SAD 'ਚ ਰਾਤੋ ਰਾਤ ਭਾਜੜਾਂ ? ਸੁਖਬੀਰ ਦੇ ਅਸਤੀਫ਼ੇ ਦਾ ਮੁੱਦਾ ਜੜੋਂ ਖ਼ਤਮ | SAD ਦਾ ਸਿੱਧਾ ਕੰਟਰੋਲ ਜੱਥੇਦਾਰਾਂ ਕੋਲ ?

  Рет қаралды 3,774

Surinder Dalla Official ਸੁਰਿੰਦਰ ਡੱਲਾ

Surinder Dalla Official ਸੁਰਿੰਦਰ ਡੱਲਾ

Күн бұрын

Пікірлер: 16
@singhrita8048
@singhrita8048 3 сағат бұрын
Ssa, ਦੋਨਾਂ ਬੁਲਾਰਿਆਂ ਨੂੰ ।
@AvtarSingh-bv5eq
@AvtarSingh-bv5eq Сағат бұрын
ਸੁਰਿੰਦਰ ਦੀਆਂ ਜ਼ੁਲਫ਼ਾਂ ਕਮਾਲ ਦੀਆਂ ਅੱਜ਼ ਖਬਰਾਂ ਤਾਂ ਸੁਣਦੇ ਰਹਿੰਦੇ ਹਾਂ
@TGR_Monster_Gaming
@TGR_Monster_Gaming 5 минут бұрын
ਹੈਲੋ
@MohinderSingh-kj4vo
@MohinderSingh-kj4vo Сағат бұрын
ਜਦੋਂ ਸਿੰਘ ਸਾਹਿਬ ਦਾ ਹੁਕਮ ਹੀ ਅਕਾਲੀ ਦਲ ਭੰਗ ਹੋਣ ਦਾ ਐਲਾਨ ਹੀ ਸੀ।ਫਿਰ ਕਿਹੜੀਆਂ ਕਮੇਟੀ ਕਿਹੜੇ ਮਤੇ ਜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਅਕਾਲੀ ਦਲ ।
@bsmaan5247
@bsmaan5247 3 сағат бұрын
ਡੱਲਾ ਜੀ ਜਾਣ ਕੇ ਬੋਲਿਆ ਧਾਮੀ ਜੀ ਨੇ ਉਹਨਾਂ ਤੇ ਪ੍ਰਧਾਨਗੀ ਦਾ ਨਸ਼ਾ ਚੜੇਆ
@rosecali3597
@rosecali3597 Сағат бұрын
Jathedar Dhami should give Astifa after he said such a bad word to Bibi Jagir Kaur. Let Jathdar Harpreet singh take his place.
@gurpritamsingh8556
@gurpritamsingh8556 2 сағат бұрын
ਧਾਮੀ ਤਾਂ ਫਸਿਆ ਫਸਿਆ ਲੱਗਦਾ ਹੈ ਉਹ ਪੰਜ ਸਿੰਘ ਸਾਹਿਬਾਨਾਂ ਦੀ ਵਫਾਦਾਰੀ ਵੀ ਨਿਭਾਉਣਾ ਚਾਹੁੰਦੇ ਹਨ ਅਤੇ ਬਾਦਲ ਪਰਿਵਾਰ ਦੀ ਵੀ ਏਸੇ ਘਬਰਾਹਟ ਵਿੱਚ ਉਹ ਊਲ-ਜਲੂਲ ਬੋਲ ਗਿਆ ਜੋ ਕਿ ਬਹੁਤ ਹੀ ਗ਼ਲਤ ਸੀ
@AvtarSingh-bv5eq
@AvtarSingh-bv5eq Сағат бұрын
ਇਹ ਥੋੜਾ ਬੋਲਿਆ ਗਿਆ ਉਸ ਨੇ ਬੀਬੀ ਜੰਗੀਰ ਕੌਰ ਨੂੰ ਹੱਥ ਪਾਇਆ ਪਹਿਲਾਂ ਬੰਜਰ ਗਲਤੀਆਂ ਫੇਰ ਮਾਫੀ ਕਿਉ ਉਨ੍ਹਾਂ ਦੇ ਜਥੇਦਾਰ ਉਨ੍ਹਾਂ ਦੇ ਪੰਜ ਪਿਆਰੇ ਨਹੀਂ ਮੁਆਫ਼ ਕਰਨਾ ਚਾਹੀਦਾ ਧਾਮੀ ਚਾਮੀ ਨੂੰ ਨਹੀਂ ਤਾਂ ਬਾਅਦ ਵਿੱਚ ਮੁਆਫ਼ੀ ਮੰਗਦੇ ਰਹਿਣਗੇ ਗਲਤੀਆਂ ਕਰਦੇ ਹੀ ਰਹਿਣਗੇ
@parmjitsinghsidhu7700
@parmjitsinghsidhu7700 22 минут бұрын
ਪੇਂਡੂ ਜਨਤਾ ਬਲਵਿੰਦਰ ਸਿੰਘ ਭੂੰਦੜ ਨੂੰ ਸਭ ਕੁੱਝ ਸਮਝੀਂ ਬੈਠੇ ਹਨ। ਪ੍ਰਬੰਧਕ ਉਹੀਂ ਪੁਰਾਣੇ ਆਗੂ ਤੇ ਵਰਕਰ ਹੀ ਰਹਿੰਦੇ ਹਨ ਤਾਂ ਪਾਰਟੀ ਨੂੰ ਉਭਰਨਾ ਮੁਸ਼ਕਿਲ ਹੈ
@MajorSingh-ir9bz
@MajorSingh-ir9bz 2 сағат бұрын
ਬਾਦਲ ਜੁੱਡਲੀ ਨੇ ਅਕਾਲ ਤਖਤ ਦੇ ਹੁਕਮਨਾਮੇ ਨੂੰ ਟਿਚ ਜਾਣਿਅਾ ਹੋੲਿਅੈ ਸਿਫਰ ਲਿਪਾ ਪੋਚੀ ਕਰਕੇ ਲੋਕਾਂ ਦੇ ਅੱਖਾ ਚ ਘੱਟਾ ਪਾ ਰਹੇ ੲਿਹਨਾਂ ਨੇ ਪਿਛਲੇ ਸਾਲਾ ਚ ਪੲੇ ਖੌਸੜਿਅਾ ਤੋ ਕੁਛ ਵੀ ਸਿਖਿਅਾ ਨੀ ਅਜੇ ਖਲਾਰਾ ਹੋਰ ਪੲੇਗਾ ਰਹੀ ਗਲ ਧਾਮੀ ਦੀ ਧਾਮੀ ਅਜਕਲ ਬਾਦਲਾਂ ਜੁੱਤੀਅਾ ਝਾੜਨ ਸਭ ਤੋ ਅੱਗੇ ਬਾਦਲ ਧਾਮੀ ਨੂੰ ਵਰਤ ਰਹੇ ਬਾਅਦ ਚ ਧਾਮੀ ਦਾ ਹਾਲ ਗੁਰਬਚਨ ਸਿੰਘ ਵਾਲਾ ਹੋੲੇਗਾ ਮਰੀ ਜਮੀਰ ਨਾਲ ਜਿੳੁੲੇਗਾ ਪਰਧਾਨਗੀ ਸਦਾ ਨੀ ਰਹਿਣੀ ਸੁਖਬੀਰ ਬਾਦਲ ਤਾ ਵਰਗਾ ਪਾੜ ਦਵੇ ਦੁਬਾਰਾ ਜਨਤਾ ਚ ਜਾਣ ਦੀ
@JaswirSinghSarao
@JaswirSinghSarao Сағат бұрын
Sari duniya hee khatam hon wali hai Fher bachhu kehra???
@sukhdevbrar5769
@sukhdevbrar5769 Сағат бұрын
Mere repetition. Time and again same thing is repeated. Nothing else.
@mithigill6529
@mithigill6529 Сағат бұрын
Jatheydaar naal Dubai meeting ch sab teh ho geya c sukhbir naal
“Don’t stop the chances.”
00:44
ISSEI / いっせい
Рет қаралды 30 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 54 МЛН