Off Roading (Official Video) l Khan Bhaini l Guri Nimana | Sam Malhi | New Punjabi Song 2023

  Рет қаралды 37,552,562

Khan Bhaini

Khan Bhaini

6 ай бұрын

#khanbhaini #newpunjabisong #offroading
Khan Bhaini Presents Khan Bhaini's track "Off Roading" . The Track is another composition that has been produced under the label "Khanbhaini". Having been sung and penned by Khan Bhaini, the track features a very light vibe that is bound to make you hum to its tune. The verses of the track are quite simple and meaningful in the melodious voice of Khan Bhaini. #KhanBhaini #offroading #reelmakerproduction
♪Spotify : cutt.ly/hwET2KJC
♪iTunes : cutt.ly/twET9pOp
♪Apple : cutt.ly/cwET9Pq4
♪Amazon : cutt.ly/swET99xG
♪Yt Music : cutt.ly/cwET3HUE
♪Resso : cutt.ly/H85dnXB
♪Reels : cutt.ly/W3urePf
♪Wynk :wynk.in/u/k8YFoAyTb
♪Hungama : cutt.ly/d85dWKt
Singer - Khan Bhaini
Lyrics/Composer- Khan Bhaini
Music - Guri Nimana
Mix Master - Sameer Charegoankar
Director & DOP - Sam Malhi
Video - Sam Malhi
Line Producer - Mandeep Hundal
Edit : Gs Bhari
Color : Onkar Colorist
VFX : Gagan matharo
Costumes - Mandy Bains
Poster by - Hungryman Designs
Hairstylist - Sahil
Project By - Jovan Johal & Teji Dhaliwal
Label- Khan Bhaini
Distribution & Promotions : Reel Maker Production (9809013786)

Пікірлер: 6 000
@Khanbhaini09
@Khanbhaini09 6 ай бұрын
Hnji Kiven Lagea Gaana #OffRoading ! Like Zarror Kareo te Comment ch Dseo ! Hor Nve Nve Ganea lyi Subscribe Kro Channel Nu ! #KhanBhaini 💥
@JassaDhillon-kw7pb
@JassaDhillon-kw7pb 6 ай бұрын
Sirraa song a bro ❤️❤️ Att chak rakhi A ❤️❤️ care on bro 🙏🙏
@Golubajwa298
@Golubajwa298 6 ай бұрын
Sir ਕੱਲ ਦਾ ਤੁਹਾਡਾ ਚੈਨਲ ਖੋਲ ਖੋਲ ਕੇ ਦੇਖੀ ਜਾਂਦਾ ਹਾਂ ਵੀਡੀਓ ਦਾ ਇੰਤਜ਼ਾਰ ਸੀ ਬਹੁਤ ਸੋਹਣਾ ਗਾਣਾ ਹੈ ਜੀ ਰੱਬ ਚੜ੍ਹਦੀਕਲਾ ਚ ਰੱਖੇ, love you ji 👍
@Sheikh_Rizy4912
@Sheikh_Rizy4912 6 ай бұрын
Sirra bro 😊
@jattmakmagillfarmer8313
@jattmakmagillfarmer8313 6 ай бұрын
Bhut Shona song aa bro repeat chalda
@jassdeepsingh5061
@jassdeepsingh5061 6 ай бұрын
Atttttttttt song ❤❤
@jattmakmagillfarmer8313
@jattmakmagillfarmer8313 6 ай бұрын
ਕੌਣ ਕੌਣ ਖਾਨ ਭੈਣੀ ਵਾਲੇ ਨੂੰ ਦਿਲੋਂ ਪਿਆਰ ਕਰਦਾ thoko like 👍👍💯💯
@user-jn3dv7ss8s
@user-jn3dv7ss8s 6 ай бұрын
❤❤
@kulwindernahar0786
@kulwindernahar0786 5 ай бұрын
❤❤❤❤❤
@goldymalhi3519
@goldymalhi3519 5 ай бұрын
M
@balwinder5162
@balwinder5162 2 ай бұрын
Mai
@MannuVirdi-zo4vu
@MannuVirdi-zo4vu Ай бұрын
My Fah bahhi ala guita vich jajda bara✔❤❤🎵🔥🔥🔥💯💯💯🆕💥💥
@user-qg2ub6yt2x
@user-qg2ub6yt2x 6 ай бұрын
ਨਾ ਕਿਸੇ ਨੂੰ ਬਦਨਾਮ ਕੀਤਾ ਨਾ ਕਿਸੇ ਨਾਲ ਕੋੲੀ ਕੋਟਰੋਵਾਸੀ ਹਿੱਕ ਦੇ ਦਮ ਤੇ ਬਣਿਅਾ❤
@jaskaranjassu2010
@jaskaranjassu2010 6 ай бұрын
Bhai subscribe kar do
@jaskaranjassu2010
@jaskaranjassu2010 6 ай бұрын
itz_jaskaran jassu_xs
@anildholiya525
@anildholiya525 6 ай бұрын
Tu sala 19 niya di Kurd kou kusute raa murhi velly de parch muda pind vich Ben kant wala da fen really de caska
@karansharmasharma253
@karansharmasharma253 5 ай бұрын
Hnji bilkul right
@social_sj7227
@social_sj7227 3 ай бұрын
❤you must love this song kzbin.info/www/bejne/gGfLlIueadKEeKssi=MotYHxvVTrvyKO5j
@gurmansinghayali9199
@gurmansinghayali9199 2 ай бұрын
Khan bhaini di koi Rees Nahi,Khan bhaini nu pasand Karan wale like Karo 💯💯
@gurmansinghayali9199
@gurmansinghayali9199 2 ай бұрын
😊
@pargatsinghsingh7613
@pargatsinghsingh7613 4 ай бұрын
Very nyc veer tu te ਅਪਣੇ ਪਿੰਡ ਭੈਣੀ ਦਾ ਨਾਮ ਰੌਸ਼ਨ ਕਰਤਾ..veer ਕਦੋਂ ਆਉਣਾ ਪਿੰਡ...🎉🎉🎉❤❤❤❤❤❤🌹🌹🌹🌹🌹🌹🌹🌹🌹
@user-km6ji9ze6g
@user-km6ji9ze6g Ай бұрын
Kedi said aa bai thoda pind
@O.M.G.Gaming
@O.M.G.Gaming 6 ай бұрын
ਬਾਈ ਤੈਨੂੰ ਵੀ ਐਨੀ ਸਪੋਰਟ ਕਰਦੇ ਹਾਂ ਜਿੰਨੀ ਸਿੱਧੂ ਬਾਈ ਨੂੰ ਕਰਦੇ ਹਾਂ ਤੇਰੇ ਗੀਤ ਵਿਚ ਕੁਝ ਸਿੱਖਣ ਨੂੰ ਹੀ ਮਿਲਦਾ ਹੈ ❤ ਪਿਆਰ ਐ
@BHUPINDER55484
@BHUPINDER55484 6 ай бұрын
✌️
@gurjeetsingh3027
@gurjeetsingh3027 6 ай бұрын
❤❤❤❤❤
@gagandeepsingh9637
@gagandeepsingh9637 6 ай бұрын
Sahi gal pra ehdi likat ch pura dam haiga
@user-ko9yw1ic3p
@user-ko9yw1ic3p 6 ай бұрын
ryt 💯 darling ❤
@harman91626
@harman91626 6 ай бұрын
❤❤
@karanaujla9005
@karanaujla9005 6 ай бұрын
ਬਹੁਤ ਵਧੀਆ ਲਿਖ਼ਤ ਆ ਖ਼ਾਨ ਭੈਣੀ ਆਲ਼ੇ ਦੀ ਹਰ ਇੱਕ ਗੱਲ ਦਿਲ ਨੂੰ ਛੂਹ ਜਾਂਦੀ ਆ ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏
@social_sj7227
@social_sj7227 3 ай бұрын
❤you must love this song kzbin.info/www/bejne/gGfLlIueadKEeKssi=MotYHxvVTrvyKO5j
@HarpreetSingh-gq7bv
@HarpreetSingh-gq7bv 2 ай бұрын
Vir g likht tezi di aaa
@arshsahota70091
@arshsahota70091 2 ай бұрын
ਬਾਈ ਸੁਬਾ ਉੱਠ ਕਿ ਪਹਿਲਾ ਬਾਬੇ ਨਾਨਕ ਦੀ ਬਾਣੀ ਫਿਰ ਖਾਣ ਭੈਣੀ ਆਲਾ ਸੁਣਦੇ ਆ❤❤
@rajkumar-fw5bl
@rajkumar-fw5bl 3 ай бұрын
Eh Bande Di Gaayaki Da Vi Ek Alag Hi Leval Hai Really....Te Os Leval Nu Haale Tak Ta Koi Singer Touch Nahi Kar Sakeya H Te Lagda Vi Ehi Hai Ke Kise To Touch Hona Vi Nahi 👌👌👌👌👌🙏🏻🙏🏻Har Bol Phnjab di Mitt Te Aapde Loka Nal Juddya hunda H
@Blaster2866
@Blaster2866 3 ай бұрын
@jattmakmagillfarmer8313
@jattmakmagillfarmer8313 6 ай бұрын
ਬਰਨਾਲੇ ਵਾਲੇ ਭੈਣੀ ਵਾਲੇ ਨੂੰ ਦਿਲੋਂ ਪਿਆਰ ਕਰਨ ਵਾਲੇ ਹਾਜ਼ਰੀ ਜ਼ਰੂਰ ਲਗਵਾਓ ਜੀ💯💯💯👍
@Lateststories0
@Lateststories0 6 ай бұрын
🎉❤
@sandeepkumar-li7yi
@sandeepkumar-li7yi 6 ай бұрын
100🎉
@gurtejmasih1270
@gurtejmasih1270 5 ай бұрын
Good 👍🏻
@OfficialJakhuEdit
@OfficialJakhuEdit 6 ай бұрын
ਸਾਰੇ ਪੰਜਾਬੀ ਗਾਣਿਆਂ ਨੂੰ ਮਾਤ ਪਾ ਰਿਹਾ ਏ ਗਾਣਾ ਬਹੁਤ ਇੰਤਜ਼ਾਰ ਸੀ ਇਸ ਵੀਡੀਓ ਦੀ ❤
@gagandeepsingh9637
@gagandeepsingh9637 6 ай бұрын
Sahi gal bro alag hi feel hunda ,likt badi badi a khan bhaini di
@samihasarker5777
@samihasarker5777 6 ай бұрын
। প্লআ এক্স
@sandeepsingh-cz8xd
@sandeepsingh-cz8xd 6 ай бұрын
baut sohna gaana bai❤❤
@user-sq2op8cp3k
@user-sq2op8cp3k 6 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤z,Excellet music 🎶 song zlyrices
@kiratkotra
@kiratkotra 6 ай бұрын
Asha yr
@sukhdeepsingh4292
@sukhdeepsingh4292 3 ай бұрын
ਸਿੰਧੂ ਦੇ 295 ਗੀਤ ਤੋਂ ਬਾਅਦ ਸਭ ਤੋਂ ਵਧੀਆਂ ਗੀਤ
@ohiparvinder7603
@ohiparvinder7603 4 ай бұрын
ਬਾਈ ਸਲੂਟ ਆ ਤੇਰੀ ਯਾਰੀ ਨੂੰ ,ਹਰ ਗੀਤ ਚ ਹੀ ਤੇਜੀ ਬਾਈ ਦਾ ਨਾਮ ਆਉਂਦਾ ਲਵ ਯੂ ਵੀਰ ❤
@HarpreetSingh-gq7bv
@HarpreetSingh-gq7bv 2 ай бұрын
Vir g likht tezi di aa
@SarbjeetKaur-kz6om
@SarbjeetKaur-kz6om Ай бұрын
​@@HarpreetSingh-gq7bvnhi description ch dekho bhaini ne hi likhea
@the_hell_man
@the_hell_man 6 ай бұрын
ਬਾਈ ਤੂੰ ਬਹੁਤ ਕਿਮਤੀ ਆ ਸਾਡੇ ਲਈ ਤੇਰੇ ਗਾਣੇ ਆ ਦੀ ਗੱਲ ਬਾਤ ਵੱਖਰੀ ਹੀ ਹੁੰਦੀ ਆ।❤❤love you aa y
@user-yt8rq5is7t
@user-yt8rq5is7t 6 ай бұрын
ਕਿਸਮਤ ਮਿੱਤਰਾਂ ਦੀ ਚੰਗੀ ਗੋਰੀਏ..... ਜਿਵੇੰ ਕੋਲੇ ਬੈਠ ਕੇ ਲਿਖਾਈ ਹੋਈ ਆ..... 😍❤️💯👌🏻
@jugrajbal4285
@jugrajbal4285 6 ай бұрын
❤❤❤❤❤
@DeepSimgxh
@DeepSimgxh 5 ай бұрын
❤❤❤❤
@social_sj7227
@social_sj7227 3 ай бұрын
❤you must love this song kzbin.info/www/bejne/gGfLlIueadKEeKssi=MotYHxvVTrvyKO5j
@BLOOMwithANSA
@BLOOMwithANSA 5 ай бұрын
You won't believe it but I have been listening to this song on Repeat for the last one Week. Entire freaking week! That's how good it is. ❤❤❤ I love you Khan Bhaini love!!!
@palbenipal
@palbenipal 2 ай бұрын
Am no that’s not because I’ve listened to lovesick by Sidhu moose wala for 3 months
@jeetkaur5493
@jeetkaur5493 4 ай бұрын
ਸੋਹਣਾ ਤੁਹਾਡਾ ਗੀਤ ਵੀਰੇ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਵੀਰੇ ਆ ਵੀਰੇ ਬਹੁਤ ਸੋਹਣਾ ਵੀਰੇ
@social_sj7227
@social_sj7227 3 ай бұрын
❤you must love this song kzbin.info/www/bejne/gGfLlIueadKEeKssi=MotYHxvVTrvyKO5j
@JassaJattShorts
@JassaJattShorts 6 ай бұрын
ਵਿਡੀਓ+LYRICS+VOICE=ਤਬਾਹੀ💣🔥
@YashOpinion
@YashOpinion 6 ай бұрын
Don't Need Billboard Chart for Lyrics 🔥🔥
@umaryousaf9864
@umaryousaf9864 6 ай бұрын
Exactly 💯
@punjabijatt5323
@punjabijatt5323 6 ай бұрын
ਬਾਈ ਓਹਦੀ ਆਪਣੀ ਜਗ੍ਹਾ ਸਿੱਧੂ ਮੂਸੇਆਲਾ ਦੀ ਖਾਨ ਭੈਣੀ ਦੀ ਆਪਣੀ😊
@punjabiboy8012
@punjabiboy8012 6 ай бұрын
​@@punjabijatt5323acha veham😂
@RAHULMAHEY4
@RAHULMAHEY4 6 ай бұрын
Karan aujla lyrics are fire and on #5 billboard
@Batth2900
@Batth2900 6 ай бұрын
​@@punjabiboy8012tera
@kanwallucky5826
@kanwallucky5826 Ай бұрын
ਲੋਕੀ ਕਹਿੰਦੇ ਗੀਤ ਨਹੀਂ ਹਲਾਤਾਂ ਦਾ ਬੰਬ ਗਾਇਆ ਖ਼ਾਨ ਨੇ
@JaspalPal-zk8sg
@JaspalPal-zk8sg 3 ай бұрын
ਇਕ। ਗੰਗਾ ਨਹਾਉਣ ਵਾਲਾ ਦੂਜਾ ਮੁੱਕੇ ਦਾ ਪੁਜਾਰੀ ਸਾਰੀ ਜਿੰਦਗੀ ਨਾ ਟੁੱਟੀ ਦੋਵਾ। ਮਿਤਰਾ ਦੀ ਯਾਰੀ First Time
@SikhsJustice
@SikhsJustice 6 ай бұрын
Lyrics for this song are very deep and mind blowing. 90% youtube reactionists wont get them.
@mumairali773
@mumairali773 5 ай бұрын
Can u tell me name of model in this song??
@sameersharma1073
@sameersharma1073 5 ай бұрын
​@@mumairali773 are you taking about the female?
@ssi291
@ssi291 3 ай бұрын
Sidhu reply to karan aujla 4 years ago kzbin.info/www/bejne/iZ_bpZebpraVpsU
@MMAFactoryTeam
@MMAFactoryTeam Ай бұрын
Give us translation in English
@Osho124
@Osho124 6 ай бұрын
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ ❤🙏🏻
@jagajagasidhu900
@jagajagasidhu900 5 ай бұрын
ਕਿਥੋ ਜੀ ਤੁਸੀ
@BalwinderSingh-rf1df
@BalwinderSingh-rf1df 5 ай бұрын
​@@jagajagasidhu900ok
@aulakh3424
@aulakh3424 4 ай бұрын
Thoda song mnu motivational lagde aa...... Jado low feel hunda mnu Mai hamasha thoda song sunde a..... Bohat vadya feel hunda ❤❤❤
@Diffzone
@Diffzone 4 ай бұрын
Felt good after reading your comment
@samanpreet2685
@samanpreet2685 4 ай бұрын
22 ਤੇਰੇ ਗੀਤ ਮੇਰੀ ਲਾਈਫ ਸਟਾਇਲ ਦੇ ਨਾਲ ਬੋਤ ਜਾਦਾ ਮਿਲ ਦੇ ਨੇ ਬਾਕੀ ਤੇਰੀ ਲਿਖਤ ਦਾ ਕੋਈ ਜਵਾਬ ਨਹੀਂ Love you aa 22 Att aa 22 Att Chak k rakh kam nu tere nal aa 22 Jado marji vaj mar di agg thal da ge
@kamalxmaan
@kamalxmaan 6 ай бұрын
ਬਹੁਤ ਸੋਹਣਾ ਗਾਣਾ ਬਾਈ ਵਾਹੇਗੁਰੂ ਹੋਰ ਤਰੱਕੀਆਂ ਬਖਸ਼ੇ♥️♥️♥️♥️🙏🏻🙏🏻🙏🏻🙏🏻🙏🏻
@ravinderchhapola1141
@ravinderchhapola1141 6 ай бұрын
ਸੱਚੀ ਸਵਾਦ ਆ ਗਿਆ.. ਗੌਰ ਨਾਲ ਸੁਣ ਮੁੰਡੇ ਨੂੰ.. ਤਿੰਨ ਮਿੰਟ ਚ.. Haqiqat ਦਸ ਗਿਆ ❤️❤️😍😍👍👍
@h2sofficial432
@h2sofficial432 8 күн бұрын
Bhaini bhai ko shubh se zeyadha fame milta he because bhai Jo bhi bolta he that’s real life❤❤
@penduboy3994
@penduboy3994 6 ай бұрын
ਬੌਤ ਉਡੀਕ ਰੈਂਦੀ ਆ ਬਾਈ ਦੇ ਗਾਣੇ ਦੀ , ਬੌਤ ਗੱਲਾਂ ਲਿਖ ਦਿੰਦਾ ਭੈਣੀ ਆਲ਼ਾ ਇੱਕ ਸੌਂਗ ਚ, love u baai ,। ਬਰਕਤ ਬਖਸ਼ੇ ਬਾਬਾ ਕਲਮ ਨੂੰ....❤❤❤
@RajputSumit99
@RajputSumit99 6 ай бұрын
bhai aapne Jo likha hai iska hindi me translate karne par ajeeb lag raha check karo 🗿💀
@penduboy3994
@penduboy3994 6 ай бұрын
@@RajputSumit99 😇😄 aap English mein transfer krke dekhlo..😇😊😊😇
@RajputSumit99
@RajputSumit99 6 ай бұрын
@@penduboy3994 kaise kru copy karke
@godkumar
@godkumar 6 ай бұрын
Randi a bai translate ho raha hai 😂
@penduboy3994
@penduboy3994 6 ай бұрын
@@RajputSumit99 yes..
@Guri.naju.wala.05
@Guri.naju.wala.05 6 ай бұрын
❤️❤️ਖ਼ਾਨ ਭੈਣੀ ਨੂੰ ਪਿਆਰ ਕਰਨ ਵਾਲੇ 👇
@KhushkaranGill
@KhushkaranGill 2 ай бұрын
ਬਹੁਤ ਹੀ ਘੈਟ ਗੀਤ ਆ ਦਿਲ ਕਰਦਾ ਸੂਣੀ ਜਾਵਾ ਬਾਈ ਏਦਾ ਗੀਤ ਹੀ ਗਾਉਦੇ ਰਹਿਉ ਰਬ ਖੂਸ ਰਖੇ ਤੂਹਾਨੂ ਹੋਰ ਤਰਕੀ ਬਖਸੇ ❤❤❤❤❤❤❤❤❤❤❤❤❤❤❤👌👌👌👌👌👌👌👌👌👌👌👌👌👌👌👌👌👍👍👍👍👍👍👍👍👍👍👍👍👍👍👍🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹so.nice song
@MandeepSingh-si6wr
@MandeepSingh-si6wr 6 күн бұрын
ਸਦਾਬਹਾਰ ਗੀਤ ਆ ਵੀਰ ਜੀ ਬਹੁਤ ਵਧੀਆ ਗਾਇਕੀ 👌🏻👌🏻👌🏻👌🏻👌🏻👌🏻
@JassaDhillon-kw7pb
@JassaDhillon-kw7pb 6 ай бұрын
ਤੇਰੇ ਨੇਕਲੇਸ ਵਿੱਚ ਹੀਰੇ💎ਗੋਰਿਆ ❤️ ਸਾਡੇ ਲਈ ਤਾਂ 👍ਤੇਜੀ ਹੀ ਆ ਤਾਜ🤴 ਸਿਰ ਦਾ ❤️ ਵੈਰੀ ਵੀ ਹੈਰਾਨ ਕਰ ਰੱਖੇ ❤️ਜੱਟ ❤️ਨੇ ❤️ ਜੈਬਾ ਚ ਨੀ ਨਸ਼ਾ ਵਿ ਰੱਖੀ ਦਾ ਅੱਖ ਚ ❤️ Khan bhaini❤ yarra da yaar❤️❤️
@JassaDhillon-kw7pb
@JassaDhillon-kw7pb 6 ай бұрын
Kive lageyaa song like comments kar k daso ❤️❤️
@beimaan_maan12347
@beimaan_maan12347 6 ай бұрын
ਭੀੜ ਵਿਚ ਤੁਰੇ ਹੀ ਨਹੀਂ ਪਹਿਲੇ ਦਿਨ ਤੋਂ , ਤਾਂ ਹੀ ਗੱਡੀ ਕੱਚੇ ਕੱਚੇ ਪਾਈ ਹੋਈ ਹੈ,❤ ਬਹੁਤ ghaint Bai ji love ਯੂ
@goldendream3431
@goldendream3431 2 ай бұрын
100-100 war sun laye geet fer vi dobara suni jaiye Dil krda love you bro 🙏🙏, waheguru ji lambian unran bakhshan g veer g nu
@Trending0636
@Trending0636 4 ай бұрын
ਜਿੰਨਾ ਲਿਖਾ ਉਨਾ ਘੱਟ ❤❤❤
@karmitakaur3390
@karmitakaur3390 6 ай бұрын
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@iqbalsingh-dk9dl
@iqbalsingh-dk9dl 6 ай бұрын
😂😂
@JaswinderSingh-rg6vm
@JaswinderSingh-rg6vm 4 ай бұрын
🥰 koi alfaz nahi Geet Dil nu touch karda.❤
@shellyRoojam
@shellyRoojam 6 ай бұрын
ਰੱਬ ਤਰੱਕੀ ਦੇਵੇ ਤੁਹਾਨੂੰ ਬਹੁਤ ਸੋਹਣਾ ਗੀਤ ❤️ justiceforsidhumoosewala❤❤
@satnamsingh-pd1vi
@satnamsingh-pd1vi 3 ай бұрын
Hi
@virpalkaur9600
@virpalkaur9600 2 ай бұрын
Hi
@shanidev1930
@shanidev1930 6 күн бұрын
Bhai ye gaana bhut hi aachaa lagaa lagbhag hrr din 1 baar sunta hi hu
@user-yr2nj1fv1e
@user-yr2nj1fv1e Ай бұрын
ਵੀਰੇ ਦਿਲੋਂ ਪਿਆਰ ਕਰਦੇ ਆ ਤੈਨੂੰ ਗਾਣੇ ਸੁਣ ਕੇ ਦਿਲ ਨੂੰ ਸਕੂਨ ਮਿਲਦਾ ❤❤❤
@pammaalamgiriya1713
@pammaalamgiriya1713 6 ай бұрын
ਖਾਨ ਭੈਣੀ ਵਰਗਾ ਕਲਾਕਾਰ ਕੋਈ ਨੀਂ ❤❤❤❤❤ ਦਿਲ ਨੂੰ ਛੂਹ ਜਾਂਦੇ ਨੇ ਸਾਰੇ ਗੀਤ ਕਾਲ ਭੈਣੀ ਸਭ ਤੋਂ ਅਲੱਗ ਲਿਖਦਾ
@user-fu5vr3ss6u
@user-fu5vr3ss6u Ай бұрын
Sidha Mossewala ਕੋਈ ਨੀ ਮੁਕਬਲਾ ਨੀ ਭਰਾ
@callmepiupiu
@callmepiupiu 6 ай бұрын
Bro how can you write such lyrics!! You’re not one in a million, you’re just one in this whole world!!! Bro!!! Legend!!! 😭😭❤️❤️🫰🏻🫰🏻
@nspunia
@nspunia 6 ай бұрын
Teji is lyricist Not Khan
@yoman4612
@yoman4612 5 ай бұрын
@@nspunia ap likhda teji ni likhda teji Yar a pakka ta name lenda ohda 🤣🤣🤣
@mirpirisportsclubsardharnp851
@mirpirisportsclubsardharnp851 5 ай бұрын
Haha😂 teji ta eda yaar a ta naam lenda 😂 likhda bhaini a ala😂
@ramansandhu3017
@ramansandhu3017 4 ай бұрын
❤❤❤❤
@inderarora9359
@inderarora9359 3 ай бұрын
Bhani val hi writer ha teji best friend ha
@Million_record_music
@Million_record_music 2 ай бұрын
Sidhu bai Zindabaad Khan bai de gaane sidhu bai di yaad dva rhe ne khoda sach 🤘
@vijaypangotra642
@vijaypangotra642 Ай бұрын
Kya baat hai ustad ji🎉❤
@anusahota3209
@anusahota3209 6 ай бұрын
ਦੁੱਖ ਸੁੱਖ ਦੋਵੇਂ ਬਰਾਬਰ ਕੁੜੇ ਬੜੀ ਸਿੰਪਲ ਜੀ ਲਾਈਫ ਪਿੰਡ ਦੀ ❤❤❤❤❤
@charanvir_sharma
@charanvir_sharma 6 ай бұрын
ਕਿੱਥੋ ਲਿਖਦਾ ਜਰ ਹਰ ਵਾਰ ਹੀ ਦਿੱਲ ਜਿੱਤ ਜਾਨਾ ❤
@MadhuBala-zz9em
@MadhuBala-zz9em 2 ай бұрын
3.30 ਮਿੰਟ ਪੂਰਾ ਗੋਰ ਨਾਲ ਸੁਣਿਆ ਜੀ ਬੁਹਤ ਪਿਆਰਾ ਗੀਤ ਆ 🎉🎉
@skpaivlogschannel
@skpaivlogschannel 4 ай бұрын
ਬਹੁਤ ਹੀ ਸੋਹਣਾ ਗੀਤ ਬਣਾ ਦਿਯਾ ਭਾਈ ਨੇ । ਹਰਿਆਣਾ ਸੇ ਪਿਆਰ ❤❤
@SukhrajSukh-ei2nc
@SukhrajSukh-ei2nc 15 күн бұрын
bai ji tuhanu vi dil to pyar a yaar tusi sade punjabi veera de gaane sunde je sade lyi ahi bhut vaddy gall a love u bro
@skpaivlogschannel
@skpaivlogschannel 15 күн бұрын
@@SukhrajSukh-ei2nc ਵੱਖਰੇ ਲਗਦੇ ਬਾਈ ਦੇ ਗਾਣੇ 😍
@gagan2002
@gagan2002 6 ай бұрын
Thode wrga koi ni likh skda thodi kalm ch ibadat aw bhut hi sohna ❤❤hor ki khiye thode bare no words to praise u👌👌amazing video
@vloggerbhi8944
@vloggerbhi8944 6 ай бұрын
ਬਹੁਤ ਸੋਹਣਾ ਗਾਣਾ ਬਾਈ ਮੇਰਾ ਦਿਲ ਨੂੰ ਲੱਗ ਗਿਆ ❤❤❤❤❤❤❤❤
@social_sj7227
@social_sj7227 3 ай бұрын
❤you must love this song kzbin.info/www/bejne/gGfLlIueadKEeKssi=MotYHxvVTrvyKO5j
@ashishkatoch5931
@ashishkatoch5931 Күн бұрын
Bheed vich ture ni pehle din to❤❤❤
@Sandeepkaur-uc1se
@Sandeepkaur-uc1se 2 ай бұрын
Bhut vdiy song likhy ha. jini vr v suna Dil nhi bhrda ❤❤
@i_am_dynamic
@i_am_dynamic 6 ай бұрын
My fav. Punjabi singer ❤ Lyrics 💯🔥🔥
@mumairali773
@mumairali773 5 ай бұрын
Can u tell me name of model in this song??
@jattzimidar0
@jattzimidar0 6 ай бұрын
ਤਕੜਾ ਗਾਣਾ ਲਿਖਿਆ ਬਾਈ ਨੇ 🔥ਬਹੁਤ badia lyrics ਤੇ ਆਵਾਜ਼ ਏ ❤️। ਵਾਹਿਗੁਰੂ ਤਰੱਕੀ ਬਕਸ਼ਿਸ਼ ਕਰਨ 🙏
@KamaljeetKaur-vn4ls
@KamaljeetKaur-vn4ls 23 күн бұрын
Off roading❤ khan bhani❤
@ThakurtheHawck
@ThakurtheHawck Сағат бұрын
ਚੰਗੀਆਂ ਗੱਲਾਂ ❤ khan bhaani🫡
@anurag_2233
@anurag_2233 6 ай бұрын
ਬਹੁਤ ਸੋਹਣਾ ਗਾਣਾ ❤ ਬਾਈ ਰੱਬ ਇਸੇ ਤਰ੍ਹਾਂ ਤੇਰੇ ਤੇ ਤੇ ਤੇਰੀ ਕਲਮ ਤੇ ਮੇਹਰ ਬਣਾਈ ਰੱਖੇ❤✨✍️
@yashpal3976
@yashpal3976 6 ай бұрын
ਤੂੰ ਟਾਈਮ ਨਾਲ਼ ਆਲ੍ਹਣੇ ਨੂੰ ਮੂੜ ਘੂਗੀਏ, ਨੀਂ ਉੱਡਿਆ ਸ਼ਿਕਾਰ ਉੱਤੇ ਬਾਜ਼ ਫ਼ਿਰਦਾ। ❤
@bittulehra988
@bittulehra988 6 ай бұрын
😊sachi gal ha y
@user-ej1sk8le4q
@user-ej1sk8le4q 2 ай бұрын
ਖਾਨ ਭੈਣੀ ਬਾਈ ਤੇਰੀ ਅਵਾਜ਼ ਨੇ ਕੀਲੇ ਪਏ ਆ ਜਿਉਂਦਾ ਰਹਿ ਵੀਰਿਆ
@noorshort1777
@noorshort1777 22 күн бұрын
Hun Tak ta best song aa Great 🎉
@pushpindersinghmeerab7710
@pushpindersinghmeerab7710 14 күн бұрын
Marre ch jaan paun wala song,,,love u bro
@GaganDeep-pz1ug
@GaganDeep-pz1ug 5 ай бұрын
Killing writing skills 👌with so peaceful voice . incredible talent ...God Gifted .
@navtejkhehra1816
@navtejkhehra1816 6 ай бұрын
Bro is not living in different world,he is creating his own🔥
@BHUPINDER55484
@BHUPINDER55484 6 ай бұрын
@sajankamboj9367
@sajankamboj9367 3 ай бұрын
Ok report ❤❤
@Aman_gurjar163
@Aman_gurjar163 Ай бұрын
Legend khan bhaini ❤
@rupindersidhu2856
@rupindersidhu2856 6 ай бұрын
ਗਾਣਾ ਸੁਣ ਕੇ ਜੋ ਖੁਸ਼ੀ ਮਿਲੀ ਸ਼ਬਦਾਂ ਵਿੱਚ ਕੁਝ ਬਿਆਨ ਨਹੀਂ ਹੁੰਦੀ, ਜਿਉਂਦੇ ਵਸਦੇ ਰਹੋ...
@MaurprinceMaurprince
@MaurprinceMaurprince 6 ай бұрын
ਬਾਈ ਗਾਣਾ ਥੋੜ੍ਹੇ ਸਮੇਂ ਬਾਅਦ ਲਿਖਦਾ ਪਰ ਹਰ ਵਾਰ ਸਿਰਾ ਲਾ ਦਿੰਦਾ,🔥🔥🔥🔥🔥
@surjeetshyoran4676
@surjeetshyoran4676 3 ай бұрын
Any Sidhu Moosewala fan here 😊
@bksv8900
@bksv8900 Ай бұрын
fir usse keya ho jayaga
@rupinderkharoud8691
@rupinderkharoud8691 Ай бұрын
Àà❤❤❤❤😊​@@bksv8900
@parmilakhan701
@parmilakhan701 Ай бұрын
Yes
@user-pk6ne1kh3y
@user-pk6ne1kh3y Ай бұрын
¹​@@parmilakhan701
@sanat_chhabra
@sanat_chhabra Ай бұрын
Bekar ha sidhu
@BillaAujlaOffcicial
@BillaAujlaOffcicial 6 ай бұрын
Bahut hi vadia likhat aa bai ✍️💯✔️ Gbu 🤗 waheguru chardikala ch rakhe thanu 🙏❤️🙌
@nspunia
@nspunia 6 ай бұрын
Teji is lyricist Not Khan
@endeditss
@endeditss 6 ай бұрын
ਸੁਕਰ ਆ ਵੀਰ ਜੀ ਤੁਸੀਂ ਵੀਡੀਓ ਅਪਲੋਡ ਕੀਤੀ ❤🔥🔥🔥🔥🔥
@SAHTV7
@SAHTV7 6 ай бұрын
Sahi gl a y kl di wait kri jne😂❤
@SunnyBhatti1322
@SunnyBhatti1322 6 ай бұрын
Hm bro prso di kr reha c m ta khan bhaini di jo story'payi hundi c jadi me likh Dida c kado chdo ge Chad do ajj 😂
@officialballisingh4623
@officialballisingh4623 6 ай бұрын
😂😂😂
@anuragthind8215
@anuragthind8215 6 ай бұрын
@@SunnyBhatti1322bai m v lrso di wait jri jnda c
@SunnyBhatti1322
@SunnyBhatti1322 6 ай бұрын
@@anuragthind8215 bro larso di ke prso di 😂
@MohanSingh-mj9lr
@MohanSingh-mj9lr 16 күн бұрын
Love u meri Jaan aise hi jindagi Jio ❤❤
@ravneet_fact
@ravneet_fact 4 күн бұрын
Anyone Khan bhini fans like karo
@RohitKumarbaror
@RohitKumarbaror 5 ай бұрын
Man with 0 haters❤ #khanbhaini
@butasingh7094
@butasingh7094 6 ай бұрын
I Love song bro 👌👌🌹💐💐🌺💐💐💐🌺🌺 ਬਾਬਾ ਤੁਹਾਡੇ ਸਿਰ ਉੱਤੇ ਮਿਹਰ ਭਰਿਆ ਹੱਥ ਸਦਾ ਰੱਖੇ 🥰🥰🥰🥰🥰🥰
@kulwindersingh-no2kj
@kulwindersingh-no2kj Ай бұрын
Any Khan bhaini fan here
@NetflexWithAnmol
@NetflexWithAnmol 16 күн бұрын
khan bhaini legend ❤
@ravinder_singh_benipal
@ravinder_singh_benipal 6 ай бұрын
Lyrics ✍️ ❤️ ਵਾਹਿਗੁਰੂ ਮੇਹਰ ਰੱਖੇ ਵੀਰ ਤੇ ' 🙏
@AnmolSharma-zx6bh
@AnmolSharma-zx6bh 5 ай бұрын
ਰੱਬ ਹੀ ਬਣ ਕੇ ਬਹਿ ਜਾਂਦੇ ਆ,, ਦਿੱਲ ਨੂੰ ਲੱਗ ਜਾਣ ਜਿਹੜੇ।। Eh gl ta puri heart touching likhi a baii tussi ❤️💯
@user-ue3te4ol9j
@user-ue3te4ol9j 4 ай бұрын
Bhaini brother, tuhade sare song hi bht vadia hunde, par mainu lagda aah sbto vadia te isto vadia ganna hor ho v ni skda. Baar baar repeat te sun lo tah v ni bnda rajda. Simplicity totally in this song.
@SyedTanveer-tt4ih
@SyedTanveer-tt4ih 2 ай бұрын
Boht sohna song ❤ Love from 🇵🇰
@GodLightLion
@GodLightLion 6 ай бұрын
ਬਹੁਤ ਵਧੀਆ ਗਾਣਾ ਵੀਰੇ❤
@Village_lover1
@Village_lover1 6 ай бұрын
His lyrics give goosebumps 😊
@nspunia
@nspunia 6 ай бұрын
Teji is lyricist Not Khan
@Gamble_with_Harshi
@Gamble_with_Harshi 5 ай бұрын
Sahi keha
@judgegaming819
@judgegaming819 5 ай бұрын
​@@nspuniakhan bhaini de lyrics a ih
@rahulsirswal2887
@rahulsirswal2887 3 ай бұрын
Vehli ho k kde Mari kde gedi baliye tenu DSA ge kiven Dsage jinde yar zindagi 💯💯💔aji kde pind vandna pta lgg ju 💯
@mahindersingh7948
@mahindersingh7948 4 сағат бұрын
Kya baat h Khan ji , my car your songs❤
@gurijassal77
@gurijassal77 6 ай бұрын
ਖ਼ਤਰਨਾਕ LYRICS ਬਾਈ ਜੀ 🔥
@ManiiYv
@ManiiYv 6 ай бұрын
0:57 ਭਾਈ ਜੀ ਗਾਨੇ ਭੋਤ ਸੁਨੇ ਆ ਪਰ ਤੇਰੇ ਵਰਗਾ ਗਾਇਕ ਅਤੇ ਕਮਲ ਦਾ ਲੇਖਕ,ਪਹਿਲੀ ਵਾਰੀ ਦੇਖਿਆ ਹਾ ਜੋ ਅਰਥ ਭਰਪੂਰ ਗੀਤ ਲਿਖਦਾ 🔝🔝🎹 Views kam Aange ਕਿਉਂਕਿ ਸੱਚਾਈ ਲੋਗਾ ਨੂੰ ਕੁਮ ਹੀ ਪਸੰਦੀ ਆ।🙏🙏🙏🙏
@pakistanandbrazilculturetravel
@pakistanandbrazilculturetravel Күн бұрын
Jio Khan bhaini chha gia aien
@beastop2526
@beastop2526 4 ай бұрын
0:06 pant di yaad a gyi😢
@A2ZStatus0318
@A2ZStatus0318 3 ай бұрын
🥺😞🥺😞
@Jatt_.on_hunt
@Jatt_.on_hunt 6 ай бұрын
ਹਏ ਕਿਤੇ ਹੋਰ ਕਰ ਲੈਂਦੀ ਨੀ.., ਕਿਉਂ ਤੂੰ ਦਿਲ ਉੱਤੇ ਕੀਤਾ ਸਾਡੇ ਵਾਰ ਨੀ.., ਹਏ ਸੱਟ ਸੌਖੀ ਭਰੀ ਨਹੀਂ ਜਾਨੀ.., ਹਏ ਭਰ ਦੇ ਨੂੰ ਲੱਗ ਜਾਣੇ ਸਾਲ ਨੀ.., ~Sukhharman Sidhu ✌✍️
@gillstutas33
@gillstutas33 6 ай бұрын
❤❤❤
@gillstutas33
@gillstutas33 6 ай бұрын
❤❤❤
@user-yz4lr8ln4v
@user-yz4lr8ln4v 29 күн бұрын
Sidhu bhai di feeling aa gyi bhai cho ❤❤❤❤
@aakashyadav1932
@aakashyadav1932 5 ай бұрын
This song is on repeat since its launched, Love you #khanbhaini 🙌
@ravajkhan2037
@ravajkhan2037 6 ай бұрын
Khan bhaini always cant lyrics and voice💫💖
@jaggalikharitopic
@jaggalikharitopic 6 ай бұрын
ਕੁੱਝ ਵੱਖਰਾ ਹੀ ਲੈਕੇ ਆਉਂਦਾ ❤ਭੈਣੀ ਆਲਾ ਵੀ 🤟 ਬੰਬ ਗਾਣਾ 💣💣💪 ਖਾਨ ਬਾਈ 😘👌
@KhushveerSingh-ep1gs
@KhushveerSingh-ep1gs 3 ай бұрын
ਯਾਰੀ ਦੀ ਮਿਸਾਲ ਆ ਖ਼ਾਨ ਸਾਬ ❤
@Heer604
@Heer604 Ай бұрын
🔥🔥🔥🔥🔥
@factspk373
@factspk373 6 ай бұрын
ਭੈਣੀ ਵਾਲੇ ਸੰਗਰੂਰ ਬਰਨਾਲੇ ਦੀ ਸ਼ਾਨ ❤
@Champion003
@Champion003 6 ай бұрын
ਸੁਰ + ਸਾਜ = ਖਾਨ ਸਾਬ ✍️❤️
@harshverma970
@harshverma970 16 күн бұрын
Sira la rakhya ha veer ❤❤❤
@muhammadahsinsaleem6848
@muhammadahsinsaleem6848 4 ай бұрын
Love this song ❤. It’s on repeat with full volume for more than a week and it will be on repeat for long long time. Everything in the song lyrics, music, voice, video… is as perfect as it could be. #khanbhaini you are amazing bro
@AA-cd2rb
@AA-cd2rb 4 ай бұрын
Amazing song❤
@mehrokbulliesroyalbullyz8114
@mehrokbulliesroyalbullyz8114 4 ай бұрын
Right a nice song to listen on repeat
@dupindersingh0059
@dupindersingh0059 6 ай бұрын
Sirra ❤ ਯਾਰਾ ਦੱਬੀ ਰੱਖ ਖਿੱਚ ਕੇ ਕੰਮ ਪਰਮਾਤਮਾ ਚੜਦੀਕਲਾ ਚ ਰੱਖੇ।
Когда на улице Маябрь 😈 #марьяна #шортс
00:17
Alisher Konysbaev - Ol Aru (Official Music Video)
2:40
Alisher Konysbaev
Рет қаралды 3,9 МЛН
Ернар Айдар - Шүкір
3:40
Ernar Aidar
Рет қаралды 153 М.
KO'K JIGULI
4:22
Release - Topic
Рет қаралды 106 М.
Akimmmich & Bimo | Qaraközim (Mood Video)
2:45
akimmmich
Рет қаралды 796 М.