Surjit Khan : Steering - ਸਟੇਰਿੰਗ | Official Video | Headliner Records | King Grewal | G Guri

  Рет қаралды 1,876,970

Headliner Records

Headliner Records

Күн бұрын

Headliner Records Presents
Subscribe Us For More Videos - bit.ly/Headline...
Instagram - / headlinerre. .
Album: Hit Album
Song: Steering - ਸਟੇਰਿੰਗ
Singer: Surjit Khan
Lyrics: King Grewal
Music: G Guri
Video Director: King Grewal
Producer: Seema Khan
Editor. Harmeet S Kalra
D.O.P: Akash
Online & Reels Promotion - Prit’s Silver Coin Media @silvercoinmedia
Special Thanks to Hardeep Singh, J Lucky, Harry, Harvi, and all friends
Singer Contact info : +919814137488 +919872947273
Instagram -
/ surjitkhanofficial
Facebook - / khan.surjit.. .
Label - Headliner Records
#surjitkhan Hit Album

Пікірлер: 1 600
@deepbains5452
@deepbains5452 8 ай бұрын
ਸਿਰਾ ਕਰਾਤਾ 22 ਬਹੁਤ ਦਿਨਾਂ ਤੋਂ ਇੰਤਜ਼ਾਰ ਸੀ ਇਸ ਗਾਣੇ ਦਾ 💪💪👌👌ਟਰਾਲਾ ਰੋਕ ਕੇ comment ਕਰ ਰਿਹਾ 🚛🚛🚛💝💓
@America_wale_jaat0
@America_wale_jaat0 5 ай бұрын
ਮੇਰਾ ਵੀ ਕੱਲ ਅਮਰੀਕਾ ਚ ਟਰਾਲਾ ਚਲਾਓਣ ਦਾ ਲਾਈਨਾਂਸੇਸ ਬਨ ਗਿਆ 🙏🏻🙏🏻🇺🇲🇺🇲
@GaganBanger786
@GaganBanger786 5 ай бұрын
❤ congratulations bai fer te ❤
@nobaldeep3324
@nobaldeep3324 4 ай бұрын
Congratulations bro 🎉
@Dr.gurvinderSingh
@Dr.gurvinderSingh Ай бұрын
Bai sada ta india da license aa baki najar aa rea gana sun ke ❤❤😊
@priyamittal6459
@priyamittal6459 8 ай бұрын
ਬਹੁਤ ਦਮਦਾਰ ਤੇ ਪਿਆਰੀ ਆਵਾਜ਼ ਚ ਹਰ ਗੀਤ ਸੁਣ ਕੇ ਬਹੁਤ ਵਧੀਆ ਲੱਗਦਾ ਹੈ ਤੇ ਗੀਤ ਦੀ ਹਮੇਸ਼ਾ ਉਡੀਕ ਰਹਿੰਦੀ ਹੈ। 🙌🙌🙌👏👏👏
@jotpandori109
@jotpandori109 8 ай бұрын
ਜੇਕਰ ਕੋਈ ਏਸ ਕਮੇਂਟ ਨੂੰ ਪੜ ਰਿਹਾ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਉਹਨਾਂ ਦੇ ਮਾਪੇਆਂ ਦੀ ਰੱਬ ਉਮਰ ਲੰਬੀ ਕਰੇ 🙏🙏
@Shortslover2.O0O
@Shortslover2.O0O 7 ай бұрын
Te jehda nahin pad reha hai usdi? 😂😂
@KaranSharma-td2yd
@KaranSharma-td2yd 7 ай бұрын
Jyoda rahe bai
@mankarnsingh8679
@mankarnsingh8679 8 ай бұрын
ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
@NishaSingla-o4m
@NishaSingla-o4m 8 ай бұрын
ਜਿਨ੍ਹਾਂ ਨੂੰ ਖਾਸ ਤੌਰ 'ਤੇ ਇਸ ਗੀਤ ਦਾ ਸੰਗੀਤ ਪਸੰਦ ਹੈ ਉਹ ਇੱਥੇ ਇੱਕ ਲਾਈਕ ਕਰੋ 👍👍👍
@kamalkaur7637
@kamalkaur7637 8 ай бұрын
ਸੱਚ ਦੱਸਾਂ ਤਾਂ ਅਵਾਜ਼ ਕੰਨਾਂ ਤੱਕ ਨਹੀਂ ਦਿੱਲ ਤੱਕ ਪਹੰਚ ਰਹੀ ਹੈ ❤️🙌🙌🙌🙌😍😍😍🥳
@priyamittal6459
@priyamittal6459 8 ай бұрын
ਇਕੋ ਇਕ ਸਿੰਗਰ ਜਿੰਨੇ ਕਦੇ ਫੈਨਸ ਨੂੰ ਨਿਰਾਸ ਨੀ ਕੀਤਾ.... ❤️❤️❤️
@karnailsidhu7035
@karnailsidhu7035 8 ай бұрын
ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍
@jeevangoyal5701
@jeevangoyal5701 9 ай бұрын
0% vulgarities, 0% nudity, 100%tradition, 100% culture, 1000% tests..! Amazing ♥
@SukhwinderSingh-wq5ip
@SukhwinderSingh-wq5ip 8 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@ammyvirk4517
@ammyvirk4517 7 ай бұрын
ਸਿਰਾ ਗੀਤ ਆ ਯਾਰ ਸੁਰਜੀਤ ਖਾਨ ਦੀ ਆਵਾਜ ਬਹੁਤ ਮਿੱਠੀ ਆ
@MohitKumar-ep2ss
@MohitKumar-ep2ss 8 ай бұрын
ਪਤਾ ਹੀ ਨਹੀ ਬਾਈ ਕਿੰਨੇ ਕ ਵਾਰ ਸੁਣ ਲਿਆ ਮਨ ਅੱਕਦਾ ਹੀ ਨਹੀਂ ❤️
@GaganBanger786
@GaganBanger786 5 ай бұрын
💯
@JotNarain
@JotNarain 4 ай бұрын
🎉🎉❤❤
@manpreetjohal7096
@manpreetjohal7096 8 ай бұрын
J koi ustad bnda aa .Te surjit khan verr aa jdo v song aunda pta lgda kese da song aya ❤❤
@meenugupta4176
@meenugupta4176 8 ай бұрын
ਇੰਤਜ਼ਾਰ ਰਹਿੰਦਾ ਤੁਹਾਡੇ ਗਾਣਿਆਂ ਦਾ ❤️ love you ji❤️
@sonamsingla7090
@sonamsingla7090 8 ай бұрын
ਕਾਫ਼ੀ ਟਾਇਮ ਬਾਅਦ ਗੀਤ ਆਇਆ ਹਨੇਰੀਆਂ ਲਿਆਤੀਆਂ ਬਈ🔥 ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਬਈ 🌸🌸🌸🙏🙏🙏🙏🙏
@eremiapetricastoica
@eremiapetricastoica 8 ай бұрын
Hi beiby
@tanishagrewal3034
@tanishagrewal3034 9 ай бұрын
ਬਾਈ ਜੀ ਇੱਕ ਗੀਤ ਉਹ ਬੰਦੀ ਸਿੰਘਾਂ ਲਈ ਵੀ ਗਾਵੋ ਜੋ ਆਪਣੀਆਂ ਸਜਾਵਾਂ ਪੂਰੀਆਂ ਕਰ ਕੇ ਅੱਜ ਵੀ ਜੇਲ੍ਹਾਂ ਵਿੱਚ ਬੰਦ ਹਨ
@pawankumar-qe5gc
@pawankumar-qe5gc 8 ай бұрын
ਬਹੁਤ ਸੋਹਣਾ,....ਇਸ ਗਾਣੇ ਨੇ ਸਾਬਿਤ ਕਰ ਦਿੱਤਾ ਕਿ ਗੀਤ ਹਥਿਆਰਾਂ, ਅਸਲਿਆਂ, ਬੰਦੂਕਾਂ ਦੀ ਵਰਤੋਂ ਤੋਂ ਬਿਨਾਂ ਵੀ ਬਣਾਇਆ ਜਾ ਸਕਦਾ ਏ। 🥰🥰 Siraa Song...
@balwantsharma5159
@balwantsharma5159 8 ай бұрын
ਜੇਕਰ ਕੋਈ ਵੀ ਇਸ ਕਮੈਟ ਨੂੰ ਪੜ੍ਹ ਰਿਹਾ ਮੈਂ ਅਰਦਾਸ ਕਰਦਾ ਹੈ ਕੀ ਸਭ ਦੀਆਂ ਮਾਵਾਂ ਦੀ ਉਮਰ ਲੰਮੀ ਹੋਵੇ ❤❤
@NishaSingla-o4m
@NishaSingla-o4m 8 ай бұрын
ਇਸ ਗੀਤ ਦੀ ਪ੍ਰਸ਼ੰਸਾ ਲਈ ਕੋਈ ਸ਼ਬਦ ਨਹੀਂ ਹਨ
@GxdLxASHu
@GxdLxASHu 8 ай бұрын
ਗਾਣਾ ਬਹੁਤ ਸੋਹਣਾ, ਦਿਲ ਕਰਦਾ ਸੁਣਦਿਆ ਸਾਰ ਨੱਚਣ ਲ਼ੱਗ਼ ਪਈਏ 🎉🎉🎉🎉🎉🎉❤️❤️❤️❤️
@MalkeetKaur-eo2ll
@MalkeetKaur-eo2ll 8 ай бұрын
ਗੀਤ ਫੁਲਵਾੜੀ ਵਿਚੋਂ ਫੁੱਲ ਗੁਲਾਬ ਙਾ ਦਿੱਤਾ ❤️❤️ 🌹🌹🌹🌹🌹ਬਹੁਤ ਬਹੁਤ ਖੂਬ ❤️🙏
@karamjitkaur3417
@karamjitkaur3417 8 ай бұрын
ਦੁਆਵਾਂ ਮੁਹੱਬਤਾਂ ਪੂਰੀ ਟੀਮ ਨੂੰ ਖੂਬਸੂਰਤ ਆਵਾਜ਼ ਖੂਬਸੂਰਤ ਲਫ਼ਜ਼🍁🍁🌸🤲
@DeepSandhu-ub2qo
@DeepSandhu-ub2qo 8 ай бұрын
🌪️🌪️🔥ਤੂਫ਼ਾਨ ਉੱਠ ਖੜਿਆ ਪੰਜਾਬੀ ਇੰਡਟਰੀਜ਼ ਚ💙💓🌪️
@ManjeetKaur_786
@ManjeetKaur_786 8 ай бұрын
ਮੈਂ ਕੀ ਕਹਾਂ ਰੱਬਾ ਮੈਨੂੰ ਕੋਈ ਸ਼ਬਦ ਦੇਦੋ ਆਪਣੇ ਗੁਰੂ ਦੀ ਤਾਰੀਫ਼ ਕਰਨ ਲਈ, ਮੈ ਆਪਣੀ ਖੁਸ਼ੀ ਕਿਸ ਨਾਲ ਸਾਂਝੀ ਕਰਾ,ਮੇਰੀ ਉਮਰ ਵੀ ਥੋਨੂੰ ਲੱਗ ਜਾਵੇ ਉਸਤਾਦ ਜੀ, ਮੈਨੂੰ ਕੋਈ ਇਨਸਾਨ ਮਿਲ ਜਾਵੇ ਜਿਹੜਾ ਮੇਰੇ ਗੁਰੂ ਨੂ ਮਿਲਾ ਦੇਵੇ ❤️❤️❤️❤️❤️
@jeonasingh7154
@jeonasingh7154 8 ай бұрын
ਬਹੁਤ ਵਧੀਆ ਗੀਤ ਗਾਇਆ ❤️❤️❤️ mind ch ehi music ਚਲਦਾ ਰਹਿੰਦਾ ❤️❤️
@jagmeetkaur6987
@jagmeetkaur6987 8 ай бұрын
ਬਹੁਤ ਸੋਹਣਾ ਗਾਣਾ ਵੀਰ ਜੀ ਚੜ੍ਹਦੀ ਕਲਾ ਰੱਖੇ ਮਾਲਕ ❤
@pariarora9915
@pariarora9915 8 ай бұрын
ਲੈਂਦੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਪਏ ਆਂ ਕਿ ਸਾਡੇ ਜਿੰਨੇ ਵੀ ਪੰਜਾਬੀ ਮਾਵਾਂ ਭੈਣਾਂ ਅਤੇ ਵੀਰ ਨੇ ਰੱਬ ਸੋਹਣਾ ਉਹਨਾਂ ਨੂੰ ਆਪਣੀ ਅਬਜ਼ੋਮਾਨ ਦੇ ਵਿੱਚ ਰੱਖੇ ਤੇ ਹਮੇਸ਼ਾ ਚੜਦੀ ਕਲਾ ਦੇ ਵਿੱਚ ਰੱਖੇ 🙏🌹👍🙏🙏🙏🙏
@tanishqkaur984
@tanishqkaur984 8 ай бұрын
ਬਹੁਤ ਸੋਹਣਾ ਗੀਤ ਆ ਵੀਰੇ ਓਹ ਵੀ ਬਹੁਤ ਸੋਹਣੀ ਆਵਾਜ਼ ਵਿੱਚ ....❤️❤️
@manindersingh2268
@manindersingh2268 8 ай бұрын
Thnku ajj raat nu mai india aouna....bus hun ehi chlna....delhi tkk ...thnku for this song❤️❤️❤️❤️❤️❤️❤️
@jarnailkhan6506
@jarnailkhan6506 8 ай бұрын
ਬਹੁਤ ਵਧੀਆ ਗੀਤ ਵੀਰ ਜੀ ਰੱਬ ਤਹਾਨੂੰ ਤਰੱਕੀਆਂ ਬਕਸੇ ਜੀ ❤❤
@jarnailkhan6506
@jarnailkhan6506 8 ай бұрын
ਗਾਣਾ ਬਹੁਤ ਸੋਹਣਾ ਪਰ ਛੋਟਾ ਹੈ ਪਲੀਜ਼ ਥੋੜਾ ਜਾ ਲੰਮਾ ਬਣਾਉਣਾ ਸੀ ਅਸੀਂ ਸੁਣੀ ਜਾਈਏ ਮੁੱਕੇ ਨਾ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@pavanSingh-ts5ym
@pavanSingh-ts5ym 6 ай бұрын
Finally a real life bangin track! Respect to Khan and his hard work in the concrete jungle. Time to move on from promoting gun violence, gang culture, drinking, and thuggish lifestyles. We need to respect our Punjabi culture, the world is watching..
@rishab6234
@rishab6234 8 ай бұрын
ਜਿਨਾ ਸੁਣਦੇ ਆ ਓਨਾ ਹੀ ਦੁਬਾਰਾ ਸੁਣਨ ਨੂ ਦਿਲ ਕਰਦਾ 👌👌👌👌👌👌
@nanurani1343
@nanurani1343 8 ай бұрын
ਬਹੁਤ ਹੀ ਸ਼ੋਹਣਾ ਗੀਤ ਆ ਜੀ ਭਾਜੀ । ਵੀਡੀਓ ਵੀ ਬਹੁਤ ਸ਼ੋਹਣੀ ਆ।ਹਮੇਸ਼ਾ ਚੜਦੀ ਕਲਾ ਚ ਰਹੋ ਤਰੱਕੀਆਂ ਮਾਣੋ।
@sonamsingla7090
@sonamsingla7090 8 ай бұрын
ਸਭ ਕੁਝ ਵਧੀਆ ਹੈ.. ਇਸ ਲਈ ਸਾਰੀ ਟੀਮ ਦੀ ਮਿਹਨਤ ਨੂੰ ਵਧਾਈ। ਜੀਉਂਦੇ ਰਹੋ।
@navjeet-fe9ov
@navjeet-fe9ov 8 ай бұрын
ਬਹੁਤ ਵਧੀਆ ਗੀਤ | ਸਮੁੱਚੀ ਟੀਮ ਨੂੰ ਦਿਲੋਂ ਮੁਬਾਰਕ ❤️❤️❤️❤️
@keenarani5953
@keenarani5953 8 ай бұрын
ਬਹੁਤ ਸੋਹਣਾ ਗਾਣਾ , ਤਰਜ, ਮਿਉਜਿਕ ਅਵਾਜ … ਬਾ ਕਮਾਲ …. ਰੁਪੀਟ ਤੇ ਚਲਦਾ 👌👌❤️👍👍🙏🏻
@jarnailkhan6506
@jarnailkhan6506 8 ай бұрын
ਦਿਨ ਚ ਬਾਰ ਬਾਰ ਆ ਵਾਲਾ ਸੋਂਗ ਸੁਣਦਾ ਰਹਿਨਾ 😊👌❤️
@sirayaar9392
@sirayaar9392 8 ай бұрын
ਮੈਂ ਕਿੰਨੀ ਵਾਰੀ ਗਾਣਾ ਸੁਣ ਲਿਆ ਦਿਲ ਨੀ ਭਰਦਾ ❤️❤️ ਸਹਿਮਤ ਹੋ ਤਾਂ ਲਾਇਕ ਕਰੋ ❤️❤️
@SureshSharma-pk7bp
@SureshSharma-pk7bp 8 ай бұрын
ਬਹੁਤ ਵਧੀਆਂ song aa ਬਾਈ ਗਾਇਆ ਵੀ ਵਧੀਆਂ ਜਿਉਦਾ ਵੱਸਦਾ ਰਹੇ ਬਾਈ ❤️
@zajleensharma1224
@zajleensharma1224 8 ай бұрын
ਕੁਛ ਵੱਖਰਾ ਲੇਕੇ ਆ ਰਹੇ ਹਨ 🎉🎉congratulations❤️
@rudarverma7670
@rudarverma7670 8 ай бұрын
ਵੈਸੇ ਤਾਂ ਸਾਰੇ ਗੀਤ ਸੋਹਣੇ ਹੁੰਦੇ ਪਰ ਏਹ masterpiece ਐ ਏਸ ਤੋਂ ਉਪਰ ਕੁਝ ਨੀ ਆ ਸਕਦਾ
@harnkaur9336
@harnkaur9336 8 ай бұрын
ਬਹੁਤ ਸੋਹਣਾ ਗੀਤ ਹੈ ਜੀ ਦਿਲ ਖੁਸ਼ ਹੋ ਗਿਆ 🥰🥰 ਜੀ ਕਰਦਾ ਸੁਣੀ ਜਾਵਾ ਤੁਹਾਡੇ ਗੀਤ ਨੂੰ 👌👌
@Nishu-p4t
@Nishu-p4t 8 ай бұрын
ਹਰ ਵਾਰ ਦੀ ਤਰਾ ਹੈ ਵਾਰ ਵੀ ਸਿਰਾ ਹੀ ਲਾ ਤਾ ਸਰ 👌👌
@jeenakumari9813
@jeenakumari9813 8 ай бұрын
ਜਿਨਾਂ ਬੰਦਿਆਂ ਦੇ ਵਿਆਹ ਨਹੀਂ ਹੋਏ ਉਹ ਇਹ ਸੌਂਗ ਨੂੰ ਬਹੁਤ ਦਿਲ ਲਗਾ ਕੇ ਸੁਣਦੇ ਆ....😂
@nanurani1343
@nanurani1343 8 ай бұрын
ਬਹੁਤ ਵਧੀਆ, ਜਿਓੰਦੇ ਵੱਸਦੇ ਰਹੋ ❤️
@HarpreetSingh-np9nt
@HarpreetSingh-np9nt 8 ай бұрын
ਸਿਰਾ ਗਾਣਾ ਭਾਈ 😍😍😍💯💯💯ਸਿਰਾ ਹੀ ਲਾਤਾ ਜਵਾ 😍😍😍😘😘😘
@parravvirk5608
@parravvirk5608 8 ай бұрын
ਕੀ ਲਿਖੀਏ ਸਮਝ,'ਚ ਬਾਹਰ ਆ❤️ ❤️
@jotpandori109
@jotpandori109 8 ай бұрын
ਹੁਤ ਹੀ ਵਦੀਆ ਸੋਗ ਕਮੰ ਖਿਸ਼ ਕੇ ਰੰਖ ❤️❤️❤️❤️❤️❤️❤️
@SandeepSingh-bx6xf
@SandeepSingh-bx6xf 8 ай бұрын
ਬਾਈ ਦੇ lyrics ਤੇ ਆਵਾਜ਼ ਬਾਹਲੀ ਘੈਂਟ ਆ 👌👌
@ShivamKumar-no8dp
@ShivamKumar-no8dp 8 ай бұрын
ਬੁਹਤ ਸੋਹਣਾ ਗਾਣਾ ਆ ਸੱਚੀ ਨੱਚਣ ਨੂੰ ਜੀ ਕਰਦਾ ਗਾਣਾ ਸੁਣ ਕੇ 😂
@jailmansa6803
@jailmansa6803 8 ай бұрын
ਮੈਨੂੰ ਇਹ ਸੱਚਮੁੱਚ ਪਸੰਦ ਹੈ। ਤੁਹਾਡੇ ਭਵਿੱਖ ਲਈ ਸ਼ੁੱਭਕਾਮਨਾਵਾਂ।
@KaranSingh-xm4ir
@KaranSingh-xm4ir 8 ай бұрын
ਇਹੋ ਜਿਹੇ ਗੀਤ ਬਹੁਤ ਘੱਟ ਔਂਦੇ ਆ ਪਰ ਜਦੋਂ ਵੀ ਔਂਦੇ ਆ ਦਿਲ ਖੁੱਸ਼ ਕਰ ਦਿੰਦੇ ਆ, ਬਹੁਤ ਸੋਹਣਾ ਲਿਖਿਆ ਤੇ ਗਾਇਆ🙏🙏🙏
@maansingla3595
@maansingla3595 8 ай бұрын
ਪ੍ਰਮਾਤਮਾ ਤਰੱਕੀਆਂ ਬਖਸ਼ੇ।ਬਹੁਤ ਵਧੀਆ ਅਵਾਜ਼।
@DeepiwaliSharma-ie6jg
@DeepiwaliSharma-ie6jg 8 ай бұрын
ਸੋਂਹ ਰੱਬ ਦੀ ਗੀਤ ਬਹੁਤ ਹੀ ਪਿਆਰਾ ਹੈ। ਸਬ ਕੁਝ ਪਰਫੈਕਟ ❤❤😍😍👌👌😘😘👍👍
@kamajeet-jm2qy
@kamajeet-jm2qy 8 ай бұрын
15-20 ਵਾਰ ਸੁਣ ਲਿਆ ਅਜੇ ਵੀ ਰਪੀਟ ਤੇ ਆ 🙏🙏
@husanchahal4531
@husanchahal4531 8 ай бұрын
ਬਹੁਤ ਵਧੀਆ ਗਇਆ. Waherguru mehar kre🎉🎉🎉
@ajaibbti3942
@ajaibbti3942 8 ай бұрын
ਸ਼ਾਨਦਾਰ ਰਚਨਾ🤩🤩 ਮੈਨੂੰ ਇਹ ਗੀਤ ਬਹੁਤ ਪਸੰਦ ਹੈ
@Dishu-o9l
@Dishu-o9l 8 ай бұрын
ਵੱਡੇ ਵੀਰ ਜੀ ਆ ਤਾਂ ਸਿਰਾ ਹੀ ਲਾ ਤਾਂ bai love you 😘
@Sakshis-tm2zh
@Sakshis-tm2zh 8 ай бұрын
Kennu kenu lagda aa 10M Gaana taap Jauga Te hit Likes 👍 👇 👇
@Ashu-u8k
@Ashu-u8k 8 ай бұрын
ਸ਼ਾਨਦਾਰ ਗੀਤ, ਸੰਗੀਤ ਬਹੁਤ ਵਧੀਆ ਹੈ, ਸ਼ਾਨਦਾਰ ਬੋਲ, ਆਵਾਜ਼ ਸ਼ਾਨਦਾਰ ਹੈ.. 😍😍😍
@NishaSingla-o4m
@NishaSingla-o4m 8 ай бұрын
100 ਮਿਲੀਅਨ ਵਿਯੂਜ਼ ਦੇ ਹੱਕਦਾਰ 💞
@kuldeepdhillion6658
@kuldeepdhillion6658 8 ай бұрын
Really osmmm song 💓💓💓 ਬਹੁਤ ਹੀ ਸੋਹਣਾ Song 💓💓💓💓
@sona3076
@sona3076 8 ай бұрын
ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸਭ ਤੋਂ ਵਧੀਆ ਗੀਤ ⚡
@gaganpreetkaur7766
@gaganpreetkaur7766 8 ай бұрын
ਬੁਹਤ ਸੋਹਣਾ ਗੀਤ pta ni ਕਿਦੋ ਮੁੱਕ ਗਿਆ ਗੀਤ ❤️❤️❤️❤️❤️
@ramanblz9690
@ramanblz9690 8 ай бұрын
ਗਾਇਕ, ਲੇਖਕ ਅਤੇ ਸੰਗੀਤ ਲਈ 5 ਸਟਾਰ❤❤
@jonyjain2444
@jonyjain2444 8 ай бұрын
ਮੇਰਾ ਮਨਪਸੰਦ ਗੀਤ ਬਨ ਗਿਆ 😍😍😍😍
@mishirani868
@mishirani868 8 ай бұрын
ਬਹੁਤ ਹੀ ਪਿਆਰ ਗੀਤ। Wonderful video❤️
@zajleensharma1224
@zajleensharma1224 8 ай бұрын
ਬਹੁਤ ਬਹੁਤ ਮੁਬਾਰਕਾਂ ਹੋਣ ਸਾਰੀ ਟੀਮ ਨੂੰ
@bablu-hf8jd
@bablu-hf8jd 8 ай бұрын
ਬਹੁਤ ਵਧੀਆ ਬਾਈ ਜੀ ਸਿਰਾ ਹੀ ਕਰ ਰਿਹਾ ਗਾਣਾ ਸੁਣ ਕੇ ਸਕੁਨ ਜਿਹਾ ਮਿਲ ਗਿਆ
@Khushi-e5m7c
@Khushi-e5m7c 8 ай бұрын
ਧਾਕੜ ਆਵਾਜ਼ ਆ ਬਾਈ ਦੀ ❤️🙏🏻
@harishverma6250
@harishverma6250 8 ай бұрын
ਵਾਹ ਜੀ ਵਾਹ ਬਹੁਤ ਵਧੀਆ ❤️ This song’s gonna hit the charts 📈
@harpreetkumar5742
@harpreetkumar5742 8 ай бұрын
ਸਿਰਾ ਗੱਲ ਬਾਤ ਵੀਰ 🙏ਖਿੱਚੀ ਰੱਖੋ ਕੰਮ ਨੂੰ 😇
@jeonasingh7154
@jeonasingh7154 8 ай бұрын
ਬਹੁਤ ਹੀ ਸੋਹਣਾ ਲਿਖਿਆ ਹੈ ਤੇ ਗਾਇਆ ਵੀ ਬਹੁਤ ਸੋਹਣਾ ਹੈ ਜੀ।
@Manpreetkaurmani9069
@Manpreetkaurmani9069 8 ай бұрын
ਸੱਚੀ ਬੁਹਤ ਸੋਣਾ ਆ ਸੋਂਗ ❤️❤️❤️❤️❤️❤️❤️❤️❤️❤️🙏🙏🙏🙏🙏😇😇😇😇😇😊😊😊😊😊🎉🎉🎉🎉❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@heerachand321
@heerachand321 8 ай бұрын
❣️ਬਹੁਤ ਸੋਹਣਾ ਗੀਤ ਆ ਬਾਈ ਸਿਰਾ ਈ ਲਾਤਾ ਰੱਬ ਤੈਨੂੰ ਖੁਸ਼😊 ਰੱਖੇ🙏❣️
@tarunsingla5381
@tarunsingla5381 8 ай бұрын
ਵਾਹ ਕਮਾਲ ਤਰਜ਼ flute peice working very nice ❤️❤️
@jiyasharma409
@jiyasharma409 8 ай бұрын
ਓਏ ਹੋਏ...❤️ Dj+dance+ਸੰਗ 😁❤️
@acedeep9914
@acedeep9914 8 ай бұрын
Arey yaar!!! Kya gazab likha hai! Exactly yahi feel hota hai mujhe jab log dance krne ko bolte hain😂
@sukhibalran9744
@sukhibalran9744 8 ай бұрын
ਆਵਾਜ਼ + ਬੋਲ + ਸੰਗੀਤ 🔥🤘❤️
@gorishankar2942
@gorishankar2942 8 ай бұрын
PB 22 Wala miss u 💘 UK 👍masse ki ko 🌹
@keenarani5953
@keenarani5953 8 ай бұрын
Jini war mrji soon lyo ganna unna hi vdiya lgda sir bhut vdiya baba Mehar kre
@ShamsherSingh-zc2hl
@ShamsherSingh-zc2hl 8 ай бұрын
ਹਰ ਸਮੇਂ ਦਾ ਮਨਪਸੰਦ ਗੀਤ ❤️....💙....🖤
@parneetisingla7063
@parneetisingla7063 8 ай бұрын
ਬਹੁਤ ਪਿਆਰਾ ਗੀਤ ਦਿਲ ਕਰਦਾ ਸੁਣੀ ਜਾਈਏ👌👌👌👌👌👌😊😊
@neetusharma3905
@neetusharma3905 8 ай бұрын
Eh song daa millions che Jaana chahida ❤️
@madanmansa7749
@madanmansa7749 8 ай бұрын
ਪੰਜਾਬੀ ਗੀਤ💜 ਅਸਲ ਵਿੱਚ ਬਹੁਤ ਹੀ ਕਮਾਲ ਦੇ ਹਨ..
@harshpreetsingh2478
@harshpreetsingh2478 8 ай бұрын
Aj v yad a menu bai ji ohni menu himachal mile c traffic jaam ch fasse hoye takreebn adha ghanta bai ji nal gl kiti mai taxi leke gya hoya c nd sachi booooooht kaint bnde ne 🙏 parmatma chardikala ch rakhe bai surjeet khan ji nu te driver mehkme nu 🫶
@ajaibbti3942
@ajaibbti3942 8 ай бұрын
ਬਹੁਤ ਬਹੁਤ ਵਧੀਆ ਗਾਇਆ ਗਿਆ ਗੀਤ🎶 🌹🌹❤❤👌👌
@Simran_dhaliwal88
@Simran_dhaliwal88 8 ай бұрын
Bohat Time di wait kr rhe c ik surjit khan a drivera ale geet jeada kad da khush rakhe waheguru ❤❤❤❤❤
@narindersharma412
@narindersharma412 8 ай бұрын
ਬਹੁਤ ਸੋਹਣਾ ਗਾਇਆ ਵੀਰੇ ਤੇ ਵੀਡੀਓ ਵੀ ਬਹੁਤ ਸੋਹਣੀ ਬਣੀ ਆ
@vanshikasharma6210
@vanshikasharma6210 8 ай бұрын
ਅਜੋਕੇ ਯੁੱਗ ਦਾ ਸਭ ਤੌ ਸਾਂਭਣ ਯੋਗ ਸਰਮਾਇਆ
@Arpita-b4i
@Arpita-b4i 8 ай бұрын
ਵੀਡੀਓ, ਸੰਗੀਤ, ਬੋਲ ❤❤ਸਾਰਾ ਕੁਝ ਸਿਰਾ ਆ
@karkhalsaab9193
@karkhalsaab9193 7 ай бұрын
❤❤❤❤❤❤njara aa gya song sunn k khush rho Mere driver veero❤❤❤
@idanews2081
@idanews2081 8 ай бұрын
ਅੱਤ ਕਰਾ ਦਿੱਤਾ ਏ ਬਾਈ ਜੀ ਬੋਹਤਾ ਸੋਹਣਾ ਗਾਇਆ ਏ
@harwindersingh6844
@harwindersingh6844 8 ай бұрын
ਗੀਤ ਵਿਚ ਦਮ ਹੈ ਜਦੋਂ ਵੀ ਸੁਣੀਏ ਦਿਲ ਨਹੀਂ ਭਰਦਾ
@gurleenkaur1420
@gurleenkaur1420 8 ай бұрын
Bhut sohniii awazzzz ... waheguruu mehrrrr krnn ..chrdiklaa bhkshnnn🙏🏻🙏🏻🙏🏻🙏🏻
@kulwinderkaurdhaliwal2542
@kulwinderkaurdhaliwal2542 8 ай бұрын
ਪਰਮਾਤਮਾ ਚੜਦੀ ਕਲਾ ਵਿੱਚ ਰੱਖੇ
@pakdeepsidhu2479
@pakdeepsidhu2479 8 ай бұрын
ਸੱਚਮੁੱਚ ਇਸ ਗੀਤ ਦਾ ਆਦੀ ਹੋ ਗਿਆ ♥️
@neeturani9308
@neeturani9308 8 ай бұрын
kaffi lambe time bad original lyrics or music sunnan nu mileya.. totally new music bhi te lyrics bhi..bhut wadiya work..👍
Surjit Khan - Truck Union | Official Music Video | Headliner Records
4:38
Headliner Records
Рет қаралды 7 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
99.9% IMPOSSIBLE
00:24
STORROR
Рет қаралды 31 МЛН
To Brawl AND BEYOND!
00:51
Brawl Stars
Рет қаралды 17 МЛН
Surjit Khan : Hit Album | Jukebox | Headliner Records | King Grewal | G Guri
23:09
Surjit Khan : Area | Official Video | Headliner Records | King Grewal | G Guri
2:57
Arjun Dhillon New Album 2024 ll Patandar || Latest Punajbi Song 2024
24:17
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН