086
@shamshersingh9086 Ай бұрын
Tabhi toh Punjab nkara hai aaj ki date main bai g
@AmritpalSingh-jl8rc
@AmritpalSingh-jl8rc Ай бұрын
​@@shamshersingh9086kya nikara hai. Agar Punjab ka rehne wala to bihar chala ja udhar reh tere like hai
@shamshersingh9086
@shamshersingh9086 Ай бұрын
@@AmritpalSingh-jl8rc jodho teri Hond nhi si udho de ethey haa asi u should go Canada Nale murkh bandey bebkoofi walia galan karde ne
@ajayclass7b564
@ajayclass7b564 Ай бұрын
ਕਾਂਗਰਸ ਵਾਰੀ ਅਣਖ ਕਿੱਥੇ ਗਈ 1984 ਵਾਰੀ ਗੱਲ ਕਰਦਾ ਭਾਈ ਸਾਹਿਬ ਜੀ।
@DelightfulRoadCar-vp8zc
@DelightfulRoadCar-vp8zc Ай бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਵਾਹਿਗੁਰੂ ਜੀ 🙏
@amandeepmadan3158
@amandeepmadan3158 Ай бұрын
22 g a tuhanu pataa hona ki Khalsa da matlab sikh nahi ai. Khalsa da matlab ai Khalas banda, fir chahe o kise v dharam da hove.
@PremSingh-vz9fy
@PremSingh-vz9fy Ай бұрын
ਮੋਦੀ ਦਾ ਜਿੱਤਣ ਨਾਲ ਦਲਿਤਾਂ ਤੇ ਘੱਟ ਗਿਣਤੀਆਂ ਨੂੰ ਖਤਰਾ ਹੋਰ ਵਧ ਗਿਆ ਹੈ
@kalwindersingh7408
@kalwindersingh7408 Ай бұрын
Modi de jittan naal taan beda hi gark ho gia e india da ih india nu hi indi kehan lagg paye vadde rashter vaadi te deshBhagat fitte munh ihna de
@user-qq5cl6hb1w
@user-qq5cl6hb1w Ай бұрын
Je tuhda karza free kre fer modi shi a 😂
@manpreetmannu1428
@manpreetmannu1428 Ай бұрын
@@user-qq5cl6hb1wnahi oh modi ambani adani te hor corporatrs de kar deve ..inna hi hona ohde kol
@NarinderSingh-mg4sw
@NarinderSingh-mg4sw Ай бұрын
ਇਕ ਥੱਪੜ ਨਾਲ ਸਾਨੂੰ ਅੱਤਵਾਦੀ ਕੇਹਣ ਲਗ ਪਏ ਹਨ ਜੇ ਦੋ ਵੱਜ ਜਾਂਦੇ ਫਿਰ ਸਾਨੂੰ ਤੁਸੀਂ ਪਤਾ ਨਹੀਂ ਕੀ ਬੋਲਦੇ
@ParamjitSingh-xo9hi
@ParamjitSingh-xo9hi Ай бұрын
Very good 👍
@jagdeepsidhu1313
@jagdeepsidhu1313 Ай бұрын
ਜਾਖੜ ਸਿੱਖ ਕੌਮ ਦੇ ਹੀਰੇ ਨੇ ਦੋਨੋ ਲੋਕਾਂ ਨੇ ਵੱਡਾ ਫਤਵਾ ਦਿੱਤਾ ਅਜ਼ਾਦ ਸਿੰਘਾਂ ਨੂੰ ਤੂੰ ਤਾਂ ਸਾਰੀ ਉਮਰ ਨਹੀਂ ਜਿੱਤਦਾ ਪੰਜਾਬ ਨੂੰ ਮਾੜਾ ਕਹਿਣ ਕਰ ਕੇ ਬੋਲਣ ਦੀ ਅਕਲ ਰੱਖ ।
@RamSingh-wt2vq
@RamSingh-wt2vq Ай бұрын
ਸਰਦਾਰ ਸ਼ਹੀਦ ਬੇਅੰਤ ਸਿੰਘ ਜੀ , ਸ਼ਹੀਦ ਭਾਈ ਸਤਵੰਤ ਸਿੰਘ ਜੀ , ਸ਼ਹੀਦ ਭਾਈ ਕੇਹਰ ਸਿੰਘ ਜੀ ਜਿੰਦਾਬਾਦ ਹਨ ਅਤੇ ਰਹਿੰਦੀ ਦੁਨੀਆਂ ਤਕ ਜਿੰਦਾਬਾਦ ਰਹਿਣਗੇ । ਸਿੱਖ ਕੌਮ ਦੇ ਮਹਾਨ ਜੋਧੇ ਹਨ ।
@tejsingh8217
@tejsingh8217 Ай бұрын
ਜਾਖੜ ਸਾਹਬ ਪੰਜਾਬ ਸਾਡਾ ਸਿੰਘਾ ਸਰਦਾਰਾਂ ਦਾ
@inderpreetsingh1319
@inderpreetsingh1319 Ай бұрын
❤❤❤
@Zgurwinder15798
@Zgurwinder15798 Ай бұрын
Bilkul Sade singh guru ne kuwaniya di hai punjab lyi na k India lyi
@BalwinderSingh-up7mf
@BalwinderSingh-up7mf Ай бұрын
ਇਹ ਉਹੀ ਲੋਕ ਜਿਹੜੇ ਇਧਰਾ ਗਾਂਧੀ ਤੋਂ ਅਟੈਕ ਕਰਵਾਇਆ ਇਹ ਗੱਲਾਂ ਜਹਿਰ ਬਹੁਤ ਸਾਰੇ ਬਿਆਨ ਦਿੰਦਾ ਹੈ
@bsingh2036
@bsingh2036 Ай бұрын
ਜਾਖੜ ਹਿਲ ਗਿਆ ਹਾਰਨ ਤੋਂ ਬਾਅਦ, ਪਲਟੀਮਾਰ
@simrandeep7350
@simrandeep7350 Ай бұрын
_ਯਾਰ ਕਿੱਡਾ ਬੇਸ਼ਰਮ ਬੰਦਾ ਅੈ,ਇਹ ਜਿਹੜੀ ਪਾਰਟੀ ਵਿੱਚ ਅੈ ਓਹ ਪਾਰਟੀ ਪੂਰੀ ਤਰ੍ਹਾਂ ਧਰਮ ਨੂੰ ਵਰਤਣ ਵਾਲੀ ਤੇ ਘੱਟਗਿਣਤੀਆਂ ਬਾਰੇ ਜ਼ਹਿਰ ਉਗਲਣ ਵਾਲ਼ੀ ਪਾਰਟੀ ਅੈ,ਓਹ ਨਹੀਂ ਇਹਨੂੰ ਅੰਨ੍ਹੇ ਨੂੰ ਦਿਸਦੀ,ਦੂਜੇ ਧਰਮ ਦੀ ਵਿਚਾਰਧਾਰਾ ਵਾਲ਼ਾ ਬੰਦਾ ਜਿੱਤ ਜੇ ਤਾਂ ਇਹਨੂੰ ਵਿਹੁ ਵਰਗਾ ਲਗਦਾ।_
@RamSingh-wt2vq
@RamSingh-wt2vq Ай бұрын
ਭਾਰਤੀਆ ਜੁਮਲਾ ਪਾਰਟੀ ਦਾ ਪ੍ਰਧਾਨ ।😂😂😂😂😂😂
@user-sk7gf3sv5p
@user-sk7gf3sv5p Ай бұрын
ਬਹੁਤ ਹੀ ਘਟੀਆ ਸੋਚ ਇਸ ਘਟੀਆ ਪਾਰਟੀ ਦੇ ਘਟੀਆ ਲੀਡਰ ਦੀ।ਪੰਜਾਬ ਦੇ ਲੋਕਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਇਸ ਲੀਡਰ ਨੂੰ ਹਰਾ ਕੇ ਇਸ ਦੀ ਔਕਾਤ ਦਿਖਾ ਦੇਣੀ ਚਾਹੀਦੀ ਹੈ।ਇਸ ਦਾ ਸਿਆਸੀ ਕੈਰੀਅਰ ਖ਼ਤਮ ਸਮਝੋ।
@ajindersingh9843
@ajindersingh9843 Ай бұрын
ਪਹਿਲਾਂ ਇਹ ਦੱਸ ਪੰਜਾਬ ਨੂੰ ਤੇਰੀ ਦੇਣ ਕੀ ਹੈ? ਫਿਕਰ ਤੁਸੀਂ ਉਸ ਦਿਨ ਕਰੋ ਜਿਸ ਦਿਨ ਪੰਜਾਬ ਵਾਸਤੇ ਕੋਈ ਕੁਰਬਾਨੀ ਕਰੋਗੇ। ਐਵੇਂ ਦੂਜਿਆਂ ਦੀ ਕਮਾਈ ਹੋਈ ਚੀਜ਼ ਤੇ ਫਿਕਰ ਨੀਂ ਕਰੀਦਾ।
@psingh-3073
@psingh-3073 Ай бұрын
ਇਨ੍ਹਾਂ ਲੋਕਾਂ ਨੂੰ ਨਾਂ ਤਾਂ ਸਵਿਧਾਨ ਤੇ ਵਿਸ਼ਵਾਸ ਹੈ ਅਤੇ ਨਾਂ ਹੀ ਲੋਕਾਂ ਦੇ ਫਤਵੇ ਤੇ।
@manjitbalbal5070
@manjitbalbal5070 Ай бұрын
ਚੰਨੀ ਸਾਬ ਐਮ ਪੀ ਬਣ ਗਏ। ਜਾਖੜ ਵਧਾਈਆਂ ਤੈਨੂੰ।
@samshersingh41
@samshersingh41 Ай бұрын
ਜਾਖੜ ਜੀ ਜਦੋਂ ਤਕ ਧਰਮਾਂ ਜਾਤਾਂ ਪਾਤਾਂ ਘਟ ਗਿਣਤੀ ਨਾਲ ਵਿਤਕਰਾ ਕਰਨਾ ਬੰਦ ਨਹੀਂ ਹੁੰਦਾ ਉਦੋਂ ਤੱਕ ਪੰਜਾਬ ਖੁਸ਼ਹਾਲ ਨਹੀਂ ਹੋ ਸਕਦਾ ਤੁਸੀਂ ਖੁਦ ਪੰਜਾਬ ਬਰਬਾਦ ਕਰ ਰਹੇ ਹੋ
@amanettu
@amanettu Ай бұрын
JAKHAD SAAB SHARM KRO
@big--brain4231
@big--brain4231 Ай бұрын
ਮੈਂ ਇਸ ਨੂੰ ਬਹੁਤ ਵਧੀਆ ਇਨਸਾਨ ਮੰਨਦਾ ਸੀ। ਪਰ ਅੱਜ ਪਤਾ ਲੱਗਾ ਇਹ ਪੂਰੀ ਤਰ੍ਹਾਂ ਭੈਣ ਯੱਕ ਆ।
@SatpalSingh-pw2kk
@SatpalSingh-pw2kk Ай бұрын
E v dlla a
@DhadiTarsem
@DhadiTarsem Ай бұрын
ਜਾਖੜ ਉਸ ਵੇਲ਼ੇ ਬੋਲਦਾ ਜਦੋ ਗਲਤ ਬੋਲੀਸੀ
@msmaan5608
@msmaan5608 Ай бұрын
ਥੋਨੂੰ ਏਦਾ ਕਿਉਂ ਲਗਦਾ ਵੀ ਕਿਸਾਨ ਨੂੰ ਤਾਂ ਖੇਤੀ ਵਿਚੋਂ ਵਿਹਲ ਨੀ ਮਿਲ਼ਦਾ ਥੋਡੇ ਭਾਦਾ ਅਸੀ ਸਾਰਾ ਦਿਨ ਖੇਤ ਵਿੱਚ ਹੀ ਲਿਟੀ ਜਾਨੇਂ ਆ।
@KuldeepSingh-ro7mq
@KuldeepSingh-ro7mq Ай бұрын
ਜਾਖੜ ਜੀ!ਬੱਚੀ ਕੁਲਵਿੰਦਰ ਕੌਰ ਜੀ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਦਿਆਂ ਆਪਣੇ ਫਰਜ਼ ਨਿਭਾ ਰਹੇ ਸੀ ਕਿ ਸਕੈਨ ਮਸ਼ੀਨ ਵਿੱਚ ਮੈਂਡਮ ਜੀ ਆਪਣੇ ਪਰਸ ਮੋਬਾਈਲ ਆਦਿ ਪਾਓ , ਕੰਗਨਾ ਨੇ ਆਪਣੀ ਧੌਂਸ ਵਿਖਾਈ , ਜਿਸ ਕਾਰਨ ਮਾਮਲਾ ਸਾਹਮਣੇ ਆਇਆ ਹੈ
@jatinderpalsingh8817
@jatinderpalsingh8817 Ай бұрын
ਜਾਖੜ ਸਾਹਿਬ ਜੀ ਮੈਂ ਤੁਹਾਡਾ ਫ਼ੈਨ ਹਾਂ ਕਦੀ ਤੁਹਾਡੇ ਕਹਿਣ ਤੇ ਵੋਟਾਂ ਵੀ ਪਾਈਆਂ ਸੀ ਪਰ ਸਿਆਣੇ ਕਹਿੰਦੇ ਹਨ ਕਿ ਜਿਸ ਤਨ ਲਾਗੇ ਸੋਈ ਤਨ ਜਾਣੇ ਤੁਸੀਂ ਕਿਸਾਨਾਂ ਨੂੰ ਭੰਡਣ ਦੀ ਜਗ੍ਹਾ ਇਸ ਕੰਗਨਾ ਰਣੌਤ ਦੇ ਮੂੰਹ ਉੱਤੇ ਛਿਕਲੀ ਬਨ ਕੇ ਰੱਖੋ
@harbansbhullar7318
@harbansbhullar7318 Ай бұрын
ਕੁਲਵਿੰਦਰ ਕੌਰ ਨੇ ਸਹੀ ਡਿਊਟੀ ਨਿਭਾਈ ਹੈ
@sukhdevsingh287
@sukhdevsingh287 Ай бұрын
ਬੀ ਜੇ ਪੀ ਸਰਕਾਰ ਨੂੰ ਕਿਸਾਨਾਂ ਦੀ ਇੱਜਤ ਕਰਨੀ ਚਾਹੀਦੀ ਹੈ। ਇਹ ਲੋਕ ਰਾਜ ਹੈ ਜੋ ਤੁਸੀਂ ਚਾਹੋਗੇ ਉਹ ਨਹੀਂ ਜੋ ਲੋਕ ਚਾਹੁਣਗੇ ਉਹ ਹੋਏਗਾ। ਲੋਕਾਂ ਤੋ ਵੋਟਾਂ ਲੈ ਕੇ ਫਿਰ ਪੰਜ ਸਾਲ ਡਿਕਟੇਟਰ ਸ਼ਾਹੀ ਚਲਾਉਂਦੇ ਹੋ।ਲੋਕਾਂ ਦੀ ਅਵਾਜ ਸੁਣੋ।
@rajendersidhu5137
@rajendersidhu5137 Ай бұрын
ਜਾਖੜ ਸਾਹਿਬ ਤੁਸੀਂ ਆਪਦੀ ਚਿੰਤਾ ਕਰੋ, ਬਿੱਟੂ ਨੂੰ ਪੰਜਾਬ ਦੇ CM ਦਾ ਚਿਹਰਾ ਬਣਾਉਣ ਦਾ ਮਨ ਬਣਾ ਲਿਆ BJP ਹਾਈ ਕਮਾਂਡ ਨੇ , ਤੁਹਾਨੂੰ ਜਲਦੀ ਬਾਹਰ ਦਾ ਰਸਤਾ ਦਿਖਾ ਦੂਗੀ BJP
@Pargatsingh-ln3so
@Pargatsingh-ln3so Ай бұрын
ਕਿਸੀ ਨੇ ਪੰਜਾਬ ਕਾ ਖਿਆਲ ਨਹੀਂ ਰੱਖਣਾ ਇਹ ਸਭ ਸਿਆਸੀ ਲੋਕ ਹ ਡ ਕਰਦੇ ਆ ਜੇ ਪੰਜਾਬ ਕਾ ਖਿਆਲ ਰੱਖੇਗਾ ਤਾ ਖਾਲਸਾ ਰੱਖੇਗਾ
@GurdevSingh-jr9xb
@GurdevSingh-jr9xb Ай бұрын
ਬੇਜਪੀ ਨੂੰ ਪੰਜਾਬ ਵਿੱਚ ਵੋਟਾਂ ਪੈਣੀਆਂ ਪੰਜਾਬੀਆਂ ਲਈ ਚਿੰਤਾਂ ਦਾ ਵਿਸ਼ਾ , ਪੰਜਾਬ ਨੂੰ ਪੰਜਾਬੀ ਹੀ ਚਲਾਉਣ, ਸਿਰਫ਼ ਹਿੰਦੂਤਵ ਦਾਂ ਨਾਹਰਾ ਦੇਣਾ ਖਤਰਨਾਕ
@balwindersingh9104
@balwindersingh9104 Ай бұрын
ਸੁਨੀਲ ਜਾਖੜ ਕੋਈ ਵਿਅਕਤੀ ਸਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਚੋਣ ਲੜ ਕੇ ਜਿੱਤ ਕੇ ਆਉਂਦਾ ਹੈ ਤਾਂ ਤੁਹਾਨੂੰ ਡਰ ਕਿਉਂ ਲੱਗਦਾ ਹੈ ਕੀ ਤੁਸੀਂ ਨਹੀਂ ਚਾਹੁੰਦੇ ਕਿ ਪੰਜਾਬੀ ਸਵਿਧਾਨ ਦੇ ਦਾਇਰੇ ਵਿਚ ਰਹਿਣ?
@gurnamsingh4750
@gurnamsingh4750 Ай бұрын
ਤੁਸੀਂ ਠੇਕਾ ਲੈ ਰੱਖਿਆ ਪੰਜਾਬ ਦੇ ਲੋਕਾਂ ਦਾ ਤੁਸੀਂ ਪੰਜਾਬ ਕਦੇ ਵੀ ਨਹੀਂ ਸੋਚਿਆ ਪੰਜਾਬ ਵਿੱਚ ਜਮੀਨ ਦੀ ਖਰੀਦ ਗੋੈਰਪੰਜਾਬੀ ਬੰਦ ਕਰੋ
@user-tz4ie1se9l
@user-tz4ie1se9l Ай бұрын
ਜਾਖੜ ਸਾਹਿਬ ਜੀ ਤੁਸੀਂ ਦੱਸੋ ਅਬੋਹਰ ਵਿਚ ਕਿਨੇ ਕਾਲਜ ਕਿਨੀਆਂ ਫੈਕਟਰੀਆਂ ਕਿਨਾਂ ਰੋਜ਼ਗਾਰ ਦਿੱਤਾ ਹੈ ਦੱਸੋ ਜਾਖੜ ਸਾਹਿਬ ਦੇ ਪਿੰਡ ਵਿੱਚ ਸਿਰਫ 12 ਵੀ ਦਾ ਸਕੂਲ ਹੈ ਅਬੋਹਰ ਵਿਚ ਦੋ ਮਿਲਾ ਖਤਮ ਕਰ ਦਿੱਤੀਆਂ ਗਈਆਂ
@SatnamSingh-wv9gg
@SatnamSingh-wv9gg Ай бұрын
ਜੋ ਕੰਗਣਾ ਭੌਂਕਦੀ ਅੱਤਵਾਦੀ ਵੱਖਵਾਦੀ ਉਸ ਤਰ੍ਹਾਂ ਬੋਲਣ ਨਾਲ ਤਾ ਪੰਜਾਬ ਵਿੱਚ ਬਹੁਤ ਵੱਡੀ ਇੰਡਸਟਰੀ ਆਉਗੀ ਸਰਮ ਕਰੋ ਉਸ ਭਣੋਈ ਨੂੰ ਨੀ ਕਹਿੰਦੇ ਵੀ ਆਪਣੀ ਜਵਾਨ ਨੂੰ ਲਗਾਮ ਦੇ ਉਸ ਨੂੰ ਕਹੋ ਉਹ ਇਕ ਐਮ ਪੀ ਬਣਕੇ ਇਹੋ ਜਿਹੇ ਬਿਆਨਾਂ ਨੂੰ ਦੇਣਾ ਸੋਨੂੰ ਠੀਕ ਲਗਦਾ ਏ ਸਰਮ ਕਰੋ ਸਰਮ
@jagtarsingh7531
@jagtarsingh7531 Ай бұрын
ਸੁਬਕਰਨ ਕੋ ਗੋਲ਼ੀ ਮਾਰਨwala ਵੀ ਵਾਰਦੀ ਵਾਲੇ ਸੀ
@manjinder1974
@manjinder1974 Ай бұрын
ਜਾਖੜ ਸਾਹਿਬ ਤੁਹਾਨੂੰ ਪਤਾ ਹੀ ਹੈ ਜੇਕਰ ਕੁਤੀ ਵਾਰ ਵਾਰ ਭੌਕੀ ਜਾਵੇ ਤਾਂ ਫਿਰ ਜੁੱਤੀ ਤਾਂ ਫਿਰਨੀ ਹੀ ਸੀ
@anmoldhaliwal6714
@anmoldhaliwal6714 Ай бұрын
ਸੇਂਟਰ ਗੋਰਮਿੰਟ ਦੀ ਸਕੀਮ ਬੀਜੇਪੀ ਲੀਡਰ ਆਪ ਅੱਗੇ ਹੋ ਕੇ ਵੰਡਣ ਲੋਕਾਂ ਨੂੰ ਨਾਰੇਗਾ ਵੀ ਜ਼ੀਰੋ ਬੇਲਸਵਿੱਚ ਪੇਸ਼ੇ ਪਾਵੌ
@amardeepsingh8338
@amardeepsingh8338 Ай бұрын
ਕੋਰਟ ਵਿੱਚ ਸੁਣਦਾ ਕੋਣ ਵਾ ਇਹ ਵੀ ਦੱਸਦੇ
@bootasingh8034
@bootasingh8034 Ай бұрын
ਤੁਸੀ ਹੁਣ ਕਦੇ ਨਹੀ ਦਿੱਤਣਾ
@GurmukhSingh-bc6mn
@GurmukhSingh-bc6mn Ай бұрын
ਚਿੰਤਾ ਤੇਰੇ ਵਰਗੀਆਂ ਕੀਤੀ,,,, ਨੂੰ ਹੈ ਪੰਜਾਬ ਬਾਗ਼ੋਂ ਬਾਗ਼ ਹੈ
@SatnamSingh-wv9gg
@SatnamSingh-wv9gg Ай бұрын
ਜਦੋ ਕਾਂਗਰਸ ਪਾਰਟੀ ਦੇ ਵਿੱਚ ਸੀ ਉਦੋਂ ਬਿਲ ਲਿਆਦੇ ਸੀ ਤਿੰਨ ਕਨੂੰਨ ਉਦੋਂ ਤੂੰ ਜਾਖੜ ਸਾਹਿਬ ਕਹਿੰਦੇ ਸੀ ਪੰਜਾਬ ਲਈ ਬੀ ਜੇ ਪੀ ਪੰਜਾਬ ਲਈ ਖਤਰਨਾਕ ਏ ਤੇ ਹੁਣ ਤੂੰ ਬੀ ਜੇ ਪੀ ਵਿੱਚ ਗਿਆ ਅੱਜ ਇਹ ਪਾਰਟੀ ਚੰਗੀ ਹੋ ਗੲਈ ਅੱਜ ਕਾਂਗਰਸ ਮਾੜੀ ਹੋਗੀ ਤੁਸੀਂ ਲੋਕਾਂ ਨੇ ਆਪਣੇ ੍ਰਨਿੱਜੀ ਕੰਮਾਂ ਵਾਸਤੇ ਪੰਜਾਬ ਤੇਪੰਜਾਬ ਦੇ ਲੋਕਾਂ ਦਾ ਬੇੜਾ ਗ਼ਰਕ ਕਰਤਾ ਦਲ ਬਦਲੂਆ ਨੇ ਛੋਡਾ ਕੋਈ ਸਟੈਂਡ ਨੀ
@SurjitSingh-rh2ec
@SurjitSingh-rh2ec Ай бұрын
ਭਾਜਪਾ ਸਰਕਾਰ ਦਾ ਦੱਲਾ 😡😡😡😡😡😡😡
@veerpal7001
@veerpal7001 Ай бұрын
B.j.p..ooooo
@rajbeer2002
@rajbeer2002 Ай бұрын
ਅੱਤਵਾਦੀ ਬੀਜੇਪੀ ਦਾ ਜਿੱਤਣਾ ਵੀ ਦੇਸ਼ ਲਈ ਚਿੰਤਾ ਦਾ ਵਿਸ਼ਾ ਇਹ ਵੀ ਬਿਆਨ ਦੇ ਦੱਲਾ
@GURJEETSINGH-ky1je
@GURJEETSINGH-ky1je Ай бұрын
2027 ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮੁੱਖ ਮੰਤਰੀ ਪੰਜਾਬ ਬਣਾਊ ਆਪਣਾ। ਸਿੱਖ ਕੌਮ ਤੇ ਹੋ ਰਹੇ ਜ਼ੁਲਮ ਦਾ ਨਤੀਜ਼ਾ ਭਾਈ ਸਾਹਿਬ ਹੋਰਾ ਦਾ ਜਿੱਤਣਾ, ਸਿੱਖ ਕੌਮ ਨੂੰ ਇਹਨਾਂ ਤੇ ਵਿਸ਼ਵਾਸ ਏ, ਬੇਅਦਬੀਆਂ ਗੁਰੂ ਘਰ ਵਿੱਚ ਨੁਕਸਾਨ ਕਰਨਾਂ, ਬਾਹਰਲੀਆਂ ਸਟੇਟਾਂ ਵਿਚ ਸਿੱਖ ਦੀ ਕੁੱਟਮਾਰ ਕਰਨੀ, ਜ਼ਲੀਲ ਕਰਨਾ,ਇਹੀ ਕਾਰਨ ਪੁਰਾਣੀਆ ਪਾਰਟੀਆ ਤੋ ਵਿਸ਼ਵਾਸ ਉੱਠ ਗਿਆ,ਭਾਈ ਸਾਹਿਬ ਹੋਰਾ ਤੇ ਉਮੀਦਾਂ ਜਾਗੀਆ ਨੇ।
@jaswindersinghsodhi6549
@jaswindersinghsodhi6549 Ай бұрын
ਨਹੀਂ ਜਾਖੜ ਸਾਬ ਪੰਜਾਬ ਨੂੰ ਇਹਨਾਂ ਦੀ ਜ਼ਰੂਰਤ ਸੀ।
@raji1621
@raji1621 Ай бұрын
Sirf mazduraa di gall karo g
@GURJEETSINGH-ky1je
@GURJEETSINGH-ky1je Ай бұрын
ਵਿਰੋਧੀ ਨੂੰ ਇਸ ਤਰਾਂ ਹੀ ਲੱਗਦਾ ਬਹੁਤ ਲੋਕ ਭਾਜਪਾ ਦਾ ਜਿੱਤਣਾ ਦੇਸ਼ ਅਤੇ ਲੋਕਾ ਲਈ ਖਤਰਨਾਕ ਲੱਗ ਰਿਹਾਂ।
@baggasingh9234
@baggasingh9234 Ай бұрын
ਬੀ ਜੇ ਪੀ,, ਵਾਲਿਆਂ ਦੀਆਂ ਧੀਆਂ ਭੈਣਾਂ ਨੇ ਮੁਸਲਮਾਨਾ, ਨਾਲ ਵਿਆਹ ਕੀਤਾ ਹੈ,,,,,
@SatnamSingh-rd7vz
@SatnamSingh-rd7vz Ай бұрын
ਕਹਿਣ ਨੂੰ ਲੋਕ ਤੰਤਰ ਐ ਭਾਰਤ ਪਰ ਤੁਹਾਡੇ ਵਰਗੇ ਦਲਿਆ ਦੀ ਵਜਾ ਕਰਕੇ ਭਾਰਤ ਦੇਸ਼ ਦਾ ਲੋਕ ਤੰਤਰ ਤੁਹਾਡੀ ਰਖੇਲ ਬਣ ਕੇ ਰਹਿ ਗਿਆ ਹੈ ਲੋਕਾਂ ਦੀ ਆਵਾਜ਼ ਨੂੰ ਤੁਸੀਂ ਕਿਉ ਨਹੀ ਸਵੀਕਾਰਦੇ ਅਸਲ ਵਿਚ ਤੁਹਾਨੂੰ ਸੱਚ ਤੋਂ ਡਰ ਲਗਦਾ ਕਿ ਤੁਹਾਨੂੰ ਦਸ ਦੇਣਾ ਚਾਹੁੰਦਾ ਹਾਂ ਕਿ ਇਕ ਬੀਜ ਹੁੰਦਾ ਤੇ ਦਰੱਖਤ ਦਾ ਰੂਪ ਲੈਣ ਲਈ ਓਸ ਨੂੰ ਅਪਣੇ ਤਣੇ ਮਜ਼ਬੂਤ ਕਰਨ ਲਈ ਫੈਲਾਓ ਦੀ ਜਰੂਰਤ ਹੁੰਦੀ ਹੈ ਤੇ ਜਦੋਂ ਉਹ ਦਰੱਖਤ ਦਾ ਰੂਪ ਬਣ ਜਾਂਦਾ ਹੈ ਫੇਰ ਜਿੰਨੀ ਮਰਜੀ ਨ੍ਹੇਰੀ ਤੂਫ਼ਾਨ ਆਵੇ ਪਰ ਓਦਾ ਕੁੱਝ ਵੀ ਨਹੀਂ ਵਿਗਾੜ ਸਕਦੀ ਇਸੇ ਤਰ੍ਹਾਂ ਸਿੱਖ ਕੌਮ ਦਾ ਬੀਜ ਪੰਜਾਬ ਚ ਪੈਦਾ ਹੋਇਆ ਜੌ ਦਰੱਖਤ ਦਾ ਰੂਪ ਹੈ ਅੱਜ ਜਿਸ ਦੀਆ ਜੜ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੀ ਮਿਹਨਤ ਦੇ ਨਾਲ ਆਪਣੇ ਪੈਰ ਜਮਾ ਚੁੱਕਿਆ ਹਨ ਪੰਜਾਬੀਆ ਦਾ ਲੋਹਾ ਪੂਰੀ ਦੁਨੀਆ ਮੰਨਦੀ ਆ ਭੁਲੇਖਾ ਕਡ ਦੇ ਜਾਖੜ ਉਮਰ ਦੇ ਤਕਾਜ਼ੇ ਨਾਲ ਅਕਲ ਨੂੰ ਹੱਥ ਮਾਰ ਓਸ ਪਰਮਾਤਮਾ ਨੂੰ ਕੀ ਜਵਾਬ ਦੇਵੇਂਗਾ ਯਾਦ ਕਰੀਂ ਓ ਵੇਲਾ ਸੋਚੀਂ ਕਲਾ ਬੈਠ ਕੇ ਗੰਗੂ ਬਾਮਣ ਜੌ ਚੰਦ ਸਿੱਕਿਆਂ ਦੀ ਖਾਤਰ ਆਪਣੇ ਜਮੀਰ ਨੂੰ ਵੇਚ ਗਿਆ ਸੀ ਤੇ ਦੂਜੇ ਪਾਸੇ ਭਾਈ ਸਾਹਿਬ ਜੀ ਭਾਈ ਟੋਡਰ ਮਲ ਜੀ ਜੌ ਹੱਕ ਸੱਚ ਦੀ ਖਾਤਰ ਆਪ ਤੇ ਆਪਣਾ ਸਾਰਾ ਪਰਿਵਾਰ ਵਾਰ ਗਏ ਹੁਣ ਆਪ ਹੀ ਸੋਚ ਲਵੀਂ ਕੀ ਆਪਣੇ ਇਸ਼ਟ ਦੇਵਤਾ ਜਾ ਪਰਮਾਤਮਾ ਨੂੰ ਕੀ ਜਵਾਬ ਦੇਵੇਗਾ । ਵਾਹਿਗੂਰੂ ਤੈਨੂੰ ਸੁਮੱਤ ਬਖਸ਼ਣ
@JaswantSingh-gb3kx
@JaswantSingh-gb3kx Ай бұрын
ਇਸ ਚਵਲ ਨੂੰ ਕੋਈ ਵੋਟ ਨੀ ਪਾਉਦਾ ਨਾ ਕਿਤੇ ਕਾਂਗਰਸ ਵਿਚ ਇਸ ਨੂੰ ਕਿਤੇ ਵੋਟ ਪਾਈ ਤੇ ਨਾ ਹੁਣ ਪਵੇ ਖਤਰਾ ਚਵਲਾ ਤੇਰੇ ਤੋ ਤੈਨੂੰ ਕੋਈ ਚਾਉਦਾ ਨੀ ਲਖ ਲਾਹਣਤ ਤੇਰੇ ਤੇ
@swarnjeetkaur2241
@swarnjeetkaur2241 Ай бұрын
ਅੱਗ ਈ ਉਗਲਨੀ ਆ ਤੁਸੀਂ ਗਦਾਰ ਲੀਡਰੋ ਪੰਜਾਬ ਦੇ ਖਿਲਾਫ਼ ਇਹਨੂੰ ਪੰਜਾਬ ਚ ਕੁਝ ਸਹੀ ਵੀ ਲੱਗਿਆ? ਤੂੰ ਕੁਝ ਵੀ ਨੀ ਨਾ ਕਿਸਾਨ ਨਾ ਪੰਜਾਬੀ, ਸਿਰਫ਼ ਮੋਦੀ ਦਾ ਮੁੰਡਾ ਆ, ਏਦਾਂ ਦੀਆਂ ਇੰਟਰਵਿਊਜ਼ ਦੇ ਕੇ ਤੁਸੀਂ ਕੀ ਸਮਝਦੇ ਓ, ਤੁਸੀਂ ਪੰਜਾਬ ਤੇ ਰਾਜ ਕਰ ਲੋਗੇ ਭੁੱਲ ਜੋ, ਅਗਲੀ ਬਾਰ ਇਹ ਵੀ ਨੀ ਆਉਣੀਆਂ ਜਿੰਨੀਆਂ ਹੁਣ ਅ ਗਈਆਂ , ਹੁਣ ਬੌਖਲਾਏ ਹੋਏ ਪੰਜਾਬ ਨੂੰ ਈ ਦੋਸ਼ ਦੇਈ ਜਾਦੇ ਨੇ
@iqbalsohal335
@iqbalsohal335 Ай бұрын
ਜਿੰਨੀ ਦੇਰ ਕੇਂਦਰ ਸਰਕਾਰ ਪੰਜਾਬ ਅਤੇ ਸਿੱਖਾਂ ਨਾਲ ਧੱਕਾ ਕਰਦੀ ਰਹੇਗੀ ਤਾਂ ਖਾਲਿਸਤਾਨ ਦੀ ਮੰਗ ਉਠਦੀ ਰਹੇਗੀ
@balvirsingh175
@balvirsingh175 Ай бұрын
ਜਾਖੜ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਦਾ ਚੋਣ ਜਿੱਤਨਾ ਚਿੰਤਾ ਦਾ ਵਿਸ਼ਾ ਨਹੀਂ ਬਲਕਿ ਚੋਣਾਂ ਵਿੱਚ ਹਾਰੇ ਹੋਏ ਉਮੀਦਵਾਰਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਿਲ ਕਰਨਾ ਚਿੰਤਾ ਦਾ ਵਿਸ਼ਾ ਹੈ ਅਜੇ ਟੈਨੀ ਮਿਸਰਾ, ਰਵਨੀਤ ਬਿੱਟੂ ਵਰਗੇ ਬੰਦਿਆਂ ਨੂੰ
@jograj8168
@jograj8168 Ай бұрын
ਪਹਿਲਾਂ ਤਾਂ ਇਹ ਕਾਗਰਸ ਵੱਲ ਬਕਵਾਸ ਕਰਦਾ ਸੀ ਇਸਦਾ ਕੋਈ ਦੀਨ ਧਰਮ ਨੀ
@charanghotra4822
@charanghotra4822 Ай бұрын
Waheguru g
@harjitkhehra8486
@harjitkhehra8486 Ай бұрын
Bhai amritpal Singh Khalsa jindabad
@BalwinderSingh-qx4lj
@BalwinderSingh-qx4lj Ай бұрын
ਮੋਦੀ ਜੀ ਪੰਜਾਬ ਲਈ ਬਹੁਤ ਸੋਚਦੇ ਹਨ। ਜਾਖੜ ਸਾਹਬ ਉਹ ਇਹ ਸੋਚਦੇ ਹਨ ਕਿ ਮੈਂ ਤਾਂ ਸੈਂਟਰ ਵਿਚੋਂ ਇਕ ਪੈਸਾ ਪੰਜਾਬ ਨੂੰ ਨਹੀਂ ਦਿੱਤਾ ਫਿਰ ਵੀ ਇਹ ਚਲ ਕਿਵੇਂ ਰਿਹਾ ? ਕੋਈ ਨਾ ਅਗਲੇ ਪੰਜ ਸਾਲਾਂ ਵਿੱਚ ਮੈਂ ਰਹਿੰਦੀਆਂ ਮੋਰੀਆਂ ਵੀ ਬੰਦ ਕਰਕੇ ਹਟੂੰ ।
@Chairmangurjitsandhu1313
@Chairmangurjitsandhu1313 Ай бұрын
ਪੰਜਾਬ ਵਿੱਚੋਂ ਕਦੇ ਵੀ ਐਮਪੀ ਬੀਜੇਪੀ ਦੇ ਨਹੀਂ ਜਿੱਤ ਸਕਦੇ ਜੋ ਪਿਛਲੇ ਦੋ ਢਾਈ ਸਾਲ ਤੋਂ ਬੀਜੇਪੀ ਨੇ ਪੰਜਾਬ ਦੇ ਕਿਸਾਨਾਂ ਨਾਲ ਤੇ ਪੰਜਾਬ ਦੇ ਨਾਲ ਧੱਕਾ ਕੀਤਾ ਹੈ ਉਹ ਪੰਜਾਬ ਕਦੇ ਵੀ ਨਹੀਂ ਭੁੱਲ ਸਕਦਾ ਤੁਸੀਂ ਵੀ ਪੰਜਾਬੀ ਹੋ ਤੇ ਤੁਹਾਨੂੰ ਪਤਾ ਹੈ ਪੰਜਾਬ ਕਦੇ ਵੀ ਝੁਕਦਾ ਨਹੀਂ ਤੇ ਕਦੇ ਵੀ ਡਰਦਾ ਨਹੀਂ ਅੱਜ ਤੱਕ ਦਾ ਇਤਿਹਾਸ ਹੈ ਜੋ ਦੋ ਸੀਟਾਂ ਜਿੱਤ ਕੇ ਪੰਜਾਬ ਨੇ ਤੁਹਾਨੂੰ ਦੱਸ ਦਿੱਤਾ ਹੈ ਕਿ ਅੱਜ ਵੀ ਪੰਜਾਬ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਹੈ। ਬੀਜੇਪੀ ਨੇ ਬਹੁਤ ਜ਼ੋਰ ਲਾਇਆ ਸੀ ਸਾਡੇ ਨੌਜਵਾਨਾਂ ਨੂੰ ਡਿਬਰੂਗੜ੍ਹ ਜੇਲ੍ਾਂ ਭੇਜਣ ਵਿੱਚ ਪਰ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਹੁਣ ਪੰਜਾਬ ਦੇ ਲੋਕ ਆਪਣੀ ਸਿੱਖੀ ਨਾਲ ਫਿਰ ਤੋਂ ਜੁੜ ਰਹੇ ਹਨ ਤੇ ਬੜੀ ਖੁਸ਼ੀ ਦਾ ਵਿਸ਼ਾ ਹੈ ਹੁਣ ਪੰਜਾਬ ਦੇ ਨੌਜਵਾਨ ਅੰਮ੍ਰਿਤ ਛਕਣਗੇ ਅਤੇ ਨਸ਼ਿਆਂ ਤੋਂ ਦੂਰ ਹੋਣਗੇ ਹੋਰ ਕਿਸੇ ਵੀ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਨਹੀਂ ਬਚਾਉਣਾ
@simarjitgarcha3873
@simarjitgarcha3873 Ай бұрын
ਇਸ ਦੇ ਲਈ ਤਾਂ ਸਿੱਖ ਮੁੱਖਮੰਤਰੀ ਬਣਨਾ ਵੀ ਚਿੰਤਾ ਦਾ ਵਿਸ਼ਾ ਹੈ, ਸਿੱਖਾਂ ਤੋਂ ਪਤਾ ਨਹੀਂ ਇਹਨੂੰ ਕਿਸ ਗੱਲ ਦੀ ਐਲਰਜੀ ਆ
@devil-et8zx
@devil-et8zx Ай бұрын
we would remember his view for longtime his last ride
@GURJEETSINGH-ky1je
@GURJEETSINGH-ky1je Ай бұрын
ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ,2027 ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ 101 ਐਮ ਐਲ ਏ ਬਣਾਉਂਣੇ ਨੇ ਤੇ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇ ਬਣਨਾਂ।ਬਦਲ ਦਿਆਂਗੇ ਇਤਹਾਸ। ਆਪਣਾਂ ਸ਼ਾਂਤੀ ਨਾਲ ਸਮਾਂ ਕੱਢਾਂਗੇ।
@RanjeetSingh-xz3vw
@RanjeetSingh-xz3vw Ай бұрын
Very good dialogue
@tapinderbraich1274
@tapinderbraich1274 Ай бұрын
ਸੂਰੀ ਦੇ ਬਿਆਨ ਦਿੱਤੇ ਤੇ ਦੋ ਤਿੰਨ ਸਾਲਾਂ ਬਾਅਦ ਗੱਡੀ ਜੜਾਇਆ ਸੀ.ਬੇਅੰਤ ਬੁੱਚੜ ਵੀ ਅੱਠ ਨੌ ਸਾਲ ਬਾਅਦ ਗੱਡੀ ਚਾੜਿਆ ਸੀ ਕੰਗਨੇ ਤਾਂ ਹਰੇਕ ਦੋ ਤਿੰਨ ਦਿਨ ਬਾਅਦ ਹੀ ਪੰਜਾਬ ਦੀਆਂ ਮਾਵਾ ਭੈਣਾਂ ਨੂੰ ਪੁੱਠਾ ਬੋਲਦੀ ਸੀ ਤੈਨੂੰ ਮਾੜਾ ਹੀ ਲੱਗਣਾ ਹੁਣ ਜਿਹੜਾ ਪੰਜਾਬ ਰੇਤ ਮਾਫ਼ੀਆਂ ਜਾਂ ਲੋਕਾ ਜ਼ਮੀਨਾਂ ਅੰਡਾਨੀਆ ਅੱਬਾਨੀਆ ਨੂੰ ਦਿਵਾਓਣੀਆ ਸੀ ਉਸ ਸਾਰੇ ਕੰਮ ਦਾ ਕਮੀਸਨ ਮਰ ਗਿਆ ਤਾਂ ਕਰਕੇ ਤੇਨੂੰ ਚਿੰਨਤਾ ਦਾ ਵਿਸ਼ਾ ਬਣੀਆ ਹੋਈਆਂ ਜੇਜਿੱਤ ਜਾਂਦੇ ਧੜਾ ਧੜ ਹਿੱਸੋ ਹਿੱਸੇ ਦੇ ਪੈਸੇ ਆਉਣੇ ਸੀ
@hithere5671
@hithere5671 Ай бұрын
बीजेपी vidan sabha me 00😮😮😅😅
@mukhtiarsingh6532
@mukhtiarsingh6532 Ай бұрын
ਜੋ ਕੁੱਝ ਜਾਖੜ ਜੀ ਤੁਸੀਂ ਪੰਜਾਬ ਨਾਲ ਕੀਤਾ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਕਿਸੇ ਨੇ ਬੇਰਾਂ ਵੱਟੇ ਵੀ ਪੁੱਛਣਾ ਨਈ ਹੁਣ ਲੋਕੀ ਬਹੁਤ ਸਿਆਣੇ ਹੋ ਚੁੱਕੇ ਨੇ ਅਮਿ੍ਰਤਪਾਲ ਦੀ ਜਿੱਤ ਨੂੰ ਬੇਈਮਾਨਾਂ ਗਲਤ ਦੱਸਦੈਂ ਤੂੰ ਕਿਉਂ ਕਿ ਉਸਨੇ ਟੁੱਟੇ ਦਿਲਾਂ ਤੇ ਮੱਲ੍ਹਮ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਨਸ਼ਿਆਂ ਵਾਰੇ ਬੋਲਦਾ ਸੀ ਤੁਹਾਤੋਂ ਬਰਦਾਸ਼ਤ ਨਹੀਂ ਕੀਤਾ ਜਾਂਦਾ ਤੁਹਾਨੂੰ ਤਾਂ ਅੱਤਵਾਦੀ ਲੱਗਦਾ ਹੋਣਾ ਕਿਊਂ ਕਿ ਭਾਜਪਾ ਨੂੰ ਖੁਸ਼ ਕਰਨਾ ਹੈ ਤੁਸੀਂ ਜੇਕਰ ਇਹੋ ਜਿਹਾ ਬਕਵਾਸ ਕਰੋਂ ਗੇ ਤਾਹੀਉਂ ਕੁਰਸੀ ਮਿਲ਼ਨੀ ਐਂ ਤੈਨੂੰ ਹੁਣ ਭੁਲਜੋ ਕੁਰਸੀ ਕਰਸੀ ਹੁਣ ਪੰਜਾਬ ਦਾ ਖਹਿੜਾ ਛੱਡੋ ਨਵਿਆਂ ਬੰਦਿਆਂ ਨੂੰ ਕੰਮ ਕਰਨ ਦਿਓ ਪਰ ਮੈਨੂੰ ਯਕੀਨ ਐ ਕਿ ਤੁਸੀਂ ਪੰਜਾਬ ਨੂੰ ਡੋਬ ਕੇ ਛੱਡੋਗੇ
@user-pz6vd2rz6g
@user-pz6vd2rz6g Ай бұрын
ੳਹ ਜਾਖੜ ਜੇ ਮੋਦੀ ਤੇਰੀ ਮੰਨਦਾ ਏ ਤੂੰ msp ਗਾਰੰਟੀ ਲੈ ਕੇ ਦੇ ਲੋਕੀ ਤੈਨੂੰ ਹੱਥਾਂ ਤੇ ਚੁਕਣਗੇ ਨਹੀ ਤੇ ਕੰਗਣਾ ਵਾਲਾ ਸਵਾਗਤ ਸਾਰਿਆ ਦਾ ਹੋਵੇਗਾ
@kuljeetsingh2945
@kuljeetsingh2945 Ай бұрын
ਸਰਬਜੀਤ ਸਿੰਘ ਜਿੰਦਾਬਾਦ ਜਿੰਦਾਬਾਦ 🙏🙏🙏🙏
@dilbarasingh4507
@dilbarasingh4507 Ай бұрын
🙏
@surjitgill2773
@surjitgill2773 Ай бұрын
ਕੀ ਸਿੱਖਾਂ ਨੂੰ ਇੰਨਸਾਫ਼ ਨਾ ਮਿਲਣਾ ਚਿੰਤਾ ਦਾ ਵਿਸ਼ਾ ਨਹੀਂ ਹੈ।
@SimranjitSingh-wl7lx
@SimranjitSingh-wl7lx Ай бұрын
Bhai Amritpal Singh Ji te Bhai Sarabjit Singh Ji Kaum De Hire ne.....❤❤.......Te Tu Dal Badlu , Mouka Prast ....Cheap Politician 😊
@baljeetgill3304
@baljeetgill3304 Ай бұрын
Yes
@Chairmangurjitsandhu1313
@Chairmangurjitsandhu1313 Ай бұрын
ਜਾਖੜ ਜੀ ਜਦੋਂ ਤੁਸੀਂ ਕਾਂਗਰਸ ਵਿੱਚ ਸੀ ਉਸ ਦੇ ਬਿਆਨ ਸੁਣੋ ਤੁਸੀਂ ਮੋਦੀ ਨੂੰ ਕੀ ਕੀ ਬੋਲਦੇ ਸੀ ਦੇਸ਼ ਵਿਰੋਧੀ ਕਿਸਾਨ ਵਿਰੋਧੀ ਪੰਜਾਬ ਵਿਰੋਧੀ ਨੌਜਵਾਨ ਵਿਰੋਧੀ ਤੁਸੀਂ ਮੋਦੀ ਨੂੰ ਪਤਾ ਨਹੀਂ ਕੀ ਕੀ ਬੋਲਦੇ ਸੀ ਅੱਜ ਤੁਸੀਂ ਮੋਦੀ ਦੀ ਸਰਕਾਰ ਵਿੱਚ ਆ ਗਏ ਤੇ ਮੋਦੀ ਦੀ ਜੈ ਜੈ ਕਰਨ ਲੱਗ ਪਏ ਪਰ ਜਦੋਂ ਤੁਸੀਂ ਕਾਂਗਰਸ ਵਿੱਚ ਸੀ ਉਦੋਂ ਤੁਸੀਂ ਮੋਦੀ ਬਾਰੇ ਕਿੰਨਾ ਗਲਤ ਬੋਲਦੇ ਸੀ ਅੱਜ ਮੋਦੀ ਜੀ ਤੁਹਾਨੂੰ ਕਿਸਾਨਾਂ ਬਾਰੇ ਸਹੀ ਲੱਗਣ ਲੱਗ ਪਏ ਕਿਉਂਕਿ ਤੁਸੀਂ ਬੀਜੇਪੀ ਵਿੱਚ ਚਲੇ ਗਏ ਆਪਣੇ ਦਿਲ ਤੇ ਹੱਥ ਰੱਖ ਕੇ ਦੱਸੋ ਕਿ ਤੁਸੀਂ ਪਹਿਲਾਂ ਕਾਂਗਰਸ ਵਿੱਚ ਸੱਚ ਬੋਲਦੇ ਸੀ ਕਿ ਤੁਸੀਂ ਅੱਜ ਸੱਚ ਬੋਲ ਰਹੇ ਹੋ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇਹ ਤੇ ਸਪਸ਼ਟ ਕਰ ਦੋ ਕਿ ਕਾਂਗਰਸ ਵਿੱਚ ਮੋਦੀ ਨੂੰ ਤੁਸੀਂ ਗਾਲਾਂ ਕੱਢਦੇ ਸੀ ਤੇ ਹੁਣ ਤੁਸੀਂ ਉਸਦੀ ਜੈ ਜੈਕਾਰ ਕਰ ਰਹੇ ਹੋ ਪਹਿਲਾਂ ਝੂਠੇ ਸੀ ਜਾਂ ਹੁਣ ਝੂਠੇ ਹੋ
@angrejsinghgill4290
@angrejsinghgill4290 Ай бұрын
ਜੇਕਰ ਕੋਈ ਸਿੱਖ ਦਿੱਖ ਵਾਲੇ ਬੰਦੇ ਚੋਣਾਂ ਜਿੱਤ ਗਏ ਤਾਂ ਫਿਰ ਤੁਹਾਨੂੰ ਚਿੰਤਾ ਹੈ ਜੇਕਰ ਭਾਜਪਾ ਜਾਂ ਕਾਂਗਰਸ ਜਿੱਤ ਫਿਰ ਪੰਜਾਬ ਨੂੰ ਕੋਈ ਖਤਰਾ ਨਹੀਂ ਹੈ ਸ਼ਰਮ ਕਰੋ ਜਾਖੜ ਸਾਹਿਬ
@H.Guddu.
@H.Guddu. Ай бұрын
ਜਾਖੜ ਆਕੜ ਛੱਡ !!👍ਬੰਦੇ ਮਾੜੇ ਨਹੀਂ ਹੁੰਦੇ ਆਪਣੀ ਸੋਚ ਮਾੜੀ ਹੁੰਦੀ ਹੈ ! ਤੂੰ ਟੈਨਸ਼ਨ ਨਾ ਲੈ
@harbanssingh-oo2ri
@harbanssingh-oo2ri Ай бұрын
ਕੰਗਣਾ ਦਾ ਮੁਹ ਵੀ ਬੰਦ ਕਰਨਾ ਚਾਹੀਦਾ
@jaswinderatwal941
@jaswinderatwal941 Ай бұрын
ਕੰਗਣਾਂ ਨੂੰ ਲਗਾਂਮ ਪਾਓ ਅਵਾਰਾ ਨਾਂ ਛੱਡੋ ਏਨੂੰ ਐਵੇਂ ਕਿਤੇ ਡਗ ਪੈ ਗਏ ਤੇ ਖ਼ਤਰਾ ਹੋਰ ਹੋ ਜਾਉ
@lakhveerbrar7467
@lakhveerbrar7467 Ай бұрын
ਆਪਣਾ ਨਵਾਂ ਅਕਾਲੀ ਦਲ ਬਣਾਉ ਜਥੇਦਾਰ ਅਮਰਤਪਾਲ ਸਿੰਘ ਖ਼ਾਲਸਾ
@virsasingh6859
@virsasingh6859 Ай бұрын
ਜਾਖੜ ਸਾਹਿਬ ਕਦੇ ਪੰਜਾਬ ਦੇ ਪਾਣੀਆ ਬਾਰੇ ਵੀ ਬੋਲਿਆ ਕਰੋ ਜੋ ਖੋਹੇ ਜਾ ਰਹੇ ਨੇ
@avtarsinghaulakh9975
@avtarsinghaulakh9975 Ай бұрын
जाखड़ साहिब क्या मोदी और अमित शाह इस सोच के नहीं है अगर वह ऐसा कर सकते हैं तों अमृतपान सिंह क्यों नहीं कर सकते
@karamdeepsingh196
@karamdeepsingh196 Ай бұрын
ਝਾਖੜ ਤੇਰੀ ਸੋਚ ਵਿਚੋਂ ਮਾੜੀ ਹੈ ਪੰਜਾਬ ਦੇ ਲੋਕ ਪਿਆਰ ਨਾਲ ਰਹਿੰਦੇ ਹਨ
@Parinoor-lx3wt
@Parinoor-lx3wt Ай бұрын
Kyu ki....ਤੁਹਾਡੇ ਪੱਲੇ ਕੁਛ nhi hai.....sir
@gurpalgill9314
@gurpalgill9314 Ай бұрын
ਇੱਕ ਜਿੱਤੇ ਹੋਏ ਐਮ ਪੀ ਨੂੰ ਸਕਿਉਰਟੀ ਦੇ ਕਨੂੰਨ ਦਾ ਪਾਲਣ ਨਾ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ। ਦੂਜਾ ਉਸ ਬੱਚੀ ਦਾ ਨਾਮ ਦੇਖ ਕੇ ਉਸ ਨੂੰ ਖਲਿਸਤਾਨੀ ਕਹਿਣਾ ਕੀ ਇਸ ਦੀ ਕੰਗਣਾ ਨੂੰ ਇਜਾਜ਼ਤ ਸੀ।
@gurpreetbhullar2821
@gurpreetbhullar2821 Ай бұрын
ਕੰਗਨਾ ਗਲਤ ਸੀ ਓਥੇ ਤਲਾਸ਼ੀ ਕਿਉ ਨੀ ਦਿੱਤੀ ਓਹਨੇ ਮੁਲਾਜ਼ਮ ਨੂੰ
@Sandhu.chanal
@Sandhu.chanal Ай бұрын
ਦਲ ਬਦਲੂਉਂ ਕੀ ਸਰਕਾਰ ਹੈ ਜਿਆਦਾ ਦੇਰ ਨਹੀਂ ਚਲੇਗੀ
@swaranjitsinghgilldhudike9246
@swaranjitsinghgilldhudike9246 Ай бұрын
ਸੱਜਣ ਕੁਮਾਰ ਤੇ ਜਗਦੀਸ ਟਾਇਟਲਰ ਤੇ ਅਜਿਹੀਆ ਗੱਲਾ ਅੱਜ ਤੱਕ ਨੀ ਕੀਤੀਆ ਕਗਨਾ ਵਾਲਿਆ ਗੱਲਾ ਕਰਦਾ
@Chairmangurjitsandhu1313
@Chairmangurjitsandhu1313 Ай бұрын
ਜੇ ਮੀਡੀਆ ਸੱਚਾ ਹੋਵੇ ਤੇ ਤੁਹਾਡਾ ਇਹ ਵਾਲਾ ਬਿਆਨ ਅਤੇ ਕਾਂਗਰਸ ਵੇਲੇ ਜਦੋਂ ਤੁਸੀਂ ਪ੍ਰਧਾਨ ਸੀ ਉਹ ਵਾਲਾ ਬਿਆਨ ਜੋੜ ਕੇ ਲੋਕਾਂ ਨੂੰ ਸੱਚਾਈ ਤੇ ਦੱਸਣ ਫਿਰ ਲੋਕਾਂ ਨੂੰ ਪਤਾ ਲੱਗੇ ਕਿ ਪਹਿਲਾਂ ਤੋਂ ਹੀ ਸੱਚ ਬੋਲਦੇ ਸੀ ਕਿ ਝੂਠ ਬੋਲਦੇ ਸੀ ਜਾਂ ਹੁਣ ਸੱਚ ਬੋਲ ਰਹੇ ਹੋ ਜਾਂ ਪਹਿਲਾਂ ਝੂਠ ਬੋਲਦੇ ਸੀ ਇਹ ਸਾਰਾ ਸਾਹਮਣੇ ਆ ਜਾਵੇ ਪੰਜਾਬ ਦੇ ਲੋਕਾਂ ਲਈ ਕਿਉਂ ਰਾਜਨੀਤੀ ਕਰਦੇ ਹੋ ਪੰਜਾਬ ਦੇ ਲੋਕਾਂ ਤੇ ਤੋ ਤੁਹਾਨੂੰ ਸਿਰਫ ਆਪਣੀ ਕੁਰਸੀ ਨਾਲ ਮਤਲਬ ਹੈ ਚਾਹੇ ਕਾਂਗਰਸ ਵਿੱਚ ਪ੍ਰਧਾਨਗੀ ਚਾਹੇ ਬੀਜੇਪੀ ਵਿੱਚ ਪ੍ਰਧਾਨਗੀ ਹੋਰ ਤੁਸੀਂ ਪੰਜਾਬ ਵਿੱਚ ਕੁਝ ਨਹੀਂ ਕੀਤਾ ਅੱਜ ਤੱਕ ਤਿੰਨ ਕਿਸਾਨਾਂ ਬਿੱਲਾਂ ਤੇ ਕੀ ਕੀ ਬੋਲੇ ਤੁਸੀਂ ਕਾਂਗਰਸ ਵਿੱਚ ਅੱਜ ਵੀ ਉਹ ਬਿਆਨ ਨਿਊਜ਼ ਚੈਨਲਾਂ ਉੱਤੇ ਪਏ ਨੇ ਮੈਂ ਨਿਊਜ਼ 18 ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਇਹਨਾਂ ਦਾ ਉਹ ਵੀ ਬਿਆਨ ਚਲਾਓ ਜਿਹੜਾ ਇਹਨਾਂ ਨੇ ਕਾਂਗਰਸ ਵੇਲੇ ਤਿੰਨ ਬਿੱਲਾਂ ਤੇ ਦਿੱਤਾ ਸੀ
@Gagandeepg7960
@Gagandeepg7960 Ай бұрын
ਭਾਜਪਾ ਵਾਲੇ ਦੂਜੀ ਵਾਰ 84 ਵਰਗਾ ਮਹੌਲ ਬਣਾ ਰਹੇ ਨੇ, ਅਮ੍ਰਿਤ ਪਾਲ ਦੇ ਕਾਗਜ਼ ਵੀ ਭਾਜਪਾ ਆਗੂ ਰਾਜਦੇਵ ਖਾਲਸਾ ਨੇ ਭਰੇ ਸੀ । ਇਹ ਪੰਜਾਬ ਦੇ ਦੋ ਟੋਟੇ ਕਰਨਾ ਚਾਹੁੰਦੇ ਨੇ
@paramsinghantaal
@paramsinghantaal Ай бұрын
ਥੋਡੇ ਲਈ ਤਾਂ ਚਿੰਤਾ ਦਾ ਵਿਸ਼ਾ ਤਾਂ ਹੋਣਾ ਹੀ ਆ,ਦਾਣਾ ਪਾਣੀ ਉੱਠ ਗਿਆ ਪੰਜਾਬ ਚੋਂ ਥੋਡਾ
@sahibsingh7896
@sahibsingh7896 Ай бұрын
ਜਾਖੜ ਤੇਰਾ ਕੰਮ ਭੌਕਣਾ ਹੈ ਭੌਕੀ ਜਾ ਦਲਿਆ
@kuldipsingh3767
@kuldipsingh3767 Ай бұрын
ਹਿੰਦੂ ਰਾਸ਼ਟਰ ਵਾਲੇ ਤੀਜੀ ਵਾਰੀ bjprss Sarkar ਬਣਾ ਰਹੀਂ ਹੈ ਇਹਨਾ ਨੂੰ ਦੋ mp ਤੋ ਪ੍ਰਾਬਲਮ ਹੋਣ ਦੀ ਹੈ
@diljeetsingh83
@diljeetsingh83 Ай бұрын
ਜਖੜ ਸਾਬ ਜੀ ਨੇ ਸਹੀ ਬੋਲਿਆ ਸ਼ੁਕਰੀਆ
@ArjunSingh-jn3wi
@ArjunSingh-jn3wi Ай бұрын
Jakhar khusra wa bnda nai ...
@harrykhiva9425
@harrykhiva9425 Ай бұрын
ਗਦਾਰਾਂ ਦੀ ਚਿੰਤਾ ਵਧੀ ਆ, ਆਮ ਵਰਗ ਖ਼ੁਸ਼ ਹੈ
@Chairmangurjitsandhu1313
@Chairmangurjitsandhu1313 Ай бұрын
ਜਾਕੜ ਸਾਹਿਬ ਤੁਹਾਨੂੰ ਕੀ ਡਰ ਲੱਗਣ ਲੱਗ ਪਿਆ ਕੀ ਸਿੱਖ ਕੌਮ ਦੁਬਾਰਾ ਉੱਠ ਗਈ ਹੈ ਇਸ ਗੱਲ ਦਾ ਕੀ ਡਰ ਹੈ ਤੁਹਾਡੇ ਅੰਦਰ ਜੇ ਦੋ ਆਜ਼ਾਦ ਉਮੀਦ ਵਾਰ ਪੰਥਕ ਸੋਚ ਦੇ ਜਿੱਤ ਗਏ ਨੇ ਤੇ ਕੀ ਗਲਤ ਹੋਇਆ ਤੁਸੀਂ ਮੀਡੀਆ ਅੱਗੇ ਬੋਲ ਰਹੇ ਹੋ ਵੀ ਚਿੰਤਾ ਦਾ ਵਿਸ਼ਾ ਹੈ ਕਿਉਂ ਪੰਜਾਬ ਦੇ ਲੋਕ ਜਿਹੜੇ ਬੇਵਕੂਫ ਨੇ ਜਿਨਾਂ ਨੇ ਇਨਾ ਉਮੀਦਵਾਰਾਂ ਨੂੰ ਜਤਾਇਆ ਹੈ। ਉਹ ਨਸ਼ਾ ਬੰਦ ਕਰਨ ਦੀ ਗੱਲ ਕਰਦੇ ਨੇ ਤੇ ਸਿੱਖ ਕੌਮ ਨੂੰ ਤਗੜਿਆਂ ਕਰਨ ਦੀ ਸਿੱਖੀ ਵਿੱਚ ਪ੍ਰੇਰਨਾ ਦਿੰਦੇ ਨੇ ਉਹ ਕੋਈ ਗਲਤ ਨਹੀਂ ਸੀ ਕਰ ਰਹੇ ਪਰ ਤੁਹਾਡੀਆਂ ਸਰਕਾਰਾਂ ਨੇ ਉਹਨਾਂ ਨੂੰ ਡਿਬਰੂਗੜ ਜੇਲਾਂ ਵਿੱਚ ਸੁੱਟ ਦਿੱਤਾ ਪਰ ਤੁਹਾਡੀ ਸੋਚ ਦਾ ਪੰਜਾਬ ਨੂੰ ਪਤਾ ਲੱਗ ਚੁੱਕਾ ਹੈ ਤੁਹਾਡੀ ਪਾਰਟੀ ਕਦੇ ਵੀ ਪੰਜਾਬ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਸਕਦੀ
Slow motion boy #shorts by Tsuriki Show
00:14
Tsuriki Show
Рет қаралды 2,6 МЛН
DEFINITELY NOT HAPPENING ON MY WATCH! 😒
00:12
Laro Benz
Рет қаралды 54 МЛН
孩子多的烦恼?#火影忍者 #家庭 #佐助
00:31
火影忍者一家
Рет қаралды 52 МЛН
Happy 4th of July 😂
00:12
Alyssa's Ways
Рет қаралды 63 МЛН
Slow motion boy #shorts by Tsuriki Show
00:14
Tsuriki Show
Рет қаралды 2,6 МЛН