No video

Super Final Match : Centre Velly Club V/s S.B.S Fresno / Dedhna (Patiala)21-02-2023/Kabaddi123

  Рет қаралды 867,210

Kabaddi 123 kabaddi 123

Kabaddi 123 kabaddi 123

Жыл бұрын

#dedhna #sKabaddicup #123Live #kabaddi123 #combine #sillu #dedhna2023

Пікірлер: 485
@satojsatoj3208
@satojsatoj3208 Жыл бұрын
ਸਾਜੀ ਤੇ ਬੁੱਲਟ ਕਪਾਈਨ ਦੇ ਗੈਰ ਚੈੱਕ ਕਰਦੇ ਫਿਰਦੇ ਸੀ। ਅਏ ਪਤਾਂ ਨੀ ਸੀ ਵੀ ਸੀਲੂ ਹਰਿਆਣਾ ਕੋਲੇ ਵੀ ਨਿ ਲੱਗਣ ਦਿੰਦਾ । ਬਹੁਤ ਕੁੱਟ ਪਈ ਆ ਬੁੱਲਟ ਦੇ ਤੇ ਸਾਜੀ ਦੇ ਐਨਾ ਸੋਚਿਆ ਨਹੀ ਸੀ 😂😂😂😂😂😂😁😁😁😁🙄🙄🙄
@vickybaloora5028
@vickybaloora5028 Жыл бұрын
ਸੀਲੂ ਸੁਪਰ ਬੁਰੀਆਂ ਸੁਪਰ
@ranjotgill1627
@ranjotgill1627 Жыл бұрын
ਇਹ ਫਰਿਆਦ ਕੇ ਸ਼ਾਜੀ ਨੂੰ ਕੰਬਾਇਨ ਦੇ ਦਿਓ ਫਿਰ ਠੀਕ ਹੈ ਸ਼ੀਲੂ ਨੇ ਦੋ ਭਰਾਵਾਂ ਨੂੰ ਰੋਣ ਲਾ ਦਿੱਤਾ ਅੱਜ ਸ਼ਾਜੀ ਦਾ ਹੰਕਾਰ ਤੋੜਤਾ ਹਰਿਆਣੇ ਕੇ ਸ਼ੋਰੇ ਨੇ
@krishankumar-bq6uf
@krishankumar-bq6uf Жыл бұрын
Thanks bhai Jo tuc ena peyar dende oo Haryana nu 🙏
@user-ln4ik7wd3s
@user-ln4ik7wd3s Жыл бұрын
ਸਹੀ ਗੱਲ ਆ ਗੁਜ਼ਾਰਾ ਨੇ ਕਿਥੇ ਰਜਣਾ 😂😂
@sonuroshansharma9512
@sonuroshansharma9512 Жыл бұрын
Ya brother 🤣🤣🤣🤣🤘
@sonuroshansharma9512
@sonuroshansharma9512 Жыл бұрын
Sazi suar hai 😂
@siddharthchoudhary6333
@siddharthchoudhary6333 Жыл бұрын
Kabaddi da nava rule-- Jinu vi Faryad dhakke maarda aa oh pkka best aunda.
@theformertimes3103
@theformertimes3103 Жыл бұрын
🤣🤣🤣🤣🤣
@amanmor0720
@amanmor0720 Жыл бұрын
This is true 😂😂
@rohitkajaljaat9859
@rohitkajaljaat9859 Жыл бұрын
Aa fariyad bilkul nobita vrga haiga..roi jaana
@sonuroshansharma9512
@sonuroshansharma9512 Жыл бұрын
Ya brother 🤣🤣🤣🤣 fariyaad sazi suar hai sale 😂😂
@pardeepchahal64
@pardeepchahal64 Жыл бұрын
One man army jat Haryane wala💪🔥
@jasvirsingh-hl9co
@jasvirsingh-hl9co Жыл бұрын
Haryana aale lege dil lut k..shilu shilueee aaa
@vinylRECORDS0522
@vinylRECORDS0522 Жыл бұрын
ਇਹ ਸੋਚਣ ਤੋਂ ਪਹਿਲਾਂ ਕਿ ਕੰਬਾਇਨਾਂ ਕਿੱਧਰ ਨੂੰ ਜਾ ਰਹੀਆਂ,ਇਹ ਸੋਚੋ ਕਿ ਕਬੱਡੀ ਕਿੱਧਰ ਨੂੰ ਜਾ ਰਹੀ ਹੈ?ਤਿੰਨ ਬਾਹਰੋਂ ਕਰਕੇ ਕਬੱਡੀ ਦਾ ਬੇੜਾ ਗਰਕ ਕੀਤਾ ਜਾ ਰਿਹਾ।ਪਿੰਡ ਵਾਰ ਨਿਰੋਲ ਟੂਰਨਾਂਮੈਂਟ ਹੁੰਦੇ ਸੀ ਤਾਂ ਨਵੇਂ ਖਿਡਾਰੀ ਪੈਦਾ ਹੁੰਦੇ ਸੀ।ਹੁਣ ਉਹੀ 50-60 ਖਿਡਾਰੀ ਹੈ ਜੋ ਰਲ ਮਿਲਕੇ ਪੈਸਾ ਕਮਾ ਰਹੇ ਹੈ।ਪੰਜਾਬ ਜੋ ਕਬੱਡੀ ਦਾ ਘਰ ਸੀ,ਹੁਣ ਹਰਿਆਣੇ ਦੇ ਖਿਡਾਰੀਆਂ ਤੇ ਟੇਕ ਰੱਖਦਾ ਹੈ।ਪਹਿਲਾਂ ਸ਼ਾਮ ਨੂੰ ਛੇ ਸੱਤ ਵਜੇ ਫਾਇਨਲ ਹੋ ਜਾਂਦਾ ਸੀ,ਹੁਣ ਰਾਤ ਦੇ ਗਿਆਰਾਂ ਵੀ ਵੱਜ ਜਾਂਦੇ ਹੈ।ਕਮੇਟੀਆਂ ਸਨਮਾਨਾਂ ਦੇ ਮੱਕੜ ਜਾਲ ਚੋਂ ਹੀ ਨਹੀਂ ਨਿਕਲਦੀਆਂ।ਟਰੈਕਟਰਾਂ ,ਕੰਬਾਈਨਾਂ ਦਾ ਕਬੱਡੀ ਨਾਲ ਕੀ ਸਬੰਧ ਹੈ?ਕਿਸੇ ਹੋਰ ਖੇਡ ਵਿੱਚ ਵੀ ਇਹ ਇਨਾਮ ਦੇਖੇ ਹੈ?ਨਕਦ ਪੈਸੇ ਦਿਓ।
@er.jagmohansingh9991
@er.jagmohansingh9991 Жыл бұрын
Gl ih v sochan aali aa y punjab de pinda da youth ta foreign ja riha khedn aala ta koi hai ni J koi pind cho ik adha player hega v aa ta uthe o ikla ki kru j nirol pind hove Pind de baki player v hone chahide aa
@vinylRECORDS0522
@vinylRECORDS0522 Жыл бұрын
@@er.jagmohansingh9991 ਬਾਈ ਜੀ ਜਿਹੜਾ ਉਠਦਾ,ਉਹ ਆਪਣੇ ਪਿੰਡ ਦੇ ਹੋਰ ਖਿਡਾਰੀ ਨਾਲ ਜੋੜਨ ਦੀ ਬਜਾਏ ਆਪ ਅਕੈਡਮੀ ਜਾਂ ਦੂਜੇ ਪਿੰਡਾਂ ਦੇ ਪਲੇਅਰਾਂ ਨਾਲ ਰਲਕੇ ਖੇਡਣ ਲੱਗ ਜਾਂਦਾ।ਤੁਸੀਂ ਹੁਣ ਦੇਖੋ ਕਿਸੇ ਕਿਸੇ ਪਿੰਡ ਨਿਰੋਲ ਪਿੰਡ ਵੀ ਖਿਡਾ ਰਹੇ ਹੈ,ਦਸ ਪੰਦਰਾਂ ਟੀਮਾਂ ਫੇਰ ਵੀ ਹੋ ਜਾਂਦੀਆਂ ਤੇ ਫਾਇਨਲ ਵੀ ਵੇਲੇ ਸਿਰ ਹੋ ਜਾਂਦਾ।
@mandeepwalia6394
@mandeepwalia6394 Жыл бұрын
Agree bro👍
@gurpreetsharma7929
@gurpreetsharma7929 Жыл бұрын
Ronn lgg jnde aa ptndrr skrpurie ik ta 😂😂😂
@gurughantal5698
@gurughantal5698 Жыл бұрын
Saji nu 5 Jaffe lagge aa.. te commentators kehnde ne k 3 Jaffe lagge....😂😂😂 Koi kasar ni chaddi c saji nu best karaun vich....
@singhguru9132
@singhguru9132 Жыл бұрын
ਕੁਮੇਂਟਰੀ ਵਾਲੇ ਸ਼ਾਜੀ😂😂 ਦਾ ਨਾਮ ਜਪੀ ਜਾਂਦੇ ਆ ਸਾਹਮਣੇ ਦੇਖਲੋ ਹਰਿਆਣੇ ਆਲੇ ਬੀ ਆਏ ਆ❤❤❤
@manpreetsinghcheema3877
@manpreetsinghcheema3877 Жыл бұрын
Shillu notstoper legend kabaddi player
@golupunia2700
@golupunia2700 Жыл бұрын
One man army shillu 🔥🔥
@gill7747
@gill7747 Жыл бұрын
Silu ch bhuriya sirra an amba lov u bro tusi bade player ho 💕💕💕💕💕💕💕
@sukhbrar7240
@sukhbrar7240 Жыл бұрын
ਅਮਰੀਕ ਦੇ ਕਹਿਣ ਅਨੁਸਾਰ 😉 ਮੁੰਡਿਆ ਦਾ ਦੌਰ ਚਲਦਾ 🤝 ਆਹ ਪਤੰਦਰ ਚੰਦਰਾ ਨਹੀਂ ਵਾਲ਼ਾ ਚੰਦਰਾ 😉 ਮੁਬਾਰਕਾ ਹਰਿਆਣਾ ਵਾਲਿਓ 👍🎂🤝
@sahiljaat4351
@sahiljaat4351 Жыл бұрын
Dil dul tod de jwak mithite , jaat jdo tod de aa rakad tod de aa 33:10
@satveersinghbhadu6554
@satveersinghbhadu6554 Жыл бұрын
Congratulation shilu or bhuriya ⭐⭐⭐⭐ ne
@suriyajagraon9425
@suriyajagraon9425 Жыл бұрын
Bhai haryana te Punjab dono bhai ha kuch samaajik tatev haryana Punjab kahte rehte ha bhai tum log bhai ghare ko kharab na karo hath jod kar vinti ha jo ye cup karvate ha unki etni choti soch nhi ha jo ye galt coment karte ha unki soch bahut hi choti ha bhai chara bna ke rakho tabhi etne badiya tournament dekhne ko milenge tournament karvane ka main maksad new janration ko nasee patee se dur karna ha or unko khelo ki taraf aakarsit karna ha
@vikasdangi3934
@vikasdangi3934 Жыл бұрын
Bilkul sahi gall h veer, bhaichara first hai
@sukhbrar7240
@sukhbrar7240 Жыл бұрын
ਸੀਲੂ ਭੂਰੀਹ 👍👍💯💯✔️✔️👊👊👊
@chamkaur7628
@chamkaur7628 Жыл бұрын
ਬਾਈਁ ਜੀ ਬੈਸਟਾ ਲਈ ਐਨਾ ਵੱਡਾ ਇਨਾਮ ਰੱਖ ਕੇ ਗਲਤ ਕੰਮ ਕੀਤਾ ਪਹਿਲਾਂ ਤੇ ਦੂਜਾ ਇਨਾਮ ਵੱਧ ਰੱਖਿਆ ਜਾਣਾ ਚਾਹੀਦਾ ਸੀ ਜੋ ਸਾਰੇ ਪਲੇਅਰਾਂ ਨੂੰ ਫੈਦਾ ਹੁੰਦਾ ਬੈਸਟਾ ਵਾਲਾਂ ਇਨਾਮ ਤਾਂ ਦੋ ਪਲੇਅਰ ਹੀ ਲੈ ਜਾਦੇ ਇਹ ਗਲਤ ਕੰਮ ਕਰਦੇ ਟੂਰਨਾਮੈਂਟ ਵਾਲੇ ਇਨਾਮ ਵੱਧ ਦਾ ਤਾਂ ਫੈਦਾ ਹਰੇਕ ਪਲੇਅਰ ਹੋਵੇਗਾ ਇਸ ਕਰਕੇ ਪਹਿਲਾਂ ਤੇ ਦੂਸਰਾ ਇਨਾਮ ਵੱਧ ਤੋਂ ਵਧ ਰੱਖਣਾ ਚਾਹੀਦਾ ਬੈਸਟਾ ਲਈ ਤਾਂ ਘੱਟ ਤੋਂ ਘੱਟ ਇਨਾਮ ਰੱਖਣਾ ਚਾਹੀਦਾ ਹੈ ਇਹ ਗੱਲ ਸੋਚਣ ਵਾਲੀ ਹੈ
@baniyaboy544
@baniyaboy544 Жыл бұрын
Fir veer kesey ne jor he nhai marna
@baniyaboy544
@baniyaboy544 Жыл бұрын
Fir ona nu pata a pasea barabr he melne aaa
@ਬੇਈਮਾਨ
@ਬੇਈਮਾਨ 11 ай бұрын
ਫੇਰ ਮੈਚ ਫਿਕਸਿੰਗ ਹੋ ਜਾਂਦੇ ਵੀਰ ਜੀ
@Pstr.malkit
@Pstr.malkit 8 ай бұрын
Es ch v pehla hi fix krde aa bro v best kisnu dena
@NaviDhindsa
@NaviDhindsa 8 ай бұрын
TV
@ranjeetsinghsonu8771
@ranjeetsinghsonu8771 Жыл бұрын
ਫ਼ਰਯਾਦ ਹੰਕਾਰੀ ਹੋ ਗਿਆ
@CricketZone5911
@CricketZone5911 4 ай бұрын
ਫਰਿਆਦ ਤੇ ਸ਼ਾਜੀ ਦਾ ਹੰਕਾਰ ਤੋੜਿਆ ਸ਼ੀਲੂ ਝੋਟਾ💪💪💪💪💪💪💪💪
@dullajatt
@dullajatt Жыл бұрын
ਭੂਰੀਏ ਨੂੰ ਧੱਕੇ ਮਾਰਨ ਦਾ ਕੀ ਮਤਲਬ ਇਸ ਕਲੇਸ਼ੀ ਫ਼ਰਿਆਦ ਦਾ
@randhirsingh4375
@randhirsingh4375 Жыл бұрын
Shilu or Karmjeet ne lath gaad diya...Suparrr
@bhullarbhullar7532
@bhullarbhullar7532 Жыл бұрын
5jffe c shaji nu 3half time bd 2phla c 17 raida cho 14num kida ho gye shjii de
@mohitdhanda9794
@mohitdhanda9794 Жыл бұрын
Shi gall aa veer ji
@vihaanvihaansingh2355
@vihaanvihaansingh2355 Жыл бұрын
Congrachulason shilu bro love uu
@SukhdevSingh-hv5xt
@SukhdevSingh-hv5xt Жыл бұрын
Congratulations Sillu Bhai💪👈✅
@ranjotgill1627
@ranjotgill1627 Жыл бұрын
ਸ਼ਾਜੀ ਤੇ ਫਰਿਆਦ ਦੇ ਤਾ ਸੁਪਨਿਆਂ ਵਿੱਚ ਵੀ ਹੁਣ ਸ਼ੀਲੂ ਆਇਆ ਕਰੇਗਾ ਫਰਿਆਦ ਬੜਾ ਰੌਲਾ ਪਾਇਆ ਸ਼ਾਜੀ ਨੂੰ ਕੰਬਾਇਨ ਜਿਤਾਉਣ ਲਈ ਪਰ ਸ਼ੀਲੂ ਨੇ ਤੁਨ ਕੇ ਰੱਖ ਦਿੱਤਾ
@jashanjashan6024
@jashanjashan6024 Жыл бұрын
के
@mohddilshad5628
@mohddilshad5628 Жыл бұрын
Bai yr kinni kabaddia ta bhaj k gya shillu to oh v dekho honsla dekho nale eh sare players da bhaiya to v vadh pyaar aa kyu hate faila rahe o
@sehajdeepsingh-ui1tv
@sehajdeepsingh-ui1tv Жыл бұрын
Friyad ne jor ta bhut laea GA Saji nu best banon nu Ron Lata agle ne friyad Ona nu
@robingillhr8974
@robingillhr8974 Жыл бұрын
One man army silu 💪💪💪💪💪💪💪💪💪💪💪💪💪💪💪💪💪💪💪💪💪💪💪💪💪
@lakshyabidhan2124
@lakshyabidhan2124 Жыл бұрын
Friyad ne BURIA SINSAR ko dakka kyo maara pehle inhone shilu ko bhi mara tha bada ganda player h har hoti hai to rone lag jata hai
@GursewakSingh-es1pb
@GursewakSingh-es1pb Жыл бұрын
Sillu de mehnat boldi aa
@mohddilshad5628
@mohddilshad5628 Жыл бұрын
ਇਹ ਸਾਰੇ ਪਲਾਏਰਾ ਦਾ ਆਪਸ ਵਿਚ ਬਹੁਤ ਪਿਆਰ ਆ ਜੇ ਸ਼ੀਲੂ ਨੇ ਜੱਫੇ ਲਾਏ ਆ ਤਾਂ ਸਾਜੀ ਕਿੰਨੀਆਂ ਕੋਡੀਆਂ ਭੱਜ ਕੇ ਵੀ ਗਿਆ ਉਹ ਵੀ ਦੇਖੋ ਐਵੇ ਹੈਟ ਨਾ ਫਾਲਿਆਓ ਬਾਈ ਜੀ ਸਵਾਦ ਲਓ ਘਰ ਬੈਠ ਕੇ ਗੱਲਾਂ ਮਾਰਨੀਆਂ ਬਹੁਤ ਸੋਖਿਆ ਨੇ 🙏🙏
@user-ln4ik7wd3s
@user-ln4ik7wd3s Жыл бұрын
ਵੀਰਾਂ ਆਪਾਂ ਤਰੀ ਗੱਲ ਨਾਲ ਸਹਿਮਤ ਆ ਪਰ ਫਰਿਆਦ ਹੋਰੀ ਤਾਂ ਕਹਿੰਦੇ ਆ ਸ਼ਜੀ ਈ ਬੈਸਟ ਆਵੇ ਹਰੇਕ ਟੂਰਨਾਮੈਂਟ ਤੇ 🙏🙏
@manvirchahal1816
@manvirchahal1816 Жыл бұрын
Erudfyahx
@KuldeepSharma-dn5vv
@KuldeepSharma-dn5vv Жыл бұрын
Congratulations shilu and bhuriya
@rajxgill
@rajxgill Жыл бұрын
sab ton vdi a faryad nu ron lata...raider nu dhakke mari janda
@er.jagmohansingh9991
@er.jagmohansingh9991 Жыл бұрын
ਪੰਜਾਬ ਦੇ ਖਿਡਾਰੀ ਸੀਲੂ ਤੋ ਡਰਦੇ ਨੀ ਕਨੇਡਾ ਤੋਂ ਮੁੜਦੇ ਬਹਾਨਾ ਲਈ ਬੈਠੇ ਆ ਨੰਗਲ ਅੰਬੀਆਂ ਦਾ ਅਰਸ਼ ਪਾਲਾ ਫਰਿਆਦ ਇੰਦਰਜੀਤ ਮੋਕ ਮਾਰਗੇ 😂😂😂
@chhotachhota548
@chhotachhota548 Жыл бұрын
Na y close fither de record chak y
@MANISHSHARMA-jq8th
@MANISHSHARMA-jq8th 11 ай бұрын
​@@chhotachhota548gal aaj di aa. Hun tn sb da ustaad Shillu aa 2021 ton lagatar number 1 te aa
@gaganrikhi4108
@gaganrikhi4108 Жыл бұрын
Down to earth bnda shillu and bhuriya❤
@pokerjaat9589
@pokerjaat9589 Жыл бұрын
jai Haryana jai Panjab
@lakhabangi8591
@lakhabangi8591 Жыл бұрын
ਸਾਜੀ ਤੇ ਫ਼ਰਿਆਦ ਫੁਕਰੇਆ ਨੂੰ ਹੁਣ ਸੀਲੂ ਪਤੰਦਰ ਮਿਲ ਗਿਆ
@mohansaharan2926
@mohansaharan2926 Жыл бұрын
fariyad ne buriya ka dhka glat mara nkli player respect krni chaiye chote bde sabki
@deepaknain1640
@deepaknain1640 Жыл бұрын
Kab Dhaka diya ha buriya nu
@jollyshergill5507
@jollyshergill5507 Жыл бұрын
Salya oh pyar vich Marya c dekh ja ke fer tu
@jimmychandigarhia629
@jimmychandigarhia629 Жыл бұрын
@@jollyshergill5507 मैच म पुरा रोवे था friyad,,,, उसका के मतलब था मैच के बीच म रहन का
@sukhvinderkaur8432
@sukhvinderkaur8432 Жыл бұрын
Silu nu chahida nal bausar rakh lve lok bhut dhaka krde hn
@paryas5980
@paryas5980 Жыл бұрын
wo khud a bouser barga h bhai
@mohitdhanda9794
@mohitdhanda9794 Жыл бұрын
Bilkul shi gall behan ji
@sonudalal3881
@sonudalal3881 Жыл бұрын
Congratulations silu & Bhuria sisar both played very well
@gurispeak
@gurispeak Жыл бұрын
Shilu 💪Jai Haryana 🤘❣️
@boghadhillon12
@boghadhillon12 Жыл бұрын
ਸ਼ੀਲੂ ਸਿਰਾਂ ਕਰਾਤਾ ਬਾਈ 💯🎊🎉🇮🇳🇮🇳🇮🇳🇮🇳🇮🇳🇮🇳🇮🇳 ਬਹੁਤ ਵਧੀਆ ਬਾਈ ਜੀ ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ ❤❤❤❤❤❤
@MandeepSingh-uu4ut
@MandeepSingh-uu4ut Жыл бұрын
ਫਰਿਆਦ ਹੁਣਾ ਨੂੰ ਤਾ ਸਿਲੂ ਨੇ ਠੂਠਾ ਫੜਾ ਕੇ ਮੰਗਣ ਹੀ ਲਾਤਾ ਖਿਡਾਰੀ ਬੁਹਤ ਦੇਖੇਆ ਪਰ ਮੰਗਤੇ ਹੁਣ ਦੇਖ ਦੇਆ
@amanjatt5371
@amanjatt5371 Жыл бұрын
Shillu shillu hoi shillu shillu💪💪
@gurusaria9376
@gurusaria9376 Жыл бұрын
ਪੰਜਾਬ ਆਲੇ ਮਿਸ ਪਟਾਕੇ ਆ,, ਸ਼ਾਜ਼ੀ ਹੁਰਾ ਦੀ ਹਵਾ ਖਰਾਬ ਸੀ
@sahibsingh8550
@sahibsingh8550 Жыл бұрын
Bai gill ne sira karta ina paisa lataatxh lai sira dono punjab Hryana
@dilbarsingh4659
@dilbarsingh4659 Жыл бұрын
Kabaddi da 2 ja bittu Duggal shillu love you shillu bro
@theformertimes3103
@theformertimes3103 Жыл бұрын
No , Kabaddi da duja rana vanj
@bhullarbhullar7532
@bhullarbhullar7532 Жыл бұрын
Refiery ne num line out da bhuriye nu de dita faryad ewe hi hwa kri jnda c refry te
@billasherkhanwaliya3221
@billasherkhanwaliya3221 Жыл бұрын
ਹਰਿਆਣੇ ਆਲੀਆ ਲੋਕਾਂ ਨੇ message ਕਰਕੇ ਤੰਗ ਕਰਕੇ ਰੱਖ ਤਾਂ ਕਿ ਸ਼ਿੱਲੂ ਨੇ ਪੰਜਾਬ ਆਲੇ ਬੰਦ ਕਰਤੇ,ਪਰ ਕੋਈ ਨਾ ਪੰਜਾਬ ਵਾਲੇ ਦਬਣ ਵਾਲੇ ਨੀ ਹੈ,ਇਸ ਮੈਚ ਚ ਆਏ ਨੀ ਸਟਾਰ ਪਲੇਅਰ, ਜੇਹ ਕਿਤੇ ਹੋਂਦੇ ਤ ਗੱਲ ਹੋਰ ਹੀ ਹੋਣੀ cc
@MANISHSHARMA-jq8th
@MANISHSHARMA-jq8th Жыл бұрын
Canada de all season ch faryad inderjeet jagga chitti khushi Duggan saare ek team ch c. Shillu ne top kitta 104 Jaffe lgake BC season ch.world cup da best bnya Shillu di team season di best rahi. Ye Dedhna ch v hunde faryad inderjeet koi farak ni pena c.Shillu ne khunje la dene c.match ton pehla req kr liya bula liya karo players nu. Baad ch comments ch ron nal kuch ni hunda.Enjoy Shillu le gya combine haryane nu.
@SanimBoora
@SanimBoora Жыл бұрын
Jaat Haryane aale Haryana Punjab bhaichara jindabad
@rehaanrecords7086
@rehaanrecords7086 Жыл бұрын
ਸਾਜੀ ਬੜਾ ਹੰਕਾਰੀ ਸੀ ਫਰੀਆਦ ਜਾਣ ਜਾਣ ਵਿੱਚ ਆਕੇ ਪੰਗੇ ਲੈਂਦਾ ਅਗਲੇ ਵਹਿਮ ਕੱਢ ਗਏ ਸ਼ਿਲੂ ਹੁਣੀ 😂😂😂💪
@Virkreview512
@Virkreview512 Жыл бұрын
Saaji huni saste ch e combine jitan nu firde c😂😂😂. Shillu ne bahut kalpaaye a ehe
@sukhpalsingh7216
@sukhpalsingh7216 Жыл бұрын
Jma shi a bro
@-hsdullat
@-hsdullat Жыл бұрын
Sahi gall aa bro
@ballibuttar7858
@ballibuttar7858 Жыл бұрын
Te kite faryad te inderjit khedda hunda ohne veham kad dena c shilu te bhurea da
@Train_with_kirat
@Train_with_kirat Жыл бұрын
Je khed da thin lgda pta v aglea nu pta muhre shilu a
@ranveersinghmaan9466
@ranveersinghmaan9466 Жыл бұрын
Shillu good 👍👍👍
@chamkaur7628
@chamkaur7628 Жыл бұрын
ਪਿੰਡ ਦੇ ਵਾਲਿਆਂ ਨੇ ਐਨੇ ਪੈਸੇ ਲਾਏ ਨੇ ਆ ਲੋਕ ਫਰੀ ਵਾਲੇ ਲੋਕ ਅੱਗਲੇ ਦਾ ਟੂਰਨਾਮੈਂਟ ਖਰਾਬ ਕਰ ਦਿੰਦੇ ਇਨ੍ਹਾਂ ਲੋਕਾਂ ਦੇ ਡਾਗ ਫੇਰਨੀ ਚਾਹੀਦੀ ਹੈ ਇਨ੍ਹਾਂ ਲੋਕਾਂ ਨੇ ਟੂਰਨਾਮੈਂਟ ਬੰਦ ਕਰਾ ਦੇਣੇ
@Gurmeetlm10
@Gurmeetlm10 Жыл бұрын
Shilu shilu shilu shilu 💪💪💪💪💪
@babbal2070
@babbal2070 Жыл бұрын
Jma Dil razi kar diya haryana wale players n....shillu te bhuriya jma gach khele h....dono bhaiyo ko bahut Bahut badhayi...match bahut acha Hoya....Shillu att ae ❤️❤️❤️❤️❤️❤️❤️❤️❤️❤️❤️❤️❤️
@princeprince-ng6ot
@princeprince-ng6ot Жыл бұрын
ਸ਼ਿੱਲੂ ਤਾਂ ਅੜੀ ਤੇ ਆਇਆ ਨਿ ਸੱਡਦਾ ਕਿਸਨੂੰ
@theformertimes3103
@theformertimes3103 Жыл бұрын
13:45 best Jaffa of the tournament 🔥🔥🔥🔥
@pindawalejatt4214
@pindawalejatt4214 Жыл бұрын
Mubaraka bhaut bhaut shilu te bhuri nu💪💪
@rohitkajaljaat9859
@rohitkajaljaat9859 Жыл бұрын
Ee bhuriya aa veere not buri😂
@laddimoun516
@laddimoun516 Жыл бұрын
Jaffe parveen mirzapur ne bi siraa laye ne
@sangammandvi8135
@sangammandvi8135 Жыл бұрын
ਸਿੰਲੂ ਸਿਰਾ ਕਰਾਦਾ ❤❤❤❤❤❤❤❤❤❤
@harshdeepsingh3024
@harshdeepsingh3024 Жыл бұрын
Sellu supar
@GursewakSingh-es1pb
@GursewakSingh-es1pb Жыл бұрын
Yaar saji nu kale nu nhi reda ponia chaidea.
@balwindertiwana8806
@balwindertiwana8806 Жыл бұрын
ਫਰਿਆਦ ਰੋਂਡੀ ਤਾ ਆਈਆ ਪਰ ਮਲੂਕ ਤੇ ਲਾਲੀ ਨਹੀ ਆਈਆ
@HarjinderSingh-wp2ko
@HarjinderSingh-wp2ko Жыл бұрын
Faryad honi Ron la te kal sillu honi
@mahadevstatuscreation2112
@mahadevstatuscreation2112 Жыл бұрын
Very nice
@user-ln4ik7wd3s
@user-ln4ik7wd3s Жыл бұрын
ਫਰਿਆਦ ਹੋਰਾਂ ਤਾਂ ਸੀ ਸਾਜ਼ੀ ਜੇਤਾ ਗਾ 😂😂
@Harmansingh-qz8od
@Harmansingh-qz8od Жыл бұрын
Bullet ਖੀਰਾਂਵਾਲ ਜੱਫੇ ਬੜੇ ਖਾਂਦਾ
@gursewaksingh2655
@gursewaksingh2655 Жыл бұрын
Gujrra di neet marii aa sabkk mil. Gya
@Shiv_011
@Shiv_011 Жыл бұрын
Sare GURJAR same ta nhi
@chamkaur7628
@chamkaur7628 Жыл бұрын
ਇਹ ਜਿਹੜੇ ਸੀਲੂ ਦੇ ਨਾਲ ਹਰਿਆਣੇ ਵਾਲੇ ਆਉਦੇ ਉਹ ਲੋਕ ਵੀ ਗਰਾਉਂਡ ਵਿੱਚ ਵੜ ਜਾਂਦੇ ਇਹ ਗਲਤ ਗੱਲ ਹੈ
@DeepSingh-cn5dd
@DeepSingh-cn5dd Жыл бұрын
Shillu end aa❤❤❤
@Gurmeetlm10
@Gurmeetlm10 Жыл бұрын
Buriya & shilu congratulations jai haryana
@singhbaljinder6579
@singhbaljinder6579 Жыл бұрын
ਕੁਲੀ ਨੀ ਫ਼ਕੀਰਾ ਦੀ ਚੋਂ ਅੱਲਾ ਹੂ ਦਾ ਆਵਾਜ਼ਾਂ ਆਵੈ ਕਬੈਨਾ ਕੀ ਕਰਨੀਆਂ ਏਨਾ ਬੁੱਲਟ ਦੇ ਵੀ ਪਟਾਕੇ ਪੱਬਾਂ ਤੈ😮
@kamalkasana2252
@kamalkasana2252 Жыл бұрын
ਜਿੰਨਾ ਵੱਡਾ ਕੱਪ ਸੀ ਓਨੇ ਵਧੀਆ ਪ੍ਰਬੰਧ ਨਹੀਂ ਹੋਏ ,ਲੋਕ ਵਿੱਚ ਘੁੰਮ ਰਹੇ
@karanjugnu3569
@karanjugnu3569 9 ай бұрын
Farhad bhut jagh te dekhya roula pa lenda yrr eh gll thik nhi 😮😮
@ManpreetSingh-uw2gv
@ManpreetSingh-uw2gv Жыл бұрын
Paisa ta N.R.i la dindea...sambh v lya kro ...ground ch rassshhh kida.. live 365 e att aa
@jatinchahal3368
@jatinchahal3368 Жыл бұрын
Great performance by Bhuriya
@SandeepSharma-ip4wu
@SandeepSharma-ip4wu Жыл бұрын
Super duper match
@jasveerbrar1905
@jasveerbrar1905 Жыл бұрын
firayd nu ground ch bhar kadna chida c raole baaz
@vikash_5641
@vikash_5641 Жыл бұрын
Amba sir singh wala bohot badiya player h jo aap raid gatt paa rheya si or buriya nu jyada de rha si. Ik taraf sajji jo sarri raid paa rheya si
@siddharthchoudhary6333
@siddharthchoudhary6333 Жыл бұрын
Ambe nu 2 catch lagi nhi taan pehle Ambe nu best kdona si Centre Valley aala ne
@ajaykhatkar1161
@ajaykhatkar1161 Жыл бұрын
Tusi so ka match vekh da yo ke..amba nu 2 jaffa lag gya se
@dullajatt
@dullajatt Жыл бұрын
ਅੰਬੇ ਨੂੰ ਜੱਫੇ ਲੱਗੇ ਸੀ ਤਾਂ ਘੱਟ ਪਈਆ ਰੇਡਾ ਉਹਨੇ,, ਇਹਨੇ ਜੱਫੇ ਖ਼ਾ ਜਾਣੇ ਸੀ,
@vikash_5641
@vikash_5641 Жыл бұрын
@@dullajatt sajji nu v ta jaffe lge si
@MANISHSHARMA-jq8th
@MANISHSHARMA-jq8th Жыл бұрын
Ambe nu 2 jafe lg gye c te hor lg jane c. Aaj ambe da day nhn c. Amba best raider aa. Pr aaj bhuriye ne sira krta top di game dikhayi🎉🎉🎉🎉🎉
@surendergahlawat5462
@surendergahlawat5462 Жыл бұрын
Saji ki 17 raid par 5 jaffe lag rahe h pher uske point 14 kaise hoge . Iska matlab saji n combine jitwana chah rahe the
@Virkreview512
@Virkreview512 Жыл бұрын
j bhuri 1-2 jaffe hor kha jaanda.. eina ne poora rona c Combine layi 😂
@mohitdhanda9794
@mohitdhanda9794 Жыл бұрын
​@@Virkreview512 😆😆😆😆😆
@parmodchopra4243
@parmodchopra4243 Жыл бұрын
Super g 👌 ❤
@HarpreetSingh-oi4sk
@HarpreetSingh-oi4sk Жыл бұрын
Shillu ta shillu aaa saji attitude c
@Harmansingh-qz8od
@Harmansingh-qz8od Жыл бұрын
ਫ਼ਰਿਆਦ ਤੇ ਸ਼ਾਜੀ ਬੜੇ ਹੰਕਾਰੀ ਨੇ .ਬੜੀ Ego aa ਦੋਵਾਂ ਵਿੱਚ, ਸ਼ੀਲੂ ਤੋਂ ਸੂਤ ਆਉਂਦੇ ਆ,
@SukhdeepSukh-s8r
@SukhdeepSukh-s8r 29 күн бұрын
Ambika reached the paja Vira accompanied Gandhi padika Katya mahind bhaja Ambi bajaympa.Geeta yathridated , the virat jayanti jayanti craired the vehicle bajjawala in gandhi , mahijya jayanga Play a creed apart Ambi acread ponniyin byatu jiyaj jayenge.Tu jitane ambe ek paji morni.Akbaji❤❤
@arshalika6509
@arshalika6509 Жыл бұрын
Sirra kabaddi cup
@user-sb7ep9qj9y
@user-sb7ep9qj9y 3 ай бұрын
Saji good
@user-ug3xs8gr6x
@user-ug3xs8gr6x 8 ай бұрын
Good🎉🎉🎉🎉🎉🎉🎉❤
@thinkingdifferent9890
@thinkingdifferent9890 Жыл бұрын
Shilu shilu
@pindawalejatt4214
@pindawalejatt4214 Жыл бұрын
Congratulations bro 🎉🎉
@SukhdeepSukh-s8r
@SukhdeepSukh-s8r 29 күн бұрын
Ambiyasari barkara , vira ambi , jayatella kabaddi , reddy , paneer machine , three pair of wajan machine , lakshya , dubey , prawns , sardar , pandit pavag Indian diyamba pea and there is the yandi tan vajja Vaya in the Di.Viveera kapadi jiye gaya jaya jaldi❤❤
@SukhdeepSukh-s8r
@SukhdeepSukh-s8r Ай бұрын
Yes , arranbhanja on a japanese area , kadai reddle layamba , is a heritage of her sadhu karbar to dhuri dayampia Ky🏆🏆🌹🌹🤼‍♂️🎤🎤a tum Uda pather, dad giggling at the door Sattu.Ve❤❤
@jagsirmehra8635
@jagsirmehra8635 Жыл бұрын
Siraa lg giya
@makhnasingh9209
@makhnasingh9209 6 ай бұрын
🎉🎉
@makhnasingh9209
@makhnasingh9209 7 ай бұрын
👌👌👌👌👌👌
@GurpreetSingh-wn8hx
@GurpreetSingh-wn8hx Жыл бұрын
ਕਦੇ ਸੋਚਿਆ ਕੋਇ ਨਵਾ ਪਲੇਅਰ ਕਿਊ ਨਹੀ ਆ ਰਿਹਾ ਪਿਛਲੇ 2।4 ਸਾਲ ਚ ।ਕਿਊ ਕੇ weight ਵਾਲੇ ਪਲੇਅਰ ਨੂੰ ਕੋਇ ਪੁਸ਼ਦਾਂ ਤੱਕ ਨਹੀ ।ਬਸ ਹਰਿਆਣੇ ਵਾਲਿਆ ਨੂੰ ਟਰੈਕਟਰ ਕੰਬਾਈਨ ਦਈ ਜਾਓ। ਕਿ ਗੱਲ ਹਰਿਆਣੇ ਦੀ ਕਮੇਟੀਆ ਕੋਲ ਪੈਸੇ ਨਹੀਂ ਨੇ ਓਹਨਾ ਕੋਲ ਵੀ ਸੱਭ ਕੁਸ਼ ਹੈਗਾ ਪਰ ਓਹ ਆਪਣੇ ਹਰਿਆਣੇ ਵਾਲੇ ਪਲੇਅਰ ਤੇ ਪੈਸੇ ਲਗਾਉਂਦੇ ਨੇ।ਤੇ ਤੁਹਿ ਨਵੇਂ ਬੰਦੇ ਨੂੰ ਰੁਪਈਆ ਵੀ ਨਹੀ ਦੇਂਦੇ ।ਦਸੋ ਕੇਹੜਾ ਪਲੇਅਰ ਪੰਜਾਬ ਦਾ ਹਰਿਆਣੇ ਚ ਕਦੇ ਟਰੈਕਟਰ ਜਿੱਤ ਕੇ ਆਏ ਹੋਵੇ। ਇਕ ਅੱਧੇ ਨੂੰ ਛੱਡ ਕੇ।ਬਾਕੀ ਓਹਨਾ ਨੇ ਪੰਜਾਬ ਚੋ ਦੀਪਕ ਨੇ 4 tarcter ਰਿੰਕੂ ਨੇ 2ਇਕ 2ਗੱਡੀਆ ਸ਼ੀਲੂ ਨੇ3 ਟਰੈਕਟਰ ਇਕ combine 2cars।Ravi ਨੇ 4 tracter ਹੋਰ ਵੀ ਕਈ ਨੇ ਤੁਹਿ ਬੇੜਾ ਗ਼ਰਕ ਕਰ ਰਹੇ ਹੋ ਪੰਜਾਬ ਦੀ ਕਬੱਡੀ ਦਾ
@MANISHSHARMA-jq8th
@MANISHSHARMA-jq8th Жыл бұрын
Jihre match ch Shillu Ravi deora Deepak kashipur Rinku khranti khelde ne. Punjab de player v nal khelde . Jihra best nikalda oh jit ke le janda. Punjab da player wadia game dikhayega oh prize le jayega. Gal game di aa. Baki tusi fudduyan ne machi jana sach na accept kario Shillu 3 ni 6 tractor le gya.
@SukhdeepSukh-s8r
@SukhdeepSukh-s8r Ай бұрын
Bar gaurav by his fan a bar badwar kadke baad❤❤ Yeah. Ambient and bar barriers saw another cake.Apart bar , japan rajiv kriti gaye is sane karnataka knowledge , hindi softwar
@SukhdeepSukh-s8r
@SukhdeepSukh-s8r Ай бұрын
Directions to gapi ambaba sarath on beneath machine at the theme by bed-machine❤❤ Missus , there are days a game beneath yam a machine bed
@yadwindersingh8061
@yadwindersingh8061 Жыл бұрын
ਸਾਜ਼ੀ 😂😂😂😂
@SukhdeepSukh-s8r
@SukhdeepSukh-s8r Ай бұрын
Sardaranu kadav Sardar kadhaya Sardar using Utham Prasad is saree Bachi.Ek base ova by bhai prasie The park day, I owned Sardar Sattu phir, jitty, Aniya kapo Sardar Dil.Abraham is a sardar manju pati jitya yogi Nathan of sathu sadhe Sardar o heart.The shielu ye heard the unsappanjhat satyanavi sadhe Gaana Sardar.Saptarviya❤❤❤❤
Son ❤️ #shorts by Leisi Show
00:41
Leisi Show
Рет қаралды 10 МЛН
If Barbie came to life! 💝
00:37
Meow-some! Reacts
Рет қаралды 52 МЛН
[SUPER MATCH] DAV JALANDHAR VS HARYANA | Super Kabaddi Match
49:16
Kabaddi Australia Live
Рет қаралды 187 М.