ਤਾਰੇ ਤੋੜ ਕੇ ਮੋਢੇ 'ਤੇ ਜੜ੍ਹਤੇ, ਪੰਜਾਬਣ ਧੀ ਨੇ ਨਵੇਂ ਰਿਕਾਰਡ ਸਰ ਕਰਤੇ | Akhar

  Рет қаралды 306,534

Mitti ਮਿੱਟੀ

Mitti ਮਿੱਟੀ

Күн бұрын

Пікірлер: 346
@JD-pendu
@JD-pendu 2 жыл бұрын
ਭੈਣੇ ਤੈਨੂੰ ਬਹੁਤ ਬਹੁਤ ਵਧਾਈਆਂ, ਪਰ ਪਿਓ ਨੂੰ ਖੂੰਜੇ ਚ ਨਾ ਲਾਓ। ਜਿਵੇਂ ਮਾ ਨੂੰ ਅੱਗੇ ਰੱਖਿਆ ਓਵੇ ਪਿਓ ਨੂੰ ਵੀ ਅੱਗੇ ਰੱਖੋ। ਬਾਪ ਦਾ ਤਾ ਮਨੋਬਲ ਹੀ ਟੁੱਟਿਆ ਪਿਆ
@inderjetranku4318
@inderjetranku4318 2 жыл бұрын
Right sir
@gurjeetkaur9238
@gurjeetkaur9238 2 жыл бұрын
Right bai jii father v equal hai father nu v uni hee khushi hundi aa
@karmveersingh7578
@karmveersingh7578 2 жыл бұрын
ਵੀਰ ਜੀ ਲੜਕੀ ਦਾ ਪਿਤਾ ਘੱਟ ਪੜਿਆ ਲਿਖਿਆ ਲੱਗਦਾ ਨਾਲ ਹੀ ਸਕਲ ਤੋ ਸਰਾਬੀ ਜਾ ਨਸੇ ਕਰਨ ਵਾਲਾ ਲੱਗਦਾ ਘੱਟ ਪੜਿਆ ਹੋਣ ਕਰਕੇ ਨੋਲਿਜ ਵੀ ਘੱਟ ਹੈ ਇਸ ਪਿੱਛੇ ਹੋਕੇ ਬੈਠਾ ਇਸ ਲਈ ਉਸ ਨੂੰ ਘਰ ਵਾਲੇ ਵੀ ਤਰਜੀਹ ਨਹੀ ਦੇ ਰਹੇ
@prabhdyalsingh4722
@prabhdyalsingh4722 2 жыл бұрын
ਬੱੱਚਿਆਂ ਦੀ ਕਾਮਜਾਬੀ ਵਿੱਚ, ਮਾਂ ਤੇ ਬਾਪ ਨੂੰ ਬਰਾਬਰ ਰੱਖ ਕੇ ਸਮਾਜ ਨੂੰ ਸੰੰਤੁੁਲਿਤ ਪਰਿਵਾਰ ਦਾ ਚੰਗਾ ਮੈਸੇਜ ਦੇਣਾ ਚਾਹੀਦਾ ਸੀ ਤਾਂ ਕਿ ਹੋਰ ਮਾਪੇ ਵੀ ਇਕੱਠੇ ਹੋ ਕੇ ਬੱਚਿਆਂ ਦਾ ਭਵਿੱਖ ਸਵਾਰ ਸਕਣ।
@j.skundi7791
@j.skundi7791 2 жыл бұрын
ਅੱਜਕਲ ਦੀ ਔਲਾਦ ਪਿਉ ਨੂੰ ਪਿੱਛੇ ਹੀ ਰੱਖਦੀ ਹੈ ਜਦੋਂ ਗੱਲ ਕਰਨੀ ਮਾਂ ਨੂੰ ਅੱਗੇ ਰੱਖਣਾ ਪਿਉ ਦੀ ਕੋਈ ਵੈਲਯੂ ਨੀ ਹੈ
@gurpreetsingh-tq9no
@gurpreetsingh-tq9no 2 жыл бұрын
ਕੌਣ ਕਹਿੰਦਾ ਹੈ ਕਿ ਰੋਟੀ ਪਾਣੀ ਇੱਕ ਦੋ ਦਿਨ ਵਿੱਚ ਚਾਰ ਦਿਨ ਵਿੱਚ ਸਿੱਖ ਜਾਉਂਗੇ ਉਨ੍ਹਾਂ ਮਾਵਾਂ ਭੈਣਾਂ ਦੀ ਮਿਹਨਤ ਨੂੰ ਸਲਾਮ ਜਿਨ੍ਹਾਂ ਦੇ ਸਾਲੋ ਸਾਲ ਰਸੋਈ ਵਿੱਚ ਗੁਜ਼ਾਰ ਦਿੱਤੇ ਤੇ ਉਨ੍ਹਾਂ ਨੂੰ ਪੁੱਛ ਕੇ ਦੇਖੋ ਕਿ ਕੀ ਹੁੰਦਾ ਹੈ ਕੱਚੀਆਂ ਪੱਕੀਆਂ ਜਿਹੀਆਂ ਰੋਟੀਆਂ ਤਾਂ ਕੋਈ ਵੀ ਬਣਾ ਲਵੇਗਾ ਪਰ ਸਿੱਖਣ ਨੂੰ ਸਾਲ ਲੱਗ ਜਾਂਦੇ ਹਨ ਤੇ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਚਲੋ ਕੋਈ ਗੱਲ ਨਹੀਂ ਕਈ ਲੋਕ ਰੋਟੀ ਬਣਾਉਣ ਲਈ ਬਣੇ ਨੀਂ ਹੁੰਦੇ .ਪਰ ਘੱਟੋ ਘੱਟ ਉਨ੍ਹਾਂ ਔਰਤਾਂ ਨੂੰ ਨੀਚਾ ਨਾ ਦਿਖਾਓ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੀ ਚੁੱਲ੍ਹੇ ਚੌਂਕੇ ਮੂਹਰੇ ਘਟ ਕੇ ਇੱਕ ਪਰਿਵਾਰਾਂ ਨੂੰ ਜੋੜਨ ਦਾ ਕੰਮ ਕੀਤਾ ਹੈ ..ਉਨ੍ਹਾਂ ਦੀ ਮਾਂ ਉਨ੍ਹਾਂ ਮਾਵਾਂ ਦੀ ਕੋਈ ਵੀ ਨੌਕਰੀ ਕਰਨ ਵਾਲਾ ਇਨਸਾਨ ਜਗ੍ਹਾ ਨਹੀਂ ਲੈ ਸਕਦਾ ..
@ManpreetKaur-km9ve
@ManpreetKaur-km9ve 2 жыл бұрын
Right
@manjitsingh1278
@manjitsingh1278 2 жыл бұрын
ਬਹੁਤ ਵਧੀਆ ਵਿਚਾਰ ਹਨ ਧੰਨਵਾਦ ਜੀ
@lalalalisa807
@lalalalisa807 2 жыл бұрын
ਪਿਓ ਨਾਲ ਬੇਅਨਸਾਫੀ ਨਾ ਕਰੋ ਜੋ ਕੀਤਾ ਮੈ ਕੀਤਾ ਜਾਂ ਮੇਰੇ ਪੇਕੇ ਪਰਵਾਰ ਨੇ ਕੀਤਾ ਗਲਤ ਗੱਲ ੲੇ
@akashdeepjawanda2546
@akashdeepjawanda2546 2 жыл бұрын
ਇਸ ਦਾ ਮਤਲਬ ਕਿ ਇਸ ਘਰ ਵਿਚ ਜਨਾਨੀ ਦੀ ਚਲਦੀ ਆ
@gurpreetsidhu4973
@gurpreetsidhu4973 2 жыл бұрын
@@akashdeepjawanda2546 dur fitte muh.
@meddydev7546
@meddydev7546 2 жыл бұрын
@@akashdeepjawanda2546 jo janani apne khasam di nhi oh kise di v sakki nhi hundi. Ghar da marad vichara ik passe bithaya hoya h te jnani sara credit aap te apde pekeyan nu dei jandi h.
@harjeet_maan_
@harjeet_maan_ 2 жыл бұрын
ਭੈਣੇ ਵਧਾਈ ਤੈਨੂੰ ਪਰ ਤੈਨੂੰ ਇਥੋਂ ਤੱਕ ਪਾਹਿਚਾਉਣ ਵਿਚ ਪਿਤਾ ਦਾ ਵੀ ਪੂਰਾ ਰੋਲ ਮਾਲਕ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਵਿਚ ਰੱਖੇ
@j.skundi7791
@j.skundi7791 2 жыл бұрын
ਕਮਾਈ ਤਾਂ ਪਿਤਾ ਹੀ ਕਰਦਾ ਹੈ ਪਿਤਾ ਦੀ ਕਮਾਈ ਨਾਲ ਇਥੇ ਤਕ ਪਹੁੰਚੀ ਹੈ ਪਿਤਾ ਨੂੰ ਪਿੱਛੇ ਛੱਡ ਜਾਂਦੇ ਹੋ ਅੱਜ ਕਲ ਦੇ ਬੱਚਿਆਂ ਦੀ ਗਲ ਪਿਤਾ ਨੂੰ,ਤੂੰ ਮੇਰੇ ਲਈ ਕੀਤਾ ਹੀ ਕੀ ਹੈ🙏
@meddydev7546
@meddydev7546 2 жыл бұрын
@@j.skundi7791 I was totally disappointed with the mother-daughter duo ignoring the father. I was excited in the beginning of interview about her achievement but had to quit this video the moment when I noticed that her mother has no respect for her father.
@Jasvir-Singh8360
@Jasvir-Singh8360 2 жыл бұрын
ਬਹੁਤ ਬਹੁਤ ਵਧਾਈਆਂ ਭੈਣ ਜਸਪ੍ਰੀਤ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ
@ranikalra4239
@ranikalra4239 2 жыл бұрын
ਪੰਜਾਬ ਨੂੰ ਨਾਜ ਹੈ ਆਪਣੀ ਧੀ ਤੇ। ਦਿਲ ਤੋਂ ਵਧਾਈਆਂ ਜੀ 💐💐💐💐 ਸਲੂਟ ਹੈ ਜੀ
@SandeepKaur-vn2yt
@SandeepKaur-vn2yt 2 жыл бұрын
ਦਿਦੀ।ਜੀ। ਤੁਹਾਨੂੰ। ਵਾਹਿਗੁਰੂ ਜੀ। ਹੋਰ। ਤਰੱਕੀ। ਬਖ਼ਸ਼ੇ
@jagtarsingh778
@jagtarsingh778 2 жыл бұрын
ਮਾਂ ਦੇ ਨਾਲ ਨਾਲ ਬਾਪ ਦਾ ਵੀ ਸਹਿਯੋਗ ਹੁੰਦਾ ਹੈ
@gurpreetsidhu4973
@gurpreetsidhu4973 2 жыл бұрын
Ho sakda pio ne bahuta sehyog na kita hove.
@meddydev7546
@meddydev7546 2 жыл бұрын
@@gurpreetsidhu4973 peo nu is trh ignore krna v theek nhi. Jaspreet di mother bahut boast krke keh rhi h k "hnji jaspreet di kamyabi pichhe mera te mere pekeyan da yogdaan h". Koi janani apne husband nu kiven ena ignore kar skdi h.
@jks3840
@jks3840 2 жыл бұрын
Good 👍 , Congratulations 🎉 from CANADA 🇨🇦. She is rightly explaining the lifestyle at Training School. My personal experience.
@ushaverma4124
@ushaverma4124 2 жыл бұрын
👍👍
@gskalirao
@gskalirao 2 жыл бұрын
ਬਾਕੀ ਤਾਂ ਸਾਰੀ ਗੱਲ ਠੀਕ ਐ ਪਰ ਟਿੰਡ ਕਿੳ ਕੰਢਾਤੀ ਭਾਈ ਬੀਬਾ
@prembedi2551
@prembedi2551 2 жыл бұрын
Very well done! You're one of the greatest daughters of 🇮🇳. Keep it up. We're proud of you. 👍👍👍👍👍👍👍👍👍👍
@harjindersingh580
@harjindersingh580 2 жыл бұрын
ਸਿੱਖ ਕੌਮ ਨੂੰ ਇਸ ਰਾਹ ਤੁਰਨਾਂ ਚਾਹੀਦਾ, ਬਾਹਰਲੇ ਦੇਸ਼ਾ ਚ ਅਸੀਂ ਕਿੰਨੀ ਵੀ ਕਮਾਈ ਕਰ ਲਈਏ ਪਰ ਰਾਜ ਕੁਰਸੀ ਨਾਲ ਮਿਲਦਾ। ਸਾਡੇ ਪੰਜਾਬ ਵਿੱਚ ਲੋਕਾਂ ਨੂੰ ਜਿਆਦਾਤਰ ਫੌਜ ਬਾਰੇ ਪਤਾ ਹੀ ਨਹੀਂ।ਬਹੁਤੇ ਲੋਕ ਜਿਆਦਾ ਪੜਾਈ ਕਰਨ ਤੋਂ ਬਾਅਦ ਫੌਜ ਵਿੱਚ ਆਉਣਾ ਪਸੰਦ ਨਹੀਂ ਕਰਦੇ ਕਿਉਂਕਿ ਸਿਰਫ਼ ਸ਼ਿਪਾਹੀ ਰੈਂਕ ਦਾ ਹੀ ਪਤਾ ਹੈ।ਜਿਸ ਵਜਾਹ ਕਾਰਨ ਭਰਤੀ ਨਹੀਂ ਹੁੰਦੇ, ਖਾਲੀ ਵੈਂਕਨਸੀ ਜਾਂਦੀ ਦੇਖ ਸਰਕਾਰ ਨੇ ਫੌਜ ਵਿੱਚ ਸਿੱਖ ਅਫਸਰ ਦਾ ਕੋਟਾ 27% ਤੋਂ 1% ਕਰਤਾ। ਬਾਹਰਲੇ ਮੁਲਖਾਂ ਸਾਡੇ ਪੰਜਾਬ ਦਾ ਨੁਕਸਾਨ ਬਹੁਤ ਕੀਤਾ, ਪੰਜਾਬ ਦੇ ਹਰ ਘਰ ਵਿਚੋਂ 20 ਲੱਖ ਤੋਂ 40 ਲੱਖ ਰੁਪਏ ਬਾਹਰਲੇ ਮੁਲਖਾਂ ਨੂੰ ਦਿੱਤੇ,ਉਹ ਦੇਸ਼ ਕਿਵੇਂ ਨਹੀਂ ਤਰੱਕੀ ਕਰਨਗੇ।ਸਾਡੇ ਬਜੁਰਗਾਂ ਕਿਹੜੀਆਂ ਜੰਗਾਂ ਲੜੀਆਂ ਕੇਨੇਡਾ ਵਾਸਤੇ ਜੋ ਏਨੀ ਏਨੀ ਪੈਂਨਸ਼ਨ ਦੇ ਰਹੇ।ਵਜਾਹ ਕਿ ਕੇਨੇਡਾ ਦੀ ਕਮਾਈ ਜੋ ਪੰਜਾਬ ਜਾਂਦੀ ਉਸ ਨੂੰ ਕੈਨੇਡਾ ਵਿੱਚ ਰੱਖਣਾ ਅਤੇ ਪੰਜਾਬ ਦੀਆਂ ਜਮੀਨਾਂ ਵਿਕਾ ਕੇ ਪੈਸਾ ਕੈਨੇਡਾ ਵਿੱਚ ਜਮਾਂ ਕਰਨਾ।ਇਸ ਲਈ ਰਾਜ ਕਰਨਾ ਜੇ ਤਾਂ ਕੁਰਸੀ ਤੇ ਬਿਰਾਜਮਾਨ ਹੋਵੋ।
@rajinderaustria7819
@rajinderaustria7819 2 жыл бұрын
ਜਸਪ੍ਰੀਤ ਕੌਰ ਜੀ ਤੁਸੀਂ DIRECT LT JOIN ਕੀਤਾ ਬਹੁਤ ਖੁੱਸ਼ੀ ਹੋਈ ਜੀ। ਉਮੀਦ ਕਰਦੇ ਹਾਂ ਜੀ ਤੁਸੀਂ ਲੈਫਟੀਨੈਂਟ ਤੋਂ ਲੈਫਟੀਨੈਂਟ ਜਰਨਲ ਜਾਓਂਗੇ। RAJINDER SINGH AUSTRIA
@tarsemlal9356
@tarsemlal9356 2 жыл бұрын
Bachi de thinking bohut Badiya mata pita ji ko slam Ram Ram Ji
@charansingh-bm2du
@charansingh-bm2du 2 жыл бұрын
Congratulations to you beta ji. I am proud of you Waheguru ji bless you always with good blessings and good wishes keep it up bless you always stay blessed live long beta ji.
@paramdasparamdas6632
@paramdasparamdas6632 2 жыл бұрын
Many congratulations to you and to your both parents Both are equally proud happy and important to children guru Nanak sahib jee da ashirwad hosee Canada sae das PARAM das🙏
@DhaliwalAbohar
@DhaliwalAbohar 2 жыл бұрын
ਕੁਝ ਦੇਰ ਪਹਿਲਾ ਇਕ major rank ਦੀ ਕੁੜੀ ਨੇ ਫੌਜ ਦੀ ਨੌਕਰੀ ਛੱਡੀ ਸੀ, ਕਿਉਕਿ ਉਸਦਾ ਯੋਨ ਸ਼ੋਸਣ ਹੋ ਰਿਹਾ ਸੀ
@pakbhatura8831
@pakbhatura8831 2 жыл бұрын
Ji oh kudi di interview dekhi c
@DhaliwalAbohar
@DhaliwalAbohar 2 жыл бұрын
@@pakbhatura8831 hnjo veere
@kamalsidhu4621
@kamalsidhu4621 2 жыл бұрын
Father vichara bhola lagda a. Sat shi aakal father g.
@gurpreetsidhu4973
@gurpreetsidhu4973 2 жыл бұрын
Sharabi lagda, bhola taan ni lagda.
@meddydev7546
@meddydev7546 2 жыл бұрын
@@gurpreetsidhu4973 Agreed , bhaven sharabi hove par gharwali vlon eni beizzti nhi krni chahidi.
@HarpalSingh-uv9ko
@HarpalSingh-uv9ko 2 жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਮੇਹਰ ਕਰਨ ਇਸ ਭੈਣ ਤੇ ਚੜ੍ਹਦੀਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ।
@sukhminderkaurchhine522
@sukhminderkaurchhine522 2 жыл бұрын
Wah wah salute to her father giving credit to wife love you all
@shambhubawa6018
@shambhubawa6018 2 жыл бұрын
Waheguru Ji Ka shukr🙏 Hai Kisi Ka to Sapna pura hua hai 👍
@hlo-c8i
@hlo-c8i 2 жыл бұрын
Congratulations 🎉, punjab de har pade likhe bache li jaruri hai officer ਬਣਨਾ , ਪਰ ਜਿਹੜੇ ਬੱਚੇ ਝੂਠੀਆਂ ਡਿਗਰੀ ਹਾਸਲ ਕਰਕੇ ਬੈਠੇ ਓਨਾ ਵਾਸਤੇ officer ਬਣਨਾ ਮੁਸ਼ਕਿਲ ਹੈ , ਓਹ ਸਿਰਫ ਇਹ ਬੋਲ ਸਕਦੇ ਕਿ ਪੜ ਲਿਖ k v naukri nahi ਮਿਲਦੀ , ਪਰ ਓਨਾ ਨੂੰ ਇਹ ਨਹੀਂ ਪਤਾ ਕਿ ਟੈਸਟ v pass karne ਪੈਂਦੇ
@jarnailsigh8643
@jarnailsigh8643 2 жыл бұрын
ਬਹੁਤ ਬਹੁਤ ਵਧਾਈਆਂ ਜਸਪ੍ਰੀਤ ਕੌਰ
@mohinderkaur6283
@mohinderkaur6283 2 жыл бұрын
ਪਿੰਡ, ਸ਼ਹਿਰ ਅਤੇ ਜ਼ਿਲ੍ਹੇ ਦਾ ਨਾਂ ਤਾਂ ਪਤਰਕਾਰ ਨੇ ਦੱਸਿਆ ਹੀ ਨਹੀਂ
@SherSingh-ht7me
@SherSingh-ht7me 2 жыл бұрын
ਮੁਬਾਰਕਾਂ ਪ੍ਰਮਾਤਮਾ ਤਰੱਕੀਆਂ ਬਖਸੇ ਬੇਟੀ ਨੂੰ 👍
@arsh7675
@arsh7675 2 жыл бұрын
ਪ੍ਰਮਾਤਮਾ ਸਭ ਦੀ ਮਿਹਨਤ ਨੂੰ ਫ਼ਲ ਲਗਾਵੇ।
@palsingh6513
@palsingh6513 2 жыл бұрын
More congrechuletion to you and your family. Love you beta G
@pindaale7499
@pindaale7499 2 жыл бұрын
ਬਹੁਤ ਬਹੁਤ ਮੁਬਾਰਕਾਂ
@j.skundi7791
@j.skundi7791 2 жыл бұрын
ਪੱਤਰਕਾਰ ਸਾਹਿਬ ਇਹ ਗੱਲਾਂ ਜਿਹੜੀਆਂ ਹਨ ਇਹ ਵਿਚ ਇੰਟਰਵਿਊ ਦੇ ਵੀ ਆਉਣੀਆਂ ਹਨ ਐਂਵੇ ਕਿਉਂ ਟਾਈਮ ਖਰਾਬ ਕਰਦੇ ਹੋ ਸਿੱਧਾ ਇੰਟਰਵਿਊ ਕਿਉਂ ਨਹੀ ਸ਼ੁਰੂ ਕਰਦੇ🙏
@palsingh6513
@palsingh6513 2 жыл бұрын
Very good beta sikh kom di icon mera ette sari duniya lakiyan tavanu dekh kush hongiyan so nicer
@sukhpinderkaursandhu1294
@sukhpinderkaursandhu1294 2 жыл бұрын
ਕੀ ਇੰਟਰਵਿਊ ਲਈ ਕੋਈ ਪਿੰਡ ਨਹੀ ਦੱਸਿਆ ਕੋਈ ਜਿਲਾ ਨਹੀ ਦੱਸਿਆ
@ginni7423
@ginni7423 2 жыл бұрын
Pind khanpur near kharar to 500meter te distt mohali
@kanwaljitgrewal2196
@kanwaljitgrewal2196 2 жыл бұрын
God bless beautiful daughter u r example for thousands punjab girls
@satinderkaur7317
@satinderkaur7317 2 жыл бұрын
ਮਾਤਾ ਜੀ ਪੈਸਿਆਂ ਦਾ ਯੋਗਦਾਨ ਕਿਸਦਾ ?
@kabelsingh713
@kabelsingh713 2 жыл бұрын
Pese matlab please
@tejichahal1854
@tejichahal1854 2 жыл бұрын
@@kabelsingh713 means daddy ne pay kiti honi aa fees
@satinderkaur7317
@satinderkaur7317 2 жыл бұрын
@@kabelsingh713 ਮਤਲਬ ਪਿਓ ਨੇ ਕੁੜੀ ਨੂੰ ਪੜਾਈ ਕਰਨ ਲਈ ਖਰਚਾ ਦਿਤਾ ਤਾਂ ਈ ਪੜ੍ਹ ਸਕੀ ਮਾਂ ਕਹੀ ਜਾਂਦੀ ਮੈਂ ਆਹ ਕੀਤਾ ਮੇਰੇ ਪੇਕਿਆ ਨੇ ਆਹ ਕੀਤਾ ਕੁੜੀ ਦੇ ਪਿਓ ਨੂੰ ਪਾਸੇ ਕਰਕੇ ਰੱਖ ਤਾ
@kabelsingh713
@kabelsingh713 2 жыл бұрын
@@satinderkaur7317 thik ji me vi e hi soch riha c ke ap ne paso bare likha please me vi e hi bolna c ke pase ghar valo ne kharch kite ji ap bi sache ho ji
@harrymahi1784
@harrymahi1784 2 жыл бұрын
ਨਾਰੀ ਸਕਤੀ ਜੀਦਾਵਾਦ 👏🙏♥️💯👌
@gurindersingh3245
@gurindersingh3245 2 жыл бұрын
She speaks with fast speed 2.5 , like Shatabdi 🚂 but one thing they wants to clear that only maternal aunt uncle helps us than our father, only papa loves daughter more than mother according to genetics
@deepkaur2338
@deepkaur2338 2 жыл бұрын
Congratulations Jaspreet!! But dear mom n Jaspreet you have to give honour to your father too. Although your mom done alots for you. BUT IN FRONT OF ALL PLEASE RESPECT YOUR( HUSBAND) Father too. GOOD LUCK FROM CANADA 🇨🇦
@jyotijot3303
@jyotijot3303 Жыл бұрын
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
@Senior12393
@Senior12393 2 жыл бұрын
Sat shri akal uncle ji tusi bahut layak banaya apni beti nu congrats
@sikandersingh48
@sikandersingh48 2 жыл бұрын
ਵਾਹਿਗੁਰੂ ਜੀ ਸ਼ੁਕਰ ਏ ਤੇਰਾ🙏
@nirmal5809
@nirmal5809 2 жыл бұрын
🙏👍🎈😍🎂🌹👌🎉ਵਾਹਿਗੁਰੂ ਚੜਦੀ ਕਲਾ ਰਖੇ
@europeanpunjabi1800
@europeanpunjabi1800 2 жыл бұрын
Proud of you....fully positive confidence..thts like a girl power...another gud thing u saided English just a language...which is easiest rather than all languages
@jaswindersingh8082
@jaswindersingh8082 2 жыл бұрын
Waheguru ji tohanu bahot bahot vadhaninan ki gal tohade dady ji da koe rol nahi c tohade vaste ki sb kujh maa ne kita , ki gal tohade dady ji achhe vaste bolde hon ge ,es vaste daddy da koe na nahi nankenyan na h dadkenyan da koe na nahi bete? Ki oh tohade vaste bura sochde c baki waheguru tohade te tohade pariwar vaste khushian bakhshish kare, waheguru ji
@ranawithbro1523
@ranawithbro1523 2 жыл бұрын
Congratulations sister. Sara da sara credit ekli mother nu na davo . Main apne sons nu full sports kar di ha . Bt mainu tai mere ghar nu sport ta mere husbnd di aa ohna dia v bahut responsibilties nai ghar di neh hi mere husbnd to start hundi aa. Ta hi ghar bania. ta hi main apne bachia nu study and sports vich puri sport kardi aa . Mere husbnd 9 ghantee job karde aa ki mere bachia nu kisi cheez di kmi na reh jave g
@kamrandon8221
@kamrandon8221 2 жыл бұрын
Kia bat hai saar g aapki ufesaar👮👮👮👮👅👮👅👄💪👀👂👹👺👀👂✌✌✌✌✌✌👏👏👏👏👏👍
@brar5560
@brar5560 2 жыл бұрын
Good luck 🍀🍀🍀🍀🍀
@gurdialsingh8967
@gurdialsingh8967 2 жыл бұрын
Very very good Ji god bless you god give you a always happiness ji
@jasbirsohi8333
@jasbirsohi8333 2 жыл бұрын
Salute beta ji .wark hard is key of successful
@preetsingh-sy6oz
@preetsingh-sy6oz 2 жыл бұрын
Satnaam waheguru ji
@gurmailsing1958
@gurmailsing1958 2 жыл бұрын
Very good 👍 beta ji God bless you 💖 Congratulations 🎊 👏 💐 🥳 🙏
@maninderkaur4360
@maninderkaur4360 2 жыл бұрын
Rooh khus hojandi Ada da kuch dekh k nai ta Mann akya pya news dekh k mar mreye da te canda canda to . positive news feel relax good nd my best wishes wid u ...
@alishasingh3893
@alishasingh3893 2 жыл бұрын
God bless you beta
@lakhveermaan2200
@lakhveermaan2200 2 жыл бұрын
Y g majha 🐃 gava🐄 nu bhut buri bimari pyi hoi a pasu tha tha mr rhe aa pr koi v hll nhi lbh reha ess gll vll v jrur dhiyan deo g ki pta koi hll hi lab jaye🙏🙏
@rkjayia3932
@rkjayia3932 2 жыл бұрын
Bai g abohar Dee kol pind AA otho dwai bilkul mufat mill rhi AA baba jee ne khudd tyar kri AA tuci apne no. Send kro ma sari details bhej dinna
@somarani7799
@somarani7799 2 жыл бұрын
Rab Teri mehnat nu hor chand lave god bless you sis
@kuldeepchand6461
@kuldeepchand6461 2 жыл бұрын
Very Appriciable for this girl and Motivational interview for others
@sukhwindersingh1525
@sukhwindersingh1525 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇਂ
@kabelsingh713
@kabelsingh713 2 жыл бұрын
RAB MEHNAT DA FAL HAMESHA DINDA JI 🙏🙏
@nishansingh9414
@nishansingh9414 2 жыл бұрын
Very good 👍 beta
@manjitgarcha1407
@manjitgarcha1407 2 жыл бұрын
Well done beta proud of you God bless you
@sandepkaur6548
@sandepkaur6548 2 жыл бұрын
congratulations dear 🎊🎊🎉🎉god bless u proud to be for u and je dil ch kuch krn da jajwa howe ta sab kuj ho skda hai baki gal struggle di hundi ae
@sharmapreeti8568
@sharmapreeti8568 2 жыл бұрын
God bless uh di
@paramjeetsidhu6504
@paramjeetsidhu6504 2 жыл бұрын
Congratulations to you and your family beta.❤️
@jyotisafri995
@jyotisafri995 2 жыл бұрын
God bless god bless god bless you dear and bhuttttttttttttt saraaaaaaa congratulations ❤️🌹💝🤗🤗😘😘😘😘😘😘😘😘😘😘😘
@updeshsingh6650
@updeshsingh6650 2 жыл бұрын
Jaspreet, I am figuring out about your further achievements. Punjab has given great officers to the Indian army. So I think about you to be one of them. Salute to get women power. Jai Hind!
@balwinderkaur4062
@balwinderkaur4062 2 жыл бұрын
Congrat...putter ji gbu buth khusi noi maan a sanu thode te sab diya kudia traki karn thode vang
@gagantoor5382
@gagantoor5382 2 жыл бұрын
Dhan dhan ho sister ji
@JaswinderSingh-dq1ki
@JaswinderSingh-dq1ki 2 жыл бұрын
I proud of you 👍
@ranarana6497
@ranarana6497 2 жыл бұрын
Good job beta ji Nice god bless you Balraj France
@mulakhrajmahey1045
@mulakhrajmahey1045 2 жыл бұрын
Very good job you join my signals corps army I'm proud of you thanks
@jaswantbahia8761
@jaswantbahia8761 2 жыл бұрын
Congrats to Jaspreet and family,well done 👏👏👏👏👏❤❤❤❤❤❤
@satnamsahota9645
@satnamsahota9645 2 жыл бұрын
Salute sister
@gurdevsidhu8164
@gurdevsidhu8164 2 жыл бұрын
Great thoughts. Absolutely right stay positive.
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਜੀ
@nirmalgrewal6695
@nirmalgrewal6695 2 жыл бұрын
Proud a yr kudi te ❤️🙏
@harpreetkaurji2111
@harpreetkaurji2111 2 жыл бұрын
Congratulations 🎊 sister ji 🙏🙏waheguru ji mehar krn 🙏🙏
@balwinderkaur2848
@balwinderkaur2848 2 жыл бұрын
Congratulations beta ji
@G.singh0001
@G.singh0001 2 жыл бұрын
Wah Bibi,,army officers ban k v sir te chunni,, good
@oliviajones5465
@oliviajones5465 2 жыл бұрын
Sir te chunni ta lyi aa kyuki ohne boycut krwaya wa. Uniform walia fotoa dhyaan naal dekho
@guddu12327
@guddu12327 2 жыл бұрын
Congratulations 👏👏 punjab di beti
@jpsingh1764
@jpsingh1764 2 жыл бұрын
Jai Hind 🇮🇳 god bless you officer.
@kusamdevi3297
@kusamdevi3297 2 жыл бұрын
Congratulations 👍 keep it up God bless you ♥️🌹♥️🌹♥️🌹
@bajsinghpannu
@bajsinghpannu 2 жыл бұрын
ਬੰਦੇ ਵਿਚਾਰੇ ਨੂੰ ਤੇ ਜ਼ੀਰੋ ਕੀਤਾ
@jugmohankaur7282
@jugmohankaur7282 2 жыл бұрын
beautiful & confident interview
@gurmeetram972
@gurmeetram972 2 жыл бұрын
So proud
@sandeepmasih5143
@sandeepmasih5143 2 жыл бұрын
Head salute to you sister.🇺🇸🇺🇸🇺🇸🇺🇸🦁🦁🙏🙏
@gurvirsingh6111
@gurvirsingh6111 2 жыл бұрын
Congratulations jaspreet model school kharar 💯
@HarjeetSingh-wv8qc
@HarjeetSingh-wv8qc 2 жыл бұрын
Waheguru ji
@SatnamSingh-zk4ce
@SatnamSingh-zk4ce 2 жыл бұрын
Army officers ce bach ke rahi kureye good congratulations 👍🙏
@harpreetkour6595
@harpreetkour6595 2 жыл бұрын
Not.Gud thinking every field gud n bad people avail
@ruchibala6189
@ruchibala6189 2 жыл бұрын
Well done jaspreet sis.... stay blessed ❤️
@jagatpalsingh8904
@jagatpalsingh8904 2 жыл бұрын
Maa-Thi ik paase bapu ik paase.
@bhupindersinghkaler7592
@bhupindersinghkaler7592 2 жыл бұрын
congratulations sister but you and your mom why you they neglected your father ..
@arvinderrandhawa8149
@arvinderrandhawa8149 2 жыл бұрын
Jai hind saab. Sab to vaddi gal ke tusi corps of signals ch select hoe ho
@shehbazaliali3182
@shehbazaliali3182 2 жыл бұрын
God bless u sis
@kabaddimalwa3979
@kabaddimalwa3979 2 жыл бұрын
My inspiration for indian army
@surjitsinghsidhu6936
@surjitsinghsidhu6936 2 жыл бұрын
Very good Beta ji 🙏 👍 God bless you
@BaljinderSingh-gm2wu
@BaljinderSingh-gm2wu 2 жыл бұрын
God bless you
@hartejmansahia1910
@hartejmansahia1910 2 жыл бұрын
Beti bahut 2 mubarkan
@RakeshKumar-jm5wf
@RakeshKumar-jm5wf 2 жыл бұрын
बहुत बहुत बधाई आप को और आप के समस्त परिवार को
@JaswinderSingh-cg4lo
@JaswinderSingh-cg4lo 2 жыл бұрын
Congratulations beta ji keep it up
@nirmalchopra3129
@nirmalchopra3129 2 жыл бұрын
proudof yousalute kartey hai god bless you.
@SurjeetSingh-vg9wz
@SurjeetSingh-vg9wz 2 жыл бұрын
ਜਸਪ੍ਰੀਤ ਕੌਰ ਬੇਟਾ ਤੁਹਾਨੂੰ ਅਤੇ ਤੁਹਾਡੇ ਪ੍ਰਵਾਰ ਨੂੰ ਬਹੁਤ ਬਹੁਤ ਵਧਾਈਆ ਪ੍ਰਮਾਤਮਾ ਤੁਹਾਨੂੰ ਦਿਨ ਦੌਣੀ ਅਤੇ ਰਾਤ ਚੌਗੁਣੀ ਤਰੱਕੀ ਦੇਵੇ
@jasleencreativityart2658
@jasleencreativityart2658 2 жыл бұрын
Mam pls 3 kudeiaa na sab eda hi boldda rehda mare bati 11 sal de aa oh kehde ma ips officer banana pr sab mnu Galt bolda ehda
@partikbhatia6293
@partikbhatia6293 2 жыл бұрын
Punjab is not a state . Punjab is an emotion ❤🇮🇳
@kuldeepchand6461
@kuldeepchand6461 2 жыл бұрын
May God Bless you Beta
@officialnavbadhni4632
@officialnavbadhni4632 2 жыл бұрын
Proud
小天使和小丑太会演了!#小丑#天使#家庭#搞笑
00:25
家庭搞笑日记
Рет қаралды 59 МЛН
А что бы ты сделал? @LimbLossBoss
00:17
История одного вокалиста
Рет қаралды 9 МЛН
Watermelon magic box! #shorts by Leisi Crazy
00:20
Leisi Crazy
Рет қаралды 118 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 59 МЛН