ਤੈਨੂੰ ਸੋਹਰਾ ਕਿਵੇਂ ਆਖਾਂ ? Best Punjabi Short Movie 2023 , New Punjabi Short Film 2023 Punjabi Natak

  Рет қаралды 1,152,657

The Punjab Queen

The Punjab Queen

Күн бұрын

Пікірлер: 233
@BikkarsinghGuru
@BikkarsinghGuru 6 ай бұрын
ਬਹੁਤ ਵਧੀਆ ਸੁਨੇਹਾ ਵਾਹਿਗੁਰੂ ਸੋਨੂ ਤਰੱਕੀਆਂ ਬਖਸ਼ੇ ਬਾਈ ਬਹੁਤ ਵਧੀਆ ਸੁਨੇਹਾ ਸਾਡੇ ਸਮਾਜ ਨੂੰ ਇਹੀ ਜੀਆਂ ਵੀਡੀਓ ਦੀ ਬਹੁਤ ਲੋੜ ਹੈ ਲੱਗਦਾ ਬਾਈ ਪਹਿਲੇ ਵਾਰ ਕੋਈ ਚੱਜ ਦੀ ਵੀਡੀਓ ਵੇਖੀ ਹੈ
@HarwinderKaur-sp2ew
@HarwinderKaur-sp2ew 5 ай бұрын
😊
@yogeshsaini5311
@yogeshsaini5311 5 ай бұрын
😊😊
@SharmaSharma-d4n
@SharmaSharma-d4n 4 ай бұрын
L bhp😢​@@yogeshsaini5311
@nanakchandkamboj5844
@nanakchandkamboj5844 Жыл бұрын
ਬਹੁਤ ਵਧੀਆ ਮੈਸੇਜ ਹੈ ਸਾਡੇ ਸਮਾਜ ਲਈ। ਅਕਸਰ ਹੀ ਘਰਾਂ ਵਿੱਚ ਏਹੋ ਕੁੱਝ ਹੀ ਤਾਂ ਵਾਪਰਦਾ ਹੈ ਅੱਜਕਲ। ਬਜੁਰਗਾਂ ਨੂੰ ਚਾਹੀਦਾ ਹੈ ਕਿ ਆਪਣੇ ਨਾੰ ਥੋੜਾ ਬਹੁਤ ਪੈਸਾ ਯਾ ਜਮੀਨ ਦਾ ਟੁਕੜਾ ਜਰੂਰ ਰੱਖਣ ਤਾ ਕਿ ਔਖੇ ਵੇਲੇ ਬੱਚਿਆਂ ਦੇ ਮੁਹਤਾਜ ਨਾ ਹੋਣਾ ਪਵੇ।
@harjitkaur3959
@harjitkaur3959 Жыл бұрын
ਬਹੁਤ ਵਧੀਆ ਕਹਾਣੀ ਹੇ
@JGEERJGEER-jl9ru
@JGEERJGEER-jl9ru Жыл бұрын
ਬਿਲਕੁਲ ਸਹੀ ਅਤੇ ਸੱਚੀ ਗੱਲ ਹੈ ਬਹੁਤਾਤ ਬਜ਼ੁਰਗਾਂ ਨਾਲ ਏਸੇ ਤਰ੍ਹਾਂ ਹੁੰਦਾ ਹੈ
@baldevsinghbuttar8293
@baldevsinghbuttar8293 Жыл бұрын
ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ ਜੀ। ਬੁੱਟਰ ਬਠਿੰਡਾ ਵੱਲੋਂ ਪਦਮਨੀਲ ਤੱਕ ਸਲਿਊਟ ਹੈ ਜੀ। ਮਾਤਾ ਪਿਤਾ ਦੀ ਸੇਵਾ ਕਰਨ ਦਾ ਹੱਕ ਵੀ ਪੁੱਤਰਾਂ ਦਾ ਹੀ ਪਦਮਨੀਲ ਤੱਕ ਬਣਦਾ ਹੈ ਜੀ। ਸੇਵਾ ਨੂੰ ਮੇਵਾ ਮਿਲਦਾ ਹੈ ਜੀ।ਹਰ ਥਾਂ ਲੋਕ ਸਲਾਮਾਂ ਕਰਦੇ ਫੇਰ ਹੈ ਜੀ। ਘਰਾਂ ਵਿੱਚ ਸਾਰੇ ਪ੍ਰਵਾਰ ਫਿਰ ਸੌਖੇ ਰਹਿੰਦੇ ਹਨ ਜੀ।🌹👌🎉🌷🙏🌹
@balkarsingh239
@balkarsingh239 Жыл бұрын
❤❤
@JaswinderSingh-xj5rz
@JaswinderSingh-xj5rz Жыл бұрын
ਮੇਰੇ ਕੋਲ ਕਚਿਹਰੀ ਵਿੱਚ ਬਹੁਤ ਅਜਿਹੇ ਲੋਕ ਆਉਂਦੇ ਹਨ। ਜੀਅ ਕਰਦੈ, ਸਾਰਿਆਂ ਨੂੰ ਸ਼ੇਅਰ ਕਰਾਂ।
@tirathsingh6539
@tirathsingh6539 7 ай бұрын
ਜੀ ਕਿਹੋ ਜਿਹੇ
@kulwinderbhatt8052
@kulwinderbhatt8052 9 ай бұрын
ਬਹੁਤ ਸੋਹਣਾ ਸੁਨੇਹਾ ਦਿੱਤਾ ਸਮਾਜ ਨੂੰ❤❤
@hakamsingh6861
@hakamsingh6861 Жыл бұрын
ਵੀਰੇ ਬਹੁਤ ਹੀ ਸਾਬਾਸ਼ ਦਾ ਹਕਦਾਰ ਹੈ ਇਹੇ ਜਿਹੀਆਂ ਵੀਡੀੳ ਦਿਲ ਜਿਂਤ ਲੈਂਦੀਆਂ ਜੇ ਮੇਰੇ ਕੋਲੇ ਹੁੰੰਦੇ ਵੈਰੀ ਗੁਡ ਕਹਿਦਾ ਬੁਗੇ ਗਾਇਕ ਵਾਗੂ ਜਲੂਸ ਨਹੀਂ ਕਢਿਆ
@balramgambhir3632
@balramgambhir3632 Жыл бұрын
Bhabhi nu siani rabb nae jaldi bnaa dita Bapu ji nae fhir Khushi Khushi ashirwad dae dita Sewa hi Swarg hai ji 💐🎈💐 eh hi khusha nae
@shayargaganjaito
@shayargaganjaito Жыл бұрын
ਬਹੁਤ ਸੋਹਣੀ ਵੀਡਿਓ ❤❤
@ਯੰਗਤੁਰਕਸੱਚਬੋਲਦੇ
@ਯੰਗਤੁਰਕਸੱਚਬੋਲਦੇ Жыл бұрын
ਮਾਫ਼ੀ ਪਹਿਲਾਂ ਹੀ ਮੰਗਦਾ ਹਾਂ ਜੋ ਮੈਂ ਕਹਿਣਾ ਹੈ। ਅਜਿਹਾ ਜ਼ਿਆਦਾਤਰ ਸਾਡੇ ਜ਼ਿਮੀਂਦਾਰਾਂ ਤਬਕੇ ਵਿਚ ਹੁੰਦਾ ਹੈ। ਅਗਰ ਇਕ ਦੋ ਕਿਲੇ ਜਮੀਨ ਦੇ ਬੇਬੇ ਬਾਪੂ ਨੇ ਆਪਣੇ ਕੋਲ ਰੱਖ ਲਏ ਤਾਂ ਸਮਝੋ ਗਏ ਸਾਰੇ ਪੁੱਤਰਾਂ ਧੀਆਂ ਵਲੋਂ। ਮੇਰੇ ਆਪਣੇ ਜੱਦੀ ਪਿੰਡ ਦੇਖਿਆ ਹੈ ਕਿ ਵੱਡਾ ਪੁੱਤਰ ਆਪਣੀ ਮਾਂ ਨੂੰ ਘਸੀਟ ਕੇ ਛੋਟੇ ਭਰਾ ਦੇ ਘਰ ਛੱਡਕੇ ਨਹੀਂ ਸੁੱਟ ਕੇ ਆਇਆ ਸੀ ਤੇ ਸਾਰੇ ਪਿੰਡ ਵਿੱਚ ਥੂ ਥੂ ਕਰਵਾਈ ਸੀ।
@LakshdeepSingh-j5u
@LakshdeepSingh-j5u Жыл бұрын
ਕੋਈ ਨੀ ਆਪਣੇ ਬੁਡੇਪੇ ਦੀ ਵੇਟ ਕਰੋ ਦਿਨ ਸਭ ਦੇ ਆਉਣੇ
@kulwinderraj6516
@kulwinderraj6516 Жыл бұрын
Very Very nice video love you brother ❤️
@mohinderlal1812
@mohinderlal1812 2 ай бұрын
Bilkul sahi hai.Bahut vadia.
@KulwinderSingh-py4mn
@KulwinderSingh-py4mn Жыл бұрын
Ki pta kise te asar ho jaye movie da good
@HarkiratsinghThind
@HarkiratsinghThind Жыл бұрын
ਬੁੱਢਾ ਹੁਣ ਪਿਤਾ ਨਹੀਂ ਰਿਹਾ ਢੋਲ ਬਣ ਗਿਆ ਦੋਨਾਂ ਪਾਸਿਆਂ ਤੋਂ ਵੱਜਦਾ
@sukhminderbaggi9629
@sukhminderbaggi9629 Жыл бұрын
ਜਵਾਨੀ ਵਿੱਚ ਕਮਾਇਆ ਕੁਝ ਬੁਢਾਪੇ ਵਾਸਤੇ ਵੀ ਰੱਖ ਲੈਂਦਾ ਤਾਂ ਦਿਨ ਨਾ ਦੇਖਣੇ ਪੈਂਦੇ I ਸਭ ਕੁਝ ਪੁੱਤਾਂ ਵਾਸਤੇ ਬਣਾ ਕੇ ਰੱਖ ਦੇਣਾ ਇਹ ਵੀ ਇੱਕ ਬੇਵਕੂਫੀ I ਆਪਣੀ ਜ਼ਿੰਦਗੀ ਬਾਰੇ ਵੀ ਸੋਚਣਾ ਚਾਹੀਦਾ ਹੈ /
@Desh-Khalistan
@Desh-Khalistan Жыл бұрын
Hanji bilkul sahi
@tarsemsingh6219
@tarsemsingh6219 8 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਜੀ।
@AjmalbhaiAli
@AjmalbhaiAli 5 ай бұрын
'
@shayargaganjaito
@shayargaganjaito Жыл бұрын
ਜਿਹੋ ਜਿਹਾ ਬੀਜੋਗੇ ਇਹੋ ਜਿਹਾ ਹੀ ਵਢੂ ਗੇ
@ashnisharma3810
@ashnisharma3810 Жыл бұрын
ਬਹੁਤ ਸੋਹਣੀ ਵੀਡੀਓ ਬਣਾਈ ਆ
@lakhwindersingh2002
@lakhwindersingh2002 Жыл бұрын
ਬਹੁਤ ਵਧੀਆ ਜੀ ਦੇ ਸਾਰੇ ਪੁੱਤਰ ਇਸ ਤਰ੍ਹਾਂ ਦੇ ਹੋ ਜਾਣ ਮਾਪੇ ਕਦੇ ਦੁਖੀ ਨਾ ਹੋਣ ਅਤੇ ਆਪਣੀ ਰੂਹ ਤੋਂ ਅਸੀਸਾਂ ਦੇਣ ਜੋ ਸਾਨੂੰ ਹਰ ਦੁੱਖ ਵਿੱਚ ਸਹਾਈ ਹੋਣ
@sidhuanoop
@sidhuanoop Жыл бұрын
ਪਹਿਲੀ ਵਾਰ ਕੋਈ ਆਹ ਸ਼ਾਟ ਫਿਲਮ ਵੇਖੀ ਐ ਨਹੀਂ ਮੈਂ ਫਿਲਮਾਂ ਵੇਖਦਾ ਈ ਨਹੀਂ। ਬਹੁਤ ਵਧੀਆ ਫਿਲਮ । ਚੜ੍ਹਦੀ ਕਲਾ ਚ ਰਹੋ ਵੀਰ। ਬਹੁਤ ਵਧੀਆ ਫਿਲਮ
@hardarshansingh864
@hardarshansingh864 Жыл бұрын
V
@HarbansSingh-fi2mk
@HarbansSingh-fi2mk 8 ай бұрын
😊
@harwinderkaurjhitay
@harwinderkaurjhitay 8 ай бұрын
​@@hardarshansingh864
@KamaljitKaur-kj7fv
@KamaljitKaur-kj7fv Жыл бұрын
ਮਾਂ ਬਾਪ ਏਨੇ ਬੱਚੇ ਪਾਲਦੇ ਪਰ ਬੱਚੇ ਮਿਲ ਕੇ ਇਕ ਬਾਪ ਨਹੀਂ ਪਾਲ ਸਕਦੇ
@SureshKumar-gu7ds
@SureshKumar-gu7ds Жыл бұрын
Very true Ghar Ghar di kahani
@KuvamAnahat
@KuvamAnahat 4 ай бұрын
Bhut Sohni story aa..bhut sara pyar sarya nu
@abhinder8129
@abhinder8129 Жыл бұрын
Bahut sohna message ,ghar ghar di story hai
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@navjotboparais5751
@navjotboparais5751 Жыл бұрын
Pll
@surinderpaldhanda277
@surinderpaldhanda277 Жыл бұрын
ਬਹੂਤ ਖੂਬ ਪਿਕਚਰ ਘਰ ਲੱਗੇ ਅਗ ਤੇ ਬਾਹਰ ਲਗੇ ਬਸੰਤਰ ਇਹ ਸੋਚਣ ਦੀ ਲੋੜ ਹੈ ਆਪਣੇ ਮਾਪਿਆਂ ਵਾਂਗ ਪਤੀ ਦੇ ਘਰ ਵਾਲਿਆਂ ਨੂੰ ਵੀ ਦੇਖੋ
@dayanrawat146
@dayanrawat146 Жыл бұрын
इस छोटी सी कहानी ने मन मोह लिया ।
@balkaranbrar6999
@balkaranbrar6999 Жыл бұрын
ਬਹੁਤ ਮਾੜੀ ਗੱਲ ਹੈ ਇਹ ਬੱਚਿਆ ਵਾਸਤੇ
@gillmanpreetsingh1990
@gillmanpreetsingh1990 Жыл бұрын
ਬਹੁਤ ਵਧੀਆ
@AsadAli-vl2qn
@AsadAli-vl2qn 7 ай бұрын
I wept bitterly to watch this video short but full of lessons.
@DilbagSingh-ez8zd
@DilbagSingh-ez8zd 3 ай бұрын
Bhuat vadia video ji
@nasirbukhari5254
@nasirbukhari5254 Жыл бұрын
Me from Pakistan Quran says "Show kindness to parents provide and help them before they ask to you. nice move and characters .God bless you all
@jagvirsingh1955
@jagvirsingh1955 2 ай бұрын
Bhut sohni aa video
@vinaybatolar1331
@vinaybatolar1331 10 ай бұрын
Bahoot hi badiya story. I appreciate and support your all team member's
@rampreetgrewal1138
@rampreetgrewal1138 11 ай бұрын
Very nice good Story
@ਯੰਗਤੁਰਕਸੱਚਬੋਲਦੇ
@ਯੰਗਤੁਰਕਸੱਚਬੋਲਦੇ Жыл бұрын
ਕਦੇ ਕਦੇ ਅਚਾਨਕ ਹੀ ਤੁਹਾਡੀ ਫ਼ਿਲਮ ਦੇਖਦਾ ਹਾਂ। ਜੋ ਬੀਬੀ ਸੁਖ ਦਾ ਕਿਰਦਾਰ ਨਿਭਾ ਰਹੀ ਹੈ ਇਸ ਦੀ ਐਕਟਿੰਗ ਆਪਣੇ ਪਿੰਡਾਂ ਦੇ ਕਿਰਦਾਰਾਂ ਨਾਲ ਸਹੀ ਨਿਆਂ ਕਰਦੀ ਹੈ।
@GurpreetSingh-kb6ih
@GurpreetSingh-kb6ih Жыл бұрын
Bhut wadhiya shabsh jisne v video banaayee
@Jagrajsingh-y7q
@Jagrajsingh-y7q Жыл бұрын
ਸੁਖ.ਸ੍ਆਣੀ..ਕੁੜੀ.ਰੱਖਲੂ.ਗੀ.ਸਾਰੀ.ਉਮਰ.ਸੁੱਖ.ਤਾ.ਸੁੱਖ.ਹੀ.ਹੈ
@malooksingh7137
@malooksingh7137 4 ай бұрын
ਜਦੋ 4,5 ਪੁੱਤਰ ਹੁੰਦੇ ਸੀ,ਓਦੋ ਕੋਈ ਇਸ ਤਰਾ ਦੀ ਗਲ ਹੀ ਨਹੀਂ ਸੀ, ਫੇਰ 2 ਦਾ ਸਮਾ ਆਯਾ ਇਕ ਦੂਜੇ ਦੀ ਸ਼ਰਮ ਨੂੰ ਰੋਟੀ ਦੇਈ ਜਾਂਦੇ ਇਕ ਮਾੜਾ ਸੀ ਦੂਜਾ ਰਖ ਲੈਂਦਾ ਪਰ ਅਜ ਜਦੋ ਇਕ ਹੀ ਔਲਾਦ ਹੈ ਆਪਣੀ ਬਜ਼ੁਰਗੀ ਚ ਕੀ ਉਮੀਦ ਕਰ ਸਕਦੇ ਹਾਂ ,ਬਾਕੀ ਰਬ ਜਾਣੇ
@kk-id9hg
@kk-id9hg Жыл бұрын
बहुत ही अच्छी कहानी है अच्छी शिक्षा मिलदी है🌹🌹 👌🏼
@rajbirghangas9043
@rajbirghangas9043 Жыл бұрын
Bhut vadhya story
@surinderkaur5228
@surinderkaur5228 Жыл бұрын
ਬਹੁਤ ਵਧੀਆ ਜੀ👍
@jaspaldhillon5027
@jaspaldhillon5027 Жыл бұрын
ਬਹੁਤ ਬਹੁਤ ਵਧੀਆ 👌 ਧੰਨਵਾਦ
@baldevmatharu7294
@baldevmatharu7294 Жыл бұрын
Bhut vdiyaa ae
@SureshPaulSharma
@SureshPaulSharma 2 ай бұрын
ਇਹ ਵਿਗੜੇ ਹੋਏ ਅਖੌਤੀ ਪੰਜਾਬੀ ਸੱਭਿਆਚਾਰ ਦੀ ਅਸਲੀਅਤ ਹੈ
@OFFICIAL_JASMEET_134
@OFFICIAL_JASMEET_134 4 ай бұрын
ਬਹੁਤ ਵਧੀਆ ਗੱਲ ❤
@GurdeepSingh-jf7ti
@GurdeepSingh-jf7ti Жыл бұрын
ਬਹੁਤ ਸੋਹਣੀ ਵੀਡੀਓ ਹੈ
@abdulazizshad6457
@abdulazizshad6457 Жыл бұрын
Bohat khooooob zeberdast zindabad heartiest congratulations
@ramancour
@ramancour 5 ай бұрын
Bahut hi vadya video ji
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਵਧੀਆ ਕਹਾਣੀ
@SurinderKaur-sg2bd
@SurinderKaur-sg2bd Жыл бұрын
Very good story
@karamsingh7111
@karamsingh7111 Жыл бұрын
SUPAR SE BHI UPAR JI 👌👌👌👌👌🙏🙏🙏🙏🙏
@manrajsingh858
@manrajsingh858 8 ай бұрын
ਬਹੁਤ ਹੀ ਵਧੀਆ ਹ ਦਿਲ ਨੂੰ ਛੂਹਣ ਵਾਲੀ ਗੱਲ ਆ
@astaadrai
@astaadrai Жыл бұрын
Good
@SatpalSingh-t2g6c
@SatpalSingh-t2g6c 7 ай бұрын
ਬਹੁਤ ਵਧੀਆ ਵੀਰ ਜੀ
@nirmlkaur3608
@nirmlkaur3608 6 ай бұрын
Bhut vdya msg dita bhut bhut dhanyawad
@indianrailway7624
@indianrailway7624 8 ай бұрын
Yaar aankha victh. 😀💪💪💪💪
@WriterAndSingerMukhwindar
@WriterAndSingerMukhwindar Жыл бұрын
ਬਹੁਤ ਵਧੀਆ ਲੱਗੀ ਵੀਡੀਓ ♥️
@Jaswinderkaur-zy8fh
@Jaswinderkaur-zy8fh Жыл бұрын
Bhut vadya ji
@binderchahal3510
@binderchahal3510 6 ай бұрын
👍👍
@HarjinderHayer
@HarjinderHayer 6 ай бұрын
ਇਸ ਲਈ ਜਿਉਂਦੇ ਜੀਅ ਆਪਣੀ ਜਾਈਦਾਤ ਜੁਆਕਾਂ ਦੇ ਨਾਮ ਨਾ ਲਵਾਉ,
@janakgoswami133
@janakgoswami133 6 ай бұрын
Great massage 🙏🙏🙏🙏
@DrArshadAAmjad
@DrArshadAAmjad Жыл бұрын
Good story....❤
@charanjitsingh3567
@charanjitsingh3567 4 ай бұрын
🎉🎉 VERY NICELY PRESENTED
@bantyaulakh677
@bantyaulakh677 Жыл бұрын
ਬਹੁਤ ਹੀ ਵਧੀਆ ਤੇ ਸੋਣੀ ਵੀਡੀਉ ਪੇਸ਼ ਕੀਤੀ ਹੈ ਧੰਨਵਾਦ ਜੀ 🙏🙏
@SurjeetSingh-sb3ey
@SurjeetSingh-sb3ey 8 ай бұрын
Love you bebe ਬਾਪੂ ਨੂੰ
@JaswinderSingh-xj5rz
@JaswinderSingh-xj5rz Жыл бұрын
ਬਾਈ ਜੀ, ਤੁਸੀਂ ਬਹੁਤ ਵਧੀਆ ਵੀਡੀਓ ਬਣਾਈ ਹੈ। ਕਿਰਪਾ ਕਰਕੇ ਟਾਈਟਲ ਬਦਲ ਕਿਉਂ ਕਿ ਮੈਂ ਬਹੁਤ ਲੋਕਾਂ ਨੂੰ ਸ਼ੇਅਰ ਕਰਨੀ ਚਾਹੁੰਦਾ ਹਾਂ।
@amanpreet4121
@amanpreet4121 Жыл бұрын
Bhut sohni story aaa❤
@sarwandassmehton3421
@sarwandassmehton3421 8 ай бұрын
Ohhhhhhhhhhhhhhhhhhhhhhhhhh Bhai Banta Sehan ki Haal ehh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 🎉🎉🎉🎉🎉🎉🎉🎉🎉🎉🎉
@Ikardass
@Ikardass 3 ай бұрын
Waheguru waheguru
@skgamer744-ik6qu
@skgamer744-ik6qu 9 ай бұрын
Bhut sohni video
@JaspalSingh-rf7sl
@JaspalSingh-rf7sl Жыл бұрын
Waheguru-Ji
@jasbirsingh-mk2td
@jasbirsingh-mk2td 6 ай бұрын
Beautiful🙏🙏🙏😊😊
@surindersingh5129
@surindersingh5129 4 ай бұрын
Parents prayer make possible every problem respect your parents God bless all the parents in the world
@GurmukhSingh-d6e
@GurmukhSingh-d6e Жыл бұрын
Waheguru ji
@mohammadakhtar341
@mohammadakhtar341 Жыл бұрын
Super story Baghban bahut hi badhiya message hai Parmatma Karen Aulad Changi ho gai
@BikerSingh-kn5zu
@BikerSingh-kn5zu 5 ай бұрын
Good 🎉🎉
@satpalsingh5974
@satpalsingh5974 3 ай бұрын
ਰੰਨ ਤਾਂ ਵੱਡਾ ਘੈਂਟ ਲੲਈ ਫਿਰਦੈਂ
@triloksinghmakhija2319
@triloksinghmakhija2319 Жыл бұрын
Nice story ❤❤❤❤❤
@jasbirsing6568
@jasbirsing6568 Жыл бұрын
Very nice
@kulwinderkumar9478
@kulwinderkumar9478 Жыл бұрын
Jadon bande dang ferde si ehna jananiya de oddon ghar vadhiya chalde si.....
@sadhusingh5342
@sadhusingh5342 Жыл бұрын
Bahut Wadhia veer jiode rahoasi various paude raho jee. , sadhu singh
@jogiramattri4912
@jogiramattri4912 Жыл бұрын
As you sow so shall you reap.Samy inada bi Anna hai.
@GurdeepSingh-jf7ti
@GurdeepSingh-jf7ti Жыл бұрын
ਵਾਹਿਗੁਰੂ ਜੀ
@parminderkaur7130
@parminderkaur7130 Жыл бұрын
Rab kisi nu istrdea..nuhaa.kisi nu n den
@tararani631
@tararani631 Жыл бұрын
So beautiful video 👍
@JasbirSingh-eo5te
@JasbirSingh-eo5te Жыл бұрын
Waheguruji
@sukhjitKaur-h7h
@sukhjitKaur-h7h 4 ай бұрын
Bhuat shoni a bedeo
@GurmeetKaur-k7c
@GurmeetKaur-k7c Жыл бұрын
Good message to new generation
@RamRattanMall
@RamRattanMall Жыл бұрын
Very good bapu de bache 🙏🙏🙏🙏🙏
@narindersingh4843
@narindersingh4843 6 ай бұрын
Vary vary vary good msg ਨਰਿੰਦਰ ਨਾਭਾ
@jagwantnagra2656
@jagwantnagra2656 8 ай бұрын
Very very nice pic ਸਤਿਕਾਰ ਯੋਗ ਘੋਖ ਸਿੰਘ
@EarnestKing-jz6km
@EarnestKing-jz6km Жыл бұрын
Very nice Move ❤️👍👌🌹🌹🌹
@ManjitSinghCheema
@ManjitSinghCheema Жыл бұрын
Very nice message
@Daljotsinghpb11
@Daljotsinghpb11 Жыл бұрын
Aj de smay di sachi kahani
@SarbjitSingh-xs8pi
@SarbjitSingh-xs8pi Жыл бұрын
Very nice video
@johnbhutta26
@johnbhutta26 6 ай бұрын
Nice video
@BhadurSingh-n7e
@BhadurSingh-n7e 11 ай бұрын
Nice
Jeath Mainu Lai Geya Ander
6:28
Ram Deewana, Basant Chanda - Topic
Рет қаралды 317 М.
Quando A Diferença De Altura É Muito Grande 😲😂
00:12
Mari Maria
Рет қаралды 45 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
VIP ACCESS
00:47
Natan por Aí
Рет қаралды 30 МЛН
ਸਿਧਰੀ ਕੁੜੀ ਦਾ ਵਿਆਹ - 7 Sidhri da viah || new punjabi short movie/jaanu bhaini aala
24:17
Jaanu Bhaini aala ਜਾਨੂੰ ਭੈਣੀ ਆਲ਼ਾ
Рет қаралды 47 М.
Quando A Diferença De Altura É Muito Grande 😲😂
00:12
Mari Maria
Рет қаралды 45 МЛН