ਇੱਕ ਪ੍ਰੀਵਾਰ ਨੇ ਲਾਲਚ ਦੀਆਂ ਹੱਦਾਂ ਕੀਤੀਆਂ ਪਾਰ ਇਹ ਹੱਡਬੀਤੀ ਸੁਣ ਕੇ ਰੂਹ ਕੰਬ ਜਾਵੇਗੀ।

  Рет қаралды 9,048

Tari baba smalsar

Tari baba smalsar

Күн бұрын

Пікірлер: 52
@gaganaulakh8624
@gaganaulakh8624 3 ай бұрын
ਬਾਬਾ ਮੈ ਗਗਨਦੀਪ ਸਿੰਘ ਇੰਗਲੈਂਡ ਤੋਂ .ਕੀ ਹਾਲ ਚਾਲ ਹੈ ਮੈ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ. ਤੁਹਾਡੀ ਤੇ ਮੇਰੀ ਜਿੰਦਗੀ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਹਨ .ਸਤਿਕਾਰ ਸਹਿਤ ਗੁਰੂ ਫਤਿਹ ਜੀ
@pannu8673
@pannu8673 3 ай бұрын
ਵਾਹਿਗੁਰੂ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@inderjeetgrewal9731
@inderjeetgrewal9731 3 ай бұрын
ਬਲੇ ਬਾਬਾ ਜੀ ਅਜ ਦਾ ਵਲੋਕ ਸੁਨ ਕੇ ਅਖਾੰ ਖੁਲ ਗਈ ਆਂ ਰਬ ਤੈਨੂੰ ਲਮੀ ਉਮਰ ਬਕਸ਼ੇ
@GurdialSingh-u7s
@GurdialSingh-u7s 3 ай бұрын
ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ
@punjabson5991
@punjabson5991 3 ай бұрын
ਇਹ ਜ਼ੁਲਮ ਹੈ ਜਿਸ ਦੀ ਕੀਮਤ ਦੇਣੀ ਪੈਂਦੀ ਹੈ ਬਾਬਾ ਜੀ। ਇੱਕ ਖੁਸਰੇ ਨੂੰ ਬਹੁਤ ਦੁੱਖ ਹੁੰਦਾ ਸੀ ਕਿ ਮੈਂ ਇਸ ਤਰਾਂ ਦਾ ਕਿਓਂ ਜੰਮਿਆ ? ਸੀ ਪਰ ਰੱਬ ਰੱਬ ਕਰਨ ਵਾਲਾ ਤੇ ਓਹ ਕਿਸੇ ਸੰਮੋਹਨ ਕਰਨ ਵਾਲੇ ਕੋਲ ਗਿਆ ਤੇ ਉਸ ਨੇ ਉਸ ਨੂੰ ਪਿਛਲੇ ਜਨਮ ਵਿੱਚ ਖੜਿਆ । ਓਹ ਕਿਸੇ ਰਾਜੇ ਦਾ bodyguard ਸੀ । ਮਹਿਲਾ ਵਿੱਚ ਦੇਖਦੇ ਟੌਹਰ ਰਾਜੇ ਦਾ ਖਰਚ ਵੀ ਵੇਖਿਆ ਤੇ ਮਨ ਵਿਚ ਲਾਲਚ ਆ ਗਿਆ ਕਿ ਏਦਾਂ ਦਾ ਹੀ ਮੇਰਾ ਹੋਵੇ ਤਾਂ ਓਹ ਰਾਤ ਨੂੰ ਰਾਹਮਾਰੀ ਕਰਨ ਲੱਗ ਪੈਂਦੇ ਤੇ ਬੰਦੇ ਮਾਰ ਦੇਣੇ ਤੇ ਜ਼ਨਾਨੀਆਂ ਤੇ ਬੱਚੇ ਗੁਲਾਮ ਬਣਾ ਕੇ ਵੇਚਦਾ ਰਿਹਾ। ਕੁੱਝ ਬੰਦੇ ਉਹਨੇ ਪਤਾ ਨਹੀਂ ਕਿਓਂ ਲੋਹਾ ਲਾਲ ਕਰਕੇ ਉਹਨਾਂ ਦੇ ਲਿੰਗ ਤੇ ਲਾਅ ਦੇਣਾ ਤੇ ਉਹਨੇ ਤੜ੍ਹਫ ਤੜਫ ਕੇ ਮਰਨਾ ਜਾਂ ਫਿਰ ਸਾਰੀ ਉਮਰ ਖੁਸਰੇ ਵਾਂਗ ਰਹਿਣਾ। ਹੁਣ ਪਤਾ ਲੱਗਾ ਕਿ ਮੈਨੂੰ ਪਿਛਲੇ ਜਨਮ ਵਿੱਚ ਕੀਤੇ ਗੁਨਾਹ, ਪਾਪ ਦੀ ਸਜਾ ਵੱਜੋਂ ਇਹ ਖੁਸਰੇ ਦਾ ਜਨਮ ਮਿਲਿਆ ਹੈ
@gurmailsinghsangha2501
@gurmailsinghsangha2501 3 ай бұрын
ਬਾਬਾ ਜੀ ਕਿਹੜਾ ਬੰਦਾ ਜਿਹੜਾ ਕਹਿ ਰਿਹਾ ਆਪ ਦੇ ਬਾਰੇ ਵੀ ਬਾਬਾ ਜੀ ਸੱਚ ਦੱਸੋ ਕਿਹੜੇ ਸੱਚ ਸੱਚ ਦੀਆਂ ਗੱਲਾਂ ਕਰਦਾ ਇਹ ਬੰਦਾ ਇਨੀਆਂ ਵਧੀਆ ਤੁਸੀਂ ਗੱਲਾਂ ਕਰਦੇ ਆ ਇਹਨਾਂ ਨੇ ਤੁਹਾਨੂੰ ਗੱਲਾਂ ਕਰਨ ਨੂੰ ਹਟਾਉਣਾ ਪਰ ਤੁਸੀਂ ਹਟਣਾ ਨਹੀਂਗਾ ਸਾਡੀ ਸਪੋਰਟ ਤੁਹਾਡੇ ਨਾਲ ਹੈ
@Tari_baba
@Tari_baba 3 ай бұрын
Thanks bro
@Rohitash-o4v
@Rohitash-o4v Ай бұрын
बाबा आपकी तारीफ कोनसे शब्दो मे करृ मान गये बाबा मे रावतशर से
@amardeepsinghbhattikala189
@amardeepsinghbhattikala189 3 ай бұрын
Sat shri akal veer ji ardas ha waheguru ji chardikla tandrusti te sarbat da bhla wakshan
@amarjitsingh1946
@amarjitsingh1946 3 ай бұрын
ਸਤਿ ਸ੍ਰੀ ਅਕਾਲ ਜੀ ਤਾਰੀ ਬਾਬਾ ਜੀ
@jassamuttay4494
@jassamuttay4494 3 ай бұрын
Baba siraaa har roj story suna ik
@Satnamsingh-fl7ro
@Satnamsingh-fl7ro 17 күн бұрын
ਬਾਬਾ ਜੀ ਹਿਸਟਰੀ ਵੀ ਪੜਿਆ ਕਰੋ ਬੀਰਬਲ ਦਾਲ ਦਾ ਜਾਲਮ ਬੰਦਾ ਕੋਈ ਨਹੀਂ ਸੀਗਾ ਬੀਰਬਲ ਪਤਾ ਕੌਣ ਸੀ ਜਦੋਂ ਅਕਬਰ ਦਾ ਵਿਆਹ ਹੋਇਆ ਨਾ ਯੋਧਾ ਬਾਈ ਦੇ ਨਾਲ ਉਹ ਦੋ ਰਠੌਰ ਨੇ ਨੌਕਰ ਦਿੱਤਾ ਸੀਗਾ ਦਾਜ ਦੇ ਵਿੱਚ ਯੋਧਾ ਬਾਈ ਦੇ ਨਾਲ ਇਹ ਇਹਦਾ ਨਾਂ ਸੀ ਪਹਿਲਾਂ ਹੋਰ ਪੰਡਿਤ ਕਿਹੜਾ ਸੀ ਪਤਾ ਨਹੀਂ ਬਾਈ ਦਾ ਉੱਥੇ ਜਾ ਕੇ ਇਹਨੇ ਆਪਣਾ ਨਾਂ ਵੀਰਵਾਰ ਰੱਖ ਲਿਆ ਤੇ ਆਪਣੀ ਲਿਆਕਤ ਦੇ ਨਾਲ ਇਹ ਅਕਬਰ ਦੇ ਨੇੜੇ ਹੋ ਗਿਆ ਅਕਬਰ ਦੀ ਮੌਤ ਤੋਂ ਮਗਰੋਂ ਜਹਾਂਗੀਰ ਦੇ ਵੇਲੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਉਣ ਦੇ ਵਿੱਚ ਬੀਰਬਲ
@balkarbrar3446
@balkarbrar3446 3 ай бұрын
ਬਾਬਾ ਜੀ ਅੱਜ ਤਾ ਕਪਾਟ ਖੋਲ ਤੇ
@AmritpalSingh-t4j
@AmritpalSingh-t4j 3 ай бұрын
ਵਕੀਲ ਸਿੰਘ ਰਾਮਗੜ੍ਹ ਦਰੀਆਪੁਰ ਬੁਢਲਾਡਾ ਮਾਨਸਾ ਪੰਜਾਬ ❤
@Tari_baba
@Tari_baba 3 ай бұрын
Thanks bro
@SurindersinghSandhu-v6c
@SurindersinghSandhu-v6c 3 ай бұрын
ਸਤਿ ਸ੍ਰੀ ਅਕਾਲ ਬਾਬਾ ਤਾਰੀ ਜੀ ਵੱਲੋ ਸੁਰਿੰਦਰ ਸਿੰਘ ਸੰਧੂ ਪਟਿਆਲਾ।
@Tari_baba
@Tari_baba 3 ай бұрын
ਸਤਿ ਸ੍ਰੀ ਆਕਾਲ ਜੀ ਬਹੁਤ ਬਹੁਤ ਧੰਨਵਾਦ ਜੀ
@rajwindersinghrajasandhu2900
@rajwindersinghrajasandhu2900 3 ай бұрын
Baba je sat shree akal je
@amritpaldhillon1856
@amritpaldhillon1856 3 ай бұрын
Good baba ji
@gurmailsinghsangha2501
@gurmailsinghsangha2501 3 ай бұрын
ਬਾਬਾ ਜੀ ਬਹੁਤ ਵਧੀਆ ਗੱਲਾਂ ਸੀ ਤੁਹਾਡੀਆਂ ਜਾਲੀਆਂ ਬਹੁਤ ਸਿਆਣੀਆਂ ਬਹੁਤ ਵਧੀਆ ਗੱਲਾਂ ਸੀਗੀਆਂ ਜਿਉਂਦਾ ਵੱਸਦਾ ਰਹਿ ਭਰਾ ਬਾਬਾ ਯਾਰ ਇੱਕ ਆਪਦਾ ਨੰਬਰ ਤਾਂ ਦੇ ਦੇ ਮੈਨੂੰ ਯਾਰ ਨੰਬਰ ਨਹੀਂ ਤੇਰਾ ਹੈਗਾ ਕਦੇ ਗੱਲ ਬਾਤ ਹੀ ਕਰ ਲਈਏ ਯਾਰ
@amtabsingh8523
@amtabsingh8523 3 ай бұрын
ਬਾਬਾ ਤੂੰ ਵੀ ਬਗਾਣੀ ਕੁੜੀ ਕੱਡ ਕੇ ਖੜੀ ਸੀ ਤਾਂ ਹੀ ਪੰਜਾਬ ਤੋਂ ਬਾਹਰ ਫਿਰਦਾ ਰਿਹਾ ਸੀ। (ਬਾਤ ਪਾ ਰਿਹਾ ਬਾਬਾ)
@DarshanSingh-q2f
@DarshanSingh-q2f 3 ай бұрын
ਦਰਸ਼ਨ ਸਿੰਘ ਤੰਗੌਰੀ ਮੋਹਾਲੀ
@bittusingh9674
@bittusingh9674 3 ай бұрын
❤❤❤
@AvatarsinghSohal
@AvatarsinghSohal 3 ай бұрын
Karti g video shear baba g😊😊😊😊❤
@AvatarsinghSohal
@AvatarsinghSohal 3 ай бұрын
Lehra gaga avtar singh
@amritpaldhillon1856
@amritpaldhillon1856 3 ай бұрын
Amritpal singh rajsthan
@NavrajSingh-wq2rh
@NavrajSingh-wq2rh 3 ай бұрын
Att kr ti ajj baba
@Tari_baba
@Tari_baba 3 ай бұрын
ਠੀਕ ਆ
@NavrajSingh-wq2rh
@NavrajSingh-wq2rh 3 ай бұрын
Baba APNA contact no deo
@HarmolSingh-o4b
@HarmolSingh-o4b 3 ай бұрын
गुरमीत।सिह20चक।वाला
@kiranpandherb.3744
@kiranpandherb.3744 3 ай бұрын
ਬਾਬਾ ਜੀ ਦੂਜੀਆਂ ਦੀਆਂ ਗੱਲਾਂ ਕਰਨੀਆਂ ਸੋਖੀਆਂ ਨੇ ਉਹ ਵੀ ਝੂਠ ਆਪਦੇ ਬਾਰੇ ਦੱਸੋ ਸੱਚ ਇੱਕ ਦਿਨ ਵੀਰ ਲਾਈਵ ਹੋਕੇ ਦੱਸਦਾ ਸੀ ਜ਼ਰੂਰ ਦੱਸਿਉ
@jaspreetcheema5079
@jaspreetcheema5079 3 ай бұрын
preet naam da channel othe dsya hoya sb a to z sara kuj dsya hoya budda gangster babe da bhatija saka
@gaganaulakh8624
@gaganaulakh8624 3 ай бұрын
ਬਾਬਾ ਜੀ please reply to me aswell 🙏
@VikramSingh-qm5hc
@VikramSingh-qm5hc 3 ай бұрын
👍🙏
@gaganaulakh8624
@gaganaulakh8624 3 ай бұрын
ਮੈ ਗਬਰ ਬਾਈ ਦਾ ਅਫਸੋਸ ਕਰਨਾ ਸੀ ਪਰ ਤੁਸੀ ਤਾ ਫੋਨ ਹੀ ਨਹੀ ਚਕਦੇ
@DeepSingh-x1s
@DeepSingh-x1s 3 ай бұрын
Pind rsmpur mander,dist mansa ,deep singh
@h_SGaming1574
@h_SGaming1574 3 ай бұрын
Jagwinder singh mohali
@SalwantSingh-y1w
@SalwantSingh-y1w 3 ай бұрын
Baba ji papiaa da aat keda ho giaa duso ji
@tsingh703
@tsingh703 3 ай бұрын
Baba ji us khani da ki bnea Us maa nu insaf milya
@gurpreetsidhu3374
@gurpreetsidhu3374 3 ай бұрын
baba g volume mac buy karlo
@KaranPreet-x4g
@KaranPreet-x4g 3 ай бұрын
ਬਾਬਾ ਜੀ ਝੁਠ ਦੇਖ ਕੇ ਬੋਲਾ
@surindersonu8518
@surindersonu8518 3 ай бұрын
Baba ji paise jada ni ds te
@gurindersingh2673
@gurindersingh2673 3 ай бұрын
Peg lage c
@gurindersingh2673
@gurindersingh2673 3 ай бұрын
Baba ji mari car 🚗 palt gai
@gurindersingh2673
@gurindersingh2673 3 ай бұрын
Par peg lage c
@Tari_baba
@Tari_baba 3 ай бұрын
ਬਾਈ ਜੀ ਬਹੁਤ ਮਾੜਾ ਹੋਇਆ ਬਚਾਅ ਹੋ ਗਿਆ ਸੀ ਬਾਈ ਅਰਦਾਸ ਕਰਦੇ ਹਾਂ ਬਾਈ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ।
@HarpreetSingh-zx9pu
@HarpreetSingh-zx9pu 3 ай бұрын
ਝੂਠਨਾਥ
@Gurnoorchannelvideos
@Gurnoorchannelvideos 3 ай бұрын
ਝੂਠ ਘਟ ਬੋਲਿਆ ਕਰ ਉਏ
@deephundal5867
@deephundal5867 3 ай бұрын
tu na sunia kar tanu Jhoot lag da ta
@mohindersingh919
@mohindersingh919 3 ай бұрын
Baba maf karin Post paun lage masala na laia karo.
@HarnaibSingh-x5k
@HarnaibSingh-x5k 3 ай бұрын
ਬਾਬਾ ਜੀ ਤੁਹਾਡਾ ਮੋਬਾਇਲ ਨੰਬਰ ਜ਼ਰੂਰ ਦੱਸਣਾ ਜੀ
@jaspreetsinghbrar286
@jaspreetsinghbrar286 3 ай бұрын
ਵੀਡੀਓ ਨਹਿਰ ਤੇ ਬਣਾਓ ਬਹੁਤ ਟਾਈਮ ਹੋ ਗਿਆ
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Мен атып көрмегенмін ! | Qalam | 5 серия
25:41
My scorpion was taken away from me 😢
00:55
TyphoonFast 5
Рет қаралды 2,7 МЛН
baba ne snayi truck di gll
31:50
Tari baba smalsar
Рет қаралды 89 М.
tari baba || podcast || tari baba life story ||2024
45:34
Safar Television ਸਫ਼ਰ ਟੈਲੀਵਿਜ਼ਨ
Рет қаралды 103 М.
ਚੋਰਾਂ DE ਕਿੱਸੇ || CHORAN ਦੇ  KISSE
47:24
Gurjant Othi Entertainment
Рет қаралды 64 М.
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН