Tajammul Kaleem / Azrah e Sukhan / Punjabi Poetry

  Рет қаралды 344,270

Azrah-E-Sukhan

Azrah-E-Sukhan

Күн бұрын

Пікірлер: 490
@Kinuu_
@Kinuu_ 8 ай бұрын
Mai pehli kitab kaleem ji di pari c........os kitab nu prn toh badd mainu kitaba nall peyar ho geya ❤.......charde punjab toh ❤.......
@santokhsinghsidhu6394
@santokhsinghsidhu6394 3 ай бұрын
Pls listen my poetery
@jagjeetsinghsudan8648
@jagjeetsinghsudan8648 Жыл бұрын
It seems that Tajammul Sahib has been passing through hard times, listeners must award him financially for his great poetry.
@existence9682
@existence9682 Жыл бұрын
Bhai g a "Haal" di gal a "Saddan nu ki sawadan nal"
@Virk_Gurpreet.6800
@Virk_Gurpreet.6800 Жыл бұрын
Sahi keh rahe ho.. kuj pta lagge te aapa saare kuj kar sakde aa
@harpreeetvirk1678
@harpreeetvirk1678 Жыл бұрын
Kuch adress ya account no vgaira send krdo, help karaaange jroor
@khatticheeni1973
@khatticheeni1973 Жыл бұрын
If that's true..where can I send my small contribution
@Humanvoice-h6r
@Humanvoice-h6r Жыл бұрын
Certainly rather should do something,every poet lacks financially as this art is slowly getting obsolete, need to support!
@pushpinder
@pushpinder Жыл бұрын
0:46 ਸੁੱਕੀ ਗਿੱਲੀ, ਗਿੱਲੀ ਸੁੱਕੀ ਹੋਵੇਗੀ ਅੱਜ ਇਹ ਬੋਲੀ, ਉੱਕੀ-ਮੁੱਕੀ ਹੋਵੇਗੀ ਜੇ ਇਹ ਸੁਰਖੀ, ਚੂਨੇ-ਕੱਥੇ ਵਾਲੀ ਨਹੀਂ ਫਿਰ ਇਹ ਥੁੱਕ ਮਜਦੂਰ ਨੇ ਥੁੱਕੀ ਹੋਵੇਗੀ ---- 2:06 ਕੁੱਖ ਦੀ ਕੈਦੋਂ ਛੁੱਟ ਕੇ ਰੋਇਆ ਅੱਜ ਇਕ ਬੂਟਾ ਫੁੱਟ ਕੇ ਰੋਇਆ ਮੈਂ ਤੇ ਹੱਸ ਕੇ ਘਾਟੇ ਸਹਿ ਲਏ ਲੁੱਟਣ ਵਾਲਾ ਲੁੱਟ ਕੇ ਰੋਇਆ ਕੱਚੀ ਵਸਤੀ ਲੰਘਣ ਲੱਗਿਆਂ ਰਾਤੀਂ ਬਦਲ ਟੁੱਟ ਕੇ ਰੋਇਆ ਲੱਠੇ ਦੀ ਥਾਂ ਪਾਟੇ ਲੀੜੇ ਚੋਰ ਕਬਰ ਨੂੰ ਪੁੱਟ ਕੇ ਰੋਇਆ ਘੁੱਟ ਘੁੱਟ ਕਰ ਕੇ ਅੱਥਰੂ ਪੀਤੇ ਵਾਜ ਗਲੇ ਵਿਚ ਘੁੱਟ ਕੇ ਰੋਇਆ ---- 3:52 ਬੱਦਲਾਂ ਵਾਂਗ ਨੇ ਗੱਜਦੇ ਬੰਦੇ ਵੱਸਣ ਕਿਸਰਾਂ ਅੱਜ ਦੇ ਬੰਦੇ ਤੂੰ ਜੇ ਪੱਲੂ ਕੀਤਾ ਹੁੰਦਾ ਕੰਧਾਂ ਵਿਚ ਨਾ ਵੱਜਦੇ ਬੰਦੇ ਰੱਬਾ ਤੈਨੂੰ ਥੋੜ ਏ ਕਿਹੜੀ ਤੇਥੋਂ ਵੀ ਨਹੀਂ ਰੱਜਦੇ ਬੰਦੇ ਕਸਮੇ਼ਂ ਮਨਜ਼ਿਲ ਮਿਲ ਜਾਣੀ ਸੀ ਇਕ ਪਾਸੇ ਜੇ ਭੱਜਦੇ ਬੰਦੇ ਦੋਹਾਂ ਸਦੀਆਂ ਤੀਕਰ ਜੀਣਾ ਚੱਜ ਦੇ ਸ਼ਿਅ਼ਰ ਤੇ ਚੱਜ ਦੇ ਬੰਦੇ ---- 6:37 ਤਲੀ ਦੀ ਇਕ-ਇਕ ਲਕੀਰ ਦੁਖ ਏ ਜੇ ਸੋਚੀਏ ਤੇ ਇਹ ਫਕੀਰ ਦੁਖ ਏ ਫਜ਼ੂਲ ਨਵਜ਼ਾਂ ਨਾ ਟੋਹ ਬੀਬਾ ਸਮਝ ਲੈ ਰਾਂਝਾਂ ਹਾਂ, ਹੀਰ ਦੁਖ ਏ ਮੈਂ ਇਸ਼ਕ ਸੋਹਣੀ ਦਾ ਵੇਖਿਆ ਏ ਗਰੀਬ ਘਰ ਨੂੰ ਅਮੀਰ ਦੁਖ ਏ ਹਜ਼ਾਰ ਖੁਸ਼ੀਆਂ ਹੰਢਾਓ ਭਾਂਵੇ, ਇਹ ਸਾਹ ਏ, ਇਹਦੀ ਅਖੀਰ ਦੁਖ ਏ ---- 8:08 ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹ ਦੇ ਦਾਣੇ ਚੱਬੋ, ਫੱਕੇ ਨਾ ਮਾਰੋ ਬਾਲ ਖਿਡੋਣੇ ਵੇਂਹਦਾ ਏ, ਤੇ ਕੀ ਹੋਇਆ? ਆਪੇ ਟੁਰ ਜਾਵੇਗਾ, ਧੱਕੇ ਨਾ ਮਾਰੋ ---- 9:16 ਹਿਰਸਾਂ ਅੱਗੇ ਮੌਤ ਦੁਹਾਈਆਂ ਦੇਂਦੀ ਰਹੀ ਰਹਫਲ ਅੱਗੇ ਵੀਰ ਨੇ ਸੱਕੇ... ਨਾ ਮਾਰੋ ਜਿੱਤ ਲੈਣਾ ਤੇ ਖੋਹ ਲੈਣਾ ਇਕ ਬਰਾਬਰ ਨਹੀਂ ਦੁੱਕੀਆਂ ਨਾਲ ਤੇ ਸਾਡੇ ਯੱਕੇ ਨਾ ਮਾਰੋ ਸਾਰੇ ਯਾਰ ਕਲੀਮ ਜੀ ਲੋਭੀ ਨਹੀਂ ਹੁੰਦੇ ਦਿਲ ਨੂੰ ਜਿੰਦਰੇ ਪੱਕੇ-ਪੱਕੇ ਨਾ ਮਾਰੋ ---- 10:38 ਚਾਰ ਚੁਫੇਰੇ ਕੰਧ ਖਲੀ ਏ... ਮਾੜੀ ਜਿਹੀ ਅੱਗੇ, ਬੂਹੇਓ ਬਾਹਰ ਗਲੀ ਏ... ਮਾੜੀ ਜਿਹੀ ਲਗਦਾ ਏ! ਬਈ ਇਹਨੂੰ ਕਿਸਮਤ ਕਹਿੰਦੇ ਨੇ ਜਿਹੜੀ ਮੇਰੇ ਨਾਲ ਖਲੀ ਏ ਮਾੜੀ ਜਿਹੀ ਕਸਮੇਂ ਇਹ ਤਲਵਾਰ ਤੇ ਮੈਨੂੰ ਕੋਹ ਦੇਂਦੀ ਰੋਜ਼ਾ ਰਖਿਆਂ ਭੁੱਖ ਟਲੀ ਏ ਮਾੜੀ ਜਿਹੀ ---- 12:26 ਸੂਲੀ ਟੰਗਣਾ ਨਹੀਂ ਆਂਦਾ ਉਹਨੂੰ ਸੰਗਣਾ ਨਹੀਂ ਆਂਦਾ ਰੱਬਾ ਤੁਹੀਂ ਰਹਿਮ ਕਰੀਂ ਮੈਨੂੰ ਮੰਗਣਾ ਨਹੀਂ ਆਂਦਾ ਕਦ ਮੇਰੇ ਵਸ ਦੇ ਵਿਚ ਸੀ ਕਿ ਪੁੱਤਰ ਜਾਂ ਧੀ ਲਵਾਂ ਮੇਰਾ ਤੇ ਫਰਜ਼ ਸੀ ਜਿਹੜਾ ਮੋਹਰਾਏ ਪੀ ਲਵਾਂ ਉੱਧੜ ਗਿਆ ਵਾਂ ਜ਼ਾਲਮਾਂ ਇਹ ਸੋਚ-ਸੋਚ ਕੇ ਅੱਖਾਂ ਤੇ ਸੀਅ ਗਿਆ ਹਾਂ, ਇਹ ਬੁੱਲ ਕਿਸ ਤਰ੍ਹਾਂ ਸੀ ਲਵਾਂ ਕੋਈ ਜਿਊਂਦਾ ਹੀ ਨਹੀਂ ਬਚਿਆ ਕਿਹੜਾ ਮੈਨੂੰ ਵੇਖਾਂ ਮੈਂ ਵੇਹਿੜੇ ਨੂੰ ਵੇਖੀ ਜਾਵਾਂ, ਵੇਹੜਾ ਮੈਨੂੰ ਵੇਖੇ ਸਾਰੇ ਸ਼ਹਿਰ ਦੇ ਠੁੱਡਿਆਂ ਤੇ ਹਾਂ, ਰਾਹ ਦੇ ਰੋੜੇ ਵਾਂਗਣ ਔਰੇ ਅੰਨਾ ਹੋ ਜਾਂਦਾ ਹੈ ਜਿਹੜਾ ਮੈਨੂੰ ਵੇਖੇ --- 15:52 ਜੀਵਨ ਦੀ ਇਕ ਗੋਟ ਦੇ ਪਿੱਛੇ ਸੌ ਚੀਲਾਂ ਨੇ ਬੋਟ ਦੇ ਪਿੱਛੇ ਐਬਾਂ ਵਾਂਗ ਲੁਕਾਈ ਫਿਰਦਾ ਹਾਂ ਭੁੱਖੇ ਪੇਟ ਨੂੰ ਕੋਟ ਦੇ ਪਿੱਛੇ ਵੱਡਾ ਇਕ ਦਿਮਾਗ ਏ ਕੋਈ, ਨਿੱਕੇ ਜਿਹੇ ਕੋਟ ਦੇ ਪਿੱਛੇ ---- 17:15 ਖੁਸ਼ੀਆਂ ਮੈਥੋਂ ਆਸੇ-ਪਾਸੇ ਨੋਟ ਦੇ ਅੱਗੇ, ਨੋਟ ਦੇ ਪਿੱਛੇ ਤੇਰੀ ਅੱਖ ਨਹੀਂ ਚੁਟਿਆ ਮੈਨੂੰ ਮੇਰਾ ਹੱਥ ਸੀ ਚੋਟ ਦੇ ਪਿੱਛੇ ਉਹ ਦੇਂਦਾ ਏ ਪਿਆਰ ਦੀ ਮਾਰ ਪਿਆਰ ਦਾ ਪਿਆਰ ਤੇ ਮਾਰ ਦੀ ਮਾਰ ਸੋਚ ਕੇ ਚੱਕਰ ਆਉਂਦਾ ਏ ਦਿੱਤੀ ਸੂ ਪਰਕਾਰ ਦੀ ਮਾਰ 18:41 ਉਹਦੀ ਮੇਰੀ ਰੱਖ ਦੀ ਅੱਖ ਏ ਮੇਰੀ ਉਹਦੀ ਅੱਖ ਤੇ ਅੱਖ ਏ ਦਿਲ ਤੇ ਅੱਜ ਵੀ ਕੋਲ ਏ ਮੇਰੇ ਅੱਜ ਕਲ ਮੈਥੋਂ ਵੱਖ ਤੇ ਅੱਖ ਏ ਕੱਲਾ ਮੈਂ ਨਹੀਂ ਉਹਦੇ ਪਿੱਛੇ ਘੱਟੋ ਘਟ ਵੀ ਲੱਖ ਤੇ ਅੱਖ ਏ ---- 19:52 ਵਾਅਦੇ ਪੂਰੇ ਕਰ ਨਹੀਂ ਜਾਂਦਾ ਸੋਚ ਰਿਹਾ ਹਾਂ ਕਿਉਂ ਮਰ ਨਹੀਂ ਜਾਂਦਾ ਮੇਰਾ ਸੀਨਾ ਦਮ ਕਰਵਾਉ ਮੇਰੇ ਅੰਦਰੋਂ ਡਰ ਨੀ ਜਾਂਦਾ ਕਾਂਵਾਂ ਤਕ ਨੂੰ ਜ਼ਾਤ ਪਿਆਰੀ ਬੰਦਾ ਸੁਣ ਕੇ ਮਰ ਨੀ ਜਾਂਦਾ ਜਿਸ ਦਿਨ ਨਾ ਮਜ਼ਦੂਰੀ ਲੱਭੇ ਬੂਹੇ ਵੱਲੋਂ ਘਰ ਨੀ ਜਾਂਦਾ --- 22:08 ਯਾਦਾਂ ਦਾ ਘੜਮੱਸ ਲੈ ਦਸ... ਉੱਤੋਂ ਕਹਿੰਦਾ ਏ ਹੱਸ ਲੈ ਦਸ... ਜਿਨ੍ਹੇ ਅੱਜ ਤਕ ਹਾਲ ਨਾ ਪੁੱਛਿਆ ਹੁਣ ਕਹਿੰਦਾ ਏ ਦਸ... ਲੈ ਦਸ... ਅੱਖ ਤੋਂ ਤੀਰ ਚਲਾ ਕੇ ਮੈਨੂੰ ਆਖਣ ਲੱਗਾ ਨੱਸ੍ਹ ਲੈ ਦਸ... ਬੇਸੁਰੀਆਂ ਬੇਗੁਰੀਆਂ ਬੁਰੀਆਂ ਮਤਲਬ ਗੱਲਾਂ ਬੁਰੀਆਂ... ਬੁਰੀਆਂ ਟੋਰ ਸੀ ਉਹਦੀ ਮੋਰਨੀ ਵਰਗੀ ਟੋਰ ਤੇ ਗੱਲਾਂ ਟੁਰੀਆਂ ਗੁਰੀਆਂ ਜੁਗ-ਜੁਗ ਜੀਵਨ ਸੋਹਣੀਆਂ ਅੱਖਾਂ ਬਣ ਜਾਵਨ ਜੇ ਛੁਰੀਆਂ --- 25:06 ਕਲ਼ੇ ਤੇ ਭਾਰ ਸੀ, ਇਹ ਭਾਰ.. ਇੱਕੋ ਕਦੇ ਉਹ ਯਾਰ ਸੀ, ਇਕ ਯਾਰ.. ਇੱਕੋ ਉਹ ਜਿੱਥੇ ਘੁੰਗਣੀਆਂ ਈਦ ਹੋਈ ਉਹ ਮੇਰਾ ਘਾਰ ਸੀ ਇਕ ਘਾਰ... ਇੱਕੋ ਕਈ ਦਿਲ ਹੋਂਦ ਵਫਾ ਦਾ ਮਕਬਰਾ ਨੇ ਤੇ ਹੋਇਆ ਵਾਰ ਸੀ ਇਕ ਵਾਰ... ਇੱਕੋ --- 26:14 ਦਿਨ ਤੇ ਗਿਣ... ਮੈਂ ਮਰ ਜਾਣਾਈ ਤੇਰੇ ਬਿਨ... ਮੈਂ ਮਰ ਜਾਣਾਈ ਮੈਂ ਗੁੱਡੀ ਦੇ ਕਾਗਜ਼ ਵਰਗਾ ਤੂੰ ਕਿਣ-ਮਿਣ ਮੈਂ ਮਰ ਜਾਣਾਈ ਜਿਹੜੇ ਦਿਨ ਤੂੰ ਕੰਡ ਕਰਦੀ ਏ ਉਸੇ ਦਿਨ ਮੈਂ ਮਰ ਜਾਣਾਈ ਮੇਰੇ ਕੱਦ ਨੂੰ ਤੋਲ ਰਿਹਾ ਏ ਤੋਲ ਨਾ.. ਮਿਣ.. ਜਾਨ ਦੀ ਬੋਲੀ ਲਾ ਦਿੱਤੀ ਊ ਇਕ ਦੋ ਤਿਨ...
@saqibali2861
@saqibali2861 Жыл бұрын
Barhi wadhi koshish kiti a sangiya ❤
@navnishbhardwaj3436
@navnishbhardwaj3436 Жыл бұрын
Kya baat. Thx sir. God bless
@kavitahanda5501
@kavitahanda5501 Жыл бұрын
Apni rooh te handaye hoye dukhan da byan!!!!!!!Kabiletarif Shayeri!!!!?Umda
@Roopkamal0
@Roopkamal0 11 ай бұрын
@himanshuuppal8307
@himanshuuppal8307 11 ай бұрын
Zindabaddddd
@ashvanimsw
@ashvanimsw Жыл бұрын
Kalim sahab I am from India...I am listening Pakistani poetry since 10 years...but these 28 minutes are the best part of my life after listen to you...may God bless you sahab...❤
@beyantsingh4984
@beyantsingh4984 Жыл бұрын
Baba nanak kalim sahab te mehar ਭਰਿਆ ਹੱਥ ਰੱਖੇ
@jaspal0313
@jaspal0313 Жыл бұрын
ਚੜਦੇ ਪੰਜਾਬ ਵੱਲੋਂ ਪਿਆਰ ਤੇ ਸਤਿਕਾਰ ਕਲੀਮ ਸਾਬ❤
@santokhsinghsidhu6394
@santokhsinghsidhu6394 3 ай бұрын
ਮੇਰੀਆਂ ਕਵਿਤਾਵਾਂ ਵੀ ਸੁਣ ਲਵੋ ਭਰਾ ਜੀ
@dr.AruneshArora
@dr.AruneshArora Жыл бұрын
"ਮੈਂ ਵੇਹੜੇ ਨੂੰ ਦੇਖੀ ਜਾਵਾਂ, ਵੇਹੜਾ ਮੈਨੂੰ ਦੇਖੇ" Eh hai kaleem saahb ਸਦੀਆਂ ਤੱਕ ਚੱਲਣ ਵਾਲਾ ਸ਼ੇਅਰ।।।
@Virk_Gurpreet.6800
@Virk_Gurpreet.6800 Жыл бұрын
Bina shak ji
@gquegamerz2393
@gquegamerz2393 3 күн бұрын
💯✅
@SufiyanKhan-bz7wg
@SufiyanKhan-bz7wg Жыл бұрын
Meri nazar me aaj ke waqt ka sabse bada shayar "Tajammul Kaleem" sahab❤
@cohansirdi9260
@cohansirdi9260 Жыл бұрын
Mirza Ghalib,Shiv Kumar Batalvi,and Tajjamul Kaleem.They born once in a century.
@AminAajizBlogs
@AminAajizBlogs 10 ай бұрын
کوئی جیوندا ای نہیں بچیا کہڑا مینوں ویکھے میں ویھڑے نوں ویکھی جاواں ویہڑا مینوں ویکھے سارے شہر دے ٹھڈیاں تے ہاں راہ دے روڑے وانگر مر جاواں تے خورے کہڑا کہڑا مینوں ویکھے... 😢
@harismehmoodsatti6924
@harismehmoodsatti6924 2 ай бұрын
Mirza galib was a britan employee. . . dont mention him
@gulldoze6950
@gulldoze6950 Жыл бұрын
Tajamul kaleem saaab the great dill krda soni jao
@aaizasheeraz5559
@aaizasheeraz5559 Жыл бұрын
ustaad g ki aankhon men dukh jhalkta hai. ALLAH (swt) un ko sehat day. aameen.
@sunilsharma3069
@sunilsharma3069 9 ай бұрын
Baut lajwaab likhte hai Kalim saab..Rabb tandrust rakhe...
@ZahidVlogsDrive
@ZahidVlogsDrive Жыл бұрын
Punjabi Zubaan de Wadday Shayar Tajamul Saab ❤ Allah sehat Tandrusti dewe
@simarsingh401
@simarsingh401 Жыл бұрын
ਕਮਜ਼ੋਰ ਲੱਗਦੇ ਕਲੀਮ ਸਾਬ । ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ
@Virk_Gurpreet.6800
@Virk_Gurpreet.6800 Жыл бұрын
Bilkul yaara
@kiranahmad1144
@kiranahmad1144 11 ай бұрын
Heart touching 😢 Sir ke koi misal nahe or koi in jesa ho he nahe skta poetry ma king of punjabi poetry
@zainulabdin1720
@zainulabdin1720 2 ай бұрын
Right 😢
@Teyyabx7
@Teyyabx7 Жыл бұрын
Tajamal kleem sb ki sehat ka khyal rakhna hum sub ki zimydari hy
@Abduallahmughal1467
@Abduallahmughal1467 11 ай бұрын
❤تجمل کلیم صاحب بہت اعلی لاجواب خوبصورت کمال ❤❤❤پہلی دفعہ کسی شاعر کی تعریف کر رہا ہوں
@avhisudan6289
@avhisudan6289 10 ай бұрын
Rooh Keel diti Kaleem Saab Kaleem ni kisi ne Ban jana Kar Kar Mawa Putt Jam diya♥️💔💔💔💔🖊️🖊️🖊️🖊️
@ranjit900
@ranjit900 10 ай бұрын
Ustaad kia battaa Yaar Att karwa dinaa
@harmandeepsingh1586
@harmandeepsingh1586 Жыл бұрын
Love from Amritsar charda punjab enj hi punjabi nu jionda rakhyo
@mnouman6736
@mnouman6736 Жыл бұрын
Allah lambi umer de Tajammul sab ko, he is gem one and only in billions
@jashandeepkaurdhaliwal261
@jashandeepkaurdhaliwal261 11 ай бұрын
slam ae shyari nu !💪🏻👌🏻
@ParminderSingh-to8rz
@ParminderSingh-to8rz 5 ай бұрын
Lots of love and respect for you Kaleem Saab ji From Hoshiarpur Punjab India. Jebel Ali Dubai❤❤❤❤❤
@bhupinderrandhawa3646
@bhupinderrandhawa3646 Жыл бұрын
Love from a Sikh from Canada. Thank you
@umerqayyum9080
@umerqayyum9080 10 ай бұрын
Paa j visa kra do
@hardeepsingh7267
@hardeepsingh7267 8 ай бұрын
Veer g mai v ਪੜਿਆ ਲਿਖਿਆ ਸੀ ਔਰਤ ਜਾਤ ਮਾਰ ਗਈ
@csmankotia7386
@csmankotia7386 2 ай бұрын
🙏🙏🙏 aaj tak aini deep punjabi shayari nahi suni... Laanat hai menu jeene aaj tak tuhanu nhi suneya🙏🙏🙏❤
@harmindersingh2690
@harmindersingh2690 2 ай бұрын
2 November nu ustad ji aa rahe live
@kuldipsingh6393
@kuldipsingh6393 5 ай бұрын
I love kaleem sahib ❤❤❤ From :Punjab ( India)
@harchandsingh3822
@harchandsingh3822 2 ай бұрын
Ajj 14 nov 2024 Asi khushbashib aaa jo sir nu sun sakeee Ehi sade layi rab di mehar aaa Ena ba kmaal shaar kde ni hona Love from Bathinda
@azamjoya8264
@azamjoya8264 Жыл бұрын
He is from my home town..I m also worried about his health and finances...I called him last night and requested him to take care ...He's a diamond..
@deterrentmijer
@deterrentmijer Жыл бұрын
Where are you from??
@Bhau_Talks
@Bhau_Talks Жыл бұрын
Hello brother.. This side Jodhbir Singh From Radio Chardi kala USa... Ustad ji nal contact karva devo
@ranakamranhussain641
@ranakamranhussain641 Жыл бұрын
Please share contact details. Humble request
@muhammadyasirislam3579
@muhammadyasirislam3579 Жыл бұрын
From where he is dear?
@Raqeeb50
@Raqeeb50 11 ай бұрын
I am also from his home town chunian (kasur)
@Ilmidhara786
@Ilmidhara786 10 ай бұрын
لفظاں دا حق ادا کیتا گیا جے ❤
@shahidakthar6034
@shahidakthar6034 Жыл бұрын
کیا بات ھے ایسے شاعر صدیوں میں پیدا ھوتے رب کا انعام ھیں یہ
@BRARRAJDEEP
@BRARRAJDEEP Жыл бұрын
I love this guy without any condition
@balwinderpuadhi5091
@balwinderpuadhi5091 Жыл бұрын
kuj din phlan tajamul kalem di ik video deki, us wtch bhut bimar lg rehe c ...tn maan bhut jyda udas hoya k mehfilan da badsha aj kis hal ha...but aj jnab nu dek maan kush hoya k ap kalam pesh kr rehe...💐💗💗💗
@tirathsingh6539
@tirathsingh6539 Жыл бұрын
ਬਿਲਕੁਲ ਸਹੀ ਜੀ
@AvtarSingh-te6py
@AvtarSingh-te6py 5 ай бұрын
Kinha dard samet ke rkhya hai es bande apne dil ch❤❤❤❤❤❤
@lavleensharma5200
@lavleensharma5200 Жыл бұрын
Balle balle karaa ditte Jai Hoo
@SatishBanga
@SatishBanga Жыл бұрын
Bahut kmzor hunde ja rhe ne. Rabb khair rakhe is heere di lambi umer hove te hamesha sehatmand rakhe. ❤ Love from Indian Punjab ❤❤❤❤❤❤
@gurmeetkaryalvi808
@gurmeetkaryalvi808 5 ай бұрын
ਬਾਬਾ ਨਾਨਕ ਕਲੀਮ ਸਾਹਿਬ 'ਤੇ ਮੇਹਰ ਕਰੇ। ਜਲਦੀ ਤੰਦਰੁਸਤ ਹੋਣ ਸਾਡੇ ਇਹ ਸ਼ਾਇਰ
@rajugill1602
@rajugill1602 Жыл бұрын
love u baba ji , charde pujab sultanpur lodhi to...
@rehmanabbasrehmani3047
@rehmanabbasrehmani3047 Жыл бұрын
سبحان اللہ ﷲ پاک صحت تندرستی عطا فرمائے استاد محترم ذرا ڈھیلے ڈھیلے نظر آریے نے
@LovepreetSingh-hs4vf
@LovepreetSingh-hs4vf Жыл бұрын
tuc sadian tak jeena, tuc o rabb de bande👍🏻👍🏻👍🏻🙏🏻🙏🏻🙏🏻🙏🏻🙏🏻Salam bhaji🙏🏻🙏🏻🙏🏻
@zainulabdin1720
@zainulabdin1720 2 ай бұрын
😭 ustad kaleem from chunian Kasur ❤ great Punjabi poet of this era ....Allah pak ustad tajumal kaleem ko sehat daay ameen 🙏 Big respect from Dubai
@ajitkumar33
@ajitkumar33 Жыл бұрын
ਦਿਲੋਂ ਪਿਆਰ ਤੇ ਸਤਿਕਾਰ ਚੜ੍ਹਦੇ ਪੰਜਾਬ ਵੱਲੋਂ ❤🙏
@accordanthamkhayaal
@accordanthamkhayaal 11 ай бұрын
Bohat Ala . Bohat vadiya
@mathswithrashid3704
@mathswithrashid3704 11 ай бұрын
Kia baat hy first time heard kia baat hy
@vipanlakha1451
@vipanlakha1451 Жыл бұрын
ਕਲੀਮ ਸਾਬ ਬਹੁਤ ਸਾਰਾ ਪਿਆਰ ਚੜਦੇ ਪੰਜਾਬ ਵਲੋਂ ❤️
@ਪੰਜਾਬੀਅਦਬ-ਙ6ਨ
@ਪੰਜਾਬੀਅਦਬ-ਙ6ਨ Жыл бұрын
Jabaaj shayar ne kalim saab Pr Aj kalim saab i awaaj ch dard dis rea Dyan rkheo baba ji da Love you kalim saab
@latestpunjabisongeveryday2611
@latestpunjabisongeveryday2611 Жыл бұрын
E hunde ne asli heere rabba e na khomi ❤ from India
@mazhariqbal347
@mazhariqbal347 9 ай бұрын
Wah ostad kaleem sab❤
@drmkgarg
@drmkgarg Жыл бұрын
Kya baat hai kaleem sahab. Allah tuhadi umar draaz kare aameen.
@MuddasirHussain-s7c
@MuddasirHussain-s7c Жыл бұрын
Boss Kamal kr Rahe ho.❤ Wah g wah
@JaskiratSingh-p3z
@JaskiratSingh-p3z 12 күн бұрын
Waah waah ji Kaleem ustad ji
@Vishnudatt4826
@Vishnudatt4826 Жыл бұрын
Dil vicho nikli poetry...wah wah
@Old-school.1
@Old-school.1 11 ай бұрын
These are diamonds tajjamul kaleem and gohar waryah Love from haryana india
@moosashahid8865
@moosashahid8865 Ай бұрын
Bilkul am from Pakistan Punjab
@majhail3340
@majhail3340 Жыл бұрын
J mai kise nu ajj da shiv kumar kehh sakda te ohh kaleem saab ne 🙏🏼
@tirathsingh6539
@tirathsingh6539 Жыл бұрын
❤❤
@saajmusic498
@saajmusic498 Жыл бұрын
Ustad ji tusi Kade India Aajo Tuhanu beh k sunan nu bhut dil krda ❤😢
@moosashahid8865
@moosashahid8865 Ай бұрын
Bilkul janb am from Pakistan Punjab
@anenlightenedmisfit6262
@anenlightenedmisfit6262 22 күн бұрын
​@@moosashahid8865 Greetings from Punjab India 🙏🙏
@jassi4194
@jassi4194 10 ай бұрын
Jee ve sohnya jee🙏🏻🙏🏻🙏🏻 baba mehr kare
@aliarshad8273
@aliarshad8273 Жыл бұрын
Apna sb kuch haar k loot ay ho na mere pass... Mn tumhein kehta b rehta tha k duniya taiz h... Khush amdeed tujjamul kaleem...
@gurtejsharma3221
@gurtejsharma3221 10 ай бұрын
کیا کہکہے ہیں ! ذبردست ! لاجواب! ب ! ساہ دے دانے چبّو، فکّے ناں مارو ❤
@timikhan924
@timikhan924 11 ай бұрын
Bohat khoob bohat aala
@Virk_Gurpreet.6800
@Virk_Gurpreet.6800 Жыл бұрын
Ustaad ji eh na kaho ke main bada shayar hunda saan.. tusin ajj v bade shayar ho te rahoge… rab sacha tuhanu sehatyaabi bakhshe kaleem saab..!! 🙏🙏
@moosashahid8865
@moosashahid8865 Ай бұрын
Am from Pakistan Punjab
@_Raunaq
@_Raunaq Ай бұрын
ਬੱਦਲਾਂ ਵਾਂਗ ਨੇ ਗੱਜਦੇ ਬੰਦੇ ਵੱਸਣ ਕਿਸਰਾਂ ਅੱਜ ਦੇ ਬੰਦੇ ਤੂੰ ਜੇ ਪੱਲੂ ਕੀਤਾ ਹੁੰਦਾ ਕੰਧਾਂ ਵਿੱਚ ਨਾ ਵੱਜਦੇ ਬੰਦੇ ❤
@sukhawadali1563
@sukhawadali1563 6 ай бұрын
Kaleem saab nu rabb lambi umar deve
@WaqasAkmalbhatti
@WaqasAkmalbhatti 5 ай бұрын
ALLAH PAK PYARE HABIB K SADQE inko sehat tandrusti atta farmae AMEEN SUM AMEEN YA ALLAH PAK AMEEN SUM AMEEN YA ALLAH PAK AMEEN SUM AMEEN YA ALLAH PAK
@khalidraufqureshi
@khalidraufqureshi Жыл бұрын
Indeed and Legend, true intellectual in all parameters ...RESPECT !!
@MuhammedShefeek-d5l
@MuhammedShefeek-d5l 11 ай бұрын
Kamal ker dya yar
@satwinderrkaur
@satwinderrkaur 11 ай бұрын
ਕਿਆ ਈ ਬਾਤਾਂ ਜੀ❤
@Gursahibbb
@Gursahibbb Жыл бұрын
Ustadd ji ❤❤blessings 👌🏼👌🏼👌🏼 wah wah wah 🙏🙏🙏 love form 🇮🇳
@khussa3748
@khussa3748 9 ай бұрын
Proud to say,, kleem Sahib this centuries poet God bless him give him a long life,Thanks, Hasaan from Manchester England,
@mehaksahota948
@mehaksahota948 Жыл бұрын
I am really blessed to be hearing wonderful poetry and the audience is great too
@digitalkhichrri
@digitalkhichrri 5 ай бұрын
یہ کریڈٹ تجمل صاحب کو ہی جاتا ہے کہ 29 منٹ کی مکمل ویڈیو 5 ایڈ کے ساتھ ایک ہی نشست میں دیکھ لی❤
@digitalkhichrri
@digitalkhichrri 5 ай бұрын
پنجابی غزل دا غالب ۔۔۔۔۔ جگ جگ جئیو مرشد
@khalidjaved7294
@khalidjaved7294 Жыл бұрын
Tajamul Kaleem aik aisi talwaar jo dhaal ko moom ki Tarah Zirra ko kaataty huay jisam ko cheertay hua guzzar jaye Aisi theem jo dhhaar ki Tarah graj k puray jangal ko khamoosh kar daye kaya kaho k Alfaaz nahi miltay salute ha mujahid ko
@tirathsingh6539
@tirathsingh6539 Жыл бұрын
ਸਲਾਮ ਪਿਆਰ ਸਤਿਕਾਰ ਜੀ❤❤
@guritourism4416
@guritourism4416 Жыл бұрын
Rooh khush hogi kleem Saab nu dekh ke allah Shifa davo❤❤❤❤
@friendsforum7795
@friendsforum7795 10 ай бұрын
Amazing poetry, unique and inspirational style! Loving it and will try to explore ways to reach him soon!
@aliwrites9947
@aliwrites9947 Жыл бұрын
Tusi KamaL Jy TajamuL Sir ❤
@majorsingh5966
@majorsingh5966 Жыл бұрын
Heart touching poetry
@sabaejazchahal1184
@sabaejazchahal1184 2 ай бұрын
Doha’n sadiyan tikar jeena Chaj day sher tay chaj day bandy. Just like you Kareem saab ❤
@Jawaidbukhari-g4b
@Jawaidbukhari-g4b Жыл бұрын
Waaaaaaah bhaee wahhhhh kmal Klan bht imda zbrdust waaaaaaaaaaaaah
@ZahidKhan-vc2wl
@ZahidKhan-vc2wl Жыл бұрын
Real poet of today
@abdullah-eh1wr
@abdullah-eh1wr Жыл бұрын
Itna jadoo itny meaningful words 'm surprised
@PositiveThoughtPunjabi
@PositiveThoughtPunjabi Жыл бұрын
Kaleem sahib love from India ❤️👏🏻
@oneharf
@oneharf Жыл бұрын
ਬਹੁਤ ਸਾਰਾ ਪਿਆਰ ਚੜ੍ਹਦੇ ਪੰਜਾਬ ਤੋਂ ❤❤
@afzaalhussain8012
@afzaalhussain8012 Жыл бұрын
Sada salamat rahien❤
@PB-08HSP
@PB-08HSP Жыл бұрын
Kya Baat aa ji ❤❤❤❤❤
@JaspalSingh-gy8eb
@JaspalSingh-gy8eb 11 ай бұрын
End karti sir love you
@bhupinder21773
@bhupinder21773 Жыл бұрын
Great 👍👍👍
@Virk_Gurpreet.6800
@Virk_Gurpreet.6800 Жыл бұрын
Ustaad Tajammul kaleem saab..! Koi word ni jo tuhadi shaan bayan kar sake.. parmatma tuhanu khush te sehatyaab rakhe ustaad ji… lagda tusi kise maarhe time cho lang k aaye ho… je ho sake te asin kuj khidmat kar sakiye te koi kuj dasna plz.. 🙏🙏
@zamirahmed2574
@zamirahmed2574 3 ай бұрын
Kaleem sb hamare badshaha punjabi dai shayaer nai.Allah pak sehat aur mazeed rizaaq izaat sai nawaze.
@walipir5657
@walipir5657 11 ай бұрын
Speechless brilliant poetry
@ibiology5416
@ibiology5416 Жыл бұрын
ہمارے شہر کا عظیم پنجابی شاعر
@Ramandeep_singh26
@Ramandeep_singh26 Жыл бұрын
Save him at any cost ❤😢
@muhammadtariq6839
@muhammadtariq6839 Жыл бұрын
کمال دا کلام
@aijazahmed1750
@aijazahmed1750 10 ай бұрын
Waqiee kia baat hai
@ashishmolri6424
@ashishmolri6424 Жыл бұрын
Bahut khoob. Kaleem saab. Love u from Punjab india❤
@usmanlegend2471
@usmanlegend2471 10 ай бұрын
King of punjabi ghazal
@sandeepsingh-qr8bb
@sandeepsingh-qr8bb 10 ай бұрын
Bahut wadi shayari kiti kaleem sahab ne anaand agiya ji sunke
@sarbjitsingh7753
@sarbjitsingh7753 Жыл бұрын
ਕਲੀਮ ਸਾਹਿਬ ਸਲਾਮ ਹੈ ਤੁਹਾਨੂੰ ❤❤
@amitbasra5276
@amitbasra5276 5 ай бұрын
ek ek sher dil cheer deta hai... a lot of depth and pain in his shayari... every line said by him is full of pain.
@yousafdardi3935
@yousafdardi3935 Жыл бұрын
My favourit tajamal kaleem
@Gilgiti.
@Gilgiti. Жыл бұрын
Main is mehfil main hota to ro deta phoot phoot k. Akheer kr diti ustaad .😢
@manishkaushal1972
@manishkaushal1972 Ай бұрын
Akhaan ch athru aa gaye....khuda rab de Bande di kher rakheen
newmoshara Riaz dilband sangha
25:09
Taryan di lo
Рет қаралды 158
Tajammul Kaleem Samundri Mushaerah 2016
25:17
Tajammul Kaleem
Рет қаралды 34 М.
2 hours with tehzeeb Hafi | tehzeeb Hafi poetry
1:57:32
Verse and Vanity
Рет қаралды 215 М.
Tahira Sara / Azrah e Sukhan / Punjabi Poetry
27:46
Azrah-E-Sukhan
Рет қаралды 38 М.
Sabir Ali Sabir | Punjabi Mushaira | Sujag Videos
28:37
Lok Sujag
Рет қаралды 359 М.