ਤੂ ਜਿਸਦਾ ਇੰਟਰਵਿਊ ਕਰਦਾਂ ਓਹ 6ਮਹੀਨੇ ਨਹੀਂ ਕੱਢਦਾ | Anjum Saroya diyan Jugtaan | 47 Diyan Yadaan

  Рет қаралды 31,049

IK Pind Punjab Da ਇੱਕ ਪਿੰਡ ਪੰਜਾਬ ਦਾ

IK Pind Punjab Da ਇੱਕ ਪਿੰਡ ਪੰਜਾਬ ਦਾ

Күн бұрын

Пікірлер: 98
@yadandespunjabdiyan8446
@yadandespunjabdiyan8446 Жыл бұрын
Nasir paji 1/Neki hamesha 100/ faldi aa te badii 1000 guna dobdi aa,
@yadandespunjabdiyan8446
@yadandespunjabdiyan8446 Жыл бұрын
🙏🌹🙏🌹
@chamkaur_sher_gill
@chamkaur_sher_gill Жыл бұрын
🙏🙏🙏🙏🙏🙏🙏🙏🙏🙏🙏🙏🙏👌👌👌👌👌👌👌👌👌👌👌👌👌👌👌👌💯💯💯💯💯💯💯💯
@JotPb31
@JotPb31 Жыл бұрын
❤Veer sohna kam krde ho sada pind lahor to lende wal dauke kallan a do pind ik vade te ik chotte dauke bde vaar request kiti pr koi gl ni bni hun dist kassor vich a gya jrur lb k ja koi rabta vala hove ider bzurg a galbat kr lyi bda akde a 🙏,guzarish hi a veer ji pind gl ho jaye,assi edar punjab de vich aye c sara pind jo sikh c ,plz dauke vale vjde a chote pind vale kinane vale ❤
@Kartoon260
@Kartoon260 Жыл бұрын
ਬਿਲਕੁਲ ਸਹੀ ਗੱਲ ਆ ਬਈ ਜੀ,ਸਾਰਾ ਕੁਝ ਸੇਮ ਹੈ,70 ਸਾਲ ਸਾਡੇ ਮਨਾਂ, ਵਿਚ ਦੁਸ਼ਮਣ ਦੇਸ਼ ਹੀ ਭਰਦੇ ਰਹੇ,, ਹੁਣ ਪਤਾ ਲੱਗਿਆ ਕਿ ਇਹ ਤਾਂ ਸਾਡੇ ਸਕਿਆ , ਸਕੇਲੇਇਆ ਤੋਂ ਵੀ ਵਧਕੇ ਨੇ
@gurmitsinghmehraj6655
@gurmitsinghmehraj6655 Жыл бұрын
ਬਹੁਤ ਹੀ ਸੋਹਣੀ ਗੱਲਬਾਤ ਹੈ ਭਰਾਵੋ ਤੁਹਾਡੀ। ਤੁਹਾਨੂੰ ਮਿਲਣ ਨੂੰ ਦਿਲ ਕਰਦਾ ਹੈ।
@Drpardeepsinghdhaliwal-3X3
@Drpardeepsinghdhaliwal-3X3 Жыл бұрын
ਬਹੁਤ ਦਿਲ ਕਰਦਾ ਕਿ ਤੁਹਾਨੂੰ ਅਤੇ ਸਰੋਇਆ ਸਾਹਬ ਨੂੰ ਅਤੇ ਨਾਸਿਰ ਢਿਲੋਂ ਸਾਹਿਬ ਨੂੰ ਜਰੂਰ ਮਿਲੀਏ ਕਦੀ
@InderjitSingh-hl6qk
@InderjitSingh-hl6qk Жыл бұрын
ਜਿੰਨੀ ਵੀ ਤਾਰੀਫ਼ ਤੁਹਾਡੀ ਕਰ ਲਈਏ ਓਨੀ ਥੋੜ੍ਹੀ ਹੈ,ਇਹ ਬਹੁਤ ਵੱਡਾ ਉਪਰਾਲਾ ਹੈ,ਹੋਰ ਤੁਸੀਂ ਪੰਜਾਬੀ ਬੋਲੀ ਤੇ ਪੰਜਾਬੀ ਵਿਰਸੇ ਨੂੰ ਆਸਮਾਨ ਤਕ ਛੂਹਾਓਣ ਦੀ ਕੋਸ਼ਿਸ਼ ਕਰ ਰਹੇ ਹੋ, ਸੋਹਣਾ ਰੱਬ ਸਲਾਮਤ ਰੱਖੇ,
@Montyjatt8603
@Montyjatt8603 Жыл бұрын
ਭਰਾ ਮੇਰਿਆ ਉਜਾੜਿਆ ਤਾਂ panjab ਨੂੰ ਸੀ ਗੌਰਿਆ ਨੇ ,,India Pakistan ਨੂੰ ਤਾਂ ਕੋਈ ਨੁਕਸਾਨ ਨਹੀ ਹੋਇਆ ਗਾਂਧੀ ਤੇ ਜਿਨਾਹ ਇਹ ਦੋਹਾ ਦੀਆ ਮੇਹਰਬਾਨੀਆ ਨੇ ਉਜਾੜਤਾ ਸਾਡਾ ਸੋਹਣਾ panjab, varinder Singh ਪਿੰਡ ਜਾਹਾਨ ਖੇਲਾਂ ਜ਼ਿਲਾ ਹੁਸ਼ਿਆਰਪੁਰ ਚੜਦਾ ਪੰਜਾਬ
@sarvjeetkaur5410
@sarvjeetkaur5410 Жыл бұрын
Lehnde punjab de veera nu satsrikal pakistan de saare veera bhena nu pyaar . Maharaj tuhanu khush rkhe Waheguru 🙏🙏
@khizarhayatindianscooty6526
@khizarhayatindianscooty6526 Жыл бұрын
Lovely paa ji noon vi yaad rakho bahut wada naa hei ohna da andaaz bahut wadia si gal baat da Khizar chughtai wazirabad pakistan
@Kartoon260
@Kartoon260 Жыл бұрын
ਬਾਈ ਕਿਸਾਨਾਂ ਜੀ , ਬਹੁਤ ਵਧੀਆ ਲੱਗਦਾ ਜੀ, ਤੁਹਾਡਾ ਪ੍ਰੋਗਰਾਮ,, ਜਿਉਂਦੇ ਵਸਦੇ ਰਹੋ,, ਬਹੁਤ ਸੋਹਣਾ ਕੰਮ ਕਰਦੇ ਹੋ,, ਬਹੁਤ ਬਹੁਤ ਧੰਨਵਾਦ ਜੀ,, ਕਦੇ ਚੜਦੇ ਪੰਜਾਬ ਚ ਆਓ,,, ਚੈਨਲ ਖੁੰਢ ਪੰਜਾਬ ਦੇ
@chamkaur_sher_gill
@chamkaur_sher_gill Жыл бұрын
ਸਤਿ ਸ੍ਰੀ ਅਕਾਲ ਜੀ ਪਾਕਿਸਤਾਨੀ ਵੀਰੋ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👌👌👌💯💯💯💯💯
@daljitsingh5129
@daljitsingh5129 Жыл бұрын
ਸਤਿ ਸ਼੍ਰੀ ਆਕਾਲ ਪੰਜਾਬੀਓ ਬਹੁਤ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ ਤੁਸੀਂ ਬਹੁਤ ਵਧੀਆ ਲੱਗਿਆ ਵੀਰ ਹੋਰੀ ਭਲਵਾਨ ਦੀ ਗੱਲ ਕਰਦੇ ਸੀ ਪੰਜਾਬੀਆਂ ਨੇ ਜਿੰਨੂੰ ਮਿੱਠੀ ਟਿੱਚਰ ਕਰਦੇ ਜਿਸ ਬੰਦੇ ਤੋਂ ਤੁਰਿਆ ਨਾ ਜਾਂਦਾ ਹੋਵੇ ਉਹਨੂੰ ਕਹਿੰਦੇ ਸੁਣਾ ਭਲਵਾਨਾਂ ਕੀ ਹਾਲ ਆ
@AvtarSinghvirk-1ux
@AvtarSinghvirk-1ux Жыл бұрын
Charde Punjab wallo pyar pari sat sri akal
@sukhmohindergill2431
@sukhmohindergill2431 Жыл бұрын
Love both panjab waheguru punjaban upper Maher rakhi
@mujahid.saeedsaeed262
@mujahid.saeedsaeed262 Жыл бұрын
Anjum sab allah ap ko hmt da 🇵🇰
@nachhatersingh9822
@nachhatersingh9822 Жыл бұрын
ਚੜ੍ਹਦੇ ਪੰਜਾਬ ਵੱਲੋਂ ਸੱਤ ਸ਼ਿਰੀ ਅਕਾਲ ਜੀ
@abc7711
@abc7711 Жыл бұрын
Veer g punjabi oh jande nhi ma v ek do yara nu punjabi ch coment keete C fir ohna ne es thra likhn nu keha c
@yesentiretyHindi
@yesentiretyHindi Жыл бұрын
ibadat a eh kamm . waah bai anjum saroya
@surinderpalsingh485
@surinderpalsingh485 Жыл бұрын
Nasir Kasana te Nasir Dhillon Eh ta Sadey dova Punjaba de Hero ne Naginey ne ,Rab Sacha ehna nu Zindagi lave jeondey Vasdey raho Veero
@IKPindPunjabDa
@IKPindPunjabDa Жыл бұрын
Love you veer g
@tarlochansingh7496
@tarlochansingh7496 Жыл бұрын
ਵੀਰ ਜੀ ਲਹਿੰਦਾ ਅਤੇ ਚੜ੍ਹਦਾ ਪੰਜਾਬ ਜ਼ਿੰਦਾਬਾਦ ਹੈ ਅਤੇ ਜ਼ਿੰਦਾਬਾਦ ਰਹੇਗਾ
@jasvirsanghera2759
@jasvirsanghera2759 Жыл бұрын
ਬਹੁਤ ਬੁਰਾ ਹੋਇਆ ੧੯੪੭ ਵਿੱਚ ਪਰ ਇਕ ਦੂਜੇ ਧਰਮਾਂ ਦੇ ਘਰ ਬਾਰ ਲੁੱਟਣ ਵਾਲ਼ਿਆਂ ਨੂੰ ਜ਼ਿਨਾਹ ਨੇ ਲੁੱਟਿਆਂ ਉਹਨਾਂ ਦੇਅਸਲੀ ਮਾਲਕਾਂ ਦੀਆਂ ਬਦ ਦੁਆਵਾਂ ਕੀ ਲੁਟੇਰਿਆਂ ਨੂੰ ਵਧਣ ਫੁੱਲਣ ਵਾਲੀਆਂ ਮਿਲਦੀਆਂ ਹੋਣਗੀਆਂ ਜਾਂ ਸੱਤਿਆ ਨਾਸ ਹੋਣ ਵਾਲ਼ੀਆਂ ਇਸ ਸਮੇਂ ਦਾ ਮਾੜਾ ਚੰਗਾ ਇਤਿਹਾਸ ਨੂੰ ਸਾਂਭਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ
@battlegrounddl1198
@battlegrounddl1198 Жыл бұрын
1947ਦੀ ਵੰਡ ਸਿਰਫ਼ ਕੁਰਸੀਆਂ ਲਈ ਹੋਈ ਹੁਣ ਵੀ ਕੁਰਸੀਆਂ ਲਈ ਭਾਰਤ ਪਾਕਿਸਤਾਨ ਵਿੱਚ ਇਹੀ ਲੜਾਈ ਇਕ ਦੂਸਰੇ ਦੇਸ਼ ਨੂੰ ਨਿੰਦਕੇ ਕੁਰਸੀਆਂ ਲਈ ਵਰਤਦੇ ਹਨ ਲੱਗੇ ਰਹੋ ਵਾਹਿਗੁਰੂ ਜੀ ਜਰੂਰ ਦੋਹਾਂ ਪੰਜਾਬਾਂ ਨੂੰ ਨੇੜੇ ਕਰੋਂਗੇ 🙏
@HarpalSingh-Aj-Ay
@HarpalSingh-Aj-Ay Жыл бұрын
ਭਰਾ ਸਹੀ ਮਾੜੇ ਲੋਕਾਂ ਨੇ ਸਾਨੂੰ ਵੱਡ ਦਿੱਤਾ ਸਿੰਘ ਮੁਸਲਮਾਨ ਇਕੱਠੇ
@manpreetsinghhundal618
@manpreetsinghhundal618 Жыл бұрын
Tks bro 🎉
@jaspreetgrewalbittu4028
@jaspreetgrewalbittu4028 Жыл бұрын
ਇਕ ਲਕੀਰ ਨੇ ਇੱਕ ਤੋਂ ਦੋ ਕਰਤੇ।ਸਾਡੇ ਚੜਦੇ ਪੰਜਾਬ ਵਿੱਚ 15Aug ਨੂੰ ਬਹੁਤ ਲੋਕ ਉਦਾਸ ਹੋ ਜਾਂਦੇ ਨੇ
@narinderkang6480
@narinderkang6480 Жыл бұрын
Waheguru ji mehar karn Sab ik ney Dono Punjab iko ney
@atifrehman8710
@atifrehman8710 Жыл бұрын
Punjab zinda baad
@sarbatdabhalla68
@sarbatdabhalla68 Жыл бұрын
Love you lot brother 💕❤❤❤❤ great video veerji very nice bathinda punjab ❤❤❤
@ahsanbajwa3707
@ahsanbajwa3707 Жыл бұрын
Balle balle Saroya ji
@VirsaVlogs
@VirsaVlogs Жыл бұрын
Bohat wadia veer g
@ربنوازتھتھال
@ربنوازتھتھال Жыл бұрын
جیوندے رھوو پنجابی پیاریو.
@NavtejKhosa-mu7dj
@NavtejKhosa-mu7dj 3 ай бұрын
Very nice 👌
@indarjitsingh4195
@indarjitsingh4195 Жыл бұрын
I also came from Nankana Sahib to India in Aug. 1947 after living there from June 1 - 1940.
@UsmanJutt-bj6hp
@UsmanJutt-bj6hp Жыл бұрын
Mashllah love you
@kawaljeetsingh4942
@kawaljeetsingh4942 Жыл бұрын
Sat Shri Akal ji
@ਪੰਜਾਬਦੇਹਲਾਤ
@ਪੰਜਾਬਦੇਹਲਾਤ Жыл бұрын
1947.ਭਰਾਭੋ ਚੜਦੇ ਪੰਜਾਬ ਤੇ ਲੇਹਦੇ ਪੰਜਾਬ ਨੂੰ ਹੋਇਆ
@mohinderbhumbla1334
@mohinderbhumbla1334 Жыл бұрын
Excellent interaction. Nasir , Anjum dian gallan Bohut badhia hundian hun. Iss nu kaho hukka ghat Pia kare. Sehat lai nuksandeh hai.keep it up.Allah bless you.Ameen.
@BhupinderSingh-tt9ox
@BhupinderSingh-tt9ox Жыл бұрын
Hukka ghat na kare...bandh hi kar deve...Rabb mehar rakhe...
@SukhrajSingh-dt2mv
@SukhrajSingh-dt2mv Жыл бұрын
Right
@dhanwantmoga
@dhanwantmoga Жыл бұрын
Sat ari akal sare veera nu
@sukhjitpandher7281
@sukhjitpandher7281 Жыл бұрын
Love ❤️ your blog Nasir bha je sukhjit from canada 🇨🇦
@jassvendersingh9749
@jassvendersingh9749 Жыл бұрын
Dono Punjab hun vi milnge ek din. Jaswinder bains charda Punjab. Disst Fateh garh sahib 39 chak tehsil satrana to asi a ge c. Bhai jaan pta krna Tuade to kine door a 39 chak.
@nirmalmann9347
@nirmalmann9347 Жыл бұрын
Nasir kasana Ji, Nasir Dhillon ji,Anjum Saroya ji ate Sanwal Dhami Ji thuada HISTORY vich Nam Darz ho gaya.Meharbani Shukria SALAM.
@AbdulSattar-eg6pv
@AbdulSattar-eg6pv Жыл бұрын
❤❤❤❤
@Kartoon260
@Kartoon260 Жыл бұрын
ਬਾਈ ਆਪਾਂ ਬਾਬਾ ਸੀਕਾ ਖਾਂ ਦੇ ਗਵਾਂਢੀ ਹਾਂ, ਉਹਨਾਂ ਭਰਾ ,ਬੁੱਗੜਾ ਵਾਲੀ, ਫੈਸਲਾਬਾਦ,ਫਓਅਤ ਹੋ ਗਿਆ
@raomuhammadpervaiz1646
@raomuhammadpervaiz1646 Жыл бұрын
Very good
@ShivShankar-z6o1c
@ShivShankar-z6o1c Жыл бұрын
😢Pinder duduo chak sada se m vekanaa aa
@SatnamSingh-dv7jx
@SatnamSingh-dv7jx Жыл бұрын
ਸਤਿ ਸ਼੍ਰੀ ਆਕਾਲ Good morning
@Shounkijatt0051
@Shounkijatt0051 Жыл бұрын
ਬਈ ਜੀ ਤੁਹਾਡੀਆਂ ਸਾਰਿਆ ਵੀਡੀਓ ਦੇਖ ਦਾ ਜਿਲ੍ਹਾ ਬਰਨਾਲਾ ਬਾਈ ਜੀ ਮਨ ਬਹੁਤ ਕਰਦਾ ਪਾਕਿਸਤਾਨ ਆਉਣ ਨੂੰ ਵੀਜ਼ਾ ਮਿਲੂ ਪਤਾ ਨੀ ਨਾ
@djthiara3744
@djthiara3744 Жыл бұрын
Good job
@gunshabadSidhu
@gunshabadSidhu Жыл бұрын
Sat Sri akal.... veer g mujhe apna ghar dekhna h..... lalyaani teh kasur district lahore
@sarbbrar4173
@sarbbrar4173 Жыл бұрын
Sat shri akal ji 🙏🙏🙏🙏🙏
@JaswinderGill-n2q
@JaswinderGill-n2q 8 ай бұрын
❤ ਵੀਰ, ਜੀ, ਮੈਂ, ਲੜਦੇ, ਪੰਜਾਬ, ਤੋਂ,ਹਾਂ, ਵੀਰ, ਜੀ, ਮੈਂ, ਪਿੰਡਾਂ, ਪੰਜਾਬ, ਦੇ, ਦਨੇਲ, ਦੇਖ, ਕੇ,ਪਤੇ,ਲੱਗੇ,ਕਿ,ਪਕੇਸਤਨ, ਵਿੱਚ, ਪੰਜਾਬ, ਹੈ, ਨਹੀਂ, ਤਾਂ,ਪਤਾ,ਹੀ,ਨਹੀਂ,
@HarpreetSingh-in3qz
@HarpreetSingh-in3qz Жыл бұрын
Baba nanak chrdikala vich rakhe
@Sangat-darshan
@Sangat-darshan Жыл бұрын
Very nice video
@r.psinghdhindsa1685
@r.psinghdhindsa1685 Жыл бұрын
Bai tera v channel changga chall peya allah di mehar sadka. Tune bahut sohni laggdi a tuhadde vlog ch
@prannath1973
@prannath1973 Жыл бұрын
ਸਤਿ ਸ੍ਰੀ ਅਕਾਲ ਭਾਣਜੀ ਨਕੋਦਰ ਤੌ
@ikbaaldhillon8577
@ikbaaldhillon8577 Жыл бұрын
🎉🎉🎉🎉
@jassjanagal8121
@jassjanagal8121 Жыл бұрын
🙏🙏🙏😊🥰🥰🥰
@raghbirsingh2199
@raghbirsingh2199 11 ай бұрын
ਸਾਡੇ ਪਿੰਡ ਬੱਲੋਵਾਲ ਦੇ ਨਾਲ ਪਿੰਡ ਜੋਧਾਂ, ਗਰੇਵਾਲਾਂ ਦਾ ਪਿੰਡ ਹੈ, ਮੈਨੂੰ ਇਕ ਬਜ਼ੁਰਗ ਨੇ ਪਿੰਡ ਢੈਪਈ ਵਿਖੇ ਦੱਸਿਆ ਸੀ ਕਿ ਉਨ੍ਹਾਂ ਦੇ ਪਿੰਡ ਜੋਧਾਂ ਇਕ ਜ਼ਿਮੀਂਦਾਰ ਕੋਲ਼ ਮੁਸਲਮਾਨ ਪਰਿਵਾਰ ਨੌਕਰ ਸੀ, ਉਨ੍ਹਾਂ ਦਾ ਪਿਤਾ ਆਪਣੀ ਪਤਨੀ ਤੇ ਗਿਆਰਾਂ ਕੁ ਸਾਲ ਦੇ ਬੇਟੇ ਨੂੰ ਸੰਭਾਲ ਕੇ ਪਾਕਿਸਤਾਨ ਵਿੱਚ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ ਤਾਂ ਪਾਕਿਸਤਾਨ ਬਣਨ ਦਾ ਐਲਾਨ ਹੋ ਗਿਆ, ਇਧਰ ਵੱਢ ਟੁੱਕ ਸ਼ੁਰੂ ਹੋ ਗਈ, ਉਸ ਸਰਦਾਰ ਦੇ ਘਰ ਤੇ ਵੀ ਉਸ ਬੱਚੇ ਅਤੇ ਮੁਸਲਮਾਨ ਮਾਂ ਤੇ ਰਾਤ ਨੂੰ ਦੰਗਾਈਆਂ ਵਲੋਂ ਮਾਰਨ ਲਈ ਹਮਲਾ ਕੀਤਾ ਗਿਆ,ਕਮਰੇ ਨੂੰ ਤੇਲ ਪਾ ਕੇ ਅੱਗ ਲਗਾ ਦਿੱਤੀ, ਪਰ ਪਰਿਵਾਰ ਦੀ ਂ ਹੋਸਿਆਰੀ ਨਾਲਜਾਨ ਬਚ ਗਈ ਤੇ ਦਿਨ ਚੜ੍ਹਿਆ, ਦੋਵਾਂ ਨੂੰ ਤੂੜੀ ਵਿੱਚ ਛੁਪਾਇਆ ਗਿਆ, ਅਗਲੀ ਰਾਤ ਨੂੰ ਉਸ ਪਰਿਵਾਰ ਦਾ ਨੌਜਵਾਨ ਪੁੱਤਰ ਖਤਰਨਾਕ ਹਾਲਾਤ ਹੁੰਦੇ ਵੀ ਕਹਿੰਦਾ ਕਿ ਮੈਂ ਇਨ੍ਹਾਂ ਨੂੰ ਬੱਦੋਵਾਲ ਕੈਂਪ ਵਿੱਚ ਖੁਦ ਪਹੁੰਚਾ ਕੇ ਆਵੇਗਾ, ਪਰਿਵਾਰ ਨੇਂ ਜਾਨ ਦਾ ਵਾਸਤਾ ਪਾਇਆ ਪਰ ਉਸ ਨੇ ਕਿਹਾ ਕਿ ਮੈਂ ਗੁਰੂ ਦਾ ਸਿੱਖ ਹਾਂ ਇਨ੍ਹਾਂ ਨੂੰ ਸੁਰੱਖਿਅਤ ਪਹੁੰਚਾਉਣਾ ਮੇਰਾ ਧਰਮ ਹੈ, ਉਹ ਬਰਛਾ ਲੈ ਕੇ ਰਾਤ ਨੌਂ ਕੁ ਵਜੇ ਮੂਹਰੇ ਚੱਲ ਪਿਆ ਤੇ ਮਾਂ ਪੁੱਤ ਪਿੱਛੇ, ਬੱਦੋਵਾਲ ਮਸਾਂ ਅੱਠ ਕੁ ਕਿਲੋਮੀਟਰ ਦੂਰ ਹੈ, ਰਾਹ ਵਿੱਚ ਲਲਤੋਂ ਪਿੰਡ ਦੇ ਸੂਏ ਤੇ ਦੰਗਾਈਆਂ ਨੇਂ ਰੋਕ ਕੇ ਕਿਹਾ ਕਿ ਤੂੰ ਸਰਦਾਰ ਹੈਂ ਇਨ੍ਹਾਂ ਨੂੰ ਸਾਡੇ ਹਵਾਲੇ ਕਰ ਦੇ, ਤਾਂ ਕਹਿੰਦਾ, ਮਰਨਾਂ ਮੰਜੂਰ ਹੈ ਇਹ ਮੇਰੇ ਪਰਿਵਾਰ ਦੇ ਮੈਂਬਰ ਹੀ ਹਨ ਇਹ ਮੁਸਲਮਾਨ ਮੇਰੀ ਵੀ ਮਾਂ ਹੀ ਹੈ, ਤੁਸੀਂ ਰਾਹ ਛੱਡ ਦੇਵੋ, ਪਰ ਇਕੱਲਾ ਸੀ, ਲੜਦਾ ਹੋਇਆ ਸ਼ਹੀਦ ਹੋ ਗਿਆ, ਤੀਜੇ ਦਿਨ ਘਰ ਦਿਆਂ ਉਡੀਕ ਉਡੀਕ ਕੇ ਆਲੇ ਦੁਆਲੇ ਪਿੰਡਾਂ ਵਿੱਚ ਪਤਾ ਕੀਤਾ ਤਾਂ ਉਸ ਦੀ ਵੱਢੀ ਟੁੱਕੀ ਲਾਸ਼ ਪਿੰਡ ਪਮਾਲ ਦੇ ਸੂਏ ਦੀ ਝਾਲ ਵਿਚ ਫਸੀ ਹੋਈ ਸੀ, ਜੋ ਮੁਕਾਬਲੇ ਵਾਲ਼ੀ ਥਾਂ ਤੋਂ ਤਿੰਨ ਕਿਲੋਮੀਟਰ ਹੈ, ਉਸ ਨੌਜਵਾਨ ਦੀ ਲਾਸ਼ ਬਹੁਤ ਵੱਡੇ ਕਿਲੋਮੀਟਰ ਲੰਬੇ ਜਲੂਸ ਦੇ ਰੂਪ ਵਿਚ ਮੰਜੇ ਤੇ ਉਠਾ ਕੇ ਚਾਰ ਪੰਜ ਕਿਲੋਮੀਟਰ ਦੂਰ ਜੋਧਾਂ ਪਿੰਡ ਵਿੱਚ ਲਿਆਂਦਾ ਗਿਆ ਤੇ ਸਨਮਾਨ ਨਾਲ ਸਸਕਾਰ ਕੀਤਾ ਗਿਆ, ਪਰ ਹੌਲੀ-ਹੌਲੀ ਲੋਕ ਭੁੱਲ ਗਏ, ਉਨ੍ਹਾਂ ਮੁਸਲਮਾਨ ਮਾਂ ਪੁੱਤ ਦਾ ਕੀ ਬਣਿਆ, ਕੋਈ ਪਤਾ ਨਹੀਂ, ਪਰ ਅੱਜ ਉਹ ਜੋਧਾਂ ਵਾਲੇ ਪਰਿਵਾਰ ਬਹੁਤ ਖ਼ੁਸ਼ਹਾਲ ਹੈ, ਇਹ ਘਟਨਾ ਜਿਸ ਬਾਬਾ ਜੀ ਨੇ ਮੈਨੂੰ ਸੁਣਾਈ ਤੇ ਬਹੁਤ ਬਜ਼ੁਰਗ਼ ਸਨ ਉਹ ਹੁਣ ਨਹੀਂ ਰਹੇ😢😢😢😢😢 ਮੈਂ ਉਸ ਨੌਜਵਾਨ ਦੀ ਕੁਰਬਾਨੀ ਨੂੰ ਸਿਜਦਾ ਕਰਦਾ ਹਾਂ ਤੇ ਉਸ ਲਾਚਾਰ ਮੁਸਲਮਾਨ ਮਾਂ ਪੁੱਤਰ ਲਈ ਅੱਜ ਵੀ ਬਹੁਤ ਵੱਡੀ ਚੀਸ ਮੇਰੀ ਆਤਮਾ ਨੂੰ ਪ੍ਰੇਸ਼ਾਨ ਕਰਦੀ ਹੈ😢😢😢😢😢
@farmingbydevinder246
@farmingbydevinder246 Жыл бұрын
Pind Ratouli Tehsil Jagadhri Jila Ambala de kuchh privar pakistan chale gaye si una koi pta labh ke deo mein Intjar kra ga
@sarabjitkhosa5732
@sarabjitkhosa5732 Жыл бұрын
ਕਾਸ਼ ਕਿਤੇ ਦੋਨੋਂ ਮੁਲਕ ਇਕ ਹੋ ਜਾਣ ਭਰਾਵੋ
@sukhpalsinghpunjabi6293
@sukhpalsinghpunjabi6293 Жыл бұрын
😂👍🏻
@billasaini770
@billasaini770 Жыл бұрын
❤❤❤❤❤❤❤❤❤❤❤❤❤❤❤. Bila.sini
@MuhammadIlyas-le3gd
@MuhammadIlyas-le3gd Жыл бұрын
First comment bhot wadea
@IKPindPunjabDa
@IKPindPunjabDa Жыл бұрын
Thanks 👍
@sushilchopra6741
@sushilchopra6741 Жыл бұрын
47vich sab to jayada Punjabiyat da nuksan hoya a chahe lainde ya chadde punjab da hove dawok kathian wala jila shaikhupura aj v yaad aunda hai
@s.p.singhsidhubrar5828
@s.p.singhsidhubrar5828 10 ай бұрын
🤣🤣🤣🤣👌👌👌🙏🙏🙏
@Harwinder_73
@Harwinder_73 Жыл бұрын
🙏🙏🙏🙏🙏
@harpreetgill9275
@harpreetgill9275 Жыл бұрын
❤❤🙏👌👍😊
@parminderkumar119
@parminderkumar119 Жыл бұрын
੪੭ ਤੇ ੮੪ ਨਾ ਵਿਛੋੜੇ ਪਾਉਦੀ ਅਸੀ ਵੀ ਤੁਹਾਡੇ ਵਿਚਕਾਰ ਹੋਣਾ ਜੀ ,ਰਹਿੰਦਾ ਕੰਮ ਆ ਵਾਡਰ ਨੇ ਇੱਕਲੇ ਇੱਕਲੇ
@SpeakigSoldierISShahi
@SpeakigSoldierISShahi Жыл бұрын
❤❤❤😢😢😢
@PrabhjotSingh-ku5nv
@PrabhjotSingh-ku5nv Жыл бұрын
Mere vi buzurg.. Pakistan vicho aaye si.. Layallpur ilakaa kehnde ne koi hai... Pakistan da.. Jithe mera dada rehnda si..
@yadandespunjabdiyan8446
@yadandespunjabdiyan8446 Жыл бұрын
Paji Chatdhe walia de channela te social media karke bahutia de dila diya galatfahamia dur ho gayia 🌹
@jassvendersingh9749
@jassvendersingh9749 Жыл бұрын
Nasir bhai sada 39 chak da pta Kri. Main a waga
@IKPindPunjabDa
@IKPindPunjabDa Жыл бұрын
Sumandri kol ae
@UrduXpress24
@UrduXpress24 Жыл бұрын
Chak 39 GB Satiana de kol hai (district Faisalabad)
@pushwindersingh4009
@pushwindersingh4009 Жыл бұрын
Jy social media and KZbin culture 10/15 pehlan hond ch aa janda ta itihaas hor vi save ho sakda si bhut bjurg chally gay fani sansar to
@HarpreetSingh-in3qz
@HarpreetSingh-in3qz Жыл бұрын
Sath vich rehke gala chang iya lagdiya
@parkashsingh5296
@parkashsingh5296 Жыл бұрын
O Sade veereo ke dassea Mard thode hunde as bheddan de izzad hunde aaa
@pushwindersingh4009
@pushwindersingh4009 Жыл бұрын
Agar media and KZbin culture 10 sall pehly aa janda ta itihaas hor vi save ho jana
@yadandespunjabdiyan8446
@yadandespunjabdiyan8446 Жыл бұрын
Hanji janab bilkul theek 🙂
@sarmadkhan9612
@sarmadkhan9612 Жыл бұрын
True kash hamray parents zinda hotay aj wo b ya programme suntay apnay watan kay mutaliq
@canada7230
@canada7230 Жыл бұрын
ਦੋਵੇ ਪੰਜਾਬ ਇਕਠੇ ਹੋਣੇ ਚਹੀਦੇ ਨੇ
@GurvinderSingh-gk3kv
@GurvinderSingh-gk3kv Жыл бұрын
Bhau yaar tusi sab nu chacha akhde ho . Ki tuhade vall taya bol nahi vartde ?
@mannusandhu3637
@mannusandhu3637 Жыл бұрын
Treeqa v ikk hi aw te rhega?? Galt Hindu Sikh Muslim nhic? Galt Galt insan c Bai g 🙏🙏🙏 Pyar Mohabbat Zindabad 🙏🙏🙏 Punjab Zindabad Punjabi Zindabad 🙏
@balbirsinghvirk5555
@balbirsinghvirk5555 Жыл бұрын
Nasar
@bupindersingh7592
@bupindersingh7592 Жыл бұрын
Gandhi te Zinaahe da berha garkya.
@imtiazchaudhary8974
@imtiazchaudhary8974 Жыл бұрын
آپ کی ویڈیو کا عنوان ہے انجم سرویا کی جگتیں۔ سرویا صاحب پاکستان میں جگت بازوں کی کمی نہیں۔ آپ اپنے مزاحیہ طرز کلام سے عوام کی اصلاح کرتے ہیں۔ آپ اسی طرز تخاطب پر قائم رہیں اور جگتیں ٹی وی پر بیٹھے بد اخلاق میراثیوں پر چھوڑ دیں۔ مہربانی ہو گی۔
@balbirsinghvirk5555
@balbirsinghvirk5555 Жыл бұрын
Kasana ji NASCAR Dhillon ji da number bhejo ji
@muhammadmunshah667
@muhammadmunshah667 Жыл бұрын
Apna rabta number dejiye anjum saroya saab
@mianuzair6176
@mianuzair6176 Жыл бұрын
❤❤❤❤
Pardesian Di Zindagi Anjum Saroya di Zubani | Pleasant Gossip with Tik tok Star | Latest video 2023
22:10
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 49 М.
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
How Strong Is Tape?
00:24
Stokes Twins
Рет қаралды 96 МЛН
When you have a very capricious child 😂😘👍
00:16
Like Asiya
Рет қаралды 18 МЛН
Beat Ronaldo, Win $1,000,000
22:45
MrBeast
Рет қаралды 158 МЛН
Anjum Saroya de Daira te Machiwara sugar mill de Malik ne Laai Mehfil | ਲੁਧਿਆਣੇ ਦਾ ਰੌਇਲ ਗਰੇਵਾਲ
14:07
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 85 М.
Muslim Chacha Sikh Bhateja Da 75 Saal Bad Milan | Jeet Singh Nagra Visit Pakistan Part 01
25:14
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 129 М.
Mehfil Mitran Di | Anjum Saroya diyan Sachian Gallan | Funny Moment with Famous Tik Tok Star Part 02
10:36
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 15 М.
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН