No video

ਸੁਰਿੰਦਰ ਸਾਈਂ, ਬੱਲੂ ਰਾਮਗੜ੍ਹੀਆ ਤੇ ਰਾਜਵੀਰ Kaur ਦੀ Controversy | Punjab Aala

  Рет қаралды 24,109

Punjab Aala

Punjab Aala

Күн бұрын

ਸੁਰਿੰਦਰ ਸਾਈਂ, ਬੱਲੂ ਰਾਮਗੜ੍ਹੀਆ ਤੇ ਰਾਜਵੀਰ ਦੀ controversy
#influencer #roastvideo #punjabiroast #roast
Follow on Instagram : www.instagram....
DISCLAIMER: This video contains comedic content intended for entertainment purposes only. The jokes and comments made are purely fictional and should not be taken seriously. We do not intend to offend or harm anyone mentioned in this video. Viewer discretion is advised. Enjoy the humor responsibly.

Пікірлер: 160
@rajkumar-ft6ow
@rajkumar-ft6ow Ай бұрын
ਜਪਜੀ ਸਾਹਿਬ ਦਾ ਪਾਠ ਕਰਨ ਤੋਂ ਪਹਿਲਾਂ ਇਸ਼ਨਾਨ।ਕਰਨਾ ਬਹੁਤ ਜਰੂਰੀ ਹੈ
@Randhawa1523
@Randhawa1523 15 күн бұрын
Bilkul ji....
@nirmalSingh-jb2iu
@nirmalSingh-jb2iu 5 күн бұрын
Haa bai
@punjab-yaad
@punjab-yaad Ай бұрын
ਬਹੁਤ ਸੋਹਣੀਆਂ ਲਾਹਨਤਾਂ ਪਾਉਦਾਂ ਮੇਰਾ ਭਰਾ..... ਜਿਉਂਦਾ ਰਹਿ 🙏🙏 ਅੱਜ ਅਸੀਂ ਕਬਰਾਂ ਨਾਲ ਜੁੜ ਗਏ ਸਾਡੇ ਸਿੱਖਾਂ ਨੂੰ ਰੱਬ ਥੁੜ੍ਹ ਗਏ,, ਆਖਣ ਰੱਬ ਤਾਂ ਇੱਕੋਂ ਹੀ ਆ ਕਹਿ ਡੇਰੇ ਚਰਚਾ ਵੱਲ ਮੁੜ ਗਏ....... ਹੋਂਦ ਸਾਡੀ ਜਦੋਂ ਖ਼ਤਮ ਹੀ ਹੋਗੀ ਬਣ ਜਾਣਾਂ ਅਸੀਂ ਫ਼ਿਰ ਤਾਂ ਰੋਗੀ,, ਜਦੋਂ ਸਾਡੇ ਇਹ ਜ਼ਮੀਰ ਹੀ ਮਰ ਗਏ ਖੋਖਲੀ ਕੌਮ ਦਿਲਾਸਿਆਂ ਜੋਗੀ..... ਆਹ ਬੰਦਿਆ ਨੂੰ ਤੁਸੀਂ ਰੱਬ ਬਣਾਇਆ ਗੁਰੂਆਂ ਵਾਲਾ ਯੱਭ ਮੁਕਾਇਆ,, ਬਾਬਿਆਂ ਥੋਡੇ ਪੁੱਤਰਾਂ ਕੋਲੋਂ ਅਣਖਾਂ ਨੂੰ ਲੱਭ ਲੱਭ ਮੁਕਾਇਆ....... ਆਹ ਸਿਰ ਤੇ ਚੁੰਨੀਆਂ ਲੈਣ ਵਾਲੀਆਂ ਕੈਮਰੇਂ ਮੂਹਰੇ ਹੋਈਆਂ ਅੱਧ ਨੰਗੀਆਂ,,,, ਆਪਣੇ ਆਪ ਨੂੰ ਮਾਡਰਨ ਦੱਸਕੇ ਇੱਜ਼ਤਾਂ ਅਣਖਾਂ ਕਿੱਲੀ ਟੰਗੀਆਂ..... ਆਹ ਸਟਾਰਪੁਣੇ ਦੀ ਦੌੜ੍ਹ ਨੇ ਏਥੇ ਮੁੰਡੇ ਕਈ ਨਚਾਰ ਬਣਾਏ,, ਕੁੜੀਆਂ ਬਣਕੇ ਬਾਹਲੇ ਫੱਬਦੇ ਦੋਗਲੇਂ ਤਾਈਂ ਕਿਰਦਾਰ ਬਣਾਏ.... ਆਹ ਗੁਰੂ ਘਰਾਂ ਦੀ ਗੱਲ ਜਦ ਹੋਈ ਵੀਡਿਓ ਦੇਖੀ ਕੱਲ੍ਹ ਜਦ ਹੋਈ,, ਕਿ ਪੱਗਾਂ ਤੇ ਕਿਰਪਾਨਾਂ ਚੱਲੀਆਂ ਪ੍ਰਧਾਨਗੀ ਨੂੰ ਲੈ ਗ਼ੱਲ ਜਦ ਹੋਈ.... ਕੌਮ ਨੂੰ ਸੱਚਾ ਸੇਵਕ ਮਿਲਜੇ ਫ਼ੇਰ ਸਾਡੀ ਫੁੱਲਵਾੜੀ ਖਿਲਜੇ,,,, ਜਾਤਾਂ ਵਾਲਾ ਕਿੱਲਾ ਕੱਢ ਕੇ ਤਕੜਾ ਮਾੜ੍ਹੇ ਦੇ ਗਲ ਮਿਲਜ਼ੇ.........
@naturelover2347
@naturelover2347 28 күн бұрын
ਬਾਈ ਬਹੁਤ ਹੀ ਸੋਹਣੀ ਗਲ ਕੀਤੀ ਹੈ ਤੂੰ। ਜਿਸ ਬੰਦੇ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ ਤੋਂ ਪੂਰੀ ਨਹੀਂ ਪਈ ਉਸਦੀ ਕਿਤੋਂ ਵੀ ਪੂਰੀ ਨਹੀਂ ਪੈ ਸਕਦੀ।
@naturelover2347
@naturelover2347 28 күн бұрын
ਬਾਈ ਜਿਊਂਦਾ ਰਹੋ। ਇੱਦਾਂ ਕੁੱਤੇਖਾਣੀ ਕਰੀ ਜਾਉ ਇਨ੍ਹਾਂ ਸਿੱਖ ਧਰਮ ਦੇ ਨਮਕਹਰਾਮਾਂ ਦੀ।
@prabjit7425
@prabjit7425 Ай бұрын
ਡੇਰੇ ਚਲਾਉਣ ਲਈ ਕਿਸੇ ਵੀ ਬਾਬੇ ਵਿੱਚ ਕੋਈ ਸ਼ਕਤੀ ਨਹੀਂ ਹੈ ਬਲਕਿ ਇਹ ਡੇਰੇ ਤਾਂ ਮੰਦਬੁੱਧੀ ਲੋਕਾਂ ਦੇ ਆਸਰੇ ਨਾਲ ਚੱਲ ਰਹੇ ਹਨ । ਰਾਧਾ ਸੁਆਮੀ ਵਾਲਾ ਬਾਬਾ ਲੋਕਾਂ ਨੂੰ ਸਾਦਾ ਜੀਵਨ ਬਤੀਤ ਕਰਨ ਲਈ ਕਹਿੰਦਾ ਹੈ ਪਰ ਆਪ ਬਾਬੇ ਨੇ ਲੋਕਾਂ ਦੀਆਂ ਜਮੀਨਾਂ ਉੱਤੇ ਕਬਜੇ ਕਰ ਕਰਕੇ ਪ੍ਰਾਈਵੇਟ ਜਹਾਜ ਖਰੀਦਿਆ ਹੋਇਆ ਆ ।। ਰਾਧਾ ਸੁਆਮੀ ਬਿਆਸ ਵਾਲੇ ਬਾਬੇ ਨੇ ਤਾਂ ਥਾਂਹ ਥਾਂਹ ਤੇ ਬਰਾਂਚਾਂਖੋਹਲੀਆਂ ਹੋਈਆਂ ਹੋਈਆਂ ਆ ਕਿਉੰਕਿ ਬਾਬੇ ਦੀਆਂ ਮੰਦਬੁੱਧੀ ਭੇਡਾਂ ਦੀ ਗਿਣਤੀ ਬਹੁਤ ਵੱਧ ਰਹੀ ਹੈ ਜਦਕਿ ਆਪ ਬਾਬਾ ਕੈਂਸਰ ਨਾਲ ਪੀੜਤ ਹੈ । ਢੱਡਰੀਆਂ ਵਾਲਾ ਪਹਿਲਾਂ ਪਹਿਲ ਰਾਧਾ ਸੁਆਮੀ ਵਾਲੇ ਬਾਬੇ ਦੇ ਖਿਲਾਫ ਬੋਲਦਾ ਸੀ ਤੇ ਹੁਣ ਊਠ ਆਪ ਰਾਧਾ ਸੁਆਮੀ ਵਾਲੇ ਬਾਬੇ ਵਾਂਗ ਸਰਕਾਰੀ ਸੁਰੱਖਿਆ ਲੈ ਕੇ ਠਾਠ ਨਾਲ ਰਹਿ ਰਹਾ ਆ । ਹੁਣ ਤਾਂ ਬਾਬਾ ਅਮਰੀਕਾ , ਕਨੇਡਾ ਵਿੱਚ ਸੈਰ ਕਰਦਿਆਂ ਅਤੇ, ਚਿੱਟੇ ਕੁੱਤਿਆਂ ਆਦਿ ਨਾਲ ਵਲੌਗ ਵੀ ਬਣਾ ਕੇ ਪਾ ਰਿਹਾ ਹੈ 😂 ।
@naturelover2347
@naturelover2347 28 күн бұрын
ਆਹ ਢਡਰੀ ਤਾਂ ਘਗਰੀ ਜਬਲੀਆਂ ਵਾਲਾ ਹੈ। ਸਾਲਾ ਨਾ ਬੰਦਾ ਨਾ ਜਨਾਨਾ ਸਾਲਾ ਵਲੈਤੀ ਕਾਰਖਾਨਾ। ਖੁਸਰਾ ਕਿਸੇ ਥਾਂ ਦਾ।
@SahilM76
@SahilM76 19 күн бұрын
Ooohh baii ghaint aa tu yar sira krayi payi ae kla kla thokeya 🤣🤣🤣🤣🤣🤣
@Malikmarjide
@Malikmarjide Ай бұрын
Hahahaha ਬੱਲੂ ਤੇ ਬੋਲੀ ਬਾਹਲੀ ਸਿਰਾ ਪਾਈ ਉਸਤਾਦ 😂😂😂😂😂
@deepcamping6000
@deepcamping6000 8 күн бұрын
ਜਿਹੜੇ ਹਿਸਾਬ ਨਾਲ ਮੇਕਅੱਪ ਕੀਤਾ ਮੰਨੂ ਨਹੀ ਲੱਗਦਾ ਪਾਠ ਕਰਦੀ ਹੂ 😂😂😂😂
@user-mv2ip2pn5o
@user-mv2ip2pn5o Ай бұрын
vadiya video aa veer comic n informative😂😂 keep it up 👍🏻👍🏻
@msshergill1112
@msshergill1112 16 күн бұрын
😂😂😂😂ਅੱਤ ਯਾਰ
@user-kt2jp5cw8f
@user-kt2jp5cw8f Ай бұрын
ਕੇਲਾ ਕੇਲਾ ਕੇਲਾ, ਕੰਮ ਭਾਵੇਂ ਸਾਰੇ ਜਾਣਦਾ , ਪਰ ਮੱਘਰ ਮਿੱਠੀ ਦਾ ਚੇਲਾ। ਯਾਰ ਇਹਨਾਂ ਦੇ ਜਿੰਨੇ ਵੀ ਆਏ ਨੇ ,ਦੀਪ ਮਠਾੜੂ,ਬਰੌਨ ਕੁੜੀ ਤੇ ਆਹ ਮੱਘਰ ਮਿੱਠੀ ਦਾ ਚੇਲਾ, ਸਾਰੇ ਹੀ ਰਾਤੋ ਰਾਤ ਬੰਬੇ ਪਹੁੰਚਣ ਨੂੰ ਫਿਰਦੇ ਨੇ । ਇੱਕ ਹੋਰ ਗੱਲ ਇਹਨਾਂ ਲੋਕਾਂ ਦੀ ਦੇਖੀ ਕਿ ਇਹਨਾਂ ਦਾ ਸਾਰਾ ਟੱਬਰ ਹੀ ਟੁੱਟ ਕੇ ਪੈ ਜਾਂਦਾ ਇਸੇ ਕੰਮ ਨੂੰ , ਮਤਲਵ ਕੋਈ ਆਂਡ ਗੁਆਂਢ, ਕੋਈ ਪਿੰਡ ਬਸਤੀ , ਕੋਈ ਰਿਸ਼ਤੇਦਾਰ ਦੀ ਸ਼ਰਮ ਨੀ ਕਰਨੀ , ਬੱਸ ਮਿਸ਼ਨ ਮਨੀ ਵੱਲ ਧਿਆਨ ਹੁੰਦਾ ਇਹਨਾਂ ਦਾ ।
@tarloksingh6576
@tarloksingh6576 29 күн бұрын
ਵੀਰ ਜੀ ਬਹੂਤ ਵਧੀਆ ਕੁਤੇਖਾਣੀ ਵੀ ਕੀਤੀ।ਇਹੋ ਜਿਹੇ ਲੋਕ ਗੋਬਰ ਖਾ ਕੇ ਹੀ ਰਹਿਦੇ ਹਨ । ਵੀਰ ਜੀ ਸਤ ਸ਼ੀ ਅਕਾਲ ਜੀ।
@rimpigill3258
@rimpigill3258 Ай бұрын
ਏਹਨਾ ਨੂੰ ਬੋਬੀ ਦਿਓਲ ਵਾਲੀ ਆਸ਼ਰਮ ਫਿਲਮ ਦੇਖ ਕੇ ਵੀ ਅਕਲ ਨਹੀ ਆਈ 😅😅😅😅😂😂😂😂 ਕਿ ਬਾਬਿਆ ਤੇ ਸਾਧਾ ਕੋਲ ਨਹੀ ਜਾਣਾ
@HarpreetSingh-we6dt
@HarpreetSingh-we6dt Ай бұрын
ਬਹੁਤ ਵਧੀਆ ਜੀ 🎉🎉🎉🎉🎉❤❤❤❤❤
@SonuArora-x3w
@SonuArora-x3w 8 күн бұрын
ਮੁਸਲਮਾਨਾ ਦੀ ਰਿਵਾਜ ਵੀ ਗੁਰਦੁਆਰਿਆਂ ਚ ਬੰਦ ਹੋਣਾ ਚਾਹੀਦਾ ਹੈ
@MandeepSingh-uh1gs
@MandeepSingh-uh1gs Ай бұрын
😂😂😂😂😂😂
@user-sq5in6es9z
@user-sq5in6es9z 22 күн бұрын
Bahut veere carry on ❤❤❤❤
@Balwinder-singh_1313
@Balwinder-singh_1313 Ай бұрын
ਤੇ bohot ਵਧੀਆ ਤੇ ਸੱਚੀਆ ਗੱਲਾਂ ਕੀਤੀਆਂ ਬਾਈ
@ajjumehra259
@ajjumehra259 Ай бұрын
Baba end kra te 😂
@harrysingh4480
@harrysingh4480 Ай бұрын
Khich k rakh verre... Love from haryana
@msshergill1112
@msshergill1112 17 күн бұрын
ਵੱਡਾ ਸੁਰਿੰਦਰ ਸਾਈਂ ਸਭ ਪਾਖੰਡੀ ਨੇ
@Balwinder-singh_1313
@Balwinder-singh_1313 Ай бұрын
ਬੋਹਤ ਵਧੀਆ ਬਾਈ ਮੇਰੇਆ 😄👍🏻👍🏻👍🏻keep it up
@karamdhillon1161
@karamdhillon1161 Ай бұрын
Lul lip 😅😅😅😁😁😁 ghaint bai … siraaa yr tu pra ❤️❤️❤️❤️ love ur roasting
@balwindermahi8912
@balwindermahi8912 25 күн бұрын
Bhut vdyaa veer ji.
@GurwinderSingh-hv1vq
@GurwinderSingh-hv1vq Ай бұрын
Bai bahut Vandiya video 😂 chak like vi karta te comment vi😂
@GurpreetSingh-ii3gt
@GurpreetSingh-ii3gt Ай бұрын
Bai ਜੀ ਤੁਸੀਂ ਵੀਡੀਓ ਹੁਣ ਲੇਟ ਕਾਤੋਂ ਅਪਲੋਡ ਕਰਦੇ ਹੋ ਮੈਂ ਡੇਲੀ ਸਰਚ ਕਰਕੇ ਦੇਖਦਾ ਹੁੰਨਾ ਵੀਡੀਓ ਲੇਟ ਨਾ ਅਪਲੋਡ ਕਰਿਆ ਕਰੋ ਬਾਈ ਜੀ
@Punjabala
@Punjabala Ай бұрын
Monday nd Thursday aundi aa y
@ArshDeep-br1ev
@ArshDeep-br1ev Ай бұрын
Koii ni veer holi holi taraki ho jani❤️‍🩹
@HarmanSingh-sl6xu
@HarmanSingh-sl6xu Ай бұрын
End 22 end
@sanjeevsandhu7788
@sanjeevsandhu7788 Ай бұрын
ਯੋਗਾ ਵਾਲੀ ਕੁੜੀ ਦੇ ਭਹਣ ਦੇ ਲਨ
@user-gs9zn7ro8k
@user-gs9zn7ro8k Ай бұрын
😂😂Bai siraaa gal bat ah yr 😂😂
@parveensehgal7955
@parveensehgal7955 9 күн бұрын
Dhan Dhan Baba Todar Mal Ji
@R.k_vlog_offical
@R.k_vlog_offical Ай бұрын
😂😂😂 very nice video brother 👍👌👌🤣🤣🤣
@Deepsingh-gb4qx
@Deepsingh-gb4qx Ай бұрын
End jaane khich k rakh siraa
@JaspreetSingh-wd8wn
@JaspreetSingh-wd8wn Ай бұрын
Truly yes
@Deepsingh-gb4qx
@Deepsingh-gb4qx Ай бұрын
Last wala siraa c bai😅😅😅😂😂
@YuviSethi
@YuviSethi Ай бұрын
🤣🤣🤣🤣🤣🤣🤣👈end gall baat 🎉
@Mpsidhu4
@Mpsidhu4 25 күн бұрын
Hahahahaha att krati
@BalkarSingh-db2ts
@BalkarSingh-db2ts Ай бұрын
jeonde wasde raho veer ❤🙏
@shamkumar8791
@shamkumar8791 Ай бұрын
😂😂 wdia lgi video
@innocentboy230
@innocentboy230 22 күн бұрын
Astaad tuhadia video chall jania , m sure , tusi hune to freshy and italy vale vang beh k video bnao , best of luck .
@navdeepsingh5815
@navdeepsingh5815 Ай бұрын
Att 😂😂😂
@HooD-zm6vs
@HooD-zm6vs 26 күн бұрын
Sira laya janna ❤❤❤❤❤❤❤❤❤❤❤❤❤❤❤❤❤❤❤
@sanjeevsandhu7788
@sanjeevsandhu7788 Ай бұрын
ਵੀਰ ਬਹੁਤ ਵੜਿਆ ਗੱਲ ਕਰਦੇ ਹੋ ਤੁਸੀ
@NirmalSingh-sj7dc
@NirmalSingh-sj7dc Ай бұрын
Very good video... Bahut hi vdhiya video....
@officialchana7026
@officialchana7026 Ай бұрын
Hmesha di tra puri atttt video veer ❤❤
@shotgunreviews2825
@shotgunreviews2825 Ай бұрын
Recently started watching u r video u r just killin veer Carry on 😂
@VijayGupta-yk2rg
@VijayGupta-yk2rg 16 күн бұрын
Balle 22 bht mast video ❤
@Malikmarjide
@Malikmarjide Ай бұрын
ਬਾਈ ਏਥੇ ਮੇ ਸਹਿਮਤ ਨਹੀਂ , ਗੁਰੂ ਘਰ ਜਾ ਕੇ ਵੀ ਮੁੰਡਾ ਨਹੀਂ ਮਿਲਣਾ , 🙏🙏🙏
@harrysingh5688
@harrysingh5688 Ай бұрын
Bai channal grow ho riha video jada bnaya kro share asi krdya kra ge bro 🥺🥺🥺🥺
@SukhwinderSingh-sq2dc
@SukhwinderSingh-sq2dc 24 күн бұрын
ਬਈ ਵਾਹ 😅😅😅
@honeynagi9528
@honeynagi9528 20 күн бұрын
Bai bali att karona yr😂
@Amardeepmankoo78
@Amardeepmankoo78 Ай бұрын
Bro aaj de time ch sab nu easy nd jaldi chahida sab kush tahi babeya kol jnde
@manusaini9901
@manusaini9901 13 күн бұрын
😂😂😂😂😂😂Tuc sira hi krde o yr 😂
@harmannandha544
@harmannandha544 23 күн бұрын
Bro sirra 🔥🔥😂😂
@prabjit7425
@prabjit7425 Ай бұрын
ਜੇਕਰ ਡੇਰਿਆਂ ਦੇ ਬਾਬੇ ਬਾਣੀ ਨਾਲ ਜੋੜਦੇ ਹਨ ਤਾਂ ਫਿਰ ਡੇਰਿਆਂ ਵਿੱਚ ਦੋ ਵੇਲੇ ਅਰਦਾਸ ਕਿਉੰ ਨਹੀਂ ਕੀਤੀ ਜਾਂਦੀ ਜਿਵੇਂ ਗੁਰਦੁਆਰਾ ਸਾਹਿਬ ਵਿੱਚ ਕੀਤੀ ਜਾਂਦੀ ਹੈ ? ਡੇਰਿਆਂ ਵਿੱਚ ਬਾਬੇ ਆਪਣੇ ਆਪ ਨੂੰ ਗੁਰੂ ਬਣਾ ਕੇ ਆਪਦੀਆਂ ਫੋਟੋਆਂ ਕਿਉ ਵੇਚ ਰਹੇ ਹਨ ?
@kauramandeepsaini5
@kauramandeepsaini5 Ай бұрын
Bahut att kronde tusi
@user-en3bd9vn3g
@user-en3bd9vn3g Ай бұрын
Love you😅😅😅😅😅😅😅😅😅😅😅😅😅😅😅😅😅😅😅😅😅 veerji
@bestofbest868
@bestofbest868 Ай бұрын
ਲੌਂਡੀ ਆ... ਮੈਨੂੰ ਲਗਦਾ ਇਹ ਹਈਪ ਲਈ ਕਰ ਰਾਹੀਂ ਆ. ਧੱਕੇ ਬਾਬੇ ਦੇ ਖਾਕੇ ਹੁਣ ਸੱਚੀ ਬਣਦੀ ਆ
@shamshermaan8595
@shamshermaan8595 9 күн бұрын
Good veer❤
@legend_king__23
@legend_king__23 15 күн бұрын
ਪਤੰਦਰਾ ਵਾਲਾਂ ਸਿਰਾਂ ਦਾ ਰੱਖਿਆ, ਸਰਸੇ ਆਲੇ ਤੇ ਬਣਾਇਆ ਕਰ ਵਾਲਾਂ ਸਵਾਦ ਆਉਂਦਾ
@sattadhaliwal2402
@sattadhaliwal2402 Ай бұрын
Ajj di video lyi mere vlo 100 share bro
@dhanindersingh8390
@dhanindersingh8390 21 күн бұрын
Ok report Bai chak ke rakh kam
@kauramandeepsaini5
@kauramandeepsaini5 Ай бұрын
Kende jna khna roori te hagg janda😂
@kevhubtvASMR
@kevhubtvASMR Ай бұрын
Brother ek video Jo loog Sikh dharm shad k crischan ban re a ode bare v Bano k lalach ch a k dharm Chang kr re a..Sade gurua ne apne bache v var dite
@KiranKaur-dl5zi
@KiranKaur-dl5zi 13 күн бұрын
👍👍
@sattadhaliwal2402
@sattadhaliwal2402 Ай бұрын
Sirra bro
@user-ch8os9cu4i
@user-ch8os9cu4i Ай бұрын
ਸਿਰਾ ਭਰਾ ਬਹੁਤ ਵਦੀਆ 😂😂😂😂😂😂🙏🙏🙏🙏🙏🙏
@ustaadsidhumoosewala5517
@ustaadsidhumoosewala5517 23 күн бұрын
Love 💕 u jatta
@sonujangra6072
@sonujangra6072 23 күн бұрын
Veere tuhadi 🍌 aali boli ne jma hi sirraa la ta😂😂😂😂😂😂😂😂😂
@gurditsingh1792
@gurditsingh1792 Ай бұрын
ਰੂੜੀ ਰਾਮਗੜ੍ਹੀਆ 😂😂
@namanpandher4874
@namanpandher4874 Күн бұрын
Jade veer namge gurughar bich pade jade a ta koi gal
@ballu346
@ballu346 24 күн бұрын
Asi Guru Sahib ji di mann de ni dukhi v ta hi aa ........aa jine v dere chalde aa golkaan bnd kr do sare aap hi bnd ho jane
@amandeepkaurdhillon4971
@amandeepkaurdhillon4971 Ай бұрын
👍👍👍
@BittuChambal-vl4hr
@BittuChambal-vl4hr Ай бұрын
Your right brother ❤❤❤
@shummigujral2413
@shummigujral2413 Ай бұрын
Funny video 😂😂😂😂😂😂😂😂
@Ramjatin
@Ramjatin Ай бұрын
5:43 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
@kamalsahota2716
@kamalsahota2716 Ай бұрын
👏💯
@Sukhpalsingh-xp6up
@Sukhpalsingh-xp6up Ай бұрын
Sirra gal baat
@user-ts4dh8je9c
@user-ts4dh8je9c Ай бұрын
😂😂😂😂😂😂😂😂😂😂😂😂😂😂😂
@bittusandhu9638
@bittusandhu9638 Ай бұрын
❤❤❤❤❤
@ekammattu-m3h
@ekammattu-m3h 15 күн бұрын
Lgya reh bai sayad ena nu akal a jave
@user-iv5sn3kb9b
@user-iv5sn3kb9b Ай бұрын
Garnth sahib ton uper kuj ni 22 ehna nu😂 ehh ni patta ki sikhi ch bahut kurbania ne
@GoyalSaab-lu9vq
@GoyalSaab-lu9vq Ай бұрын
Love you bhai kich ka rakh bhai❤❤❤
@kavyasaini-lt2dp
@kavyasaini-lt2dp Ай бұрын
❤❤❤😂😂😂😮😮😮
@user-js7zf9sz1i
@user-js7zf9sz1i Ай бұрын
😂
@sahibatwal168
@sahibatwal168 Ай бұрын
Tenu ni pta oh tenu vanjh dedu jehda aap dere ta ja betha 😂😂😂
@HarpreetSingh-rm3cy
@HarpreetSingh-rm3cy Ай бұрын
Dost tu ve babe lagda
@kakacobra2479
@kakacobra2479 Ай бұрын
ਮੇਰੀ ਮਾਸੀ ਘਰ ਵੀ ਨਾਲ ਹੀ ਆ ਤੇਰੇ ਪੱਟ ਚੱਟ ਚੱਟ ਕੇ ਘੱਸੇ ਮਾਰਣੇ ਸੀ ਜੇ ਤੂੰ ਮੈਨੂੰ ਦੱਸ ਦੇਦੀ ਚ 😂
@shamshersingh4987
@shamshersingh4987 Ай бұрын
😂😂😂😂😂😂😂😂😂
@KDICH_GULLATHAA
@KDICH_GULLATHAA Ай бұрын
Magro aa guppi nu vikha ke swad e mar ditta sara yr 😭 ਇਹਨੂੰ washing power nirma vich ਧੋਵੋ ਇਹਦੇ ਦਾਗ ਦੂਗ ਹਟਨ 😂
@user-he5nk9kv5p
@user-he5nk9kv5p Ай бұрын
😂😂❤❤
@JagdeepSingh-gc9uk
@JagdeepSingh-gc9uk Ай бұрын
😂😂😂
@manpreetrandhawa7519
@manpreetrandhawa7519 Ай бұрын
Very nice bro😂boht sohniya lahnta ponde 😅😅 keep it up 👍
@OfficialAllAboutThings
@OfficialAllAboutThings Ай бұрын
🙏🙏🙏🙏🙏
@jatinderwahla8102
@jatinderwahla8102 Ай бұрын
😂😂😂😂🎉
@kamalsandhu5815
@kamalsandhu5815 16 күн бұрын
Path naha dho k fresh ho k krna chahida
@GoyalSaab-lu9vq
@GoyalSaab-lu9vq Ай бұрын
bhai first comment❤❤❤
@LoveMeHateme369
@LoveMeHateme369 Ай бұрын
Punjab aala lain nu ferda ballu di 🤣🤣🤣🤣🤣🤣🤣🤣
@Punjabala
@Punjabala Ай бұрын
😂😂 ehnu vekh k khda v dig je
@vikramjeetsingh7199
@vikramjeetsingh7199 Ай бұрын
Manu tan anchor v bondu laggi janda a 😅😅
@Kuldeepsingh-gt1dj
@Kuldeepsingh-gt1dj 7 күн бұрын
😂,,ਚੋਰਾ, ਨੇ ਗਲ ਪਾ ਲੈ ਸਾਧਾ ਦਾ ਬਾਣਾ 😂
Советы на всё лето 4 @postworkllc
00:23
История одного вокалиста
Рет қаралды 5 МЛН
Вы чего бл….🤣🤣🙏🏽🙏🏽🙏🏽
00:18
Smart Sigma Kid #funny #sigma #comedy
00:40
CRAZY GREAPA
Рет қаралды 38 МЛН
The Joker saves Harley Quinn from drowning!#joker  #shorts
00:34
Untitled Joker
Рет қаралды 65 МЛН
Karmita ਬਣੀ ਕਾਕਾ ਤੇ Surleen ਦਾ ਪਿਆ ਪੰਗਾ
12:16
Punjabi prank Roasted vlogger
Рет қаралды 477 М.
ਸਸਤੇ ਸਟਾਰ 😂😂 Instagram influencer ਕੁੱਤੇ ਖਾਣੀ😂 ranjit othi47
5:02
𝐑𝐚𝐧𝐣𝐢𝐭 𝐎𝐭𝐡𝐢𝟒𝟕
Рет қаралды 18 М.
Советы на всё лето 4 @postworkllc
00:23
История одного вокалиста
Рет қаралды 5 МЛН