SUPER EXCLUSIVE | From Red Fort incident to Jail, Deep Sidhu narrates the Entire Tale | Mukdi Gal

  Рет қаралды 554,194

ABP Sanjha

ABP Sanjha

Күн бұрын

Пікірлер: 3 200
@sohraabsingh1272
@sohraabsingh1272 2 жыл бұрын
ਸੱਚ ਦੀ ਆਵਾਜ਼ ਸੀ ਦੀਪ ਵੀਰਾ... ਸਾਨੂੰ ਬਹੁਤ ਮਾਣ ਐ ਦੀਪ ਵੀਰੇ ਤੇ।
@amarjitsingh2775
@amarjitsingh2775 10 ай бұрын
ਇਹ ਪੱਤਰਕਾਰ ਜੁਤਿਆਂ ਦਾ ਯਾਰ
@DrKden
@DrKden 9 ай бұрын
Kyu bai?
@h.s3223
@h.s3223 9 ай бұрын
Deep sidhu nu shaheed kehn wale juttian de yaar 😂
@weenhal6943
@weenhal6943 9 ай бұрын
Sahi kiha sab
@hrmnghuman
@hrmnghuman 9 ай бұрын
Tu fuddu aa​@@h.s3223
@Throttlebeasts
@Throttlebeasts 8 ай бұрын
Eda peo bomblast ch marya c beante butcher nal tah khaar khanda communism khut k bhrya ede ch
@deepbains6919
@deepbains6919 Жыл бұрын
ਪਾਰਸ ਸੀ ਸਾਡੇ ਪਤਾ ਨੀ ਕਿੰਨੇ ਹੀਰੇ ਹੋਰ ਬਣਾਉਣੇ ਸੀ ਇਹਨਾ ਨੇ ਦੀਪ ਸਿੱਧੂ ਤੇ ਸਿੱਧੂ ਮੁਸੇ ਵਾਲੇ ਨੇ ਬਸ ਜਰ ਨੀ ਹੋਏ ਸਰਕਰਾਂ ਤੋਂ । Love u ਵੀਰੀਰੋ ਦਿਲਾਂ ਵਿਚ ਹਮੇਸ਼ਾ ਜਿੰਦਾ ਰਹੋਗੇ ।
@beantsinghbeantsingh2697
@beantsinghbeantsingh2697 Жыл бұрын
ਦੋ ਟਕੇ ਦਾ ਪੱਤਰਕਾਰ ਦੀਪ ਸਿੱਧੂ ਦਾ ਮੁਕਬਲਾ ਨਹੀ ਕਰ ਸਕਦਾ ਦੀਪ ਸਿੱਧੂ ਰੀਅਲ ਹੀਰੋ
@smcsema
@smcsema 2 жыл бұрын
ਦੀਪ ਸਿੱਧੂ ਨੇ ਜ਼ੋ ਕਿਹਾ ਸੱਚ ਸੀ ,,ਹੁਣ ਤਾ ਤੁਹਾਨੂੰ ਵੀ ਵਿਸ਼ਵਾਸ ਆ ਗਿਆ
@गुप्तरोगचिकिस्ताआयुर्वेदकरेगा
@गुप्तरोगचिकिस्ताआयुर्वेदकरेगा 2 жыл бұрын
ਇੱਕ ਸਮਝਦਾਰ ਅਤੇ ਇਮਾਨਦਾਰ ਬੰਦਾ ਜੀ ਭਵਿੱਖ ਦੇ ਪੰਜਾਬ ਦਾ ਲੀਡਰ ਸਕਦਾ ਸੀ ਉਹ ਸਾਡੇ ਕੋਲੋਂ ਖੋਹ ਲਿਆ ਗਿਆ......... ਪੂਰੀ ਅਵਾਮ ਨੂੰ ਇਹ ਗੱਲ ਪਤਾ ਹੈ ਕਿ ਦੀਪ ਸਿੱਧੂ ਦਾ ਐਕਸੀਡੈਂਟ ਨਹੀਂ ਕਤਲ ਹੋਇਆ ਹੈ ਪਰ ਫਿਰ ਵੀ ਦੇਸ਼ ਦੀਆਂ ਅੰਦਰੂਨੀ ਤਾਕਤ ਜੋ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ ਹਨ ਓਨਾ ਅੱਗੇ ਲੋਕਾਂ ਦੀ ਇਕ ਨਾ ਚੱਲੀ,......... ਦੀਪ ਸਿੱਧੂ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੈ ਤੇ ਹਮੇਸ਼ਾਂ ਅਮਰ ਰਹੇਗਾ ,, ਇਸ ਦੀ ਮੋਹਰ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਦੀ ਸੀਟ ਤੇ MP ਵਜੋਂ ਹੋਈ ਜਿੱਤ ...…....…...
@reetdhillon5165
@reetdhillon5165 3 жыл бұрын
ਰਿਪੋਰਟ ਨਾਲੋਂ ਵੱਧ ਦਿਮਾਗ਼ ਹੈ ਸਾਡੇ ਯੋਧੇ ਦਾ ਜੁਗ ਜੁਗ ਜੀਵੇ ਸ਼ੇਰਾਂ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ
@kickbeats24
@kickbeats24 3 жыл бұрын
@@Punjabi.Pandit.Secular 😂😂👍
@kiranpalsingh2708
@kiranpalsingh2708 3 жыл бұрын
He have brain but not using honestly in favour of Kissan Andolan !
@jogersyuuu9955
@jogersyuuu9955 3 жыл бұрын
@@Punjabi.Pandit.Secular saaleya chuppa marla deep da
@Punjabi.Pandit.Secular
@Punjabi.Pandit.Secular 3 жыл бұрын
@@jogersyuuu9955 tu maar uhdi help karan waleya
@Sukhveersingh-ns7bo
@Sukhveersingh-ns7bo 2 жыл бұрын
@@jogersyuuu9955 bs ehi soch laike mr ji salaya
@thevaluesworld6285
@thevaluesworld6285 3 жыл бұрын
ਸਾਰਾ ਪੰਜਾਬ ਦੀਪ ਸਿੱਧੂ ਨੂੰ ਬਹੁਤ ਪਿਆਰ ਕਰਦਾ ਤੇ ਕਰਦਾ ਰਹੇਗਾ we proud Deep Sidhu bai ..?
@KuldeepSingh-uh5to
@KuldeepSingh-uh5to 3 жыл бұрын
Eh b godi media wala
@balvindergill8744
@balvindergill8744 3 жыл бұрын
ਜੇ ਸਰਕਾਰੀ ਆਈਟੀ ਸੈਲ ਸਾਰਾ ਪੰਜਾਬ ਹੈ, ਫਿਰ ਤਾਂ ਤੁਹਾਡੇ ਨਾਲ ਸਹਿਮਤ ਹੋਣ ਤੋਂ ਵਗੈਰ ਕੋਈ ਚਾਰਾ ਨਹੀਂ।।
@kiranpalsingh2708
@kiranpalsingh2708 3 жыл бұрын
Balvinder Gill ਸਾਰਾ ਪੰਜਾਬ ਨਹੀਂ, ਕੁਝ ਲੋਕ !
@vickysinghvicky2618
@vickysinghvicky2618 2 жыл бұрын
ਦੀਪ ਸਿੱਧੂ ਵੀਰ ਜੀ ਨੂੰ ਗ਼ਦਾਰ ਕਹਿਣ ਵਾਲੇ ਬਾਅਦ ਵਿੱਚ ਆਪ ਹੀ ਗ਼ਦਾਰ ਬਣਕੇ ਰਹਿ ਗਏ
@sidhusekhon8377
@sidhusekhon8377 Жыл бұрын
ਖੇਤੀ ਬਾੜੀ ਮੁੱਦਾ ਨੀ ਗੱਲ ਤਾਂ ਸਾਰੀ ਹੋਂਦ ਦੀ ਹੈ ਦੀਪ ਵੀਰਾ ਅੱਜ ਵੀ ਸਾਡੇ ਦਿਲ ਵਿੱਚ ਵਸਦਾ ਹੈ
@deepsinghsidhu9249
@deepsinghsidhu9249 Жыл бұрын
ਬਿਲਕੁਲ ਬਾਈ ਦੀਪ ਨੂੰ ਦਿਸਦਾ ਸੀ ਲੜਾਈ ਸਾਡੀ ਹੋਂਦ ਦੀ ਏ,, ਏਸੇ ਕਰਕੇ ਸਰਕਾਰ ਨੂੰ ਰੜਕਣ ਲੱਗ ਪਿਆ ਸੀ,
@Jatinder-r8y
@Jatinder-r8y 6 ай бұрын
ਦਿਲ ਵਿੱਚ ਵੱਸਦਾ ਦਿਲ ਵਿੱਚ ਰਹੇਗਾ💖💖
@binderpaldhaliwal1704
@binderpaldhaliwal1704 2 жыл бұрын
Deep SIDHU is very intelligent honest person Amar rahe 😭😭😭
@dgpsingh6704
@dgpsingh6704 2 жыл бұрын
💯👌
@Pali3726
@Pali3726 Ай бұрын
ਸਾਰਿਆਂ ਤੋਂ ਵੱਧੀਆ ਤੇ ਜਜ਼ਬਾਤੀ ਬੰਦਾ ਬਾਈ ਦੀਪ ਸਿੰਘ ਸਿੱਧੂ ਜ਼ਿੰਦਾਬਾਦ ❤❤
@YT.PawanKumar
@YT.PawanKumar 3 жыл бұрын
ਦੀਪ ਸਿੱਧੂ ਅਤੇ ਲਖਾ ਸਿਡਾਨਾ ਤੋਂ ਬਿਨਾ ਕਿਸਾਨ ਮੋਰਚਾ ਕਿਸੇ ਪਾਸੇ ਨਹੀਂ ਜਾ ਸਕਦਾ। I support Deep sidhu and lakha sidana
@balvindergill8744
@balvindergill8744 3 жыл бұрын
ਦੀਪ ਨੇ ਜੋ ਕੀਤਾ ਤਕਰੀਬਨ ਗਲਤ ਹੀ ਕੀਤਾ - ਫੇਰ ਵੀ ਬਹੁਤ ਕੁਝ ਕਰ ਲਿਆ ਹੈ ਕਿਸਾਨਾਂ ਨੇ ਰੱਬ ਦੀ ਮਿਹਰ ਨਾਲ।।
@balvindergill8744
@balvindergill8744 3 жыл бұрын
ਲੱਖਾਂ ਬਿਲਕੁਲ ਵੱਖਰਾ ਹੈ
@YT.PawanKumar
@YT.PawanKumar 3 жыл бұрын
ਵੀਰ ਜੀ ਬਿਲਕੁਲ ਤੁਸੀ ਸਹੀ ਹੋ
@YT.PawanKumar
@YT.PawanKumar 3 жыл бұрын
ਪਰ 26 ਜਨਵਰੀ ਅਲੇ ਦਿਨ ਤੋਂ ਪਹਿਲਾ ਹੀ ਸਾਰੇ ਕਿਸਾਨ ਇਹ ਗੱਲ ਕਹਿ ਰਹੇ ਸੀ ਕਿ ਲਾਲ ਕਿਲੇ ਤੇ ਝੰਡਾ ਐਸੀ ਫਹਰੰਗੇ ਸੋ ਦੀਪ ਸਿੱਧੂ ਨੇ ਕਰ ਤਾਂ। ਏਥੇ ਗ਼ਲਤ ਉਹ ਲੋਕ ਨੇ ਜੋ ਦੀਪ ਸਿੱਧੂ ਦੇ ਨਾਲ ਨਹੀਂ ਖੜੇ
@YT.PawanKumar
@YT.PawanKumar 3 жыл бұрын
@@jattmoosewala83 ਵੀਰ ਤੁਸੀ ਸਹੀ ਹੋ, ਪਰ ਜਦੋਂ ਬਾਕੀ ਸਾਰੇ ਆਪਣੀ ਆਪਣੀ ਆਲੇ ਹੋ ਜਾਣ ਤਾਂ ਤਾਂ ਕਿਨਾਰਾ ਕੀਤਾ ਚੰਗਾ ਹੁੰਦਾ। ਇਹ ਗੱਲ ਤਾਂ ਤੁਸੀ ਵੀ ਮੰਨਦੇ ਹੋ। ਬਾਕੀ ਜਿਥੋਂ ਤਕ ਮੈ ਜਾਣਦਾ ਹਾਂ ਅੱਜ ਵੀ ਕਿਸਾਨਾਂ ਦੇ ਹੱਕ ਚੇ ਨੇ
@jatt.isjatt
@jatt.isjatt Жыл бұрын
ਸ਼ਹੀਦ ਬਾਈ #ਦੀਪ_ਸਿੱਧੂ 💎ਹੀਰਾ...ਬੰਦਾ ! ਝੰਡੇ ਅਮਲੀ ਮੁੱਖ ਮੰਤਰੀ ਨਾਲੋਂ ਤਾਂ ਕਿਤੇ ਚੰਗਾ ਸੀ... ਏਨਾ ਉੱਚ ਕੋਟੀ ਦਾ ਗਿਆਨ ਅਸਲ ਚ ਇਹ ਬੰਦਾ ਮੁੱਖ_ਮੰਤਰੀ ਬਣਨ ਦੇ ਕਾਬਿਲ ਸੀ..😭 ਪਰ ਸਾਥੋਂ ਹੀਰਾ ਸਾਂਭ ਨਾਂ ਹੋਇਆ..! ਕਿਤੇ ਨਾ ਕਿਤੇ ਸਰਕਾਰਾਂ ਨੂੰ ਦੀਪ ਚੈਲਜ਼ ਲੱਗਦਾ ਸੀ,,,। ਓਹਨਾਂ ਮਰਵਾਉਣਾ ਹੀ ਸਹੀ ਸਮਜਿਆ..। ਪਤਾ ਸੀ ਓਹ ਆਪ ਇੰਗਲੈਂਡ ਦੀ ਪੜਾਈ ਕਰਕੇ ਉੱਚ ਕੋਟੀ ਦਾ ਵਕੀਲ ਸੀ,,ਸਰਕਾਰਾਂ ਵੀ ਸਮਝ ਗਈਆਂ ਸਨ ਕੇ ਇਹ ਤਾਂ ਬਾਹਰ ਆਇਆ ਹੀ ਲਓ..! ਸਮਝੋ। ਏਸ ਲਈ ਜਮਾਨਤ ਤੇ ਆਏ ਦਾ ਹੀ ਕਤਲ ਕਰਵਾ ਕੇ ਬੜੀ ਚਲਾਕੀ ਨਾਲ ਐਕਸੀਡੈਂਟ ਬਣਾ ਦਿੱਤਾ,,ਗਿਆ,,ਜਦ ਕੇ ਵੀਡਿਉ ਚ ਕੋਈ ਬੰਦਾ ਦੱਸਦਾ ਹੈ,,ਕੇ ਕਿਸੇ ਸ਼ਰਾਪ ਸ਼ੂਟਰ ਨੇ ਗੱਡੀ ਬਰਾਬਰ ਲਗਾ ਕੇ ਜਾਂ ਓਸੇ ਟਰੱਕ ਵਿਚੋਂ ਗੋਲੀ ਮਾਰੀ ਸੀ,,। ਦੂਜਾ ਹੀਰਾ💎 ਸ਼ੁਭਦੀਪ ਸਿੰਘ #ਸਿੱਧੂ_ਮੂਸੇਵਾਲਾ ਸਾਫ਼ ਸੁੱਥਰੀ ਗਾਇਕੀ ਤੇ ਪੱਗ ਅਤੇ ਪੰਜਾਬੀ ਭਾਸ਼ਾ ਨੂੰ ਅੰਤਰਰਾਸ਼ਟਰੀ ਪੱਧਰ ਤੇ 167 ਦੇਸ਼ਾਂ ਤੱਕ ਦਸਿਆ ਕੇ ਅਸੀਂ ਹੱਥਾਂ ਨਲ ਸ਼ੇਰ ਪਾਂੜ੍ਹਨ ਵਾਲੇ ਸ਼ਹੀਦ ਹਰੀ ਸਿੰਘ ਨਲੂਏ,,ਤੇ ਬਿਨਾ ਸੀਸ ਤੋਂ ਲੜਨ ਵਾਲੇ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਦੇ ਵਾਰਿਸ ਹਾਂ.. ਤੇ ਪੰਜਾਬੀ ਗਾਇਕੀ ਨੂੰ ਬਿੱਲ ਬੋਰਡ ਤੱਕ ਲੈਅ ਕੇ ਗਿਆ,,ਓਹ ਹੀਰਾ💎 ਵੀ ਗੰਦੀਆਂ ਸਰਕਾਰਾਂ ਨੇ ਸਾਡੇ ਹੱਥੋਂ ਖੋਹ ਲਿਆ 😭😭 ਤੀਜਾ ਹੀਰਾ💎 #ਸੰਦੀਪ_ਸਿੰਘ_ਨੰਗਲ_ਅੰਬੀਆਂ ਜੌ ਬਿਨਾ ਨਸ਼ੇ ਟੀਕਿਆ ਗੋਲੀਆਂ ਤੋਂ ਮਾਂ ਖੇਡ ਕੱਬਡੀ ਨੂੰ ਮੁਕਤ ਕਰਵਾਉਣ ਦਾ ਕੰਮ ਕਰਨ ਵਾਲਾ ਜਗਤ ਹੀਰੋ ..! ਓਹ ਵੀ ਕੱਬਡੀ ਨੂੰ ਸਿਰਫ ਪੈਸਿਆਂ ਦਾ ਧੰਦਾ ਸਮਝਣ ਵਾਲਿਆਂ ਤੋਂ ਬਰਦਾਸ਼ਤ ਨਹੀਂ ਹੋਇਆ..ਜੇਕਰ ਓਹਨੇ ਓਹਨਾਂ ਦਾ ਸਿਸਟਮ ਪ੍ਰਵਾਨ ਨਹੀਂ ਕੀਤਾ ਤਾਂ ਓਹਨੂੰ ਵੀ ਦਰਨਿਦਿਆਂ ਮਰਵਾ ਦਿੱਤਾ..😭😭 ਅੱਜ ਪੰਜਾਬੀ ਲੋਕ ਮਹਿਸੂਸ ਕਰਦੇ ਹਨ ,,ਕੇ ਅਸੀ ਦੁਨੀਆਂ ਦਾ ਸਭ ਤੋਂ ਕੀਮਤੀ ਕੋਹੇਨੂਰ 💎 ਹੀਰਾ ਤਾਂ 75 ਸਾਲ ਪਹਿਲਾਂ ਗਵਾਇਆ ਹੀ ਸੀ..! ਪਰ ਕੋਹੇਨੂਰ ਤੋਂ ਵੀ ਕੀਮਤੀ ਤਿੰਨ ਹੋਰ 💎 💎 💎 ਹੀਰੇ ਅੱਜ ਵੀ ਗਵਾ ਲਏ..! 😭😭 ਲਵ ਯੂ ਐਂਡ ਮਿਸ ਯੂ ਹੀਰੇਉ ..। ਜਿੰਨੀ ਦੇਰ ਇਹ ਧਰਤੀ ਰਹੇਗੀ ਅਤੇ ਕੋਹੇਨੂਰ ਦਾ ਨਾਮ ਰਹੇਗਾ,,ਤੁਹਾਨੂੰ ਵੀ ਯਾਦ ਕੀਤਾ ਜਾਏਗਾ,,ਬੇਸ਼ੱਕ ਤੁਸੀਂ ਸਰੀਰਕ ਤੌਰ ਤੇ ਧਰਤੀ ਤੇ ਨਹੀਂ ਹੋ.ਤੁਸੀ.ਸਾਡੇ ਦਿਲਾਂ ❤ ♥️♥️ਚ ਤੇ ਜਿੰਦਾ ਹੋ ਹੈ ਪਰ ਸਾਡੀਆਂ ਅਉਣ ਵਾਲੀਆਂ ਪੀੜ੍ਹੀਆਂ ਜਦ ਜਵਾਨ ਹੋਇਆ ਕਰਨਗੀਆਂ ਤੇ ਤੁਹਾਡੇ ਬਾਰੇ ਪੜਣਗੀਆਂ ਤੇ ਤੁਸੀ ਫ਼ੇਰ ਓਹਨਾਂ ਦੇਆਂ ਦਿਲਾਂ ਚ ♥️♥️♥️ਨਿੱਤ ਨਵਾਂ ਜਨਮ ਲਿਆ ਕਰੋਗੇ..! 😭😭🙏🏻
@PardesiPunjab
@PardesiPunjab 10 ай бұрын
ਇੱਕ ਗੱਲ ਹਮੇਸ਼ਾ ਯਾਦ ਰੱਖੋ , ਕਿ ਪੰਜਾਬ ਲਈ ਮੁੱਖ ਮੰਤਰੀ ਬਣਨ ਲਈ ਜਿਹੜਾ ਵੀ ਚਿਹਰਾ ਭਾਰਤ ਦੇ ਸੰਵਿਧਾਨ ਉੱਪਰ ਕਾਬਿਜ਼ ਹੋਈਆਂ ਧਿਰਾਂ ਦੇ ਅਧੀਨ ਹੋ ਕੇ ਖੜੇਗਾ, ਦਿੱਲੀ ਉਸਨੂੰ ਆਪਣੀਆਂ ਉਂਗਲਾਂ ਤੇ ਨਚਾਵੇਗੀ। ਇਤਿਹਾਸ ਤੋਂ ਕੁਝ ਸਿੱਖੋ। ਇਹੀ ਗੱਲ ਦੀਪ ਕਹਿੰਦਾ ਸੀ, ਕਿ ਪੰਜਾਬ ਚ ਚਾਹੇ ਕੋਈ ਵੀ ਨਵੀਂ ਪਾਰਟੀ ਆ ਜਾਵੇ, ਉਹਨੇ ਚੱਲਣਾ ਦਿੱਲੀ ਦੇ ਅਧੀਨ ਹੀ ਹੈ। ਇਸਦਾ ਹੱਲ ਇੱਕ ਹੀ ਹੈ, ਆਜ਼ਾਦੀ।
@pardeepsingh-ym8bg
@pardeepsingh-ym8bg 3 күн бұрын
ਜਿਨਿ ਤੇਰੀ ਲੰਘ ਗਈ ਤੇ ਜਿੰਨੀ ਤੇਰੀ ਬਾਕੀ ਆ ਸਾਰੀ ਤੇ ਘੱਟੋ ਘੱਟ ਦਸ ਲੱਖ ਦੀ ਲਾਹਣਤ 😂😂😂
@taminderkour1400
@taminderkour1400 Жыл бұрын
ਦੀਪ ਬਾਈ ਤੇਰੀ ਸੋਚ ਤੇ ਪੈਰਾ ਦੇਵਾਂਗੇ ਠੋਕ ਕੇ❤🙏
@manrajveersingh8142
@manrajveersingh8142 2 жыл бұрын
Bai di awaz bhut sohni c 🥺🥺 ohde nalo sohni c bai di soch 🥺 je gal kriye sohne di ta bai da dil bhut hi sohna c ,, miss u nd love u deep bai 😭☺
@gautamchhina2202
@gautamchhina2202 3 жыл бұрын
ਧਰਨੇ ਦੇ ਪਹਿਲੇ ਦਿਨ ਵੀ ਦੀਪ ਸਿੱਧੂ ਦੀ ਸੋਚ ਇਹ ਹੀ ਸੀ ਤੇ ਅੱਜ ਵੀ deep Sidhu jindabaad
@balvindergill8744
@balvindergill8744 3 жыл бұрын
ਦੀਪ ਨੇ ਸਦਾ ਕਿਸਾਨਾਂ ਦੀਆ ਲੱਤਾਂ ਖਿੱਚੀਆਂ ਹਨ - ਆ ਗਿਆ ਵੱਡਾ ਪੜ੍ਹਾਕੂ ਆਪਣੇ ਲਫ਼ਜ਼ਾਂ ਦੁਆਰਾਂ ਚਾਲਾ ਚੱਲਣ ਵਾਲਾ।। ਜੈ ਜਵਾਨ ਹੈ ਕਿਸਾਨ।।।
@kiranpalsingh2708
@kiranpalsingh2708 3 жыл бұрын
Balvinder Gill ਸਹੀ ਕਿਹਾ !
@kiranpalsingh2708
@kiranpalsingh2708 3 жыл бұрын
ਸਹੀ, ਦੀਪ ਪਹਿਲਾਂ ਵੀ ਕਿਸਾਨ ਆਗੂਆਂ ਦਾ ਵਿਰੋਧ ਕਰਦਾ ਸੀ ਤੇ ਹੁਣ ਵੀ, ਇੱਕੋ ਮਨੋਰਥ !
@jogersyuuu9955
@jogersyuuu9955 3 жыл бұрын
Bilkul sahi..... Jede galat bol rahe ne ohna ton lun ni fad hona 😂😂😂😂
@Jaswindersingh-ht7fs
@Jaswindersingh-ht7fs 2 ай бұрын
Bc ne leader
@jagseersinghmaan6153
@jagseersinghmaan6153 3 жыл бұрын
ਪੱਤਰਕਾਰ ਭਰਾਵਾ ਬਾਈ ਦੀਪ ਕੋਲੋਂ ਸਵਾਲ ਦਾ ਜਵਾਬ ਤਾਂ ਲੈ ਤੂੰ ਬਾਈ ਨੂੰ ਪੂਰਾ ਜਵਾਬ ਦੇਣ ਨਹੀਂ ਦੇ ਰਹੇ ਸਵਾਲ ਤੇ ਸਵਾਲ ਹੱਦ ਹੋ ਗਈ
@gpshififan9570
@gpshififan9570 3 жыл бұрын
ਸਹੀ ਕਿਹਾ ਪਰ ਜੇਕਰ ਉਹ ਪੂਰੀ ਗੱਲ ਸੁਣਦਾ ਤਾਂ ਪੱਤਰਕਾਰ ਦੀ ਬੇਇਜਤੀ ਹੁੰਦੀ ਊ
@onlineeducationinpunjabi9884
@onlineeducationinpunjabi9884 3 жыл бұрын
@@gpshififan9570 ਸਹੀ ਕਿਹਾ ਬਾਈ ਜੀ
@kiranpalsingh2708
@kiranpalsingh2708 3 жыл бұрын
ਕਿਉਂਕਿ ਦੀਪ ਸਵਾਲ ਦਾ ਜਵਾਬ ਦੇਣ ਦੀ ਬਜਾਏ, ਇੱਧਰ ਉਧਰ ਘੁਮਾ ਰਿਹਾ ਹੈ ?
@jogersyuuu9955
@jogersyuuu9955 3 жыл бұрын
@@kiranpalsingh2708 Tu na ghum,, chup karke bond de... aahi kam tera har video ch..... Dalla IT CELL
@kiranpalsingh2708
@kiranpalsingh2708 3 жыл бұрын
Jogers yuuu ਤੇਰੀ ਔਕਾਤ ਦਾ ਪਤਾ, ਜਦੋਂ ਕੋਈ ਉੱਤਰ ਨਾ ਆਵੇ ਫਿਰ ਗੰਦ ਲਿਖਣਾ, IT cell ਨਾਲ ਤੇਰੇ ਵਰਗੇ ਨੀਚ ਕੰਮ ਕਰਦੇ ਐ !
@SinghSingh-hx7fc
@SinghSingh-hx7fc 3 жыл бұрын
Deep is a intelegent man these types of mans are required to our community 🙏
@Technocrat-X
@Technocrat-X 3 жыл бұрын
First learn some english mate...its intelligent
@jogersyuuu9955
@jogersyuuu9955 3 жыл бұрын
@@Technocrat-X Don't worry abt my mate's english...... yu back to sleep
@bhainishansinghsarabha275
@bhainishansinghsarabha275 2 жыл бұрын
ਖੋਹ ਲਿਆ ਅਗਲਿਆਂ ਨੇ y
@ls400mobbin2
@ls400mobbin2 2 жыл бұрын
@@Technocrat-X you worried about another man Waheguru mehar tera otha
@Gurpreetsingh-zk9vi
@Gurpreetsingh-zk9vi 2 жыл бұрын
Mere akha nu rona aa gya veere! Sachi insaniyat di kami hai duniya che! Veera amar rhe!❤
@AmitSharma017
@AmitSharma017 2 жыл бұрын
Fer 22 rokeya kine , ro sakde tusi .We are living in democratic country te nalle tusi tan Punjab ch rehane jithe de loka da Kam hi dujiya ni lutna te ravana ae hi.
@Gurpreetsingh-zk9vi
@Gurpreetsingh-zk9vi 2 жыл бұрын
Ok veere! Malak hi janda kadd kis nu lutya sardar ne!
@AmitSharma017
@AmitSharma017 2 жыл бұрын
@@Gurpreetsingh-zk9vi Menu hi lutiya 1 ne, 35000 kha gaya mere.Hor daso.Nalle mere Gawandi jeda aap sardar ne oda plot dabb leya 1 duje sardar ne.Sadde pind 1 bande di 9 crores di zameen viki si.One Punjab ch 2.5 crores di zameen liti baad ch Pata lagga pind waleya ne patwari nall rall k Samlat bech di onu te oh Sara pind jatta da si, on bande ne suicide kar li.50 discover nave aaye os pind ch odan. Sare da sara pind mileya hoya si nalle patwari tehsildar.Hun Das eh sare kitho aaye ambro, chan n ton ja Fer Mars ton.PAL KHROUD karke 1 channel ne oh vekh 22 Pata chal lagju sardara di hakikat kinwe mentally disabled bandeya nu sungla nall bann k rakhde tere sardar sirf roti te and 25-25 majha da goha chak wande ona bandiya ton mostly eh mone hi hunde.Banno kisi sardar nu Fer laggu samajh.Te 1 sardar agent sadde pind de 2 Mundiya de 10000 te 300000 rs kha gaya Bahar bhejan de naam te , 1 nall tan Mar kutt v kiti.Sari thagiya sardar hi karde Punjab ch keda Bahar aake karda koi.1 Sal pehla di gal ae mohali 68 di market ch sardara da munda 1 biwi di chain snatch karke bhaj reha si pulsar te daso hun.Kadi niklo mohali ch raat de time samajh lag ju kinni k safe ne mohali eda vadda city hoke.Enna sardar sardar karde pajji tusi dava deo mere 35K oh chor sardar ton Fer 1 sardar menu v eho ja labh ju jeda haiga honest.
@DoabeAale30
@DoabeAale30 2 жыл бұрын
@@AmitSharma017 neerv modi Vijay malya sardara de putt aa ...? Jinne hun tkk desh luttya ki sardara ne luttya...? Narrow minded
@AmitSharma017
@AmitSharma017 2 жыл бұрын
@@DoabeAale30 Tusi kithe diya gallan kithe le Jaya karo.Gal Punjab de aam bande di hundi tusi Nirav Modi te Mallaya te ponch gaye.Chalo oh tan bhaj gaye.Lalu,Sonia Gandhi,Priyanka Gandhi da husband eh chora da ki.Enna bare v gal Kar leya karo.Manmohan v sardar ae jeda aa kehnda firda si ki Desh di property te pehla haq muslamana da te sardar enne begairat ne ki onna nu India waleya ne PM(manmohan),FM(Manhmohan),President(Gyani zail Singh) sab banaya par sardara nu aaj v aazadi chaidi.
@deutzFahraalee
@deutzFahraalee 2 жыл бұрын
Lub u sidhu vir waheguru tenu hmesha apne charna ch rakhe🙏
@sandhupb47
@sandhupb47 2 жыл бұрын
ਕੌਮੀ ਯੋਧਾ ਸ਼ਹੀਦ ਦੀਪ ਸਿੱਧੂ ਵੀਰ ਵਰਗਾ ਕੋਈ ਹੋਰ ਨਹੀ ਬਣ ਸਕਦਾ, ਉਹ ਸੁੱਤੀ ਕੌਮ ਨੂੰ ਜਗਾਅ ਗਿਆ, ਦੀਪ ਸਿੱਧੂ ਵੀਰ ਹਮੇਸ਼ਾਂ ਸਾਡੇ ਦਿਲਾਂ ਵਿੱਚ ਵੱਸਦਾ ਰਹੇਗਾ। #ਸ਼ਹੀਦਦੀਪਸਿੱਧੂਜਿੰਦਾਬਾਦ
@antieuntie8724
@antieuntie8724 2 жыл бұрын
ਪੱਤਰਕਾਰ ਬਹੁਤ ਹੀ ਬਤਮੀਜ ੲਿਜ ਸਵਾਲ ਕਰ ਰਿਹਾ ਜਿਵੇ ਲੜਨਾ ਹੁੰਦਾ ਪਰ ਵੀਰ ਨੇ ਕਿੰਨੇ ਸੌਹਣੇ ਤਰਾ ਜੁਆਬ ਦਿੱਤਾ Rip💕💕
@SukhMark
@SukhMark Жыл бұрын
Eh sala shubh veer nu v boht torcher kar reha c #deep te #mooseaala bai ne sidha karta pattrkaar nu
@bindermaanmaan4972
@bindermaanmaan4972 10 ай бұрын
Patterkarr gagdo aa kutta aa sarkaar da banda 22 ji nal eas ne gal batt kati aa ja ta oo banda maar ta ja jail vich sutt dita kutta banda aa patrakaar
@Gurjitsingh-r9y
@Gurjitsingh-r9y 10 ай бұрын
A sala koli chat banda lorens dey morey ta koda hon nu v tiyaar c te saadey praa deep sidu naal ladan nu onda
@rajeshbains7673
@rajeshbains7673 3 жыл бұрын
Deep sir ji tusi wake Punjab de hero ho ji
@hardeepsinghsandhu5425
@hardeepsinghsandhu5425 Жыл бұрын
ਦੀਪ ਵੀਰ ਇਸ ਜਨਮ ਵਿੱਚ ਸਾਨੂ ਤੂੰ ਨਹੀਂ ਭੁੱਲ ਸਕਦਾ ਵਾਹਿਗੁਰੂ ਤੁਹਾਨੂ ਆਪਣੇ ਚਰਨਾਂ ਵਿੱਚ ਰੱਖਣ
@bahadursingh5896
@bahadursingh5896 3 жыл бұрын
ਵੈਰੀ ਗੁਡ ਸੁਆਦ ਲਿਆ ਤਾਂ ਇੰਟਰਵਿਊ ਕਰਨ ਦਾ ਨੇਲੇ ਤੇ ਦੇਲਾ ਮਾਰੀ ਜਾਂਦਾ ਦੀਪ ਸਿੱਧੂ ਜਿੰਦਾਬਾਦ
@goldycheema1592
@goldycheema1592 3 жыл бұрын
👌👌👌👌👌😀🙏
@balvindergill8744
@balvindergill8744 3 жыл бұрын
ਸਰਕਾਰੀ ਕਰਤੂਸ ਕਹਿੰਦੇ ਸੁਣੇ ਨੇ ਲੋਕ ਵੀਰੇ ...
@guridevgun4615
@guridevgun4615 3 жыл бұрын
ABP also a part of godi media... Deep vir ne boht sleeke nal Face kita anchor nu.. Boht hleemee nal jwaab dite... Anchor koi nvee h contervercy chohda aa.. Pr Deep vir nai hon dita.. Waheguru charrdikla ch rkhe
@AmanGill-sw2pb
@AmanGill-sw2pb 3 жыл бұрын
No. Anchor asked appropriate questions. Deep isn't a perfect human being, just because you support him doesn't mean he shouldn't he questioned.
@KaurJi11
@KaurJi11 Жыл бұрын
ਕਿੰਨੇ ਠਰੰਮੇ ਨਾਲ ਦੀਪ ਵੀਰ ਗੱਲ ਕਰ ਰਿਹਾ ਐ🙏
@charanpreetbajwa3073
@charanpreetbajwa3073 3 жыл бұрын
ਦੀਪ ਸਿਧੂ ਵੀਰ ਆ ਸਾਡਾ ।
@gurjitsingh-ho9qi
@gurjitsingh-ho9qi 3 жыл бұрын
Deep Sidhu ਜ਼ਿੰਦਾਬਾਦ
@MayurPanghaal
@MayurPanghaal 2 жыл бұрын
मुसीबतां ते मरदान ते पैंदी रेंदी हैं , जेड़े रस्ते ते तू तुर्या .. उथ्हे बदनामी हाई रेट मिलूगी = Sidhu Moosewala RIP
@AmritpalSingh-mq4nq
@AmritpalSingh-mq4nq 3 жыл бұрын
Deep sidhu is real guy. God knows that. Even he was in jail. God help him lot. He speaks truth. One day he will b hero in every heart .love u brother. 🥰🥰🥰🥰🥰🥰
@gurmeetkaur-zw7pi
@gurmeetkaur-zw7pi 3 жыл бұрын
ਪੱਤਰਕਾਰ ਜੇ ਵਾਕਿਆ ਤੂੰ ਆਪਣੇ ਆਪ ਨੂੰ ਬੜਾ ਖੱਬੀਖਾਨ ਸਮਝਦਾ ,ਇਸੇ ਟੋਨ ਚ ਮੋਦੀ ਨਾਲ ਇੰਟਰਵਿਊ ਕਰ ।ਫਿਰ salute ਕਰਾਂਗੇ ਤੈਨੂੰ।
@navkaur2703
@navkaur2703 3 жыл бұрын
ਬਿਲਕੁਲ ਸਹੀ ਜੀ ।
@gurmanpreet6284
@gurmanpreet6284 3 жыл бұрын
Sahi gal 22 g
@parmdeeptoor2231
@parmdeeptoor2231 3 жыл бұрын
Bilkul sahi keha
@rajdeeprandhawa8583
@rajdeeprandhawa8583 5 ай бұрын
Love u deep bai,,, miss u so much😢😢
@arshdeepsingh2894
@arshdeepsingh2894 5 ай бұрын
ਦੱਲੇ ਪਟਿਆਲ ਨੇ ਸਤਿ ਸ੍ਰੀ ਆਕਾਲ ਦਾ ਜਵਾਬ ਨਹੀਂ ਦਿੱਤਾ।
@brarbrar6884
@brarbrar6884 3 жыл бұрын
ਪੱਤਰਕਾਰ ਮੋਦੀ ਦੀ ਬੋਲੀ ਬੋਲਦਾ, ਜੋ ਪੁਲਸ ਨੇ ਕੀਤਾ ਓਹ ਨੀ ਦਿਸਦਾ ਇਹਨੂੰ
@nonu2210
@nonu2210 3 жыл бұрын
ਜੇ ਵੀਰ ਮੀਡੀਆ ਆਪਣੇ ਪੱਖ ਚ ਬੋਲੇ ਤਾਂ ਠੀਕ ਅਧਰਵਾਈਸ਼ ਮੋਦੀ ਮੀਡੀਆ। ਵੀਰ ਪੱਤਰਕਾਰੀ ਉਹ ਹੁੰਦੀ ਹੈ ਜੋ ਸੱਚ ਹੈ ਉਸ ਵਾਰੇ ਬੋਲੇ। ਇੱਥੇ ਵੀਰ ਇਹ ਪੱਤਰਕਾਰ ਠੀਕ ਬੋਲ ਰਿਹਾ ਹੈ।
@desimunda6234
@desimunda6234 3 жыл бұрын
ryt aano sale nu boln da ni pta interv lean aagya ..pwhla bolna sikho modi de chamche
@RanveerSingh-jq1cu
@RanveerSingh-jq1cu 3 жыл бұрын
Godi media
@onlineeducationinpunjabi9884
@onlineeducationinpunjabi9884 3 жыл бұрын
ਦੀਪ ਸਿੱਧੂ ਵਧੀਆ ਬੰਦਾ ਕੋਈ ਰੀਸ ਨਹੀਂ ਕਰ ਸਕਦਾ 22 ਦੀ।
@sunnymaan1147
@sunnymaan1147 Жыл бұрын
We lost a diamond 😢 Asi Heera gwayea 😢 Miss u Shaheed Bai Deep Sidhu 😢 Hamesha he saade Dilan wich rahega Shaheed Bai Deep Sidhu ❤
@sukhwindersingh-nh3yl
@sukhwindersingh-nh3yl 3 жыл бұрын
Deep is great person
@ParveenKumar-tx3sy
@ParveenKumar-tx3sy 3 жыл бұрын
ABP person was very rude, Deep Dhillion answered him very well and patiently. He did not allow him to answer any question fully. People like u Deep Sidhu Ji. Deep Sidhu was not wrong. We born and raised in Punjab we love Tiranaga and Nishan Sahab equally.
@jogersyuuu9955
@jogersyuuu9955 3 жыл бұрын
Hindu Sikh bhaichara Zindabaad ❤❤❤❤
@tasteofasia7718
@tasteofasia7718 2 жыл бұрын
Not Dillon Deep Sidhu
@maninderkaur7307
@maninderkaur7307 2 жыл бұрын
Nishan sahib krk he tirangay d hond kayam hai... Jis din punjab dey putra ne avdey kafan lai tirangey to mukh mod laya ta ....tirangey da vajood ni rehna
@sainijassi9140
@sainijassi9140 2 жыл бұрын
Anchor is showing himself very smarter 👎vade desh bhagat
@onlineeducationinpunjabi9884
@onlineeducationinpunjabi9884 2 жыл бұрын
👍👍👍
@nirmalvirk8643
@nirmalvirk8643 Жыл бұрын
Media da roll ki hawa ch gallan karniya Deep veer ne bilkul sahi kita he was always right
@jugrajjugraj4089
@jugrajjugraj4089 3 жыл бұрын
ਦੀਪ ਸਿੱਧੂ ਆਪਣੀ ਜਗਾ ਬਿਲਕੁੱਲ ਠੀਕ ਏ।
@balvindergill8744
@balvindergill8744 3 жыл бұрын
ਕੀ ਉਸ ਨੇ ਜੋ ਕੀਤਾ ਉਹ ਅੰਦੋਲਨ ਨੂੰ ਅੱਗੇ ਵਧਾਉਂਦਾ ਹੈ????
@Jaswindersingh-ht7fs
@Jaswindersingh-ht7fs 2 ай бұрын
We fight for khalsa raj
@digdig7565
@digdig7565 3 жыл бұрын
Deep sidhu zindabaad punjab di shaan
@TajjiDhindsa
@TajjiDhindsa Ай бұрын
Asi Ta Deep Bai dyi Soch De Challa Gyee ❤❤
@parminderchauhan7309
@parminderchauhan7309 3 жыл бұрын
Excellent job deep sidhu
@sujansingh-vn5uf
@sujansingh-vn5uf Жыл бұрын
ਹਰੇਕ ਵੀਰ ਦੀਪਿ ਵਰਗਾਂ ਬਨਣਾ ਚਾਹੁੰਦਾ ਹੈ,,,,,,ਤੁਸੀਂ ਦੀਪ ਨੂੰ ਸਵਾਲ ਘੁੱਟ ਤੇ ਜਵਾਬ ਜਿਆਦਾ ਦੇ ਰਹੇ ਹੋ ,,ਜਿਵੇ ਉਹ ਇੰਟਰਵਿਊ ਦੇਣ ਨਹੀਂ ਲੈਣ ਆਇਆ ਹੋਵੇ,,,,ਬਾਕੀ ਸੰਦੀਪ ਸਿੰਘ ,,ਬਾਈ ਦੀਪ ਸਿੱਧੂ ਸਾਡੀ ਕੌਮ ਦਾ ਮਹਾਨ ਯੋਧਾ ਸੀ ਤੇ ਰਹਦੀ ਦੁਨੀਆਂ ਤੱਕ ਰਹੇ ਗਾ,,🚩🙏ਗੋਦੀ ਮੀਡੀਆ 🏴‍☠️।।।।
@Gurjantsinghsraa1527
@Gurjantsinghsraa1527 3 жыл бұрын
Deep Singh Sidhu jindabad jindabad 💪💪
@bprem8594
@bprem8594 2 жыл бұрын
ਹੀਰਾ ਬੰਦਾ ਤੁਰ ਗਿਆ, ਕਿਸਾਨ ਆਗੂ ਸਿਆਸਤ ਦਾ ਸ਼ਿਕਾਰ ਹੋ ਗਏ।
@kiratsandhupb1817
@kiratsandhupb1817 3 жыл бұрын
ਦੀਪ ਬਾਈ ਜਿੰਦਾਬਾਦ
@babansingh9340
@babansingh9340 3 жыл бұрын
Deep ਸਿੱਧੂ ਸਿਰਾਂ good answer
@SgnrRajasthan
@SgnrRajasthan 10 ай бұрын
Deep sidhu jindabad ❤ sarkaar ne shaheed karvaya soorma
@avikaur9613
@avikaur9613 2 жыл бұрын
A true intellectual mind needs that opponent too.. DEEP SIDHU a true warrior
@sukhminderkaurchhine522
@sukhminderkaurchhine522 2 жыл бұрын
He is very very intelligent good speaker true person 🙏
@sidhusahb3124
@sidhusahb3124 9 ай бұрын
Deep Sidhu ❤
@Bbrave6868
@Bbrave6868 2 жыл бұрын
ਦੀਪ ਵੀਰ ਅਮਰ ਰਹੇ
@davinderbasra5698
@davinderbasra5698 3 жыл бұрын
Deep Sidhu zindabad. Deep Sidhu is 101% right. God bless Deep Sidhu. Akal purkh ang sang shae rhean
@HarjinderSingh-tg2pg
@HarjinderSingh-tg2pg Жыл бұрын
ਜਿੰਦਾ ਸਹੀਦ ਦੀਪ ਸਿੰਧੂ ਬਾਈ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ❤ ਤੋਂ ਦੀਪ ਸਿੰਧੂ ਬਾਈ ਜੀ ਦੀ ਸੋਚ ਦੇ ਨਾਲ ਖੜੇ ਹਾਂ।
@rajeshdhiman7185
@rajeshdhiman7185 2 жыл бұрын
Deep is true man.
@tajwrsingh5990
@tajwrsingh5990 6 ай бұрын
ਦੀਪ ਸਿੱਧੂ ❤️💪👍
@sukhwindka
@sukhwindka 2 жыл бұрын
Hat’s off to you 🌹🌹he lived his life the fullest . He was strong sole . Rip 💕💕
@ravirajsingh1173
@ravirajsingh1173 2 жыл бұрын
ਦਿਲ ਵਿਚ ਜਗਾ ਬਣਾ ਕੇ ਗਿਆ ਬਾਈ । ਪਰਮਾਤਮਾ ਸਾਨੂੰ ਵੀ ਤੁਹਾਡੇ ਵਰਗੀ ਮਤ ਬਖਸੇ। 🙏🙏🙏
@pargatdullat7672
@pargatdullat7672 Жыл бұрын
Very Very nice good 👍
@honeyhunter5301
@honeyhunter5301 Жыл бұрын
DEEP Brother
@trucklover4079
@trucklover4079 Жыл бұрын
​@@pargatdullat7672 😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮
@DarshanSingh-ep4js
@DarshanSingh-ep4js Жыл бұрын
​@@pargatdullat7672²²²⅗w,
@HarmanChabba-e9y
@HarmanChabba-e9y 9 ай бұрын
Bai ji deep sidhu right now
@surjitkaur6864
@surjitkaur6864 3 жыл бұрын
Deep Sidhu you are great beta ji . God bless you deep beta.
@GurpreetSingh-mp6kw
@GurpreetSingh-mp6kw 3 жыл бұрын
ਦੀਪ ਸਿੱਧੂ ਵੀਰ ਤੇਰਾ ਤੇ ਪੰਜਾਬ ਨੂੰ ਮਾਣ ਏ
@parmindersingh4267
@parmindersingh4267 11 ай бұрын
ਦੀਪ ਵੀਰ ਜਿੰਦਾਬਾਦ
@bootasidhu1970
@bootasidhu1970 3 жыл бұрын
Deep bai Punjab da 💪🏻💪🏻
@balwantsinghpunjab5672
@balwantsinghpunjab5672 3 жыл бұрын
Deep Sidhu Veer jindabad
@dhandhanramdasgurujimerkar2499
@dhandhanramdasgurujimerkar2499 11 ай бұрын
Baheguru ji app ji apne charna bich nibaas baksheo ji ❤
@ranjitdhillon355
@ranjitdhillon355 3 жыл бұрын
Deep sidhu good parson
@surindersohi3842
@surindersohi3842 2 жыл бұрын
Deep Sidhu ik sacha insan c he is honest man Punjab nu bhot bada ghata pay gya ..Waheguru mainu chuk lainda Deep Sidhu bai di jga kyu ki punjab nu Deep veere di jrurat c hje i miss you so much deep veer😭😭😭😭😭🙏🙏🙏🙏
@gogosinghgogasingh8298
@gogosinghgogasingh8298 Жыл бұрын
ਦੀਪ ਸਿੰਘ ਸਿੱਧੂ ਵੀਰ ਰੀਅਲ ਲਾਈਫ HERO
@bindabassian9905
@bindabassian9905 3 жыл бұрын
ਦੀਪ ਸਿੱਧੂ ਘੈਂਟ ਬੰਦਾ ਪਰਾ ਦੇ ਨਾਲ ਆ ਅਸੀਂ ਸਾਰੇ 🦁❤
@jagjitkhaira4766
@jagjitkhaira4766 3 жыл бұрын
He is Lawyer and Lier
@pawanfitnesslover2069
@pawanfitnesslover2069 2 жыл бұрын
Never Forget one of the greatest minds Sikh Quam had. #DeepSidhu
@happymahal7514
@happymahal7514 3 жыл бұрын
Deep sidhu asli hero va punjabi da maan 💪💪💪💪
@deepkaur4059
@deepkaur4059 3 жыл бұрын
ਬਹੁਤ ਵਧੀਆ ਜਵਾਬ ਦਿਤਾ ਦੀਪ ਵੀਰਾ ਇਹ ਰਿਪੋਰਟ ਗੋਦੀ ਮਿਡਆ ਦੀ ਬੋਲੀ ਬੋਲਦਾ ਇਹ ਸਵਾਲ ਨਹੀ ਇਲਜਾਮ ਲਗਾਇ ਜਾ ਰਿਹਾ ਬਹੁਤ ਘਟੀਆ ਰਿਪੋਰਟ ਹੈ ਇਹ
@iSHAANSharma786
@iSHAANSharma786 5 ай бұрын
❤❤❤❤😢 Miss you baiii2😢😢❤❤ 22.6.2024❤❤
@jinderjatt803
@jinderjatt803 2 жыл бұрын
Deep Sidhu was, is and will be forever an Hero of Sikhs and Punjabi Qoum
@malwewale2294
@malwewale2294 2 жыл бұрын
#ripdeepsidhu ❤ deep sidhu 22 Jindabad ❤
@ParminderSingh-yx3nw
@ParminderSingh-yx3nw 3 жыл бұрын
A B P ਨਿਉਜ ਮੋਦੀ ਦੇ ਪਿੱਠੂ ਹਨ ਪਰੰਤੂ ਦੀਪ ਸਿਧੂ ਨੇ ਵਧੀਆਂ ਜਵਾਬ ਦਿਤੇ ਹਨ
@OlllOHD
@OlllOHD 3 жыл бұрын
Doven Modi de pithu a
@AMRITPALSINGH-sc5zv
@AMRITPALSINGH-sc5zv 3 жыл бұрын
ਓ ਆਹ ਰਿਪੋਰਟਰ ਵਧੀਆ ਆ
@HarjitSingh-xd7wi
@HarjitSingh-xd7wi 3 жыл бұрын
KEEP IT UP SIDHU BHAJEE.
@BittaSidhu-q9f
@BittaSidhu-q9f 11 ай бұрын
You will always live in ours hearts bro , love you sohne veer 🥰🥰💝
@happysinghbal2515
@happysinghbal2515 3 жыл бұрын
Love you deep veer
@punjabupdates8552
@punjabupdates8552 3 жыл бұрын
Deep Sidhu always be for Punjab
@jagpreetsingh922
@jagpreetsingh922 2 жыл бұрын
Deep Sidhu Bai’s philosophy was beyond the reach of majority of Punjabis. Sikh kaum had lost a diamond. Waheguru Ji Deep Bai di atma Nu apne charna Vich Niwas bakshan.
@gurjitsingh9015
@gurjitsingh9015 3 жыл бұрын
Deep 👍
@bhullarsaab5829
@bhullarsaab5829 2 жыл бұрын
ਚੰਗਾ ਠੋਕਿਆ ਪੱਤਰਕਾਰ ਬਾਈ ਨੇ
@vickyv7584
@vickyv7584 2 жыл бұрын
Love you deep veere😭😭😭
@sschaudhrysa
@sschaudhrysa 3 жыл бұрын
Deep Sidhu zindabaad. Jina marzi blame kar lo jeet sach di hove di. Jhoote kamredan da moonh kaala hou ga
@HardeepSingh-mt4dc
@HardeepSingh-mt4dc Жыл бұрын
I miss you Deep Sidhu Bro 😭😭😭😭
@jagtarsingh9375
@jagtarsingh9375 2 жыл бұрын
ਦੀਪ ਸਿੱਧੂ ਬਾਈ ਜੀ ਅਮਰ ਰਹੇ R I P 🙏🏽🙏🏼🙏🏾🙏🏿
@singhisking539
@singhisking539 3 жыл бұрын
Well done deep Nothing wrong u doing we are full support u and your all team's
@harshdeepsingh3442
@harshdeepsingh3442 3 жыл бұрын
Yes
@AmanGill-sw2pb
@AmanGill-sw2pb 3 жыл бұрын
He's dividing the movement by manipulating people using religion.
@mandeeps6998
@mandeeps6998 2 жыл бұрын
@@AmanGill-sw2pb haha, asshole like you never understand deep sidhu
@harpreetsingh5379
@harpreetsingh5379 2 жыл бұрын
Missing you deep 22 ❤️❤️
@kanwaljitsingh8391
@kanwaljitsingh8391 3 жыл бұрын
Well responded Deep Sidhu
@kiranpalsingh2708
@kiranpalsingh2708 3 жыл бұрын
Really ?
@pinkygill2506
@pinkygill2506 3 жыл бұрын
Deep Sidhu ne koi galti nahi kiti.👍🙏
@karnailsingh4572
@karnailsingh4572 3 жыл бұрын
Galti Haryana walon ne ki unke ghar me jakar tumne unke peeth me chura ghopa h
@sumitjaat174
@sumitjaat174 3 жыл бұрын
@@karnailsingh4572 kya galti ki bhai?
@mandeeps6998
@mandeeps6998 2 жыл бұрын
@@karnailsingh4572 woh kaise moot peeni kaum, haryane valle teh aaj v naal aa punjab de, asal ch haryana hp dono punjab hi aa
@kaRANSHah1235
@kaRANSHah1235 2 жыл бұрын
@@mandeeps6998 jab attakwadi khalistani Pakistan ka talva chto
@kaRANSHah1235
@kaRANSHah1235 2 жыл бұрын
@@mandeeps6998 tu khalistani attakwadi h sala
@whitercat2302
@whitercat2302 Жыл бұрын
Deep Sidhu, no body can match your intelligence, don't know when Punjab will find another like him, that is the reason enemy could not tolerate. They could not match his energy, his knowledge his deep understanding of every issue. We miss you
@indiathought5970
@indiathought5970 Жыл бұрын
No body even amritpal
@jassboparai5921
@jassboparai5921 2 жыл бұрын
Miss You Deep veere🥺
@Navraj_walaitpuria_
@Navraj_walaitpuria_ 2 жыл бұрын
ਦੀਪ ਵੀਰਿਆ ਕਿੱਥੇ ਬਾਗਿਆ 😥😥😥😥😥 ਅਜੇ ਤਾਂ ਕੋਈ ਸੁਪਨਾ ਵੀ ਪੂਰਾ ਨੀ ਹੋਇਆ ਸੀ ਦੀਪ ਬਾਈ ਤੇਰੇ ਤੇ ਉਂਗਲ ਚੁੱਕਣ ਆਲਿਆਂ ਨੂੰ ਜੀ ਕਰਦਾ ਕੀ ਅੱਗ ਲਾ ਕੇ ਫੂਕ ਦਿਆ 😥😥😥🙏🏻🙏🏻🙏🏻🙏🏻🙏🏻😥😥😥
@Universalpicturesstopmotion
@Universalpicturesstopmotion 3 жыл бұрын
Deep veer jindaabaad
@arpinderkaur3978
@arpinderkaur3978 3 жыл бұрын
I support Deep ,uk
@jaskaransingh7760
@jaskaransingh7760 Жыл бұрын
ਸੱਚ ਥੋੜਾ ਜਾ ਕੌੜਾ ਤੇ ਔਖਾ ਹੁੰਦਾ...... ਬੱਸ ਆ ਹੀ ਗੱਲ ਸੀ 🙏🙏💯💯
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 14 МЛН
路飞做的坏事被拆穿了 #路飞#海贼王
00:41
路飞与唐舞桐
Рет қаралды 25 МЛН
黑天使被操控了#short #angel #clown
00:40
Super Beauty team
Рет қаралды 54 МЛН
Lazy days…
00:24
Anwar Jibawi
Рет қаралды 9 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 14 МЛН