SWEATER : JS Bhatti | RAWAN | Quack | Latest Punjabi Songs 2023 | Flame Studio | New Punjabi Songs

  Рет қаралды 200,353

FLAME STUDIO

FLAME STUDIO

Күн бұрын

SWEATER : JS Bhatti | RAWAN | Quack | Latest Punjabi Songs 2023 | Flame Studio | New Punjabi Songs
____________________
Song Credits :
Song : SWEATER
Singer : JS BHATTI
Featuring by : Gavy Daska
Female Model : Fida Gill
Lyrics : Gulzar Dogra
Music : Rawan
Project : Kesar Billa / Rinku Dharmpura
Video : Harman Dhillon
Assistant Director :Bikram Achankia , Gurdas Gill
DOP : Kundan Dhiman
Editor : Quack Productions
makeup artist :parmeet
Producer : Flame Studio Team
Digital Partner : TRU Digital
Label : Flame Studio
______________________
♪Full Song Available on♪
Make reels On This Sound : / 551931360480426
Listen On Gaana : bit.ly/3H7fhuP
Buy from I-Tunes : bit.ly/3WeYURd
Listen on Apple Music : bit.ly/3WeYURd
Listen on JioSaavn : bit.ly/3XgXPd0
Listen On Hungama : bit.ly/3XcxrAT
Download From Spotify : bit.ly/3WiadYB
Availble On Wynk Music : bit.ly/3QEdwbz
Buy from Amazon Prime : bit.ly/3keByhc
Listen On Tidal : bit.ly/3QOuzrt
Listen On KZbin Music : bit.ly/3QOuzrt
Listen On Shahzam Music : bit.ly/3COGL5I
______________________
Subscribe To Our Channel For New Songs
🔔 Click On The Bell + Turn On Notifications.
Click to Subscribe - goo.gl/cOmjDQ
Enjoy and stay connected with us!!
👉 Join me on Snapchat - Flamestudio
👉 INSTAGRAM - www.instagram....
👉 FACEBOOK -
_____________________________________
► Online, Digital Partner & Music Consultant :-
TRU Digital
Instagram - / trudigitalofficial
facebook - www. tru...
E Mail - trudigitalofficial@gmail.com
Website - trudigital.in
All Copyright Reserved ➤ Flame Studio

Пікірлер: 838
@siftonlinebooks
@siftonlinebooks 2 жыл бұрын
ਵੇ ਮੈਂ ਪੱਛਮ ਕੱਲ ਖਰੀਦੀ ਤੇਰੇ ਸਵੈਟਰ ਲਈ ...ਬਹੁਤ ਸੋਹਣਾ ਗੀਤ ਲਿਖਿਆ ਗੁਲਜ਼ਾਰ ਦੁਆਰਾ, ਤੇ ਜੇ.ਐੱਸ ਭੱਟੀ ਦੁਆਰਾ ਬਹੁਤ ਸੋਹਣਾ ਗਾਇਆ ਗਿਆ , ਗੈਵੀ ਡਸਕਾ ਵੱਲੋਂ ਬਹੁਤ ਸੋਹਣਾ ਕਿਰਦਾਰ ਨਿਭਾਇਆ ਗਿਆ , ਹੋਰ ਸਾਰੀ ਟੀਮ ਨੂੰ ਵੀ ਜਿਨ੍ਹਾਂ ਇਸ ਗੀਤ ਲਈ ਕੰਮ ਕੀਤਾ ਮੁਬਾਰਕਬਾਦ , ਖੁਸ਼ ਰਹੋ ਸਾਰੇ ਭਰਾ ਖੂਬ ਤਰੱਕੀ ਕਰੋ।🌺🌺🌺
@Missiongururavidasji
@Missiongururavidasji 2 жыл бұрын
ਇਹੋ ਜਿਹੇ ਹੀ ਗੀਤ ਆਉਣੇ ਚਾਹੀਦੇ ਹਨ ਪਿਉਰ ਪੰਜਾਬੀ ਵਿੱਚ ਮਾਤ ਭਾਸ਼ਾ ਵਿੱਚ ਬਹੁਤ ਹੀ ਵਧੀਆ ਆਵਾਜ ਵਿੱਚ ਗਾਇਆ ਜੀ
@DavinderSingh-lk3oi
@DavinderSingh-lk3oi 2 жыл бұрын
ਆ ਤਾਂ y sraa la ta ਗੀਤ ਦਾ ਯਰ ❤️‍🩹❤️
@singhprem
@singhprem 2 жыл бұрын
ਬਹੁਤ ਹੀ ਸੋਹਣਾ ਗੀਤ,🥰 ਬਾਬਾ ਏਸੇ ਤਰ੍ਹਾਂ ਪੂਰੀ ਟੀਮ ਤੇ ਕਿਰਪਾ ਬਣਾਈ ਰੱਖੇ❤️
@tarsemdharampura8742
@tarsemdharampura8742 2 жыл бұрын
Sirra bri bhut sona song aa
@singhprem
@singhprem 2 жыл бұрын
@@tarsemdharampura8742 ਹਾਂ ਜੀ ਬਾਈ
@bittusaroye7526
@bittusaroye7526 2 жыл бұрын
ਬਹੁਤ ਬਹੁਤ ਮੁਬਾਰਕਾਂ ਗੀਤਕਾਰ ਭਰਾ ਗੁਲਜ਼ਾਰ ਡੋਗਰਾ ਨੂੰ 🙏 , ਬਹੁਤ ਵਧੀਆ ਕਲਮ ਆ ਜੀ ❣️
@Thealtafmalik_
@Thealtafmalik_ 2 жыл бұрын
Justice for Sidhu moose wala 🙏🏼🙏🏼ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️
@lovepreetsingh5396
@lovepreetsingh5396 2 жыл бұрын
Yes 🥰
@RajuSingh-vy5er
@RajuSingh-vy5er 2 жыл бұрын
Ha yrr but shona song aa br
@garchaaman
@garchaaman 2 жыл бұрын
helo
@RinkiPlays
@RinkiPlays 2 жыл бұрын
*This Song Presenting Pure Love😍🙈* And Bohot He Pyaara Song🎶 Aa
@karan-nh7hd
@karan-nh7hd 2 жыл бұрын
👌
@JaswinderSingh-qp1iu
@JaswinderSingh-qp1iu 2 жыл бұрын
ਬਹੁਤ ਸੋਹਣੀ ਕਲਮ ਗੁਲਜਾਰ ਛੋਟੇ ਭਰਾ ਦੀ ਤੇ ਬਹੁਤ ਹੀ ਸੋਹਣਾ ਤਰਜਾ ਵਿਚ ਬਿਆਨ ਕੀਤਾ ਹੈ ਛੋਟੇ ਭਾਈ ਭੱਟੀ ਨੇ, ਜੀਉ ਪਿੰਡ ਆਲਿਉ ਤੇ ਜਮ ਜਮ ਤਰੱਕੀਆ ਕਰੋ, ਤੇ ਨਾਲ ਹੀ ਤਰਜ਼ਬੰਦੀ ਰਾਵਣ ਦੀ, ਅਤੀ ਸੁੰਦਰ,
@gulzardogra
@gulzardogra 2 жыл бұрын
Thank you ji
@gulzardogra
@gulzardogra 2 жыл бұрын
Thank you brother
@sharanjeetkaur6879
@sharanjeetkaur6879 2 жыл бұрын
ਵਾਹ ਬਹੁਤ ਖੂਬ।
@sukhee2297
@sukhee2297 2 жыл бұрын
ਬਹੁਤ ਬਹੁਤ ਮੁਬਾਰਕਾਂ ਗੁਲਜ਼ਾਰ ਬਾਈ ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀ ਬਹੁਤ ਵਧੀਆ ਬਈ ਨੇ💓💓💓💓
@kushalgoyal3447
@kushalgoyal3447 2 жыл бұрын
ਬਹੁਤ ਸੋਹਣਾ ਗੀਤ......... ਗਾਇਕੀ ਅਤੇ ਲਿਖਤ ਬਾਕਮਾਲ...ਇਸੇ ਤਰ੍ਹਾਂ ਗੀਤ ਲਿਉਂਦੇ ਰਹੋ ਜੀ......ਸਾਰੀ ਟੀਮ ਇਸੇ ਤਰ੍ਹਾਂ ਕੰਮ ਕਰਦੀ ਰਹੇ..... ਵਾਹਿਗੁਰੂ ਤਰੱਕੀ ਬਖਸ਼ਣ....…
@narveerkaurbenipal9668
@narveerkaurbenipal9668 2 жыл бұрын
ਬਹੁਤ ਸੋਹਣਾ ਗੀਤ 💗❣️ ਤੇਰੇ ਸਵੈਟਰ ਲਈ
@pardeepjagal146
@pardeepjagal146 2 жыл бұрын
ਬਹੁਤ ਸੋਹਣਾ ਗੀਤ Harman Dhillon Director Good job bro full support
@Mandeepkaur-ry4wj
@Mandeepkaur-ry4wj 2 жыл бұрын
ਬਹੁਤ ਜਿਆਦਾ ਸੋਹਣਾ ਗੀਤ ਵੀਰ ❤ਗੁਰੂ ਰਾਮਦਾਸ ਮਾਹਰਾਜ ਜੀ ਤਰੱਕੀਆ ਬਖਸ਼ਣ ਸਹੀ ਰਾਹ ਤੇ ਹਮੇਸ਼ਾ ਤੋਰੀ ਰੱਖਣ ਮੇਰੇ ਵੀਰ ਨੂੰ ❤
@JaswantSingh-yw5qf
@JaswantSingh-yw5qf Жыл бұрын
Very nice 👍👍 song bro
@Balwinderdharampura
@Balwinderdharampura 2 жыл бұрын
ਬਹੁਤ ਸੋਹਣਾ ਗਾਇਆ ਤੇ ਫਿਲਮਾਇਆ ਗਿਆ ਹੈ , ਰੱਬ ਤਰੱਕੀਆਂ ਬਖਸ਼ੇ, ਭੱਟੀ ਬਾਈ ਨੂੰ ਕਾਲਜ ਚ ਵੀ ਕਈ ਵਾਰ ਗਾਉਂਦੇ ਸੁਣਿਆ ਸੀ, ਬਾਈ ਦੀ ਅਵਾਜ਼ ਬਹੁਤ ਘੈਂਟ ਆ , best wishes to all
@classicalbandrecords6522
@classicalbandrecords6522 2 жыл бұрын
ਬਹੁਤ ਸੋਹਣਾ ਗੀਤ ਆ ਪਰਮਾਤਮਾ ਤਰੱਕੀ ਵਖਸੇ
@balveerchouhan6882
@balveerchouhan6882 2 жыл бұрын
ਬਹੁਤ ਵਧੀਆ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
@beerukalipur5911
@beerukalipur5911 2 жыл бұрын
ਜੱਸੀ ਬਾਈ ਦੀ ਆਵਾਜ਼ ਤੇ ਗੁਲਜ਼ਾਰ ਦੀ ਲਿਖ਼ਤ ਦੋਵਾਂ ਨੇ ਦਿਲ ਮੋਹ ਲਿਆ ਜੀ ਇੰਝ ਹੀ ਸੋਹਣੇ ਸੋਹਣੇ ਗੀਤ ਲਿਆਉਂਦੇ ਰਹੋ ਜੀ
@GursewakSingh-ff1hd
@GursewakSingh-ff1hd 2 жыл бұрын
ਬਹੁਤ ਸੋਹਣਾ ਗੀਤ ਵੀਰ ਦਾ 👌👌 ਪਰਮਾਤਮਾ ਵੀਰ ਨੂੰ ਤਰੱਕੀਆਂ ਬਖਸ਼ੇ 🤗🤗😊😊
@datasingh3552
@datasingh3552 2 жыл бұрын
ਬਾਬਾ ਤੈਨੂੰ ਹੋਰ ਤਰੱਕੀਆਂ ਬਖਸੇ
@Waris_punjab.de6205
@Waris_punjab.de6205 2 жыл бұрын
Waheguru ਤਰੱਕੀਆਂ ਬਖਸ਼ੇ ਵੱਡੇ ਵੀਰ 😘😘❤️❤️❤️❤️
@Bhattimusicrecords
@Bhattimusicrecords 2 жыл бұрын
ਬਾਈ ਗਲਜ਼ਾਰ ਡੋਗਰਾਂ ਨੇ ਬਹੁਤ ਸੋਹਣਾ ਲਿਖਿਆ! ਭੱਟੀ ਸਾਬ ਨੇ ਗਾਇਆ ਤਾ ਬਾ-ਕਮਾਲ ਹੀ ਹੈ 👌👌👌👌👌
@unknown_star-d4y
@unknown_star-d4y 2 жыл бұрын
ਕਿਆ ਬਾਤਾਂ ਬਾਈ ਯਰ ਸਿਰਾਂ ਲਾਤਾ ਆ ਤਾਂ
@bikramachankiasidhu126
@bikramachankiasidhu126 2 жыл бұрын
Bht sohna song te video siraaaaa❤️❤️❤️❤️❤️
@simranbawa20
@simranbawa20 2 жыл бұрын
Bhot sohna song main thoade yaar chale bahar de episode di wait kar rahi
@ramansingh1221
@ramansingh1221 2 жыл бұрын
ਬਹੁਤ ਸੋਹਣਾ ਗਾਇਆ ਅਤੇ ਗੁਲਜ਼ਾਰ ਬਾਈ ਬਹੁਤ ਸੋਹਣਾ ਲਿਖਿਆ 🙏
@Gurpreetsingh-rg8pg
@Gurpreetsingh-rg8pg 2 жыл бұрын
ਬਹੁਤ ਸੋਹਣਾ ਗਾਇਆ ਤੇ ਲਿਖਤ ਵੀ ਬਹੁਤ ਸੋਹਣੀ ਆ 💖💖,ਬਾਈ ਜੀ,, ਨੂੰ ਪਰਮਾਤਮਾ ਤਰੱਕੀਆਂ ਬਖਸੇ,,ਗੁਲਜ਼ਾਰ ਸਿੰਘ ਡੋਗਰਾ ਤੇ j.s bhatti🙏🙏🙏
@sohil_singh_
@sohil_singh_ 2 жыл бұрын
Bahut sohna song aaaa bai siraaa gal baat
@balveers1005
@balveers1005 2 жыл бұрын
ਬਹੁਤ ਹੀ ਸੋਹਣਾ ਗੀਤ ਗਾਇਆ ਤੇ ਲਿਖਿਆ ਗਿਆ ....❤❤❤
@deepsingh3872
@deepsingh3872 2 жыл бұрын
ਗੀਤ ਬਹੁਤ ਹੀ ਪਿਆਰਾ ਗਾਇਆ ਤੇ ਲਿਖਿਆ ਹੋਇਆ ਐ ਬਾਈ ਜੀ ਵਾਹਿਗੁਰੂ ਤਰੱਕੀ ਬਖ਼ਸੇ਼ ।
@kaur6355
@kaur6355 2 жыл бұрын
ਬਹੁਤ ਵਧੀਆ ਲਿਖਿਆ.. ਰੱਬ ਇਸ ਕਲਮ ਨੂੰ ਤਰੱਕੀਆਂ ਬਖਸ਼ੇ👍👏👏
@gulzardogra
@gulzardogra 2 жыл бұрын
Thank you ji
@RamSingh-zj2fb
@RamSingh-zj2fb 2 жыл бұрын
ਬਹੁਤ ਬਹੁਤ ਵਧਾਈਆਂ ਗੁਲਜ਼ਾਰ ਪੁੱਤਰ ਰੱਬ ਤੈਨੂੰ ਹੋਰ ਤਰੱਕੀਆਂ ਬਖ਼ਸ਼ੇ
@Bhattimusicrecords
@Bhattimusicrecords 2 жыл бұрын
ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕ, ਮਾਲਕ ਕਰੇ ਗੀਤ ਅਸਮਾਨੀ ਬੁਲੰਦੀਆਂ ਛੂਹੇ🙏🙏🙏
@JSBHATTI786
@JSBHATTI786 2 жыл бұрын
Love u Brother 😘🌹
@ਕੋਮਲਪ੍ਰੀਤਕੌਰ-ਵ4ਸ
@ਕੋਮਲਪ੍ਰੀਤਕੌਰ-ਵ4ਸ 2 жыл бұрын
Hate ,wait, different ਵੀ ਜੇਕਰ ਪੰਜਾਬੀ ਵਿਚ ਹੁੰਦੇ .... ਕੁੱਲ ਮਿਲਾ ਕੇ ਗੀਤ ਵਧੀਆ ਹੈ🌷
@riprecords1372
@riprecords1372 2 жыл бұрын
ਯਰ ਮੇਰੇ ਤੋਂ ਰਿਹਾ ਨੀ ਗਿਆ ਵੇਸੇ ਮੈਨੂੰ ਕਹਿਣਾ ਤਾਂ ਨੀ ਚਾਹਿਦਾ ਸੀ ਪਰ ਫਿਰ ਵੀ ਕਹਿ ਰਿਹਾ ਯਰ ਕੁੜੀ ਬੜੀ ਸੈਕਸੀ ਐ 👌🔥🔥
@BittuSingh-cu9kz
@BittuSingh-cu9kz 2 жыл бұрын
Bhut vadia song lagea brother waheguru mehar kre
@kulwindersingh354
@kulwindersingh354 2 жыл бұрын
ਬਹੁਤ ਬਹੁਤ ਮੁਬਾਰਕਾਂ ਛੋਟੇ ਵੀਰ ਨੂੰ ਪ੍ਰੋਫੈਸਰ ਜਸਵੀਰ ਨੂੰ
@KULWANTSINGH-dd5nt
@KULWANTSINGH-dd5nt 2 жыл бұрын
ਬਹੁਤ ਵਧੀਆ ਪਰਮਾਤਮਾ ਤਰੱਕੀ ਬਖਸ਼ੇ
@angrejsingh675
@angrejsingh675 2 жыл бұрын
ਬਹੁਤ ਬਹੁਤ ਮੁਬਾਰਕਾਂ ਵੀਰ ਜੀ 🎊
@rinkugulzar5835
@rinkugulzar5835 2 жыл бұрын
Bai jii rooh nu sakoon aw gyea sun ke ♥️♥️👍🙏💯
@baidyapb3120
@baidyapb3120 2 жыл бұрын
ਬਹੁਤ ਸੋਹਣੀ ਕਲਮ ਭਰਾ ਗੁਲਜ਼ਾਰ ⛳⛳
@chauhan_bhutal
@chauhan_bhutal 2 жыл бұрын
Bhot sohna geet c y so lgge siraa krva ta 😘😘😘😘😘
@Maanbhangu13
@Maanbhangu13 2 жыл бұрын
ਬਹੁਤ ਸੋਹਣਾ song ਵੀਰ ਜੀ ਆਵਾਜ਼ ਵੀ ਬਹੁਤ ਸੋਹਣੀ keep it up bro 👍
@kalasingh7248
@kalasingh7248 2 жыл бұрын
ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਹੈ ਵਾਹਿਗੁਰੂ ਸਾਰੀ ਟੀਮ ਤੇ ਕ੍ਰਿਪਾ ਕਰਕੇ ਪੂਰੀ ਸਫਲਤਾ ਬਖਸ਼ੇ ❤️❤️❤️🙏🙏🙏
@sidhumusichousemansa918
@sidhumusichousemansa918 2 жыл бұрын
Bhati Saab kya baat hai ingh lagda juven Film da gana hove
@Manmohan17channu
@Manmohan17channu 2 жыл бұрын
ਵਾਹ ਜੀ, ਬਹੁਤ ਸੋਹਣਾ ਲਿਖਿਆ ਤੇ ਬਾਕਮਾਲ ਗਾਇਆ 👌👌👌👍
@Gurjitsingh_pb31
@Gurjitsingh_pb31 4 ай бұрын
Bahut sohna song aa ji
@ManmeetSandhu.46
@ManmeetSandhu.46 2 жыл бұрын
👌👌 ਫਲੇਮ ਸਟੂਡੀਓ ਵਾਲਿਓ ਤਰਸੇਮ ਬਾਈ ਦਾ ਗਾਣਾ ਕਦੋ ਰਲੀਜ਼ ਕਰੋਗੇ ਭਾਈ 🤩😍
@arashdeeepsingh6670
@arashdeeepsingh6670 2 жыл бұрын
ਬਹੁਤ ਵਧੀਆ ਸ਼ੂਟਿੰਗ ਕੀਤੀ ਭਰਾ harman dhillon 👌👌👌👌👍👍👍👍👍👍
@PremSingh-xc9xe
@PremSingh-xc9xe 2 жыл бұрын
ਬਹੁਤ ਜਲਦੀ ਸੋਡੀ ਕਲਮ ਤੇ ਮਿਹਨਤ ਚਮਕਣ ਵਾਲੀ ਆ 👍
@gulzardogra
@gulzardogra 2 жыл бұрын
Thank you ji
@lovelyguru1296
@lovelyguru1296 2 жыл бұрын
ਬਹੁਤ ਬਹੁਤ ਮੁਬਾਰਕਾਂ ਗੁਲਜ਼ਾਰ ਯਾਰਾ ❤️
@gulzardogra
@gulzardogra 2 жыл бұрын
Thank you brother
@Harmandahiya4037
@Harmandahiya4037 2 жыл бұрын
Sira song aa bro 🔥🔥
@mrmeetpics
@mrmeetpics 2 жыл бұрын
ਬਹੁਤ ਸੋਹਣਾ ਗੀਤ ਬਾਈ, ਬਹੁਤ ਬਹੁਤ ਮੁਬਾਰਕਾਂ 🌹💐
@gurpyar2528
@gurpyar2528 2 жыл бұрын
ਜਿੰਨੀ ਸੋਹਣੀ ਕਲਮ. ਓਨੀ ਹੀ ਸੋਹਣੀ ਆਵਾਜ਼ ਅਤੇ ਓਨੀ ਹੀ ਸੋਹਣੀ ਐਕਟਿੰਗ।। gavy daska।। ਬਹੁਤ ਸੋਹਣਾ ਗੀਤ।। ❣️⚡❣️ ਪੰਜ ਵਾਰ ਸੁਣ ਲਿਆ ਗੀਤ ਪਿਆਰਾ ਹੀ ਬਹੁਤ ਹੈ।। ਸਾਰੀ ਟੀਮ ਨੂੰ ਬਾਬਾ ਜੀ ਤਰੱਕੀ ਬਖਸ਼ਣ।। (( ਗੁਰਪਿਆਰ ਡਸਕਾ )) / ਗੋਲੂ/
@kakasidhu5704
@kakasidhu5704 2 жыл бұрын
ਗਾਣੇ ਦੇ ਬੋਲ, ਫਿਲਮਾਂਕਣ, ਆਵਾਜ਼, ਸਾਰਾ ਕੁਛ ਬਹੁਤ ਸੋਹਣਾ ਐ ਵੀਰੇ
@gurvindersingh5981
@gurvindersingh5981 2 жыл бұрын
Nice song bai babe di kirapa banai rakhi is bai te
@KULDEEPSINGH-rx2iv
@KULDEEPSINGH-rx2iv 2 жыл бұрын
ਬਹੁਤ ਸੋਹਣਾ ਲਿਖਿਆ ਬਾਈ ਗੁਲਜ਼ਾਰ ਨੇ ਤੇ ਭੱਟੀ ਬਾਈ ਨੇ ਵੀ ਬਹੁਤ ਸੋਹਣਾ ਗਾਇਆ.. ਰੱਬ ਤਰੱਕੀਆਂ ਬਖ਼ਸ਼ੇ... 🌹🌹🌹🌹🌹
@kuldeepmaan7817
@kuldeepmaan7817 2 жыл бұрын
ਬਹੁਤ ਹੀ ਸੋਹਣਾ ਲਿਖਿਆ ਹੈ ਤੇ ਗਾਇਆ ਵੀ ਬਹੁਤ ਸੋਹਣਾ ਹੈ ਬਾਈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣਾਂ ਜੀ।।
@gagandhaliwal6200
@gagandhaliwal6200 2 жыл бұрын
ਬਹੁਤ ਸੋਹਣੀ ਆਵਾਜ਼ ਤੇ ਬਹੁਤ ਸੋਹਣਾ ਲਿਖਿਆ ਗੁਲਜ਼ਾਰ ਜੀ ਹੋਰ ਤਰੱਕੀਆਂ ਕਰੋ ਕੁੜੀਆਂ ਦੇ ਜ਼ਜ਼ਬਾਤਾਂ ਨੂੰ ਪੇਸ਼ ਕੀਤਾ ਗਿਆ
@sukhimoharsinghwalamusical7907
@sukhimoharsinghwalamusical7907 2 жыл бұрын
Bahut khoobsurt song Bro l love you
@gpsramnagarpatiala6456
@gpsramnagarpatiala6456 2 жыл бұрын
ਬਹੁਤ ਸੋਹਣਾ ਲਿਖਿਆ ਗੁਲਜ਼ਾਰ ਵੀਰ
@gulzardogra
@gulzardogra 2 жыл бұрын
Thank you ji
@ButaSingh-wh5hz
@ButaSingh-wh5hz 9 ай бұрын
ਕਿਆ ਬਾਤ ਆ ਯਰ... ਸਾਦਗੀ,ਲਿਖਤ,ਗਾਇਕੀ ਸਿਰਾ ਗੁਲਜ਼ਾਰ ਬਾਈ❤❤👌👌👌 ਲਾਜਵਾਬ 🤘
@ravitaneja5281
@ravitaneja5281 2 жыл бұрын
Bahut khoob 🌺❤️
@sunilsk323
@sunilsk323 2 жыл бұрын
Bahut bahut bahut sohna ji mza aa gya sun k ਪਰਮਾਤਮਾ ਹੋਰ ਤਰੱਕੀਆਂ ਬਖਸ਼ੇ love you bro
@garrybalwinder3251
@garrybalwinder3251 2 жыл бұрын
ਬਹੁਤ ਹੀ ਘੈਂਟ ਗੀਤ ਐ ਬਾਈ ਜੀ , ਬਹੁਤ ਹੀ ਸੋਹਣਾ ਗਾਇਆ , ਲਿਖਤ ਵੀ ਘੈਂਟ ਆ ਬਾਈ ਗੁਲਜ਼ਾਰ ਡੋਗਰਾ ਦੋਨਾਂ ਭਰਾਵਾਂ ਦੇ ਏਸ ਅੰਦਾਜ਼ ਪਿਆਰ ਲਿਖਤ ਗਾਇਕੀ ਨੂੰ ਵਾਹਿਗੁਰੂ ਤਰੱਕੀਆਂ ਬਖ਼ਸ਼ਣ🙏🙏🙏❤️❤️❤️❤️❤️❤️❤️❤️
@talkwithguru0009
@talkwithguru0009 2 жыл бұрын
ਬਹੁਤ ਸੋਹਣਾ ਲਿਖਿਆ ਵੀਰ ਗੁਲਜ਼ਾਰ ਅਤੇ ਵੀ ਨੇ ਗਾਇਆ ਵੀ ਬਹੁਤ ਸੋਹਣਾ ✊✊✊✊🎉🎉🎉🎉🎉🎉 ਸ਼ੁਭਕਾਮਨਾਵਾਂ 🎉🎉🎉🎉
@sangitasharma8589
@sangitasharma8589 2 жыл бұрын
ਬਹੁਤ ਵਧੀਆ ਗਾਣਾ ਗਇਆ ਅਤੇ ਲਿਖਿਆ ਮੇਰੇ ਵੀਰ ਨੇ
@arminderjoni1567
@arminderjoni1567 2 жыл бұрын
ਬਹੁਤ ਵਧੀਆ , ਖੁਸ਼ ਰਹੋ ਖੂਬ ਤਰੱਕੀ ਕਰੋ ਸਾਰੇ ਵੀਰ ❤️❤️
@HRdeep
@HRdeep 2 жыл бұрын
Sirrrrraaaaaa bro Waheguru ji 🙏🙏 ਤਰੱਕੀ ਬਖਸ਼ੇ
@BalveerSingh-gg2mb
@BalveerSingh-gg2mb 2 жыл бұрын
👍👍ਬਹੁਤ ਸੋਹਣਾ ਗਾਇਆ ਬੇਟਾ ਗੁਰੂ ਤਰੱਕੀ ਬਖਸ਼ੇ
@gorachahal4542
@gorachahal4542 2 жыл бұрын
Sirra pra full support
@sukhchiansingh769
@sukhchiansingh769 2 жыл бұрын
ਜਿੰਨਾ ਸੋਹਣਾ ਗੀਤ ਲਿਖਿਆ ਗਿਆ ਉਨ੍ਹਾ ਹੀ ਸੋਹਣਾ ਗਾਇਆ ਗਿਆ ਹੈ good good good ji
@gurdeepmatharu9193
@gurdeepmatharu9193 2 жыл бұрын
Boht sohna veer jas bhatti & puri team nu best of luck
@ranveernimbriya6848
@ranveernimbriya6848 2 жыл бұрын
Bhut bhut bhut bhut bhut bhut sohna geet aa ji .... waheguru mehar kare ji 🙏🙏🙏
@ਨਿਧਾਨਸਿੰਘ-ਙ2ਜ
@ਨਿਧਾਨਸਿੰਘ-ਙ2ਜ 2 жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਵਾਹਿਗੁਰੂ ਜੀ ਮੇਹਰ ਕਰੇ ਤਰੱਕੀਆਂ ਦੇਵੇ 🥀🥀🙏🙏❤
@lovepreetsingh4198
@lovepreetsingh4198 2 жыл бұрын
ਬਹੁਤ ਵਧੀਆ ਗੀਤ ਬਾਈ ਜੀ 🙏🙏🙏
@garrysingh5766
@garrysingh5766 2 жыл бұрын
ਬਹੁਤ ਸੋਹਣਾ ਗਾਇਆ ਵੀਰ,,🤞
@khalsakulwindersingh5150
@khalsakulwindersingh5150 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ ਵੀਰ ਜੀ
@gurmannapher7151
@gurmannapher7151 2 жыл бұрын
ਬਹੁਤ ਸੋਹਣਾ ਵੀਰ ਵਾਹਿਗੁਰੂ ਮਿਹਰ ਕਰੇ ਬਹੁਤ ਬਹੁਤ ਮੁਬਾਰਕਾਂ ਵੀਰ
@sewaksroye1958
@sewaksroye1958 2 жыл бұрын
ਛੋਟੇ ਵੀਰ ਗੁਲਜ਼ਾਰ ਸਿੰਘ ਵਾਹਿਗੁਰੂ ਤੈਨੂੰ ਬਹੁਤ ਸਾਰੀ ਤਰੱਕੀ ਬਖਸ਼ੇ ਬਹੁਤ ਸੋਹਣੀ ਲਿਖਤ ਆ ਤੇਰੀ ✒ਕਲਮ ਨੂੰ ਬਹੁਤ ਸਾਰਾ ਪਿਆਰ
@ohi_jassi_31_ala64
@ohi_jassi_31_ala64 2 жыл бұрын
Bahut sohna song 😍😍 dharampure pind hi shoot hoya song
@bantyharika8103
@bantyharika8103 2 жыл бұрын
ਵੈਰੀ ਗੁਡ
@riprecords1372
@riprecords1372 2 жыл бұрын
ਬਹੁਤ ਵਧੀਆ ਗੀਤ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ
@singhdeep228
@singhdeep228 2 жыл бұрын
Aye hye 🔥🔥🔥
@mehakjasrotia
@mehakjasrotia 2 жыл бұрын
Loved the song.. Gavy Daska nailed it ❤ Congratulations to the team
@Akam66
@Akam66 2 жыл бұрын
End wali line siraa hate to wait 🥰🥰🥰🥰🥰🥰🥰🥰🥰
@beerukalipur5911
@beerukalipur5911 2 жыл бұрын
Flame studio ਦੀ ਸਾਰੀ ਟੀਮ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏🙏🙏🙏🙏🙏🙏🙏🙏🙏
@sukhchainsingh2322
@sukhchainsingh2322 2 жыл бұрын
Mere chhote bhra da likhia hoeya geet Bahut hi sohna
@gulzardogra
@gulzardogra 2 жыл бұрын
Thanks brother
@musicloveramrinderpb3156
@musicloveramrinderpb3156 2 жыл бұрын
Kya bat hai bhanje bilkul sira karta super super 💯💯👌👌💯🌹 song likha bhi bada pyara hai or vidio kmal.........
@deepavalia5930
@deepavalia5930 2 жыл бұрын
Kya batt h rooh khush karti pra ❤️❤️❤️❤️❤️❤️❤️love you 😘
@jeewansingh8820
@jeewansingh8820 2 жыл бұрын
ਸੋਹਣਾ ਹੈ ਗੀਤ,,ਲਿਖਿਆ ਵੀ ਤੇ ਗਾਇਆ ਵੀ💖
@MandeepSingh-kg9xw
@MandeepSingh-kg9xw 2 жыл бұрын
Bada hi pyar geet dhanwad saari team da ❤️😇
@GursimranjeetSingh1998
@GursimranjeetSingh1998 2 жыл бұрын
ਲਿਖਣ ਅਤੇ ਗਾਉਣ ਵਾਲੇ ਦੋਵਾਂ ਲਈ ਬਹੁਤ ਬਹੁਤ ਮੁਬਾਰਕਾਂ ਅਤੇ ਦੁਆਵਾਂ 🙏🏻🙏🏻
@lakhveergill1227
@lakhveergill1227 2 жыл бұрын
Bahut bahut Mubarak veer Gulzar bht khusi hoe love aa brother parmatma tainu hor taraki dewe bht sohni likhat aa bro❤
@gurlalfauji8424
@gurlalfauji8424 2 жыл бұрын
Vdhiyan Gulzar veer bhut knt aa Carry on bai👍🏻👍🏻
@gulzardogra
@gulzardogra 2 жыл бұрын
Thank you ji
@GurpreetShankar-eg8sd
@GurpreetShankar-eg8sd 2 жыл бұрын
Bhot Shona is bahti ji te Gulzar veer
@sukhveerdogra
@sukhveerdogra 2 жыл бұрын
Bhut vdia Bai ji ❤️❤️ bhut sona song Bai gbu jassi Bai nd Gulzar Bai best off luck 👍👍
@baljeetsingh2432
@baljeetsingh2432 2 жыл бұрын
Bahut sohna veer eda hi kosis karda Rai 😊
@gspunjabi6530
@gspunjabi6530 2 жыл бұрын
ਬਹੁਤ ਸੋਹਣਾ ਗੀਤ ਪੂਰੀ ਟੀਮ ਦਾ ਬੇਹਤਰੀਨ ਕੰਮ ਗਾਇਕ ਦੇ ਨਾਲ-ਨਾਲ ਮਾਡਲ ਵੀ ਜਾਣ-ਪਹਿਚਾਣ ਵਾਲੇ 😍😍
@comedyking-pb-31
@comedyking-pb-31 2 жыл бұрын
ਬਹੁਤ ਸੋਹਣਾ ਲਿਖਿਆ ਬਾਈ ਜੀ ਗੀਤ 😘😘😘🥰🥰🥰🥰🥰🥰😘🥰🥰
@gulzardogra
@gulzardogra 2 жыл бұрын
Thank you ji
@harjeetkurar436
@harjeetkurar436 2 жыл бұрын
ਵੀਰ ਗੁਲਜ਼ਾਰ ਜੀ ਬਹੁਤ ਹੀ ਵਧੀਆ ਲਿਖਿਆ ਤੇ ਉਹਨਾਂ ਹੀ ਸੋਹਣਾ ਗਾਇਆ ਏ ਵਾਹਿਗੁਰੂ ਜੀ ਹਮੇਸ਼ਾ ਤਰੱਕੀਆਂ ਬਖਸ਼ੇ 🌸🌸🌸
Nirvair Pannu - Tere Layi | Official Video | Juke Dock
6:39
Juke Dock
Рет қаралды 46 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Что-что Мурсдей говорит? 💭 #симбочка #симба #мурсдей
00:19
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Tere Lai Duawan Mangyaan | Yaseen Mahi Latest Song 2025
7:27
Punjabi Comedy
23:48
FRIDAY RUSSH MOTION PICTURES
Рет қаралды 11 МЛН
Best_Of_Amrinder_Gill_|_Top_5_Songs_||_SaD_Songs| #amrindergill
28:07
Slowed Nation
Рет қаралды 8 МЛН
Bakr - За любовь (Lyric Video)
3:01
Bakr
Рет қаралды 386 М.
QARAKESEK - “REAL” | solo
3:22
QARAKESEK 🇰🇿
Рет қаралды 767 М.
Милана Хаметова & Milana Star - ЛП ( Премьера клипа 2022 )
2:19
Милана Хаметова
Рет қаралды 11 МЛН