Taqdeer ( ਸੋਦੇ ਤਕਦੀਰਾ ਦੇ )॥ New short Movie 2023 ॥ sukhsaab

  Рет қаралды 909,892

Sukh Saab

Sukh Saab

9 ай бұрын

#sukhsaab75 #newpunjabivideo #sukhsaab
Actor = sukhsaab ,ishu
Female Actors = Lovepreet ,Bulbal
Video Editing == sukhwinder singh
Camera Man = Billa Bhangu
Story ✍️ =prab kaur
Producer = sukhsaab team
Any enquiry 📞
Insta id = sukhsaab75?igsh...
✉️ ssukh910@gmail.com
Punjabi natak,Jatt Speed,Punjabi movies,Punjabi film,Punjabi short movie,Punjabi short movies,New Punjabi movie,Punjabi movie,Natak,Punjabi movies 2022 full movie,New Punjabi short movie,Punjabi nataka,Punjabi song,New Punjabi movies 2022,Punjabi comedy,New Punjabi movie 2023,Pendu virsa,Jatt sauda,Jatt beat record,Sada punjab,Mr Mrs devgan,Aman dhillon,Numberdar ubhia,Bapu ubhia,Punjabi short film,sidhu moose wala new song,Mera na Punjabi song, Yaar,yar chle,bahr,bhar,Chale,Bahar,Ielts Series,Ielts Funny,Jigri,Kasooti,Degree,Kasuti,Latest,yjkd,Punjabi,Song,Web,Series,yaar jigri,kasuti degree,Yjkd Season 2,rabby tiwana,yjkd ep 14,Punjabi web series,episode 4,troll punjabi,challe,gur sidhu,new web series,troll punjabi web series,First Episode,Episode 7,ycb ep 4,ielts song,yaar chale bahar episode 4,yaar challe bhar,trailer,ep 2,22 April 2023,episode 5,yc

Пікірлер: 426
@sukhsaab75
@sukhsaab75 9 ай бұрын
Video end tk jrur dekhyio ,cmnt krke dsyio nxt part kryie ?
@happybrar5825
@happybrar5825 9 ай бұрын
ਬਹੁਤ ਵਧੀਆ ਵੀਡੀਓ ਆ ਟੇ ਮੈਸੇਜ ਵੀ ਵਧੀਆ ਦਿੱਤਾ
@IqbalSingh-hw8hb
@IqbalSingh-hw8hb 9 ай бұрын
👍🏼👌🏿👌🏿
@VCRwaleJATT
@VCRwaleJATT 9 ай бұрын
ਬਹੁਤ ਸੋਹਣੀ ਵੀਡੀਓ ਆ ਬਈ ❤ God Bless u y
@sonykhattra8923
@sonykhattra8923 9 ай бұрын
Sukh Y koi Chajjdi Actor lai lainda Video Ch oh Bulbul boldi dekh kime aai jida Munh ch shale hoye hon
@sonykhattra8923
@sonykhattra8923 9 ай бұрын
Sukh Y krni ta tu apni marzi aai j mry Mane Next part rehn de bnon to Koi Comedy ja Sachai de nede video bna yr aajde Tm ch kihdi Aaurat aai jo duji de aaun te chup chap ghar shdke chli jau agli banh pa dandi aai so mera veer taras kr next part rehnde
@boharsingh7725
@boharsingh7725 9 ай бұрын
ਬੰਦਾ ਇਸ਼ਕ ਵਿੱਚ ਜਦੋ ਅੰਨ੍ਹਾਂ ਹੋ ਜਾਂਦਾ ਉਸ ਨੂੰ ਅੱਗੇ ਕੁਝ ਨਹੀ ਦਿਖਦਾ ਬਰਬਾਦ ਹੋਕੇ ਰਹਿ ਜਾਂਦਾ 👍👍👍👍👍
@amrindrasingh1077
@amrindrasingh1077 9 ай бұрын
ਸੁੱਖ ਤੇਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਤਕਰੀਬਨ ਮੇਂ ਸਾਰੀਆਂ ਵੀਡੀਓ ਵੇਖੀਆਂ ਹਨ ਤੁਸੀਂ ਖਸਖਸ ਅਫੀਮ ਦੀ ਖੇਤੀ ਵਾਰੇ ਵੀ ਵੀਡੀਓ ਬਣਾਇਆ ਕਰੋ ਕਿਉਂ ਕਿ ਆਪਣੇ ਪੰਜਾਬ ਦੇ ਹਰ ਘਰ ਚਿੱਟੇ ਵਰਗੇ ਮੈਡੀਕਲ ਵਰਗੇ ਮਾੜੇ ਮਾਰੂ ਨਸਿਆਂ ਨੇ ਮੌਤਾਂ ਨਾਲ ਛੱਤਰ ਵਿਛਾ ਰੱਖੇ ਹਨ ਇਹਨਾਂ ਮੌਤਾਂ ਨੁੰ ਰੋਕਣ ਲਈ ਖਸਖਸ ਅਫੀਮ ਦੀ ਖੇਤੀ ਹੋਣੀ ਬਹੁਤ ਜਰੂਰੀ ਹੈ ਇਸ ਕਰਕੇ ਬੇਨਤੀ ਕਰਦਾ ਹਾਂ ਕਿ ਤੁਸੀ ਸਾਰੇ ਕਲਾਕਾਰ ਮਿੱਤਰ ਖਸਖਸ ਅਫੀਮ ਦੀ ਖੇਤੀ ਵਾਰੇ ਵੀਡੀਓ ਬਣਾਇਆ ਕਰੋ ਜੀ
@boharsingh7725
@boharsingh7725 9 ай бұрын
ਐਹੋ ਅਜਿਹਾ ਵਰਤਾਵਾ ਕਰਨ ਵਾਲਿਆਂ ਲੋਕਾਂ ਅੰਤ ਬਹੁਤ ਬੁਰਾ ਹੈ ❤️❤️❤️❤️❤️ 👌👌👌👌👌
@akbaldhillon3344
@akbaldhillon3344 9 ай бұрын
ਜੋ ਮਾੜੇ ਟਾਈਮ ਚ ਸਾਥ ਦੇਵੇ ਉਹਦਾ ਕਦੇ ਸਾਥ ਨਾ ਛੱਡੋ 😢😢
@gagandeepkaur6833
@gagandeepkaur6833 9 ай бұрын
ਇਹ ਵੀਡੀਓ ਬਹੁਤ ਵਧੀਆ ਆ ਮੈਂ ਇਸ ਤਰਾਂ ਹੁੰਦਾ ਬਹੁਤ ਘਰਾ ਵਿਚ ਵੇਖਿਆ
@akbaldhillon3344
@akbaldhillon3344 9 ай бұрын
ਜੋ ਕੁੜੀ ਆਪਣੇ ਮਾ ਪਿਉ ਦੀ ਨਹੀ ਬਣੀ ਜੋ ਹੋਰ ਕਿਸੇ ਦੀ ਕਿਥੇ ਬਣੂ ਗੀ
@narinderfamilyvlogs4146
@narinderfamilyvlogs4146 9 ай бұрын
ਬਹੁਤ ਸੋਹਣੀ ਵੀਡਿਓ ਆ ਲੋਕਾਂ ਨੂੰ ਆਪਣੇ ਪਰਿਵਾਰ ਦੀ ਇੱਜ਼ਤ ਕਰਨੀ ਚਾਹੀਦੀ ਆ ਨਹੀ ਤਾਂ ਸਮਾਜ ਅੱਜ ਕਲ ਇਹ ਹੋ v riha motivational story
@akbaldhillon3344
@akbaldhillon3344 9 ай бұрын
ਜਦੋ ਬੰਦਾ ਇਸਕ ਚ ਪਾਗਲ ਹੋ ਜਾਵੇ ਤਾ ਆਪਣੇ ਤੇ ਬੇਗਾਨਾ ਫਰਕ ਕਰਨਾ ਭੁਲ ਜਾਦਾ
@boharsingh7725
@boharsingh7725 9 ай бұрын
ਨਵੀਂ ਪੀੜ੍ਹੀ ਨੂੰ ਇਹ ਸੰਦੇਸ਼ ਮਿਲਣਾ ਚਾਹੀਦਾ ਹੈ ਕਿ ਏਹੋ ਕੰਮਾਂ ਕੁਛ ਨਹੀਂ ਰੱਖਿਆ ਘਰਾਂ ਦੇ ਘਰ ਬਰਵਾਦ ਹੋ ਜਾਂਦੇ ਹੈ 👌👌👌👌👌
@eishusharma6180
@eishusharma6180 9 ай бұрын
ਬਹੁਤ ‌ਵਧੀਆ ਬਾਈ ਜੀ ਕਿਸੇ ਨੂੰ ‌ਦੁਖ ਦੇ ਕੇ ਕੋਈ ਸੁਖ ਨਹੀਂ ਪਾਉਂਦਾ ਇਥੇ ਹੀ ਹੈ ਨਰਕ ਸੁਰਗ
@harwinderkaur6468
@harwinderkaur6468 8 ай бұрын
ਬਹੁਤ ਵਧੀਆ ਵੀਡੀਓ ਪੁੱਤ ਵਦਲਾ ਛੇਤੀ ਹੀ ਮਿਲਦਾ ਹੈ ਹਨੇਰ ਨਹੀਂ ਦੇਰ ਵੀ ਨਹੀਂ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ ਭੰਗੂ
@user-zv16zv6zv1q
@user-zv16zv6zv1q 7 ай бұрын
,
@boharsingh7725
@boharsingh7725 9 ай бұрын
ਐਸ਼ ਦੇ ਚੱਕਰ ਕੀਤੀ ਗਲਤੀ ਬੁੰਢਾਪੇ ਬੰਦੇ ਨੂੰ ਪਤਾ ਲੱਗਦਾ ਪਿੱਛੇ ਕੀ ਗਵਾਤਾ 👌👌👌👌👌
@Tttopkj
@Tttopkj 8 ай бұрын
ਖਾਲੀ ਗਲਾਸ 😮
@ashwanisharda6924
@ashwanisharda6924 9 ай бұрын
ਬਹੁਤ ਹੀ ਵਧੀਆ ਵੀਡੀਓ ਹੈ ਇਸ ਵਿੱਚ ਜੋ ਦੂਜੇ ਨੂੰ ਦੁੱਖ ਦਿੰਦਾ ਓਹ ਕਦੇ ਵੀ ਸੁਖੀ ਨਹੀਂ ਰਹਿੰਦਾ ਕਦੇ ਵੀ ਕਿਸੇ ਨਾਲ ਮਾੜਾ ਨਾਂ ਕਰੋ। ਇਹ ਇੱਕ ਸਿਖਿਆ ਦਿੱਤੀ ਗਈ ਹੈ ਧੰਨਵਾਦ ਜੀ 😢🎉
@jassram
@jassram 8 ай бұрын
X😢2wq0
@boharsingh7725
@boharsingh7725 9 ай бұрын
ਵੀਡਿਓ ਦਾ ਵਿਸ਼ਾ ਸਾਨੂੰ ਚੰਗਾਂ ਲੱਗਿਆ ਬਾਈ 👍👍👍👍👍
@talwinderkaur2287
@talwinderkaur2287 9 ай бұрын
ਤੂੰ ਆ ਗਈ ਤਾਂ ਲੂਣ ਮਿਰਚ ਭੁੱਲ ਜਾਣਾ ਸਬਜੀ ਬਨੋਣੀ ਘਰੋਂ ਕੱਢ ਦੇ ਫ਼ੇਰ ਖਾਹ ਲਈ ਏਸੇ ਦੀਆਂ ਪੱਕੀਆਂ 😂😂😂😂
@boharsingh7725
@boharsingh7725 9 ай бұрын
ਸੁੱਖ ਸਾਬ ਜੀ ਕਮਾਲ ਬਹੁਤ ਹੀ ਵਧੀਆ ਬਾਈ ਕਿਆ ਬਾਤ 👌👌👌👌👌 👍👍👍👍👍
@user-qh4hh9ku8x
@user-qh4hh9ku8x 9 ай бұрын
ਇੱਕ। ਔਰਤ। ਨੂੰ ਸਮਝਣਾ। ਚਾਹੀਦਾ। ਦੂਜੀ ਔਰਤ। ਦਾ। ਘਰ। ਪੱਟਦੀਆ। ਬਹੁਤ। ਵਧੀਆ ਜੀ। ਵੀਡੀਓ❤
@boharsingh7725
@boharsingh7725 9 ай бұрын
ਨਵੇਂ ਤੌਰ ਵੀਡਿਓ ਪੇਸ਼ ਕੀਤੀ ਬਾਈ ਬਹੁਤ ਵਧੀਆ 👌👌👌👌👌
@boharsingh7725
@boharsingh7725 9 ай бұрын
ਵਧੀਆ ਸ਼ੰਦੇਸ਼ ਦਿੱਤਾ ਬਾਈ ਤੁਸੀ ਇਸ ਤੋਂ ਲੋਕਾਂ ਨੂੰ ਸੋਚਣਾ ਤੇ ਸਿੱਖਣਾ ਚਾਹੀਦਾ ਹੈ 👍👍👍👍👍
@ManpreetKour-kp1lu
@ManpreetKour-kp1lu 9 ай бұрын
Very nice 👍👍
@akbaldhillon3344
@akbaldhillon3344 9 ай бұрын
❤❤❤❤
@tanveerdar8902
@tanveerdar8902 9 ай бұрын
Nice video❤
@manvirsingh7525
@manvirsingh7525 9 ай бұрын
ਕਰਮਾਂ ਦੇ ਲੇਖੇ ਜੋਖੇ ਸਭ eithe ਹੀ n
@kuka6853
@kuka6853 8 ай бұрын
ਇਹਦੀਆ ਅੱਖਾਂ ਚ ਕਾਲ਼ਾ ਤੇਲ ਪਾ ਖੂਹ ਤੇ ਲਿਜਾਕੇ( ਕੱਜਲਾ)😅😅😅😅😅
@veenaraizada9602
@veenaraizada9602 8 ай бұрын
Gav or shar. K. FRk yhe hotajYda seeda Banda ja. Jindgi zandhi. Omy god
@HarjinderKaur-cg4es
@HarjinderKaur-cg4es 8 ай бұрын
ਖੋਤੀਏ ਤੁੱ,ਗੇਸਟਨੱਹੀ ਸਓਕੱਣ,ਬੱਨਕੇਆਈ ਏ,ਤੇਨੁੰਵੀ,ਰੋਲ,ਸਉੱਟਨੱਹਈ,ਕੀਤਾ
@boharsingh7725
@boharsingh7725 9 ай бұрын
ਸੰਦੇਸ਼ ਬਹੁਤ ਵਧੀਆ ਬਾਈ ਇੱਕ ਅਲੱਗ ਤਰਾਂ ਦਾ ਵਿਸ਼ਾ 👌👌👌👌👌
@RajwinderKaur-vu2ir
@RajwinderKaur-vu2ir Ай бұрын
Very nice video ❤
@AmanAman-xh1de
@AmanAman-xh1de 5 ай бұрын
Bhuat Soni veer g video reality dsi aa jma es story ch 😢
@PalSingh-jo2lf
@PalSingh-jo2lf 9 ай бұрын
Very nice ਸੁਆਦ ਦਾ ਇਹੀ ਨਤੀਜਾ ਹੈ
@akbaldhillon3344
@akbaldhillon3344 9 ай бұрын
ਬਹੁਤ ਵਧੀਆ ਜੀ
@gurpreetram-nx8ww
@gurpreetram-nx8ww 2 ай бұрын
Very nice video God bless you 🎉🥳❤️🧿
@boharsingh7725
@boharsingh7725 9 ай бұрын
ਬਹੁਤ ਹੀ ਸਲਾਗਾਂ ਯੋਗ ਕਹਾਣੀ ਐ ਬਾਈ ਬਹੁਤ ਹੀ ਵਧੀਆ ਜੀ 👌👌👌👌👌
@chamkaur7785
@chamkaur7785 8 ай бұрын
Very nice video ji ❤
@manvirsingh7525
@manvirsingh7525 9 ай бұрын
Jo ਕਰਾਗਾ ਓਹੀ ਭਰਾਗਾ
@akbaldhillon3344
@akbaldhillon3344 9 ай бұрын
ਬਹੁਤ ਸੋਹਣਾ ਸੁਨੇਹਾ ਦਿਤਾ ਬਾਈ ਜੀ❤❤❤
@amndeepkaur6757
@amndeepkaur6757 4 ай бұрын
ਬਹੁਤ ਸੋਹਣੀ ਵੀਡੀਓ ਹੈ ਜੀ ਅਮਨਦੀਪ ਕੌਰ ਕੋਟਕਪੂਰਾ
@SoniyaMehra-od8xj
@SoniyaMehra-od8xj 2 ай бұрын
Maade karma da natija maada he khunda ye sachyi aa jindghi fo😢❤
@SukhmanderSingh-uy3xc
@SukhmanderSingh-uy3xc 5 ай бұрын
ਨਵੀਂ ਤਾਂ ਕੋਈ ਦਿਨ ਪ੍ਰਾਉਣੀਆ ਲਾਸਟ ਚ ਪ੍ਰਾਣਾਂ ਸਾਥੀ ਸਾਥ ਦਿਉਗਾ 🎉🎉🎉🎉🎉❤❤❤❤❤❤
@boharsingh7725
@boharsingh7725 9 ай бұрын
ਅੱਜ ਕੱਲ ਦੇ ਮੁੰਡੇ ਕੁੜੀਆਂ ਨੂੰ ਜਵਾਨੀ ਗਲਤੀ ਕਰ ਲੈਦੇ ਹੈ ਪਿੱਛੇ ਪੱਛਤਾਵਾਂ ਹੀ ਕਰ ਸਕਦੇ ਹਨ 👍👍👍👍👍
@kuka6853
@kuka6853 8 ай бұрын
ਤੂੰ ਬੈਠੀ ਰੋਹਿਬ ਝਾੜਦੀ ਆਂ ਤੇਰੇ ਤੌ ਨੀ ਚਾਹ ਬਣਾ ਹੁੰਦੀ😅😅😅😅😅😅
@786mr_mrs_rabiya
@786mr_mrs_rabiya 9 ай бұрын
Heart touching Vdo🥺❤️Bht bht sohni vdo aa Sir❤❤plzzz next part bnalo jldi🙏🙏🙏 Request❤ god bless you Sukh sir nd ur all team🧿❤️
@sukhsingh1936
@sukhsingh1936 9 ай бұрын
❤❤❤❤❤
@pkbhatti2727
@pkbhatti2727 3 ай бұрын
ਬਹੁਤ ਵਧੀਆ ਹੋਇਆ ਵੱਡੇ ਭੂੰਡ ਆਸ਼ਕ ਨਾਲ
@user-yu8hs2so8j
@user-yu8hs2so8j 9 ай бұрын
Hanji veere video bhut nice a next part jror kreo
@user-yu8hs2so8j
@user-yu8hs2so8j 9 ай бұрын
Bhut vadiya Rool a veer ji
@preetarmaansingh5812
@preetarmaansingh5812 9 ай бұрын
Please next part jroor pao sukh veere heart touching video c bai
@rajwantkaur5713
@rajwantkaur5713 17 күн бұрын
ਇਹੋ ਜਿਹੀ ਐਸ਼ ਪ੍ਰਸਤੀ ਕਰਕੇ ਤੁਰਦੀ ਲਗਦੀ ਇਹ ਤਾਂ ਲੜਕੀ ਹਰ ਕਹਾਣੀ ਵਿਚ ਲੜਾਈ ਪਵਾਉਦੀ
@HardeepSingh-ql5ng
@HardeepSingh-ql5ng 9 ай бұрын
Very nice story brother God bless you
@manvirsingh7525
@manvirsingh7525 9 ай бұрын
Very imotional video
@akbaldhillon3344
@akbaldhillon3344 9 ай бұрын
ਸਾਰੀ ਟੀਮ ਨੇ ਬਹੁਤ ਵਧੀਆ ਰੋਲ ਕੀਤਾ❤❤❤
@SimranKaur-ew1qu
@SimranKaur-ew1qu 9 ай бұрын
Jihda koi ni hunda ohda rabb hunda
@BalwinderSingh-sw1cc
@BalwinderSingh-sw1cc 9 ай бұрын
Hi
@KirandeepkaurjhansalKiranjhans
@KirandeepkaurjhansalKiranjhans 9 ай бұрын
Very nice❤ video ❤❤❤
@DEEPMODGILL02
@DEEPMODGILL02 9 ай бұрын
ਬੁਹਤ ਸੋਹਣਾ message ਤੇ ਬੁਹਤ ਸੋਹਣੀ video ਵਾਹਿਗੁਰੂ ਜੀ ਮੇਹਰ ਰੱਖਣ❤🙏
@dhillonsandeepkaur515
@dhillonsandeepkaur515 9 ай бұрын
Nice video
@HarjinderKaur-cg4es
@HarjinderKaur-cg4es 8 ай бұрын
ਸੁੱਖ,ਬੱੜੇਦਿੰਨਾ ਬਾਦ,ਤੇਰੀ ਵੀਡੀਉ,ਆਈਆ
@manvirsingh7525
@manvirsingh7525 9 ай бұрын
ਵੀਡਿਓ ਦੇਖ k ਲੂ ਕੰਡੇ ਖੜੇ ਹੋ ਗਏ 😢😢😢😢😢😢😢
@meetokaur6000
@meetokaur6000 9 ай бұрын
ਜੇਕਰ ਦੂਸਰੇ ਕਰਦਾ ਤਾ ਖੁਦ ਭਰਦਾ ਬਹੁਤ ਮਾ ਪੁੱਤ ਨੂੰ ਦਰ ਦੀਆ ਮੰਗਣ ਨੂੰ ਸ਼ੱਡ ਗਿਆ very nice 🌹🙏👌uk
@user-ep7me2bs5h
@user-ep7me2bs5h 4 ай бұрын
Good
@simarjitkaur185
@simarjitkaur185 8 ай бұрын
Jehra apne Jevan sathi nu eh kehnda v mere mathe lag k mera sara din kharab rehnda oh sacha sathi kde ne ho sakda
@rajniashish6505
@rajniashish6505 9 ай бұрын
Very nice video
@jagvinderkaur8972
@jagvinderkaur8972 9 ай бұрын
Sukh video bohot badea very nice 👍🙂😎😂😘👌😄😃
@javeenkumar6637
@javeenkumar6637 9 ай бұрын
Shri Kali bahut bahut hi badhiya video paji tohar ki video Shahar aur pind ka
@priyak543
@priyak543 9 ай бұрын
ਸਭ ਦੀ ਐਕਟਿੰਗ ਬਹੁਤ ਸੋਹਣੀ... ❤
@RajKumar-bt8cw
@RajKumar-bt8cw 9 ай бұрын
Suchi sariya di acting bilkul real jihne vi videos dekhi sb to real lugi❤❤❤❤❤❤❤❤💕😭😭😭😭😭😭
@akbaldhillon3344
@akbaldhillon3344 9 ай бұрын
ਅਗਲਾ ਭਾਗ ਲੈ ਕੇ ਆਉ❤❤
@akbaldhillon3344
@akbaldhillon3344 9 ай бұрын
ਅੱਜ ਦੇ ਜਮਾਨਾ ਦੀ ਸੱਚਾਈ ਪੇਸ ਕਰਦੀ ਵੀਡੀਉ ਆ
@avtarsingh2652
@avtarsingh2652 9 ай бұрын
Hmm bhut 😢😢emotional krta prawa ajj tn phla hmesha hsde c pr yr jma real hi kirdar nibhya sbb ne jeonde vsde rho baii wmk❤❤🙏🙏🙏
@jindersarao1291
@jindersarao1291 4 ай бұрын
🎉🎉😊
@RajwinderKaur-jc6lh
@RajwinderKaur-jc6lh 8 ай бұрын
👍🏻👍🏻👍🏻👍🏻👍🏻👍🏻👍🏻
@santsinghsohi9594
@santsinghsohi9594 8 ай бұрын
ਕਿ ਬਾਈ ਜੀ ਆਗਿਆ ਨਜਾਰਾ ਆਸਕੀ ਕਰਨ ਦਾ
@mahargill9798
@mahargill9798 8 ай бұрын
Very nice story good message for all god bless all family ❤
@user-wl9ve3jd7v
@user-wl9ve3jd7v Ай бұрын
ਤੁਸੀਂ ਬਹੁਤ ਹੀ ਗਲਤ ਕੀਤਾ ਜੀ ਭੈਣ ਨੂੰ ਘਰੋਂ ਕੱਢ ਕੇ
@rajindrasond9657
@rajindrasond9657 9 ай бұрын
AMAZING STORY WAHEGURU BLESS ALL THE TEAM WITH LOTS OF LOVE AND RESPECT FROM YOUR SISTER IN ENGLAND 🙏🏽🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@manvirsingh7525
@manvirsingh7525 9 ай бұрын
ਮਾੜੇ ਸਮੇਂ ਚ ਇਕ ਸੱਚਾ ਸਾਥੀ ਹੀ ਕੰਮ ਆਉਂਦਾ
@inderpalsingh9078
@inderpalsingh9078 Ай бұрын
Very Nice. Stori
@jagvinderkaur8972
@jagvinderkaur8972 9 ай бұрын
Labo very nice my sister 👌👍🌷❤️🍁🌹
@JasveerKaur-hn3wo
@JasveerKaur-hn3wo 5 ай бұрын
🎉
@arpit__jaat9873
@arpit__jaat9873 4 ай бұрын
Bahut acchi
@goldylovelyinsan9928
@goldylovelyinsan9928 8 ай бұрын
Srupnakha hudeya ny jo duesreya da ghar ptt dendeya ny😢😢😢
@BalwinderSingh-sw1cc
@BalwinderSingh-sw1cc 9 ай бұрын
Such saab 👌👌👌👌
@kaurguri1180
@kaurguri1180 9 ай бұрын
Is the next part ਵੀਡੀਓ ਜਰੂਰ ਬਣਾਓ
@BittuHayer-bw4pl
@BittuHayer-bw4pl Ай бұрын
Famaly sadi happy
@kuljinderkaur5973
@kuljinderkaur5973 3 ай бұрын
Labbo didi ma bhut miss kardi ha Aman didi ki video which
@labhdeepkaur5613
@labhdeepkaur5613 8 ай бұрын
Bhut vidhya video aa ji 🌹🌹😘😘
@TaljinderSingh-tu7bk
@TaljinderSingh-tu7bk 28 күн бұрын
😊😊😊😊😊❤❤
@manjindersingh1822
@manjindersingh1822 Ай бұрын
Very nice video ji
@karmjeetkaur8565
@karmjeetkaur8565 9 ай бұрын
ਵੀਰੇ ਦੂਜਾ ਭਾਗ ਵੀ ਲੈ ਕੇ ਆਉ ਬਹੁਤ ਜ਼ਿਆਦਾ ਸਹੋਣੀ ਤੇ ਸਿੱਖਿਆਂ ਦੇਣ ਵਾਲੀ ਸੀ
@Pindu_Jatt_PB13
@Pindu_Jatt_PB13 9 ай бұрын
ਬਾਈ ਜੇ ਸੋਨੂੰ ਲੋਕ ਦੇਖ ਦੇ ਨੇ ਬਾਈ ਵੀਡੀਓ ਤਾਂ ਵਧੀਆ ਕਰੇਆ ਕਰੋ
@HarjinderKaur-cg4es
@HarjinderKaur-cg4es 8 ай бұрын
ਚੱਗੀ ਸਿਦੀ ਕੀਤੀਉ,😊,ਪੱਰ,ਬੱਹੋਤ,ਮਾੜਾ ਰੋਲਕੀਤਾ
@JagjeetSingh-bq4og
@JagjeetSingh-bq4og 9 ай бұрын
ਬਹੁਤ ਵਧੀਆ ਵੀਡੀਓ ਹੈ
@simarjitkaur3098
@simarjitkaur3098 9 ай бұрын
ਖਾਂ ਲੈ ਇਸ ਦੀਆ ਪੱਕੀਆਂ ਰੋਟੀਆਂ
@talwinderkaur2287
@talwinderkaur2287 9 ай бұрын
ਤੂੰ ਵੀ ਜਨਾਨੀ ਹੈ ਉਠਕੇ ਆਪ ਕਰ ਲਾ ਰੋਟੀ ਪਾਣੀ ਤੇਰੇ ਹੱਥ ਟੁੱਟੇ ਹੋਏ ਹਨ ਚਾਹੇ ਕਹਾਣੀ ਹੈ ਪਰ ਗੁੱਸਾ ਆਉਦਾ ਦੇਖਾਕੇ ਮੈ ਹੋਵਾਂ ਸਿਰ ਵਿੱਚi। ਇੱਟ ਮਾਰਾਂ 😂😂😂
@sidhudharminder1476
@sidhudharminder1476 6 ай бұрын
sahi gal aa
@manvirsingh7525
@manvirsingh7525 9 ай бұрын
Well played role y
@sumanmehta5883
@sumanmehta5883 5 ай бұрын
Very nice video and very good message .
@user-ng1mw5vv3k
@user-ng1mw5vv3k 5 ай бұрын
❤❤
@rockstumblestar6261
@rockstumblestar6261 4 ай бұрын
😢 good sms ji jesi karni vesi bharni❤❤
@amansarwara1029
@amansarwara1029 9 ай бұрын
Video bhut sohni h veer ji but tusi funny acting krdy ho ta jyada vdia lgdy ho serious mood ch ni vdia lgdy sukh ji
OMG🤪 #tiktok #shorts #potapova_blog
00:50
Potapova_blog
Рет қаралды 10 МЛН
Whyyyy? 😭 #shorts by Leisi Crazy
00:16
Leisi Crazy
Рет қаралды 20 МЛН
brother hd studio photoghry 9814725168
3:31
Brother HD Live
Рет қаралды 27 М.
Nooh Dhee Vich Farak | JaggieTv
16:22
Jaggie Tv
Рет қаралды 481 М.
ROCK PAPER SCISSOR! (55 MLN SUBS!) feat @PANDAGIRLOFFICIAL #shorts
0:31
ЛЕДИ БАГ УКУСИЛ ЗОМБИ😱 #shorts
0:22
Adler.mp4
Рет қаралды 1,4 МЛН
ТОҚАЛМЕН АЛЫСҚАН ЖЕТІМ ҚЫЗ/ KOREMIZ
46:54
Көреміз / «KÖREMIZ»
Рет қаралды 373 М.