ਤਾਰੀ ਬਾਬੇ ਦੇ ਢਾਬੇ ਦੀ ਦੁਖਾਂ ਭਰੀ ਕਹਾਣੀ, ਕਿਵੇਂ ਮੌਤ ਇੱਕ ਟਰੱਕ ਡਰਾਈਵਰ ਨੂੰ ਆਪਣੀ ਜਗ੍ਹਾ ਤੇ ਲੈ ਕੇ ਗਈ ?

  Рет қаралды 30,554

Tari baba smalsar

Tari baba smalsar

Күн бұрын

Пікірлер: 90
@rinkukhela9016
@rinkukhela9016 2 ай бұрын
ਬਾਬਾ ਵਾਹਿਗੁਰੂ ਫੇਰ ਖੜਿਆ ਵੀ ਤੇਰੇ ਨਾਲ ਹਰ ਜਗਾ ਹੀ ਹੈ, ਜਿੰਨੀਆਂ ਤੇਰੀਆਂ ਕਹਾਣੀਆਂ ਸੁਣੀਆਂ ਤੇਰਾ ਬਚਾਅ ਕਿਵੇਂ ਕਿਵੇਂ ਹੋਇਆ,ਇਹ ਗੱਲ ਤਾਂ ਸੋਚਣ ਵਾਲੀ ਹੈ
@GursewakSingh-in5qy
@GursewakSingh-in5qy 2 ай бұрын
ਬਾਬਾ ਜੀ ਏਦਾਂ ਮੂਸਾ ਭੱਜਿਆ ਮੌਤ ਤੋ ਮੁਰੇ ਮੌਤ ਖੜੀ
@jagseersingh8084
@jagseersingh8084 2 ай бұрын
ਤਾਰੀ ਸਿਹਾਂ ਤੇਰੇ ਨਾਲ ਤਾਂ ਉਹ ਗੱਲ ਹੋ ਗਈ ਤੁਰਦਾ ਬਰਮਾਂ ਨੂੰ ਲੇਖ ਜਾਣਗੇ ਨਾਲੇ। ਜ਼ਿੰਦਗੀ ਸੰਘਰਸ਼ ਇਸ ਨੂੰ ਤਾਰੀ ਨੇ ਕਿਵੇਂ ਚੜਦੀਕਲਾ ਦੇ ਨਾਲ ਲੜਿਆ ਇਹ ਹੱਡਬੀਤੀ ਦਾਸਤਾਨ ਐ। ਇਸ ਤਰਾਂ ਦੀਆਂ ਵੀਡੀਓ ਦੇਖ ਕੇ ਜ਼ਿੰਦਗੀ ਜਿਊਣ ਦਾ ਪਤਾ ਲਗਦਾ ਏ ਬ਼ਈ ਹਾਲਾਤਾਂ ਨਾਲ ਲੜ ਕੇ ਜਿੱਤ ਪ੍ਰਾਪਤ ਕਿਵੇਂ ਕਰਨੀ ਐ। ਸੋ ਹੱਸਦੇ ਰਹੋ ਤਰੱਕੀਆਂ ਮਾਣੋ ਵਾਹਿਗੁਰੂ ਤੁਸਾਂ ਨੂੰ ਦੁਨੀਆਂ ਦੀ ਹਰ ਖੁਸ਼ੀ ਬਖਸ਼ਣ ਜੀ
@pannu8673
@pannu8673 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ
@amarpreetsingh6532
@amarpreetsingh6532 2 ай бұрын
Sat Shri Akaaal baba g Calgary Canada to
@harjindersingh1060
@harjindersingh1060 2 ай бұрын
Aman22g,plz,hallp,kar,da22g
@NavdeepSanghera43
@NavdeepSanghera43 2 ай бұрын
Ver ji vadiay ji
@gurlalsingh446
@gurlalsingh446 2 ай бұрын
ਬਾਬਾ ਜੀ ਬਹੁਤ ਵਧੀਆ ਗਲਾਂ ਤੁਹਾਡੀਆਂ
@gursewak2990
@gursewak2990 2 ай бұрын
ਬਾਬਾ ਮੇਰੇ ਡੈਡੀ ਜੀ ਨਾਲ ਵੀ ਸੇਮ ਇਸ ਤਰ੍ਹਾਂ ਹੀ ਹੋਇਆ ਸੀ, ਖੜਕਪੁਰ ਬੰਗਾਲ ਵਿਚ, ਤੁਹਾਡੇ ਨਾਲ ਗੱਲ ਵੀ ਕੀਤੀ ਸੀ ਗੱਬਰ ਵੀਰ ਨੇ ਗੱਲ ਕਰਾਈ ਸੀ,
@sonugarryvlogs1331
@sonugarryvlogs1331 2 ай бұрын
Jado mein aa vedio dekh riha c taan rabb di kirpa naal View 1984 hoye c so punjabio yaad rakhio aa din or saal naale apne bachiaa nu Dass de rahio
@SurindersinghSandhu-v6c
@SurindersinghSandhu-v6c 2 ай бұрын
ਬਾੲਈ ਜੀ ਅਸੀਂ ਤੁਹਾਡਾ ਹਰ ਇੱਕ ਪ੍ਰੋਗਰਾਮ ਜਰੂਰ ਵੇਖਦੇ ਹਾਂ,ਵਾਹਿਗੁਰੂ ਤੁਹਾਨੂੰ ਕਾਮਯਾਬੀ ਬਖਸ਼ਣ।
@gamdoorgamdoorsra
@gamdoorgamdoorsra 2 ай бұрын
Satshreea. Akal.ji. taari.veer.ji
@sukhmanjotsingh7427
@sukhmanjotsingh7427 2 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@princegurdaspur5285
@princegurdaspur5285 2 ай бұрын
ਬਾਬਾ ਤੈਨੂੰ ਮਾਫ ਨਹੀ ਕਰਨਾ ਯਾਰ ਤੇਰੀਆਂ ਗੱਲਾਂ ਸੁਣੇ ਬਗੈਰ ਟਾਇਮ ਨਹੀਂ ਲੰਘਦਾ
@VikramSingh-qm5hc
@VikramSingh-qm5hc 2 ай бұрын
ਬਾਬਾ ਜਿੰਦਾਬਾਦ 👍🙏
@maansaab1068
@maansaab1068 2 ай бұрын
Vare nice video veer ji jony maan ambala nanhera
@shivanisharma5562
@shivanisharma5562 2 ай бұрын
ਬਹੁਤ ਦਿਨਾ ਬਾਅਦ ਦੇਖਿਆ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ
@SunnySingh-d6g
@SunnySingh-d6g 2 ай бұрын
Baba sat shri akaal ji sunny italy
@harrysandhu2453
@harrysandhu2453 2 ай бұрын
Koi gal ni baba ji fer ki hoya problem ho jandi cheeja ch
@Dr.Satnam-Singh-Dhaliwal
@Dr.Satnam-Singh-Dhaliwal 2 ай бұрын
ਕਿਵੇਂ ਹੋਂ ਬਾਬਾ ਜੀ
@tsingh703
@tsingh703 2 ай бұрын
Bhut vdea video baba ji
@raisinghbilling6186
@raisinghbilling6186 2 ай бұрын
Baba g ke jai ho🎉🎉
@HardeepSingh-kh2jk
@HardeepSingh-kh2jk 2 ай бұрын
ਬਹੁਤ ਵਧੀਆ ਬਾਈ
@SatnamSingh-bw9pr
@SatnamSingh-bw9pr 11 күн бұрын
Good
@gurjeetsinghgurjeet114
@gurjeetsinghgurjeet114 2 ай бұрын
ਬਾਬਾ ਬਹੁਤ ਸੋਹਣੀ ਵਿਡੀਉ ਬਾਬਾ ਆਪਣਾ ਨੰਬਰ ਜ਼ਰੂਰ ਸੈਂਡ ਕਰ
@sarbbrar4173
@sarbbrar4173 2 ай бұрын
Sat Shri akal baba ji 🙏🙏
@gurpreetmaanmaan4792
@gurpreetmaanmaan4792 2 ай бұрын
Baba g siraa
@SukhwindersinghBhullar-gg5jo
@SukhwindersinghBhullar-gg5jo 2 ай бұрын
👍🏾🙏🏾
@jagrooprai9736
@jagrooprai9736 Ай бұрын
ਬਾਬਾ ਜੀ ਜਦੋ ਮੈ ਕਲੀਡਰ ਕਰਦਾਂ ਸੀਂ ਖੁਦ ਆਪਣੀ ਗੱਡੀ ਤੇ ਜੈ ਪੁਰ ਕੋਲ ਨੌ ਜਾਣੇ ਦੀ ਮੌਤ ਹੋਈ ਸੀਂ ਦੁਸਿਹਰਾ ਵਾਲਾਂ ਦਿਨ ਸੀਂ ਪਰ ਫਿਰ ਗੱਡੀ ਚਲਾਉਂਦੇ ਰਿਹਾ 😅😅😅😅
@bikerjitsingh5627
@bikerjitsingh5627 27 күн бұрын
Good ji
@lakhvindersingh4955
@lakhvindersingh4955 2 ай бұрын
बाबा जी सूरतगढ़ वाली कपड़े की दुकान का क्या योगदान रहा उसके बारे में तो कुछ बताया ही नहीं ❤
@LalaKaila-kp4su
@LalaKaila-kp4su 2 ай бұрын
Ajj yaad aunda tari babe da dhaba
@ramansidhu4818
@ramansidhu4818 2 ай бұрын
ਇਹ ਵੀਡਿਉ ਸਹੀ ਹੈਂ ਬਾਬਾ ਪੁਰੀ ਲੰਬੀ ਹੈ
@tarsemsinghrajput6675
@tarsemsinghrajput6675 2 ай бұрын
🙏🏽🙏🏽🙏🏽
@rajwindersinghrajasandhu2900
@rajwindersinghrajasandhu2900 2 ай бұрын
Baba je sat shree akal je
@SukhjitGill-r4e
@SukhjitGill-r4e 2 ай бұрын
Good 👍
@Amitkhan-h3e
@Amitkhan-h3e 2 ай бұрын
🎉🎉🎉🎉
@Artofgiving361
@Artofgiving361 15 күн бұрын
❤❤❤❤
@prabhsingh7462
@prabhsingh7462 2 ай бұрын
WaHeGuRu g
@SukhjitGill-r4e
@SukhjitGill-r4e 2 ай бұрын
@gurmeetsinghbrar3600
@gurmeetsinghbrar3600 2 ай бұрын
ਸੱਤ ਸ਼੍ਰੀ ਆਕਾਲ ਜੀ
@SukhwindersinghBhullar-gg5jo
@SukhwindersinghBhullar-gg5jo 2 ай бұрын
🙏🏾👍🏾👏🏾
@avtarsran9
@avtarsran9 Ай бұрын
100, hath gandd sire tr rassa.10% sach 90% gappa😂😂
@inderjeetgrewal9731
@inderjeetgrewal9731 2 ай бұрын
ਬਾਬਾ ਜੀ ਅਜ ਅਵਾਜ਼ ਬਹੁਤ ਸਾਫ ਔਦੀ ਯਾ ਨਜ਼ਾਰਾ ਆ ਗਯਾ Veary Good
@SewakSingh-me4ey
@SewakSingh-me4ey 2 ай бұрын
Koe gall ni veer Ji awaj theek aaaa 🙏
@h_SGaming1574
@h_SGaming1574 2 ай бұрын
Jagwinder singh mohali
@tsingh703
@tsingh703 2 ай бұрын
Baba hun v mil jande ne Dode rajestan vich
@jagjeetsingh9613
@jagjeetsingh9613 2 ай бұрын
ਅਮਲੀ ਸਿਰੇ ਦਾ ਪਰ ਸਚ ਬੋਲਦਾ
@ਜਗਦੀਸ਼ਸਿੰਘਜਗਦੀਸ਼ਸਿੰਘ
@ਜਗਦੀਸ਼ਸਿੰਘਜਗਦੀਸ਼ਸਿੰਘ 2 ай бұрын
ਸਾਡੇ ਵਿੱਚੋਂ ਸਾਰੇ 20:16 ਤੇ ਭਲਾਮਾਨਸ ਆਦਮੀ ਸੀ
@KuldeepsinghKuldeep-yq6vm
@KuldeepsinghKuldeep-yq6vm 2 ай бұрын
ਬਾਬਾ ਜੀ ਉਹ ਟੈਮ ਚ ਫੋਨ ਹੁੰਦੇ ਮੈ ਨਹੀ ਮੰਨਦਾ
@HarpreetSingh-zx9pu
@HarpreetSingh-zx9pu 2 ай бұрын
ਨਸ
@jagtarkasumbri8861
@jagtarkasumbri8861 2 ай бұрын
Good video Taracka de story pao Rood dia
@randhawarajbir9088
@randhawarajbir9088 2 ай бұрын
Baba ji gussa na mneo km full tight aa assi v purane khilari aa
@jaspreetsinghbrar286
@jaspreetsinghbrar286 2 ай бұрын
ਨਹਿਰ ਤੇ ਵੀਡੀਓ ਕਿਉਂ ਨਹੀਂ ਬਣਾਉਂਦੇ ਦੱਸੋ ਦੱਸੋ ਦੱਸੋ ਦੱਸੋ ਦੱਸੋ ਦੱਸੋ ਦੱਸੋ ਦੱਸੋ ਦੱਸੋ ਦੱਸੋ ਦੱਸੋ ਦੱਸੋ ਦੱਸੋ ਦੱਸੋ ਦੱਸੋ ਦੱਸੋ ਦੱਸੋ ਦੱਸੋ
@gursewakjhajj6875
@gursewakjhajj6875 2 ай бұрын
ਲੈ ਸੁਣ ਲਾ, ਸਭ ਕੁਝ ਲੈਗੇ ਸੀ ਲੁੱਟਕੇ, ਨਾਲੇ ਡੰਡਾ ਪਰੇਟ ਕਰੀ। ਨਾਲੇ ਬਾਬੇ ਦੀ ਨਾਲੇ ਮਾਸਟਰ ਦੀ। ਨਾਲੇ ਘਡਾਈਆ ਬੈਠਕਾ, ਬਾਬੇ ਦੇ ਪੁਰਾਣੇ ਦੁਸਮਣ ਸੀ। ਲੈ ਹੌਰ 😂😂😂 ਜਵਾ ਸੱਚੀ ਕਹਾਣੀ ਆ। ਭਾਈ ਬਾਬੇ ਦਾ ਸਭ ਟੱਟੀ ਪਿਸਾਬ ਵਿੱਚੇ ਨਿੱਕਲਿਆ ਫਿਰੇ। ਉਹ ਕਹਿਣ ਲੈ ਦੇਖਲੋ ਵੱਡੇ ਪੁਰਾਣੇ ਬਦਮਾਸ਼ ਨੂੰ। ਜਵਾ ਸੱਚੀ ਗੱਲ ਆ ਮੈ ਕੋਲ ਸੀ। ਅਸੀ ਤਾ ਲੁੱਟੇਆ ਬਾਬੇ ਨੂੰ।
@Tari_baba
@Tari_baba 2 ай бұрын
@@jaspreetsinghbrar286 ਗੱਡੀ ਵੇਚ ਦਿੱਤੀ ਬਾਈ ਜੀ ਢਾਬਾ ਕਰ ਲਿਆ ਰਾਜਸਥਾਨ ਵਿੱਚ
@Dharmpal_gaming309
@Dharmpal_gaming309 2 ай бұрын
Hun kithe dhaba kareya hi
@simarsingh7046
@simarsingh7046 2 ай бұрын
Tari Babay da naa chalda Sanghria To lai k Bikaner bhap wale Highway tak
@amritpaldhillon1856
@amritpaldhillon1856 2 ай бұрын
Amritpal singh dhillon rajsthan
@kulvindersarao5221
@kulvindersarao5221 2 ай бұрын
1980. 1990 ਵਿੱਚ ਫੋਨ
@inder27597
@inder27597 2 ай бұрын
ਝੂਠ di bhan kaddi jnda tari bse sun ch wdia phda 😅
@GuriRatol-w8c
@GuriRatol-w8c 2 ай бұрын
ਬਾਬਾ ਸਮਾਣ ਵਿਣਾ ਚਿਰੇ ਆਲਾ ਖਾਦਾ ਲੱਗਦਾ
@jagrooprai9736
@jagrooprai9736 Ай бұрын
ਫੌਨ ਕਿਵੇਂ ਆ
@amritpaldhillon1856
@amritpaldhillon1856 2 ай бұрын
Ke hall baba ji
@harpreetsingh7075
@harpreetsingh7075 2 ай бұрын
Khich k rakho km baba ji
@mangatkular5941
@mangatkular5941 2 ай бұрын
ਬਾਬੇ ਗੱਲ ਤੂੰ ਪੁਰਾਣੇ ਸਮੇ ਦੀ ਕਰਦਾ ਪਰ ਉਸ ਫੋਨ ਤਾ ਨੇੜੇ ਤੇੜੇ ਵੀ ਨੀ ਸੀ ਪਾਠ ਕਰਨ ਦੀ ਗੱਲ ਝੂਠ ਬੋਲ ਗਿਆ
@dhaliwal.-hz8cg
@dhaliwal.-hz8cg 8 күн бұрын
Y sach ta eh bolea hi ni kde
@Mannsingh76
@Mannsingh76 2 ай бұрын
ਬਾਬਾ ਲਾਇਵ ਵਿਚ ਕੁਝ ਸੰਜਮ ਨਹੀਂ ਆਇਆ
@AmritpalSingh-in3lg
@AmritpalSingh-in3lg 2 ай бұрын
ੳੁਦੋ.ਫੋਨ.ਹੈ.ਨਹੀ.ਸੀ
@amritdhillon0079
@amritdhillon0079 2 ай бұрын
School van driver da sunyo koi kissa baba ji from mandi kalanwali jithe soda center aah nasha chadhuuu
@HarmolSingh-o4b
@HarmolSingh-o4b 2 ай бұрын
गुरमीत।सिह20चक।वाला
@amardeepsinghbhattikala189
@amardeepsinghbhattikala189 2 ай бұрын
Sat shri akal veer ji ardas ha waheguru ji chardikla tandrusti te sarbat da bhla wakshan bai ji khali room vich video na bnaya kro kyi vari awaj gunjdi ha
@amritpaldhillon1856
@amritpaldhillon1856 2 ай бұрын
Baba kamjor buat ho gaii ji
@bagheldhillon5716
@bagheldhillon5716 2 ай бұрын
ਬਾਬਾਨੰਬਰ ਸੈਡ ਕਰੀ
@bagheldhillon5716
@bagheldhillon5716 2 ай бұрын
ਅੱਗੇ +1 la leyo
@KuldeepsinghKuldeep-yq6vm
@KuldeepsinghKuldeep-yq6vm 2 ай бұрын
ਬਾਬਾ ਜੀ ਕੇਹੜੇ ਸਾਲ ਦੀ ਗੱਲ ਆ
@ParminderSingh-e6h
@ParminderSingh-e6h 2 ай бұрын
Baba tari zindawad
@KulwantsinghChahal-y1b
@KulwantsinghChahal-y1b 2 ай бұрын
Very nice 💯
@gurvailsingh3849
@gurvailsingh3849 2 ай бұрын
ਇਹ ਬੰਦਾ ਰੱਬ ਦਾ ਓਟ ਆਸਰਾ ਲੈ ਕੇ ਚੱਲਦਾ
@RamParkash-cr6gy
@RamParkash-cr6gy 2 ай бұрын
Check Kar laya karo pehle video
@amarjitsingh1946
@amarjitsingh1946 2 ай бұрын
ਸਤਿ ਸ੍ਰੀ ਅਕਾਲ ਜੀ ਤਾਰੀ ਬਾਬਾ ਜੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
@Gurbaaz9292
@Gurbaaz9292 2 ай бұрын
Baba ji daaru ght kro
@satnampannu5978
@satnampannu5978 2 ай бұрын
ਕੀ ਹਾਲ ਬਾਬਾ ਤਾਰੀ ਜੀ ਚੱਲ ਕੀ ਤਾ ਮਾਫ
@navdeepkaurmaan9719
@navdeepkaurmaan9719 2 ай бұрын
Babe Tu ਡੋਡੇ ਲਏ ਸੀ
@ekamkhatrao7011
@ekamkhatrao7011 2 ай бұрын
ਜਦ ਕਿਹੜੇ ਫੌਨ ਚ ਪਾਠ ਅਾਂੳੁਦਾ ਸੀ
@HARJINDERSINGH-vb5nd
@HARJINDERSINGH-vb5nd 2 ай бұрын
ਆ ਪਾਸੇ ਕੱਟੇ ਵਾਗੂ ਕਿਉ ਕਰੀ ਜਾਦਾ
@amritpalpadda5750
@amritpalpadda5750 Ай бұрын
PADDA
@h_SGaming1574
@h_SGaming1574 2 ай бұрын
Jagwinder singh mohali
ਬਾਬੇ ਨੇ ਚੜਾਇਆ ਪਹਾੜੀ ਤੇ ਟਰੱਕ
26:18
Thank you Santa
00:13
Nadir Show
Рет қаралды 46 МЛН
Smart Sigma Kid #funny #sigma
00:33
CRAZY GREAPA
Рет қаралды 26 МЛН
From Small To Giant 0%🍫 VS 100%🍫 #katebrush #shorts #gummy
00:19
baba ne snayi truck di gll
31:50
Tari baba smalsar
Рет қаралды 73 М.
Baba bnaya fourman
30:05
Tari baba smalsar
Рет қаралды 20 М.
Thank you Santa
00:13
Nadir Show
Рет қаралды 46 МЛН