ਸੁਪਨਸਾਜ਼ (ਖ਼ਤਰਨਾਕ ਔਰਤਾਂ) - ਨੀਤੂ ਅਰੋੜਾ। Khatarnak Aurtan। Neetu Arora। ਕਿਸ਼ਮਿਸ਼। New Punjabi Poetry 2021

  Рет қаралды 7,115

Bunty Jharon

Bunty Jharon

Күн бұрын

ਡਾ ਨੀਤੂ ਅਰੋੜਾ ( ਮੈਡਮ ਜੀ ) ਹੋਰਾਂ ਦੀ ਰਚਨਾ ਧੰਨਵਾਦ/ਮੁਹੱਬਤ ਸਹਿਤ ❤️
◆ ਡਾ. ਨੀਤੂ ਅਰੋੜਾ (ਕਵਿੱਤਰੀ)
ਪੁਸਤਕਾਂ
ਸੁਆਲਾਂ ਦੇ ਸਨਮੁਖ (ਕਾਵਿ-ਸੰਗ੍ਰਹਿ-2008)
ਮੈਂ ਇੱਥੇ ਕਿਤੇ (ਕਾਵਿ-ਸੰਗ੍ਰਹਿ-2016)
ਮੈਨੂੰ ਛੁੱਟੀ ਚਾਹੀਦੀ ਐ (ਅਨੁਵਾਦ-2019)
ਸਮਕਾਲੀ ਪੰਜਾਬੀ ਕਵਿਤਾ : ਪ੍ਰਤੀਰੋਧੀ ਪ੍ਰਵਚਨ
ਡਾ . ਨੀਤੂ ਅਰੋੜਾ ਜੀ ਬਾਰੇ 👇
pa.wikipedia.o...
ਇੰਸਟਾਗ੍ਰਾਮ ਖਾਤਾ
...
ਇੰਟਰਵਿਊ
• 'ਮਹਿਮਾਨਾਂ ਨੂੰ ਬੁਕੇ ਦੇਣ...
ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ
• Dr. Neetu Arora at Ton...
ਰਾਜੇ ਦੀ ਕੁਰਸੀ ਕੰਬਦੀ ਹੈ
• NEETU ARORA || ਪੰਜਾਬੀ ...
ਕਿਤੇ ਕੋਈ ਇੱਕ ਚੁੰਮਣ ਉਸਦੇ ਮੱਥੇ ਦੇ ਹਿੱਸੇ ਬਚਿਆ ਰਹੇ
• Do women birth violent...
ਇੱਕ ਹੋਰ ਰਚਨਾ
• ਨੀਤੂ ਅਰੋੜਾ।। NEETU ARO...
ਵੀਡੀਓ ਐਡਿਟਿੰਗ - ਕਿਸ਼ਮਿਸ਼ 🌸💙
ਇੰਸਟਾਗ੍ਰਾਮ ਖਾਤਾ
...
☝️☝️☝️ ਬਾਈ ਦਾ ਕੰਮ ਬਹੁਤ ਸੋਹਣਾ ❤️ .. ਤੁਸੀਂ ਦੇਖੋ ਜਾਕੇ ਇੰਸਟਾਗ੍ਰਾਮ ਤੇ .... ਜੇ ਚੰਗਾ ਲੱਗਿਆ ਤਾਂ ਬਾਕੀਆਂ ਨਾਲ ਵੀ ਸਾਂਝਾ ਕਰਨਾ ਨਾ ਭੁੱਲਿਓ 🌸
#NeetuArora #Kishmish #Buntyjharon
‪@BuntyJharon‬
@Deepakazeez
@Asuvidha

Пікірлер: 74
@BuntyJharon
@BuntyJharon 3 жыл бұрын
ਇਹ ਵੀਡੀਓ ਮੈਨੂੰ ਬਾਈ @kishmash ਦੀ ਇੰਸਟਾਗ੍ਰਾਮ ਆਈ ਡੀ ਤੋਂ ਮਿਲੀ ਸੀ। ਉਹਨਾਂ ਦੀ ਸਹਿਮਤੀ ਲੈਕੇ ਤੁਹਾਡੇ ਨਾਲ ਸਾਂਝੀ ਕਰ ਰਿਹਾਂ। ਚੰਗੀਆਂ , ਅਗਾਂਹਵਧੂ, ਸੱਚੀਆਂ, ਸੋਹਣੀਆਂ ਰਚਨਾਵਾਂ ਸਭ ਨਾਲ ਸਾਂਝੀਆਂ ਕਰਨਾ ਮੈਨੂੰ ਸੋਹਣਾ ਲੱਗਦੈ ❤️❤️..... ਸੁਣੋ/ਦੇਖੋ ..... ਤੇ ਅੱਗੇ ਵੀ ਸੁਣਾਉਣ ਦਿਖਾਉਣ ਦੀ ਕਿਰਪਾਲਤਾ ਕਰਨੀ ... ਤੁਹਾਡਾ ਸਭ ਦਾ ਆਪਣਾ @Buntyjharon
@mourickaushal8545
@mourickaushal8545 3 жыл бұрын
bohot vdia kita bunty share krk.....hor v krda rea kr ......🔥🔥🔥😍
@BuntyJharon
@BuntyJharon 3 жыл бұрын
@@mourickaushal8545 ਜ਼ਰੂਰ ❤️❤️
@veerbalasingh
@veerbalasingh 9 күн бұрын
God bless you mam
@bathsaab4340
@bathsaab4340 3 ай бұрын
ਬਹੁਤ ਵਧੀਆ ਲਿਖਤ
@sukhi_o7
@sukhi_o7 10 ай бұрын
ਬਹੁਤ ਖੂਬ ਮੈਮ💯
@ManjinderSiwach
@ManjinderSiwach 17 күн бұрын
Very nice mam
@jasleenkaur480
@jasleenkaur480 2 жыл бұрын
ਇਹ ਕਵਿਤਾ ਮੈਂ ਆਪਣੇ ਕਾਲਜ ਦੇ ਕਾਵਿ ਸਮੇਲਨ ਉੱਤੇ ਸੁਣੀ ਸੀ ਤੇ ਅੱਜ ਬੋਹਤ ਸਮੇਂ ਬਾਅਦ ਅਚਾਨਕ ਇਸ ਦੀ ਇਕ ਲਾਈਨ ਯਾਦ ਆਈ .....ਜਿਹਨਾਂ ਦੇ ਪਰਸਾਂ ਚ ਕੰਘਾ ਸ਼ੀਸ਼ਾ ਨਹੀਂ ,ਕਾਗਜ਼ ਕਲਮ ਹੁੰਦੀਆਂ ਅਜਿਹੀਆਂ ਔਰਤਾਂ ਖਤਰਨਾਕ ਹੁੰਦੀਐਂ।ਇਸ ਇਕ ਲਾਈਨ ਨੇ ਮੈਨੂੰ ਪੂਰੀ ਕਵਿਤਾ ਸੁਣਨ ਲਈ ਮਜ਼ਬੂਰ ਕੀਤਾ .......ਬਹੁਤ ਸੋਹਣੀ ਕਵਿਤਾ 😍ਤੇ ਇਹ ਕਵਿਤਾ ਸੁਣ ਕੇ ਇੰਝ ਲਗਦਾ ਹੈ ਕਿ ਇਹ ਮੇਰੀ ਕਹਾਣੀ ਹੈ ...ਬਲਕਿ ਮੇਰੀ ਹੀ ਨਹੀਂ ਬਹੁਤ ਸਾਰਿਆਂ ਖਤਰਨਾਕ ਔਰਤਾਂ ਦੀ ਕਹਾਣੀ ਹੈ ।👌💖
@Babbu1234
@Babbu1234 3 жыл бұрын
ਮੈ ਨੀਤੂ ਅਰੋੜਾ ਮੈਡਮ ਦੀ ਫੈਨ ਸਿਰਫ ੲਿਸ ਕਵਿਤਾ ਕਰਕੇ ਹੋੲੀ ਅਾ.....ਜਦੋ ੲਿਹ ਕਵਿਤਾ ਡਾ. ਰਵਿੰਦਰ ਸੰਧੂ ਦੁਅਾਰਾ ਕਲਾਸ ਵਿੱਚ ਸੁਣਾੲੀ ਗੲੀ ਮੈਨੂੰ ੲਿਹ ਕਵਿਤਾ ਮੇਰੇ ਤੇ ਲਿਖੀ ਲੱਗੀ ....ਪਤਾ ਨੀ ਕਿੳੁ ਪਰ ਮੈਨੂੰ ਵੀ ਲੱਗਦਾ ੲੇ ਕਿ ਮੈ ਵੀ ੲਿੱਕ ਖਤਰਨਾਕ ਅੌਰਤ ਹਾਂ ਜੋ ਸੁਰਖੀ, ਬਿੰਦੀ ਨੀ ਸਗੋ ਅੱਖਾ ਵਿੱਚ ਕੁਝ ਅਗਾਂਹਵਧੂ ਸੁਪਨੇ ਲੁਕਾੲੀ ਬੈਠੀ ਹੈ.....ਤੇ ੲਿਹ ਸੁਪਨੇ ਸਕਾਰ ਕਰਨਾ ੲਿੱਕ ਖਤਰਨਾਕ ਅੌਰਤ ਚੰਗੀ ਤਰ੍ਹਾ ਜਾਣਦੀ ੲੇ.....ਮੈਡਮ ਜੇਕਰ ਮੈ ਤੁਹਾਨੂੰ ਕਦੇ ਵੀ ਮਿਲੀ ਤਾਂ ਤੁਹਾਡੇ ਨਾਲ ਮਿਲ ਕੇ ਮੈ ਖਤਰਨਾਕ ਅੌਰਤਾਂ 2 ਜਰੂਰ ਕਵਿਤਾ ਲਿਖਣੀ ੲੇ.....ਜਿਸ ਵਿੱਚ ਮੈ ਮੇਰੇ ਹੱਡੀ ਰਚੇ ਦੁੱਖ ਦਾ ਬਿਅਾਨ ਕਰਨਾ ਹੈ......ਧੰਨਵਾਦ ਜੀ
@BuntyJharon
@BuntyJharon 3 жыл бұрын
ਥੋਡਾ ਕਮੈਂਟ ਪੜ੍ਹ ਕੇ ਬਹੁਤ ਖੁਸ਼ੀ ਹੋਈ ❤️
@Babbu1234
@Babbu1234 3 жыл бұрын
@@BuntyJharon ਮੈਨੂੰ ੲਿਹ ਸਭ ਕੁਝ ਸ਼ੇਅਰ ਕਰਕੇ ਖੁਸ਼ੀ ਹੋੲੀ.....ਕਿਸੇ ਨੇ ਮੇਰਾ ਕਮੈਟ ਧਿਅਾਨ ਨਾਲ ਪੜਿਅਾ...ਧੰਨਵਾਦ
@Asuvidha
@Asuvidha 3 жыл бұрын
ਪਿਆਰ
@Babbu1234
@Babbu1234 3 жыл бұрын
@@Asuvidha ਧੰਨਵਾਦ ਮੈਡਮ ਜੀ....ਮੈਮ ਤੁਹਾਨੂੰ ਮਿਲਣਾ ਜੀ ਮੈ.....
@Asuvidha
@Asuvidha 3 жыл бұрын
@@Babbu1234 ਜਦੋਂ ਵੀ ਚਾਹੋਂ ਫੋਨ ਕਰਕੇ ਕਾਲਜ ਆ ਸਕਦੇ ਹੋਂ ਅਮਨਦੀਪ (ਯੂਨੀਵਰਸਿਟੀ ਕਾਲਜ, ਘੁੱਦਾ)
@Nikhilgal
@Nikhilgal Жыл бұрын
🙏🏻
@51harmandeepkaur35
@51harmandeepkaur35 3 жыл бұрын
Kidda Sohna likhya aw... 👌👌 Te ohna he sohna mam ne bolya 👌👌😍😍❤️❤️ schi bhut vdiaa lgya eh sunke ❤️❤️💐💐👍👍
@sarojkumarisaroj6850
@sarojkumarisaroj6850 3 жыл бұрын
bht bht sohani kavita hai mam
@AmandeepSingh-qk9zj
@AmandeepSingh-qk9zj 3 жыл бұрын
bhuttt hi jyaada sohni likhttt🤟🤟
@nehachouhan3397
@nehachouhan3397 3 жыл бұрын
ਉਹ ਔਰਤਾਂ ਜੋ ਗਹਿਣਿਆਂ ਦੀ ਥਾਂ ਕਿਤਾਬਾਂ ਖਰੀਦ ਦੀਆਂ ਖ਼ਰਤਨਾਕ ਹੁੰਦੀਆਂ..... ਬਹੁਤ ਖੂਬ mam 🙌❤️
@deepakgoyat1697
@deepakgoyat1697 3 жыл бұрын
❤️❤️❤️❤️
@MiracleMoM__Mrs.ManjinderKaur.
@MiracleMoM__Mrs.ManjinderKaur. Жыл бұрын
ਸੋਹਣਾ ਲਿਖਿਆ....... 👍🖋 📙
@BuntyJharon
@BuntyJharon Жыл бұрын
🌸🌸
@sidhu.moosewala.fan.1993
@sidhu.moosewala.fan.1993 3 жыл бұрын
👌👌
@dhattmusic282
@dhattmusic282 3 жыл бұрын
Gjb👍👍
@TalwinderSandhu-vh7wj
@TalwinderSandhu-vh7wj 7 ай бұрын
Wah🙏
@preety6482
@preety6482 3 жыл бұрын
Behad khoobsurat ❤️
@BaljeetSingh-fk6ig
@BaljeetSingh-fk6ig 3 жыл бұрын
Bqhut khoob Madam RABB mehar kre
@Jaismeenbawa-c6w
@Jaismeenbawa-c6w 17 күн бұрын
Nice mam ji
@gurindersingh6816
@gurindersingh6816 2 жыл бұрын
👏👏👏👏👍😍
@vishavpreetsingh4617
@vishavpreetsingh4617 3 жыл бұрын
❤️❤️❤️💕💕💕
@dharamvirsingh3978
@dharamvirsingh3978 3 жыл бұрын
ਮੈਡਮ ਜੀ ਬਹੁਤ ਸੋਹਣੀ ਕਵਿਤਾ 👌
@Rajneet748
@Rajneet748 3 жыл бұрын
🙌👌💚
@amarjeet-ci8vf
@amarjeet-ci8vf 3 жыл бұрын
Awesome👏👏👏 mam👌👌⭐⭐⭐⭐⭐God bless you mam
@simargill6716
@simargill6716 3 жыл бұрын
ਵਾਹ ਵਾਹ ਮੈਡਮ ਜੀ
@manpreetmani7272
@manpreetmani7272 3 жыл бұрын
👌👌👌👌👌😇
@googlebaba6620
@googlebaba6620 2 жыл бұрын
Waah
@googlebaba6620
@googlebaba6620 2 жыл бұрын
Where are you from
@harjotsinghsidhu5457
@harjotsinghsidhu5457 3 ай бұрын
❤❤❤❤❤❤
@sidhu_moose_wala322
@sidhu_moose_wala322 Жыл бұрын
Nice mam👌👌
@android_lover
@android_lover 3 жыл бұрын
Dislike krn wale ne such much show kr ta k ona lai e ladies "khatarnaak" hundiyan
@mastermind7902
@mastermind7902 3 жыл бұрын
bhut hi baakhoob bakmaal Kavita...
@SukhwinderKaur-ey7xc
@SukhwinderKaur-ey7xc 3 жыл бұрын
ਵਾਹ ਕਮਾਲ❤️
@DeepakAzeez
@DeepakAzeez 3 жыл бұрын
Beautiful
@baarishwalia3922
@baarishwalia3922 14 күн бұрын
Love it❤❤❤❤❤
@BuntyJharon
@BuntyJharon 13 күн бұрын
❤️🌸
@yaminigupta4059
@yaminigupta4059 2 жыл бұрын
Bestt Huge respect to Maam
@dr.manitajoshi7568
@dr.manitajoshi7568 3 жыл бұрын
Osam
@RAMANDEEPKAUR-ru1ky
@RAMANDEEPKAUR-ru1ky 3 жыл бұрын
ਬਹੁਤ ਖੂਬ ਗੁਰੂ ਜੀ 💐💐💐💐💐
@rachneetsidhu353
@rachneetsidhu353 3 жыл бұрын
ਬਾਕਮਾਲ ਕਵਿਤਾ ਨੀਤੂ ਮੈਡਮ
@jasvirkaur746
@jasvirkaur746 3 жыл бұрын
ਬਹੁਤ ਸੋਹਣੀ ਲਿਖਤ👌
@googlebaba6620
@googlebaba6620 2 жыл бұрын
Ryt
@lovie9292
@lovie9292 3 жыл бұрын
👌👌👌👌
@gagandeepkaur7331
@gagandeepkaur7331 2 жыл бұрын
ਬਹੁਤ ਸੋਹਣੀ ਲਿਖਤ ਮੈਡਮ ਦੀ🌹
@harvinderkaur4415
@harvinderkaur4415 3 жыл бұрын
👌👌👏👏👏👏👏👏👏👏👏
@pardeepkaur374
@pardeepkaur374 2 жыл бұрын
Meri pyari mam love you so much😘😘
@Man_preet79
@Man_preet79 3 жыл бұрын
Bot sohna👍
@harmandeepkaur1918
@harmandeepkaur1918 3 жыл бұрын
💐💐❤️❤️👌👌
@kulvirdhindsa8465
@kulvirdhindsa8465 2 жыл бұрын
Awesome
@jotpawan
@jotpawan 2 жыл бұрын
ਬਹੁਤ ਸੋਹਣੀ ਕਵਿਤਾ ਹੈ ਜੀ🙏
@parmasingh7443
@parmasingh7443 3 жыл бұрын
ਬਹੁਤ ਸੋਹਣੀ ਕਵਿਤਾ👌🌿🌿✍️✍️👌👌
@soniasharma2235
@soniasharma2235 2 жыл бұрын
Hey, check this out. kzbin.info/www/bejne/hHfXq2iKg6uCi8k
@ManpreetKaur-eu4st
@ManpreetKaur-eu4st 3 жыл бұрын
ਬਹੁਤ ਖੂਬਸੂਰਤ
@kirankaur6097
@kirankaur6097 3 жыл бұрын
Vry beautiful
@ਅਰਸ਼ੀਅਮਨ
@ਅਰਸ਼ੀਅਮਨ 3 жыл бұрын
❤️👌🙌
@lovepreet1662
@lovepreet1662 2 жыл бұрын
❤️❤️❤️❤️god bless u mam
@jashanpreetkaur4554
@jashanpreetkaur4554 3 жыл бұрын
ਬਾਕਮਾਲ ❤
@NIRMALSINGH-qc8zg
@NIRMALSINGH-qc8zg 3 жыл бұрын
👌👌👏👏
@sarabjeetsinghbrar_6579
@sarabjeetsinghbrar_6579 3 жыл бұрын
Excellent respected neetu mam
@balleballestudio
@balleballestudio 3 жыл бұрын
ਬਾਕਮਾਲ ❤❤❤
@Nikhilgal
@Nikhilgal 5 ай бұрын
ਹਰਿ ਓਮ ਬਹੁਤ ਸੋਹਣਾ ਸੱਚ neetu mam god bless to my family gob bless to your family gob bless ਜੋ ਇਹ comment read ਕਾਰ ਰਿਹਾ
@VishalSharma-mo1im
@VishalSharma-mo1im 3 жыл бұрын
❤❤
@ramanjandian
@ramanjandian 3 жыл бұрын
Wah .... ❤️
@JaspreetKaur-nv2uq
@JaspreetKaur-nv2uq 2 жыл бұрын
Baahhkmaall
How To Get Married:   #short
00:22
Jin and Hattie
Рет қаралды 24 МЛН
How Strong is Tin Foil? 💪
00:26
Preston
Рет қаралды 138 МЛН
Офицер, я всё объясню
01:00
История одного вокалиста
Рет қаралды 5 МЛН
Sukhwinder Amrit -  New Poetry -  2014
4:10
Sukhwinder Amrit
Рет қаралды 27 М.
Sunehari Jild
27:31
ddpunjabi
Рет қаралды 369 М.
Zia Mazkoor Complete Video | Abhi Kuch Log Baqi Hain | Annual Mushaira 2024
8:22
Abhi Kuch Log Baqi Hain
Рет қаралды 251 М.
PUNJABI KAVI DARBAR  II SUKHWINDER AMRIT  II SOLO
5:03
Jashn-E-Punjabi
Рет қаралды 58 М.
How To Get Married:   #short
00:22
Jin and Hattie
Рет қаралды 24 МЛН