Lawrence Bishnoi Super CM! ਗੈਂਗਸਟਰ ਲਾਰੈਂਸ ਬਿਸ਼ਨੋਈ 'ਸਾਹਿਬ'! ਸ਼ਰੇਆਮ ਨੰਗੇ ਹੋਗੇ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ

  Рет қаралды 58,050

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 104
@takhatpanjab
@takhatpanjab Ай бұрын
kzbin.info/www/bejne/qYK0Z2egebOppas ਗਾਂਧੀਆਂ ਨਾਲ ਹੋਵੇ ਸਮਝੌਤਾ! ਸਿੱਖ ਲੀਡਰਾਂ ਕੋਲ ਮੌਕਾ! ਵੱਡਾ ਖ਼ਤਰਾ ਮੋਦੀਕੇ ਤੇ RSS ? ਸ. ਗੁਰਤੇਜ ਸਿੰਘ ਸਾਬਕਾ IAS
@Tushar-s4q
@Tushar-s4q Ай бұрын
😅😅😅😅
@Punjabisnotindia-1984
@Punjabisnotindia-1984 Ай бұрын
ਏਸ ਮੱਖੀ ਦੇ ਨਾ ਪਿੱਛੇ ਸਾਹਿਬ ਏਦਾਂ ਲਾਇਆ ਜਿੱਦਾਂ ਥੋਡਾ ਜੀਜਾ ਲਗਦਾ ਹੋਵੇ
@bhindabrar6265
@bhindabrar6265 Ай бұрын
ਜਿਨਾ ਚਿਰ ਸਾਡਾ ਖਾਲਸਾ ਰਾਜ ਨਹੀਂ ਆਉਂਦਾ ਉਨਾਂ ਚਿਰ ਸਾਡਾ ਪੰਜਾਬ ਤਰੱਕੀ ਨਹੀ ਕਰ ਸਕਦਾ ਜੀ ਜਦ ਸਾਡਾ ਪੰਜਾਬ ਵਾਪਿਸ ਮਿਲ ਗਿਆ ਫ਼ਿਰ ਦੇਕਿਓ ਕੀ ਕੋਈ ਨਸਾ ਵਚਦਾ
@kakababa47
@kakababa47 Ай бұрын
ਕਿਸੇ ਪਰਾਈਵੇਟ ਬੰਦਿਆ ਨੂੰ ਦਿਉ ਤਾਕਤ ਸਾਰਾ ਮਾਫੀਆ ਖਤਮ ਹੋ ਸਕਦਾ ?
@SupreetKhatkar
@SupreetKhatkar Ай бұрын
ਭੰਡ ਕੇਜਰੀਵਾਲ ਦਾ ਬੰਧੂਆ ਮਜਦੁਰ ਹੈ
@kakababa47
@kakababa47 Ай бұрын
ਕੈਪਟਨ ਦੀ ਪਤਨੀ ਦੇ ਪੈਸੇ 8 ਘੰਟੇ ਵਿਚ ਮਿਲ ਗੲਏ ਸਨ
@BaljitSingh-bj4vm
@BaljitSingh-bj4vm Ай бұрын
ਲਖ ਲਾਹਨਤਾ ਆਮ ਆਦਮੀ ਪਾਰਟੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@dr.paramjitsinghsumra179
@dr.paramjitsinghsumra179 Ай бұрын
ਤਖ਼ਤ ਪੰਜਾਬ ਦੇ ਸਮੁੱਚੇ ਪਰਵਾਰ ਵਾਲਿਓ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਿਓ ਚੰਡੀਗੜ੍ਹ ਵਿੱਚ ਗਰਨੇਡ ਬਲਾਸਟ ਕਰਨ ਦੇ ਪਿੱਛੇ ਨਕੋਦਰ ਕਾਂਡ ਦਾ ਨਾਮ ਵਰਤਣਾ ਹਰਿਆਣਾ ਦੇ ਵੋਟਰ ਨੂੰ ਡਰਾ ਕੇ ਭਾਜਪਾ ਦੇ ਹੱਕ ਵਿੱਚ ਵੋਟ ਪਾਉਣ ਲਈ ਤਿਆਰ ਕਰਨਾ ਹੈ। ਇਹ ਸਰਕਾਰੀ ਸ਼ਾਜਿਸ਼ ਲਗਦੀ ਹੈ।
@jaswinderpalsingh3622
@jaswinderpalsingh3622 Ай бұрын
ਸੁਖਵਿੰਦਰ ਜੀ ਅਤੇ ਪ੍ਰਫੈਸਰ ਸਾਬ੍ਹ ਸਤਿ ਸ੍ਰੀ ਆਕਾਲ ਜੀ ਸੀ ਐਮ ਬਣਨ ਤੋਂ ਪਹਿਲਾਂ ਕੇਜਰੀਵਾਲ ਅਤੇ ਭਗਵੰਤ ਮਾਨ ਜੋ ਹਿਸਾਬ ਕਿਤਾਬ ਦੱਸਦੇ ਸਨ ਪੰਜਾਬ ਦਾ ਉਹ ਸੁਪਨੇ ਵਿੱਚ ਹੀ ਬਣਾਉਣ ਲਗਦਾ ਹੈ ਜੀ ਕਿਉਂਕਿ ਹੋ ਸਾਰਾ ਕੁਝ ਉਲਟ ਰਿਹਾ ਬਾਕੀ ਦੇ ਨੱਬੇ ਤਾਂ ਬੋਲਦੇ ਵੀ ਨਹੀਂ ਕੱਲਾ ਕੁੰਵਰ ਵਿਜੇ ਪ੍ਰਤਾਪ ਹੀ ਜੁਰਤ ਵਾਲਾ ਹੈ ਚਲੋ ਲਿਖੀਆਂ ਲੇਖ ਦੀਆਂ ਭੋਗ ਪੰਜਾਬ ਸਿੰਹਾਂ ਚਿੱਤ ਲਾ ਕੇ
@harmailsingh9213
@harmailsingh9213 Ай бұрын
ਸਰਕਾਰ..ਹੀ. ਬਿਸਨੋਈ.ਚਲਾਉਦਾ. ਹੈ
@kulbirsingh5092
@kulbirsingh5092 Ай бұрын
Koi shak nahi
@kakababa47
@kakababa47 Ай бұрын
ਏਜਸੀਆ ਇਕ ਇਟਰਵਿਉ ਨਹੀ ਪਤਾ ਕਰ ਸਕਦੀਆ ,,ਕੀ ਫਾਈਦਾ ਏਜਸੀਆ ਤੇ ਅਰਬਾ ਰੁਪਏ ਬਰਬਾਦ ਖਰਚਣ ਦੀ ,,,ਲੋਕਾ ਨੂੰ ਫਦੂ ਨਾ ਬਣਾਉ ,,ਲੋਕ ਸਮਝਦੇ ਹਨ
@lakheeaulakh2475
@lakheeaulakh2475 Ай бұрын
Agencies are part of the problem
@James-Prinsep
@James-Prinsep Ай бұрын
75% IAS IPS ਅਫ਼ਸਰ ਪ੍ਰਵਾਸੀ ਹਨ, ਪੰਜਾਬ ਚ,,,, ਪੰਜਾਬ ਦੀ DEMOGRAPHY ਬਦਲੀ ਜਾ ਰਹੀ ਆ, ਪ੍ਰਾਈਵੇਟ ਕਾਲਜ਼ਾ ਚ ਪ੍ਰਵਾਸੀਆਂ ਨੂੰ ਪ੍ਰੋਫੈਸਰ ਬਣਾਇਆ ਜਾ ਰਿਹਾ,,, 30000 ਸਰਕਾਰੀ ਨੌਕਰੀਆ ਤੇ ਪ੍ਰਵਾਸੀ ਰੱਖੇ ਗਏ ਹਨ
@KamalKhan-qg4fv
@KamalKhan-qg4fv Ай бұрын
Bilkul ji
@lakheeaulakh2475
@lakheeaulakh2475 Ай бұрын
Eh parvasia nu Punjab naal koyee piar NAHI, oh sirf center de kahe te chulde ne
@sukhpalgrewal5003
@sukhpalgrewal5003 Ай бұрын
ਜੀ ਬਿਲਕੁਲ ਇਹ ਆਪਣੀ ਨਸਲ ਸਿਖਾਂ ਦੀ ਖ਼ਰਾਬ ਕਰਨੀ ਚਾਹੁੰਦੇ ਹਨ ਜੀ
@iqbalsinghshahi
@iqbalsinghshahi Ай бұрын
ਸਾਡੇ ਬੱਚੇ ਕਿਉੰ ਨਹੀਂ ਪੜ੍ਹ ਲਿਖ ਕੇ ਇਧਰ ਰਹਿੰਦੇ? ਕਿਉਂ ਨਹੀਂ competitive exams ਤੋਂ ਦੂਰ ਭੱਜਦੇ ਨੇ?
@James-Prinsep
@James-Prinsep Ай бұрын
ਸਿੱਖਾਂ ਨੂੰ IAS, IPS, ਡਾਕਟਰ ਨਹੀਂ ਬਣਨ ਦਿੱਤਾ ਜਾ ਰਿਹਾ,,, ਪੰਜਾਬ ਚ 100 MBBS ਦੀਆ ਸੀਟਾਂ ਪ੍ਰਵਾਸੀਆਂ ਨੂੰ ਦੇਤੀਆਂ, UPSC ਬੋਰਡ ਚ ਇਕ ਵੀ ਸਿੱਖ ਮੇਂਬਰ ਨਹੀਂ 98% ਮੇਂਬਰ ਬ੍ਰਾਹਮਣ ਬਨੀਏ ਹਨ ਉਹਵੀ ਯੂਪੀ ਬਿਹਾਰ ਗੁਜਰਾਤ ਦੇ,, ਸਿਲੈਕਸ਼ਨ ਆਵਦੇ ਲੋਕਾਂ ਦੀ ਕਰਦੇ ਹਨ
@jaswantsingh-li5lf
@jaswantsingh-li5lf Ай бұрын
ਸੁਖਵਿੰਦਰ ਸਿੰਘ ਜੀ ਬਰਨਾਲਾ ਵਿੱਚ 40 ਦਿਨ ਤੋਂ ਹੜਤਾਲ ਕਰਕੇ ਬੈਠੇ ਹੋਏ ਹਨ ਲੇਵਰ ਵਾਲੇ ਇੱਕ ਬੀ ਚੋਲਾ ਦੀ ਸਪੇਸਲ ਰੇਲ ਗੱਡੀ ਨਹੀਂ ਭਰੀ ਜਾ ਰਹੀ ਜੇਕਰ ਸਪੇਸਲਾ ਨਹੀਂ ਭਰਨ ਗਈਆਂ ਤਾਂ ਜੀਰੀ ਸੇਲਰਾ ਵਾਲੇ ਨਹੀਂ ਲਾਉਣਗੇ ਫ਼ੇਰ ਕਿਸਾਨ ਜਥੇਬੰਦੀਆਂ ਵਾਲੇ ਸੜਕਾਂ ਉੱਤੇ ਧਰਨੇ ਲ਼ਉਣਗੇ ਭਗਵੰਤ ਮਾਨ ਵਲੋਂ ਕੋਈ ਵੀ ਗੌਰ ਨਹੀਂ ਕੀਤੀ ਜਾ ਰਹੀ ਬਸ ਇੱਕ ਹੀ ਕੰਮ ਕੀਤਾ ਜਾ ਰਿਹਾ ਹੈ ਹਰਿਆਣਾ ਵਿੱਚ ਚੋਣਾਂ ਲੜਨ ਲਈ ਸਾਰਾ ਧਿਆਨ ਦਿੱਤਾ ਜਾ ਰਿਹਾ ਹੈ
@jaswantsingh-li5lf
@jaswantsingh-li5lf Ай бұрын
ਸੁਖਵਿੰਦਰ ਸਿੰਘ ਜੀ ਗਲਤੀ ਸਾਡੇ ਲੋਕਾਂ ਦੀ ਬੀ ਹੈ ਜਦੋਂ ਬੀ ਕਿਸੇ ਨੇ ਬਾਹਰਲੇ ਦੇਸ਼ ਵਿੱਚ ਜਾਣਾ ਹੁੰਦਾ ਹੈ ਕਿਸੇ ਕੋਲ ਬੀ ਗੱਲ ਨਹੀਂ ਕਰਦੇ ਜਦੋਂ ਠੱਗੀ ਵੱਜ ਜਾਦੀ ਹੈ ਫ਼ੇਰ ਪੁਲਿਸ ਉੱਤੇ ਦੋਸ਼ ਦੇਣ ਲੱਗ ਪੈਂਦੇ ਹਨ ਹੁਣ ਕਨੇਡਾ ਨੇ ਆਈ ਲੇਟਸ ਵਾਲੇ ਕੱਢਣੇ ਸੂਰੁ ਕਰ ਦਿੱਤੇ ਹੋਏ ਹਨ ਇਸ ਲਈ ਠੱਗੀਆਂ ਬੀ ਆਪਣੇ ਆਪ ਹੀ ਬੰਦ ਹੋ ਜਾਣਗੀਆਂ ਬਾਕੀ ਭਗਵੰਤ ਮਾਨ ਨੂੰ ਵੀ ਮੌਕਾ ਮਿਲ ਜਾਵੇਂਗਾ ਕਿ ਮੈਂ ਠੱਗੀਆਂ ਬੰਦ ਕਰ ਦਿੱਤੀਆਂ ਹਨ ਮੇਰੀ ਸਰਕਾਰ ਇੱਕ ਕਟੜ ਇਮਾਨਦਾਰ ਸਰਕਾਰ ਹੈ
@JARNAILSINGH-om7mr
@JARNAILSINGH-om7mr Ай бұрын
ਦੋ ਚੀਜ਼ ਅਸੀਂ ਨਹੀ ਖਾਂਦੇ ਤਾਂ ਸਾਨੂੰ ਜ਼ਬਰਦਸਤੀ ਨਹੀਂ ਵੇਚ ਸਕਦਾ ,ਲੋਕ ਚਿਟਾ ਖਾਣਾ ਛੱਡ ਦੇਂਣ ਵਿਕਣਾ ਅਪਣੇ ਆਪ ਬਦੰ ਹੋ ਜਾਵੇਗਾ
@ParmSidhu-nq4iv
@ParmSidhu-nq4iv Ай бұрын
ਆਮ ਪਾਰਟੀ ਗਰੀਬਾਂ ਦੇ ਹੈ ਨਹੀਂਗੀ ਵੱਡੇ ਲੋਕਾਂ ਦੀ ਹੈ ਵੱਡੇ ਲੋਕਾਂ ਤੋਂ ਤਾਂ ਪੈਸਾ ਮਿਲਦਾ ਇਹਨਾਂ ਨੂੰ ਛੋਟੇ ਗਰੀਬਾਂ ਲੋਕਾਂ ਨੂੰ ਜੇਲਾਂ ਮਿਲਦੇ ਆ
@sandeepmasih5143
@sandeepmasih5143 Ай бұрын
Very true Sir thanks keep it up 🇺🇸🇺🇸🇺🇸🇺🇸🇺🇸🇺🇸🦁🦁🙏🧐
@sukhpalgrewal5003
@sukhpalgrewal5003 Ай бұрын
ਬਹੁਤ ਵਧੀਆ ਜੀ ਧੰਨਵਾਦ ਦੋਨਾਂ ਵੀਰਾਂ ਦਾ
@KuldeepSingh-zq8zn
@KuldeepSingh-zq8zn Ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🙏🙏🙏🙏🙏❤️❤️❤️❤️❤️❤️❤️❤️
@bhindabrar6265
@bhindabrar6265 Ай бұрын
ਬਾਈ ਜੀ ਹੋਰ ਤਾ ਸੱਭ ਕੁੱਝ ਛੱਡo ਜੀ ਜੋਂ ਨਸ਼ਾ shandenn ਵਾਲੀ ਗੋਲ਼ੀ ਮਿਲਦੀ ਹੈ ਓ ਰੋਜ਼ ਜਾਣਾ ਪੈਂਦਾ ਪਹਿਲਾ ਓ ਹਫਤੇ ਦੀ ਦਿੰਦੇ ਸੀ ਪਰ ਹੁਣ ਰੋਜ਼ਾਨਾ ਤੇਲ ਬਾਲ ਕੇ ਜਾਣਾ ਪੈਂਦਾ ਹੈ ਜੀ ਬਹੁਤ ਤਕਲੀਫ਼ ਹੋ ਰਹੀ ਹੈ ਪਹਿਲਾ ਕਦੇ ਐਸਾ ਕੰਮ ਕਦੇ ਨਹੀਂ ਸੀ ਹੁੰਦੀ
@RajwantSingh-o2p
@RajwantSingh-o2p Ай бұрын
ਮੰਤਰੀ ਮੰਡਲ ਸਰਕਾਰ ਨਹੀਂ ਹੁੰਦਾ।ਪ੍ਰਸ਼ਾਸ਼ਕੀ ਢਾਂਚਾ ਸਰਕਾਰ ਚਲਾਉਂਦਾ।ਪੈਸਾ ਕਿਸੇ ਬਣਦੇ ਨੇ ਤਿਆਗਿਆ ਨਹੀਂ।ਸਰਕਾਰੀ ਮੁਲਾਜਮ ਨੂੰ ਤਨਖਾਹ ਤੋਂ ਇਲਾਵਾ ਪੈਸਾ ਗੈਰ ਕਾਨੂੰਨੀ ਕੰਮਾਂ ਵਿਚੋਂ ਹੀ ਮਿਲਦਾ।ਪਿਛਲਾ ਪ੍ਰਬੰਧ ਢਾਂਚਾ ਇਸ ਦਲਦਲ ਵਿਚੋਂ ਨਹੀਂ ਨਿਲਕ ਸਕਦਾ।ਕਿਸੇ ਅਪਰਾਧੀ ਨੁ ਫੜਨ ਲਈ ਜਰੂਰੀ ਨਹੀਂ ਕੇ ਅਫ਼ਸਰ IPS ਹੋਵੇ,ਬਹੁਤ ਜਿਆਦਾ ਪੜਿਆ ਹੋਵੇ ,ਬਹੁਤ ਤਾਕਤਵਰ ਹੋਵੇ,ਬਹੁਤ ਤੇਜ ਭਜਦਾ ਹੋਵੇ।ਕੋਈ ਅਨਪੜ ਖੇਤੀ ਕਰਦਾ,ਦਿਹਾੜੀ ਕਰਦਾ ਕੋਈ ਵੀ ਬੰਦਾ ਵੱਡੇ ਅਪਰਾਧੀ ਫੜ ਸਕਦਾ।ਸਰਕਾਰ ਨੂੰ ਨਵੇਂ ਭਰਤੀ ਕੀਤੇ ਮੁਲਾਜਮਾਂ ਦਾ ਵੱਖਰਾ ਤੇ ਅਜਾਦ cadre ਬਣਾਉਣਾ ਚਾਹੀਦਾ ਤੇ ਨਵੇਂ ਤੇ ਪੁਰਾਣੇ ਵਿੰਗ ਵਿਚ ਜੁਰਮ ਰੋਕਣ ਦਾ ਮੁਕਾਬਲਾ ਕਰਵਾਉਂਦਾ ਚਾਹੀਦਾ।ਲਾਰੈਂਸ ਚੰਗੇ ਪਰਿਵਾਰ ਦਾ ਸਾਧਾਰਨ ਲੜਕਾ ਸੀ,ਉਸ ਦਾ ਉਸਤਾਦ ਵਿੱਕੀ ਮਿੱਡੂਖੇੜਾ ਵੀ ਸਰਦੇ ਪੂਜਦੇ ਪਰਿਵਾਰ ਦਾ ਬੱਚਾ ਸੀ।ਇਹ ਸਾਰੇ ਕਰਾਹੇ ਪਏ ਬੱਚੇ SOI ਦੀ ਪਦਾਇਸ਼ ਹਨ।ਜੇਕਰ ਆਪਾਂ ਲਾਰੈਂਸ ਬਿਸ਼ਨੋਈ ਨੂੰ ਹੀ ਕੰਟਰੋਲਰ ਸਮਝਦੇ ਹਨ ਤਾਂ ਆਓ ਰਲ ਮਿਲ ਕੇ ਉਸ ਨੂੰ ਹੀ ਬੇਨਤੀ ਕਰੀਏ ਜੇਕਰ ਬਿਸ਼ਨੋਈ ਇਕ ਘੁਰਕੀ ਦੇ ਦੇਵੇ ਕੇ ਨਸ਼ਾ ਬੰਦ ਕਰੋ ਤਾਂ ਹੋ ਸਕਦਾ ਨਸ਼ਾ ਬੰਦ ਹੋ ਜਾਵੇ। ਜੁਡੀਸਰੀ ਦੇ ਖਿਲਾਫ ਬੋਲਣ ਤੇ ਸੇਖੋਂ ਨੂੰ ਪਹਿਲੀ ਪੇਸ਼ੀ ਤੇ ਸਜਾ ਹੋ ਗਈ ਸੀ ਤਾਂ ਵੱਡੇ ਸਮਗਲਰਾਂ ਨੁ ED ਦੀ ਕਰਵਾਈ ਤੇ ਅਦਾਲਤ ਸਜਾ ਕਿਉਂ ਨਹੀਂ ਦੇ ਸਕਦੀ,ਕਿਉਂ ਲਮਕਾਉਂਦੀ ਆ ਮਸਲੇ।ਸੁਮੇਧ ਸੈਣੀ ਖਿਲਾਫ ਮੌਕੇ ਦੇ ਗਵਾਹ ਹੋਣ ਦੇ ਬਾਵਜੂਦ ਵਾਰ ਵਾਰ ਜਮਾਨਤ ਕਿਉਂ ਮਿਲਦੀ ਆ।ਹਰ ਪਿੰਡ ਦੇ ਬੱਚੇ ਬੱਚੇ ਨੂੰ ਸਮਗਲਰਾਂ ਦਾ ਪਤਾ ਹੁੰਦਾ। ਪੰਚਾਇਤਾਂ ਕਿਉ ਨਹੀਂ ਕਰਵਾਈ ਕਰਦਿਆਂ ਕਿ ਇਹ ਗ੍ਰਾਂਟਾਂ ਵਰਤਣ ਲਈ ਹੀ ਹੈ।ਭਾਰਤ ਵਿਚ SIT ਦੀ ਗਿਣਤੀ ਮੁਲਖ ਦੀ ਆਬਾਦੀ ਦੇ ਨੇੜੇ ਤੇੜੇ ਪਹੁੰਚ ਜਾਵੇਗੀ।ਦਿੱਲੀ ਚਰਾਸੀ ਕਤਲੇਆਮ ਦੀਆਂ SITs ਨੇ ਕੀ ਕੀਤਾ।
@gurjeetsingh2072
@gurjeetsingh2072 Ай бұрын
ਬਿਲਕੁਲ ਸਹੀ ਕਿਹਾ
@kuldeepveertegurudikirpaha7774
@kuldeepveertegurudikirpaha7774 Ай бұрын
Lawrence Bishnoi sarkar ne prahauna bna ke rahiya
@jaswantsingh-li5lf
@jaswantsingh-li5lf Ай бұрын
ਇਸ ਭਗਵੰਤ ਮਾਨ ਦੀ ਸਰਕਾਰ ਤੋਂ ਕੁਝ ਵੀ ਨਹੀਂ ਹੋਣਾ ਜਿਸ ਤਰ੍ਹਾਂ ਤਿੰਨ ਸਾਲ ਨੰਗ ਗਏ ਹਨ ਉਸੇ ਤਰ੍ਹਾਂ ਬਾਕੀ ਦੇ ਦੋ ਸਾਲ ਨੰਗ ਜਾਣਗੇ ਕਿਉਂਕਿ ਪਤਾ ਭਗਵੰਤ ਮਾਨ ਨੂੰ ਵੀ ਹੈ ਕਿ ਦੁਜੀ ਵਾਰ ਸਰਕਾਰ ਪੰਜਾਬ ਵਿੱਚ ਆਉਣ ਵਾਲੀ ਨਹੀਂ ਜਿਸ ਤਰ੍ਹਾਂ ਬੀ ਟਾਇਮ ਪਾਸ ਕੀਤਾ ਜਾਂਦਾ ਕਰ ਲਉ ਪੈਸੇ ਇਕੱਠੇ ਕਰਕੇ ਕਿਸੇ ਹੋਰ ਸੂਬੇ ਵਿੱਚ ਸਰਕਾਰ ਬਣਾ ਲਉ ਇਸ ਲਈ ਕਿਸੇ ਨੂੰ ਵੀ ਸਜ਼ਾ ਨਹੀਂ ਕਰਨੀ ਕਿਉਂ ਕਿ ਆਪ ਬੀ ਇਹੋ ਜਿਹੇ ਕੁਝ ਹੀ ਕਰਨ ਲੱਗੇ ਹੋਏ ਹਨ ਨਾ ਰੇਤ ਬਜਰੀ ਸਸਤੇ ਕੀਤੇ ਗਏ ਹਨ ਨਾ ਹੀ ਚਿੱਟਾ ਬੰਦ ਕਰ ਰਹੇ ਹਨ ਬਸ ਪੈਸੇ ਦੀ ਖੇਡ ਚੱਲ ਰਹੀ ਹੈ
@lakheeaulakh2475
@lakheeaulakh2475 Ай бұрын
Jo pishlia sarkaara ne keeta, oh bhull gye
@parmindermashiana2629
@parmindermashiana2629 Ай бұрын
ਪੰਜਾਬ ਸਰਕਾਰ ਬੁਰੀ ਤਰਾਂ ਫਲਾਪ ਹੋ ਚੁੱਕੀ ਹੈ। ਇਨ੍ਹਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਕਰਨਾ ਚਾਹੀਦਾ ਹੈ
@GurnamGill-s9o
@GurnamGill-s9o Ай бұрын
Wery Wery Wery turo ਵਾਹਿਗੁਰੂ ਜੀ ਮਾਫ਼ ਕਰੀ ਏ ਹਾਲ ਕਸੇ ਨਹੀਂ ਕੀਤਾ
@karamjitsinghmehmi8058
@karamjitsinghmehmi8058 Ай бұрын
Sat Sri Akal ji
@AkashAkash-r9f
@AkashAkash-r9f Ай бұрын
ਰੰਗਲਾ ਪੰਜਾਬ ਬਣਾਉਣ ਵਾਸਤ ਕੁਰਬਾਨੀਆਂ ਦੇਣੀਆਂ ਪੈਣੀਆ ਜੋ ਲੋਕ ਲੱਖਾਂ ਕਰੋੜਾਂ ਰੁਪਈਆ ਇਕੱਠਾ ਕਰ ਰਹੇ ਲੰਬਾ ਸਮਾਂ ਜੀਣ ਵਾਸਤੇ ਉਹ ਦੇਸ਼ ਵਾਸਤੇ ਕੀ ਕੁਰਬਾਨੀਆਂ ਦੇਣਗੇ😮 ਸਰਕਾਰੇ ਦਰਬਾਰੇ ਧਾਰਮਿਕ ਸਥਾਨ ਸਭ ਫੇਲ ਹੋ ਗਏ ਦਿਨ ਚੜਦੇ ਹਰ ਬੰਦਾ ਠੱਗੀਆਂ ਕਰਨ ਬਾਰੇ ਸੋਚਦਾ😢 ਜਦੋਂ ਗੁਰੂਆਂ ਪੀਰਾਂ ਨੂੰ ਤਸੀਹੇ ਦੇਣ ਲੱਗੇ ਉਸ ਪਰਮਾਤਮਾ ਨੇ ਪੁੱਛਿਆ ਕਿ ਤੂੰ ਦੱਸ ਮੈਂ ਇਹਨਾਂ ਕਿਹੜੀ ਸਜ਼ਾ ਦਵਾਂ😢 ਉਹ ਭਗਤ ਪਿਆਰਿਆਂ ਨੇ ਕਿਹਾ ਇਹ ਸਭ ਨੂੰ ਮਾਫ ਕਰਦੇ ਇਹਨਾਂ ਨੂੰ ਨੇਕ ਤੇ ਸੱਤ ਬੁੱਧੀ ਬਖਸ਼
@bhajniksingh3191
@bhajniksingh3191 Ай бұрын
Very nice
@jaswantsingh-li5lf
@jaswantsingh-li5lf Ай бұрын
ਸੁਖਵਿੰਦਰ ਸਿੰਘ ਜੀ ਮੇਰਾ ਵੀਰ ਜੀ ਅਬੋਹਰ ਏਰੀਆ ਦੀ ਗੱਲ ਹੈ ਕੁਝ ਦਿਨ ਪਹਿਲਾਂ ਦੀ ਚੋਰਾਂ ਨੇ ਇਲਾਕੇ ਵਿੱਚ ਇਲਾਣ ਕੀਤਾ ਗਿਆ ਸੀ ਕਿ ਜਿਹੜੇ ਬੰਦੇ ਕੋਲ ਇੱਕ ਹਜ਼ਾਰ ਰੁਪਏ ਤੋਂ ਘੱਟ ਹੋਣਗੇ ਅਸੀਂ ਉਨ੍ਹਾਂ ਲੋਕਾਂ ਨੂੰ ਪਹਿਲਾਂ ਕੁਟਿਆ ਕਰਾਂਗੇ ਜਾਣੀ ਚੋਰਾਂ ਵਲੋਂ ਹੀ ਕਿਹਾ ਗਿਆ ਹੈ ਤੁਸੀਂ ਦਸੋ ਕਿ ਸਰਕਾਰ ਨਾਮ ਦੀ ਬੀ ਕੋਈ ਚੀਜ਼ ਹੈ ਜਿਥੇ ਚੋਰਾਂ ਵਲੋਂ ਆਪਣੇ ਆਪ ਹੀ ਫੈਸਲਾ ਕੀਤਾ ਜਾਂਦਾ ਹੋਵੇ
@harbhinderpalsingh-pj4ii
@harbhinderpalsingh-pj4ii Ай бұрын
Good job g
@KarmjeetSingh-nb1tu
@KarmjeetSingh-nb1tu Ай бұрын
ਪੰਜਾਬ ਦੇ ਦੋ ਚਾਰ ਸਿੱਖ ਮੁੰਡੇ ਹੋਰ ਮਰਵਾਉਣੇ ਭੰਡ ਬੁੱਚੜ ਨੇ। ਨਕੋਦਰ ਕਾਂਡ ਦਾ ਨਾਲੈ ਕੇ ਜਦੋ ਸਰਕਾਰਾਂ ਫੇਲ ਹੋ ਜਾਣ ਇਹੋ ਕੰਢੇ ਵਰਤੇ ਗਏ 60 ਸਾਲਾਂ ਤੋਂ ਝੂਠ ਬੋਲ ਬੋਲ ਇਹੋ ਕੀਤਾ ਗਿਆ ਤੇ ਕੀਤਾ ਜਾ ਰਿਹਾ ॥ ਸਿਰਫ ਆਪੋ ਆਪਣੀ ਏਸੋ ਅਰਾਮ ਲਈ ਸਿੱਖਾਂ ਦੇ ਖੂਨ ਨਾਲ ਹੋਲੀ ਖੇਡੀ ਜਾ ਰਹੀ ਹੈ ਬਹੁਤ ਚਿਰ ਤੋਂ । ਜੋਕਿ ਅਜਿਹਾ ਕੁਝ ਵੀ ਨਹੀਸਰਕਾਰਾ ਨਹੀਂ ਚਹੁਦੀਆ ਪੰਜਾਬ ਵਿੱਚ ਸ਼ਾਂਤੀ ਹੋਵੋ । ਤਾਕਿ ਇੰਨਾਂ ਨੂੰ ਕੋਈ ਹੋਰ ਸਵਾਲ ਨਾ ਪੂਛੇ ਕੋਈ
@RajSingh-h7u
@RajSingh-h7u Ай бұрын
Amritpal ji🙏🙏🥰🥰😢
@SardarilalMahey
@SardarilalMahey Ай бұрын
It's really true analysis
@grewalvirender2291
@grewalvirender2291 Ай бұрын
majestic conversation
@AngrejSingh-oo3zq
@AngrejSingh-oo3zq Ай бұрын
Justice four sidhu moose walla ✊
@kakababa47
@kakababa47 Ай бұрын
ਗਰਨੇਡ ਸੁਟਣ ਵਾਲੇ ਜਾਨ ਦਾ ਰਿਸਕ ਲੈਣ ਤੇ ਅਗਲਿਆ ਨੇ ਇਹ ਰੈਕੀ ਨਾ ਹੋਵੇ ਵੀ ਬੰਦਾ ਘਰ ਛੱਡ ਗਿਆ ਹੋਵੇ ਇਹ ਪਤਾ ਨਾ ਕੀਤਾ ਹੋਵੇ
@RajinderKaur-zk2ei
@RajinderKaur-zk2ei Ай бұрын
Punjab Government is a complete failure. Only judiciary can help the public. Govt.is responsible for high crime in Punjab. Prof.Manjit Singh and Sukhvinder Singh is, thanks for your bold statement
@harmeetvirk474
@harmeetvirk474 Ай бұрын
ਬਿਲਕੁਲ ਸਹੀ
@lakheeaulakh2475
@lakheeaulakh2475 Ай бұрын
Jora shora naal sajisha ho rahia hann. Center te virodhy partia daa jorr lagia hoyia hai ke Bhagwant Maan Dee Sarkaar degan vaste. Pehlia Sarkaar de hee drug dealers police vich hann, puraane leader de hann . Bhagwant Maan nu sara corrupt system virasat vich milia hoyia hai. Eh sudhar karna bahut mushkal hai.
@gurcharansingh3968
@gurcharansingh3968 Ай бұрын
Waheguru ji ka Khalsa Waheguru ji ki Fateh.Veer Punjabi type karni aand nahi
@ਪ੍ਰੀਤ-ਮਾਹਲ
@ਪ੍ਰੀਤ-ਮਾਹਲ Ай бұрын
🙏🙏🙏🙏🙏
@promilakarpal6609
@promilakarpal6609 Ай бұрын
It is not good to restrict the comments to one language,if you want majority to watch your program
@HarjinderSingh-zk9gq
@HarjinderSingh-zk9gq Ай бұрын
Right
@JaswantSingh-fg3qs
@JaswantSingh-fg3qs Ай бұрын
ਭਗਵੰਤ ਮਾਨ 000 ਸਰਕਾਰ। ਸਿੱਖ ਵਿਰੋਧੀ ਸਰਕਾਰ
@gurbindersingh3294
@gurbindersingh3294 Ай бұрын
Bhagwant maan Govt doing great things about progress Punjab.
@kuldeepveertegurudikirpaha7774
@kuldeepveertegurudikirpaha7774 Ай бұрын
Private company nu de deni chahidi Punjab di security
@noorsunnyasr9320
@noorsunnyasr9320 Ай бұрын
Chitta kon band krauga
@jagjeetvirk5584
@jagjeetvirk5584 Ай бұрын
Good ji
@gurumukhsinghmahal8493
@gurumukhsinghmahal8493 Ай бұрын
ਇਹਨਾ ਬੁਚੜਾ ਨੂੰ ਸਿਰਫ਼ ਟੀਵੀ ਤੈ ਜੋ ਕੌਮ ਲਈ ਅੱਗੇ ਆਇਆ ਸੀ ਇਹਨਾ ਨੇ ਉਸ ਦਾ ਸਾਥ ਤਾ ਕੀ ਦੇਣਾ ਸੀ ਓਲਟਾ ਉਨ੍ਹਾਂ ਸਿੰਘ ਨੂੰ ਬਦਨਾਮ ਕਰ ਰਹੈ ਆਪ ਇਹਨਾਂ ਨੇ ਕੁਝ ਕਰਨਾ ਨਹੀ ਬੱਸ ਦਲ ਪੁਣਾ ਕਰਨਾ ਇਹ ਵੀ ਸਰਕਾਰੀ ਦੱਲਾ ਜੋ ਭਾਈ ਅਮਿਰਤਪਾਲ ਸਿੰਘ ਖਾਲਸਾ ਨੂੰ ਸਰਕਾਰ ਦਾ ਬੰਦਾ ਦੱਸ ਰਿਹਾ ਜਾਤਰ ਇਹਨਾ ਨੱਕਲੀ ਸਿੱਖਾਂ ਤੌ ਸਿੱਖਾਂ ਨੂੰ ਸੁਚੇਤ ਰਹਿਣ ਦੀ ਲੋੜ ਆ
@gurnamsingh837
@gurnamsingh837 Ай бұрын
Bellkul .. Shi .hi
@gurcharansingh3968
@gurcharansingh3968 Ай бұрын
Veer koi hore party nahi ban sakdi. Jo sach much sachi suchi hove.
@LAKHWINDERSINGH-xv8xn
@LAKHWINDERSINGH-xv8xn Ай бұрын
OK V R G
@kawaljeetsingh2947
@kawaljeetsingh2947 Ай бұрын
CM hs been proved to be a weak and incapable cm.
@sukhjindersinghsukhjinders2214
@sukhjindersinghsukhjinders2214 Ай бұрын
Zhooth fadagay chor thdagy chal rhy.
@Deepaksingh-jb2pl
@Deepaksingh-jb2pl Ай бұрын
Jina nu
@promilakarpal6609
@promilakarpal6609 Ай бұрын
People from all over the world watch your program and everybody is not comfortable in writing Punjabi.How does it matter if people comment in a language of their choice
@harjinderkumar6438
@harjinderkumar6438 Ай бұрын
pehlian suru karvaya eh sab
@TalwinderGrewal-hv7spdgp
@TalwinderGrewal-hv7spdgp Ай бұрын
Tusi sahib kiwe likhea channel waleo?
@lakheeaulakh2475
@lakheeaulakh2475 Ай бұрын
Bhagwant nu karje thalle Dania Punjab milia hai. Deep state hamesha hee Punjab vich mahaul kharaab karna chahunde ne.
@KulwinderSingh-fz3zt
@KulwinderSingh-fz3zt Ай бұрын
Adgp dihlon te kahnda . police imandar bahut ate koai nsa he nhi karda
@sardarnirrahulvelalyouarea6899
@sardarnirrahulvelalyouarea6899 Ай бұрын
Man ne pb da kchhnhi kita per apna viah jrur krwaliye budhape ch hun pb wich ihna nu koi vote nhi paunge
@jasjitsingh7293
@jasjitsingh7293 Ай бұрын
Bhand is totally failed to stop the crime
@sardarnirrahulvelalyouarea6899
@sardarnirrahulvelalyouarea6899 Ай бұрын
Cm ne pb wich hr de cm nu wad ke kisana nu drona nal jkhmi kerwaya te mereaya pbdi hd wich wad ke
@DilbarDon-r2j
@DilbarDon-r2j Ай бұрын
Man sab amiritsar to Ajnala Ramdas nu Punjab Rodwej bus’s bund Kiu ho ghea 2023 Vich ta bhut Chaldea si te Hun lie vi Mahi buss lifer chal Gae ne ki khudelane lag geane Hun A s r to Ajnala Ramdas nu Najaf Kio Mahi aoneden
@thepunjabtimes29
@thepunjabtimes29 Ай бұрын
Gandhlaa te kanglaa Panjaab Bhand ne kartaa Panjaab de naam fe karke laike baaki states diyaan voting with kharche aish karvaa rihaa Bhand sabh nu
@GurbuxSingh-u1x
@GurbuxSingh-u1x Ай бұрын
What happened to the Tehsidars of Punjab, who were openly exposed for taking bribes from the people and are now still active again in taking bribes ,which reflects the performance of CM of Punjab.
@karnailsingh-bu5mj
@karnailsingh-bu5mj Ай бұрын
😂😂
@lakheeaulakh2475
@lakheeaulakh2475 Ай бұрын
Punjab dee junta nu media rahi , jhoothia khabra deke punjab vich confusion falla rahe ne.
@Gurjindersingh-d6h
@Gurjindersingh-d6h Ай бұрын
ohdian sirf photo vekho every side te
@GurbuxSingh-u1x
@GurbuxSingh-u1x Ай бұрын
Bhagwant Maan now, is no more a comedian, he has turned completely a political leader, for which he will play, politically with every activity, instead of taking direct action on the problem ,that's why the administrative machinry has failed in Punjab.
@tajbirsingh7440
@tajbirsingh7440 Ай бұрын
Sade ghar te sade pind bahut nasha sade lyi koe sarkar nai changi daffa hon galo lathan chawal sare eee
@kulwantrai8542
@kulwantrai8542 Ай бұрын
jail.de.mulaja.muljma.nal.rale.hoe.aa.pulice.chitte.walena.nal.rali.hoi.hai
@nirmladevi2679
@nirmladevi2679 Ай бұрын
Bashano to bjp n apana kam karana k liya hi rakha h
@johnjones-zq2uf
@johnjones-zq2uf Ай бұрын
These police are from poor background
@BaljitSingh-t3f1p
@BaljitSingh-t3f1p Ай бұрын
Moga Punjab ek bande niceile padarth vechde han banda kut kut bura haal karta hospital Moga vich piaa ae
@Cheema-zh6qn
@Cheema-zh6qn Ай бұрын
Professors manjeet singh ji bhut hi vdhiya person ne i salute u Professors saab
@babykaur1297
@babykaur1297 Ай бұрын
गुजरात से पूरे देश में ड्रग्स की सप्लाई होती है।
@KrishSharma-rf6qp
@KrishSharma-rf6qp Ай бұрын
Jaila.k.mulajm.fon.ke.vrtokivay.krngay. Jis.karn..lekha.rupe...ena.k.khatay.ch. Aauda.ji.....kday.b.bed.ne.hoona.. Sarah.jail.mulajma.k.khata.chek.kro. Fir.pta.chlyga...jail.ka.kala.sech.
@MrMaan123456789
@MrMaan123456789 Ай бұрын
KOI BABBBAR KHALSA NAHI EH HINDU AGENCYS DEY HI BADMAASH HAN. BRAHMIN BADMAASH DA JANGAL BRAHMINSTAN.
@amarjitrana-wk5tl
@amarjitrana-wk5tl Ай бұрын
bisnoe di center sarkar safety kar rhi kyo ke os tu hor. enconter karvone ne.
@promilakarpal6609
@promilakarpal6609 Ай бұрын
It is not good to restrict the comments to one language,if you want majority to watch your program
@ਪ੍ਰੀਤ-ਮਾਹਲ
@ਪ੍ਰੀਤ-ਮਾਹਲ Ай бұрын
🙏🙏🙏🙏
World’s strongest WOMAN vs regular GIRLS
00:56
A4
Рет қаралды 23 МЛН
Walking on LEGO Be Like... #shorts #mingweirocks
00:41
mingweirocks
Рет қаралды 5 МЛН
World’s strongest WOMAN vs regular GIRLS
00:56
A4
Рет қаралды 23 МЛН