ਢੱਡਰੀਆਂ ਵਾਲੇ ਦੇ ਸਾਥੀ ਰਹੇ ਇਸ ਢਾਡੀ ਸਿੰਘ ਨੇ ਦੱਸੀਆ ਹੈਰਾਨੀਜਨਕ ਗੱਲਾਂ ! ਸੁਣ ਕੇ ਸਭ ਹੈਰਾਨ

  Рет қаралды 85,391

Surkhab Tv

Surkhab Tv

Күн бұрын

ਢੱਡਰੀਆਂ ਦੇ ਸਾਥੀ ਰਹੇ ਇਸ ਢਾਡੀ ਸਿੰਘ ਨੇ ਦੱਸੀਆ ਹੈਰਾਨੀਜਨਕ ਗੱਲਾਂ ! ਸੁਣ ਕੇ ਸਭ ਹੈਰਾਨ
#SurkhabTv #damdamitaksal #RanjitSinghDhadrianwale
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZbin Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZbin Channel for Daily Updates and New Videos.
Andriod Download With Google Playstore - play.google.co...
Like Our Facebook Page --- / surkhabtv
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - chat.whatsapp....
** Subscribe and Press Bell Icon also to get Notification on Your Phone **

Пікірлер: 507
@PreetKaur-jd6sd
@PreetKaur-jd6sd 4 жыл бұрын
ਬਿਲਕੁਲ ਸਹੀ ਕਿਹਾ ਹੈ ਵੀਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਕਰਕੇ ਪੈਸਾ ਇਕੱਠਾ ਕਰਕੇ ਹੁਣ ਸੀ੍ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਰੀਆ ਕਹਿੰਦੇ ਹਨ ਹੁਣ ਆਪ ਹੀ ਕਹਿੰਦਾ ਮੈ ਨਹੀ ਮਨੰਦਾ ਮਹਾਂਪੁਰਖ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਠੀਕ ਕਿਹਾ ਸਾਰੇ ਕਮਾਏ ਧਨ ਨੂੰ ਵੀ ਵਾਪਸ ਕਰੋ
@talveenjapnaad1221
@talveenjapnaad1221 4 жыл бұрын
ਬਹੁਤ ਵਧੀਆ ਵੀਰ ਜੀ। ਕੁਝ ਪ੍ਰਚਾਰਕ ਆਪਣੇ ਝੂਠੇ ਹੰਕਾਰ ਵਿੱਚ ਸਾਰੀ ਕੌਮ ਦੀ ਜੜ੍ਹ ਵੱਢਣ ਤੇ ਤੁਲੇ ਹੋਏ ਹਨ।
@sharanjitkaur7929
@sharanjitkaur7929 4 жыл бұрын
ਮੱਝ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ ਵੀਰ ਜੀ
@baggasingh9234
@baggasingh9234 4 жыл бұрын
ਪਿਆਰੇ ਸਿੱਖੋ ਜਾਗੋ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਮ੍ਰਿਤ ਸਕਿਆ ਹੈ ਤਾਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਾਦਾ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਕਾਲ ਤਖ਼ਤ ਸਾਹਿਬ ਜੀ ਨੂੰ ਜਦੋਂ ਕੋਈ ਤੁਹਾਡੇ ਸਾਹਮਣੇ ਅਕਾਲ ਤਖ਼ਤ ਸਾਹਿਬ ਨੂੰ ਮਾੜਾ ਕਹਿਣ ਲੱਗਾ ਉਸ ਦੀ ਧੌਣ ਲਾ ਦਿਊਂ ਜਦੋਂ ਕੁੱਤਾ ਹਲਕਾ ਹੋ ਜਾਵੇ ਤਾਂ ਉਸ ਨੂੰ ਮਾਰ ਦਿਉਂ
@sukhminderkaur484
@sukhminderkaur484 4 жыл бұрын
ਕਚੱਜਾ ਢੱਢਰੀਅਾ ਵਾਲਾ
@ilovegurusahib
@ilovegurusahib 4 жыл бұрын
ਕਿਹੜੇ ਮਹਾਂਪੁਰਖ਼ ਕਿਹੜੇ ਸਿਧਾਂਤ ਸਾਫ ਸਾਫ ਬੋਲੋ ਵੀਰਜੀ। ਸੂਰਜ ਪ੍ਰਕਾਸ਼ ਵਿੱਚ ਸਾਡੀ ਮਾਂ ਸਮਾਨ ਛਵੀ ਨੂੰ ਨੰਗੀ ਰਹਿੰਦੀ ਦੱਸਿਆ ਗਿਆ ਉਹਦੇ ਬਾਰੇ ਤੁਸੀਂ ਕਦੋਂ ਬੋਲੋਗੇ ਅਤੇ ਸਵਾਲ ਕਰੋਗੇ ਸਾਡੇ ਉਹਨਾਂ ਮਹਾਂਪੁਰਸ਼ਾਂ ਨੂੰ ਅਤੇ ਸਿਧਾਂਤ ਦੇ ਰਾਖਿਆਂ ਨੂੰ?
@sharanjitkaur7929
@sharanjitkaur7929 4 жыл бұрын
ਬਿਲਕੁਲ ਇਹਨਾਂ ਸੰਪਰਦਾਵਾਂ ਦਾ ਵਿਰੋਧ ਵੀ ਹੋਣਾ ਚਾਹੀਦਾ .....ਇਹਨਾਂ ਬਾਬਿਆਂ ਨੇ ਗੁਰਮਤਿ ਮਰਿਆਦਾ ਦੀਆਂ ਧੱਜੀਆਂ ਉਡਾਈਆਂ...
@harjindersingh5432
@harjindersingh5432 4 жыл бұрын
ਢੱਡਰੀ ਦੇ ਮਾੜੇ ਦਿਨ ਚੱਲ ਪਏ
@karmantransport4636
@karmantransport4636 4 жыл бұрын
SAINT JARNAIL SINGH BHINDRAWALE IS MY IDOL
@jaswantsinghpradhan7470
@jaswantsinghpradhan7470 4 жыл бұрын
Idol of all sikh community but not is charvaha dhadri & all sheeeeeeps
@avtarsingh2531
@avtarsingh2531 Жыл бұрын
ਢੱਡਰੀ ਵਰਗੇ ਕਤੂਰਿਆਂ ਨੂੰ ਸਰਕਾਰਾਂ ਅਤੇ ਲੀਡਰ ਪਾਲਦੇ ਅਤੇ ਵਰਤਦੇ ਹਨ। ਅੱਜ ਢੱਡਰੀ ਸਿੱਖ ਕੌਮ ਵਿਰੋਧੀ ਬੋਲੀ ਬੋਲ ਰਿਹਾ ਹੈ।
@AvtarsinghDhanoa
@AvtarsinghDhanoa Ай бұрын
ਭਾਈ ਰਣਜੀਤ ਸਿੰਘ ਸੱਚ ਬੋਲਦਾ
@baggasingh9234
@baggasingh9234 4 жыл бұрын
ਸੁਣ ਗਲਾਂ ਅਕਾਸ਼ ਕੀ ਕੀਟਾ ਆਈਂ ਰੀਸ ਕਰਨ ਲੱਗ ਪਏ ਹਨ। ਇਸ ਕੁੱਤੇ ਨੂੰ ਪੁੱਛਿਆ ਜਾਵੇ ਕਿ ਢਡਰੀਆਂ ਵਾਲੇ ਨੂੰ ਕਿ ਜੇਕਰ ਕੋਈ ਵਿਅਕਤੀ ਤੁਹਾਨੂੰ ਆ ਕੇ ਸੁਣੈਹਾ ਦੇ ਕੇ ਪਿਤਾ ਜੀ ਦੀ ਥਾਂ ਕਹੇ ਕਿ ਤੁਹਾਡੀ ਮਾਂ ਖਸਮ ਆਇਆ ਹੈ।
@bachittarsingh2814
@bachittarsingh2814 4 жыл бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬਾਰੇ ਦੀਵਾਨ ਵਿਚ ਜਿਨਾਂ ਦਸਿਆ ਕਿਸੇ ਨੇ ਨਹੀਂ ਅਜ ਤਕ ਦਸਿਆ 1984ਦੀਵਾਨ ਕੱਢ ਕੇ ਸੁਣ ਲੈ
@gurlalsingh825
@gurlalsingh825 4 жыл бұрын
ਟੈਮ ਮਾੜਾ ਢਡਰਿਆ ਵਾਲੇ ਦਾ
@parmklair2362
@parmklair2362 4 жыл бұрын
ਕੋਈ ਸ਼ੱਕ ਨਹੀ!
@jagdishsingh9965
@jagdishsingh9965 4 жыл бұрын
ਭਾਈ ਸਾਹਿਬ ਜੀ ਬਹੁਤ ਸੁਚੱਜੇ ਢੰਗ ਨਾਲ ਆਪ ਜੀ ਨੇ ਜਵਾਬ ਦਿੱਤੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jgbains
@jgbains 4 жыл бұрын
ਵੀਰ ਜੀ ਬਾਦਲ ਦਾ ਨਾਮ ਲੈਕੇ ਤਾਂ ਜਥੇਦਾਰ ਸਾਹਿਬ ਵੀ ਨਹੀਂ ਬੋਲ ਸਕਦੇ
@KulwinderSingh-ix3py
@KulwinderSingh-ix3py 4 жыл бұрын
ਕੀ ਖੱਟਿਆ ਚਰਾਸੀ ਵਿਚ
@hallo2686
@hallo2686 4 жыл бұрын
Jathedar sirf nam da jathedar aa Hukm ta badal chand da chalda aa
@jaswantsinghpradhan7470
@jaswantsinghpradhan7470 4 жыл бұрын
ਵੀਰ,िਕਹੜਾ ਹੁਕਮ ਜਥੇਦਾਰ िਗਆਨੀ ਹਰਪਰੀਤ िਸੰਘ ਜੀ ਨੇ ਬਾਦਲਾਂ ਦੇ ਕिਹਣ ਤੇ ਕੀਤਾ
@itz_eagle.06
@itz_eagle.06 4 жыл бұрын
@@jaswantsinghpradhan7470 ਵੀਰ ਜੀ ਇਹਨਾਂ ਕੋਲ ਆਪਣੇ ਘਰ ਵੱਲ ਮੂੰਹ ਕਰਕੇ ਭੌਂਕਣ ਤੋਂ ਬਿਨਾਂ ਹੋਰ ਕੁਝ ਨਹੀਂ।
@jaswantsinghpradhan7470
@jaswantsinghpradhan7470 4 жыл бұрын
@@itz_eagle.06 Absolutely
@sukhdevsingh8961
@sukhdevsingh8961 4 жыл бұрын
ਬਾਬਾ ਸੰਤ ਜਰਨੈਲ ਸਿੰਘ ਜੀ ਵਰਗਾ ਮਾਂ ਦਾ ਲਾਲ ਕੋਈ ਵਿਰਲਾ ਹੀ ਹੋਏਗਾ ਪਰ ਹੁਣ ਕੀ ਹੋ ਰਿਹਾ ਹੈ ਕੀ ਸ੍ਰੋਮਣੀ ਕਮੇਟੀ ਦੇ ਪ੍ਰਧਾਨਾਂ ਨੇ ਰਾਮ ਰਹੀਮ ਨੂੰ ਮੁਆਫੀ ਤੇ ਟਕਸਾਲ ਦੇ ਮੁੱਖੀ ਨੇ ਕੀ ਕੀਤਾ ਇਹ ਭੀ ਦੱਸੋ
@hiragill6620
@hiragill6620 4 жыл бұрын
Ik Gall Sahmne aa gi k Dhadhrian Wale di Larrayi Saari Niji hai Baki te Oh Tamasha karda Riha Ajj Tak .
@vickysekhon795
@vickysekhon795 4 жыл бұрын
Jehra.sant.hunda.osno.securty.di.lor.nahi.hundi.kio.ki.osno.muot.da.darr.nahi.hunda.sant.jarnail.singh.sreer.no.maria.muot.nahi.san.mande.jmeer.no.maria.muot.mande.c
@sharanjitkaur7929
@sharanjitkaur7929 4 жыл бұрын
ਟਕਸਾਲ ਹੀ ਇਕੋ ਇੱਕ ਜੱਥੇਬੰਦੀ ਹੈ ਜੋ ਪ੍ਰਵਾਨਿਤ ਹੈ ਗੁਰੂ ਸਾਹਿਬਾਂ ਦੇ ਸਮੇਂ ਤੋਂ
@JaswinderSingh-lt1yx
@JaswinderSingh-lt1yx 4 жыл бұрын
ਉਨ੍ਹਾਂ ਨੂੰ ਤਾਂ ਸਮਜ਼ ਆ ਗਈ ਤੁਹਾਨੂੰ ਕਦ ਅਉਂਗੀ
@jodhbirsingh7688
@jodhbirsingh7688 4 жыл бұрын
ਨਰਕਧਾਰੀ ਦਾ ਕੂੜ ਪ੍ਰਚਾਰ ਵੀ ਪੁਲੀਸ ਦੀ ਛਤਰ ਛਾਇਆ ਹੇਠ ਹੀ ਲਗਦਾ ਸੀ ਅਤੇ ਫੇਰ ਸਰਸੇ ਵਾਲੇ ਨੂੰ ਵੀ ਲੋੜ ਪੈ ਗਈ ਅਤੇ ਹੁਣ ਢਡਰੀ ਨੂੰ ਵੀ ਲੋੜ ਆ ਸਚ ਬੋਲਣ ਵਾਸਤੇ ਪੁਲੀਸ ਦੀ
@VarinderSingh-td1vk
@VarinderSingh-td1vk 4 жыл бұрын
vire article 25 pdo fr pta lgu ...koi v kise nu prchar krn to nhi rook skda ..j kr koi dmki dve ga k nhi kr skda us di hlp govt. kre gi mtlb police article 25 ode hakk ch a ap ni blonda oho shream marn diya dmkeya mildiya police adkari apne app pohnch ge te sngta de khn te rukn ge othe ehe aw schayi
@parmklair2362
@parmklair2362 4 жыл бұрын
Jodhbir Singh ਜੀ! ਇਨਾ ਢਢਰੀ ਪਹਿਲਾ ਤੋ ਸਰਕਾਰ ਪੂਲੀਸ ਦੀ ਵਜ੍ਹਾ ਨਾਲ ਇਹੀ ਚੜ੍ਹਤ ਭਨਿਆਰਾ ਵਾਲੇ ਦੀ ਸੀ।
@sukhdevsingh8961
@sukhdevsingh8961 4 жыл бұрын
ਮੈਨੂੰ ਯੂ ਟੂਬ ਤੇ ਇਦਾ ਬੋਲਣ ਦਾ ਪਤਾ ਨਹੀਂ ਰੋਮਟੇ ਖੜੇ ਕਰਦਉ ਬਾਬਾ ਜੀ
@pardeeppandher4113
@pardeeppandher4113 4 жыл бұрын
ਢਡਰੀ ਨੂੰ ਸਜਾ ਤਾਂ ਅਕਾਲ ਪੁਰਖ ਵਾਹਿਗੁਰੂ ਹੀ ਸਜਾ ਦੇਣਗੇ
@bahadursingh3266
@bahadursingh3266 4 жыл бұрын
ਢੱਡਰੀਆਂ ਵਾਲੇ ਨੂੰ ਆਪਣੇ ਦੀਵਾਨਾਂ ਵਿੱਚ ਅਤੇ ਅਪਣੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ।
@parmklair2362
@parmklair2362 4 жыл бұрын
ਬਿਲਕੁਲ ਸਹੀ✓ਸਹੀ✓✓ਸਹੀ ਸਹੀ ✓✓✓✓✓✓ਸਹੀ✓=✓✓✓✓✓✓✓✓✓✓✓✓ਜੀ
@VikramSingh-pu3zz
@VikramSingh-pu3zz 4 жыл бұрын
ਨੇਕੀ ਤੇ ਢੱਡਰੀ ਸਿੱਖਾਂ ਨੂੰ ਮੂਰਖ ਬਣਾ ਰਹੇ ਨੇ kzbin.info/www/bejne/oIemkqaLbLN8gKc
@Punjab047
@Punjab047 4 жыл бұрын
Veer g main ajj tak maran nu tiyar c kal jado neki de haq ch satetmant diti mainu bhout dukh houeaa es krke apa passe ho gye pta lagg gya galt hai
@tejindersingh8692
@tejindersingh8692 4 жыл бұрын
@@Punjab047 samjo eh sari pre planning aaa
@manjitsingh6558
@manjitsingh6558 4 жыл бұрын
Bhut vadia vichar
@sukhminderkaur484
@sukhminderkaur484 4 жыл бұрын
ਲੜੀਅਾਂ ਦਾ ਵਿਰੋਧ ਕਰਨ ਵਾਲਿਓ । ਪਜਾਹ ਪਾਠ ਰਖਾਕੇ ਤਾਂ ਵੇਖ।
@ssbani6949
@ssbani6949 4 күн бұрын
ਭਾਈ ਰਣਜੀਤ ਸਿੰਘ ਸੋਚ ਵੱਡੀ ਆ ❤❤❤❤
@Kitty-qh8qj
@Kitty-qh8qj 4 жыл бұрын
ਗੁਰੂ ਨਾਨਕ ਦੇਵ ਜੀ ਨੇ ਵਹਿਮਾਂ ਭਰਮਾ ਦਾ ਖੰਡਨ ਕੀਤਾ ਸੀ
@sukhveerkaur9823
@sukhveerkaur9823 4 жыл бұрын
Waheguru
@tarancheema4876
@tarancheema4876 4 жыл бұрын
ਸਹੀ ਗਲ ਏ ਵੀਰ ਜੀ
@gagandeepsingh6417
@gagandeepsingh6417 4 жыл бұрын
ਆਪਾ ਨੂੰ ਦੁਸ਼ਮਣ ਨੀ ਮਾਰਦੇ ਆਪਾ ਆਪਸ ਚ ਲੜ ਕੇ ਮਰਾ ਗੇ
@gagandeepkaur8041
@gagandeepkaur8041 4 жыл бұрын
ਭਾਈ ਸਾਹਿਬ ਜੀ ਤੁਹਾਡੀਆਂ ਦੁਕਾਨਾਂ ਬੰਦ ਹੋ ਰਹੀਆਂ ਨੇ
@Amrjit18
@Amrjit18 4 жыл бұрын
ਤੁਸੀਂ ਵੀ ਧੁਮੇ ਦੀ ਕਾਰਗੁਜਾਰੀ ਵਾਰੇ ਕੁਝ ਨਹੀਂ ਬੋਲੇ?
@HarpreetSingh-yo3yj
@HarpreetSingh-yo3yj 4 жыл бұрын
ਬਾਬੇ ਦਾ ਕੌਮੀ ਘਰ ਹੈਈ ਨਹੀਂ। ਘਰ ਦੀ ਲੋੜ ਤਾਂ ਗਿਰਿਸਤੀ ਨੂੰ ਹੂੰਦੀ ਹੈ। 😂 😂 😂
@sachdiawaaz6810
@sachdiawaaz6810 4 жыл бұрын
ਭਾਈ ਸਾਹਿਬ ਜੀ ਸਭ ਕੁੱਝ ਠੀਕ ਕਹਿ ਰਹੇ ਹੋ ਢੱਡਰੀਆਂ ਵਾਲਾ ਸਰਕਾਰੀ ਦਾ ਦਲਾਲ ਹੈ ਇਸਨੂੰ ਸਰਕਾਰੀ ਪੁਲਿਸ ਵੱਲੋ ਪਰੋਟੈਕਸ਼ਨ ਮਿਲ ਰਹੀ ਹੈ ਇਹ ਕਹਿੰਦਾ ਕਿ ਇਹ ਬਦਲਦੇ ਰਹਿਣਾ ਮਤਲੱਵ ਜਿਹੜਾ ਇਸਦੇ ਮਾਲਕ ਡੰਡਾ ਦਿਖਾਕੇ ਇਸਨੂੰ ਨਚਾਵੇਗਾ ਉਹ ਹੀ ਇਹ ਬੋਲੇਗਾ ਨੱਚੇਂਗਾ ਆਉਣ ਵਾਲੇ ਸਮੇਂ ਇਸਦਾ ਭੇਸ ਵੀ ਬਦਲੂਗਾ ਦੂਜਾ ਨਿੰਰਾਕਾਰੀ ਬਣੇਗਾ ਜਾਂ ਸਿਰਸੇ ਵਾਲੀ ਸੀਟ ਖਾਲ਼ੀ ਹੈ ਇਸਦੇ ਮਗਰ ਬੇਅੰਤ ਸੰਗਤ ਦੇਖਕੇ ਸਿਰਸੇ ਦੀ ਸੀਟ ਪੱਕੀ ਹੈ ਰੰਗ ਬਰੰਗੇ ਕੱਪੜੇ ਕੀ ਦੱਸਦੇ ਹਨ ?
@gurmeetdhaliwal2757
@gurmeetdhaliwal2757 2 жыл бұрын
Punjab Khalistan sarkar Raj zindabad
@kamaldhimansunam75
@kamaldhimansunam75 4 жыл бұрын
ਅਜਨਾਲੇ ਨੂੰ ਪੁੱਛ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਹੀਦ ਕਿਉਂ ਨਹੀਂ ਮੰਨਦਾ
@chamkorsinghkelon4596
@chamkorsinghkelon4596 Жыл бұрын
ਦਿਮਾਗ ਦਾ ਵਿਕਾਸ ਹੋਣਾ ਜ਼ਰੂਰੀ ਹੈ ਵੀਰ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗਿਆਨ ਦਿੰਦੇ ਹਨ ਜਾਗਣ ਦੀ ਜ਼ਰੂਰਤ ਹੈ
@ਹਰਪ੍ਰੀਤਸਿੰਘਹੀਰਾ
@ਹਰਪ੍ਰੀਤਸਿੰਘਹੀਰਾ 4 жыл бұрын
ਸਹੀ ਗੱਲਾਂ ਨੇ ਬਾਈ ਦੀਆਂ
@baldevsinghsingh6714
@baldevsinghsingh6714 4 жыл бұрын
Veer ji kis nal matha panh rahe ho dhadri hole gaya hai
@rajwindersingh3698
@rajwindersingh3698 3 жыл бұрын
ਇਸ ਵੀਡੀਉ ਦਾ ਪਹਿਲਾ ਭਾਗ ਨਹੀਂ ਮਿਲ ਰਿਹਾ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਲਿੰਕ ਭੇਜ ਦਿੱਤਾ ਜਾਵੇ
@noorgaming8201
@noorgaming8201 4 жыл бұрын
ਇਹ ਵੀ ਕਿਹੋ ਕਿ ਦਵਾਨ ਅਸੀਂ ਨਹੀ ਰੋਕੇ ਇੰਕ ਬੰਦਾ ਵੀ ਕਿਹ ਰਿਹਾ ਸੀ ਕਿ ਉਸ ਨੂੰ ਮੱਥਾ ਟੇਕਨ ਆਏ ਨੂੰ ਕੁੱਟਿਆ ਬੁਹਤ ਹੀ ਟੋਰਚਰ ਕੀਤਾ ਵੀਡੀਓ ਪਾਈ ਸੀ ਉਸ ਨੇ ਬਾਬਾ ਜੀ ਇਸ ਬਾਰੇ ਵੀ ਦੱਸੋ
@VikramSingh-pu3zz
@VikramSingh-pu3zz 4 жыл бұрын
ਢੱਡਰੀਆਂ ਵਾਲਾ ਏਜੰਸੀਆਂ ਲੲੀ ਕੰਮ ਕਰ ਰਿਹਾ ਹੈ kzbin.info/www/bejne/oIemkqaLbLN8gKc
@anupreetkaur7112
@anupreetkaur7112 4 жыл бұрын
Dumma badal family de paira ch behda, ehde vare koi dso?
@jaswantsinghpradhan7470
@jaswantsinghpradhan7470 4 жыл бұрын
ਵੀਰ ਜੀ ਦੋਵੇਂ ਹੀ ਧੁੰਮਾ ਵੀ ਅਤੇ ਢੱਡਰੀ ਵੀ ਗਲਤ ਹਨ ਇਨਾਂ ਦੀ ਲੜਾਈ ਪੰਥ ਇਤਿਹਾਸ ਜਾਂ ਗੁਰੂ ਸਹਿਬਾਨਾਂ ਤੋਂ ਸ਼ੁਰੂ ਨਹੀ ਸੀ ਹੋਈ ਇਨਾਂ ਦੀ ਲੜਾਈ ਨਿੱਜੀ ਕੁਮੈਟਾਂ ਤੋਂ ਸੁਰੂ ਹੋਈ ਸੀ ਪ੍ਰੰਤੂ ਨਿਜੀ ਦੁਸ਼ਮਣੀ ਵਿੱਚ ਪ੍ਰਮਾਤਮਾਂ ਦੀ ਹੋਂਦ ਉਤੇ, ਸਰੋਵਰਾਂ ਉਤੇ, ਸ੍ਰੀ ਹਰਿਮੰਦਰ ਸਹਿਬ ਜੀ ਉਤੇ , ਧਾਰਮਕ ਗ੍ਰੰਥਾਂ ਉਤੇ ਸਹੀਦਾ ਉਤੇ, ਅੰਮ੍ਰਿਤ ਉਤੇ, ਗੁਰੂ ਸਾਹਿਬਾਨਾਂ ਉਤੇ ਕਿੰਤੂ ਪ੍ਰੰਤੂ ਅਤੇ ਇਥੋ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਨੂੰ ਗੁਰੂ ਸਰੂਪ ਨਾ ਮੰਨਕੇ ਮੋਬਾਈਲ 'ਲੈਪਟੌਪ ਅਤੇ ਕਿਤਾਬਾਂ ਵਾਂਗ ਗਿਆਨ ਦਾ ਜਰੀਆ ਤਾਂ ਢੱਡਰੀ ਨੇ ਹੀ ਦੱਸਿਆ। ਹੁਣ ਬੋਲ ਕੁਝ ਜਿਆਦਾ ਗਿਆ।ਮੁੜਨ ਦਾ ਰਾਹ ਨਹੀ ਦਿੱਸਦਾ ਇਸਨੂੰ,,,,,,ਪਹਿਲੀ ਗੱਲ ਤਾਂ ਇਹ ਕਿ ਕਦੇ ਵੀ ਧਾਰਮਿਕ ਗ੍ਰੰਥਾਂ ਨੂੰ ਸੋਧੇ ਜਾਣ ਸਬੰਧੀ ਢੱਡਰੀਆਂ ਵਾਲੇ ਦਾ ਕਦੇ ਵੀ ਬਿਆਨ ਨਹੀ ਆਇਆ ਜੇਕਰ ਕੋਈ ਹੋਵੇ ਤਾਂ ਅੱਪਲੋਡ ਕਰ ਦਿਓ ਜੇ 'ਜੇਕਰ ਗ੍ਰੰਥ ਸੋਧ ਦਿੱਤੇ ਗਏ ਤਾਂ ਇਹ ਲੋਕ ( ਧੁੰਮੇ ਅਤੇ ਢੱਡਰੀਆਂ ਵਾਲਾ ਵਗੈਰਾ) ਸੰਗਤਾਂ ਨੂੰ ਪਾੜਕੇ ਆਪਣਾ ਨਾ ਕਿਵੇਂ ਚਮਕਾਉਣਗੇ ?? ਮੈਂ ਫਿਰ ਇਹ ਗੱਲ ਦਾਅਵੇ ਨਾਲ ਕਹਿੰਦਾ ਹਾਂ ਕਿ ਇਨਾਂ ਲੋਕਾਂ ਨੂੰ ਧਾਰਮਿਕ ਗਤੀਵਿਧੀਆਂ ਨਾਲ ਕੋਈ ਸਰੋਕਾਰ ਨਹੀ ਇਹ ਸਿਰਫ ਆਪਣੀ ਨਿੱਜੀ ਰੰਜਸਾਂ, ਹਾਉਮੈ ਅਤੇ ਦੂਜੇ ਨੂੰ ਨੀਵੀ ਦਿਖਾਉਣ ਖਾਤਿਰ ਹੀ ਧਾਰਮਿਕ ਮੁੱਦਿਆਂ ਨੂੰ ਸਮੇਂ ਸਮੇਂ ਉਤੇ ਉਭਾਰਦੇ ਰਹਿੰਦੇ ਹਨ | ਇਹਨਾਂ ਦਾ ਮਕਸਦ ਇਕੋ ਹੈ ਸੰਗਤਾਂ ਦੀਆਂ ਭਾਵਨਾਵਾਂ ਨੂੰ ਉਭਾਰ ਕੇ ਆਪ ਹੀਰੋ ਬਣਨਾ ਅਤੇ ਸੰਗਤਾਂ ਨੂੰ ਆਪਸ ਵਿੱਚ ਲੜਾਉਣਾ
@kamaldhimansunam75
@kamaldhimansunam75 4 жыл бұрын
ਇਹਦੀ ਵੀ ਦੁਕਾਨਦਾਰੀ ਬੰਦ ਹੋ ਗੲੀ ਹੁਣ ਬੁਰਕੀ ਭਾਲਦੈ
@oberoisaab5556
@oberoisaab5556 4 жыл бұрын
🌹🌹ਭਾਈ ਰਣਜੀਤ ਸਿੰਘ ਜੀ ਜਿੰਦਾਬਾਦ 🌹🌹 🌹🌹ਭਾਈ ਰਣਜੀਤ ਸਿੰਘ ਜੀ ਜਿੰਦਾਬਾਦ 🌹🌹 🌹🌹ਭਾਈ ਰਣਜੀਤ ਸਿੰਘ ਜੀ ਜਿੰਦਾਬਾਦ 🌹🌹
@gmt172
@gmt172 4 жыл бұрын
ਭੁਪਿੰਦਰ ਸਿੰਘ ਦਾ ਕਤਲ ਕੀਤਾ ਗਿਆ ਹੈ ਬਾਬਾ ਧੂਮਾਂ ਇਹ ਗੱਲ ਕਹਿ ਸਕਦਾ ਹੈ ਵੀ ਅਸੀਂ ਕਤਲ ਕੀਤਾ ਹੈ????
@makhansinghmameka4722
@makhansinghmameka4722 4 жыл бұрын
ਸਿੱਖੀ ਦਾ ਕਿੳ ਠੇਕਾ ਲੈ ਰੱਖਿਅਾ.....
@bajwa5760
@bajwa5760 4 жыл бұрын
ਢੱਡਰੀਆਂ ਵਾਲੇ ਦੀਆ ਭੇਡਾਂ ਕਿਥੇ ਆ ਹੁਣ
@bajwa5760
@bajwa5760 4 жыл бұрын
ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ਢੱਡਰੀਆਂ ਵਾਲੇ ਦੇ ਖੁਸਰੇਉ ਤੁਸੀਂ ਬੰਦੇ ਬਣਜੋ
@Kitty-qh8qj
@Kitty-qh8qj 4 жыл бұрын
ਪੂਜਾ ਸਿੱਖੀ ਦਾ concept ਨਹੀਂ ਹੈ
@goranahar2555
@goranahar2555 Жыл бұрын
ਢੱਡਰੀ ਤਾਂ ਸਰਕਾਰੀ ਸਾਧ
@prabhjotkaur5985
@prabhjotkaur5985 4 жыл бұрын
From 28:00 bilkul sahi
@satnamsingh-ok2ks
@satnamsingh-ok2ks Жыл бұрын
Ajally sadh. Aa. Koy. Baba. Na. Sant. Na. Enu. Narkdhary. Salle. Da. B. Aa
@harmanjotsinghsingh511
@harmanjotsinghsingh511 4 жыл бұрын
👎👎👎👎👎👎👎👎
@AvtarSingh-gz8bj
@AvtarSingh-gz8bj 4 жыл бұрын
ਬਹੁਤ ਵਧੀਆ ਵਿਚਾਰ ਚਰਚਾ ਭਾਈ ਸਾਹਿਬ ਜੀ
@harinderpalbrar5185
@harinderpalbrar5185 4 жыл бұрын
ਜੇ ਸੰਤ ਹੈ ਤਾਂ ਮੋਤ ਤੋ ਕਿੳੁ ਡਰਦੇ ਹਨ
@hardishkaur717
@hardishkaur717 4 жыл бұрын
Harinder Pal Brar ਤੇਰੇ ਵਰਗਿਆਂ ਬੰਦਿਆਂ ਨੂੰ ਦਸਣ ਲਈ ਮੌਤ ਕੀ ਹੁੰਦੀ ਹੈ ।ਬੰਦਾ ਕਿਵੇ ਅੱਡੀਆਂ ਚੁੱਕ ਫਾਹਾ ਲਵੇ ਫਿਰ ਮੌਤ ਓਡੀਕਾਂ ਕਰਦੀ ਹੈ ਕਾਰਾਂ ਵਿੱਚ ਬੈਠਿਆਂ ਦੀ ।ਜਦੋਂ ਪੁਰਾ ਚਲਿਆ ਭਾਈ ਜੀ ਫਿਰ ਪਤਾ ਲਗਦਾ ਸੰਤ ਦਾ ਤੇ ਵੱਡੇ ਧਰਮੀ ਦਾ ।ਪੁੱਤਰਾ ਨਸੇਂ ਖਾ ਕੇ ਗੱਲਾਂ ਕਰਨ ਨਾਲੋਂ ਜਮੀਨ ਤੇ ਓਤਰ ਕੇ ਗੱਲ ਕਰਨੀ ਸੰਤਗਿਰੀ ਘੱਟ ਨਹੀ ਹੈ।
@harinderpalbrar5185
@harinderpalbrar5185 4 жыл бұрын
@@hardishkaur717 ਭੈਣ ਜੀ ਮੇਰੇ ਲਿਖ਼ਣ ਨਾਲ ਤੁਹਾਡੇ ਦਿਲ ਨੂੰ ਠੇਸ ਪਹੁੰਚੀ ਮੈਂ ਹੱਥ ਜੋੜ ਕੇ ਮਾਫੀ ਚਾਹੁੰਦਾ ਹਾਂ ਜੇ ਇਹ ਸਭ ਕੁਝ ਇਕ ਥਾਂ ਬੈਠ ਕੇ ਠੀਕ ਕਰ ਲੈਣਾ ਚਾਹੀਦਾ ਹੈ ਕਿਉਂਕਿ ਆਪਣੀ ਸਿੱਖ ਕੌਮ ਪਹਿਲਾਂ ਹੀ ਬਹੁਤ ਮਾੜੇ ਹਲਾਤਾਂ ਵਿੱਚ ਲੰਘ ਰਹੀ ਹੈ ਅਤੇ ਸਿਆਸੀ ਲੋਕ ਇਸ ਦਾ ਫ਼ਾਇਦਾ ਉਠਾ ਰਹੇ ਹਨ
@SukhwinderSingh-fq6rw
@SukhwinderSingh-fq6rw 4 жыл бұрын
ਬਾਬਾ ਜੀ ਇਹ ਭੇਡਾ ਲਤਾਂ ਖਾ ਕੇ ਈ ਠੀਕ ਰਹਣਗੀਆਂ
@jodhbirsingh7688
@jodhbirsingh7688 4 жыл бұрын
ਢੱਡਰੀ ਭਗਤਾ ਦਾ ਹਾਲ ਓਹ ਗਸਤੀ ਜਨਾਨੀ ਵਰਗਾ ਹੈ ਜਿਹੜੀ ਧੰਦਾ ਛੱਡਣਾ‌ ਤਾਂ ਚਾਹੁੰਦੀ ਹੈ ਪਰ ਸਮਾਜ ਤੋਂ ਡਰਦੀ ਹੈ ਸਮਾਜ ਅਪਣਾਏਗਾ ਕੇ ਨਹੀਂ🤔🤔😂🏹
@sharanjitkaur7929
@sharanjitkaur7929 4 жыл бұрын
ਸਹੀ ਕਹਿ ਰਹੇ ਹੋ ਵੀਰ ਜੀ
@sukhveerkaur9823
@sukhveerkaur9823 4 жыл бұрын
Sangta da pesa lutt ke America jan di tiari 😄😄😄😄😄
@jaspal4239
@jaspal4239 4 жыл бұрын
Sahi
@apnapunjab2772
@apnapunjab2772 4 жыл бұрын
ਢਡਰੀਅਾ ਵਾਲਾ ਹੰਕਾਰੀ ਹੋ ਗਿਅਾ
@alambirsingh9607
@alambirsingh9607 4 жыл бұрын
Asi bhai saab dean galan naal sehmat han
@kulwindersingh8356
@kulwindersingh8356 4 жыл бұрын
ਬਾਈ ਜੀ ਇਹ ਗੱਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਖੁਦ ਮਨਦੇ ਹਨ ਕਿ ਮੈਨੂੰ ਜਦੋ ਅਕਲ ਅਗੀ ਮੈਂ ਉਸ ਟਾਈਮ ਤੋ ਸਹੀ ਤਰੀਕੇ ਨਾਲ ਸਮਝਾਉਂਦਾ ਹਾ ਉਹ ਮੰਨਦਾ ਤਾਂ ਹੈਗਾ ਤੁਸੀਂ ਕੀ ਮੰਨਦੇ ਉ ਤੁਹਾਨੂੰ ਹੋਰ ਕੋਈ ਵੀ ਨਹੀਂ ਦਿਸਦਾ ਇਕੱਲੇ ਢੱਡਰੀਆਂ ਵਾਲਾ ਹੀ ਕਿਉਂ ਤੁਹਾਨੂੰ ਡੇਰੇ ਦਿਸਦੇ ਨਹੀਂ ਤੁਹਾਡੀਆਂ ਅੱਖਾਂ ਫੁਟੀਆ ਹੋਈਆਂ ਹਨ ਇਹ ਸੱਚ ਹੈ
@kamaldhimansunam75
@kamaldhimansunam75 4 жыл бұрын
ਇਹ ਪੱਤਰਕਾਰ ਹੈ ਜਾਂ ਮਾਇਕ ਦਾ ਸਟੈਂਡ ?
@JagdishSingh-yp2pc
@JagdishSingh-yp2pc 4 жыл бұрын
ਇਹ ਪਤਰਕਾਰ ਅਤੇ ਭਾਈ ਸਾਹਿਬ ਬਾਰੇ ਝੂਠ ਬੋਲਣ ਵਾਲਾ ਉਹ ਦੱਲੇ ,ਕੰਜਰ ,ਹਰਾਮੀ ਅਤੇ ਹਿਜੜੇ ਹਨ ਜੋ ਕੁਆਰੀ ਮਾਂ ਦੇ ਢਿੱਡ ਚੋਂ ਜਨਮ ਲੈਂਦੇ ਨੇ।
@lovepreetkaur1138
@lovepreetkaur1138 4 жыл бұрын
@@JagdishSingh-yp2pc muh band ker apna oye asi ta tampu 🚛 nu ave he bolna 😡😡😡😡😠
@JagdishSingh-yp2pc
@JagdishSingh-yp2pc 4 жыл бұрын
@@lovepreetkaur1138 ਤੂੰ ਸਾਲਾ ਲਗਦੈ ਮੇਰੇ ਮੂੰਹ ਦਾ । ਖੋਤੇ ਦੀ ਔਲਾਦ?
@lovepreetkaur1138
@lovepreetkaur1138 4 жыл бұрын
@@JagdishSingh-yp2pc same to u and o Jo apne khalsa bare gult sun sekda fer ta tusi hoye khota da putt 😡😡
@JagdishSingh-yp2pc
@JagdishSingh-yp2pc 4 жыл бұрын
@@lovepreetkaur1138 ਹੁਣ ਤੇਰੀ ਮੱਚਦੀ ਐ ? ਪਹਿਲਾਂ ਫੁੱਫੜ ਨਾਲ ਪੰਗਾ ਨਾ ਲਿਆ ਕਰੋ। ਯਾਦ ਰੱਖੋ , ਜੋ ਕਹੋਗੇ, ਉਸ ਤੋੰ ਸੌ ਗੁਣਾਂ ਵੱਧ ਸੁਣੋਗੇੰ, ਕੰਜਰੋ ਦੱਲਿਉ ਖੁਸਰਿਉ।
@gorabadshah4478
@gorabadshah4478 4 жыл бұрын
Wadya guru dia sikha Dhuma badal nu bred pkaude khwaunda Rss de naal dhuma Sant Baba jarnail Singh Bhindawale saheed hon te Tusi man-majian karan lag gaye aa
@jaswantsinghpradhan7470
@jaswantsinghpradhan7470 4 жыл бұрын
ਵੀਰ ਜੀ ਦੋਵੇਂ ਹੀ ਧੁੰਮਾ ਵੀ ਅਤੇ ਢੱਡਰੀ ਵੀ ਗਲਤ ਹਨ ਇਨਾਂ ਦੀ ਲੜਾਈ ਪੰਥ ਇਤਿਹਾਸ ਜਾਂ ਗੁਰੂ ਸਹਿਬਾਨਾਂ ਤੋਂ ਸ਼ੁਰੂ ਨਹੀ ਸੀ ਹੋਈ ਇਨਾਂ ਦੀ ਲੜਾਈ ਨਿੱਜੀ ਕੁਮੈਟਾਂ ਤੋਂ ਸੁਰੂ ਹੋਈ ਸੀ ਪ੍ਰੰਤੂ ਨਿਜੀ ਦੁਸ਼ਮਣੀ ਵਿੱਚ ਪ੍ਰਮਾਤਮਾਂ ਦੀ ਹੋਂਦ ਉਤੇ, ਸਰੋਵਰਾਂ ਉਤੇ, ਸ੍ਰੀ ਹਰਿਮੰਦਰ ਸਹਿਬ ਜੀ ਉਤੇ , ਧਾਰਮਕ ਗ੍ਰੰਥਾਂ ਉਤੇ ਸਹੀਦਾ ਉਤੇ, ਅੰਮ੍ਰਿਤ ਉਤੇ, ਗੁਰੂ ਸਾਹਿਬਾਨਾਂ ਉਤੇ ਕਿੰਤੂ ਪ੍ਰੰਤੂ ਅਤੇ ਇਥੋ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਨੂੰ ਗੁਰੂ ਸਰੂਪ ਨਾ ਮੰਨਕੇ ਮੋਬਾਈਲ 'ਲੈਪਟੌਪ ਅਤੇ ਕਿਤਾਬਾਂ ਵਾਂਗ ਗਿਆਨ ਦਾ ਜਰੀਆ ਤਾਂ ਢੱਡਰੀ ਨੇ ਹੀ ਦੱਸਿਆ। ਹੁਣ ਬੋਲ ਕੁਝ ਜਿਆਦਾ ਗਿਆ।ਮੁੜਨ ਦਾ ਰਾਹ ਨਹੀ ਦਿੱਸਦਾ ਇਸਨੂੰ,,,,,,ਦੂਜੀ ਗੱਲ ਇਹ ਕਿ ਕਦੇ ਵੀ ਧਾਰਮਿਕ ਗ੍ਰੰਥਾਂ ਨੂੰ ਸੋਧੇ ਜਾਣ ਸਬੰਧੀ ਢੱਡਰੀਆਂ ਵਾਲੇ ਦਾ ਕਦੇ ਵੀ ਬਿਆਨ ਨਹੀ ਆਇਆ ਜੇਕਰ ਕੋਈ ਹੋਵੇ ਤਾਂ ਅੱਪਲੋਡ ਕਰ ਦਿਓ ਜੇ 'ਜੇਕਰ ਗ੍ਰੰਥ ਸੋਧ ਦਿੱਤੇ ਗਏ ਤਾਂ ਇਹ ਲੋਕ ( ਧੁੰਮੇ ਅਤੇ ਢੱਡਰੀਆਂ ਵਾਲਾ ਵਗੈਰਾ) ਸੰਗਤਾਂ ਨੂੰ ਪਾੜਕੇ ਆਪਣਾ ਨਾ ਕਿਵੇਂ ਚਮਕਾਉਣਗੇ ?? ਮੈਂ ਫਿਰ ਇਹ ਗੱਲ ਦਾਅਵੇ ਨਾਲ ਕਹਿੰਦਾ ਹਾਂ ਕਿ ਇਨਾਂ ਲੋਕਾਂ ਨੂੰ ਧਾਰਮਿਕ ਗਤੀਵਿਧੀਆਂ ਨਾਲ ਕੋਈ ਸਰੋਕਾਰ ਨਹੀ ਇਹ ਸਿਰਫ ਆਪਣੀ ਨਿੱਜੀ ਰੰਜਸਾਂ, ਹਾਉਮੈ ਅਤੇ ਦੂਜੇ ਨੂੰ ਨੀਵੀ ਦਿਖਾਉਣ ਖਾਤਿਰ ਹੀ ਧਾਰਮਿਕ ਮੁੱਦਿਆਂ ਨੂੰ ਸਮੇਂ ਸਮੇਂ ਉਤੇ ਉਭਾਰਦੇ ਰਹਿੰਦੇ ਹਨ | ਇਹਨਾਂ ਦਾ ਮਕਸਦ ਇਕੋ ਹੈ ਸੰਗਤਾਂ ਦੀਆਂ ਭਾਵਨਾਵਾਂ ਨੂੰ ਉਭਾਰ ਕੇ ਆਪ ਹੀਰੋ ਬਣਨਾ ਅਤੇ ਸੰਗਤਾਂ ਨੂੰ ਆਪਸ ਵਿੱਚ ਲੜਾਉਣਾ
@harjinderkaur4612
@harjinderkaur4612 4 жыл бұрын
ਬਿਲਕੁਲ ਸਹੀ ਕਿਹਾ ਜੀ ਭਾਈ ਰਣਜੀਤ ਸਿੰਘ ਜੀ ਬਿਲਕੁਲ ਕਿਸੇ ਦੇ ਦਬਾਅ ਹੇਠ ਹਨ ਸੰਗਤ ਨੂੰ ਆਪਸ ਵਿੱਚ ਨਹੀਂ ਲੜਨਾ ਚਾਹੀਦਾ
@SahibSingh-ru2bg
@SahibSingh-ru2bg 4 жыл бұрын
Right ji
@SukhwinderSingh-od6sw
@SukhwinderSingh-od6sw 4 жыл бұрын
To na lad khede war ladne a to
@manindersingh-oe7jr
@manindersingh-oe7jr 4 жыл бұрын
that should be stop he travel to any country i will try for this through usa embassy
@VikramSingh-pu3zz
@VikramSingh-pu3zz 4 жыл бұрын
ਬਹੁਤ ਵਧੀਆ ਬਾਬਾ ਜੀ kzbin.info/www/bejne/oIemkqaLbLN8gKc
@hardeephapey9287
@hardeephapey9287 4 жыл бұрын
ਤੁਹਾਡੀਆਂ ਗੱਲਾਂ ਮਨ ਨੂੰ ਵਧੀਆ ਲਗੀਆਂ.ਜੇ ਇਹ ਢੱਡਰੀ ਸੰਤ ਜਰਨੈਲ ਸਿੰਘ ਨੂੰ ਚੰਗਾ ਨਹੀਂ ਕਹਿੰਦਾ ਤਾਂ ਮਾੜਾ ਵੀ ਨਾਂ ਕਹੇ..?ਮੈਨੂੰ ਸਮਝ ਨਹੀਂ ਆਉਂਦੀ ਕਿ ਢੱਡਰੀ ਦਾ ਸੰਤ ਜਰਨੈਲ ਸਿੰਘ ਦੇ ਨਾਲ ਕਿਹੜੀ ਵੱਟ ਦਾ ਰੌਲਾ ਹੈ...?
@sukhveerkaur9823
@sukhveerkaur9823 4 жыл бұрын
Dhadhri de swal di koi tuk e ni bndi
@jaspal4239
@jaspal4239 4 жыл бұрын
Jekar baba thakur Singh jian ne jihna nu jimewari taksal di diti c akaltakht saheb te sare takht sahebanan te fax kite sade lok man lande tan mahol kuj hor hunda sarian nu pata giani ram Singh ji nu guru nank tareci usa dastarbandi baba thakur singh ji de hathi ho gae c fir vich dhuman kithon a gia te dhadrian vale nu sirf taksal hi glt kion lagdi dhunme te dhadrian wale di niji ranjsh hai manan chahe nan
@BalwinderSingh-nu2qc
@BalwinderSingh-nu2qc 4 жыл бұрын
Tu ta young boy hega tusi ta true bolo
@jarnailsingh88
@jarnailsingh88 4 жыл бұрын
Muh nal ramm 2 dil wich shuri tere
@Tuhi_nirankar13
@Tuhi_nirankar13 4 жыл бұрын
ਸੱਚੇ ਪਾਤਸ਼ਾਹ ਕਿਰਪਾ ਕਰੇ ਮਿਲ ਜੁਲ ਕੇ ਰਹਿਣ ਸਾਰੇ ਇਨਸਾਨੀਅਤ ਨੀ ਪੂਲੇਹ ਦਾਤਾਰ ਸੱਮਤ ਬਖਸ਼ੋ. 🙏🙏
@dilbaghsingh9546
@dilbaghsingh9546 4 жыл бұрын
Bhai saab tuci keha bhai saab ne kde stage to keha howe k badal koom de gdar ne.... Gdar kehn waliyaa Shyad hzarran videos hongiya pr thanu kde dikhniya ni... Tci dsso k taksaal da jthedaar hon de nate baba dhumma ji ne kini War keha k badal panth da gadar hai
@karmantransport4636
@karmantransport4636 4 жыл бұрын
REFRENDEM 2020 DATE IS COMING THATS WHY THESE THINGS HAPPENING
@sukhvindersingh9765
@sukhvindersingh9765 4 жыл бұрын
ਸਹੀ ਗਲ ਹੈ ਜੀ।ਜਿਹੜੇ ਪਰਚਾਰ ਕਰਨ ਵਾਲੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਜਿੱਤਣ ਸ਼ਰੇਆਮ ਅਰਦਾਸ ਕਰਦੇ ਹਨ।ਸਭ ਸਿੱਖ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਤੁਹਾਡੇ ਗੁਰੂ ਘਰ ਨੂੰ ਢਾਇਆ ਗਿਆ ਹੈ।ਉਸ ਬਾਰੇ ਸਭ ਦੀ ਜ਼ੁਬਾਨ ਕਿਉ ਬਦ ਹੈ
@avtarbajwa4652
@avtarbajwa4652 4 жыл бұрын
Aps Ch na lado... Khalisthan jindabad
@GOPALSINGH-md5lb
@GOPALSINGH-md5lb 4 жыл бұрын
V.good views
@sharanjitkaur7929
@sharanjitkaur7929 4 жыл бұрын
ਆਖੰਡ ਪਾਠ ਕਰਨੇ ਦਰਬਾਰ ਸਾਹਿਬ ਤੋਂ ਵੀ ਬੰਦ ਹੋਣੇ ਚਾਹੀਦੇ ਹਨ...ਪੈਸੇ ਦੇ ਕੇ ਪਾਠ ਕਰਾਉਣੇ ਗੁਰਮਤਿ ਵਿੱਚ ਹਵਾਲੇ ਕਿਤੇ ਨਹੀਂ ਮਿਲਦੇ ....ਪਾਠ ਕਰਨ ਦੀ ਹਦਾਇਤ ਹੈ ਕਰਾਉਣ ਦੀ ਨਹੀਂ
@harjotkahlon5493
@harjotkahlon5493 Жыл бұрын
Sant jarnail Singh bhindranwale jindabad
@reshambabbu9117
@reshambabbu9117 4 жыл бұрын
ਪੱਗ ਦੀ ਨਿਸ਼ਾਨੀ ਵੀ ਬਹੁਤ ਉੱਚੀ ਹੁੰਦੀ ਹੈ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਦੀ ਪੱਗ ਲੱਥੀ ਭਾਈ ਪੰਥਪ੍ਰੀਤ ਸਿੰਘ ਦੀ ਪੱਗ ਲੱਥੀ ਵਿਚਾਰ ਤੁਹਾਨੂੰ ਠੀਕ ਨਾ ਲੱਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਦਸਤਾਰ ਸਿੰਘ ਦੀ ਸਿੰਘ ਲਾਹਵੇ ਤਾਂ ਕਿੰਨੀ ਕੁ ਸੋਹਣੀ ਕਰਤੂਤ ਆ ਸਿਰ ਤੇ ਬੰਨੀ ਦਸਤਾਰ ਤਾਂ ਦੁਸ਼ਮਣ ਦੀ ਵੀ ਨਹੀਂ ਲਾਹੁਣੀ ਚਾਹੀਦੀ ਤੁਹਾਡਾ ਲਾਡਾਂ ਨਾਲ ਬੋਲਿਆ ਤਾਂ ਪ੍ਰਵਾਨ ਜੇ ਤੁਸੀਂ ਏਸ ਗ਼ਲਤੀ ਵਾਲੇ ਨੂੰ ਵੀ ਫੜ੍ਹੋ ਨਹੀਂ ਤਾਂ ਸਮਝੋ ਆਪਣੇ ਯਾਰਾਂ ਦੀ ਤਾਂ ਹਰ ਕੋਈ ਹੈਲਪ ਕਰਦਾ
@malwaitv
@malwaitv 4 жыл бұрын
Good.dhhandri.ta.pagl.ho.gea
@ShamsherSingh-ff5jg
@ShamsherSingh-ff5jg 4 жыл бұрын
ਜਦੋਂ ਉਹ ਲੋਕ ਗੁੰਡਾਗਰਦੀ ਕਰਦੇ ਨੇ ਪੁਲਿਸ ਲੈਣੀ ਜਰੂਰੀ ਹੈ। ਭਾਈ ਰਣਜੀਤ ਸਿੰਘ ਸਹੀ।
@jashanuppal2855
@jashanuppal2855 4 жыл бұрын
ਬਾਬਾ ਜੀ ਸਰਸੇ ਵਾਲੇ ਤੇ ਜਵਾਬ ਦਿਸਓ
@itz_eagle.06
@itz_eagle.06 4 жыл бұрын
ਤੁਹਾਡਾ ਕੋਈ ਕਸੂਰ ਨਹੀਂ ਢੱਡਰੀ ਭੇਡਾਂ ਦੀ ਛਿੱਤਰ ਪ੍ਰੇਡ ਹੋਣ ਵਾਲੀ ਬੱਸ
@HarbhajanSingh-su7uj
@HarbhajanSingh-su7uj 5 ай бұрын
Tusi ikale he thek ho bakin galat
@GurdeepSingh-lv7hu
@GurdeepSingh-lv7hu 2 жыл бұрын
Jathedaar akal takkht ji nu benty hei panthak maryadaik joni chahidi
@daljindersingh2682
@daljindersingh2682 4 жыл бұрын
Veer ji hr chizz hr topic te bolde a ji kdo nhi bolde eh dso
@palwindersingh5724
@palwindersingh5724 3 жыл бұрын
👌👌👌👌👌👌👌👌👌👌👌👌👌👍👍👍👍👍
@rajkaregakhalsa1866
@rajkaregakhalsa1866 4 жыл бұрын
Dadhriawale nu boycott karo ih gumrah kar riha sikh Qom nu....
@satbirsingh9498
@satbirsingh9498 4 жыл бұрын
Menu v lgda ode Chellle Jo kdi guru granth sahib ji di bani de agge matha Tek de si aj ode uthe kintu prantu krn lg paye ne Oh sant jarnail Singh khalsa bhindrawale ne sadde vaste saddi kaum vaste ladai kiti Ik sutti Hui Kaum nu jagaya Te ehsass dilaya ki Sikh Kaum ik vakhri kaum h Gurubani di beadbi krn waleya nu sodha laya Ta ki glt kitta onna ne Meri nazara vich oh ik yodhe si 20v saddi da mahan jarnail jinne 4 desha to loha litta Kinne v kutte pall lavo bhave new Zealand wala harnek kutta Hove ja dhandriawala Hove bhave is desh di sarkar Oh si putt dashmesh da Putt ha assi guru gobind de ta te Chelle bhindrawale de Te assi sadde HQ leke rawange 💪💪💪💪
@parminderbhullar6819
@parminderbhullar6819 4 жыл бұрын
Jado ghara hankar da ghara bhar janda
@parminderbhullar6819
@parminderbhullar6819 4 жыл бұрын
Ta oudi rab mat Mardenday .?
@gurmukhsingh6097
@gurmukhsingh6097 4 жыл бұрын
Dhandree ne psisa bna liya
@amarjeetsingh9501
@amarjeetsingh9501 4 жыл бұрын
ਸਹੀ ਗੱਲ ਆ ਢਡਰੀ ਦੀ ਪੂਸ ਕੁਟੋ
@parmklair2362
@parmklair2362 4 жыл бұрын
ਪੂਛ ਨਹੀ, ਸਿਰੀ✓
@sukhveerkaur9823
@sukhveerkaur9823 4 жыл бұрын
Dhadhri ne bukh mri dekhi a hun hankari ho gya
@SahibSingh-ru2bg
@SahibSingh-ru2bg 4 жыл бұрын
Ji o shera rab teneu kush rekhe chardikala rakhe real sikh hai eaa sikh WAHE GURU ji chardikala rakhe
@kulwindersingh8356
@kulwindersingh8356 4 жыл бұрын
ਰਿਪੋਰਟਰ ਬਾਈ ਜੀ ਤੁਸੀਂ ਕੋਈ ਸਵਾਲ ਪੁੱਛੋ ਨਹੀਂ ਮੇਕ ਸਟੇਡ ਵਿੱਚ ਫਸਾ ਦਿਓ ਜਾਂ ਫੇਰ ਇਹ ਆਪ ਲਾਇਵ ਹੋਕੇ ਵੀ ਅਪਣੀ ਗੱਲ ਕਰ ਸਕਦਾ ਹੈ ਤੁਸੀਂ ਕਿਸ ਵਾਸਤੇ ਹੋ
@amritsar364
@amritsar364 4 жыл бұрын
Good sir
@lakhasingh9665
@lakhasingh9665 4 жыл бұрын
ਇਹ ਮੈਨੂੰ ਵਿਕਾਉ ਲੱਗਦਾ
@JeetSingh-rk6jp
@JeetSingh-rk6jp 4 жыл бұрын
Asal de vich taksaal nu sehje sehje badnaam karan raahi sant baba jarnail singh ji bhindrawaleya da aks kharaab krna ehna kateeda da teechaa ah...asal gall eh hai..
@HarpreetSingh-oc3py
@HarpreetSingh-oc3py 4 жыл бұрын
ਆਹ ਹੋਈ ਅਸਲੀ ਬੇਇੱਜਤੀ ਢੱਡਰੀ ਦੀ
@gurdeepsingh-uq2ry
@gurdeepsingh-uq2ry 4 жыл бұрын
ਢੱਢਰੀ ਵਾਲਾ ਗਲਤ ।
Every parent is like this ❤️💚💚💜💙
00:10
Like Asiya
Рет қаралды 17 МЛН
Spongebob ate Patrick 😱 #meme #spongebob #gmod
00:15
Mr. LoLo
Рет қаралды 19 МЛН
Spongebob ate Michael Jackson 😱 #meme #spongebob #gmod
00:14
Mr. LoLo
Рет қаралды 10 МЛН
Every parent is like this ❤️💚💚💜💙
00:10
Like Asiya
Рет қаралды 17 МЛН