ਤੈਨੂੰ ਬਾਪ ਕਿਵੇਂ ਆਖਾਂ (EP - 68) New Punjabi Movie 2024 • Jatt Speed

  Рет қаралды 236,689

jatt speed

jatt speed

Ай бұрын

#punjabishortmovies #punjabinatak #jattspeed
ਤੈਨੂੰ ਬਾਪ ਕਿਵੇਂ ਆਖਾਂ (EP - 68) New Punjabi Movie 2024 • Jatt Speed
#shortmovie
#jattspeed
#punjabicomedy
#toppakistanidramas
#pakistanidrama
#shortvideo
#shortfilm
#punjabisong
#newshortpunjabimovie
#punjabishortmovies
#natak
#2023
New KZbin Channel 👇
/ @gurivlogs47
Facebook👇
gurpyar.dhal...
Instagram 👇 _.guri.77?igshi...

Пікірлер: 327
@KanwaljitKaur-zn2xh
@KanwaljitKaur-zn2xh 27 күн бұрын
ਜੇ ਘਰਵਾਲ਼ਾ ਮੋਟੇ ਦਿਮਾਗ ਵਾਲਾ ਹੋਵੇ ਤਾਂ ਜਨਾਨੀ ਦੀ ਜ਼ਿੰਦਗੀ ਨਰਕ ਈ ਐ।ਦੂਜਿਆਂ ਨੂੰ ਵੀ ਮੌਕਾ ਮਿਲ ਜਾਂਦਾ ਆਪਣੀਆਂ ਚਲਾਉਣ ਦਾ।
@ManpreetKaur-st8kx
@ManpreetKaur-st8kx 27 күн бұрын
Bilkul sahi keha
@mangjitsingh4606
@mangjitsingh4606 26 күн бұрын
ਯੂਵੀ ਦਾ ਡੀ ਐਨ ਏ ਕਰਾਉ ਇਹ ਗੁਰੀ ਜਾਂ ਕਿਸੇ ਹੋਰ ਦਾ
@user-nz2uz8ln1g
@user-nz2uz8ln1g 24 күн бұрын
Sirra video👌🏻👌🏻👌🏻
@JugrajSingh-bz2pv
@JugrajSingh-bz2pv 27 күн бұрын
ਜੁਵੀ ਦਾ ਦਿਮਾਗ ਵੀ ਘੱਟ ਈ ਆ
@amandhindsa6492
@amandhindsa6492 27 күн бұрын
Dimaag ght nhi dimaag haiga hi nhi
@jasjitkaur3925
@jasjitkaur3925 27 күн бұрын
ਕੋਈ ਕਹਾਣੀ ‌ ਦਾ ਮੂੰਹ ਸਿਰ ਨਹੀਂ ਐਵੇਂ ਹੋਰ ਹੀ ਪਾਸੇ ਤੁਰੇ ਫਿਰਦੇ ਨੇ, ਕਦੇ ਤਾਂ ਖੁਸ਼ ਪਰਿਵਾਰ ਵਿਖਾ ਦਿਉ ਸਾਰਾ ਦਿਨ ਸ਼ੱਕ
@sameepshergill994
@sameepshergill994 27 күн бұрын
ਆ ਜੁਵੀ ਤੇ ਐਵੇ ਡੰਗਰ ਜਿਹਾ ਏਦੀ ਮਾਂ ਵੀ ਡਿੰਪਲ ਹਰ episode ਵਿਚ ਰੋਂਦੀ ਰਿਹੰਦੀ ਸੀ ਮੈ ਗੁਰੀ ਨੂੰ ਨ੍ਹੀ ਛੱਡਣਾ, ਮੈੰ ਗੁਰੀ ਨਈਂ ਛੱਡਣਾ ਫੇਰ ਮਿਲੀ ਤੇ ਕੁੱਝ ਵੀ ਨ੍ਹੀ
@Grewal_2024
@Grewal_2024 27 күн бұрын
😂😂😂😂😂😂😂
@satindergrewal4998
@satindergrewal4998 27 күн бұрын
ਬਿਲਕੁਲ ਸਹੀ
@balwinderkaur5330
@balwinderkaur5330 26 күн бұрын
😂😂😂
@gurwinderkaurgill2802
@gurwinderkaurgill2802 27 күн бұрын
ਯੂਵੀ ਪੜਿਆ ਲਿਖਿਆ ਅਣਪੜ
@SurinderKaur-tg2bc
@SurinderKaur-tg2bc 27 күн бұрын
ਬਹੁਤ ਵਧੀਆ ਵੀਡੀਓ ਹੈ ਜੀ ਪਰ ਹਰ ਵਾਰ ਜਨਾਨੀ ਨੂੰ ਗ਼ਲਤ ਕਿਓਂ ਵਾਹਿਗੁਰੂ ਜੀ ਏਹੋ ਜਿਹੇ ਕਲੇਸ਼ ਤੋਂ ਦੂਰ ਰੱਖੀ
@seemarani9560
@seemarani9560 27 күн бұрын
ਮੈਨੂੰ ਇਹ ਨਾਟਕ ਬਿਲਕੁਲ ਪਸੰਦ ਨਹੀਂ ਆਉਂਦਾ ਹੁਣ ਇਸ ਕਰਕੇ ਮੈਂ ਇਹਨੂੰ ਲਾਇਕ ਨਹੀਂ ਕਰਾਂਗੀ
@balwinderkaur5330
@balwinderkaur5330 26 күн бұрын
Goog 😅
@kulwinder169
@kulwinder169 27 күн бұрын
ਇਥੇ ਤਾਂ ਸਾਰਿਆਂ ਨੂੰ ਹਰ ਇਕ ਗੱਲ ਦਾ ਸਬੂਤ ਚਾਹੀਦੇ ਨੇ
@user-bf7dp8so6t
@user-bf7dp8so6t 27 күн бұрын
ਹਰ ਗੱਲ ਤੇ ਜੁਵੀ ਅਨਪੜ੍ਹ ਵਾਲੀ ਗੱਲ ਕਰਦਾ ਬਿੰਨਾ ਜਾਚ ਪੜਤਾਲ ਕੀਤੇ ਹਰ ਗੱਲ ਦਾ ਰੌਲਾ ਦਾਦਾ ਦਾਦੀ ਕੋਲ ਪਾ ਦਿੰਦਾ ਹਰ ਵਾਰ ਕੁੜੀ ਨੂੰ ਗਲਤ ਨਹੀਂ ਸਮਝਣਾ ਚਾਹੀਦਾ ਨਾਲ਼ੇ ਕੁੜੀ ਨਾਲ ਤਾਂ ਪਹਿਲਾ ਹੀ ਬਹੁਤ ਕੁਝ ਹੋਇਆ ਹੈ
@HarjinderKaur-cg4es
@HarjinderKaur-cg4es 27 күн бұрын
ਇਨੁੰਜੁਵੀ ਡੱਰਾਮੇ ਵਿਚੋ ਕੱਡੋਇਹ,ਗੱਲਾਂ,ਏ,ਗੱਦਾ,ਜੱਫਾ,ਕੱਰੋਇਨੁੰ,
@ArshdeepSingh-oh4qk
@ArshdeepSingh-oh4qk 27 күн бұрын
ਐਨੇ ਲੁੱਚੇ ਬੁੱਢਾ ਬੁਢੀ ਨਹੀਂ ਜ਼ਿੰਦਗੀ ਚ ਦੇਖੇ ਬਹੁਤ ਤਕੜੀ ਐਕਟਿੰਗ ਐ ਦੋਹਾਂ ਦੀ
@satbirsingh5897
@satbirsingh5897 27 күн бұрын
ਕਿਰਨਾਂ ਤੁਸੀਂ ਵੀ ਹੁਣ ਆਪਣਾਂ ਆਪ ਵਿਖਾਓ ਏਨਾਂ ਨੂੰ ਧੱਕਾ ਕਰਨਾ ਆਉਂਦਾ ਸਾਰੇ ਸੋਹਰੇ ਘਰ ਦੇ ਏਦਾਂ ਹੁੰਦੇ
@user-se3rb8vj3b
@user-se3rb8vj3b 27 күн бұрын
ਬਹੁਤ ਵਧੀਆ ਵੀਡੀਓ ਹੈ ਜੀ ਸਾਰੀ ਟੀਮ ਨੂੰ ਸ਼ੁੱਭਕਾਮਨਾਵਾਂ
@dandiwal4858
@dandiwal4858 27 күн бұрын
ਯੂਵੀ ਘਰ ਦੀ ਹਰ ਗੱਲ ਬੂੜੇ ਬੂੜੀ ਨੂੰ ਦੱਸ ਦਿੰਦਾ ਉਹ ਤਾਂ ਇਸ ਦਾ ਘਰ ਪੱਟਣ ਨੂੰ ਪਹਿਲਾਂ ਹੀ ਤਿਆਰ ਰਹਿੰਦੇ ਨੇ
@DarshanSingh-vn4on
@DarshanSingh-vn4on 27 күн бұрын
ਮਨੂ ਭਾਈ ਪਹਿਲਾਂ ਇਹ ਚੈਕ ਤਾਂ ਕਰਵਾ ਲਓ ਕਿ ਗਰਭ ਹੈ ਕਿੰਨੇਂ ਚਿਰ ਦਾ ਹੈ। ਡੀ ਐਨ ਏ ਚੈਕ ਕਰਵਾਓ ਮੂਰਖ ਨਾਂ ਬਣੋਂ
@user-zi5qg2ti2g
@user-zi5qg2ti2g 27 күн бұрын
ਬੁਹਤ ਬੁਹਤ ਵਦੀਆ ਵੀਡਿਓ ❤
@gurminderdhaliwal9700
@gurminderdhaliwal9700 27 күн бұрын
ਪਹਿਲਾ ਤਾ ਡੀਅਐਨਕਰਾਓ ਜੁਵੀ ਦਾ ਤੇ ਕਿਰਨ ਦਾ ਕਿੰਨੇ ਮਹੀਨੇ ਦਾ ਬੱਚਾ ਟੈਸਟ ਕਰਾ ਲਓ
@Kaur25593
@Kaur25593 27 күн бұрын
ਬਹੁਤ ਵਧੀਆ ਵੀਡੀਓ 👌👌👌
@guribarn5515
@guribarn5515 27 күн бұрын
ਯੂਵੀ ਤੇਰੀ ਪੜਾਈ ਤਾਂ ਖੂਹ ਵਿਚ ਪੈ ਗਈ ਤੇ ਰੇ ਨਾਲੋਂ ਤਾਂ ਅਨਪੜ੍ਹ ਚਾਹ ਚੰਗੇ
@sharanjeetkaur8539
@sharanjeetkaur8539 27 күн бұрын
ਗਲਤ ਸ਼ੱਕ ਨਰਨ ਨਾਲ ਘਰਾਂ ਦੇ ਘਰ ਉੱਜੜ ਜਾਂਦੇ ਵੇਲਾ ਹੱਥ ਨਹੀਂ ਆਉਂਦਾ
@gurjinderkaur2522
@gurjinderkaur2522 26 күн бұрын
Bilkul sahi kha hai g
@gurwinderkaurgill2802
@gurwinderkaurgill2802 27 күн бұрын
ਯੂਵੀ ਤਾ ਜਮਾ ਹੀ ਬੇਵਕੂਫ ਆ
@AgampartapKhehra
@AgampartapKhehra 26 күн бұрын
Nice kirna
@chahalsingh6999
@chahalsingh6999 27 күн бұрын
ਬਹੁਤ ਵਧੀਆ ਵੀਡੀਓ 😊
@RituSharma-nn9bq
@RituSharma-nn9bq 27 күн бұрын
ਬਹੁਤ ਵਧੀਆ ਵੀਡੀਓ ਆ
@gwprofessor6483
@gwprofessor6483 27 күн бұрын
ਯੂਵੀ ਦਾ ਦਿਮਾਗ ਵੀ ਘੱਟ ਈ ਆ ਪਰ ਸਾਰੇ ਹੀ ਘਟ ਹੀ ਹੈ
@user-ho8yb4bn4h
@user-ho8yb4bn4h 27 күн бұрын
ਬਹੁਤ ਗਲਤ ਹੋ ਰਿਹਾ ਇਸ ਕੁੜੀ ਨਾਲ ਮੁਰਖਾ ਦਾ ਟਬਰ
@channiverma176
@channiverma176 27 күн бұрын
guri di gll shi h.. V jnaniaa suit vadhiya pa k jaan giaa😂😂😂😂
@SubegSingh-gf1oc
@SubegSingh-gf1oc 27 күн бұрын
ਬਹੁਤ ਵਧੀਆ ਵੀਡੀਓ ਜਲਦੀ ਅਗਲਾ ਭਾਗ ਲਿਆਓ ਧੰਨਵਾਦ
@user-of9mt1jb4r
@user-of9mt1jb4r 22 күн бұрын
ਬਹੂਤ਼ਹ
@Preeto225
@Preeto225 27 күн бұрын
Phli vaar cmnts kita ajj, episode sare dekhe a,,,yrr Guri te trs onda ,kina ਬੇਬੱਸ ja vichara,ik real baap wala role 💯💯💯💯
@user-mg5xi6up2w
@user-mg5xi6up2w 27 күн бұрын
ਬਹੁਤ ਬਹੁਤ ਵਧੀਆ ਵੀਡੀਓ ਬਣਾਈ ਹੈ 🙏🙏🙏🙏🙏🙏
@malkeetarpan1999
@malkeetarpan1999 27 күн бұрын
😊😊😊
@ParamjitKaur-uq4ue
@ParamjitKaur-uq4ue 27 күн бұрын
😂
@navjotkaur3726
@navjotkaur3726 27 күн бұрын
​@@malkeetarpan1999❤
@navjotkaur3726
@navjotkaur3726 27 күн бұрын
😊 😘 , ..
@balbirkaur3940
@balbirkaur3940 27 күн бұрын
ਬਹੁਤ😢
@SatpalSingh-mh2sm
@SatpalSingh-mh2sm 27 күн бұрын
ਸਤਪਾਲ ਸਿੰਘ ਮੱਲ ਸਿੰਘ ਵਾਲਾ ਮਾਨਸਾ
@manjeetkaur949
@manjeetkaur949 27 күн бұрын
ਬਹੁਤ ਵਧੀਆ ਵੀਡਿਉ ❤❤ਮਨਜੀਤ ਕੌਰ ਘਨੌਰੀ ਕਲਾਂ
@amarjitsingh1946
@amarjitsingh1946 27 күн бұрын
ਬਹੁਤ ਵਧੀਆ ਵੀਡਿਓ ਆ ਬਾਈ ਗੁਰੀ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ❤❤
@rachhpalsingh78466
@rachhpalsingh78466 27 күн бұрын
ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@Dhaliwaljagdesh1976
@Dhaliwaljagdesh1976 25 күн бұрын
Dadi too good
@Surinderkaur-en4rx
@Surinderkaur-en4rx 27 күн бұрын
ਮਨੋ ਤੁਸੀਂ ਆਏ ਪੁੱਛ ਕੇ ਆਓ ਵੀ ਇਹਨੂੰ ਕਿਹੜਾ ਮਹੀਨਾ ਲੱਗਿਆ ਵਾ ਇਥੋਂ ਪਤਾ ਲੱਗੂਗਾ ਸੋਡੇ ਕੋਲੋਂ ਤਾਂ ਕਿੱਧੇ ਦੀ ਗਈ ਵੀ ਆ ਵੀ ਇਹ ਬੱਚਾ ਕਿਹਦਾ ਖੂਨ ਟੈਸਟ ਕਰਾਓ
@user-he4yf7fd2l
@user-he4yf7fd2l 27 күн бұрын
Hng tast karyo tuc frr pata lag Jo
@Surinderkaur-en4rx
@Surinderkaur-en4rx 27 күн бұрын
ਮੈਨੂੰ ਬੁੜਾ ਬੁੜੀ ਪੱਟੀ ਜਾਂਦੀ ਆ ਉਹਨੂੰ ਉਂਗਲਾਂ ਲਾਈ ਜਾਂਦੇ ਨੇ ਆ ਜੋ ਛੇਤੀ
@ShwetaSharma-fi1wy
@ShwetaSharma-fi1wy 27 күн бұрын
Nice video ji Manu ji tuhadi acting bahut vadhiya
@KhushiDhaliwal-zy3gm
@KhushiDhaliwal-zy3gm 27 күн бұрын
Nyc veere❤
@gurjindersingh3638
@gurjindersingh3638 27 күн бұрын
ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਜੱਟ ਸਪੀਡ ਜੀ 🙏🥀💛🥀👌
@poojathakur5947
@poojathakur5947 27 күн бұрын
Manu bhut soni acting krdi
@mohinderpalkaurgodhian5194
@mohinderpalkaurgodhian5194 26 күн бұрын
Nice video ❤❤❤🎉🎉🎉
@KamleshBabbar-mx3of
@KamleshBabbar-mx3of 27 күн бұрын
Manny te Guru Di acting bahut heeee vadhia aa verry good
@kinnidhillon1299
@kinnidhillon1299 26 күн бұрын
Very nice story
@gurmalsingh3892
@gurmalsingh3892 27 күн бұрын
ਜੂਵੀ ਪੜਿਆ ਲਿਖਿਆ ਹੋਇਆ ਕੇ ਵੀ ਅਨਪੜਾ ਵਾਲੀਆ ਗਲਾ ਕਰਦਾ ਹੈ ਬਿਨਾ ਕਿਸੇ ਗਲ ਤੋ ਕਿਰਨਾ ਨਾਲ ਧੱਕਾ ਹੁੰਦਾ ਹੈ ਜੇ ਕੋਈ ਛੱਕ ਸੀ ਤਾ ਡੀ ਐਨੇ ਟੈਸਟ ਕਰਵਾਉਦੇ ਸਾਰਾ ਪਤਾ ਲਗ ਜਾਦਾ ਮੰਨੂ ਦਾ ਰੋਲ ਬਹੁਤ ਵਧੀਆ ਹੈ ਪਰ ਹੁਣ ਇਹ ਵੀਡੀਓ ਹੋਰ ਪਾਸੇ ਜਾ ਰਹੀ ਹੈ ਗਲਤ ਹੈ ਬੁੜਾ ਬੁੜੀ ਘਰ ਪੱਟਣਗੇ ਮੈਂ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ
@user-hg3qn8pt9q
@user-hg3qn8pt9q 27 күн бұрын
Vry nyc vdo
@BaljitKaur-ej3ue
@BaljitKaur-ej3ue 26 күн бұрын
Good video ❤❤
@user-tk7im4gm8d
@user-tk7im4gm8d 27 күн бұрын
Manu di aakting good 👍 👌
@Pooja82
@Pooja82 27 күн бұрын
Very nice video 👍
@AmanDeep-ts7rk
@AmanDeep-ts7rk 25 күн бұрын
Nic voides
@SohanjitKaur-kb4hc
@SohanjitKaur-kb4hc 27 күн бұрын
Dager bnda yuvi sachi
@mehaksingh1542
@mehaksingh1542 25 күн бұрын
Vvvnice❤
@KuldeepSingh-qg4tj
@KuldeepSingh-qg4tj 26 күн бұрын
Super acting of Guri in this episode.🎉
@sidhusiblings385
@sidhusiblings385 27 күн бұрын
ਗੁਰੀ ਪਹਿਲਾਂ ਤਾ ਮੂਵੀ ਕਿਧਰ ਵਲ ਜਾ ਰਹੀ ਪਰਝਹੁਣ ਬਹੁਤ ਵਧੀਆ ਸਾਰੀ ਟੀਮ ਵਧੀਆ ਪਰ ਯੂਵੀ ਸਰਾਬ ਇਹ ਠੀਕ ਨਾ ਤ, ਰਮਨਪ੍ਰੀਤ ਜਸਨੁਰ ਰਣਵੀਰ ਸਿੰਘ ਪਿੰਡ ਕਲਾਲਾ ਜਿਲਾ ਬਰਨਾਲਾ
@user-he7ro8yy5o
@user-he7ro8yy5o 27 күн бұрын
❤❤❤ nice story and good skripta
@lakhbirsingh7976
@lakhbirsingh7976 27 күн бұрын
Very Very nice
@HarpreetKaur-vy9ki
@HarpreetKaur-vy9ki 27 күн бұрын
ਐਨਾ ਵੀ ਮੁੰਡਾ ਮੂਰਖ ਨਹੀਂ ਹੈਗਾ ਡੀ ਐਨੇ ਚੈਕ ਹੋ ਜਾਂਦਾ ਉਹ ਕਰਵਾਵੇ ਪਾਪ ਕਰਨ ਦੀ ਜਗਾ
@komaldhillon1291
@komaldhillon1291 27 күн бұрын
ਬੁੜਾ। ਤੈਨੂੰ।ਸਰਮ।ਨੀ। ਆਉਂਦੀ।ਆਹ।ਬਲਟ।ਜਨਾਨੀ। ਨੂੰ ਸਰਮ।ਨਹੀਂ। ਆਉਂਦੀ
@rewalkaur5138
@rewalkaur5138 27 күн бұрын
ਇਹ ਬੁੜੀ ਬੁੜਾ ਤੇ ਪੁਆੜਾ ਪਾਉਆਣ ਤੇ ਰਹਿੰਦੇ ਹਨ ਬੇਸ਼ਰਮ ਜਿਹੇ
@harpreetkaur-dp5gn
@harpreetkaur-dp5gn 27 күн бұрын
Kush ta positive dikha do
@user-vb6sp5wj3y
@user-vb6sp5wj3y 27 күн бұрын
❤❤❤❤❤
@harmeetsingh1879
@harmeetsingh1879 26 күн бұрын
Very very nice video ❤
@gurdeepaujla1442
@gurdeepaujla1442 27 күн бұрын
Very nice video
@user-mn2vx7lv1o
@user-mn2vx7lv1o 27 күн бұрын
Very very nice ❤❤❤
@ManjeetKaur-lf4ws
@ManjeetKaur-lf4ws 27 күн бұрын
Very nice video. Yuvi padh likh ke anpadh wali gall karda. Bappu te osdi gharwali bewkoof. Guri di te Manu di acting bahut Vadhiya
@JagseerSingh-je3cx
@JagseerSingh-je3cx 27 күн бұрын
ਅਨਪੜ੍ਹ ਯੂਵੀ ਹੈ
@baljinderkaur7295
@baljinderkaur7295 27 күн бұрын
ਯੁਵਰਾਜ ਦਾ ਵੀ ਔਖਾ😂
@user-dv7qb8hp6n
@user-dv7qb8hp6n 27 күн бұрын
ਯੁਵੀ ਦੀ ਮਾਂ ਤੇ ਬਾਪ ਦੀ ਅਐਕਟਿੰਗ ਬਹੁਤ ਹੀ ਵਧੀਆ ਹੁੰਦੀ ਹੈ
@reenakashap133
@reenakashap133 27 күн бұрын
Very very nice episode guri Veer ji bahut vadia story hai Veer ji
@satbirsingh5897
@satbirsingh5897 27 күн бұрын
ਸਾਰੇ ਇੱਕ ਦੂਜੇ ਨਾਲ ਸਹੀ ਹੋਕੇ ਬੁੱਡੇ ਬੁੱਡੀ ਨੂੰ ਫੜੋ
@gurmeet3684
@gurmeet3684 27 күн бұрын
Bahut vadia video 👌👌👌👌
@parminderkaur1262
@parminderkaur1262 27 күн бұрын
ਬੇਵਕੂਫ਼ ਯੂਵੀ
@Jatt__saab0
@Jatt__saab0 26 күн бұрын
Bhut vadia video g ❤️❤️❤️
@user-uw4ci6iz1e
@user-uw4ci6iz1e 27 күн бұрын
Nice 👍👍
@user-yc3jh2zt2j
@user-yc3jh2zt2j 27 күн бұрын
Very nice
@jagdevsingh8335
@jagdevsingh8335 27 күн бұрын
ਪੱਕੇ ਸਬੂਤ ਬਿਨਾਂ ਕਿਸੇ ਤੇ ਅਲਜਾਮ ਨਹੀਂ ਲਾਈਦਾ ਵੀਡੀਓ ਠੀਕ ਬਣੀ ਹੋਈ ਹੈ ਸਭ ਨੇ ਬਹੁਤ ਸਿਆਣਪ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਜੱਟ ਸਪੀਡ ਚੈਨਲ ਚੈਨਲ ਨੂੰ ਤਰੱਕੀਆਂ ਬਖਸ਼ੇ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ ਜੀ 🙏
@nimartkaur-lp1sz
@nimartkaur-lp1sz 27 күн бұрын
Nice
@RAKESHKUMAR-mh6ze
@RAKESHKUMAR-mh6ze 27 күн бұрын
Bahut badia story hai
@CharanjitKaur-cg5sx
@CharanjitKaur-cg5sx 26 күн бұрын
Guri tuhadi acting bahut hi vadhia h. Tu banda hi bahut hi wadhia h.
@beantkaurgill3609
@beantkaurgill3609 27 күн бұрын
Very good massage gbu all members ❤❤😊❤❤
@jaswantkaur1709
@jaswantkaur1709 27 күн бұрын
ਕਿੰਨੇ ਗਲਤ ਜੂ ਵੀ ਤੇਰੀ ਸੋਚ ਤੇਰੀ ਮਾਂ ਦੀ ਤੇਰੀ ਪਿਓ ਦੀ ਕੋ ਸ਼ਰਮ ਕਰੋ ਬੱਚਾ ਤੁਹਾਡਾ ਹੀ ਆ
@narinderkaur6295
@narinderkaur6295 27 күн бұрын
Vary nice ji Vary nice ji ❤
@ramandeepkaur434
@ramandeepkaur434 27 күн бұрын
Guri di acting sb to vadh vdhyaa
@ranjeetsekhon765
@ranjeetsekhon765 27 күн бұрын
Very nice ji god bless u ❤❤❤
@JASVIRSINGH-ls5xh
@JASVIRSINGH-ls5xh 26 күн бұрын
Good work all team. Nice episode.
@GurmeetKaur-kl7zs
@GurmeetKaur-kl7zs 27 күн бұрын
😂
@kaurbrar5463
@kaurbrar5463 27 күн бұрын
Awesome 💞
@jarnailsingh4167
@jarnailsingh4167 27 күн бұрын
Galt shak kar ke ghar barbad kar reho ho ji good Massege doctor sahib ji ❤❤❤❤❤❤❤
@mejarSingh-fi3so
@mejarSingh-fi3so 24 күн бұрын
Like you ❤❤❤❤❤❤❤
@kirangill2912
@kirangill2912 27 күн бұрын
ਬੇਅਕਲ ਯੂਵੀ
@CharanjitKaur-cg5sx
@CharanjitKaur-cg5sx 26 күн бұрын
Manu di acting bahut hi vadia h.
@SukhwinderSingh-wq5ip
@SukhwinderSingh-wq5ip 27 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@FarooqAhmed-qj8kk
@FarooqAhmed-qj8kk 27 күн бұрын
Very ❤nice ❤video ❤
@RajRani-qu6md
@RajRani-qu6md 27 күн бұрын
👌👌👌👌👌♥️
@kamal_kaur4418
@kamal_kaur4418 27 күн бұрын
Op de no ok with the new one ❤
@user-en4no9vu4l
@user-en4no9vu4l 27 күн бұрын
ਬਹੁਤ ਵਧੀਆ ਵੀਡੀਓ ਐ ਜੀ
@manjindersingh1822
@manjindersingh1822 27 күн бұрын
Very nice video ji waheguru bless u all team members ji
@user-ft7eq2ly6k
@user-ft7eq2ly6k 27 күн бұрын
Very nice veer ji ❤❤ next part plz jaldi
@swarnkaur4312
@swarnkaur4312 27 күн бұрын
Very good ji 🙏 ❤❤
@mehaksingh1542
@mehaksingh1542 27 күн бұрын
Vvvnice❤🎉🎉
@satbirsingh5897
@satbirsingh5897 27 күн бұрын
ਉਹ ਡਾਕਟਰ ਤੇ ਯੁਵੀ ਦੇ ਛਿਤਰ ਪਰੇਡ ਕਰੋਂ ਹੁਣ
@GurpreetSingh-fq7di
@GurpreetSingh-fq7di 27 күн бұрын
Very nice video brother Guri always your videos superb and your all team members work awesome 👍🌹❤️🙏🙏
Why You Should Always Help Others ❤️
00:40
Alan Chikin Chow
Рет қаралды 111 МЛН
Китайка и Пчелка 4 серия😂😆
00:19
KITAYKA
Рет қаралды 3,7 МЛН
02ਦੋ ਰੰਗ ਲਹੁ ਦੇ DO RANG LAHU DE 2024 Rani vade chak
15:33