Tanzania ‘ਚ ਵੱਸਦੇ ਸਿੱਖਾਂ ਨਾਲ ਸਾਂਝੀ ਮੁਲਕਾਤ। ਹੈਰਾਨ ਕਰਨ ਆਲਾ ਮਹੌਲ 😳 ।Ghudda in AFRICA

  Рет қаралды 52,146

Ghudda Singh

Ghudda Singh

Күн бұрын

Пікірлер: 471
@gurdeepsidhu4216
@gurdeepsidhu4216 8 күн бұрын
Dhan dhan Shiri Guru Nanak ji. ਧੰਨ ਧੰਨ ਸ੍ਰੀ ਗੁਰੂ ਨਾਨਕ ਜੀ ਮਹਾਰਾਜ, ਸਭ ਨੂੰ ਸਦਾ ਚੜਦੀ ਕਲਾ ਬਖਸ਼ਣਾ ਜੀ ਮਿਸਤਰੀ ਸਿੰਘਾ ਦੀ ਵਡਮੁੱਲੀ ਦੇਣ ਹੈ ਅਫਰੀਕਾ ਵਿੱਚ ਵਿਕਾਸ ਕਰਨ ਲਈ ਇਨ੍ਹਾਂ ਨੇ ਆਪਣੀ ਬੋਲੀ ਅਤੇ ਸਿੱਖੀ ਨੂੰ ਨਹੀਂ ਵਿਸਾਰਿਆ ਕੈਨੇਡਾ ਇੰਗਲੈਂਡ ਵਾਲਿਆਂ ਵਾਂਗੂੰ ਜਾ ਜਾ ਨਹੀਂ ਕਰਦੇ। ਵੱਡੇ ਬਜੁਰਗਾ ਦੀ ਬਹੁਤ ਵੱਡੀ ਦੇਣ ਹੈ ਜਿੰਨਾ ਆਪਣੀ ਪੀੜੀ ਨੂੰ ਅੱਗੇ ਤੋਰਿਆ। ਧੰਨਵਾਦ।
@nirbhay12
@nirbhay12 7 күн бұрын
Chardikla bai ji❤
@dilbagsinghdeoldeol5829
@dilbagsinghdeoldeol5829 8 күн бұрын
ਬਹੁਤ ਵਧੀਆ ਪੁਤਰਾ ਤੇਰੇ ਜਿੰਨਾ ਮਾਣ ਸ਼ਾਇਦ ਹੀ ਕਿਸੇ ਯੂ ਟੀਊਬਰ ਮਿਲਿਆ ਹੌਉ। ਵਧੀਆ ਲੱਗਿਆ। ਪ੍ਰਮਾਤਮਾ ਇਸੇ ਤਰਾਂ ਚੜਦੀ ਕਲਾ ਬਣਾਈ ਰੱਖਣ।
@sukhwantsingh8937
@sukhwantsingh8937 8 күн бұрын
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਬਹੁਤ ਲੋਕਾਂ ਨੂੰ ਏ ਹੀ ਪਤਾ ਨਹੀਂ ਸੀ ਇੱਥੇ ਵੀ ਆਪਣੇ ਸਿੱਖ ਪਰਿਵਾਰ ਵੀ ਰਹਿੰਦੇ ਆ ਗੁਰੁਦੁਆਰੇ ਦੇਖ ਕੇ ਬਹੁਤ ਖੁਸ਼ੀ ਹੋਈਆਂ ਹੋਈਆਂ ਸਬਦਾਂ ਚ ਦੱਸ ਨਹੀਂ ਸਕਦੇ। ਬਹੁਤ ਬਹੁਤ ਧੰਨਵਾਦ ਵੀਰ ਤੁਹਾਡਾ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ 🙏🙏
@LakhveerSingh770
@LakhveerSingh770 8 күн бұрын
ਬਹੁਤ ਵਧੀਆ ਬਲੌਗ ਹਨ ਵੀਰ। ਆਪਣੇ ਪੰਜਾਬੀਆ ਨਾਲ ਮੇਲੇ-ਗੇਲੇ ਕਰਾ ਕੇ ਵਧੀਆ ਲੱਗਿਆ। ਇਸ ਬਲੌਗਾ ਵਿੱਚ ਬਹੁਤ ਜਾਣਕਾਰੀ ਮਿਲਦੀ ਹੈ, ਖਾਸ ਕਰ ਆਪਣੇ ਪੰਜਾਬੀਆ ਦੇ ਵਧੀਆ ਕੰਮਕਾਰ ਹਨ। ਆਪਣੀ ਮਿਹਨਤ ਨਾਲ ਬਹੁਤ ਤਰੱਕੀਆ ਕੀਤੀਆ ਹਨ। ਤੇਰਾ ਢੰਗ ਵੀ ਠੀਕ ਆ ਵਧੀਆ ਠਰੰਮੇ ਨਾਲ ਹਰ ਬੰਦੇ ਨਾਲ ਵਧੀਆ ਗੱਲਬਾਤ ਕਰਕੇ ਜਾਣਕਾਰੀ ਇਕੱਠੀ ਹੋ ਜਾਂਦੀ ਐ। ਪਰਮਾਤਮਾ ਤੇਰੀ ਯਾਤਰਾ ਸਫਲ ਕਰੇ। 🎉🎉❤❤🎉🎉❤❤
@sushilgarggarg1478
@sushilgarggarg1478 8 күн бұрын
THANKS FOR SEE PUNJABI PEOPLE IN TANZANIA 🇹🇿 🙏 ❤️ 🙌 😀 💙 🇹🇿 🙏 ❤️ 🙌 😀 💙 🇹🇿
@PB05Navdeep
@PB05Navdeep 8 күн бұрын
ਤਨਜਾਨੀਆਂ ਵਸਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ 🙏
@charanjeetsingh1934
@charanjeetsingh1934 8 күн бұрын
ਬਹੁਤ ਹੀ ਸਤਿਕਾਰ ਦੇ ਰਹੀ ਹੈ ਸੰਗਤ ਕਾਕਾ ਅਮ੍ਰਿਤਪਾਲ ਤੈਨੂ ਇਹ ਦੇਖ ਮਾਨ ਮਹਿਸੂਸ ਹੁੰਦਾ ਹੈ
@mahindersingh7136
@mahindersingh7136 8 күн бұрын
ਚੰਗੀ ਜਾਣਕਾਰੀ ਦਿੱਤੀ ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ ਤਨਜ਼ਾਨੀਆ ਦੇਸ਼ ਬਾਰੇ ਸਫ਼ਰਨਾਮਾ ਸਾਂਝਾ ਕੀਤਾ
@GursahibSingh-kx9bd
@GursahibSingh-kx9bd 8 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਆਪਣੇ ਇਸ ਬੱਚੇ ਦੀ ਯਾਤਰਾ ਸਫ਼ਲ ਕਰੀ ਵਾਹਿਗੁਰੂ ਜੀ
@luckysotha
@luckysotha 8 күн бұрын
ਨ੍ਹੇਰਾ ਹੀ ਪਿਆਰ ਘੁੱਦੇ ਵੀਰ ❤ ਪਿੰਡ ਸੋਥਾ ਸ਼੍ਰੀ ਮੁਕਤਸਰ ਸਾਹਿਬ🙏
@sudagarsingh1476
@sudagarsingh1476 7 күн бұрын
ਬਹੁਤ ਵਧੀਆ ਲੱਗਿਆ ਸਾਰੀ ਸੰਗਤ ਦੇ ਦਰਸ਼ਨ ਕਰਕੇ ਸਭ ਸਿੰਘ ਸਜੇ ਹੋਏ ਨੇ ❤❤❤❤❤👌👌👌👌👌🙏🙏🙏🙏🙏
@babbutanejavlogs4944
@babbutanejavlogs4944 8 күн бұрын
🙏👍💐 ਘੁੱਦੇ ਵੀਰ ਜੀ ਬਹੁਤ ਮਨ ਖੁਸ਼ ਹੁੰਦਾ ਹੈ ਆਪਣੇ ਉਧਰ ਪੰਜਾਬੀਆਂ ਨੂੰ ਦੇਖ ਕੇ ਤੁਸੀਂ ਦਿਖਾ ਰਹੇ ਜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ ਤੰਦਰੁਸਤ ਬਖਸ਼ਣ ਜੀ ਤੁਹਾਡਾ ਸਫਰ ਬਹੁਤ ਵਧੀਆ ਹੀ ਰਹੇ ਅਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ 🙏👍🌹💐🫶🧿🙏💐🫶
@sarbjeetsinghsarbjeetsikgh9756
@sarbjeetsinghsarbjeetsikgh9756 8 күн бұрын
ਘੁੱਦੇ ਬਾਈ ਬਹੁਤ ਵਧੀਆ ਨੇ ਤਨਜਾਨੀਆ ਦੇ ਪੰਜਾਬੀ ਭਰਾ ਅਤੇ ਗੁਡ ਲੱਕ ਵਰਗੇ ਵੀਰ❤❤❤❤❤❤❤
@j.s.vaseer
@j.s.vaseer 7 күн бұрын
ਬਹੁਤ ਚੰਗਾ ਲੱਗਾ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਦੇਖ ਕੇ, ਪਹਿਲਾ ਆਸਾ ਜੀ ਦੀ ਵਾਰ ਦੇ ਲੜੀਵਾਰ ਪਾਠ ਚੱਲਦੇ ਸੀ ਅੱਜ ਕੱਲ੍ਹ ਪੰਜਾਬ ਚ ਬੰਦ ਹੋ ਗਏ ਤੇ ਉਸ ਦੀ ਜਗਾਹ ਸੁਖਮਨੀ ਸਾਹਿਬ ਦੇ ਪਾਠ ਨੇ ਲੈ ਲਈ । ਪੁਰਾਣੇ ਦਿਨ ਯਾਦ ਆ ਗਈ ।
@GurwinderSingh-zi4fd
@GurwinderSingh-zi4fd 7 күн бұрын
ਦੀਵਾਨ ਹਾਲ ਵਿੱਚ ਸੰਗਤ ਹਿਸਾਬ ਦੀ ਸੀ,, ਲੰਗਰ ਹਾਲ ਵਾਲ਼ੇ ਮੇਜ ਕੁਰਸੀਆਂ ਫੁੱਲ ਭਰੀਆਂ ਨੇ,, ਬਹੁਤ ਵਧੀਆ ਪੇਸ਼ਕਾਰੀ ਜੀ
@manjinderdhaliwal6557
@manjinderdhaliwal6557 8 күн бұрын
ਬਹੁਤ ਸੋਹਣੀ ਵੀਡੀਓ ਅੱਜ ਵਾਲੀ ਗੁਰਦੁਆਰਾ ਸਾਹਿਬ ਦਾ ਵੀ ਬਹੁਤ ਸੋਹਣਾ ਪ੍ਰੋਗਰਾਮ ਰੱਖਦੇ ਹੈ ਬਹੁਤ ਵਧੀਆ ਲੱਗਦਾ ਦੇਖ ਕੇ👍👍👍👍👍
@gurpalsingh7037
@gurpalsingh7037 8 күн бұрын
ਘੁੱਦਾ ਵੀਰ ਤੁਸੀਂ ਅਰੂਸਾ ਵਿੱਚ ਪੰਜਾਬੀਆਂ ਦਾ ਪਿਆਰ ਦਿਖਾਇਆ ਧੰਨਵਾਦ ❤❤ ਗੁਰਪਾਲ ਸਿੰਘ ਗੁਰਦਾਸਪੁਰ
@bhindajand3960
@bhindajand3960 7 күн бұрын
ਬਹੁਤ ਸ਼ਾਨਦਾਰ ਸਫ਼ਰ ਵੀਰੇ ਸਾਰੇ ਸਫ਼ਰਾਂ ਤੋ ਅਲੱਗ ਗੁਰੂ ਘਰਾਂ ਦੇ ਇਤਿਹਾਸ ਗੁਰੂ ਘਰਾਂ ਦੇ ਦਰਸ਼ਨ ਪੰਜਾਬੀਆ ਦੇ ਕੰਮਕਾਜ ਕੀਤੀਆਂ ਮਿਹਨਤਾਂ ਦਿੱਲੋ ਆਉ ਭਗਤ ਵਾਅ ਕਮਾਲ ਸਫ਼ਰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੀਆਂ ਨੂੰ ਜ਼ਿੰਦਗੀ ਜ਼ਿੰਦਾਬਾਦ
@mandeepkaurgilljharsahib3543
@mandeepkaurgilljharsahib3543 7 күн бұрын
ਹਰ ਵਲੌਗ ਨਿੱਤ ਨਵਾਂ ਨਿੱਤ ਸੋਹਣਾ , ਬਹੁਤ ਖੁਸ਼ੀ ਹੁੰਦੀ ਆ ਦੇਖ ਕੇ 🙏🏻🙏🏻🙏🏻😍😍😍 ਸਾਨੂੰ ਘਰ ਬੈਠਿਆਂ ਨੂੰ ਸਭ ਕੁਝ ਦੇਖਣ ਨੂੰ ਮਿਲ ਰਿਹਾ ਕਿੱਥੇ ਜਾ ਕੇ ਪੰਜਾਬੀ ਵਸੇ ਤੇ ਕਿਵੇਂ ਵਸੇ ਕਿਵੇਂ ਕਾਰੋਬਾਰ ਚਲਾਏ ਸਭ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ 🙏🏻🙏🏻🙏🏻🙏🏻 ਬਹੁਤ ਸਾਰੀਆਂ ਦੁਆਵਾਂ 🙏🏻🙏🏻
@baljitsingh6957
@baljitsingh6957 8 күн бұрын
ਬਹੁਤ ਵਧੀਆ ਉਪਰਾਲਾ ਹੈ ਜੀ ਦੁਨੀਆਂ ਦੇ ਸਫ਼ਰਾਂ ਲਈ
@maanveersingh7366
@maanveersingh7366 8 күн бұрын
Gratitude for Amritpal singh ji Ghudda
@ManjeetSingh-vj5ox
@ManjeetSingh-vj5ox 7 күн бұрын
ਬਹੁਤ ਵਧੀਆ ਲੱਗਿਆ। ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ। ਬਹੁਤ ਬਹੁਤ ਧੰਨਵਾਦ।
@HarvinderSingh-g7b
@HarvinderSingh-g7b 8 күн бұрын
ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ
@BhupinderSingh-ht6pw
@BhupinderSingh-ht6pw 8 күн бұрын
ਬਾਈ ਅਮਿਰਤਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@123nah45
@123nah45 8 күн бұрын
ਬਹੁਤ ਵਧੀਆ ਵੀਡੀਓ ਵਧੀਆ ਜਾਣਕਾਰੀ
@panaich009
@panaich009 7 күн бұрын
ਅਫਰੀਕਨ ਸਿੱਖਾਂ ਨੇ ਸੱਭਿਆਚਾਰ ਤੇ ਭਾਈਚਾਰਾ ਸਾਂਭ ਕੇ ਰੱਖਿਆ ਹੋਇਆ ,ਬਹੁਤ ਖੁਸ਼ੀ ਹੋਈ ਦੇਖ ਕੇ। ਬਹੁਤੀ ਸੰਗਤ formal ਤਰੀਕੇ ਨਾਲ ਤਿਆਰ ਹੋ ਕੇ ਗੁਰਦੁਆਰੇ ਪਹੁੰਚੀ।
@AnishKumar-dr6dq
@AnishKumar-dr6dq 8 күн бұрын
ਬਾਈ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ
@KirpalSingh-zj7et
@KirpalSingh-zj7et 7 күн бұрын
ਸਤਿ ਸ੍ਰੀ ਆਕਾਲ ਜੀ ਘੁੱਦੇ ਵੀਰ ਜੀ ਤੁਸੀਂ ਅਫ਼ਰੀਕਾ ਮਹਾਂਦੀਪ ਵਿੱਚ ਵਸਦੇ ਪੰਜਬੀ ਸੰਗਤ ਦੇ ਦਰਸ਼ਨ ਕਰਵਾਉਂਦੇ ਹਨ ਬਹੁਤ ਚੰਗਾ ਲਗਿਆ ਗੂਰੂ ਘਰ ਵਿੱਚ ਮਰਿਯਾਦਾ ਦੀ ਕਮੀ ਮਹਿਸੂਸ ਹੋਈ ਜਿਆਦਾਤਰ ਸੰਗਤ ਜੁਰਾਬਾਂ ਪਾਂ ਕੇ ਦਰਬਾਰ ਸਾਹਿਬ ਵਿੱਚ ਦਾਖਲ ਹੁੰਦੀ ਹੈ ਜਿਹੜੇ ਵੀਰ ਚੌਰ ਸਾਹਿਬ ਦੀ ਸੇਵਾ ਕਰਦੇ ਹਨ ਉਹ ਵੀ ਜੁਰਾਬਾਂ ਪਾਂ ਕੇ ਸੇਵਾ ਕਰਦੇ ਹਨ ਲੰਗਰ ਹਾਲ ਵਿੱਚ ਜੋੜੇ ਪਾ ਲੰਗਰ ਸ਼ਕਦੇਂ ਹੈ। ਬੱਸ ਇਹੀ ਕਮੀ ਹੈ।ਜੇਕਰ ਅਸੀਂ ਪੈਸਾ ਸ਼ੋਹਰਤ ਕਮਾਈ ਕੀਤੀ ਹੈ ਪੰਜਾਬੀ ਵੀ ਅਪਣਾਈ ਹੈ । ਪਰ ਮਰਿਯਾਦਾ ਵਿੱਚ ਕਮੀ ਹੈ ਚੰਗੀ ਗੱਲ ਨਹੀਂ ਹੈ ਖ਼ੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ
@Lal_singh1
@Lal_singh1 7 күн бұрын
ਉਨ੍ਹਾਂ ਨੇ ਸਿੱਖੀ ਸੰਭਾਲ ਕੇ ਰੱਖੀ ਹੋਈ ਹੈ ਤੇ ਸਾਡੇ ਪੰਜਾਬ ਵਾਲੇ ਕੇਵਲ ਮਰਿਆਦਾ ਹੀ ਰੱਖਦੇ ਹਨ ਪਰ ਕੇਸ ਸਭ ਦੇ ਸਿਰ ਤੋਂ ਗਾਇਬ ਹੋ ਰਹੇ ਹਨ।
@9pradeepgoel
@9pradeepgoel 8 күн бұрын
ਸ਼ੁਭਕਾਮਨਾਵਾਂ ਵੀਰ, ਰੱਬ ਤੁਹਾਨੂੰ ਖੁਸ਼ ਰੱਖੇ
@sukhchainsinghsukh9480
@sukhchainsinghsukh9480 8 күн бұрын
ਬੱਚੇ ਬਹੁਤ ਪਿਆਰੇ ਨੇ ❤😊❤🎉
@johnpogi7894
@johnpogi7894 4 күн бұрын
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ 🙏🙏❤❤❤❤❤❤❤
@RajKaur-bz1yu
@RajKaur-bz1yu 8 күн бұрын
Bhot he wdya ghudda singh g Full sport 22 IND ARMY
@KulbirSingh-cb2oh
@KulbirSingh-cb2oh 7 күн бұрын
ਬਹੁਤ ਵਧੀਆ ਜਾਨਕਾਰੀ ਦਿਤੀ ਜੀ 🙏 🙏
@gurjantsingh2020
@gurjantsingh2020 8 күн бұрын
ਛੋਟੇ ਵੀਰ , ਘੁੱਦਾ ਜੀ ,ਬਹੁਤ ਬਹੁਤ ਪਿਆਰ ,ਸਾਨੂੰ ਇੰਡੀਆ ਬੈਠੇ ਹੋਇਆਂ ਨੂੰ ਐਨੀ ਪਿਆਰੀ ਜਗ੍ਹਾ ,ਦਿਖਾ ਰਹੇ ਹੋ ,ਤੁਹਾਡਾ ਬਹੁਤ ਬਹੁਤ ਧੰਨਵਾਦ ,❤❤
@madhomalli7321
@madhomalli7321 8 күн бұрын
ਸਤਿ ਸ਼੍ਰੀ ਅਕਾਲ ਬਾਈ ਜੀ । ਆਪਣੇ ਲੋਕਾਂ ਦਾ ਸੋਹਣਾ ਕਾਰੋਬਾਰ ਹੈ । ਦੇਖ ਕੇ ਖੁਸ਼ੀ ਹੋਈ । ❤️❤️❤️❤️❤️❤️🌹🌹🌹🌹🌹🌹🌹
@harbanslalsharma4052
@harbanslalsharma4052 8 күн бұрын
11.00 Singh sahib da dhanwad jinahan ne 'Punjabi' shabad te jor ditta. Bahute valogger 'sikh' di varton kar ke ghair sikh punjabi nu nazar andaaz kr dinde hann. Sikh satkarit hann atte apni mehnat, lagan lyi duniya bhar vich jaane jaande hann.
@mohanlall7457
@mohanlall7457 8 күн бұрын
Thank you very much for this wonderful information. May god bless you with CHARHDEE KLAA. ❤
@TarsemSingh-cn6cn
@TarsemSingh-cn6cn 4 күн бұрын
ਖੂਬਸੂਰਤ ਪਰਿਵਾਰ ਚੜ੍ਹਦੀਕਲਾ ਵਿੱਚ ਰੱਖੇ ਬਾਬਾ ਨਾਨਕ 🙏🙏
@manjinderdhaliwal6557
@manjinderdhaliwal6557 8 күн бұрын
ਅੰਮ੍ਰਿਤ ਵੀਰ ਸਭ ਤੋਂ ਪਹਿਲਾਂ ਤਾਂ ਆਪਣੇ ਪੰਜਾਬੀ ਸਿੱਖ ਵੀਰ ਭਰਾਵਾਂ ਭੈਣਾ ਦਾ ਤਹਿ ਦਿਲੋਂ ਧੰਨਵਾਦ ਜਿਹੜਾ ਤੁਹਾਨੂੰ ਇਨਾ ਪਿਆਰ ਦਿੰਦੇ ਹੈ🙏🙏🙏🙏
@bharatsidhu1879
@bharatsidhu1879 7 күн бұрын
ਬਹੁਤ ਵੱਧੀਆ ਲੱਗਿਆ ਸਾਰੇ ਪੰਜਾਬੀਆਂ ਨੂੰ ਇਕੱਠਿਆਂ ਦੇਖ ਕੇ । ਪਰਮਾਤਮਾ ਸੱਬ ਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।
@KAKRA3446
@KAKRA3446 8 күн бұрын
ਅੰਮ੍ਰਿਤ ਬਾਈ ਸਤਿ-ਸ਼੍ਰੀ ਅਕਾਲ ਬਾਈ ❤❤❤ਭਵਾਨੀਗੜ੍ਹ ਕਾਕੜਾ
@LakhbirSingh-ff3py
@LakhbirSingh-ff3py 8 күн бұрын
ਬਾਈ ਸਤਿ ਸ੍ਰੀ ਆਕਾਲ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਬਾਈ ਇਕ ਗੱਲ ਪਤਾ ਨੀ ਲੱਗੀ੍ ਸਾਰੇ ਜੁੱਤੀਆਂ ਪਾਕੇ ਲੰਗਰ ਬਣਾਈ ਜਾਦੇ ਆ
@manjitkaur7134
@manjitkaur7134 6 күн бұрын
ਬੇਟਾ ਬਹੁਤ ਵਧੀਆ ਵੀਡੀਓ ਲਗੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਬਾਬਾ ਜੀ ਗੁਰੂ ਨਾਨਕ ਦੇਵ ਜੀ ਦੀ ਇਹ ਲਾੲਈ ਹੋੲਈ ਫੁਲਵਾੜੀ ਹਮੇਸ਼ਾ ਖੜੀ ਰਹੇ ਮਹਿਕ ਦੀ ਰਹੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਕਰਨਾ
@ChardaPunjab-p6e
@ChardaPunjab-p6e 8 күн бұрын
ਘੁੱਦੇ ਬਾਈ ਬਹੁਤ ਸੋਹਣਾ ਲੱਗਦਾ। ਜਦੋ ਸਾਡੇ ਆਪਣੇ ਉਹਨਾਂ ਦੇਸ਼ਾਂ ਵਿੱਚ ਆਪਣੇ ਨੂੰ ਜੀ ਆਇਆਂ ਨੂੰ ਕਹਿੰਦੇ ਹਨ। ਮੱਤਲਬ ਕੇਕ ਕੱਟਦੇ ਹਨ। ਵਾਹਿਗੁਰੂ ਜੀ ਸਾਰਿਆਂ ਨੂੰ ਖੁੱਸ ਰੱਖਣ ਜੀ 🥰🙏
@varindersharma2051
@varindersharma2051 8 күн бұрын
ਵਾਹਿਗਰੂ ਹਮੇਸ਼ਾ ਚੜਦੀ ਕਲਾ ਚ ਰੱਖੇ। ਬਾਈ ਤੂੰ ਬੰਦਾ ਈ ਇਹਨਾ ਪਿਆਰਾ ਤਾਂ ਕਰਕੇ ਤੈਨੂੰ ਇੰਨਾ ਪਿਆਰ ਮਿਲਦਾ ਸੰਗਤ ਕੋਲੋ। ਬਾਬਾ ਤੇਰੇ ਤੇ ਏਦ੍ਹਾ ਈ ਮੇਹਰਬਾਨ ਰਹੇ ਤੇ ਤੇਰੀ ਏਦ੍ਹਾ ਈ ਚੜਾਈ ਬਣਾਈ ਰੱਖੇ ।
@ShaffiqJutt-k2n
@ShaffiqJutt-k2n 8 күн бұрын
Sardar je very much beautiful sight of clouds showing in your vilog and also your Punjabi speaking which is also our
@gurparwindersingh6511
@gurparwindersingh6511 8 күн бұрын
ਅਮ੍ਰਿਤ ਤੁਸੀਂ ਕਿਸਮਤ ਵਾਲੇ ਬਹੁਤ ਵਧੀਆ ਇਨਸਾਨ ਵਿਦੇਸ਼ਾਂ ਵਿਚ ਜਿਨ੍ਹਾਂ ਨੂੰ ਸਤਿ ਕਾਰ ਮਿਲ ਰਿਹਾ
@gurpindersingh8405
@gurpindersingh8405 8 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਵੀਰ ਹੱਬ ਤੇਨੂੰ ਤਰੱਕੀ ਬਖ਼ਸ਼ੇ ਜੇ ਤੈਨੂੰ ੳਮੀਦ ਨਹੀਂ ਸੀ ਏਦਾਂ ਮਹੋਲ ਦੀ ਤਾਂ ਅਸੀਂ ਅਰਦਾਸ ਕਰਦੇ ਹਾਂ ਰੱਬ ਤੇਰੀ ਲੰਮੀ ੳਮਰ ਕਰੇ ਤੇ ਸਾਨੂੰ ਚੁਣਿਆ ਦਿਖਾਈ ਜਾ
@ArjunSingh-pm1jj
@ArjunSingh-pm1jj 8 күн бұрын
❤❤ ਖੁਸ਼ ਹੋ ਜਾਂਦਾ ਆਪਣਾ ਪੰਜ਼ਾਬੀ ਬਾਈਆਂ ਤਰੱਕੀਆਂ ਛੂਦੇ ਦੇਖ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਬਹੁਤ ਪਿਆਰ ਦੇਦੇ ਨੇ ਬਹੁਤ ਵਧੀਆਂ ਲਗਦਾ ਵੀਡੀਉ ਦੇਖ ਕੇ ਵਾਹਿਗੁਰੂ ਜੀ ਚੰਗੀ ਸਿਹਤ ਤੇ ਤੰਦਰੁਸਤ ਰੱਖਣ ❤❤
@BalkarSingh-dc1oq
@BalkarSingh-dc1oq 8 күн бұрын
ਬਹੁਤ ਹੀ ਵਧੀਆ ਤਨਜ਼ਾਨੀਆ ਦਾ ਸਫਰ ਹੋ ਰਿਹਾ
@sarabjitsingh5327
@sarabjitsingh5327 8 күн бұрын
saareyaan nu MPS maan pyaar satshriakal
@BalwantSingh-wm6zy
@BalwantSingh-wm6zy 8 күн бұрын
ਕਿੰਨੇ ਸੁੰਦਰ ਪ੍ਬੰਧ ਨੇ ਗੁਰੂ ਘਰਾਂ ਦੇ ਸਭ ਬਾਬੇ ਨਾਨਕ ਦੀ ਕਿਰਪਾ ਵੀਰ ਤੇ ਸਾਡੇ ਵੀਰ ਨੂੰ ਵੀ ਬਹੁਤ ਬਹੁਤ ਪਿਆਰ ਮਿਲਦਾ 11:51
@ArjunSingh-100
@ArjunSingh-100 7 күн бұрын
ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਸ਼ਾਨਦਾਰ ਵਲੋਗ , ਮੇਹਨਤ ਕਰ ਕੇ ਰਾਜੇ ਬਣ ਕੇ ਰਹਿੰਦੇ ਪੰਜਾਬੀ ਜ਼ਿੰਦਾਬਾਦ ਰਹਿਣ, ਸ਼ਾਨਦਾਰ ਵੀਡੀਓ ❤️
@sukhwantsingh8937
@sukhwantsingh8937 8 күн бұрын
ਵੀਰ ਜੀ ਤੇਰੀਆਂ ਸਾਰੀਆਂ ਵਿੜੀਓ ਬਹੁਤ ਵਧੀਆ ਹੁੰਦੀਆਂ ਨੇ .... 🎉🎉
@RanjitSingh-jf6nv
@RanjitSingh-jf6nv 8 күн бұрын
ਵੀਰ ਜੀ ਪੰਜਾਬ ਨਾਲੋਂ ਵਧੇਰੇ ਸਿੱਖੀ ਸਰੂਪ ਵਿੱਚ ਨੇ ਬਾਹਰਲੇ ਦੇਸ਼ ਵਾਲੇ ਪੰਜਾਬੀ ਵੀਰ ਜੀ, ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ ਸਾਰੇ ਵੀਰ ਭੈਣਾਂ ਨੂੰ
@OnkarSingh-zw2lv
@OnkarSingh-zw2lv 7 күн бұрын
Bahut hi badhiya lga dekh ke jdo pnjeeri da jhola dita baba guru nanak dev ji di kirpa
@JshnVirkz-y9b
@JshnVirkz-y9b 7 күн бұрын
ਬਹੁਤ ਵਧੀਆ ਜੀ ਨਦ ਵਾਹਿਗੁਰੂ ਚੜਦੀ ਕਲਾ ਚ ਰਖਣ ਜੀ ਭਾਈ ਅਮਰਤ ਸਿੰਘ
@parmsahota3696
@parmsahota3696 8 күн бұрын
SSA Amritpal, Guruduara sahib and sabh sangta de darshan karvon da dhanvad. Enjoying your every vlog. Keep it up. All the good wishes.
@geesingh2865
@geesingh2865 7 күн бұрын
Waheguru 🙏🏽🙏🏽 Veerji great to see local sangat, including dost mitar, and my dad who was asking about taking photo for me. Beautiful 🙏🏽🙏🏽
@jagroopsingh5686
@jagroopsingh5686 8 күн бұрын
ਬਹੁਤ ਵਧੀਅਾ ਵੀਰ
@sukhpaldarya6306
@sukhpaldarya6306 6 күн бұрын
ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏
@HarjitSingh-mb1ej
@HarjitSingh-mb1ej 8 күн бұрын
ਬਹੁਤ ਵਧੀਅਾ । ਧੰਨਵਾਦ । ਸਤਿ ਸੀ੍ ਅਕਾਲ । ਅਮਿ੍ਤਸਰ ਦੇ ਪਿੰਡ ਤਰਸੀੱਕੇ ਤੋ ❤👍
@mangalsingh8905
@mangalsingh8905 8 күн бұрын
Kye baat he Puttar Amritpal Very Nice Very Beautiful Rab Sukhrakhe
@sarajmanes4505
@sarajmanes4505 8 күн бұрын
Waheguru Ji Ka Khalsa Waheguru Ji Ke Fateh Lajawab Video Jiode Vasde Raho Rab Rakha Dhanwad Ji 🙏 ❤
@sukhdarshansingh6579
@sukhdarshansingh6579 8 күн бұрын
Bahut dhanvad bai sara kuch dikahan layee god bless you baldev be safar te nikal gaya hai te agara ghum raha hai
@kavindersingh5929
@kavindersingh5929 8 күн бұрын
Feel the fragrance of Punjabi.. Very nice.
@niupl23
@niupl23 8 күн бұрын
Waheguruji. App di vedio awesome and very lovely. Touch my heart. Proud of you. You took risk and meet our people living in Tanzania. Your work very good haven't got words to say anything. Waheguru hamesha app de ang sang sagai hove. My best wishes with you....
@Amarjit_singh1965
@Amarjit_singh1965 8 күн бұрын
ਘੁੱਦੇ ਵੀਰ ਸਸਰੀਕਾਲ ਤੁਹਾਡੀ ਵੀਰ ਥੰਮ੍ਹਣਗੜ ਨਾਲ ਮੁਲਾਕਾਤ ਵਧੀਆ ਲੱਗੀ ਇਸ ਇਲਾਕੇ ਦੇ ਲੌਕ ਸਦੀ ਪਹਿਲਾਂ ਵਿਦੇਸ਼ਾਂ ਚ ਚਲੇ ਗਏ ਸਨ। ਮੇਰੇ ਦੋਸਤ ਦੇ ਦਾਦਾ ਜੀ ਵਪਾਰ ਕਰਦੇ ਢੱਡੇ ਪਿੰਡ ਤੋਂ ਕਨੇਡਾ ਪਹੁੰਚ ਗਏ ਸਨ
@jawaharsinghgrewal8147
@jawaharsinghgrewal8147 7 күн бұрын
ਬਹੁਤ ਖੂਬ ਛੋਟੇ ਵੀਰ, ਚੜਦੀ ਕਲਾ ਚ ਰਹੇ
@gurpritamsingh8050
@gurpritamsingh8050 7 күн бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@lvprba
@lvprba 5 күн бұрын
ਤਨਜ਼ਾਨੀਆ ਦੇ ਸਿੱਖ ਪਰਿਵਾਰ ਵੇਖ ਲੱਗਦਾ ਈ ਨੀ ਕਿ ਇਹ ਐਨੀ ਦੁਰ ਹਨ, ਪੰਜਾਬ ਤੋਂ ਵੀ ਵੱਧ ਪੰਜਾਬੀ ਲੱਗਦੇ ਹਨ। ਬਹੁਤ ਵਧੀਆ ਲੱਗਦਾ ਵੇਖ ਕੇ , ਤੇ ਪੰਜਾਬ ਤੋਂ ਗਏ ਦਾ ਮੋਹ ਵੀ ਬਹੁਤ ਕਰ ਰਹੇ ਹਨ,
@rajinderthakri
@rajinderthakri 7 күн бұрын
Bahut dekh k khushi veere . Bole sohne haal sat sri akal . Best wishes from 🇩🇪🇮🇹
@SukhwantSingh-f3o
@SukhwantSingh-f3o 8 күн бұрын
ਸ਼ੁਕਰੀਆ ਮਿਹਰਬਾਨੀ ਬਹੁਤ ਸੋਹਣਾ ਗੁਰੂ ਘਰ ਵੇਖਿਆ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ❤❤❤❤😂🎉😮😅😊 24:33
@BalvirSingh-sk1dt
@BalvirSingh-sk1dt 8 күн бұрын
Very good waheguru chardikala rakhe ji
@kuldeepSingh-nh8up
@kuldeepSingh-nh8up 7 күн бұрын
ਅੰਮ੍ਰਿਤਸਰ,ਬਹੁਤਵਧੀਅਆਜੀੳ|
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 8 күн бұрын
ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ।
@paramjeetgill846
@paramjeetgill846 8 күн бұрын
ਗੁਰੂਘਰ ਦੀ ਮਰਿਆਦਾ ਬਹਾਲ ਰੱਖਣ
@gurmeetgill5170
@gurmeetgill5170 7 күн бұрын
Good job Amritpal, to show us Arusha Gurudwara sahib. I see my cousin in Langer Hall and Darbar Sahib. No words to say Thanks. From USA
@chauhanreturns9925
@chauhanreturns9925 8 күн бұрын
ਅੰਮ੍ਰਿਤ ਬਾਈ ਜੀ ਸਤਿ ਸ੍ਰੀ ਅਕਾਲ ਜੀ ਗੁਰਦਾਸਪੁਰ
@commonsense5193
@commonsense5193 8 күн бұрын
Feels so good to see the Sikh community in a good number still living in Arusha. It brings back memories of our fantastic golden era when under the British rule, the Asian community enjoyed prosperity, peace, happiness and unity. This is going back almost a hundred years. The Asian community was a one unit comprising Hindus, Sikhs, Gujaratis, Muslims and Goans living in harmony and always there to help each other out in happiness or sadness. Religion was a personal matter and there was no nonsense of supremacy of one faith over another. The Hindu, Muslims and Sikhs predominantly spoke Punjabi and over the decades the spoken language had adapted its own style and character. Cities like Nairobi were neat, clean, modern and developed to European standards. What a super way of life we had completely free of hate or jealousy. The East African Asian migrants now settled in Europe, Canada and USA have a unique standing in the society and communities.
@Bhagwantdhaliwal694
@Bhagwantdhaliwal694 7 күн бұрын
ਵਾਹ ਜੀ ਵਾਹ ਅੰਮ੍ਰਿਤਪਾਲ ਸਿੰਘ ਬੁੱਟਰ ਬਾਈ ਬਹੁਤ ਵਧੀਆ ਵਲੌਗ ਬਾਈ
@shanvaraitch1482
@shanvaraitch1482 6 күн бұрын
ਵਧੀਆ ਲੱਗਦਾ ਜਦੋ ਬੇਗਾਨੀ ਧਰਤੀ ਤੇ ਆਪਣੇ ਪੰਜਾਬੀ ਦਾ ਐਨਾ ਵਧੀਆ ਮਾਨ ਸਨਮਾਨ ਹੁੰਦਾ। ਜਿਊਂਦੇ ਰਹੋ ਪੰਜਾਬੀਓ
@SarabjitKahlon-q6z
@SarabjitKahlon-q6z 8 күн бұрын
Sat Shri Akal ❤Amirtpal ❤ Veerji Gurdaspur Kalanor ❤S❤S❤K❤
@BhawantSingh-gi9fs
@BhawantSingh-gi9fs 8 күн бұрын
ਬਹੁਤ ਬਹੁਤ ਧੰਨਵਾਦ ਜੀ ਤਨਜਾਨੀਆ ਦੇ ਦਰਸ਼ਨ ਕਰੌਣ ਲਈ 🎉🎉🎉🎉🎉🎉🎉🎉🎉❤❤❤❤❤❤❤❤❤
@KuldeepSingh-zq8zn
@KuldeepSingh-zq8zn 8 күн бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🌹🌹🌹🌹🌹
@GurcharanSingh-i2r
@GurcharanSingh-i2r 8 күн бұрын
Waheguru ji ❤❤❤❤
@satnamsinghpurba9584
@satnamsinghpurba9584 8 күн бұрын
Bhut vadiya choty veer satguru ji chardi kala ch rakhan 🌺🌺
@AngrejSingh-d9b
@AngrejSingh-d9b 8 күн бұрын
ਸਤਿ ਸ੍ਰੀ ਅਕਾਲ ਅੰਮ੍ਰਿਤ ਬਾਈ,,, ਬਾਈ ਤੁਹਾਡੇ ਵਲੌਗ ਦੇਖਣ ਤੋਂ ਬਾਅਦ ਮਨ ਕਰਦਾ ਅਫਰੀਕਾ ਦੇ ਗੁਰੂਦੁਅਰਾ ਸਾਹਿਬ ਦੇ ਦਰਸ਼ਨ ਕਰਨ ਨੂੰ, ਬਾ -ਕਮਾਲ ਗੁਰੂਦੁਆਰਾ ਸਾਹਿਬ ਨੇ।ਬਾਈ ਜਿਹੜੀ ਤੁਸੀਂ ਆਵਾਜ ਚ ਕਿਸੇ ਜਾਨਵਰ ਨੂੰ ਬੁਲਾਉਂਦੇ ਹੋ ਉਹ ਵੱਖਰੀ ਹੀ ਹੁੰਦੀ ਆ।😀(Angrej Singh Dod from Bhagta bhai ka cycling club)
@IqbalSingh-x6k
@IqbalSingh-x6k 8 күн бұрын
ਤਨਜਾਨੀਆਂ ਦੇ ਪੰਜਾਬੀ ਭਾਈਚਾਰੇ ਦਾ ਪਿਆਰ ਤੇ ਕਾਰੋਬਾਰ ਵਾਹ ਕਿਆ ਬਾਤ ਆ ❤
@RamandeepKumar
@RamandeepKumar 7 күн бұрын
ਇੱਕ ਗੱਲ ਅਕਸਰ ਦਿਮਾਗ 'ਚ ਆਉਂਦੀ ਐ ਕਿ ਘੁੱਦੇ ਵੀਰ ਦੀ ਸ਼ਖਸੀਅਤ ਦੇ ਹਿਸਾਬ ਨਾਲ ਸਬਸਕਰਾਈਬਰ ਘੱਟ ਨੇ। ਪਰ ਜਿੰਨਾ ਪਿਆਰ ਵੀਰ ਬਟੋਰਦਾ ਹੈ, ਉਹ ਕਿਸੇ ਹੋਰ ਹਿੱਸੇ ਨਹੀਂ ਆ ਸਕਦਾ। ਸਬਸਕਰਾਈਬਰਾਂ ਦੀ ਗਿਣਤੀ ਤਾਂ ਮਾਇਨਾ ਹੀ ਨਹੀਂ ਰੱਖਦੀ ਇਸ ਪਿਆਰ ਸਾਹਮਣੇ। ਕਿਸੇ ਵੀਡਿਓ 'ਚ ਵੀਰ ਨੂੰ ਕਿਸੇ ਨੇ ਬਲੌਗਰ ਕਿਹਾ। ਇਹ ਸ਼ਬਦ ਵੀਰ ਲਈ ਸੁਭਾਵਿਕ ਜਿਹਾ ਨਹੀਂ ਲੱਗਾ। ਬਲੌਗਰ ਛੋਟਾ ਸ਼ਬਦ ਜਾਪਿਆ ਬਾਈ ਦੇ ਰੁਤਬੇ ਨੂੰ ਵੇਖਦਿਆਂ।
@darshansinghdevgun9561
@darshansinghdevgun9561 7 күн бұрын
Waheguru ji🙏 Very nice video beta 👍
@erjatt3382
@erjatt3382 8 күн бұрын
ਧੰਨ ਸਿੱਖੀ🙏
@harjindersingh8138
@harjindersingh8138 7 күн бұрын
Bhaut vadia Guruduara sahib g . thanks u veer g.Good luck in future.
@parnamjandu609
@parnamjandu609 7 күн бұрын
Lovely video, thank for showing us the lovely places. Wish you all the best always. 🙏♥️😍👌🏼👍💯💥
@SatnamSingh-fe3tg
@SatnamSingh-fe3tg 8 күн бұрын
Dhan Guru Nanak Dev g Chadikala Rakhna 🙏
@MANJEETSINGH-nz1qh
@MANJEETSINGH-nz1qh 8 күн бұрын
ਸਤਿ ਸ੍ਰੀ ਆਕਾਲ ਬਾਈ ਜੀ ਸਾਰੇ ਭਰਾਵਾ ਦਾ ਧੰਨਵਾਦ ਜਿਹੜੇ ਸਾਡੇ ਘੁੱਦੇ ਬਾਈ ਨੂੰ ਐਨਾ ਮਾਣ ਸਨਮਾਨ ਦੇਂਦੇ ਨੇ ❤
@rajvinderkaur960
@rajvinderkaur960 8 күн бұрын
Nyceee video. Babies bht cutee ne
@m.goodengumman3941
@m.goodengumman3941 7 күн бұрын
Wahaguru ji Chardikala Rekha ji 🙏🪯🧡🚩
@rajvinderkaur4625
@rajvinderkaur4625 8 күн бұрын
Waheguru ji 🙏🏽🙏🏽चडदी कला च रखन आप सारेया नू 🙏🏽🙏🏽🌸🌷🌼🌺🌹🪷💐🌻
@BhawansinghAulakh
@BhawansinghAulakh 6 күн бұрын
ਦਸਮੇਸ਼ ਪਿਤਾ ਜੀ ਦੀ ਕਿਰਪਾ ਨਾਲ ਸਿੱਖ ਸਾਰੀ ਦੁਨੀਆਂ ਵਿਚ ਫੈਲ ਗਏ ਹਨ
@baljindersrana7597
@baljindersrana7597 7 күн бұрын
ਇੰਤਜਾਰ ਰਹੈਗਾ ਵੇਸਬਰੀ ਨਾਲ ਕੱਲ ਦੀ ਵੀਡੀਉ ਦਾ ਬਾਈ Amrit Baljinder Rana New York 🇺🇸🇺🇸🇺🇸🇺🇸🇺🇸
Tuna 🍣 ​⁠@patrickzeinali ​⁠@ChefRush
00:48
albert_cancook
Рет қаралды 102 МЛН
It’s all not real
00:15
V.A. show / Магика
Рет қаралды 10 МЛН
Lazy days…
00:24
Anwar Jibawi
Рет қаралды 9 МЛН
Bir Singh Emotional | India Wapsi | Ripan Khushi nu Rok Lya Pakistan
21:35
Tuna 🍣 ​⁠@patrickzeinali ​⁠@ChefRush
00:48
albert_cancook
Рет қаралды 102 МЛН