ਤੈਨੂੰ ਬਾਪ ਕਿਵੇਂ ਆਖਾਂ (EP - 84) New Punjabi Movie 2024 • Jatt Speed

  Рет қаралды 214,853

jatt speed

jatt speed

Күн бұрын

#punjabishortmovies #jattspeed #natak
ਤੈਨੂੰ ਬਾਪ ਕਿਵੇਂ ਆਖਾਂ (EP - 84) New Punjabi Movie 2024 • Jatt Speed
#shortmovie
#jattspeed
#punjabicomedy
#toppakistanidramas
#pakistanidrama
#shortvideo
#shortfilm
#punjabisong
#newshortpunjabimovie
#punjabishortmovies
#natak
#2023
Guri 👉 9738000288
New KZbin Channel 👇
/ @gurivlogs47
Facebook👇
www.facebook.c...
Instagram 👇 ...

Пікірлер: 252
@rajsingh2776
@rajsingh2776 Ай бұрын
ਬਹੁਤ ਵਧੀਆ ਸਟੋਰੀ ਬਣਾਈ ਹੈ ਬੱਬੂ‌ਕੰਡੇ ਚੁਗ ਦਿਊ ਸਾਰੇ ਆਪਣੀਆਂ ਚਾਲਾਂ ਨਾਲ਼ ਐਸੀ ਸਕੀਮ ਲਾਈ ਐਸੀ ਸਕੀਮ ਲਈ ਇੱਕ ਫੋਨ ਨਾਲ ਘੁਮਾਤੀ ਸਾਰੀ ਗੇਮ ਪਾਸਾ ਹੀ ਪਲਟਤਾ ਧੰਨਵਾਦ ਰਾਜ ਖੀਵਾ ਮਾਨਸਾ
@KulwinderKaur-ff3jf
@KulwinderKaur-ff3jf Ай бұрын
ਸੁਨੀਤਾ 🎉🎉ਦੀ ਐਕਟਿੰਗ ਬਹੁਤ ਵਧੀਆ 😅😅ਬਹੁਤ ਹੱਸਾਉਂਦੇ ਆ
@jagdevsingh8335
@jagdevsingh8335 Ай бұрын
ਜੱਟ ਸਪੀਡ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਹੀ ਵਧੀਆ ਢੰਗ ਨਾਲ ਬਣੀ ਹੈ ਹਰ ਤਰ੍ਹਾਂ ਦਾ ਰੰਗ ਜੋ ਅੱਜ ਕੱਲ੍ਹ ਦੁਨੀਆਂ ਵਿੱਚ ਹੋ ਰਿਹਾ ਹੈ ਬਹੁਤ ਵਧੀਆ ਪੇਸ਼ਕਾਰੀ ਪੇਸ਼ ਕੀਤੀ ਗੁਰੀ ਵੀਰੇ ਤੇਰਾ ਬਾਪ ਅੱਜ ਤਾਂ ਗੁਲਾਬੀ ਪੱਗ ਬੰਨ੍ਹ ਕੇ ਲਾੜਾ ਬਣਿਆ ਰਹਿੰਦਾ ਹੈ ਇਸ ਤੋਂ ਇੰਜ ਜਾਪਦਾ ਹੈ ਕਿ ਇੱਕ ਵਿਆਹ ਹੋਰ ਕਰਾਵੇਗਾ ਬੱਬੂ ਦੀ ਐਕਟਿੰਗ ਬਹੁਤ ਘੈਂਟ ਹੈ ਬੱਬੂ ਤਾਂ ਪੂਰੀ ਸੀ ਆਈ ਡੀ ਕਰਨ ਵਿੱਚ ਪੂਰੀ ਮਾਹਿਰ ਹੈ ਯੂਵੀ ਤੈਨੂੰ ਤਾਂ ਬੋਲਣ ਦਾ ਢੰਗ ਵੀ ਨਹੀਂ ਆਉਂਦਾ ਬਿਨਾਂ ਸੋਚੇ ਸਮਝੇ ਹੀ ਬੋਲਣ ਲੱਗ ਜਾਂਦਾ ਹੈ ਵੀਡੀਓ ਬਹੁਤ ਸੁਲਝਾਉਣ ਯੋਗ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏
@taranpreetkaur7496
@taranpreetkaur7496 Ай бұрын
Very good video ❤❤
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@manjitkaur1070
@manjitkaur1070 Ай бұрын
ਬਹੁਤ ਵਧੀਆ ਜੀ 🎉🎉🎉🎉
@gurmalsingh3892
@gurmalsingh3892 Ай бұрын
ਆ ਆ ਗਿਆ ਜੂਵੀ ਨਾ ਕਿਸੇ ਨੂੰ ਸਤਿ ਸਿਰੀ ਆਕਾਲ ਨਾ ਕੋਈ ਸੁਖ ਸਾਂਦ ਪੁਛੀ ਬਸ ਆਉਣ ਸਾਰ ਲੜਨ ਲਗ ਗਿਆ ਪੜੇ ਹੋਇਆ ਵੀ ਅਨਪੜ੍ਹ ਬਣਿਆ ਫਿਰਦਾ ਅੱਜ ਤਾ ਤਿੰਨੇ ਸਸ ਨੂੰਹਾ ਇਕ ਮੰਜੇ ਤੇ ਬੈਠੀਆ ਸੀ ਬੱਬੂ ਗੇਮ ਪੂਰੀ ਖੇਡ ਰਹੀ ਹੈ ਬਹੁਤ ਘੈਂਟ ਐਕਟਿੰਗ ਹੈ ਬੱਬੂ ਦੀ ਮੰਨੂ ਦੇ ਤਾ ਗੋਡੇ ਹੀ ਦੁਖਦੇ ਰਹਿੰਦੇ ਨੇ ਸਨੀਤਾ ਦੀ ਐਕਟਿੰਗ ਬਹੁਤ ਘੈਂਟ ਹੈ ਬੰਤਾ ਤਾ ਅਜ ਲਾਲ ਪੰਗ ਬੰਨ੍ਹ ਕੇ ਨਵੀ ਬਹੂ ਕੋਲੇ ਜਾ ਕੇ ਆਇਆ ਹੈ ਇਹ ਨੀ ਰਜਦਾ ਜਨਾਨੀਆ ਤੋ ਹੁਣ ਤੀਜਾ ਵਿਆਹ ਕਰਵਾਉਗਾ ਗੁਰੀ ਦੇਖਦਾ ਜਾਹ ਹੁਣ ਬੱਬੂ ਕੀ ਕਰਦੀ ਬੁੜੇ ਨਾਲ ਸਾਰੀ ਟੀਮ ਦੀ ਐਕਟਿੰਗ ਬਹੁਤ ਸੋਹਣੀ ਹੈ ਵੀਡੀਓ ਬਹੁਤ ਵਧੀਆ ਹੈ ਜੀ ਅਗਲਾ ਪਾਰਟ ਜਲਦੀ ਲੈ ਕੇ ਆਇਉ ਜੀ ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ
@sharanjeetkaur8539
@sharanjeetkaur8539 Ай бұрын
ਲਓ ਜੀ ਬੁੜੇ ਦਾ ਕੰਡਾ ਕੱਡੂਗੀ ਬੱਬੂ 😂😂
@gurjindersingh3638
@gurjindersingh3638 Ай бұрын
ਬਹੁਤ ਵਧੀਆ ਵੀਡੀਓ ਜੱਟ ਸਪੀਡ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਗੁੱਡ ਮੈਸਜ 🙏🌿💛🌿👌 ਯਮੂਨਾ ਨਗਰ
@SimranSingh-zx4wj
@SimranSingh-zx4wj Ай бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ
@amarjitsingh1946
@amarjitsingh1946 Ай бұрын
ਬਹੁਤ ਵਧੀਆ ਵੀਡਿਓ ਆ ਵਾਈ ਗੁਰੀ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ❤❤
@DeepKnitting
@DeepKnitting Ай бұрын
Babu dii acting very nyc
@balveerkaur3010
@balveerkaur3010 Ай бұрын
ਜੋ ਵੀ ਬੇਟਾ ਕਿਸੇ ਦਾ ਸਤਿ ਸ੍ਰੀ ਅਕਾਲ ਤੋਂ ਬੁਲਾ ਲੈਣਾ ਨਹੀਂ ਸੀ ਤਿੰਨੇ ਹੀ ਵੱਡੀਆਂ ਬੈਠੀਆਂ ਸੀ ਤੇਰੇ ਤੋਂ ਕਿੰਨੇ ਦਿਨਾਂ ਤੋਂ ਬਾਹਰੋਂ ਆਇਆ ਤੇਰੇ ਵੱਲ ਵੇਖ ਕੇ ਹੋਰ ਬੱਚੇ ਵੀ ਐਵੇਂ ਵੀ ਕਰਨਗੇ ਜਿਵੇਂ ਤੁਸੀਂ ਕਰਦੇ ਹੋ
@championgamemap6485
@championgamemap6485 Ай бұрын
❤ਗੂਰੀ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤
@rachhpalsingh78466
@rachhpalsingh78466 Ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ।
@khushpreetsidhu4746
@khushpreetsidhu4746 Ай бұрын
Babe di acting bhout vadia 😂😂😂
@jashubhullar
@jashubhullar Ай бұрын
ਯੁੱਗ ਨੂੰ ਯੁੱਗ ਟੱਕਰਿਆਂ😂😂😂😅😅
@KaramjeetKaur-s4r
@KaramjeetKaur-s4r Ай бұрын
Hanji
@JugrajSingh-bz2pv
@JugrajSingh-bz2pv Ай бұрын
ਜੂਵੀ ਨੂੰ ਬੋਲਣ ਦੀ ਅਕਲ ਬਹੁਤ ਘੱਟ ਐ
@JassJot-uj4nl
@JassJot-uj4nl Ай бұрын
ਬਹੁਤ ਵਧੀਆ ਵੀਡੀਓ ਹੈ ਜੀ ਗਰੀ ਵੀਰ
@rachhpalsingh78466
@rachhpalsingh78466 Ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@ParminderKaur-ef2ce
@ParminderKaur-ef2ce Ай бұрын
ਰਾਜ ਕਹਿੰਦੀ ਤੁਹਾਡੀ ਦਾਦੀ ਸੱਸ ਆ ਦਾਦੀ ਸੱਸ ਤਾਂ ਕਿਰਨਾ ਦੀ ਸੀ 😂😂ਬੱਬੂ ਨੇ ਤਾਂ ਭੈਣ ਹੀ ਬਣਾ ਲਿਆ 😂
@user-rj7fe5nx8e
@user-rj7fe5nx8e Ай бұрын
Very nice video 🎉🎉🎉🎉❤❤❤❤
@nagindersingh4388
@nagindersingh4388 Ай бұрын
ਮੁੰਡਾ ਅੰਨਪੜ ਪਾ ਲਿਆ ਖੋਤਿਆ ਵਾਂਗ ਬੋਲਦਾ ਮਾ ਪਿਉ ਨੂੰ
@BALWINDERKAUR-m3m
@BALWINDERKAUR-m3m Ай бұрын
ਯੂਞੀ ਅਕਲ ਬਹਤ ਘਟ ਆੳਦਾ ਲੜਨ ਲਘ ਗਿਆ
@ranjitekuar5584
@ranjitekuar5584 Ай бұрын
Punjabi shi likho Punjabi galt aa
@jasveersinghgill23023
@jasveersinghgill23023 Ай бұрын
ਬਹੁਤ ਵਧੀਆ ਵੀੜੀਓ ਬਾਈ ਜੀ ਗੁਰੀ 🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤🎉😂😂😂😂😂😂😂😂😂😂😂😂😢😢😢😢😢😢😢😢😢😢😢😢😢😢😢😢😢😢😢😢😢😢😢😢😢😮
@HarbansKaur-fu6of
@HarbansKaur-fu6of Ай бұрын
😊😊😊😊😊
@GaganDeep-wf6jn
@GaganDeep-wf6jn Ай бұрын
ਯੁਵੀ ਡਫਲ ਜੇ ਨੂੰ ਅਕਲ ਦਾ ਘਾਟ ਕੁਜ ਯਦਾ ਹੀ ਆ 😂
@gurminderdhaliwal9700
@gurminderdhaliwal9700 Ай бұрын
ਵੈਰੀ ਗੁੱਡ ਜੁਵੀ ਤੂੰ ਸਤਿ ਸਰੀ ਅਕਾਲ ਤਾ ਬੁਲਾ ਦੀਦਾ ਫੇਰ ਵੀ ਦਾਦੀ ਸੀ
@KulwinderKaur-xw9tp
@KulwinderKaur-xw9tp Ай бұрын
Babu nl story sohni bn gi👌👌👍
@satnamkaur2435
@satnamkaur2435 Ай бұрын
ਯੂਵੀ ਨੇ ਆਕੇ ਨਾ ਸਤਿ ਸੑੀ ਅਕਾਲ ਬੁਲਾਈ ਨਾ ਮੱਥਾ ਟੇਕਣਾ ਕਿਹਾ ਆਉਦਾ ਈ ਬੋਲਨ ਲਗ ਗਿਆ
@anjubala580
@anjubala580 Ай бұрын
Very nice video ji gbu all team nu ❤❤❤❤❤🎉🎉🎉🎉🎉
@VipinKumar-xh6yj
@VipinKumar-xh6yj Ай бұрын
Babu❤karu❤kamala❤niceji❤🎉🎉🎉🎉🎉🎉
@nagindersingh4388
@nagindersingh4388 Ай бұрын
ਰਿਸਤੇ ਨਾਤੇ ਚੰਗੇ ਵਿਖਾਉ ਚਾਚੀ ਤਾਈ ਦਾ ਲਿਆਜ ਕਰਨਾ ਬਣਦਾ
@JugrajSingh-bz2pv
@JugrajSingh-bz2pv Ай бұрын
ਜੂਵੀ ਨੂੰ ਬੋਲਣ ਦੀ ਅਕਲ ਬਹੁਤ ਘੱਟ ਐ ਤਾਂ ਹੀ ਇਸ ਨੂੰ ਕਿਰਨ ਛੱਡ ਗਈ ਬਿਨਾਂ ਸੋਚੇ ਸਮਝੇ ਉਸ ਤੇ ਇਲਜਾਮ ਲਗਾਏ
@ArshdeepSingh-oh4qk
@ArshdeepSingh-oh4qk Ай бұрын
Kps gill ਦਾ ਮੁੰਡਾ ਐਵੇਂ ਨਹੀਂ ਕਹਿੰਦੇ ਬੰਤੇ ਨੂੰ
@user-ml4hg5kq4s
@user-ml4hg5kq4s Ай бұрын
Very nice video god bless you all team ji
@KhanAngrej-pe2xu
@KhanAngrej-pe2xu Ай бұрын
Babu the acting bahut badhiya
@kamlarani8052
@kamlarani8052 Ай бұрын
Bahut vadiya episode aa God bless you all members🎉🎉🎉❤❤❤❤
@gurmeet3684
@gurmeet3684 Ай бұрын
Aaj de time vich ehi kuj hunda nice video 👌👌👌👌🌺🌸🌺🌸🌺🌸🌺🌸🌺🌸🌺🌸🌺🌸kamal ho gyi bappu di 3 rakhi ferda
@ShinderPal-oj7uh
@ShinderPal-oj7uh Ай бұрын
Super ❤❤❤❤❤❤❤❤❤vedio
@user-ns6oc2im5v
@user-ns6oc2im5v Ай бұрын
ਬਹੁਤ ਮੋਟੇ ਤਮਾਕ ਦਾ ਆਦਮੀ ਹੈ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
@SudeshVerma-is4rb
@SudeshVerma-is4rb Ай бұрын
Raj di acting bahut vidya hai Meenu bahut vidya lagdi hai❤❤❤❤❤
@GurmeetKaur-kl7zs
@GurmeetKaur-kl7zs Ай бұрын
❤❤❤
@soniasharma8891
@soniasharma8891 Ай бұрын
ਨੂੰਹ ਸੱਸ ਵਿਚ ਬੜਾ ਪਿਆਰ ਆ 😅😅 ਇੱਕੋ ਜਹੀਆਂ ਚੁੰਨੀਆ ਲੇ ਰੱਖੀ ਹੈ 😂😂
@user-fw9lb9pk7n
@user-fw9lb9pk7n Ай бұрын
Hahaha babbu bht wadiya 😂😂😂
@sukhwinderkaur7145
@sukhwinderkaur7145 Ай бұрын
ਕਿਸੇ ਸਤਿ ਸ੍ਰੀ ਅਕਾਲ ਨਹੀਂ ਕਿਸੇ ਨੂੰ ਮੱਥਾ ਟੇਕਿਆ ਨਹੀਂ, ਆਉਦਾ ਹੀ ਲੱਗ ਗਿਆ ਲੜਨ, ਸਾਰਾ ਦਿਨ ਘੋੜੇ ਤੇ ਸਵਾਰ ਰਹਿੰਦਾ, ਵੱਡੇ ਛੋਟੇ ਨੂੰ ਬੋਲਣ ਦਾ ਪਤਾ ਨਹੀਂ
@GurmukhSekhon-oc1ur
@GurmukhSekhon-oc1ur Ай бұрын
ਹੋਰ ਕੀ ਬੂੜੀਆ ਨੂੰ ਮਾੜਾ ਬੋਲੀ ਜਾਦਾ ਕਿਰਨਾਂ ਨੂੰ ਨੀ ਲੋਟ ਕਰ ਸਕੇ
@sukhwinderkaur7145
@sukhwinderkaur7145 Ай бұрын
@@GurmukhSekhon-oc1ur ਸਹੀ ਗੱਲ ਹੈ👌
@manjeetkaur949
@manjeetkaur949 Ай бұрын
ਬਹੁਤ ਵਧੀਆ ਐਕਟਿੰਗ ਸਾਰਿਆਂ ਦੀ 🎉🎉🎉🎉🎉ਮਨਜੀਤ ਕੌਰ ਘਨੌਰੀ ਕਲਾਂ ❤❤❤❤❤❤
@user-ul7nh8pm1j
@user-ul7nh8pm1j Ай бұрын
V nice vdo
@SukhvinderDhillon-tv7rf
@SukhvinderDhillon-tv7rf Ай бұрын
ਦਾਦੀ ਸੱਸ ਕਿੱਥੋਂ ਬਣਗੀ ਸੱਸ ਲਗਦੀ ਐਂ ਡੱਫਲੇ
@ManpreetsinghJalalabad-yy4bn
@ManpreetsinghJalalabad-yy4bn Ай бұрын
ਸਹੀ ਕਿਹਾ ਤੁਸੀ ਇਹਨਾਂ ਨੂੰ ਤਾਂ ਇਹ ਨਹੀਂ ਪਤਾ ਲਗਦਾ ਕਿ ਇਹਨਾਂ ਦਾ ਆਪਸ ਵਿਚ ਰਿਸ਼ਤਾ ਕੀ ਆ ਦੋਵੇਂ ਨੂੰਹਾਂ ਵੀ ਸਸ ਨੂੰ ਭੈਣ ਹੀ ਕਹੀ ਜਾਦੀਆਂ ਜੇ ਮਾਂ ਕਹਿਕੇ ਨਹੀਂ ਬੁਲਾਉਣਾ ਤਾਂ ਮਾਸੀ ਹੀ ਕਹਿ ਲਵੋ
@JASVIRSINGH-ls5xh
@JASVIRSINGH-ls5xh Ай бұрын
Very nice very nice very nice.
@RAKESHKUMAR-mh6ze
@RAKESHKUMAR-mh6ze Ай бұрын
❤❤❤❤❤❤❤❤❤❤ vary nice video
@balbirkaur3940
@balbirkaur3940 Ай бұрын
good g
@SahilKhan-xb6zd
@SahilKhan-xb6zd Ай бұрын
Bhot badhi video
@NoorButtar-kp7vf
@NoorButtar-kp7vf Ай бұрын
Very nice story g 🎉🎉🎉😂😂😂
@GSBoutique_705
@GSBoutique_705 Ай бұрын
ਰਾਜ ਵੇਰੀ ਗੁੱਡ ਐਕਟਿੰਗ 👍👌
@AgamdeepSingh-mr2hl
@AgamdeepSingh-mr2hl Ай бұрын
ਬੱਬੂ ਬੱਬੂ ਬੱਬੂ ਹੋ ਜਾਓ ਗਈ
@Mehreenpunia
@Mehreenpunia Ай бұрын
Bahut vdia video veer tuhadi
@brownmunde444
@brownmunde444 Ай бұрын
ਯੁੱਗ ਨੂੰ ਯੁੱਗ ਮਿਲ ਗਿਆ babbu ਖਿੱਚ ਕੇ ਰੱਖ ਕੰਮ 😊😊😊
@user-dz9mx8bq4r
@user-dz9mx8bq4r Ай бұрын
Very nice video 👌
@karamjeet3266
@karamjeet3266 Ай бұрын
Nice ji🎉
@user-rc2nk5tv2s
@user-rc2nk5tv2s Ай бұрын
ਯੂਵੀ ਪਤਾ ਤੇਰਾ ਵੀ ਨੀ ਕਦੋ ਬੁੜੇ ਵੱਲ ਦਾ ਹੋ ਜਾਨਾ ਜਦੋ ਬੁੜਾ ਬਲਾਉਦਾ ਉਦੋ ਹੀ ਉਨਾੱਂ ਵ਼ੱਲ ਦਾ ਹੋ ਜਾਨਾ
@sapnasauda9278
@sapnasauda9278 Ай бұрын
Excellent performance by all ❤❤
@singhchannel9900
@singhchannel9900 Ай бұрын
ਗੁਰੀ ਬਾਈ,ਵੈਸੇ ਤਾਂ ਸਭ ਦਾ ਹੀ,ਪਰ ਬੱਬੂ ਦਾ ਰੋਲ ਬਹੁਤ ਵਧੀਆ ਹੈ, ਪਰ ਉੱਚੀ ਬਹੁਤ ਬੋਲਦੀ ਐ।ਜਦੋਂ ਰਾਜ ਲੰਘ ਕੇ ਗਈ ਤਾਂ ਪੂਰੀ ਉੱਚੀ ਸਭ ਕੁੱਝ ਸੁਣਾਇਆ।ਉਸ ਨੂੰ ਹੌਲੀ ਬੋਲਣ ਲਈ ਕਹੋ। ਧੰਨਵਾਦ 💐💐💐💐
@mani29404
@mani29404 Ай бұрын
ਰਾਜ ਸਿਰਾ 😂😂😂😂😂
@anitaarora1162
@anitaarora1162 Ай бұрын
Very nice episode ❤
@gurman111
@gurman111 Ай бұрын
Very nice video g 👍👍👍😂😂😂😂
@tejveerhari3433
@tejveerhari3433 Ай бұрын
Vary nice video
@MeenuRani-ld5js
@MeenuRani-ld5js Ай бұрын
ਤਾਈ ਵੀ ਆਪਣੇ ਰੰਗ ਦਿਖਾਉਗੀ
@RituSharma-nn9bq
@RituSharma-nn9bq Ай бұрын
ਬਹੁਤ ਸੋਹਣੀ ਵੀਡੀਓ ਹੈ ਜੀ 🎉👌🎉
@kogighotra8809
@kogighotra8809 Ай бұрын
very nice story ji
@user-vb6sp5wj3y
@user-vb6sp5wj3y Ай бұрын
❤❤👌👌👌👌
@reenakashap133
@reenakashap133 Ай бұрын
Very very nice episode guri Veer ji
@ranjeetsinghbhourji422
@ranjeetsinghbhourji422 Ай бұрын
Very very good msg real life related truth story video sare members bohot hi vadiya àcting vaste thanx
@user-gg2kb7ee2c
@user-gg2kb7ee2c Ай бұрын
very nice 👍👍
@gurminderdhaliwal9700
@gurminderdhaliwal9700 Ай бұрын
ਵੈਰੀ ਨਾਇਸ ਬੱਬੂ
@satbirsingh5897
@satbirsingh5897 Ай бұрын
ਯੂਵੀ ਹਰ ਵਾਰ ਤੂੰ ਹੀ ਪਛਤਾਉਣਾ ਹੁਣ ਵੀ ਬੋਲੀ ਜਾਦਾ
@aulakh1144
@aulakh1144 Ай бұрын
Nice 👍🏻
@HusanPreet-qy7fn
@HusanPreet-qy7fn Ай бұрын
Very very nice video ❤❤❤❤
@GurpreetSingh-fq7di
@GurpreetSingh-fq7di Ай бұрын
Very nice video brother Guri always your videos awesome and your all team members work superb 👍🌹❤️🙏🙏
@GagandeepGill-gx6jk
@GagandeepGill-gx6jk Ай бұрын
Nice video❤
@JasdeepSingh-nv1rk
@JasdeepSingh-nv1rk Ай бұрын
❤❤❤❤ very nice video ji 🎉🎉🎉🎉
@SurinderSingh-jb9kq
@SurinderSingh-jb9kq Ай бұрын
Very nice Jattspeed team 🙏 I like Sunita Bhuttal Raj with Bille Ram the most
@user-ot8xq8pv7t
@user-ot8xq8pv7t Ай бұрын
Very Very nice g 👌
@AmanMittal-ke1mu
@AmanMittal-ke1mu Ай бұрын
Very nice e
@AmanBappiana
@AmanBappiana Ай бұрын
Video nice video ji ❤
@davinderSingh-qu8qe
@davinderSingh-qu8qe Ай бұрын
ਬੱਬੂ ਦੇ ਆੳਣ ਨਾਲ ਵਧੀਆ ਬਣ ਗਈ ਵੀਡੀਓ
@VeersinghDhaliwal-nu4nr
@VeersinghDhaliwal-nu4nr Ай бұрын
Very nice video Manu didi ji ❤❤❤🎉🎉🎉
@shaminderkaursandhu9747
@shaminderkaursandhu9747 Ай бұрын
Very nice video good job all team members gbu all team ❤❤
@satbirsingh5897
@satbirsingh5897 Ай бұрын
ਬੱਬੂ ਜਿਦਾਂ ਬਾਅਦ
@ekamveer4358
@ekamveer4358 Ай бұрын
Nice episode
@SukhpreetKauruppal
@SukhpreetKauruppal Ай бұрын
Very nice stroy ❤❤🎉
@user-en4no9vu4l
@user-en4no9vu4l Ай бұрын
Very nice bedio god bless you all teem siraaaaaaa
@randhawacreations6753
@randhawacreations6753 Ай бұрын
Nice video 👍👍👍👍
@JaswinderKaur-du7of
@JaswinderKaur-du7of Ай бұрын
Verynicevideo🎉🎉🎉🎉🎉🎉🎉🎉🎉❤❤❤❤❤❤❤❤❤❤❤❤
@meenabagga3488
@meenabagga3488 Ай бұрын
Bohot hi vadia episode hai thanks sari team da
@KaramjeetKaur-s4r
@KaramjeetKaur-s4r Ай бұрын
Nyc video 📷
@SukhwinderKaur-me4ti
@SukhwinderKaur-me4ti Ай бұрын
Mnu de acting baut vadia a ❤❤
@kaurbrar5463
@kaurbrar5463 Ай бұрын
Super fantastic ❤
@Gagan12152
@Gagan12152 Ай бұрын
Very nice Episode overall team ❤❤
@manvirkaur2047
@manvirkaur2047 Ай бұрын
Bhout Vdia story aa❤️❤️👌👌
@rozanaroutine4238
@rozanaroutine4238 Ай бұрын
Wow wow wow wow wow wow wow wow wow wow wow wow wow wow wow wow wow wow wow wow wow wow wow wow🎉🎉🎉🎉😢
@ranjitekuar5584
@ranjitekuar5584 Ай бұрын
Ki matlab aa gall ne bni wow 😂😂😂
@sahibjot9727
@sahibjot9727 Ай бұрын
All episodes very very nice love u all members ❤️💕
@beantkaurgill3609
@beantkaurgill3609 Ай бұрын
Very good massage gbu all members ❤❤❤❤❤
王子原来是假正经#艾莎
00:39
在逃的公主
Рет қаралды 26 МЛН
Alat yang Membersihkan Kaki dalam Hitungan Detik 🦶🫧
00:24
Poly Holy Yow Indonesia
Рет қаралды 11 МЛН
Dad Makes Daughter Clean Up Spilled Chips #shorts
00:16
Fabiosa Stories
Рет қаралды 7 МЛН
Magic or …? 😱 reveal video on profile 🫢
00:14
Andrey Grechka
Рет қаралды 62 МЛН
王子原来是假正经#艾莎
00:39
在逃的公主
Рет қаралды 26 МЛН