Super Exclusive: Faridkot ਤੋਂ MP Muhammad Sadiq ਦਾ ਨਵਾਂ ਤੇ ਜ਼ਬਰਦਸਤ Interview

  Рет қаралды 66,665

DainikSavera

DainikSavera

Күн бұрын

Пікірлер: 82
@bakhshisinghsidhu8350
@bakhshisinghsidhu8350 8 ай бұрын
ਬਹੁਤ ਵਧੀਆ ਮੁਲਾਕਾਤ।
@grewsglads5149
@grewsglads5149 8 ай бұрын
ਸ਼ਰੀਫ ਤੇ ਇਮਾਨਦਾਰ ਇਨਸਾਨ ਹਨ ਸਦੀਕ ਸਾਬ
@HarjotsinghgurmGurm
@HarjotsinghgurmGurm 8 ай бұрын
ਬਹੁਤ ਬਹੁਤ ਬਦੀਆਂ ਧੰਨਵਾਦ ਜੀ
@GurkiratSingh-fs1dx
@GurkiratSingh-fs1dx 8 ай бұрын
ਸਦੀਕ ਸਾਬ ਅਸੀਂ ਤੂਵਾਣੂ ਬਹੁਤ ਪਿਆਰ ਕਰਦੇ ਹਾਂ ਤੇ ਤੂਸੀਂ ਸਾਡੇ ਚਾਚੇ ਤਾਏ ਹੋ ਬਹੁਤ ਵਧੀਆ ਇਨਸਾਨ ਵੀ ਧੰਨਵਾਦ ❤❤❤
@nimmasingh8545
@nimmasingh8545 8 ай бұрын
Good g
@Harjinderbrar-j2e
@Harjinderbrar-j2e 8 ай бұрын
ਬਾਈ ਸਦੀਕ ਜੀ ਨੇ 30 March 1986 ਵਿੱਚ ਮੇਰੇ ਭਰਾ ਦੇ ਵਿਆਹ ਵਿੱਚ ਵੀ ਅਖਾੜਾ ਲਗਾਉਣ ਲਈ ਕੇਵਲ 5600 ਸੌ ਰੁਪਏ ਹੀ ਲਏ ਸਨ। ਪਰ ਤਿੰਨ ਘੰਟਿਆ ਤੱਕ ਗੀਤ-ਸੰਗੀਤ ਦਾ ਬਹੁਤ ਹੀ ਵਧੀਆ ਰੰਗ ਬੰਨ੍ਹਿਆ ਹੋਇਆ ਸੀ। ਧੰਨਵਾਦ ਜੀਉ।
@Balwinder-dq2fs
@Balwinder-dq2fs 8 ай бұрын
Good
@vijaysharma527
@vijaysharma527 8 ай бұрын
@gurmailsingh-o5p
@gurmailsingh-o5p 8 ай бұрын
ਇਹ ਹੀਰਾ ਅੱਜ ਵੀ ਸਾਡੇ ਦਿਲ ਵਿਚ ਹੈ ਅਤੇ ਰਹਿੰਦੀ ਦੁਨੀਆਂ ਤਕ ਵੀ ਰਹੇਗਾ ਕੈਪਟਨ ਗੁਰਮੇਲ ਸਿੰਘ ਗਿੱਲ ਪਿੰਡ ਦੁੱਗਾ ਜ੍ਹਿ ਸੰਗਰੂਰ ‌
@JogaSingh-o7d
@JogaSingh-o7d 8 ай бұрын
❤ ਮੁਹੰਮਦ ਸਦੀਕ ਇੱਕ ਇਮਾਨਦਾਰ ਇਨਸਾਨ ਹੈ
@AMANDEEPKAUR-gd5pn
@AMANDEEPKAUR-gd5pn 7 ай бұрын
🎉
@Harjinderbrar-j2e
@Harjinderbrar-j2e 8 ай бұрын
ਬਾਈ ਸਦੀਕ ਜੀ ਖੁਦ ਆਪ ਤਾਂ ਬਹੁਤ ਹੀ ਨੇਕਦਿਲੀ ਅਤੇ ਇਮਾਨਦਾਰ ਇਨਸਾਨ ਹਨ।ਪਰ ਫਿਰ ਵੀ ਇੰਨਾ ਦੀ ਬਹੁਤ ਹੀ ਖਾਸ ਨਜ਼ਦੀਕੀ ਰਿਸ਼ਤੇਦਾਰ ਮੁੰਡੀਰ ਨੇ ਤਾਂ ਖੁਦ ਆਪਣੀ ਹੀ ਲੀਡਰੀ ਘੋਟਦੇ ਹੋਣ ਦੇ ਬਾਵਜੂਦ ਹਲਕਾ ਜੈਤੋ ਵਿੱਚ ਸਾਡੇ ਸਾਰੇ ਹੀ ਪਿੰਡਾਂ ਦੇ ਬਹੁਤ ਵਧੀਆ ਖਾਸ ਆਗੂ ਵਰਕਰਾਂ ਨੂੰ ਵੀ ਬਹੁਤ ਤੰਗ ਪ੍ਰੇਸ਼ਾਨ ਕਰਕੇ ਨਿਰਾਸ਼ ਕਰਿਆ ਸੀ। ।ਧੰਨਵਾਦ ਜੀਉ।
@jangirsingh6628
@jangirsingh6628 7 ай бұрын
Very very nice interview
@kewalkamboj7339
@kewalkamboj7339 8 ай бұрын
ਮਹੁੰਮਦ ਸਦੀਕ ਪਹਿਲਾਂ ਪੰਜ ਸਾਲ MLA ਰਿਹਾ ਭਦੌੜ ਹਲਕੇ ਤੋਂ। ਹੁਣ ਪਿੱਛਲੇ ਪੰਜ ਸਾਲ ਤੋਂ ਫਰੀਦਕੋਟ ਤੋਂ ਪਾਰਲੀਮੈਂਟ ਮੈਂਬਰ ਸੀ। ਹੁਣ ਇਹ ਕਹਿ ਰਿਹਾ ਜੇ ਮੈਨੂੰ ਟਿਕਟ ਨਹੀਂ ਦੇਣੀ ਤਾਂ ਜਾਂ ਮੇਰੀ ਬੇਟੀ ਨੂੰ ਟਿਕਟ ਦਿਉਂ ਜਾ ਮੇਰੇ ਜਵਾਈ ਨੂੰ ਟਿਕਟ ਦਿਉਂ।ਬੱਸ ਕਰੋ ਇਕੋਂ ਪਰਿਵਾਰ ਨੇ ਠੇਕਾ ਨਹੀਂ ਲਿਆ। ਨਵੇਂ ਨੋਜਵਾਨਾ ਅਤੇ ਪੜੇ ਲਿਖੇ ਮੋਕਾ ਮਿਲਣਾਂ ਚਾਹੀਦਾ ਹੈ। ਨੋਟ ਕਰੋ :-ਤੁਸੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਨੂੰ ਦੇਖ ਲਓ ਉਸ ਨੇ 30 ਸਾਲ ਪੰਜਾਬ ਤੇ ਰਾਜ ਕੀਤਾ ਪੰਜਾਬ ਨੂੰ ਆਪ ਲੁੱਟਿਆ ਅਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਰੱਜਕੇ ਲੁਟਵਾਇਆ।ਉਸ ਦੀ ਪਤਨੀ 4 ਵਾਰੀਂ MP ਅਤੇ ਭਾਰਤ ਸਰਕਾਰ ਚੋਂ ਮੰਤਰੀ ਵੀ ਰਹੇ ਫਿਰ ਇਹਨਾਂ ਦਾ ਢਿੱਡ ਨਹੀਂ ਭਰਦਾ 80 ਸਾਲ ਤੋਂ ਉੱਪਰ ਉਮਰ ਹੋ ਗਈ ਦੋ ਜਣੇ ਫ਼ੜਕੇ ਗੱਡੀ ਚੋਂ ਬਿਠਾਉਂਦੇ। ਫ਼ਿਰ ਵੀ ਕੁਰਸੀ ਨਹੀਂ ਛੱਡ ਰਿਹਾ।ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਇਹੋ ਜਿਹੇ 80 ਤੋਂ ਉਪਰ ਉਮਰ ਵਾਲੇ ਲੀਡਰਾਂ ਨੂੰ ਸਿਆਸਤ ਤੋਂ ਦੂਰ ਕਰੋ ਨਹੀਂ ਤਾਂ ਰਹਿੰਦਾਂ ਪੰਜਾਬ ਵੀ ਲੁੱਟ ਕੇ ਖਾਂ ਜਾਣਾਂ
@mohdhanifnabha5943
@mohdhanifnabha5943 8 ай бұрын
ਬਿਲਕੁੱਲ ਸੱਚ ਹੈ
@rajivsharma9096
@rajivsharma9096 8 ай бұрын
M Sddiq ko salute He is real man Must be given ticket again
@jasvirsingh4301
@jasvirsingh4301 7 ай бұрын
ਸਦੀਕ ਸਾਹਿਬ ਜੀ ਬਤੌਰ ਇਕ ਕਲਾਕਾਰ ਬਹੁਤ ਹੀ ਵਧੀਆ ਸ਼ਖਸ਼ੀਕ਼ਤ ਨੇ ਪਰ ਇੱਕ ਨੇਤਾ ਵਜੋਂ ਬਹੁਤ ਵਧੀਆ ਕਿਰਦਾਰ ਨਹੀਂ ਪੈਦਾ ਕਰ ਸਕੇ। ਇਨਸਾਨੀਅਤ ਤਾਂ ਸਦੀਕ ਸਾਹਿਬ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਹੈ ਜੀ।
@satnambilla7913
@satnambilla7913 8 ай бұрын
Mohamad sadiq sahib honest man
@BhupinderSingh-jt9ln
@BhupinderSingh-jt9ln 7 ай бұрын
Muhammad Sadik Sahab
@jagdishsingh9097
@jagdishsingh9097 8 ай бұрын
ਦਿਲ ਦਾ ਸਾਫ ਸੁਥਰਾ ਹੈ ਸਦੀਕ ਸਾਹਿਬ ਜੀ ਪਰ ਚੋਣ ਵਾਸਤੇ ਬੰਦਾ ਤੇਜ ਹੋਣਾ ਚਾਹੀਦਾ ਹੈ ਪੜਿਆ ਲਿਖਿਆ ਗਰੇਜੂਏਸਨ ਹੋਣਾ ਚਾਹੀਦਾ ਹੈ
@surjitkhosasajjanwalia9796
@surjitkhosasajjanwalia9796 8 ай бұрын
ਮੁਹੰਮਦ ਸਦੀਕ,,,,the great
@manrajsahota1375
@manrajsahota1375 8 ай бұрын
❤❤❤❤❤ok
@nsurtaalrecords6442
@nsurtaalrecords6442 8 ай бұрын
Sadique Sahib.Is Greate.
@baldevsingh9391
@baldevsingh9391 8 ай бұрын
ਸਦੀਕ ਸਾਹਿਬ ਜੀ ਨੂੰ ਰੱਬ ਦਾ ਨਾਮ ਲਵੇ ਹੁਣ
@ManbirMaan1980
@ManbirMaan1980 8 ай бұрын
ਸਦੀਕ ਸਾਬ ਕਲਾਕਾਰ ਚੰਗੇ ਹਨ ਪਰ ਹੁਣ ਏਨਾ ਨੂੰ ਬੇਨਤੀ ਆ ਸਾਡੇ ਹਲਕੇ ਤੇ ਤਰਸ ਕਰੋ ਸਾਡੇ ਹਲਕੇ ਦੇ ਪਿਛਲੇ ਪੰਜ ਸਾਲ ਤੁਸੀਂ ਖਰਾਬ ਕਰ ਦਿੱਤੇ ਨਾ ਹੀ ਤੁਹਾਨੂੰ ਓਥੇ ਬੋਲਣਾ ਆਇਆ ਤੇ ਨਾ ਕੋਈ ਮੁੱਦਾ ਹੀ ਉਠਾਇਆ,ਹੁਣ ਕਿਸੇ ਪੜੇ ਲਿਖੇ ਨੌਜਵਾਨ ਨੂੰ ਟਿਕਟ ਮਿਲੇ ਤਾਂ ਚੰਗਾ
@Suman-xw9jd
@Suman-xw9jd 7 ай бұрын
M ,s the great ❤❤❤❤❤😊
@gurdeepkaur1041
@gurdeepkaur1041 8 ай бұрын
❤❤❤🎉🎉🎉🎉🎉
@BuaSingh-li2eo
@BuaSingh-li2eo 8 ай бұрын
Good ji nacher ji
@maler_kotla786
@maler_kotla786 5 ай бұрын
Mohammad Sadiq Saab Zindabad 👍
@kirpalsingh8095
@kirpalsingh8095 8 ай бұрын
Cong 13
@kewalkamboj7339
@kewalkamboj7339 8 ай бұрын
ਮਹੁੰਮਦ ਸਦੀਕ। ਹੁਣ ਖਹਿੜਾ ਛੱਡ ਦਿਉਂ ਬੁੱਢੇ ਹੋ ਗੲਏ। ਨੋਜਵਾਨਾਂ ਨੂੰ ਮੋਕਾ ਦਿਉਂ
@BhagwanSingh-ky8ep
@BhagwanSingh-ky8ep 8 ай бұрын
SADIQ SAHIB SAT SIRI AKAAL JI GOD BLESS JI
@HarmanSingh-fd2dp
@HarmanSingh-fd2dp 8 ай бұрын
ਇਹ ਉਹ ਕਲਾਕਾਰ ਨੇ ਜਿਸ ਉਪਰ ਪਰਮਾਤਮਾ ਦੀ ਮੇਹਰਬਾਨੀ ਰੇਹਾਨਾ ਨਹੀ ਇਸ ਦਾ ਮੁਕਾਬਲਾ ਕਰ ਸਕਦੀ
@gurujisingh584
@gurujisingh584 8 ай бұрын
ਬਾਜਵਾ ਸਾਹਿਬ ਨੇ ਠੀਕ ਹੀ ਤਾਂ ਕਿਹਾ ਹੈ ਮਟੀਰੀਅਲ ਹੀ ਇਕੱਠਾ ਹੋਇਆ ਪੰਜਾਬ ਵਿਧਾਨ ਸਭਾ ਵਿੱਚ ਜਿਨ੍ਹਾਂ ਨੂੰ ਬੋਲਣ ਦੀ ਹੀ ਤਮੀਜ਼ ਨਹੀਂ ਹੈ
@ManbirMaan1980
@ManbirMaan1980 8 ай бұрын
ਮੇਰਾ ਪਿੰਡ ਸਦੀਕ ਸਾਬ ਦੇ ਹਲਕੇ ਵਿੱਚ ਹੀ ਆਉਂਦਾ ਮੇਰੇ ਪਿੰਡ ਵਿਚ ਤਾਂ ਇੱਕ ਵੀ ਕੰਮ ਨਹੀਂ ਕੀਤਾ ਨਾਹੀਂ ਆਲੇ ਦੁਆਲੇ ਦੇ ਪਿੰਡਾਂ ਵਿਚ ਏਨਾ ਦਾ ਕੀਤਾ ਕੰਮ ਕੋਈ ਦਿਖਾਈ ਦਿੰਦਾ ਜਿੱਤਣ ਤੋਂ ਬਾਅਦ ਸਿਰਫ ਇੱਕ ਵਾਰ ਵਿਧਾਨ ਸਭਾ ਦੀਆਂ ਵੋਟਾਂ ਮੰਗਣ ਲਈ ਹੀ ਆਏ ਸਨ ਅਸੀਂ ਤਾਂ ਸਬਕ ਸਿੱਖ ਲਿਆ ਕੀ ਕਦੇ ਵੀ ਕਿਸੇ ਕਲਾਕਾਰ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਕਿਉਂਕਿ ਜਿੱਤਣ ਤੋਂ ਬਾਅਦ ਵੀ ਉਹ ਆਪਣੀ ਕਲਾਕਾਰੀ ਵਿਚ ਹੀ ਰੁਝਿਆ ਰਹਿੰਦਾ ਲੋਕਾਂ ਦੇ ਮੁੱਦਿਆਂ ਲਈ ਤਾਂ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ
@mohdhanifnabha5943
@mohdhanifnabha5943 8 ай бұрын
ਜਨਾਬ ਨੇ ਤਾਂ ਸੌਣਾ ਹੀ ਹੈ, ਲੋਕਾਂ ਨੇ ਚੁਣ ਕੇ ਪਾਰਲੀਮੈਂਟ ਭੇਜਿਆ, ਇਹ ਜਨਾਬ ਉਥੇ ਸੁੱਤੇ ਰਹਿੰਦੇ ਸੀ, ਹੁਣ ਆਰਾਮ ਕਰੋ ਨੀਂਦ ਪੂਰੀ ਕਰੋ
@EntertainmentHub-td4cn
@EntertainmentHub-td4cn 8 ай бұрын
Sadiq saab jo tusi ditta eh tan zava basic chizan jo tusi dittian special ki ditta loka nu.lite, tankia, tricycle, bench, desk eh tan sarpanch vi changa hove tan de dinda
@jarnailsingh9949
@jarnailsingh9949 8 ай бұрын
480th like Jarnail Singh Khaihira Retired C H T V P O Nalh Via Loheeyan Khaas Jalandhar ❤
@Aiden-b5j
@Aiden-b5j 8 ай бұрын
Is Mahan insan nu milion time selute isde vichar hi isdi jit ne❤
@sukhwindersinghdhillonsukh6081
@sukhwindersinghdhillonsukh6081 8 ай бұрын
Sacha bandda
@singersatpalkingra
@singersatpalkingra 8 ай бұрын
ਇਹਨੇ ਜੇਹੜੇ ਹਲਕੇ ਤੋਂ ਜਿਤਿਆ ਉਹਦਾ ਕੀ ਸਵਾਰਿਆ ਦੱਸੋ
@navdeepsingh1847
@navdeepsingh1847 8 ай бұрын
Meri age 59 sal di ho rahi hai. Mene Sadiq Sahib de 19 akhreh sune han Sub Major Randhir Singh Army Retired
@Saijikheri5329
@Saijikheri5329 7 ай бұрын
Cm cahnni jindabad
@nsurtaalrecords6442
@nsurtaalrecords6442 8 ай бұрын
Mere Gane Gayo Sadique Sahib. 1000 Songs For you .
@mangalsingh-oq5yf
@mangalsingh-oq5yf 8 ай бұрын
ਕਾਲਾ ਅਕਛਰ ਬੈਸ ਸ਼ਰਾਬਰ।
@rajkrajkumar5664
@rajkrajkumar5664 7 ай бұрын
Me ak he multani serayky fok singer ke roop me samanet Kiya geya mumbai men sansad gopalsama shethy g se
@balwinderkaur-no5vy
@balwinderkaur-no5vy 8 ай бұрын
ਮੈਂ ਸੋਚਦਾ ਹਾਂ ਕਿ ਡੱਡੂ ਬਾਹਰ ਆ ਗਏ ਹਨ, ਲਾਭ ਸਿੰਘ ਉਗੋਕੇ ਵੀ ਬੋਲ ਰਿਹਾ ਸੀ ਕਿ ਆਮ ਆਦਮੀ ਨੂੰ ਵੋਟਾਂ ਪਾਉਣਗੇ, ਉਹ ਬੰਦੇ ਨੂੰ ਦੁਬਾਰਾ ਮੋਬਾਇਲ ਰਿਪੇਅਰ ਦਾ ਕੰਮ ਕਰਨ ਲਾ ਦੇਣਗੇ, sadiq ਸਾਹਿਬ ਨਾ ਜਾਓ 😂
@nsurtaalrecords6442
@nsurtaalrecords6442 8 ай бұрын
Manoranjan is Shingar Ras
@JavedKhan-he5sp
@JavedKhan-he5sp 8 ай бұрын
Yaar iko sawal de pishe pai giya trp lyi
@KakaSingh-j3u4k
@KakaSingh-j3u4k 8 ай бұрын
Parliment vich suttapia rhidna
@HarvinderSingh-yy8th
@HarvinderSingh-yy8th 7 ай бұрын
2024 vich BSP nu ektarfa vote kaekay bahen Mayawati ji nu PM bnao atay nzaray lavo. Politics vich singers, commedians da koe kan nahin hai. Akalmand bano. Jai bhim.
@nareshbirda2941
@nareshbirda2941 8 ай бұрын
Ram ram sa bhai ji 🙏🙏
@harpreetsinghsidhu8445
@harpreetsinghsidhu8445 8 ай бұрын
ਕੋਈ ਪ੍ਰੋਜੈਕਟ ਨਹੀ ਲੈ ਕੇ ਆਇਆ ਕੁਝ ਨਹੀ ਕੀਤਾ ਇਹਨੇ ਫਰੀਦਕੋਟ
@kasmirsingh4818
@kasmirsingh4818 8 ай бұрын
ਤੂੰ ਸੇਵਾ ਕੀ ਕੀਤੀ ਸਗੋ ਕਮਾਈ ਕੀਤੀ ਹੈ ਧਗੜਾ ਸੇਵਾ ਦਾ ਅਸਲੀਲ ਗੀਤ ਗਾ ਕੇ ਅਸਲੀਲਤਾ ਹੀ ਫਲਾਈ ਆ
@jagmailbrar313
@jagmailbrar313 8 ай бұрын
MP ਨੂੰ ਇਕ ਸਾਲ ਦਾ 5ਕਰੋੜ ਮਿਲਦਾ ਪਿੰਡਾਂ ਦਾ ਸੁਧਾਰ ਕਰਨ ਲਈ ਪਰ ਇਹ 5 ਕਰੋੜ ਦਾ 5 ਕਰੋੜ ਹੀ ਖਾ ਗਿਆ
@ManjinderSingh-zi2vv
@ManjinderSingh-zi2vv 8 ай бұрын
ਬੱਸ ਕਰ ਹੁਣ ਕਿਸੈ ਕੰਮ ਕਰਨ ਵਾਲੇ ਬੰਦੇ ਨੂੰ ਆਉਣ ਦੇ ਫੇਰ ਟਿਕਟ ਭਾਲਦਾ। ਚੰਗੀ ਇੱਜਤ ਬਣੀ ਆ ਰਹਿਣ ਦੇ ਉਮਰ ਵੀ
@singhaujla1020
@singhaujla1020 8 ай бұрын
eno eh v puch lo tu kita ki 15sala coh
@jagtarkasumbri8861
@jagtarkasumbri8861 8 ай бұрын
A kalakad kakh ni karde hun naklia Anmol a riha
@mangalsingh-oq5yf
@mangalsingh-oq5yf 8 ай бұрын
ਉਜੜੇ ਬਾਗਾ ਦੇ ਗਾਲੜ ਪਟਵਾਰੀ
@drkuldipsingh1400
@drkuldipsingh1400 8 ай бұрын
Dholki vjaa Geet gaa Tenu ki ptaa hai Law da 70 saal controversial geet gae . He is illetrate...knows nothing
@ramangill6193
@ramangill6193 8 ай бұрын
Dass taa ditta puranne sohrtte Hunn Wale darshaksh
@GurdevSingh-vd5ie
@GurdevSingh-vd5ie 8 ай бұрын
ਬਾਈ ਏਨਾਂ ਦੀ ਉਮਰ ਕਿੰਨੀ ਹੈ।।😅 ਲੱਗਭਗ ਸੋ ਸਾਲ ਤਾਂ ਹੋਣੀ ਹੈ 😅😅😅😮
@karamjeetsingh2352
@karamjeetsingh2352 8 ай бұрын
1942 ਦਾ ਜਨਮ ਹੈ ਸਦੀਕ ਸਾਹਿਬ ਦਾ
@jagmailbrar313
@jagmailbrar313 8 ай бұрын
ਲੋਕੋ ਮਰਾਸੀ ਦੀਆ ਗੱਲਾਂ ਚ ਨਾ ਆ ਜਿਹੋ, ਪਹਿਲਾ ਫ਼ਰੀਦਕੋਟ ਦਾ ਬੇੜਾ ਗ਼ਰਕ ਕੀਤਾ , ਹੁਣ ਤੁਸੀ ਨਾ ਆਵਦੇ ਏਰੀਏ ਦਾ ਬੇੜਾ ਗ਼ਰਕ ਕਰਵਾ ਲਿਓ, ਜਿੱਤ ਕੇ ਇੱਕ ਵਾਰ ਵੀ ਫ਼ਰੀਦਕੋਟ ਦੇ ਪਿੰਡਾਂ ਚ ਨੀ ਆਇਆ ਇਹ
@KaramjeetSingh-cq8gy
@KaramjeetSingh-cq8gy 8 ай бұрын
Vadhan.saba.vich.ta.so.ka.he.Aa.jande.ce.sdeek.sab.loka.nu.Dasio.ver.je
@akhtiarsingh4554
@akhtiarsingh4554 8 ай бұрын
Punjabi lai and punjab ap ki kita? Galan nal tyme pas na kar? Sare Thag?
@sukhvindersingh8428
@sukhvindersingh8428 8 ай бұрын
Tu eh das kade lok sabha vich boliya hai koi lokan naal sabandat muda uthaya hai tu siraf gaun hi janda hai hor tere pale kuj nahi eh tere vas da rog nahi is vaar pakka harega
@BakhsisSingh-o6r
@BakhsisSingh-o6r 7 ай бұрын
ਸਦੀਕ ਦੀ ਨੀਂਦ ਬਾਰੇ ਪੁਛਿਆ ਜਾਵੇ ਪੰਜ ਸਾਲਾਂ ਚ ਪਾਰਲੀਮੈਂਟ ਵਿੱਚ ਸੌਂ ਸੌਂ ਕੇ ਸ਼ਾਇਦ ਪੂਰੀ ਹੋ ਗਈ ਹੈ ਵੋਟਾਂ ਤੋਂ ਬਾਅਦ ਹਲਕਾ ਧਰਮਕੋਟ ਚ ਮੂੰਹ ਨਹੀਂ ਦਿਖਾਇਆ
@rajkrajkumar5664
@rajkrajkumar5664 7 ай бұрын
Athwa ajuba karishma kudrat ka chamtkar ke roop me samanet Kiya geya mumbai Haryana panjab pateyala rajpura me bhawal pury bannuwaly bhasha men ga ker must must multani picture kalakar rajkumar chand haresh chawla g samachar x press me dekhe sonotak company ke Malek huns Raj ralhan g ke sath me samanet Kiya geya mehender Kapoor g ka samdhe Mohammad Rafi g ko o duniya ki rakhwali ga ker Mohammad sadek g ka dost hun sufy sangit samrat uastad barkat seddhu g ka dost hun jalota g ka dost hun jalota g ne kaha ki aapko padam shiri bharat ratan milna chahiye vedeo bheja hai mujhe
@RanjeetSingh-nu5dz
@RanjeetSingh-nu5dz 8 ай бұрын
ਮੋਢਾ ਹਟਗਿਆ
@baldevsinghgill3132
@baldevsinghgill3132 8 ай бұрын
BY-HUN-NI-BANDA-DELHI-JA-KE-SOO-JAMDA-HAI-THANKS
@nsurtaalrecords6442
@nsurtaalrecords6442 8 ай бұрын
🎉 Phone Number Do Sadique Sahib Ji Da
@JogaSingh-o7d
@JogaSingh-o7d 8 ай бұрын
❤ ਮੁਹੰਮਦ ਸਦੀਕ ਇੱਕ ਇਮਾਨਦਾਰ ਇਨਸਾਨ ਹੈ
@nsurtaalrecords6442
@nsurtaalrecords6442 8 ай бұрын
Mere Gane Gayo Sadique Sahib. 1000 Songs For you .
@JogaSingh-o7d
@JogaSingh-o7d 8 ай бұрын
❤ ਮੁਹੰਮਦ ਸਦੀਕ ਇੱਕ ਇਮਾਨਦਾਰ ਇਨਸਾਨ ਹੈ
They Chose Kindness Over Abuse in Their Team #shorts
00:20
I migliori trucchetti di Fabiosa
Рет қаралды 12 МЛН
Long Nails 💅🏻 #shorts
00:50
Mr DegrEE
Рет қаралды 12 МЛН
Молодой боец приземлил легенду!
01:02
МИНУС БАЛЛ
Рет қаралды 1,8 МЛН
They Chose Kindness Over Abuse in Their Team #shorts
00:20
I migliori trucchetti di Fabiosa
Рет қаралды 12 МЛН