ਤੀਰ ਮੁੱਕ ਗਏ ਨੇਜਾ ਟੁੱਟ ਗਿਆ | Wadde Sahibzaade| Battle of Chmakaur Sahib | Sikh History

  Рет қаралды 300,728

Punjab Siyan

Punjab Siyan

Күн бұрын

Пікірлер
@BINDERSINGH-l4y
@BINDERSINGH-l4y 11 ай бұрын
❤❤❤😢😢😢😢😢veer eh dard bhari khani sun ke Dil muho nu , aatma ron lag Pai❤❤❤😢😢😢 vaah,guru ji.....😢😢😢😢❤
@jsingh6822
@jsingh6822 3 ай бұрын
ਵਾਹਿਗੁਰੂ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@JagroopSarabha
@JagroopSarabha Жыл бұрын
ਕੋਈ ਨੀ ਮਿਸਾਲ ਪੂਰੀ ਦੁਨੀਆਂ ਤੇ ਧੰਨ ਆ ਤੂੰ ਧੰਨ ਆ ਤੇਰੀ ਸਿੱਖੀ ਧੰਨ ਆ ਤੇਰੇ ਸਿੰਘ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।
@jagatkamboj9975
@jagatkamboj9975 Жыл бұрын
ਲੋਕ ਧੀਆਂ ਤੋਰ ਕੇ ਰੋਂਦੇ ਨੇ ਦਸ਼ਮੇਸ਼ ਪਿਤਾ ਪੁੱਤਰ ਤੋਰ ਕੇ ਵੀ ਨਹੀਂ ਰੋਇਆ ਧੰਨ ਹੈ ਪਾਤਸ਼ਾਹ ਧੰਨ ਹੈ
@UdhamSingh-vv4ry
@UdhamSingh-vv4ry Жыл бұрын
ਬਹੁਤ ਵਧੀਆ ਉਪਰਾਲਾ ਹੈ ਜੀ ਜੋ ਤੁਸੀਂ ਸਿੱਖ ਇਤਹਾਸ ਬਾਰੇ ਦੱਸ ਰਹੋ ਹੋ ਦਿਲ ਨੂੰ ਬਹੁਤ ਸਕੂਨ ਮਿਲਦਾ ਜਦੋਂ ਇਤਹਾਸ ਸੁਣਦੇ ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਨਾਮ ਸ਼ਹੀਦਾਂ ਨੂੰ🙏🙏🙏🙏
@GulabSingh-nw4bb
@GulabSingh-nw4bb Жыл бұрын
Baki kathi mar gai se
@HarpreetSingh-ss8zp
@HarpreetSingh-ss8zp Жыл бұрын
Nice veer g
@arvindersinghkapoor1678
@arvindersinghkapoor1678 Жыл бұрын
Bhai nandlal ji ,bhai khaniya lal ji jaise hor bhi kai guru de pyare ne amrit kyu nhi chakya si phir bhi itna naam kyu h ina da
@GurjitSingh-ib6vb
@GurjitSingh-ib6vb Жыл бұрын
Waheguru ji 🙏🙏
@lakhwindersingh66534
@lakhwindersingh66534 Жыл бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਅਤੇ ਧੰਨ ਧੰਨ ਜੁਝਾਰ ਸਿੰਘ ਜੀ ਕੋਟਾਨ ਕੋਟ ਪ੍ਰਣਾਮ ਅਤੇ ਧੰਨ ਪੰਜਾਬ ਸਿ‍ਹਾ ਤੇਰੀ ਮੇਹਨਤ ਬਾਬਾ ਚੜਦੀ ਕਲਾ ਵਿਚ ਰੱਖੇ
@jsingh6822
@jsingh6822 3 ай бұрын
ਵਾਹਿਗੁਰੂ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@GurwantPawar
@GurwantPawar Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurpreet10224
@gurpreet10224 Жыл бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ 🙏🙏pp bathinda
@singhmanjit1524
@singhmanjit1524 Жыл бұрын
ਧੰਨ ਧੰਨ ਸ਼੍ਰੀ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਜੀ।❤
@Yaarpunjabie
@Yaarpunjabie Жыл бұрын
ਬਹੁਤ ਬਹੁਤ ਮਿਹਰਬਾਨੀ ਜੀ, ਇਤਿਹਾਸ ਸੁਣਾਉਣ ਲਈ !!
@DarshanSingh-sn9bl
@DarshanSingh-sn9bl Жыл бұрын
ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ।।ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਰਜੀਵੜੇ, ਸ਼ਹੀਦ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ।
@shaheedgurjindersinghgpsga3820
@shaheedgurjindersinghgpsga3820 Жыл бұрын
ਧੰਨ ਦਸ਼ਮੇਸ਼ ਪਿਤਾ ਜੀ ਧੰਨ ਤੇਰੀ ਸਿੱਖੀ 🙏🙏
@SarbjitSingh-fi1zu
@SarbjitSingh-fi1zu Жыл бұрын
ਵਾਹਿਗੁਰੂ ਜੀ
@jassaimmortal..6772
@jassaimmortal..6772 Жыл бұрын
ਵਾਹਿਗੁਰੂ ਜੀ ❤
@PrabhSidhu-d6z
@PrabhSidhu-d6z Жыл бұрын
Waheguru ji Waheguru ji Waheguru ji Waheguru ji Waheguru ji 🙏🙏🙏🙏🙏
@SukhiSingh-b1u
@SukhiSingh-b1u Жыл бұрын
ਵੀਰ ਜੀ ਤੁਹਾਡੀਆਂ ਇਹ ਕਹਾਣੀਆਂ ਸੁਣ ਕੇ ਪਹਿਲਾਂ ਅਸੀਂ ਵਾਲ ਕਟਵਾ ਰੱਖੇ ਸੀ ਹੁਣ ਦਿਲ ਕਰਦਾ ਅਸੀਂ ਵੀ ਬਾਲ ਰੱਖ ਲਈਏ
@HardeepSingh-dy7wn
@HardeepSingh-dy7wn Жыл бұрын
ਗੁਰੂ ਸਾਹਿਬ ਜੀ ਦੀ ਖੁਸ਼ੀ v ਏਸੇ ਵਿਚ ਹੋਵੈ gi ਜੀ
@parminderpalsinghlamba2966
@parminderpalsinghlamba2966 11 ай бұрын
Hurry Up
@MrSinghSandhu
@MrSinghSandhu 4 ай бұрын
ਵੀਰੇ ਕਹਾਣੀ ਨਹੀਂ ਇਹ ਇਤਿਹਾਸ ਹੈ ਗੁਰੂ ਸਾਹਿਬ ਜੀ ਦਾ
@Gurjeetsingh-wd2jm
@Gurjeetsingh-wd2jm 3 күн бұрын
ਵੀਰ ਇਹ ਕਹਾਣੀਆ ਨਹੀਂ ਹਨ
@Jaspreet_singh0671
@Jaspreet_singh0671 2 күн бұрын
Veere vaal nhi kesh 🙏
@SinghGill7878
@SinghGill7878 Жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਜੀ ਦੇ ਸਾਹਿਬ ਜਾਂਦੇ ਧੰਨ ਗੁਰੂ ਸਾਹਿਬ ਜੀ ਦੇ ਸਿੰਘ ਜੋ ਕੌਮ ਤੋਂ ਕੁਰਬਾਨ ਹੋ ਗਏ ਪਰ ਕਿਸੇ ਦੀ ਈਂਨ ਨਹੀਂ ਮੰਨੀ ❤🙏🙏 ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏
@krishnadevi8988
@krishnadevi8988 Жыл бұрын
🙏🙏🙏🙏
@bholasinghgill422
@bholasinghgill422 Жыл бұрын
ਹਿਤਕਾਰੀ ਦੀ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ
@rajinderraman2526
@rajinderraman2526 Жыл бұрын
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ❤❤❤❤🙏🙏🙏🙏
@RachhpalSingh91977
@RachhpalSingh91977 Жыл бұрын
ਧੰਨ ਤੇਰੀ ਸਿੱਖੀ ਵਾਹਿਗੁਰੂ ਜੀ।
@JassieBro
@JassieBro Жыл бұрын
ਧੰਨ ਜਿਗਰਾ ਕਲਗੀਆਂ ਵਾਲੇ ਦਾ ਵਾਹਿਗੁਰੂ
@gurdwarasahib
@gurdwarasahib 11 ай бұрын
Danke!
@gurdwarasahib
@gurdwarasahib 11 ай бұрын
Great oprala kar rehi ho ji waheguru thuhanu chardi kala wich rachnen. From Switzerland Gurdwarasahib Langenthal
@JagdeepSingh-fn7ek
@JagdeepSingh-fn7ek Жыл бұрын
ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ 🙏🙏🙏🙏🙏 ਧੰਨ ਧੰਨ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ 🙏🙏🙏🙏🙏🙏🙏 ਧੰਨ ਧੰਨ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ 🙏🙏🙏🙏🙏 ਧੰਨ ਧੰਨ ਧੰਨ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ 🙏🙏🙏🙏🙏
@Panjab_de_Jaye1984
@Panjab_de_Jaye1984 Жыл бұрын
ਆਪਾਂ ਸੁਣ ਕਿ ਸਿਰਫ ਵਾਹਿਗੁਰੂ ਬੋਲ ਕੇ ਗੱਲ ਮੁਕਦੀ ਨਾ ਕਰੀਏ ਮੇਰੇ ਵੀਰਾਂ ਨੂੰ ਬੇਨਤੀ ਆ ਭੈਣਾ ਨੂੰ ਵੀ ਨਾਲ ਹੀ ਕਹਿੰਦਾ ਹਾਂ ਕਿ ਸ਼ਹਾਦਤਾਂ ਬਹੁਤ ਵੱਡੀਆਂ ਨੇ ਇਸ ਲਈ ਸਾਨੂੰ ਬਾਣੀ ਨਾਲ ਜੁੜ ਕੇ ਆਪਣੀ ਜਿੰਦਗੀ ਵਿੱਚ ਓਹਨੂੰ ਅਪਣਾਉਣ ਦੀ ਕੋਸ਼ਿਸ਼ ਕਰੀਏ ਜੇ ਤੁਸੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣੀਆਂ ਤਾਂ ਸਾਨੂੰ ਉਹਨਾਂ ਦੇ ਦੱਸੇ ਰਾਹਾਂ ਤੇ ਤੁਰਨਾ ਪਏਗਾ ਨਹੀਂ ਤਾਂ ਸਾਡੀ ਕਿਸੇ ਵੀ ਗੱਲ ਦਾ ਕੋਈ ਫਾਇਦਾ ਨਹੀਂ ਚਾਰ ਦਿਨ ਸਟੇਟਸ ਪਾ ਕੇ ਫਿਰ ਸਾਰਾ ਸਾਲ ਓਹੀ ਗਾਣੇ ਸੁਣਨੇ ਤਾਂ ਫਿਰ ਸਾਡੀ ਇਥੇ ਵਾਹਿਗੁਰੂ ਕਹਿਣ ਦੀ ਵੀ ਕੋਈ ਲੋੜ ਨਹੀਂ ਓਹ ਯੋਧੇ ਸੂਰਮੇ ਸਾਨੂੰ ਕੀ ਸਮਝਾ ਕੇ ਗਏ ਤੇ ਸਾਡੇ ਵਿੱਚ ਕਈ ਚਵਲ ਇਦਾਂ ਦੇ ਵੀ ਨੇ ਜੋ ਕੁੜੀਆਂ ਦੇ ਕਹਿਣ ਤੇ ਕੇਸ ਕਤਲ ਕਰਾ ਦੇਂਦੇ ਨੇ ਸੋ ਇਸ ਸਾਲ ਕੋਸ਼ਿਸ਼ ਕਰੋ ਅਰਦਾਸ ਕਰੋ ਕੇ ਅਮ੍ਰਿਤ ਵੇਲਾ ਨਿਤਨੇਮ ਬਾਣੀ ਬਾਣਾ ਸਾਨੂੰ ਬਖਸ਼ੋ ਮਨ ਨੀਵਾਂ ਤੇ ਮੱਤ ਉੱਚੀ ਕਰੋ ਅਕਾਲ ਪੁਰਖ ਜੀ ਹੋ ਸਕਦਾ ਮੈਂ ਕੁੱਝ ਬੋਲਗਿਆ ਹੋਵਾਂ ਓਸ ਲਈ ਮਾਫੀ ਮੰਗਦਾ
@BaljitSingh-se1ye
@BaljitSingh-se1ye Жыл бұрын
ਗੁੱਡ ਜੀ
@UdhamSingh-vv4ry
@UdhamSingh-vv4ry Жыл бұрын
ਬਹੁਤ ਵਧੀਆ ਵੀਚਾਰ ਨੇ ਵੀਰ ਜੀ
@Suk561
@Suk561 11 ай бұрын
Waheguru
@baldevsinghgrewal5659
@baldevsinghgrewal5659 4 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਬਹੁਤ ਧੰਨਵਾਦ ਜੀ ਵੀਰ ਜੀ ਜਾਨਕਾਰੀ ਦਿੱਤੀ ਜੀ
@SukhchainSingh-kx6tm
@SukhchainSingh-kx6tm 8 ай бұрын
ਭਾਈ ਸਾਹਿਬ ਜੀ ਸਾਡਾ ਸਿਰ ਝੁਕਦਾ ਹੈ ਤੁਹਾਡੇ ਇਸ ਪਰਉਪਕਾਰ ਅੱਗੇ ਜੋਗੁਰੂ ਸਾਹਿਬ ਜੀ ਦਾ ਇਤਿਹਾਸ ਬਹੁਤ ਵਧੀਆ ਤਰੀਕੇ ਨਾਲ ਦਸਦੇ ਹੋ ਤੁਹਡਾ ਭਲਾ ਹੋਵੇ ਸੁਖਚੈਨ ਸਿੰਘ ਗਿਆਸਪੁਰਾ ਲੁਧਿ
@rajwinderhundal8271
@rajwinderhundal8271 Жыл бұрын
ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡੇ ਵੀਰ ਜੀ ਜੋ ਤੁਸੀਂ ਅਣਮੁੱਲੀ ਜਾਣਕਾਰੀ ਦਿੱਤੀ, ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ, ਧੰਨ ਧੰਨ ਸਰਬੰਸ ਦਾਨੀ ਤੇ ਧੰਨ ਧੰਨ ਉਹਨਾਂ ਦੇ ਸਿੱਖ 🙏
@reshamsinghsekhon426
@reshamsinghsekhon426 Жыл бұрын
ਬਹੁਤ ਵਧੀਆ ਉਪਰਾਲਾ ਹੈ ਵੀਰ ਜੀ ਸਿੱਖ ਇਤਿਹਾਸ ਬਾਰੇ ਇੰਨੀ ਬਰੀਕੀ ਵਿੱਚ ਜਾਣਕਾਰੀ ਦੇਣ ਲਈ ਧੰਨਵਾਦ। ਪ੍ਰਣਾਮ ਸ਼ਹੀਦਾ ਨੂੰ
@SsK-mh6ml
@SsK-mh6ml 3 ай бұрын
ਬਹੁਤ ਬਹੁਤ ਧੰਨਵਾਦ ਜੀ ਸੁਖਦੇਵ ਸਿੰਘ ਖੋਸਾ ਮੋਗਾ
@japreetgill916
@japreetgill916 Жыл бұрын
ਬਹੁਤ ਹੀ ਵਧੀਆ ਉਪਰਾਲਾ ਵੀਰ ਜੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਜੀ ਦੇ ਸਾਰੇ ਪਰਿਵਾਰ ਦੀਆ ਸ਼ਹੀਦੀਆ ਬਾਰੇ ਇਨੇ ਵਿਸਥਾਰ ਨਾਲ ਦੱਸਣ ਲਈ ਧੰਨਵਾਦ🙏🙏🙏🙏
@NsJattana
@NsJattana Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ,
@gurnamkaurdulat3883
@gurnamkaurdulat3883 Жыл бұрын
ਇਸ ਰੋਲ ਘਚੋਲੇ ਦੇ ਸਮੇਂ ਵਿੱਚ ਬਿਲਕੁਲ ਠੀਕ ,ਸਹੀ ਇਤਿਹਾਸ ਸੁਣਾਉਣ ਲਈ ਬਹੁਤ ਬਹੁਤ ਧੰਨਵਾਦ ਬੇਟਾ ਜੀ। ਵਾਹਿਗੁਰੂ ਜੀ ਤੁਹਾਡੀ ਕਲਮ ਨੂੰ ਸ਼ਕਤੀ ਬਖ਼ਸ਼ਣ । ਅਸੀਂ ਕਨੇਡਾ ਤੋਂ ਸੁਣਨ ਤਾਂ ਕਨੇਡਾ ਤੋਂ ਰਹੇ ਹਾਂ।ਪਰ ਸਾਡੀ ਰੂਹ ਸਾਡੀ ਸੁਰਤ ਚਮਕੌਰ ਸਾਹਿਬ ਦੀ ਗੜ੍ਹੀ ਅਤੇ ਸਰਹਿੰਦ ਦੀਆਂ ਨੀਹਾਂ ਦੁਆਲੇ ਹੀ ਘੁੰਮਦੀ ਹੈ।😢😢
@punjabsiyan
@punjabsiyan Жыл бұрын
🙏🏻
@rock-punjab_gamer
@rock-punjab_gamer 9 ай бұрын
ਬਹੁਤ ਜਿਆਦਾ ਮਹਾਨ ਸੀ ਮੇਰੇ ਦਸੰਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏
@KulwantsinghKanta-ni9xi
@KulwantsinghKanta-ni9xi 3 ай бұрын
DHAN DHAN BABA JIVAN SINGH JI DE SHOTE VEER GHADI DE AKHRI SHID RANG RETE GURU K BETE BABA SAGT SINGH JI I AM PROUD FEEL TO THE MAZBI SIKH HISTORY thodi awaj sun k dil nu bhot sakun milda he
@parminderkaurgill2848
@parminderkaurgill2848 7 ай бұрын
ਸਾਰੇ ਨੌਜਵਾਨਾਂ ਨੂੰ ਇਹ ਵੀਡੀਓ ਜਰੂਰ ਦੇਖਣੀ ਚਾਹੀਦੀ ਹੈ।ਇਹ ਇਤਿਹਾਸ ਪਹਿਲਾਂ ਵੀ ਬਹੁਤ ਵਾਰੀ ਸੁਣਿਆ ਹੈ ਪਰ ਭਾਈ ਸਾਹਿਬ ਜੀ ਨੇ ਜੰਗ ਇਸ ਤਰ੍ਹਾਂ ਬਿਆਨ ਕੀਤੀ ਕਿ ਅੱਖਾਂ ਸਾਹਮਣੇ ਇੱਕ ਦਿ੍ਸ਼ ਬਣ ਗਿਆ।
@gurmeetgill7412
@gurmeetgill7412 Жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਤੇ 41 ਸਿੰਘ ਸਾਹਿਬਾਨ
@charanjeetsingh1934
@charanjeetsingh1934 Жыл бұрын
ਬਹੁਤ ਵਧੀਆ ਢੰਗ ਜੀ ਤੁਹਾਡਾ ਇਤਿਹਾਸ ਦੀ ਜਾਣਕਾਰੀ ਦੇਣ ਬਾਰੇ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਅੱਖਾਂ ਸਾਹਮਣੇ ਬੀਤ ਰਿਹਾ ਹੋਵੇ
@sukhamohie2750
@sukhamohie2750 Жыл бұрын
ਵਾਹਿਗੁਰੂ ਜੀ ਜਿੱਥੇ ਗੁਰੂ ਸਾਹਿਬ ਜੀ ਨੇ ਛੱਲਾ ਕਟਵਾਇਆ ਸੀ ਉਸ ਪਿੰਡ ਦਾ ਨਾਮ ਮੋਹੀ ਜ਼ਿਲ੍ਹਾ ਲੁਧਿਆਣਾ ਆ ਪਰ ਤੁਸੀਂ ਵਾਹਿਗੁਰੂ ਜੀ ਪਿੰਡ ਦਾ ਨਾਮ ਸੋਹੀ ਦੱਸਿਆ ਵਾਹਿਗੁਰੂ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਛੱਲਾ ਲੋਹਾਰ ਭਾਈ ਜਵਾਲਾ ਜੀ ਨੇ ਕੱਟਿਆ ਸੀ ਤੇ ਅੱਜ ਗੁਰੂ ਸਾਹਿਬ ਜੀ ਦਾ ਛੱਲਾ ਉਹਨਾਂ ਦੇ ਪਰਿਵਾਰ ਕੋਲ ਆ ਪਿੰਡ ਭੰਮੀਪੁਰਾ ਜਗਰਾਓਂ ਕੋਲ ਹੈ ਤੇ ਉਹ ਪਰਿਵਾਰ ਗੁਰੂ ਸਾਹਿਬ ਦੇ ਛੱਲੇ ਦੇ ਦਰਸ਼ਨ ਕਰਾਉਣ ਲਈ ਪਿੰਡ ਮੋਹੀ ਲੈਕੇ ਆਉਂਦੇ ਨੇ ਦਾਸ ਦਾ ਵੀ ਪਿੰਡ ਮੋਹੀ ਹੀ ਆ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖ ਆ ਤੁਸੀਂ ਬਹੁਤ ਵਧੀਆ ਇਤਿਹਾਸ ਦੱਸਦੇ ਉ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ ❤❤
@ranjitarsh6828
@ranjitarsh6828 Жыл бұрын
ਦਾਤਾ ਧੰਨ ਧੰਨ ਤੇਰੀ ਸਿੱਖੀ ਧੰਨ ਤੇਰਾ ਜਿਗਰਾ ਧੰਨ ਤੇਰੀ ਸੋਚ ਧੰਨ ਤੇਰੀ ਕਮਾਈ 🙏🙏🙏🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@harminderkaur4759
@harminderkaur4759 Жыл бұрын
Waheguru ji ka khalsa waheguru ji ki Fateh 🙏😍❤️ veer ji tussi sahibjadya ji di shaidi baare janu karwaya bahut bahut dhanwad dhan guru patshah ji ❤❤dhan sahibjade ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@a.psingh396
@a.psingh396 3 ай бұрын
ਵੀਰੇ ਬੜਾ ਗਿਆਨ ਮਿਲਦਾ ਹੈ ਤੁਹਾਡੇ ਵੀਡੀਓਜ਼ ਤੋਂ। ਅੱਜ ਕੱਲ ਦੀ ਪੀੜ੍ਹੀ ਨੂੰ ਇਹ ਦੇਖਣਾ ਚਾਹੀਦਾ ਹੈ।
@ranjitsinghnagpal8843
@ranjitsinghnagpal8843 Ай бұрын
ਵਾਹ ਜੀ ਵਾਹ, ਤੂਹਾਡੇ ਇਤਹਾਸ ਸਨਾਉਣ ਨਾਲ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਸਾਹਿਬਜਾਦਿਆਂ ਦੇ ਸ਼ਾਖਸ਼ਾਤ ਦਰਸ਼ਣ ਹੋ ਰਹੇ ਨੇ,,,, ਤੁਹਾਡਾ ਧੰਨਵਾਦ, ਰਣਜੀਤ ਸਿੰਘ ਫਿਰੋਜ ਪੁਰ, ਖਾਲ਼ਸਾ ਲੈਬ ਬਜੀਦ ਪੁਰ ਸਾਹਮਣੇ ਜਾਮਣੀ ਸਾਹਿਬ ਗੁਰੂਦੁਆਰਾ
@ameekprakashsinghwaraich3173
@ameekprakashsinghwaraich3173 Жыл бұрын
Bahut Vadhia Veer
@paramjitsingh8012
@paramjitsingh8012 Жыл бұрын
ਧੰਨ ਧੰਨ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆ ਅਤੇ ਸਿਦਕੀ ਸ਼ਹੀਦ ਸਿੰਘਾਂ, ਸਾਹਿਬਜ਼ਾਦਿਆਂ ਨੂੰ ਕੋਟੀ ਕੋਟੀ ਪ੍ਰਣਾਮ ਜੀ
@jsingh6822
@jsingh6822 3 ай бұрын
ਵਾਹਿਗੁਰੂ ਜੀ
@manjetsingh
@manjetsingh Жыл бұрын
ਸਿੱਖ ਇਤਿਹਾਸ ਦੱਸਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏ਪ੍ਰਨਾਮ ਸਹੀਦਾ ਨੂੰ
@jagtar9311
@jagtar9311 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@balwindersinghkhalsa6179
@balwindersinghkhalsa6179 8 ай бұрын
ਬਹੁਤ ਬਹੁਤ ਧੰਨਵਾਦ ਜੀ। ਤਸੀਂ ਬਹੁਤ ਵਧੀਆ ਇਤਿਹਾਸ ਸੁਣਾ ਰਹੇ ਹੋ। ਪੱਕਾ ਕਲਾਂ ਬਠਿੰਡਾ
@sukhveerdhaliwal1168
@sukhveerdhaliwal1168 Жыл бұрын
ਵੀਰ ਤੁਹਾਡਾ ਇੱਕ ਇੱਕ ਅੱਖਰ ਸਾਫ ਤੇ ਦਿਲ ਨੂੰ ਛੂਹ ਜਾਂਦਾ ਹੈ ਧੰਨ ਸ਼ਹੀਦੀ ਹੈ ਵਾਹਿਗੁਰੂ ਜੀ
@Realspirit453
@Realspirit453 Жыл бұрын
ਸਤਨਾਮ ਵਾਹਿਗੁਰੂ ਜੀ ਧੰਨ ਮੇਰਾ ਕਲਗੀਆਂ ਵਾਲਾ ਧੰਨ ਓਹਨਾ ਦੇ ਸਾਹਿਬਜ਼ਾਦੇ
@harishvasu4355
@harishvasu4355 Жыл бұрын
Tuhadi is itihas nu eni chheti te eni shradhaa purvak sunaan lai bht bht dhanwaad .... ❤ feeling blessed
@Jassjamba1212
@Jassjamba1212 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਇਤਿਹਾਸ ਦੱਸਦੇ ਓ ਤੁਸੀ ਵੀਰ ਜੀ ਵਾਹਿਗੂਰੂ ਤੁਹਾਨੂੰ ਹਮੇਸ਼ਾਂ ਤੰਦਰੁਸਤੀ ਦੇਵੇ ਤੇ ਸਿੱਖ ਇਤਿਹਾਸ ਸਾਰਿਆ ਤੱਕ ਪਹੁਚਾਉਣ ਦਾ ਬੱਲ ਬਖਸ਼ੇ ਜੀ ਮੈ Italy ਰਹਿੰਦਾ ਜੀ
@KrishSingh-jx9yu
@KrishSingh-jx9yu 4 күн бұрын
ਧਨ ਧਨ❤ਸ਼ਹੀਦ ਬਾਬਾ ਜੀਵਨ ਸ਼ਿੰਘ ਜੀ❤ ਧਨ ਧਨ ਬਾਬਾ ਆਜੀਤ ਸਿੰਘ ਸਹੀਦ ਜੀ ਧਨ ਧਨ ਛੋਟੇ ਸ਼ਾਹਿਬਜਾਦੇ ਜੀ ਧਨ ਧਨ ਬਾਬਾ ਜੁਝਾਰ ਸਿੰਘ ਸਹੀਦ ਜੀ ਸ਼ਾਰੈ ਸਿੰਘਾ ਨੂ ਕੋਟਿ ਕੋਟਿ ਪਨਾਮ ❤ਜੀ
@Jupitor6893
@Jupitor6893 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਚਾਰ ਸਾਹਿਬਜਾਦੇ ਧੰਨ ਗੁਰੂ ਜੀ ਪਿੲਰੇ ਸਿੱਖ ਸਾਹਿਬਾਨ🙏🙏🙏🙏🙏
@sarbjeetsingh5348
@sarbjeetsingh5348 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ,,,
@AmandeepSingh-nr3kt
@AmandeepSingh-nr3kt 11 ай бұрын
ਅੱਜ ਦੇ ਸਮੇਂ ਚ ਤੁਸੀਂ ਇਹ ਬਹੁਤ ਵੱਡੀ ਸੇਵਾ ਕਰ ਰਹੇ ਹੋ। ਤਹਿ ਦਿੱਲੋਂ ਧੰਨਵਾਦ ਵੀਰ ਜੀ ਤੁਹਾਡਾ, ਜੋ ਤੁਸੀਂ ਐਨੀ ਮਿਹਨਤ ਕਰਕੇ ਅੱਜ ਦੀ ਨੌਜਵਾਨ ਪੀੜੀ ਨੂੰ ਇਤਿਹਾਸ ਤੋਂ ਜਾਣੂ ਕਰਵਾ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਚ ਰੱਖਣ 🙏
@navneetkaur6122
@navneetkaur6122 11 ай бұрын
Asii Ludhiana to ji
@panjab877
@panjab877 Жыл бұрын
ਪਵਿੱਤਰ ਰੂਹਾਂ ਨੂੰ ਲੱਖ-ਲੱਖ ਸੱਜਦਾ🙏🙏🌹🙏🌹🙏
@KulbirSingh-ts4rh
@KulbirSingh-ts4rh Жыл бұрын
ਧੰਨ ਹੋ ਕੌਮ ਦੇ ਸਿੰਘ ਸ਼ਹੀਦ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@hardevsingh3101
@hardevsingh3101 Жыл бұрын
ਬਹੁਤ ਵਧੀਆਂ ਜਾਣਕਾਰੀ ਦੇ ਰਹੇ ਸਿੱਖ ਇਤਹਾਸ ਸਿਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਹਿਬ ਜਾਦਿਆ ਦਾ ਚਮਕੌਰ ਦੀ ਗੜੀਦੇ ਜੰਗ ਦਾ ਇਤਿਹਾਸ ਬਹੁਤ,ਬਹੁਤ,ਧੰਨਵਾਧ ਜੀ
@kulwantsingh-fr8hu
@kulwantsingh-fr8hu Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏 ਸ੍ਰੀ ਚਮਕੌਰ ਸਾਹਿਬ ਤੋਂ ਜੀ
@gurparshadrandhawa8383
@gurparshadrandhawa8383 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jagatkamboj9975
@jagatkamboj9975 Жыл бұрын
ਧੰਨ ਧੰਨ ਦਸ਼ਮੇਸ਼ ਪਿਤਾ ਜੀ 🙏 ਪੁਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਹੋ ਤੁਸੀਂ
@dhillonvlogs001
@dhillonvlogs001 Жыл бұрын
Waheguru g 🙏waheguru g 🙏waheguru g 🙏waheguru g 🙏waheguru g 🙏waheguru g 🙏waheguru g 🙏waheguru g 🙏waheguru g 🙏
@Panjolapb12
@Panjolapb12 Жыл бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ
@satwinderkaurchauhan7302
@satwinderkaurchauhan7302 Жыл бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ । ਧੰਨ ਹੈ ਮੇਰਾ ਦਸ਼ਮੇਸ਼ ਪਿਤਾ।
@mohindersingh2668
@mohindersingh2668 Жыл бұрын
Your analytical power regarding Sikh history is excellent
@JagjitSingh-ep4ys
@JagjitSingh-ep4ys Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਇਤਿਹਾਸ ਦੀ ਜਾਣਕਾਰੀ ਦਿੱਤੀ ਵਾਹਿਗੁਰੂ ਮੇਹਰ ਕਰੇ
@sikh4569
@sikh4569 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ🙏🙏🙏🙏🙏🙏🙏
@BaljinderKaurBajak
@BaljinderKaurBajak 4 ай бұрын
ਬਹੁਤ ਵਧੀਆ ਉਪਰਾਲਾ ਅਜਿਹੀਆਂ ਜਾਣਕਾਰੀਆਂ ਦਿੰਦੇ ਰਹੋ। ਪਿੰਡ ਬਾਜਕ ਜਿਲ੍ਹਾ ਬਠਿੰਡਾ
@SukhwinderSingh-wq5ip
@SukhwinderSingh-wq5ip Жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤❤ ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@amarjitsinghwalia1247
@amarjitsinghwalia1247 Жыл бұрын
Dhan Dhan Shri Guru Gobind Singh Ji Maharaj 🙏🙏🌹🌹
@parmjitsingh5995
@parmjitsingh5995 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਕੌਮ ਦੇ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾ ਕਰ ਰਹੇ ਹੋ ਜੀ ਪ੍ਰਮਾਤਮਾ ਤੁਹਾਨੂੰ ਹੋਰ ਵੀ ਬਲ ਬਖਸ਼ਣ ਜੀ। ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ
@SidhuCreation-b5z
@SidhuCreation-b5z Жыл бұрын
Thank you veer ji for providing us a precious knowledge of our religion
@arungill1561
@arungill1561 Жыл бұрын
ਧੰਨ ਮੇਰੇ ਸਤਿਗੁਰੂ ਪਾਤਸ਼ਾਹ ਦਸ਼ਮੇਸ਼ ਪਿਤਾ ਜੀ ਮਹਾਰਾਜ ਤੇਰੇ ਲਾਲਾ ਦੀ ਸ਼ਹਾਦਤ ਨੂੰ ਪ੍ਰਣਾਮ ਸ਼ਹੀਦ ਸਿੰਘਾ ਦੀ ਸ਼ਹਾਦਤ ਨੂੰ ਪ੍ਰਣਾਮ
@ranjitpossi
@ranjitpossi Жыл бұрын
ਭਾਰਤ ਸਰਕਾਰ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦੇਸ਼ ਅਤੇ ਕੌਮ ਦੀ ਖਾਤਿਰ ਕੀਤੀਆਂ ਗਈਆਂ ਲਾਸਾਨੀ ਕੁਰਬਾਨੀਆਂ ਸਦਕਾ ’ਭਾਰਤ ਰਤਨ’ ਦੇ ਖ਼ਿਤਾਬ ਨਾਲ਼ ਨਿਵਾਜਣਾ ਚਾਹੀਦਾ ਹੈ ।❤❤❤❤❤❤❤
@HARMEETSINGH-us8xh
@HARMEETSINGH-us8xh 5 күн бұрын
वीर जी, भारत रत्न ता बहुत तुछ जी चीज़ है, चलो 100xभारत रत्न!!!
@TigerChamp007
@TigerChamp007 4 күн бұрын
ਕੋਈ ਵੀ ਰਤਨ ਦਾ ਖਿਤਾਬ ਦੇਣ ਦਾ ਮਤਲਬ ਓੁਨਾਂ ਦੀ ਕੁਰਬਾਨੀ ਦਾ ਮੁੱਲ ਲਗਾਓੁਣਾ, ਕੋਈ ਵੀ ਉਨ੍ਹਾਂ ਦੀ ਕੁਰਬਾਨੀ ਦਾ ਮੁੱਲ ਨਹੀਂ ਲਗਾ ਸਕਦਾ।
@Srational-sy1uz
@Srational-sy1uz Жыл бұрын
Guru Sahib was Alaal Purakh Himself, no difference. And HIS Singhs were Saint Soldiers and the power of Guru Sahib and His Singhs is infinite. There is no parallel even remotely close in this Universe, to what Guru Sahib and His Singhs were capable of. Only and only Guru Sahib could do it. ਸਿਰਫ ਸਦਕੇ ਹੀ ਜਾ ਸਕਦੇ ਹਾਂ, ਐਸੇ ਗੁਰ ਕਉ ਬਲਿ ਬਲਿ ਜਾਈਐ, ਆਪ ਮੁਕਤੁ ਮੋਹਿ ਤਾਰੇ ॥
@jattportfolio153
@jattportfolio153 Жыл бұрын
ਵਾਹਿਗੁਰੂ ਵਾਹਿਗੁਰੂ ਧੰਨ ਧੰਨ ਦਸਮ ਪਿਤਾ ਜੀ।
@jasveersingh9413
@jasveersingh9413 21 сағат бұрын
ਬਹੁਤ ਹੀ ਜਾਣਕਾਰੀ ਮਿਲਦੀ ਐ ਵੀਰ ਜੀ ਸੋਡੇ ਪ੍ਰੋਗਰਾਮ ਸੁਣਕੇ
@onkarsingh7019
@onkarsingh7019 Жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@RajinderSingh-cw9wu
@RajinderSingh-cw9wu Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਜਿਹਨਾਂ ਦਾ ਕੌਮ ਦੇਣ ਨਹੀਂ ਦੇ ਸਕਦੀ👃👃👃 ਪੑਣਾਮ ਸਹੀਦਾਂ ਨੂੰ👃👃👃
@HarpalSingh-uv9ko
@HarpalSingh-uv9ko Жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
@harman8033
@harman8033 Жыл бұрын
ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਹਿਗੁਰੂ ਜੀ ❤🙏🙏🙏🙏🥀🌷💓🌾⚔️❣️❤️🥰💞✈️💖🌹💪
@KulwinderSingh-wm1dj
@KulwinderSingh-wm1dj Жыл бұрын
Ì
@NiKa-wh2xn
@NiKa-wh2xn Жыл бұрын
Germany too. Boht, boht Dhanwad mere Guru Piare Ithaskar Vir Ji Aap ji da.
@baggasingh9234
@baggasingh9234 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹
@nihangsinghwarriors
@nihangsinghwarriors Жыл бұрын
satnaam waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@lakhveersingh1877
@lakhveersingh1877 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@HarpalSingh-uv9ko
@HarpalSingh-uv9ko Жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
@ranbirpalsingh1220
@ranbirpalsingh1220 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏼🙏🏼🌺❤️🍁
@manpreetkaurkamboj4692
@manpreetkaurkamboj4692 Жыл бұрын
ਵਾਹਿ ਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਵਾਹਗੁਰੂ ਜੀ ਦੀ ਫ਼ਤਹਿ ਬਹੁਤ ਵਧੀਆ ਕੰਮ ਕਰ ਰਹੇ ਓ ਪਰਮਾਤਮਾ ਤੁਹਾਨੂੰ ਹੋਰ ਹਿਮਤ ਤੇ ਤਾਕਤ ਦੇਂਣ
@ManvirDhillon-j6v
@ManvirDhillon-j6v Жыл бұрын
Thanks waheguru ji ,Thanks so much, WAHEGURU ji ka khalsa Waheguru ji ki Fateh 🙏
@rakeshverma1613
@rakeshverma1613 Жыл бұрын
God bless you, very very informative , koti koti naman, Guru ji, I have no words except tears, Hisar Haryana
@manjitsinghslatch230
@manjitsinghslatch230 Жыл бұрын
Dhan shree satguru Gobind singh ji maharaj..🙏🙏🙏🙏🌹
@SandeepSingh-wf6tf
@SandeepSingh-wf6tf Жыл бұрын
DHAN DHAN BABA AJIT SINGH JI SHAHEED DHAN DHAN BABA JUJAR SINGH JI SHAHEED DHAN DHAN BABA JORAVAR SINGH JI SHAHEED DHAN DHAN BABA FATEH SINGH JI SHAHEED JI NU KOTI KOTI PARNAM.🙏🙏🙏🙏🙏
@RanjitKaur-xp1ut
@RanjitKaur-xp1ut Жыл бұрын
Dhan Dhan Shri Guru Pita Maharaji 🙏🙏🙏
@KuldeepSingh-iv4dy
@KuldeepSingh-iv4dy Жыл бұрын
❤Veer ji tuhada bohat bohat dhanwaad sikh itihaas ware jaankari den waste ❤
@GurjeetSingh-b3r
@GurjeetSingh-b3r Жыл бұрын
Dhan Dhan shri Guru Gobind singh ji Maharaj 🙏🙏🙏
@swaransingh483
@swaransingh483 Жыл бұрын
ਧਨ ਧਨ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ
@jassirureke9884
@jassirureke9884 Жыл бұрын
🙏🙏🙏🙏🙏Waheguru Ji Ka Khalsa Waheguru Ji Ki Fateh 🙏🙏🙏🙏🙏🙏🙏🙏🙏🙏🙏
@sukhdevsinghaulakh5346
@sukhdevsinghaulakh5346 Жыл бұрын
ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਜਿਗਰਾ ਧੰਨ ਮੇਰੀ ਮਾਤਾ ਗੁਜਰ ਕੌਰ ਜੀ ਦਾਸ ਪਿੰਡ ਪਲਾਸੌਰ ਜਿਲਾ ਤਰਨ ਤਾਰਨ ਸਹਿਬ🙏🙏🙏🙏🙏🙏🍎🍎🍓🌷🌷🌹🍇
@amritsamra00
@amritsamra00 Жыл бұрын
ਸਤਨਾਮ ਵਾਹਿਗੁਰੂ ਜੀ 🙏
@happypreet7639
@happypreet7639 Жыл бұрын
ਧੰਨ ਹੈ ਮੇਰਾ ਕਲੰਗੀਆਂ ਵਾਲਾ ਗੁਰੂ ਸਾਹਿਬ ਕੋਈ ਹੋਰ ਨਾ ਹੋਇਆ ਤੇ ਨਾ ਹੋਣਾ ਉਹਨਾਂ ਵਰਗਾ 🙏 ਵੀਰ ਜੀ ਅਸੀਂ ਰਾਏਕੋਟ ਤੋਂ ਤੁਹਾਡੀ ਵੀਡਿਓ ਵੇਖ ਰਹੇ ਹਾਂ ਤੁਹਾਡਾ ਧੰਨਵਾਦ ਸਿੱਖ ਇਤਹਾਸ ਇੰਨੇ ਵਦੀਆ ਢੰਗ ਨਾਲ ਦੱਸਣ ਲਈ
@amandeepkaur3242
@amandeepkaur3242 Жыл бұрын
Waheguru ji app ji nu bhot khush rkhn.. App ji bhot vdiya km kr rhe o ..🙏🏻🙏🏻🙏🏻... Guru pita ji nu app te bhot maan howega🙏🏻🙏🏻
@simranjitkaurdipsrayya-tc4pn
@simranjitkaurdipsrayya-tc4pn Жыл бұрын
ਧੰਨ ਧੰਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏 ਬਹੁਤ ਹੀ ਵਧੀਆ ਵੀਰ ਜੀ 🙏
@bhupinderkaur4061
@bhupinderkaur4061 Жыл бұрын
ਧੰਨ ਧੰਨ ਗੁਰੂ ਗੌਬਿੰਦ ਸਿੰਘ ਜੀ ਮਹਾਰਾਜ
She wanted to set me up #shorts by Tsuriki Show
0:56
Tsuriki Show
Рет қаралды 8 МЛН
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
БАБУШКА ШАРИТ #shorts
0:16
Паша Осадчий
Рет қаралды 4,1 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН