Super seeder vs 3 speed tractors like newholland3630, swaraj855 ,mahindra arjun novo 605 ,Hmt 5911

  Рет қаралды 323,969

Navdeepsidhu

Navdeepsidhu

Күн бұрын

#viral #trending #jattlife #newholland #3630 #kheti #newholland3630 #superseeder #swaraj855 #swaraj #swarajtractor #arjunnovo #mahindraarjun555 #hmt5911 #hmt5911tractor #5911 #tractor #tractors #jattlife #jattlifestyle #kheti #khetibadi #khet #tractorfan #855 #855lovers #605 #mahindratractor #newholland5620 #newholland3630specialedition #superseeder

Пікірлер: 482
@BirdiAgriculturalworks
@BirdiAgriculturalworks Жыл бұрын
855❤ ਭਾਫ ਨੀ ਦਿਖਾਈ ਸਲਾਂਸਰ ਚੋ। -ਬਾਕੀ 3630 ਸਪੈਸਲ ਅਡੀਸਨ ਟਰਬੋ ਆਲਾ। ਬਿਨਾਂ ਟਰਬੋ ਵਾਲਾ ਲਾ ਕੇ ਦੇਖੋ
@SukhpalSingh-jg4wo
@SukhpalSingh-jg4wo Жыл бұрын
855 da tora baut ghatt krea hoea a,,time baut zyada lgda
@gurcharansinghbaring7648
@gurcharansinghbaring7648 Жыл бұрын
ਸਹੀ ਗੱਲ ਆ ਵੀਰ ਟਰਬੋ ਨਾਲ ਟ੍ਰੈਕਟਰ ਡਬਲ ਪਾਵਰ ਦਿਖਾਉਂਦਾ
@bhindajawandha2240
@bhindajawandha2240 Жыл бұрын
855.thre saped good punjab da raja, 855
@sandhufarmer7576
@sandhufarmer7576 Жыл бұрын
Arjun novo ghaint e safayi de hisaab naal novo vdia kyuki time v sahi aw esda
@jagdeepsahi1
@jagdeepsahi1 Жыл бұрын
Arjun novo best a. Safai v vadiaa c ik number di. Time v thoda leya, 855 to.or disel v sab to thoda pina c
@sukhhanjra120
@sukhhanjra120 Жыл бұрын
855 - 3 speed 👍
@ranjitjattusa
@ranjitjattusa Жыл бұрын
Arjun 605 good 🎉🎉
@TheMallhi81
@TheMallhi81 Жыл бұрын
Did anyone notice at 855 exhaust no pollution at all
@gagandhaliwal9210
@gagandhaliwal9210 Жыл бұрын
855+5911dove siraaa💪❤❤
@yadwindersinghbrar4967
@yadwindersinghbrar4967 Жыл бұрын
SWARAJ 50 Hp Arjun novo 60 Hp Holland 55 Hp apni hp de hisaab naal Swaraj best h
@sukhwindersinghlela5465
@sukhwindersinghlela5465 Жыл бұрын
ਸਾਡੇ ਸੁਨਾਮ ਏਰੀਆ ਵਿੱਚ ਸੱਭ ਤੋਂ ਵੱਧ,855,ਨੂੰ ਕਿਸਾਨ ਜਾਦਾ ਲੈਂਦਾ ਥਰੀ ਸਪੀਡ ਜੀ ਸੱਭ ਤੋਂ ਵਧਿਆ ਚੱਲਦਾ ਸੂਪਰ ਸੀਡਰ ਤਿ ਅਤੇ ਦਿਸਮੇਸ ਮਲੇਰਕੋਟਲਾ ਸੱਭ ਤੋਂ ਜਾਦਾ
@SurinderSingh-fh5hh
@SurinderSingh-fh5hh Жыл бұрын
25 ਸਾਲ ਪੁਰਾਣਾ ਹੋਣ ਤੋਂ ਬਾਅਦ ਵੀ 21 22 ਮਾਡਲਾ ਦੇ ਵਿਚ ਖੜ੍ਹਾ 5911 ਮੈਨੂੰ ਨੀ ਲਗਦਾ 25 ਸਾਲਾਂ ਬਾਅਦ ਇਹ 21 22 ਮਾਡਲ ਟਾਇਰਾਂ ਤੇ ਖੜੇ ਰਹਿਣਗੇ 7 8 ਸਾਲਾਂ ਵਿਚ ਬੁਢਾਪਾ ਆ ਜਾਂਦਾ ਨਵੇਂ ਮਾਡਲਾਂ ਤੇ ਸੋ ਵੀ ਅੱਧੀ ਪਲਾਸਟਿਕ ਦੀ ਹੁੰਦੀ ਆ
@jodhapannu4519
@jodhapannu4519 Жыл бұрын
Sahi gal aa Bai 5911 is best ⛳
@gurparkarsingh7065
@gurparkarsingh7065 Жыл бұрын
Meray kol aa bai 2000 model 7 feet aa superseeder 8 ltr aa bai killay da kharcha 22 saal purana a nawaya nu maat ponda a
@punjabifarmer73
@punjabifarmer73 9 ай бұрын
Modification ton bina ni khrha
@gurpreetsinghsidhu5067
@gurpreetsinghsidhu5067 Жыл бұрын
ਹੁਣ ਇਹਦੇ ਚ ਇਹ ਨਹੀਂ ਪਤਾ ਲੱਗਾ ਵੀ ਚੱਕਰ ਰਲੇ ਕਿ ਨਹੀਂ ਸੁਪਰ ਸੀਡਰ ਨਾਲ , ਮੈਨੂੰ ਲੱਗਦਾ 5911 ਅਤੇ 3630 ਦੇ ਚੱਕਰ ਨਹੀਂ ਰਲੇ ਸੁਪਰ ਸੀਡਰ ਨਾਲ । ਚੱਕਰਾਂ ਦਾ ਤਾਲਮੇਲ ਟਰੈਕਟਰ ਨੂੰ ਵੀ ਸੌਖਾ ਰੱਖਦਾ ਹੈ ਤੇ ਕੰਮ ਵੀ ਵਧੀਆ ਕਰਦਾ
@gossipfarmer
@gossipfarmer Жыл бұрын
Shi gall aa veer
@legendneverdie4774
@legendneverdie4774 Жыл бұрын
Chakker te 540 same he hunde ne
@GurjantSingh-di1sq
@GurjantSingh-di1sq Жыл бұрын
@@legendneverdie4774 nhi veer same nhi hunde frk bht hunda j same pto chakkar hunde ne ta toodi aali machine diya puliya kyu bdlniya pendiya hrek tractor de hsaab nll fer ikko Puli kyu ni rkh de hrek tractor te
@rajputparikshit5733
@rajputparikshit5733 Жыл бұрын
855 pasand ni tha kdi bi Baki jd te liya 16.9.28 ma Eb innu chhod ka Koi pasand ni 855❤️🔥 King aa💯
@ManojYadav-og4ep
@ManojYadav-og4ep Жыл бұрын
Same bro❤️❤️
@sukhchansingh7730
@sukhchansingh7730 Жыл бұрын
Pepperoni ward soaps was
@JagdevSingh-lw5dj
@JagdevSingh-lw5dj Жыл бұрын
2 ਟਰੈਕਟਰ ਘਾਹ ਫੁਸ ਤੇ ਚਲਾਏ 3 ਟਰੈਕਟਰ ਸਾਫ ਲਾਇਨ ਤੇ ਚਲਾਏ ਘਾਹਫੁਸ ਵਾਲੀ ਲਾਇਨ ਤੇ ਜਿਆਦਾ ਜੋਰ ਲੱਗਾ ਟਰੇਕਟਰ ਦਾ ਅਤੇ ਟਾਇਮ ਵੀ ਜਿਆਦਾ ਲੱਗਾ , ਦੁਬਾਰਾ ਵੀਡੀਓ ਬਣਾਓ ਜਾ ਤਾ ਸਾਰੇ ਟਰੇਕਟਰ ਘਾਹਫੁਸ ਤੇ ਚਲਾਓ ਜਾ ਸਾਫ ਜਗਾ ਵਿਤਕਰਾ ਨਾ ਰੱਖੋ ਬੇਦਰਦੀ ਲੋਕੋ haaaa
@sahilraja8303
@sahilraja8303 Жыл бұрын
Swaraj Tractor powerful
@gurkirtanjohaljohal3381
@gurkirtanjohaljohal3381 Жыл бұрын
855💪💪💪
@manindertatla1429
@manindertatla1429 Жыл бұрын
25 ਸਾਲਾਂ ਬਾਅਦ ਵੀ 5911 ਸਿਰਾ ਕਰਵਾ ਗਿਆ ਝੋਟਾ 5911 💪💪🔥🔥
@gurpalsingh6652
@gurpalsingh6652 Жыл бұрын
5911 ਹੀ ਆ ਜਿਹੜਾ ਇੰਨਾ ਦਬਕੇ ਵੀ ਬੰਦ ਨਹੀਂ ਹੋਇਆ
@rajinderbrar3600
@rajinderbrar3600 Жыл бұрын
5911 4 cylinder aa is kar k jaldi lod nai manda
@kewalkrishankambojkoku3241
@kewalkrishankambojkoku3241 Жыл бұрын
59 ਨੂੰ 65 ਜਾ 75 ਕੀਤਾ ਹੋਇਆ
@jaswindermallan6606
@jaswindermallan6606 Жыл бұрын
ਇਹ ਟਰੈਕਟਰ ਤਾਂ ਸਿਰਾ ਹੈ ਪਰ ਹੁਣ ਇਹ ਕਹਿੰਦਾ ਕਿ ਟਾਇਰ ਵੱਡੇ ਨੇ ਦੱਸ ਦਿਓ ਨਾਲੇ ਤਾਂ ਦਸ ਪੰਦਰਾਂ ਹਜ਼ਾਰ ਵੱਧ ਲਾਇਆ ਹੋਊ ਨਾਲੇ ਟਰੈਕਟਰ ਕੰਮ ਦਾ ਨਹੀਂ ਛੱਡਿਆ ਕੰਪਨੀ ਵਿਚ ਲੱਖ ਲੱਖ ਤਨਖਾਹ ਲੈਣ ਵਾਲੇ ਕੋਈ ਕਲੱਨ ਤਾਂ ਨਹੀਂ ਹੁੰਦੇ ਪਰ ਜੱਟਾਂ ਨੇ ਆਪਣੇ ਦਿਮਾਗ ਲਾ ਕੇ ਜੜ ਵੱਡ ਦਿੰਦੇ ਨੇ ਟਰੈਕਟਰਾਂ ਦੀ
@ROYAL-PUBG12
@ROYAL-PUBG12 Жыл бұрын
59 ta fr 59 h a
@Jaspalsingh-je9oy
@Jaspalsingh-je9oy 9 ай бұрын
Backup torqe bahot a 5911 da ta krke band n hunda
@manpreetgrewal5633
@manpreetgrewal5633 Жыл бұрын
Arjun novo best 👌 👍
@zaildarsahb1831
@zaildarsahb1831 Жыл бұрын
Arjun da chakra da fark lgg reha vir g❤️
@jaswantsingh1998
@jaswantsingh1998 Жыл бұрын
Bai g 855 age sab to jyde praal se siraa to end tkk sb to safai jyde
@uniquegaming6815
@uniquegaming6815 Жыл бұрын
Arjun ♥️
@nikkachahal2326
@nikkachahal2326 Жыл бұрын
ਵੀਰ ਜੀ ਇਸ ਤਰ੍ਹਾਂ ਗੱਲ ਨੀ ਬਣਦੀ ਸੁਪਰ ਸੀਡਰ ਦੇ ਚੱਕਰ ਵੀ ਹਰੇਕ ਟਰੈਕਟਰ ਨਾਲ ਸਹੀ ਨਹੀਂ ਹੁੰਦੇ
@jimidarjatt6110
@jimidarjatt6110 Жыл бұрын
855 di alag he gallbaat a turbo tn kithe mngda eh jhota
@ashushakya5213
@ashushakya5213 Жыл бұрын
855👍💖
@anmoljossan2005
@anmoljossan2005 Жыл бұрын
855🔥
@JagdeepSingh-sy6pm
@JagdeepSingh-sy6pm Жыл бұрын
855 ਸਿਰਾਂ ਏ ਬਾਈ ਸਫ਼ਾਈ ਬਹੁਤ ਜਾਂਦੇ ਏ ਸਭ ਤੋਂ ਵੱਧ ਪਰਾਲੀ ਵੀ ਸਭ ਤੋਂ ਜਾਂਦੇ ਸੀ 855 ਅੱਗੇ ਬਾਕੀ ਸਾਰੇ ਟਰੈਕਟਰ ਸਿਰਾ ਸੀ ਜੀ
@sarbjeetgill1735
@sarbjeetgill1735 6 күн бұрын
ਸਫ਼ਾਈ ਜ਼ਿਆਦਾ ਏ ਜਾਂਦੇ ਨਹੀਂ ਹੈ
@vikashsiwach9115
@vikashsiwach9115 Жыл бұрын
मेरे हिसाब se तो 855 shi chala h. सफाई sahi di h.
@gagandhillon2276
@gagandhillon2276 Жыл бұрын
Arjun novo best aw👍
@Ajaypal-ku1ny
@Ajaypal-ku1ny Жыл бұрын
855 sira
@dilrajrandhawa125
@dilrajrandhawa125 Жыл бұрын
5911 de chakr nhi mille super seeder nal
@jassigill1563
@jassigill1563 Жыл бұрын
855 di safai vdia c time jyda C 3.18 mint Novo di safai vdia c time v thik c 2.04 mi Holland safai jyda nhi c time ghat c 1.40 5911 de chaker nhi mil rhay c na taa safai c Tay time thik c 1.52 mint c Saaray aapday vicharr dya kro Diesel ⛽ di avarage v dso y good 👍👍
@JaskaranSingh-fh5ex
@JaskaranSingh-fh5ex Жыл бұрын
ਬਹੁਤ ਵਧੀਆ ਵੀਡੀਓ ਬਣਾਈ ਵੀਰ। ਵਧੀਆ ਹੋਵੇ ਜੇਕਰ ਡੀਜ਼ਲ ਦੀ ਖ਼ਪਤ ਵੀ ਚੈੱਕ ਹੋਵੇ। ਤੁਲਨਾਤਮਕ ਮੁਕਾਬਲੇ ਵਿੱਚ ਜ਼ਿਮੀਂਦਾਰ ਭਰਾਵਾਂ ਨੂੰ ਚੰਗੇ ਮਾੜੇ ਦਾ ਚਾਨਣ ਹੁੰਦਾ ਹੈ। ਭਰਾਵੋਂ ਐਵੇਂ ਆਪਣੇ ਆਪਣੇ ਟਰੈਕਟਰਾਂ ਦੇ ਬਾਰੇ ਜਜ਼ਬਾਤੀ ਨਾ ਹੋਇਆ ਕਰੋ। ਕੋਈ ਟ੍ਰੈਕਟਰ ਪੀਟੀਉ ਚ ਵਧੀਆ ਕੋਈ ਖਿਚਾਈ ਚ ਤੇ ਕੋਈ ਲਿਫਿਟ ਦਾ ਵਧੀਆ ਹੁੰਦਾ ਹੈ।
@supermove2492
@supermove2492 Жыл бұрын
Holland sirra🔥🔥
@Harshkhusham
@Harshkhusham Жыл бұрын
Arjun🔥🔥💪💪
@ramangurjar6340
@ramangurjar6340 Жыл бұрын
Tractor sara vadia na 855 di awaz ta bss 👌👌👌 855 da 14.9.28 da tayre si tora kam si 855 di safai jyada aa vahan ta
@raghvirbhangu587
@raghvirbhangu587 Жыл бұрын
855 king👑👑💪💪💪💪
@organicfarmer8968
@organicfarmer8968 Жыл бұрын
Power de Saab naal 855 sab ton vadiya chaleya 💪💪💪💪
@mandeepmann5393
@mandeepmann5393 Жыл бұрын
55 de hisab nal tan sham Tak ik kila biju
@organicfarmer8968
@organicfarmer8968 Жыл бұрын
@@mandeepmann5393 lagda tractor chalana ni aaunda chote tenu .... Tractor vich gear naa tha vi loha hunda 😂😂
@Gurindersingh-uz5xf
@Gurindersingh-uz5xf Жыл бұрын
@@mandeepmann5393 😆
@Ultimate_Ashish
@Ultimate_Ashish Жыл бұрын
Kuch bhi 😂😂😂
@bhajansingh6832
@bhajansingh6832 Жыл бұрын
855💪💪💪💪💪💪ਬਾਕੀ ਵੀ ਵਧੀਆ
@kulwinderwrainch9410
@kulwinderwrainch9410 Жыл бұрын
855 te holland vdia chlde aa
@KulwantSingh-dz5uy
@KulwantSingh-dz5uy Жыл бұрын
ਸਾਰੇ ਵਦੀਆ ਪਰ 855 ਦੀ ਅਵਾਜ ਬੱਬਰ ਸ਼ੇਰ ਵਰਗੀ
@bagwantsingh2983
@bagwantsingh2983 Жыл бұрын
855 ਨੀ ਦਬਦਾ💪💪💪💪💪
@LovepreetSingh-ic9pc
@LovepreetSingh-ic9pc Жыл бұрын
855de performance bast c bai ji 💪
@hasandandiwal1677
@hasandandiwal1677 Жыл бұрын
New holland da engine saukha bilkul v nhi dabb reha👍
@gursharansra015
@gursharansra015 Жыл бұрын
855 wdia riha sbb to 963 full kamyab aa duje 3 ch low high medium ta de ta but speed jyde aa
@Specialeditionsupersedar
@Specialeditionsupersedar Жыл бұрын
kul milaka sab fel ne parli ch je best ne ਤੇਲ Jada khana loka ne 1800 dena
@lovedeepsingh8922
@lovedeepsingh8922 Жыл бұрын
855 sira y
@ArshdeepSingh-gh8iy
@ArshdeepSingh-gh8iy Жыл бұрын
855❤
@gurpreetsinghgurpreet4013
@gurpreetsinghgurpreet4013 Жыл бұрын
855 ok
@jaspreetsingh5057
@jaspreetsingh5057 Жыл бұрын
855 Ghaint 👌🏻
@Ts_music_official
@Ts_music_official Жыл бұрын
855 ki sfai best 👍👍👍
@sukhchainbrar1478
@sukhchainbrar1478 Жыл бұрын
Swaraj 855 best to best ♥️♥️♥️♥️
@sandhu8002
@sandhu8002 Жыл бұрын
855 sirra c
@harpreetsekhon4604
@harpreetsekhon4604 Жыл бұрын
855 king a y ✌
@parminderseerha8126
@parminderseerha8126 Жыл бұрын
855👍
@satwindersingh4920
@satwindersingh4920 Жыл бұрын
855 💪
@sandeepkamboj3885
@sandeepkamboj3885 Жыл бұрын
855 3speed
@satkartarfarm
@satkartarfarm 10 ай бұрын
😂😂😂 2000 RPM da ki hisaab yaar 855 540 @1600 te poore kr jnda holland 1975 te eh ta koi genuine comperision ni 855 1600 te chlauna c hmt vi 1600 te
@Punjab879
@Punjab879 Жыл бұрын
ਬਾਈ ਵੀਡੀਓ ਟਰੈਕਟਰ ਦੇ ਮਗਰੋਂ ਬਣਾਉਣੀ ਸੀ ਤਾਂ ਕੇ ਵੀਡੀਓ ਵਿੱਚ ਸਫਾਈ ਵੀ ਦਿਖੇ ਸੁਪਰਸੀਡਰ ਦੀ
@surindersidhupb3199
@surindersidhupb3199 Жыл бұрын
5911 ਦਾ ਤੋਰਾ ਬਹੁਤ ਜ਼ਿਆਦਾ 600ਚੱਕਰ ਤੋੜਨ ਤੋਂ ਬਾਅਦ ਵੀ 1400ਚੱਕਰਾ ਤੇ 1-5 ਮਿੰਟ ਵਿਚ ਲਾਇਆ
@tajinderpalsingh3201
@tajinderpalsingh3201 Жыл бұрын
Sb to vdia 855 chleya sfai te tora
@Gurindersingh-uz5xf
@Gurindersingh-uz5xf Жыл бұрын
Holland best aa 👌🏻💥
@harjindersandhu4528
@harjindersandhu4528 Жыл бұрын
855👌🏻
@yadwindersinghbrar4967
@yadwindersinghbrar4967 Жыл бұрын
SWARAJ 💪💪
@sidhu-wb9um
@sidhu-wb9um Жыл бұрын
ਸੋਨਾਲੀਕਾ 60 20/15 ਦੀਆ ਗਰਾਰੀਆ ਤੇ ਚਲਾ ਲੈਣਾ o v Holland ਬਰਾਬਰ ਓਹਨੇ ਟਾਈਮ ਚ ਗੇੜਾ ਲਓ
@Manjindermanesh7788
@Manjindermanesh7788 Жыл бұрын
Bai 855 da fark a tore ch nale o ta bahro kraya hoya egincey di gall hor hundi a 3 speed te
@surendra__inaniyan7588
@surendra__inaniyan7588 Жыл бұрын
5911 is old but performance is best
@sanjudesivlogs4995
@sanjudesivlogs4995 Жыл бұрын
Sawaraj loves🤞👑
@sokiserdhajaat6781
@sokiserdhajaat6781 Жыл бұрын
855👌
@charnjeet1604
@charnjeet1604 Жыл бұрын
ਸਾਰੇ ਵਧੀਆ ਟਰੈਕਟਰ ਵੀਰ ਜੀ
@gurmeetgill7937
@gurmeetgill7937 Жыл бұрын
5911
@Sidhu_harkirat_
@Sidhu_harkirat_ Жыл бұрын
855❤️
@sanjeetsingh6212
@sanjeetsingh6212 Жыл бұрын
Holland 💪🏻
@amrindersinghbrar8804
@amrindersinghbrar8804 Жыл бұрын
855swaraj best
@kabaddi9942
@kabaddi9942 Жыл бұрын
855 sirra
@Armaantractorvideo
@Armaantractorvideo Жыл бұрын
Swaraj 855❤❤❤
@Its_Deep_mehal
@Its_Deep_mehal Жыл бұрын
ਸਭ ਨਾਲੋਂ ਬੈਸਟ Arjun novo ਆ ਵੀਰ ਕਉ ਕਿ ਅਰਜੁਨ ਵਾਲਾ supersider ਡੂੰਘਾ ਵੀ sbb ਨਾਲੋ wdd ਲਗਿਆ ਸੀ ਬਾਕੀ ਸਫਾਈ ਤਾਂ ਥੋਡੇ ਸਹਮਣੇ ਆ
@Ts_music_official
@Ts_music_official Жыл бұрын
855
@Manjindermanesh7788
@Manjindermanesh7788 Жыл бұрын
855❤⛳️💪💪💪
@amarjeetdudi7281
@amarjeetdudi7281 Жыл бұрын
New holland 🤟🤟👌👌👌👌🤟🤟
@amritSingh-js8sg
@amritSingh-js8sg Жыл бұрын
5911🔥
@hamarikhetibadi6881
@hamarikhetibadi6881 Жыл бұрын
5911
@jagseersingh5506
@jagseersingh5506 Жыл бұрын
855 ghait se ji
@anmolbuttar1715
@anmolbuttar1715 Жыл бұрын
holland ❣️❣️
@gopilidder6801
@gopilidder6801 Жыл бұрын
5911 nd 55
@gurjotsinghsaraon.4114
@gurjotsinghsaraon.4114 Жыл бұрын
855 best aaa👌🏻👌🏻
@Harjeet_Singh500
@Harjeet_Singh500 Жыл бұрын
855नामबर वन है सारे ठीक है
@manpreetbuttar7020
@manpreetbuttar7020 Жыл бұрын
3630 king 👑 tractor 🚜
@navdeepsidhu
@navdeepsidhu Жыл бұрын
That's right!
@kamalsidhu3630
@kamalsidhu3630 Жыл бұрын
Yes
@sandykalwa4178
@sandykalwa4178 Жыл бұрын
855 best
@sji7350
@sji7350 Жыл бұрын
Sonalika 750 HLM sabton vadhia
@rajwindersingh3300
@rajwindersingh3300 Жыл бұрын
855 👑🔥🚜💪
@jaskaran564
@jaskaran564 Жыл бұрын
5911
@deepakrajput5837
@deepakrajput5837 Жыл бұрын
855 ਝੋਟਾ 🤟🤟
@lakhveersingh2678
@lakhveersingh2678 Жыл бұрын
Holland 🔥🔥🔥🔥🔥🔥
@sidhu-wb9um
@sidhu-wb9um Жыл бұрын
ਮੇਰੇ ਕਹਿਣ ਦਾ ਮਤਲਬ ਇਹ bro sahi ਚੱਕਰ ਬੜੇ ਮਾਇਨੇ ਰੱਖਦੇ ਨੇ ਹਰ ਇਕ ਚੀਜ਼ ਲਈ ਬੋਰ ਕਰਨ ਵਾਲੀ ਮਸ਼ੀਨ ਤੇ 12ਜਾਂ 8 ਦਾ ਇੰਜਨ ਹੁੰਦਾ ਤੇ ਉਹਦੀ ਤਾਕਤ ਦਾ ਉਨਮਾਨ ਨਹੀਂ ਲੱਗ ਸਕਦਾ ਕੋਈ ਵੀ ਚੀਜ਼ ਖਿੱਚਣ ਲਈ ਕਿਉਂ ਕੇ ਚੱਕਰ ਸਹੀ ਹੋਣ ਤਾਂ ਸਭ ਚੀਜ਼ ਈ ਸਹੀ ਚਲਦੀ ਆ ਜੇ ਚੱਕਰ ਸਹੀ ਨਾ ਹੋਣ ਫਿਰ ਚਾਹੇ 110 hp engine Howe oh v band ho u
@kalasingh8679
@kalasingh8679 Жыл бұрын
Shi aa
@parwinderkandhola6128
@parwinderkandhola6128 Жыл бұрын
Right
@Harpalsinghrandhawa-h7i
@Harpalsinghrandhawa-h7i 10 ай бұрын
855sutra,,,chota❤❤❤❤❤
@sanjudesivlogs4995
@sanjudesivlogs4995 Жыл бұрын
Sawaraj 855 kam dekha
@JaspreetSingh-ih3nn
@JaspreetSingh-ih3nn Жыл бұрын
Swraj 855
@Sidhu22YT
@Sidhu22YT Жыл бұрын
605🚜👌👌👌👌👌
@dalipbhullar7912
@dalipbhullar7912 Ай бұрын
ਵੀਰ ਵੀਡੀਓ ਤੇਰੀ ਬਹੁਤ ਵਧੀਆ ਆ ਪਰ ਇਹ ਮੁਕਾਬਲਾ ਟੈਕਨੀਕਲ ਆ ਜਿਸ ਵਿੱਚ 4 ਗੱਲਾਂ ਚੈੱਕ ਕਰ ਕੇ ਪਤਾ ਲੱਗੇਗਾ 1. ਟਰੈਕਟਰ ਦੀ ਇੰਜਨ ਪਾਵਰ 2 ਟਰੈਕਟਰ ਦੀ ਪੀ ਟੀ ੳ. ਪਾਵਰ 3 ਟਰੈਕਟਰ ਦਾ ਗੇਅਰ ਸਿਸਟਮ H L ਗੇਅਰ + H L M ਗੇਅਰ + A B C D ਗੇਅਰ ਪ੍ਰੋ 4 ਪੀ ਟੀ ੳ ਦੇ ਚੱਕਰ ਟਰੈਕਟਰ ਦੀ ਵੱਧ ਤੋਂ ਵੱਧ ਅਤੇ ਘੱਟੋ-ਘੱਟ ਸਪੀਡ ਕਿੰਨੀ ਆ ਅਤੇ ਸਾਰੇ ਟਰੈਕਟਰਾਂ ਨੂੰ 20 ਮਿੰਟ ਤੱਕ ਚਲਾਉਣ ਤੋਂ ਬਾਅਦ ਉਸ ਨੇ ਕਿਨਾ ਤੇਲ ਖਾਧਾ ਇਸ ਤਰਾਂ ਦੀਆਂ ਵੀਡੀਓ ਹਰਿਆਣਾ ਵਾਲੇ ਵੀਰ ਬਣਾ ਕੇ ਪਾਉਂਦੇ ਆ ਸੁਪਰ ਸੀਡਰ ਅਤੇ ਤੂੜੀ ਵਾਲੀ ਮਸ਼ੀਨ ਵਿਚ ਪੀ ਟੀ ੳ ਦੇ ਚੱਕਰ ਮਿਲਾ ਕੇ ਰਿਜ਼ਲਟ ਠੀਕ ਆਉਂਦਾ ਆ
Players vs Corner Flags 🤯
00:28
LE FOOT EN VIDÉO
Рет қаралды 73 МЛН
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 12 МЛН
Поветкин заставил себя уважать!
01:00
МИНУС БАЛЛ
Рет қаралды 6 МЛН
Swaraj 855
12:36
farmiglavr_002
Рет қаралды 15 М.
Holland 3630 solis 6024 Novo 506 super seeder demo #sewak brar
14:05
19 ਹੱਲਾਂ ਤੇ ਸ਼ਰਤ ਲੱਗ ਗਈ Swaraj 855 ,Massey 9500 ,Arjun 605 ,Johndeere 5310 ਮੈਸੀ ਆਲੇ ਨੇ
11:10
Players vs Corner Flags 🤯
00:28
LE FOOT EN VIDÉO
Рет қаралды 73 МЛН