ਤੋੜੀ ਚੁੱਪ !! Actor Shavinder Mahal X Sattie | Satrang Celebrity | Exclusive

  Рет қаралды 74,243

Channel Sattrang

Channel Sattrang

Күн бұрын

Пікірлер: 91
@palpatrewala
@palpatrewala 8 ай бұрын
ਪਹਿਲੀ ਮੂਵੀ ਸ਼ਿਵੇਂਦਰ ਜੀ ਨਾਲ ਹੀਰੋ ਟਰੈਕ ਚ ਕੀਤੀ ਸੀ ਚੜਦਾ ਸੂਰਜ,ਬਹੁਤ ਵਧੀਆ ਇਨਸਾਨ ਨੇ,ਐਕਟਿੰਗ ਨਾਲ ਭਰਿਆ ਹੋਇਆ ਐਕਟਰ ਆ ਜੀ,
@Punjabi-f9b
@Punjabi-f9b 2 ай бұрын
ਇਹਨਾਂ ਦੀਆ ਫ਼ਿਲਮਾਂ ਬਹੁਤ ਸੋਹਣਿਆ ਹੁੰਦੀਆਂ 👍
@Nirbhai-x2o
@Nirbhai-x2o 18 күн бұрын
ਸੁਰਿੰਦਰ ਵਾਲੀਆ ਉਹੋ ਹੈ ਟਾਕਰੇ,ਜੱਟਾਂ,ਦੇ ਵਿਚ ਡਾਇਲਾਗ,ਬੋਲਦਾ ਧਨੀਆ ਬੀਜਕੇ
@Nirbhai-x2o
@Nirbhai-x2o 18 күн бұрын
ਬਾਗੀ ਸੂਰਮੇ ਮੈ ਰਾਮਪੁਰਾ ਸਿਨੇਮੇ,ਵਿਚ ਵੇਖਕੇ ਆਇਆ ਸੀ 94ਵਿਚ,ਉਸ ਵਿਚ ਸਵਿਦਰ ਦਾ ਡਾਇਲਾਗ,ਉੲਏ ਅੱਗੇ ਨਾ ਵਧੀ ਅੱਗੇ ਕੰਧ ਆਗੀ ਜੇ ਬਹੁਤ ਵਧੀਆ ਡਾਇਲਾਗ, ਜਿਵੇ ਜੱਗ ਜਿਊਦਿਆ ਦੇ ਮੇਲੇ ਵਿੱਚ ਸੱਬੋ ਰਾਣੀਏ ਫਿਰ ਰੱਬ ਦਾ ਰੇਡੀਓ ਵਿਚ ਪਟਵਾਰੀ,ਵਾਲਾ ਰੋਲ
@indersingh2239
@indersingh2239 2 ай бұрын
Shavinder mahal very good Actor ❤👍✌️
@lambilambhi8389
@lambilambhi8389 Ай бұрын
ਧਰਮ ਨਾਲ ਨੰਦ ਆ ਗਿਆ
@Rabbirabbi-l4f
@Rabbirabbi-l4f 9 ай бұрын
ਸ਼ਵਿੰਦਰ ਮਾਹਲ ਨੇ ਬਹੁਤ ਖ਼ੂਬਸੂਰਤ ਗੱਲਾਂ ਕੀਤੀਆਂ ਹਨ। ਪਹਿਲੀ ਵਾਰ ਸ਼ਵਿੰਦਰ ਦੀ ਇੰਟਰਵਿਊ ਦੇਖੀ। ਸਾਡੇ ਇਲਾਕੇ ਦਾ ਮਾਣ ਹੈ .....
@amandeepmann2992
@amandeepmann2992 9 ай бұрын
What a great personality Mahal Saab. Lots of respect and love. A genuine guy.
@ssdਸੁਨਾਮ
@ssdਸੁਨਾਮ 9 ай бұрын
ਸਿਕੰਦਰਾ ਫਿਲਮ ਵਾਰੇ ਤਾ ਪੁਛਿਆ ਨੀ ਬਾਈ ਜੀ ਯੋਗਰਾਜ ਜੀ ਕਹਿੰਦੇ ਹੂੰਦੇ ਆ ਮਾਹਲ ਨੇ ਮੇਰੀ ਡਬਿੰਗ ਕਿਤੀ ਕਿਉ ਕਿਤੀ ਸੀ ਇਹ ਸਵਾਲ ਜਰੁਰ ਪੂਛਣਾ ਜੀ
@harjeetsandhawalia2923
@harjeetsandhawalia2923 18 күн бұрын
bohut wadia gll
@Sukhchain1926
@Sukhchain1926 9 ай бұрын
ਕਲਾ ਨਾਲ ਭਰਿਆ ਹੋਇਆ ਕਲਾਕਾਰ ਹੈ ਸ਼ਵਿੰਦਰ ❤️👍
@babbubhathal4951
@babbubhathal4951 2 ай бұрын
Nice interview Good job 👍
@karanbaraich2300
@karanbaraich2300 9 ай бұрын
Bahut vadia interview
@harshminderkaur8470
@harshminderkaur8470 9 ай бұрын
ਬਹੁਤ ਵਧੀਆ ਵੀਰ ਜੀ ਸੁਆਦ ਆ ਗਿਆ ਇੰਟਰਵਿਊ ਵੇਖ ਕੇ ਸੁਣ ਕੇ bubby sidhu Canada 🇨🇦
@harishchoudhary3249
@harishchoudhary3249 9 ай бұрын
Look on his achievements not make a profession to criticize
@gurmejsinghboparai524
@gurmejsinghboparai524 9 ай бұрын
Great actor and personality
@inderpaul9264
@inderpaul9264 2 ай бұрын
Yograaj great person
@garrysandhucoach7525
@garrysandhucoach7525 9 ай бұрын
Mahal bhaaji great personality.
@satpalkhullar2302
@satpalkhullar2302 9 ай бұрын
ਸ਼ਵਿੰਦਰ ਮਾਹਲ ਬਹੁਤ ਸੁਨਖਾ ਹੈ
@SukhwinderSingh-jg8lb
@SukhwinderSingh-jg8lb 9 ай бұрын
Bhut vadia interview satti bai g❤❤
@palpatrewala
@palpatrewala 8 ай бұрын
ਬਿਲਕੁਲ ਸਹੀ ਕਹਿ ਰਹੇ ਨੇ ਮਾਹਲ ਸਾਬ ਯੋਗਰਾਜ ਭਾਜੀ ਨਾਲ ਮੈਂ ਵੀ ਬਤੌਰ ਹੀਰੋ ਬਿਲੋ ਫਿਲਮ ਚ ਯੋਗ ਭਾਜੀ ਦੇ ਬੇਟੇ ਦਾ ਰੋਲ ਐਜ ਏ ਹੀਰੋ ਸੀ,ਪਰ ਉਹਨਾ ਸਾਹਮਣੇ ਕੰਮ ਕਰਨਾ ਵਾਕਿਆਂ ਹੀ ਥੋੜੀ ਹਿਚਕਾਹਟ ਹੁੰਦੀ ਸੀ ਪਰ ਮੈਨੂੰ ਤਾਂ ਬਹੁਤ ਪਿਆਰ ਨਾਲ ਸਮਝਾਉਦੇ ਸਨ,ਕਈ ਮਸਲੇ ਉਠ ਖੜੇ ਤੇ ਅਧੀ ਸ਼ੂਟਿੰਗ ਤੋਂ ਬਾਦ ਗੁਰਕੀਤਨ ਨੂਂ ਲੈਕੇ ਭਾਜੀ ਯੋਗ ਦੀ ਥਾਂ ਤੇ ਦੁਬਾਰਾ ਸ਼ੂਟ ਕੀਤੀ,
@Punjabi-f9b
@Punjabi-f9b 2 ай бұрын
ਤੁਹਾਡੇ ਬਾਰੇ ਦੱਸੋ veer ਜੀ??
@harvinder9173
@harvinder9173 9 ай бұрын
Love this interview from uk
@ਪੜਨਾਮਸ਼ਹੀਦਾਨੂੰ
@ਪੜਨਾਮਸ਼ਹੀਦਾਨੂੰ 9 ай бұрын
ਮਾਹਲ ਸਾਬ 👍👍👍👍👍👍👍👍👍👍👍👍👍👍
@gurditsingh1792
@gurditsingh1792 9 ай бұрын
ਬੇਮਿਸਾਲ ਐਕਟਰ ਸ਼ਵਿੰਦਰ ਮਾਹਲ ਗੁੱਗੂ ਗਿੱਲ ਤੇ ਯੋਗਰਾਜ ਸਿੰਘ 🙏
@abhilashattri2665
@abhilashattri2665 3 ай бұрын
Mahal saab di awaaz...Sant Singh Ji Maskeen nal kinni mildi hai❤
@1981Shammi
@1981Shammi 9 ай бұрын
😂😂😂basically
@IkramKami-d1y
@IkramKami-d1y 9 ай бұрын
Sir mere father bhi actor the thodde naal mere father thonnu bohot Miss karte hai
@SurjeetSingh-fi8cz
@SurjeetSingh-fi8cz 2 ай бұрын
ਗੁਗੂ ਗਿੱਲ ਯੋਗਰਾਜ ਤੇ ਭਾਜੀ ਦੇ ਤਿੰਨਾਂ ਦੀ ਇੰਟਰਵਿਊ ਇਕੱਠੀ ਕਰੋ ਭਾਜੀ
@navreetdhillon-tq1bn
@navreetdhillon-tq1bn 9 ай бұрын
ਮਾਫ਼ ਕਰਨਾ ਜਿਹੜੇ ਲੋਕ ਕਹਿੰਦੇ ਆ ਕੇਸ਼ ਕਤਲ ਕਰਾਤੇ ਮੈਨੂੰ ਲਗਦਾ ਓਹ ਡਰਾਮੇਬਾਜ਼ੀ ਕਰਦੇ ਆ, ਤੁਸੀਂ ਸਿੱਧਾ ਕਹੋ ਵਾਲ ਕਟਾਏ ਸੀ। ਜੇ ਐਨਾ ਹੀ ਕੇਸਾਂ ਦਾ ਫ਼ਿਕਰ ਹੈ ਫਿਰ ਦਾਹੜੀ ਕਿਓਂ ਕਤਲ ਕਰ ਰਹੇ ਹੋਂ। ਧੰਨਵਾਦ ਜੀ 🙏
@ShamsherSingh-k6b
@ShamsherSingh-k6b 9 ай бұрын
Right
@stubbornfun2139
@stubbornfun2139 9 ай бұрын
ਤੁਸੀ ਜਿਊਂਦੇ ਵਿੱਚ ਹੋ ਅਤੇ ਮਾਨਸ ਦੀ ਜਾਤ ਹੋ ਜੇ ਤੁਸੀ ਏਦਾ ਹੀ ਸੋਚ ਦੇ ਹੋ
@ravinderravi8257
@ravinderravi8257 9 ай бұрын
ਅੰੱਮਿ੍ਤ ਵੀ ਛੱਕ ਲਵੇ 😂ਬੇਵਕੂਫ
@Jay-rz5cl
@Jay-rz5cl 9 ай бұрын
ਇਹੋ ਤਾਂ ਸਾਡੀ ਕਮੀਣਗੀ ਐ।
@navreetdhillon-tq1bn
@navreetdhillon-tq1bn 9 ай бұрын
@@asadabbasgujjar Exactly! Bilkul sahi keha bhaijaan 👍🙏
@PavandeepKunar
@PavandeepKunar 9 ай бұрын
Brilliant interview 🙏❤️
@gurwindersingh-kv3mx
@gurwindersingh-kv3mx 2 ай бұрын
Shkinder movi da v poch lana c
@sumitchopra2668
@sumitchopra2668 9 ай бұрын
Satti bhaji bhot vadiya lgeya
@dg9358
@dg9358 9 ай бұрын
Best interview ❤❤
@Jay-rz5cl
@Jay-rz5cl 9 ай бұрын
ਪਾਠ ਕਰੀ ਜਾਣਾ ਸ਼ਹੀਦਾਂ ਦਾ ਪੁੱਤ ਹੋ ਜਾਣਾ ਇੱਕ ਪਾਸੇ, ਤੇ ਆਪਦਾ ਟੱਬਰ ਨਾ ਸਾਂਭ ਸਕਣਾ ਇੱਕ ਪਾਸੇ। ਬਾਬੇ ਨਾਨਕ ਨੇ ਗ੍ਰਿਸਤੀ ਸੰਭਾਲਣ ਨੂੰ ਹਰ ਪਾਠ ਪੂਜਾ ਤੋ ਵੱਧ ਦੱਸਿਆ। ਤੇ ਲੋਕ ਬੱਚੇ ਰੋਲ ਸਾਧ ਬਣ ਪਤਾ ਨਹੀ ਕਿਹੜੇ ਰੱਬ ਨੂੰ ਮਨਾਉਣ ਲੱਗੇ। 🤷🏻‍♂️
@indian_Asmr12
@indian_Asmr12 9 ай бұрын
tainu ki pta oh saamb ni skya?? tu ghr jake yograj de miya biwi di gltia dekhda c...ki pta ki gal hove ohne bhut koshish kiti hove pr ohdi ghrwali o na raazi hove... video ch v keha v apne lok bs lattan khichi jaange...positive cheez ni dekhnia aap jive apa sare 16 guna sampooran hune ae
@Jay-rz5cl
@Jay-rz5cl 9 ай бұрын
@@indian_Asmr12 ਕੋਈ ਨਹੀ ਬੁੱਗੇ ਗੁੱਸਾ ਨਹੀ ਕਰੀਦਾ। ਜਿਹਦੀਆਂ ਮਾਹਲ ਸਾਬ੍ਹ ਤਰੀਫਾਂ ਦੇ ਪੁੱਲ ਬੰਨ੍ਹ ਰਹੇ ਉਹਨੇ ਇਸੇ ਮੁੰਡੇ ਨੂੰ ਕਿਹਾ ਵਿ ਮੇਰਾ ਕੰਮ ਖੋਹ ਲਿਆ ਦਾਹੜੀ ਰੱਖ ਕੇ। ਇਸੇ ਤੋ ਪਤਾ ਲੱਗਦਾ ਕਿੱਡਾ ਕੁ ਸਾਧ ਆ ਜੋਗਰਾਜ।
@harjotsingh746
@harjotsingh746 2 ай бұрын
JADON GUGU GILL G TE YOGRAJ SINGH G NARAJ HOYE SE SAB TO JYADA MENU DUKH HOYA
@garryofficalOnyoutube
@garryofficalOnyoutube 9 ай бұрын
ਸਵਾਦ ਆ ਗਿਆ ਗੱਲ ਬਾਤ ਵਾਲਾ,
@parwindersinghdhillon1791
@parwindersinghdhillon1791 9 ай бұрын
ਬਾੲੀ ਜੀ ਦੀਪ ਢਿੱਲੋਂ ਕਿੱਥੇ ਗਿਆ?
@paramjitsinghpammi5160
@paramjitsinghpammi5160 9 ай бұрын
ਬਈ ਜੀ ਦੀਪ ਢਿੱਲੋਂ ਦੀ। ਤਾਂ। ਡੈਥ ਹੋ ਗਈ ਜੀ
@globaltryst713
@globaltryst713 3 ай бұрын
ਜਿਉਂਦਾ ਹੈ ਯਾਰ ਉਹ !
@ravinderravi8257
@ravinderravi8257 9 ай бұрын
ਕਿ੍ਕਟ ਚੋ ਕੱਢਿਆ ਯੋਗਰਾਜ ਅਣਖੀਲਾ ਘੱਟ ਆਕੜਖੋਰ ਬੇਹਦ ਹੈ ਗੁਗੂ ਗਿੱਲ ਨਿਮਰਤਾ ਦਾ ਪੁਜਾਰੀ ਹੈ.ਜਮੀਨ ਨਾਲ ਜੁੜਿਆ ਸਟਾਰ ਹੈ.ਲਲਕਾਰਾ ਜੱਟੀ ਦਾ ਵਿਲੇਨ ਮਾਹਲ ਇੰਡਸਟਰੀ ਚ ਦੋ ਵੱਡੇ ਸਟਾਰਸ ਦੀ ਆਪਸੀ ਰੰਜਿਸ਼ ਦਾ ਸਿ਼ਕਾਰ ਬਣਿਆ ਹੈ. ਵਰਨਾ ਟਾਪ ਵਿਲੇਨ ਮਾਹਲ ਹੋਣਾ ਸੀ ਮੇਰੀ ਭਾਣਜੀ ਦੇ ਜਾ ਆਪਣਾ ਪੁਤਰ ਲੈ ਜਾ ,,,,,ਉਹ ਤੇਰੀ ਮਾਂ ਨਹੀ ਪੁੱਤਰਾ
@PropertyHelpKapil
@PropertyHelpKapil 2 ай бұрын
15:50
@PropertyHelpKapil
@PropertyHelpKapil 2 ай бұрын
15:54 awesome. Pure episode ki sachai. reality of today
@jagdishkaur9755
@jagdishkaur9755 9 ай бұрын
ਤੁਸੀਂ ਬੀਬੀ ਦੋਮੇਲ ਦੇ ਭਰਾ ਹੋ ਤਾਂ ਮੇਰੇ ਵੀ ਭਰਾ ਹੋ।
@globaltryst713
@globaltryst713 3 ай бұрын
ਵੈਸੇ ਕਿਹੜੀ ਹਿੰਦੀ ਫਿਲਮ ਕੀਤੀ ਇਹਨੇ? ਪੰਜਾਬੀ ਚ ਤਾਂ ਆਉਂਦਾ ਰਹਿੰਦੇ ਨੇ
@ajaygujjar7776
@ajaygujjar7776 9 ай бұрын
Ek baar bi mahabharat vich nibahaye parshuram de role vare Gaal ni kiti I think krni chahidi c that was a Great role played by sir....
@globaltryst713
@globaltryst713 3 ай бұрын
Parshuram da role ehne nahi kita si oh SURINDER PAL hai
@simarsandhu5675
@simarsandhu5675 9 ай бұрын
ਸਵਿੰਦਰ ਮਾਹਲ ਦੀ ਪਹਿਲੀ ਫਿਲਮ ਬਾਗੀ ਸੂਰਮੇ ਦੇਖੀ ਸੀ
@GurverSingh-zo1io
@GurverSingh-zo1io 9 ай бұрын
👍👍🙏🙏👍👍
@chacha.bishna
@chacha.bishna 9 ай бұрын
Nice video bhaji
@GurdeepSingh-sp9ul
@GurdeepSingh-sp9ul 9 ай бұрын
ਯੋਗ ਰਾਜ। ਦਿਲੋਂ ਭਾਵੇਂ ਕਿੰਨਾ ਵੀ ਚੰਗਾ ਹੋਣਾ ਪਰ ਬੋਲਬਾਣੀ ਓਹਦੀ ਬਹੁਤ ਭੈੜੀ ਅਤੇ ਫੁਕਰਿਆ ਵਾਲ਼ੀ ਹੈ। Anap sanap ਬਕਦਾ ਰਹਿੰਦਾ ਹੈ ਹਰ ਗਲ ਵਿਚ ਮੈ ਮੈ ਕਰਦਾ ਰਹਿਦਾ। ਦਾੜ੍ਹੀ ਰੱਖਣ ਨਾਲ ਦਾ ਐਂ ਹੀ ਲਗਦਾ ਹੈ ਕਿ ਇਹ ਸਿਰਫ ਕਿਸੇ ਜਲਾਦ ਦਾ ਰੋਲ ਹੀ ਕਰ ਸਕਦਾ।
@sarvansinghtanibaba163
@sarvansinghtanibaba163 9 ай бұрын
💯✅👍👏 ਬਿਲਕੁਲ ਸਹੀ ਗੱਲ ਆ ਵੀਰ ਜੀ
@narindersingh6616
@narindersingh6616 9 ай бұрын
❤️❤️
@jagmeetsingh9973
@jagmeetsingh9973 9 ай бұрын
Good job ji
@royaljatt7771
@royaljatt7771 9 ай бұрын
my fev. shavinder ji
@technicalanuji802
@technicalanuji802 9 ай бұрын
ਪਾਰਟ 2 ਬਣਾਓ ਸਵਿੰਦਰ ਮਾਹਲ ਜੀ ਐਡ ਬਾਬਾ ਦੀਪ ਸਿੰਘ ਜੀ ਦੇ ਸਪੁੱਤਰ ਬਾਬਾ ਯੋਗਰਾਜ ਜੀ ਨਾਲ
@Bhangujatt3191
@Bhangujatt3191 9 ай бұрын
Eh jorhi dubara fer ikathi honi chahindi ha
@garrysandhucoach7525
@garrysandhucoach7525 9 ай бұрын
Bhaaji sorry for your loss
@harrysingh1081
@harrysingh1081 9 ай бұрын
we need part 2 bro.
@MultiAjay7
@MultiAjay7 9 ай бұрын
Asi jalandhar partap road ch rehnde ha..iqbal dhillon Yogesh chabra Satish kaul mehar Mittal e sab othe aaunde si.. saariya otho hi release aaundiya si
@simarsandhu5675
@simarsandhu5675 9 ай бұрын
ਇੰਟਰਵਿਊ ਸਾਲ ਪੁਰਾਣੀ ਲਗਦੀ ਕਿਉਂ ਕ ਅਪ੍ਰੈਲ ਹਜੇ ਆਇਆ ਨਹੀਂ ਇਹ ਕਹਿੰਦੇ 7 ਅਪ੍ਰੈਲ ਨੂੰ ਪਤਨੀ ਐਸਪੈਰ hoi
@jaskaranmahal7862
@jaskaranmahal7862 9 ай бұрын
Bale ✌🏻
@Balbirsinghusa
@Balbirsinghusa 9 ай бұрын
ਭਾਈ ਜਪੁ ਬਾਣੀ ਸਮਝੋ ਪੜੋ ਤੇ ਜਪੁ ਕਰਕੇ ਕਮਾਉ।
@JasveerSingh-kx1zq
@JasveerSingh-kx1zq 9 ай бұрын
Baba ji mi tuhde nal gal karna condava
@JasveerSingh-kx1zq
@JasveerSingh-kx1zq 9 ай бұрын
Mi rohniyat de ra te gal karni a
@harmangill6313
@harmangill6313 9 ай бұрын
Buat vadiaa ji..doje di sift karne wale lok ghat ne hun…kafi sulje hoye insan ne..Waheguru chardi kla ch rakhn 🙏
@kulwantkaur6457
@kulwantkaur6457 9 ай бұрын
Good punjabi habits of leg pulling.
@harjinderkaur3869
@harjinderkaur3869 9 ай бұрын
ਬਿਨਾਂ ਪੱਗ ਤੋਂ ਬਿਲਕੁੱਲ ਨਹੀਂ ਜੱਚਦਾ
@ravinderravi8257
@ravinderravi8257 9 ай бұрын
ਪਤਨੀ ਦੀ ਬਿਮਾਰੀ ਕਾਰਣ ਦੁੱਖੀ ਸਨ ਹੁਣ ਦੁਬਾਰਾ ਕੰਮਬੈਕ ਕੀਤਾ ਹੈ ਵਿਲੇਨ ਬਣਕੇ ਨਾਮਨਾ ਖੱਟੇਗਗਾ ਮਾਹਲ ਜੀ
@melodyqueen8440
@melodyqueen8440 9 ай бұрын
#channelsatrang #interview #actor #shavinder #mahal #mahalXsattie #exclusively
@RsSingh-e8e
@RsSingh-e8e 9 ай бұрын
J gugu gill te yograj ikathe rehnde .sultan rahi te mustfa qureshi wang 250,300 filma bna denia c
@1981Shammi
@1981Shammi 9 ай бұрын
Y basically tu na bolya kar ….chup reha kr awa interrupt kr Dena …..sara mohuall de assi tassi kar denda …..????!!!!! Basically y tu speaking course kar la veer Pl request he aa …..tenu humble request aa basically y
@1981Shammi
@1981Shammi 9 ай бұрын
Just put questions and keep quiet…..don’t give ur views when someone speaks ….Basically y
@jaiwien7930
@jaiwien7930 9 ай бұрын
Sachi yoge fukra 1 number da.
@shivr2925
@shivr2925 2 ай бұрын
Yograj taa mahafuddu bnda
Don’t Choose The Wrong Box 😱
00:41
Topper Guild
Рет қаралды 62 МЛН
When you have a very capricious child 😂😘👍
00:16
Like Asiya
Рет қаралды 18 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Don’t Choose The Wrong Box 😱
00:41
Topper Guild
Рет қаралды 62 МЛН