Tarn Taran Christian | ਗੁੱਸੇ 'ਚ ਇਸਾਈ ਭਾਈਚਾਰਾ, ਮਤੇ ਖਿਲਾਫ਼ ਦਿੱਤੀ SSP ਨੂੰ ਸ਼ਿਕਾਇਤ | Protest | N18V

  Рет қаралды 23,035

News18 Punjab

News18 Punjab

Күн бұрын

Пікірлер
@Punjabi-f9b
@Punjabi-f9b 5 сағат бұрын
ਈਸਾਈ ਭਾਈਚਾਰੇ ਨੂੰ ਇਨਸਾਫ਼ ਮਿਲਣਾ ਚਾਹੀਦਾ 👎👎
@SatpalHarbans-rt8rv
@SatpalHarbans-rt8rv 9 сағат бұрын
Hallelujah thanks you Jesus ਬਾਈਬਲ ਵਿੱਚ ਲਿਖਿਆ ਆ ਪ੍ਰਮੇਸ਼ਵਰ ਕੇਦਾ ਤੁਹਾਡਾ ਬਦਲਾ ਮੇ ਲਮਾਗਾ
@googleguri3841
@googleguri3841 8 сағат бұрын
ਗੱਲ ਪਤਾ ਕੀ ਹੈ ਜੀ ਰੌਲਾ ਇਸ ਗੱਲ ਦਾ ਵਾ ਕਿ ਐਸੀ ਗਰੀਬ ਬੰਦਾ ਪਿੰਡ ਦਾ ਸਰਪੰਚ ਬਣ ਗਿਆ ਤੇ ਸਿੱਖ ਹਾਰ ਗਿਆ ਸਰਪੰਚੀ ਵਿੱਚ ਬਸ ਉਹਨਾਂ ਨੂੰ ਗੁੱਸਾ ਧਰਮ ਦੇ ਨਾਲ ਜੋੜ ਕੇ ਕੱਢਿਆ ਬਸ ਬਾਕੀ ਸਾਰੇ ਧਰਮ ਹੱਸਦੇ ਵੱਸਦੇ ਰਹੋ ਗੱਲ ਸਾਰੀ ਇਕੋ ਮੈਂ ਕਮੈਂਟ ਵਿੱਚ ਦੱਸ ਦਿੱਤੀ ਹੈ ਠੀਕ ਹ ਜੀ ਮੈਂ ਲਾਈਵ ਦੇਖੇ ਸਾਰਾ ਕੁਝ ਦੇਖਿਆ ਗੱਲ ਸਾਰੀ ਐਸਸੀ ਗਰੀਬ ਬੰਦਾ ਸਰਪੰਚ ਬਣ ਗਿਆ ਇਸ ਗੱਲ ਦਾ ਰੌਲਾ ਸਿੱਖ ਵੀਰ ਸਰਪੰਚ ਨੂੰ
@sakatarsingh1434
@sakatarsingh1434 15 сағат бұрын
ਮਸੀਹੀ ਲੋਕਾ ਨੂੰ ਅਪਣਾ ਧਰਮ ਮੁਬਾਰਕ ਪਰ ਉਹ ਸ਼ਮਸ਼ਾਨ ਘਾਟ ਚ ਮੁਰਦਾ ਕਿਵੇ ਦਫਨਾ ਸੱਕਦੇ, ਨਾ ਹੀ ਸ਼੍ਰੀ guru ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਾਣਾ ਚਾਹੀਦਾ ਕਿਉਂਕਿ ਉਹਨਾਂ ਦੀ ਪ੍ਰੈਕਟਿਸ ਹੀ ਵੱਖਰੀ ਹੈ
@BittuMaanFilms-q1i
@BittuMaanFilms-q1i 13 сағат бұрын
Tenu yeda ni tension kuz pehli gal te masih lok shiri guru granth sahib ji nu nhi rakhde ok unerstand
@sonumasih9937
@sonumasih9937 13 сағат бұрын
Na koyi masih tuhade shasmshan ghat ch murda dafnaun gya aj tak aur na hi ona ne kde apne ghar vich akand path krvawaya kde fer tuhanu kyo tension hai
@PokerFace-l8t
@PokerFace-l8t 12 сағат бұрын
​@@BittuMaanFilms-q1i converted ta krde a
@HARINDERPal-c6b
@HARINDERPal-c6b 11 сағат бұрын
Tuhaday Granth de los vi nahi aa bro sada Granth Pavitra aa Pavitra bibal Jesus king of kings
@Voice_of_Emanuel
@Voice_of_Emanuel 10 сағат бұрын
ਮਸੀਹ ਭਾਈਚਾਰੇ ਦੇ ਲੋਕ ਕਿਉਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਣ ਗੇ, ਕੋਈ ਲੈਣਾ ਦੇਣਾ ਨਹੀਂ
@amkrsamkrs6618
@amkrsamkrs6618 12 сағат бұрын
ਪਰਮੇਸ਼ੁਰ ਧਰਮ ਨਹੀਂ ਜੀਵਨ ਨੂੰ ਬਦਲਣ ਆਏ ਹਨ ਕਿ ਅਸੀਂ ਅਸਾ ਜੀਵਨ ਪ੍ਰਾਪਤ ਕਰ ਸਕੀਏ
@gurmeetsinghdhillon5331
@gurmeetsinghdhillon5331 4 сағат бұрын
Tainu logga nu baap badal di adat pa gayyi hor kuj nhi
@varindersinghbajwa4723
@varindersinghbajwa4723 3 сағат бұрын
O salio gore apna jivan badal rahe ne sikh ban ke,muslim ban ke te kuz hindu ban rahe ne,oh kio,oh ta tuhade to anpad to 100saal agey ne
@victorjohn2345
@victorjohn2345 13 сағат бұрын
ਜਿਹੜਾ ਸਿੱਖ, ਆਪਣੀ ਨਿੱਜੀ ਦੁਸ਼ਮਣੀ ਦਾ ਬਦਲਾ ਲੈਣ ਲਈ ਜਾਂ ਆਪਣੇ ਨਿੱਜੀ ਸਵਾਰਥ ਲਈ ਗੁਰੂ ਘਰ ਦਾ ਗਲਤ ਇਸਤੇਮਾਲ ਕਰੇ , ਉਹ ਗੁਰੂ ਜੀ ਦਾ ਸੱਚਾ ਸਿੱਖ ਹੋ ਹੀ ਨਹੀਂ ਸਕਦਾ ।
@DeepSingh-j2n
@DeepSingh-j2n 8 сағат бұрын
Vil kul sai kiha bro
@narindersingh-de1no
@narindersingh-de1no 12 сағат бұрын
ਵੀਰ ਜੀ ਜੇਕਰ ਸਹੀਦੀ ਦਿਹਾੜੇ ਚਲ ਰਹੇ ਨੇ ਤੇ ਫਿਰ ਹੋਰ 5ਜਾ 7 ਦਿਨਾਂ ਬਾਦ ਗੁਰਪੁਰਬ ਕਿਉ ਮਨਾਉਦੇ ਹੋ ਉਦੋ ਸ਼ਹੀਦੀ ਦਿਹਾੜੇ ਨਹੀ ਹੁੰਦੇ
@soniabhatti6153
@soniabhatti6153 8 сағат бұрын
Good job BUNTY Ajnala ji
@KuldeepSingh-ro7mq
@KuldeepSingh-ro7mq 12 сағат бұрын
ਲੋਕ ਸਮਝਣ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੇਸ਼ ਲਈ ਸਾਡੇ ਲਈ ਸਾਰਾ ਸਰਬੰਸ ਵਾਰਿਆ ਹੈ
@gorgeousvlogs6937
@gorgeousvlogs6937 12 сағат бұрын
ਉਹ ਕਿਦਾਂ ਖੁੱਲ ਕੇ ਦੱਸੋ
@BalbirSingh-ur8dt
@BalbirSingh-ur8dt 10 сағат бұрын
🎉 ਸਿੱਖ ਧਰਮ ਕੁਰਬਾਨੀਆ ਨਾਲ ਭਰਿਆ ਪਿਆ, ਗੁਰੂ ਸਾਹਿਬ ਦੇ ਛੋਟੇ ਸਾਹਿਬਜਾਦਿਆਂ ਤੋਂ ਉਪਰ ਦੁਨੀਆ ਵਿਚ ਕੋਈ ਕਿਸੇ ਦੀ ਕੁਰਬਾਨੀ ਨਹੀਂ।​@@gorgeousvlogs6937
@bebaak_rai
@bebaak_rai 10 сағат бұрын
ਸ਼ਹੀਦ ਤੇ ਹਿੰਦੂ ਇਸਾਈ ਵੀ ਹੋਏ ਆ ਦੇਸ਼ ਲਈ
@KuldeepSingh-ro7mq
@KuldeepSingh-ro7mq 10 сағат бұрын
@bebaak_rai ਈਸ਼ਾ ਜੀ ਅਤੇ ਦੇਵੀ ਦੇਵਤੇ ਸਤਿਕਾਰ ਯੋਗ ਨੇ, ਪਰ‌ ਕੋਈ ਪ੍ਰਮਾਣ ਹੈ ਕਿ ਈਸ਼ਾ ਜੀ ਨੇ ਇਸ ਦੇਸ਼ ਅਤੇ ਪੰਜਾਬ ਲਈ ਕੀ ਕੀਤਾ ਹੈ
@ashwanikumar499
@ashwanikumar499 9 сағат бұрын
​@@bebaak_raikisey Ek da nama baato....???
@Manjot-o8b
@Manjot-o8b 14 сағат бұрын
Sab te vadda satguru Nanak jin kal rakhi meri 🙏🙏🙏🙏
@Voice_of_Emanuel
@Voice_of_Emanuel 9 сағат бұрын
ਇਹਦਾ ਮਤਲਬ ਪਤਾ ਤਹਾਨੂੰ ਗੁਰੂ ਨਾਨਕ ਦੇਵ ਜੀ ਇਹ ਸ਼ਬਦ ਕਿਸ ਨੂੰ ਕਹੇ ਸੀ
@BalbirSingh-ur8dt
@BalbirSingh-ur8dt 9 сағат бұрын
​@@Voice_of_Emanuelਸਿੱਖ ਧਰਮ ਤੋਂ ਜਿਆਦਾ ਕੁਰਬਾਨੀਆ ਅਤੇ ਸੇਵਾ ਦਾ ਜਜ਼ਬਾ ਬਾਕੀ ਕਿਸੇ ਧਰਮ ਵਿੱਚ ਨਹੀਂ ਇਥੇ ਕੁਰਬਾਨੀਆ ਨਾਲ ਇਤਹਾਸ ਭਰਿਆ ਪਿਆ ਇਥੇ ਦੋ ਦੋ ਸਾਲ ਦੇ ਬੱਚਿਆਂ ਤੋਂ ਕੇ ਕੇ ਨੱਬੇ ਨੱਬੇ ਸਾਲ ਦੇ ਬਜ਼ੁਰਗਾਂ ਤਕ ਕੁਰਬਾਨੀਆ ਦਾ ਇਤਿਹਾਸ ਹੈ ਜੀ।
@S.M.-ko3wj
@S.M.-ko3wj 8 сағат бұрын
@@Manjot-o8b poora es tran nahi hai,,poora es tran hai,,sab te vadda satgur,,nank jin Kal rakhi meti,veer ji guru nank sahb ji ne apne aap noo vadda nahi akhea,,gall satgur di kiti hai ohna ne.satgur ji noo vadda kiha hai.
@bennydosanjh
@bennydosanjh 4 сағат бұрын
​​@@BalbirSingh-ur8dt saare Granth shahaadta naal bhare han saare Granth sache han... moorakh loka ne vakh vakh dharam bna lye te hun ladi jande aa.....
@BalbirSingh-ur8dt
@BalbirSingh-ur8dt 3 сағат бұрын
​@@bennydosanjhਸਿੱਖ ਗੁਰੂਆਂ ਦੁਆਰਾ ਮਨੁੱਖਤਾ ਦੇ ਭਲੇ ਲਈ ਦਿੱਤੀਆਂ ਕੁਰਬਾਨੀਆ ਨੂੰ ਦੁਨੀਆ ਵਿਚ ਕੋਈ ਵੀ ਭੁਲਾ ਨਹੀ ਸਕਦਾ ਜਿਸ ਦੀ ਮਿਸਾਲ ਪੂਰੀ ਦੁਨੀਆ ਵਿਚ ਕਿਤੇ ਨਹੀਂ ਮਿਲਦੀ।
@Romy64062
@Romy64062 12 сағат бұрын
Bole so nihal sat shiri akaal .....
@NareshKumar-qy1hk
@NareshKumar-qy1hk 12 сағат бұрын
ਇਹਨਾਂ ਨੂੰ ਇਹ ਮਤੇ ਪਾਸ ਕਰਨ ਦਾ ਅਧਿਕਾਰ ਕਿਸਨੇ ਦਿੱਤਾ ਸਾਰਿਆਂ ਨੂੰ ਬਰਾਬਰਤਾ ਦਾ ਹੱਕ ਹੈ ਇਸ ਮੁਲਖ ਵਿੱਚ?
@NirmalSingh-bz3si
@NirmalSingh-bz3si 5 сағат бұрын
ਸਮਸ਼ਾਨਘਾਟ ਵਿੱਚ ਬੰਦਾ ਕਿਵੇ ਦਫਨਾਉਣ ਦੇਣਗੇ ,,ਸਿੱਖ
@geetkars.ssandhu9598
@geetkars.ssandhu9598 10 сағат бұрын
GOOD WORK GOD BLESS YOU ALWAYS
@harjotkaur2213
@harjotkaur2213 11 сағат бұрын
Hallelujah ❤❤❤❤
@FrEeTibEtXinJiAnGfReEpOkCoL
@FrEeTibEtXinJiAnGfReEpOkCoL 10 сағат бұрын
English ch kine number aaye c dasi
@Voice_of_Emanuel
@Voice_of_Emanuel 9 сағат бұрын
​@@FrEeTibEtXinJiAnGfReEpOkCoLਤੂੰ ਨੌਕਰੀ ਤੇ ਰੱਖਣਾ
@Daddycall_
@Daddycall_ 44 минут бұрын
Saaliye kaur hatta pehla
@ShinePreet-z5z
@ShinePreet-z5z 8 сағат бұрын
Hallelujah hallelujah 🙏🙏
@johnmss13
@johnmss13 6 сағат бұрын
ਯੀਸ਼ੂ ਦੇ ਲੋਕਾਂ ਨਾਲ ਇਹਨਾਂ ਨੂੰ ਏਨੀ ਨਫ਼ਰਤ ਨਹੀਂ ਕਰਨੀ ਚਾਹੀਦੀ, ਦੇਸ਼ ਦਾ ਸਵਿਧਾਨ ਬਰਾਬਰ ਦਾ ਹੱਕ ਦਿੰਦਾ ਹੈ ਗਰੀਬਾ ਨੂੰ ਦਬਾਉਣਾ ਨਹੀਂ ਚਾਹੀਦਾ, ਨਾਲੇ ਦੇਖੋ ਗੁਰੂਵਾ ਦੀ ਲੜਾਈ ਤੇ ਮੁਗਲ ਹਕੂਮਤ ਨਾਲ ਰਹੀ ਅ, ਮੇਨੂ ਲੱਗਦਾ ਨੀ ਕਿਸੇ ਗੁਰੂ ਨੇ ਮਸੀਹੀਆਂ ਯਿਸ਼ੂ ਦੇ ਲੋਕਾਂ ਬਾਰੇ ਕੁਛ ਮਾੜਾ ਲਿਖਿਆ ਹੋਵੇ, ਇਸ ਲਈ ਹਰ ਇਕ ਨੂੰ ਪਿਆਰ ਕਰਨਾ ਚਾਹੀਦਾ ਹੈ ਜਿਸ ਤਰਾ ਯਿਸ਼ੂ ਨੇ ਸਾਨੂ ਸਿਖਾਇਆ ਅ
@RajMasih-px9cw
@RajMasih-px9cw 11 сағат бұрын
Jai Masih ki
@jyotilal1526
@jyotilal1526 8 сағат бұрын
Hallelujah 🙏🙏
@GouravRajput-bp8wn
@GouravRajput-bp8wn 2 сағат бұрын
😂😂😂😂😂
@Sargam_malik0915
@Sargam_malik0915 8 сағат бұрын
God bless you all 🙏⛪🙏✝️💐🙌🙌🙌👍
@daljitkaurj2024
@daljitkaurj2024 14 сағат бұрын
ਮਸੀਹ ਵੀਰ ਸਾਨੂੰ ਇਹ ਦਸਣ ਕਿ ਪਗ ਗੁਰੂ ਗੋਬਿੰਦ ਸਿੰਘ ਜੀ ਕਿਉ ਬਨਦੇ ਇਹ ਜਿਸੂ ਦੀ ਤਰਾ ਆਪਣੇ ਵਾਲ ਖਿਲਾਰ ਇ ਰਖਣ ਸਾਡੀ ਪੱਗ ਦੀ ਕਿਉ ਬੇਅਬਦੀ ਕਰਦੇ ਫਿਰਦੇਆ
@gorgeousvlogs6937
@gorgeousvlogs6937 12 сағат бұрын
ਪੱਗ ਨਹੀਂ ਕਾਕਾ ਤਕਲੀਫ ਤਾਂ ਕੋਈ ਹੋਰ ਹੀ ਆ ਪੱਗ ਨਾ ਵੀ ਬੰਨਣ ਤਾਂ ਵੀ ਚੱਲਦਾ ਕ੍ਰਿਸਮਸ ਨਾ ਵੀ ਮਨਾਉਣ ਤਾਂ ਵੀ ਚੱਲਦਾ ਬਿਮਾਰੀ ਤੇ ਕੁਝ ਹੋ ਰਹੀ ਆ
@GurpreetSidhu-x5q
@GurpreetSidhu-x5q 12 сағат бұрын
ਸਭ ਤੋਂ ਪਹਿਲਾ ਪੱਗ ਤਾਂ ਵੀਰ ਯਹੂਦੀ ਬੰਨਦੇ ਆਏ ਅਹ।
@Mb68304
@Mb68304 12 сағат бұрын
ਸਿੱਖੀ ਵੀਰ ਸਾਨੂ ਇਹ ਸਬੂਤ ਦੇ ਦੇਣ ਸਬ ਤੋਂ ਪਹਿਲਾਂ ਪੱਗ ਸਿੱਖਾਂ ਨੇ ਬੰਨੀ ਹੈ, ਇਤਿਹਾਸ ਤਾ ਦਸਦਾ ਹੈ ਪੱਗ ਹਰ ਇਲਾਕੇ ਦੇ ਲੋਕ ਹਜਾਰਾਂ ਸਾਲਾਂ ਤੋਂ ਬੰਨਦੇ ਆਏ ਨੇ, ਪਰ ਪਹਿਲੇ ਸਿੱਖ ਗੁਰੂ ਦਾ ਜਨਮ ਤਾ 1469 ਵਿਚ ਹੋਇਆ ਸੀ, ਉਸ ਤੋਂ ਪਹਿਲਾਂ ਸਿੱਖ ਵੀ ਕੋਈ ਨਹੀਂ ਸੀ, ਖੈਰ ਇਸ ਹਿਸਾਬ ਨਾਲ ਕਿਸੇ ਨੇ ਕਿਸੇ ਹੋਰ ਤੋਂ ਕੁਛ ਸਿਖਿਆ ਹੈ
@GeetaVerma-hv4se
@GeetaVerma-hv4se 11 сағат бұрын
Sare majb purane same ton pag banade c
@GigachadBoy13
@GigachadBoy13 10 сағат бұрын
​@@GurpreetSidhu-x5q sikha di pagg bna band kro taire Vali pagg bno eh dastar sikha di aa assi das muslim nu kyo nhi kehnde kyoki oh sadiya vangi pgg nhi bnde apne treeke naal pag bnde ne tusi chor hege ho jhuthe dharam nu faila rhe ho evi dharam chheti muk jana thode saal ch
@mpsingh8793
@mpsingh8793 21 сағат бұрын
ਜਿਹੜਾ ਆਪਣੇ ਬਾਪ ਦੇ ਨਹੀਂ ਉਹ ਕਿਸੇ ਦੇ ਕਿਸ ਤਰਾ ਹੋ ਸਕਦੇ
@SandyMunro-dc5np
@SandyMunro-dc5np 16 сағат бұрын
Haha they do not know who is father of masih and follow him, how they will be sincere toward Guru Gobind Singh ji. Stop ST SC reservations for converted. They are still using Singh and Kaur names but follow Christians.
@RajinderMasih-t6q
@RajinderMasih-t6q 16 сағат бұрын
@mpsingh8793 you are right. Tusi apna hindu baap chad ke sikh ban gye. Tuhade nalon vadiya hor kaun smjh skda es gal nu.
@surinderaujla3513
@surinderaujla3513 16 сағат бұрын
He is born by flesh and Read The Bible first and God bless you brother 🙏🙏🙏🙏🙏🙏
@PASTORHARVINDER
@PASTORHARVINDER 14 сағат бұрын
Yesu shabd guru parmeshwar eh jis di sab pagti karde si oh sabda baap eh prabh ka simran sabse ucha❤❤❤❤❤
@manoharlal-kz4uz
@manoharlal-kz4uz 13 сағат бұрын
ਤੁਸੀਂ ਇੱਕ ਪਿਓ ਦੇ ਹੋਕੇ ਰਹੋ
@PartapSingh-qz5xh
@PartapSingh-qz5xh 15 сағат бұрын
ਵਧੀਆ ਕੀਤਾ ਮਤਾ ਪਾ ਕਿ ਪਿੰਡ ਵਾਲਿਆਂ ਨੇ
@PatrasZaildar
@PatrasZaildar 11 сағат бұрын
ਸ਼ਿੱਤਰ ਹੋਵੇ ਵਦੀਆ ਤੇ ਨਾਲ਼ੇ ਤੇਰੇ ਤੇ ਨਾਲ਼ੇ ਸਲੇ ਪਿੰਡ ਵਾਲਿਆ ਦੇ reez ਨਾਲ ਫੇਰਿਆ ਜਾਵੇ
@gurjinderkaur62
@gurjinderkaur62 11 сағат бұрын
ਗੱਲ਼ ਇਹ ਲੱਗਦੀ ਹੈ ਕਿ ਸਰਪੰਚ sc ਹੈ ਤਾਂ ਦੂਸਰੇ ਜਾਤ ਵਾਲਿਆ ਨੂੰ ਇਹ ਬਰਦਾਸ਼ਤ ਨਹੀਂ ਹੋਣਾ, ਤਾ ਹੀ ਬਾਰ ਬਾਰ ਐਵੀ ਲੜਾਈਆਂ ਲੈਂਦੇ ਹੋਣੇ, ਦੂਸਰਾ ਚਲੋ christian ਭਾਈਚਾਰੇ ਨੂੰ ਜੇ ਆਪਣਾ ਦਿਨ ਮਨੋਨਾ ਤਾ ਮਨਾਉਣ ਪਰ ਮਰਯਾਦਾ ਚ ਰਹਿ ਕੇ ਦੂਸਰੇ ਧਰਮ ਨੂੰ v ਠੇਸ ਨਾ ਪਹੁੰਚੇ। ਬਾਕੀ ਸਾਡੇ ਗੁਰੂਆਂ ਨੇ ਤਾ ਸੱਭ ਦਾ ਸਤਿਕਾਰ ਕਰਨਾ ਹੀ ਸਿਖਾਇਆ ਆ।
@HeeraLal-k6e
@HeeraLal-k6e 15 сағат бұрын
Vary Good Sir Pras da Lorad 👍👍
@Sukhvinder395
@Sukhvinder395 14 сағат бұрын
ਤੁਹਾਨੂੰ ਤੁਹਾਡਾ ਮਸੀਹ ਧਰਮ ਮੁਬਾਰਕ ਹੋਵੇ ਸਾਨੂੰ ਲੋੜ ਵੀ ਨਹੀਂ ਹੈ ਕਿਸੇ ਨਾਲ ਮੂੰਹ ਲੱਗਣ ਦੀ ਸਾਨੂੰ ਯਾਦ ਹੈ ਸਾਡੇ ਦਸ਼ਮੇਸ਼ ਪਿਤਾ ਉਨਾਂ ਦੇ ਪਰਿਵਾਰ ਦੀ ਇਸ ਦੇਸ਼ ਵਾਸਤੇ ਕੁਰਬਾਨੀ ਹੋਈ ਸੀ 21 ਤੋਂ 27 ਦਸੰਬਰ ਤੱਕ ਸਾਡੇ ਸ਼ਹੀਦੀ ਦਿਹਾੜੇ ਹੁੰਦੇ ਨੇ ਤੁਸੀਂ ਆਪਣੇ ਘਰਾਂ ਚ ਜੋ ਮਰਜ਼ੀ ਜਿੱਦਾਂ ਮਰਜ਼ੀ ਖੁਸ਼ੀ ਮਨਾਓ ਸਾਨੂੰ ਕੋਈ ਮਤਲਬ ਨਹੀਂ ਇਨੀ ਸਮਝ ਤੇ ਗਮਾਂਡੀ ਵੀ ਰੱਖਦਾ ਹੈ ਕਿਸੇ ਦਾ ਪਿਓ ਮਰਿਆ ਹੋਵੇ ਦੂਸਰਾ ਬੈਡ ਬਾਜੇ ਨਹੀਂ ਬਜਾਉਂਦਾ ਸਾਨੂੰ ਯਾਦ ਹੈ ਸ਼ਾਇਦ ਤੁਸੀਂ ਭੁੱਲ ਗਏ
@DhanwantSingh-qx9pm
@DhanwantSingh-qx9pm 14 сағат бұрын
Sahi a bai ..par ea dekho pag wala ehna nu pag banan da ve adikar nahi
@S.M.-ko3wj
@S.M.-ko3wj 13 сағат бұрын
ਸਿੰਘਾਂ ਵਾਸਤੇ ਦੁਮਾਲੇ ਨੇ ਪੱਗ ਨਹੀਂ ,ਤੁਸੀਂ ਦੁਮਾਲੇ ਸਜਾਓ ਵੀਰ ਜੀ,ਪੱਗ ਅੰਗ੍ਰੇਜ਼ਾਂ ਨੇ ਅਪਣੀ ਫੋਰਸ ਨੂੰ ਬੱਧੀ ਸੀ,ਪੱਗ ਇਕ ਇਜ਼ਤ ਨੂੰ ਦਰਸਾਉਂਦੀ ਹੈ,ਪਿੱਛੇ ਚੌਧਰੀ ਵੀ ਪੱਗਾਂ ਬੰਨਦੇ ਸੀ ਨਾਲ ਹੁੱਕਾ ਵੀ ਪੀ ਜ਼ਾਂਦੇ ਸੀ,ਅਸਲੀ ਸਿੱਖ ਬਣੋ , ਦੁਮਾਲੇ ਸਜਾਓ, ਧੰਨਵਾਦ​@@DhanwantSingh-qx9pm
@gorgeousvlogs6937
@gorgeousvlogs6937 12 сағат бұрын
ਜਦੋਂ ਸੋਸ਼ਲ ਮੀਡੀਆ ਹੈ ਉਦੋਂ ਤੈਨੂੰ ਚੇਤੇ ਆਇਆ ਪਹਿਲਾਂ ਸੁੱਤੇ ਸੀ ਸ ਪਹਿਲਾਂ ਤਾਂ ਕਦੀ ਤੁਸੀਂ ਇਹ ਦਾ ਲੈ ਕੇ ਪਾਇਆ ਨਹੀਂ ਇੰਨੇ ਸਾਲ ਲੰਘ ਗਏ ਕ੍ਰਿਸਮਿਸ ਅੱਜ ਮਨਾਉਂਦੇ ਆ ਬਿਮਾਰੀ ਤੁਹਾਨੂੰ ਸੋਸ਼ਲ ਮੀਡੀਆ ਤੇ ਚੜਤ ਦੀ ਹ
@AnshukumarAnshukumar-xz4gf
@AnshukumarAnshukumar-xz4gf 12 сағат бұрын
Gurbaani vich kithe likhiya aa ki ek Banda sikh banda dusre ghar chala gya te usdi paag utaar deo yaad rakhiyo is vich doshi tusi nu hi banana hai hai tumhara kalgiya wala bhi sawrg ch sochda hona keho jege log. Mainu folo karde aa 😮😮
@GursewakSingh-ke1uh
@GursewakSingh-ke1uh 12 сағат бұрын
ਮੈਨੂੰ ਇਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਕ ਪਾਸੇ ਤਾਂ ਇਹ ਗੱਲ ਕਹਿ ਰਹੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਪਰਗਟ ਗੁਰਾ ਦੀ ਦੇਹ ਹੈ ਇਕ ਪਾਸੇ ਕਹਿ ਰਹੇ ਹੋ ਕਿ ਸਾਡਾ ਪਿਉ ਮਰਿਆ ਹੋਇਆ ਹੈ ਕਿ ਇਹ ਗੱਲ ਸਹੀ ਹੈ ਜੀ,,, ਵਾ ਜੀ ਵਾਹ,
@P_Hunter-h8q
@P_Hunter-h8q 22 сағат бұрын
J Daram chang krna ta changi tarha kro Name , Te Maran to Jagah v chang kro , Kise v Daram vich jao ? But ek gal Jo Apne Daram da Na hoya kise hor Daram da kida ho jau , Koi v daram hoye chahe ??
@krishanlal8535
@krishanlal8535 6 сағат бұрын
*🇮🇳😔😭✝️🕎✝️🕎✝️ "पवित्र बाईबल उत्पति **1:26**" जाति धर्म पंथ परमेश्वर ने बनाये ही नहीं तो इनको आधार मानकर झगड़ा,जुल्म,नफरत,हत्या कयों❓*
@BalwantSingh-jz4pg
@BalwantSingh-jz4pg 2 сағат бұрын
ਵਾਹਿਗੁਰੂ
@satpalsinghsingh2940
@satpalsinghsingh2940 7 сағат бұрын
Good job
@ManinderpalSingh-p9v
@ManinderpalSingh-p9v 16 сағат бұрын
ਹਰ ਇੱਕ ਨੂੰ ਆਪਣਾ ਧਰਮ ਮੰਨਣ ਦੀਖੁੱਲ ਹੈ ਰੋਕਣਾ ਗਲਤ ਹੈ
@krish-sz9sx
@krish-sz9sx 14 сағат бұрын
😂😂😂
@Rajwinder-y2u
@Rajwinder-y2u 9 сағат бұрын
Amen
@manishergill2852
@manishergill2852 7 сағат бұрын
hallelujah Hallelujah Hallelujah Hallelujah Hallelujah Hallelujah amen amen amen amen amen thank you jejes love you jejes king ⛪️ ✝️ ❤️ 👌 🤴
@AmanChitti-p2p
@AmanChitti-p2p 4 сағат бұрын
Right 👍👍
@AbhinoorRandhawa-sl3hf
@AbhinoorRandhawa-sl3hf Сағат бұрын
Amen god bless you
@Rahul-u6p3b
@Rahul-u6p3b 11 сағат бұрын
Haleluey
@JaswantSingh-s8k
@JaswantSingh-s8k 35 минут бұрын
hallelujah hallelujah hallelujah hallelujah hallelujah hallelujah hallelujah hallelujah hallelujah hallelujah
@amkrsamkrs6618
@amkrsamkrs6618 12 сағат бұрын
ਜੈਲਸੀ ਵਾਲਾ ਆਤਮਾ ਆਉਟ ਇਨ ਜੇਜਸ ਨੇਮ
@bachedillkesache2268
@bachedillkesache2268 2 сағат бұрын
ਇਸਾਈ ਭਾਈਚਾਰਾ ਗਰੀਬ,ਮਜਦੂਰ ਲੋਕ ਹੀ ਹਨ, ਜਿੰਨਾਂ ਦੇ ਖਿਲਾਫ ਪਹਿਲਾਂ ਵੀ ਮਤੇ ਪਾਏ ਜਾ ਚੁੱਕੇ ਹਨ।
@bebaak_rai
@bebaak_rai 10 сағат бұрын
ਸ਼ਹੀਦ ਤੇ ਹਿੰਦੂ ਇਸਾਈ ਵੀ ਹੋਏ ਆ ਦੇਸ਼ ਲਈ
@TheHoneypbsingh
@TheHoneypbsingh 8 сағат бұрын
Ghussia ਅੰਗਰਜ ਈਸਾਈ ਨੇ ਦੇਸ਼ ਨੂੰ ਗੁਲਾਮ ਬਣਾਇਆ ਦੀ, ਈਸਾਈ ਕਦੋਂ ਸ਼ਹੀਦ ਹੋ ਗਏ
@JasvirSinghh-d3x
@JasvirSinghh-d3x 13 сағат бұрын
ਇਨ੍ਹਾਂ ਦਾ ਪੂਰਾ ਬਿਈਕਾਟ ਕਰਨਾ ਸਹੀ ਹੈ ਗ਼ਲਤ ਨਹੀਂ
@Mb68304
@Mb68304 12 сағат бұрын
ਹਾਂ ਜੀ ਚਿੱਤੜਾਂ ਤਕ ਜ਼ੋਰ ਲਾ ਕੇ ਕਰੋ ਬਾਇਕਾਟ, ਖੈਰ ਮਸੀਹੀ ਲੋਕ ਇੱਕ ਦੂਜੇ ਨਾਲ ਖੜਨ ਨੂੰ ਬਥੇਰੇ ਨੇ
@SatnamRai-g5f
@SatnamRai-g5f 3 сағат бұрын
God bless you 🙏
@Noahnabiministry-um6vp
@Noahnabiministry-um6vp 2 сағат бұрын
Good sister ji
@nirmalkaur5835
@nirmalkaur5835 13 сағат бұрын
ਬਹੁਤ ਵਧੀਆ ਕੀਤਾ ਪਿੰਡ ਨੇ
@Henfee
@Henfee 12 сағат бұрын
Ja goreyan ne nager kirtan band krte fer v kih Di Sahi Kita
@nirmalkaur5835
@nirmalkaur5835 12 сағат бұрын
ਪੰਜਾਬ ਦੇ ਲੋਕਾਂ ਨੂੰ ਮਾਨਸਿਕ ਤੌਰ ਤੇ ਗੁਲਾਮ ਬਣਾਉਣ ਦੀ ਸਾਜ਼ਿਸ਼ ਹੈ।
@worldwar3-news
@worldwar3-news 13 сағат бұрын
ਆਪਣੀ ਲਾਸ਼ ਇਸਰਾਏਲ ਦੇ ਯੈਰੀਸਿਲਮ ਭੇਜੋ,ਇਹ ਪੰਜਾਬ ਹੈ ਇਸਰਾਏਲ ਨਹੀਂ
@HARINDERPal-c6b
@HARINDERPal-c6b 11 сағат бұрын
Tusi bahar desh Vijay lake Una Diya Toyota saf karn tak jade ho Punjab de sikku
@BalbirSingh-ur8dt
@BalbirSingh-ur8dt 9 сағат бұрын
​@@HARINDERPal-c6b ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਗੋਰੇ ਨਹੀ ਸੀ ਫ਼ੌਜ ਵਿਚ ਭਰਤੀ ਹੋਣ ਆਦੇ ਸਨ ਇਹ ਤਾਂ ਟਾਈਮ ਟਾਈਮ ਦੀ ਗੱਲ ਹੈ ਕਲ ਨੂੰ ਟਾਈਮ ਬਦਲਿਆ ਯੂਰਪੀਅਨ ਵੀ ਆ ਸਕਦੇ ਹਨ ਇਹ ਦਾ ਗਲੋਬਲ ਵਰਤਾਰਾ ਹੈ। ਸਿੱਖ ਧਰਮ ਤੋਂ ਉਪਰ ਸ਼ਹੀਦੀ ਅਤੇ ਮਨੁੱਖਤਾ ਦੀ ਸੇਵਾ ਦੀ ਪਰੰਪਰਾ ਦੀ ਮਿਸਾਲ ਦੁਨੀਆ ਵਿਚ ਕਿੱਥੇ ਨਹੀਂ ਮਿਲਦੀ, ਔਖੇ ਵੇਲੇ ਸਿੱਖ ਹੀ ਸਭ ਤੋਂ ਪਹਿਲਾ ਖੜਦੇ ਹਨ।
@worldwar3-news
@worldwar3-news 9 сағат бұрын
@HARINDERPal-c6b ਤੁਸੀਂ ਨਾਂ ਖਾਓ ਪੰਜਾਬੀਆਂ ਦੀਆਂ ਟੱਟੀਆਂ,ਲਗੜ ਦਗੜ
@worldwar3-news
@worldwar3-news 9 сағат бұрын
@HARINDERPal-c6b ਆਪਣੇ ਬਾਪ ਜੀਸੂ ਦੇ ਪਿਤਾ ਦਾ ਨਾਂ ਤਾਂ ਦੱਸ ਦਿਓ,ਜਿਸਦੇ ਬਾਪ ਦਾ ਪਤਾ ਨਹੀਂ ਹੁੰਦਾ ਉਸਨੂੰ ਕੀ ਆਖਦੇ ਹਨ ਦੱਸਣਾ ਜਰੂਰ
@HARINDERPal-c6b
@HARINDERPal-c6b 9 сағат бұрын
@@worldwar3-news Jay tusi Jesus de father baray Jana hai ta himat rakha karkey Bible padh la ,Mathew 1:18 to lake 25 tak tanu pata laga ju ga nale avi pata laga ju ga ki asli pita kon aa sari manuk jaati da
@JagjitsinghBangarh
@JagjitsinghBangarh 11 сағат бұрын
ਜਿੳਦੀਅ ਲਾਸਾ ਨੇ ਇਹ
@manishergill2852
@manishergill2852 7 сағат бұрын
murakh loko prabhu jishu masih ji dharam nhi jivan badal da jejes son of god apostle ankur Yusuf Narula ji real man of god 🙏 ❤❤❤❤❤❤❤❤❤Hallelujah amen 🙏 🙌
@amkrsamkrs6618
@amkrsamkrs6618 13 сағат бұрын
Hallelujah🙌 hallelujah🙌 hallelujah 🙌hallelujah🙌 hallelujah🙌 hallelujah🙌 hallelujah
@AmritParkashDhaliwal
@AmritParkashDhaliwal 23 сағат бұрын
ਤਾਂ ਫਿਰ ਆਪਣੇ ਨਾਮ ਦੇ ਪਿੱਛੋਂ ਸਿੰਘ ਤੇ ਕੌਰ ਸ਼ਬਦ ਕਟਾ ਦੇਵੋ ਜੀ 10ਵੇਂ ਪਾਤਿਸ਼ਾਹ ਨੂੰ ਲਾਜ ਨਾਂ ਲਾਓ
@Punjab989
@Punjab989 23 сағат бұрын
Laaj sode warge launde ne😂😂😂
@BittuMaanFilms-q1i
@BittuMaanFilms-q1i 13 сағат бұрын
Thade ghra vich sareya wade wade dhare te case rakhe hoe aa phele chek kr fer msgs kri ok
@HARINDERPal-c6b
@HARINDERPal-c6b 9 сағат бұрын
@@BittuMaanFilms-q1i parmeshwar ne sari darti baniye aa Jesus king of kings
@nirmalkaur5835
@nirmalkaur5835 13 сағат бұрын
ਤੁਸੀਂ ਪੰਜਾਬ ਨੂੰ ਗੁਲਾਮੀ ਵੱਲ ਧਕੇਲ ਰਹੇ ਨੇ ਪਾਰਸੀ
@Bikini_models4you
@Bikini_models4you 12 сағат бұрын
ਪਾਰਸੀ ਨਹੀਂ ਏ ਤਹ ਕੋਈ ਹੋਰ ਹੀ ਕਮੇਟੀ ਏ ਨਕਲ਼ੀ ਮਸੀਹ ਵਾਲੇ
@MandeepSingh-ro2sl
@MandeepSingh-ro2sl 23 сағат бұрын
Jhooth bol rea Sara kuj eh 😂😂
@amkrsamkrs6618
@amkrsamkrs6618 12 сағат бұрын
God is One✨✨✨✨✨
@TinkuAbhi-if6ix
@TinkuAbhi-if6ix Сағат бұрын
❤❤❤❤
@balbirsahota4189
@balbirsahota4189 13 сағат бұрын
ਪ੍ਰਬੂ ਦੇ ਕੰਮ ਨੂ ਕੋਈ ਨਹੀਂ ਰੋਕ ਸਕਦਾ ਤੇ ਕੁਝ ਬੰਦੇ ਸਿੱਖ ਧਰਮ ਨੂ ਬਦਨਾਮ ਕਰਨ ਤੇ ਲੱਗੇ ਨੇ
@KerenMasih-w2l
@KerenMasih-w2l 14 сағат бұрын
Hallelujah
@bebaak_rai
@bebaak_rai 9 сағат бұрын
Jesus da naam darawe vairi nu 😊
@ishmeetsingh2234
@ishmeetsingh2234 14 сағат бұрын
ਜਿਹੜਾ ਅਪਣੇ ਸਕੇ ਪਿਓ ਦਾ ਨੀ ਹੋਆਇਆ ,ਪਿੰਡ ਵਾਲਿਆਂ ਦੇ ਫੈਸਲੇ ਸਹਿਮਤ ਆ ਅਸੀਂ
@PASTORHARVINDER
@PASTORHARVINDER 13 сағат бұрын
@@ishmeetsingh2234 ena toh pehla tuhada peo kaun si
@gorgeousvlogs6937
@gorgeousvlogs6937 12 сағат бұрын
ਸਕਾ ਪਿਓ 😂 ਹਿੰਦੂ ਮੁਸਲਿਮ ਤੁਹਾਡੇ ਜਠੇਰੇ ਜੇਠੇਰੇ ਸ਼ਹੀਦਾਂ ਦੀ ਪੀਰਾ ਦੀ 😂😂😂😂😂😂😂😂😂😂😂😂😂😂 ਏਹ ਕਿੱਥੇ ਜਾਣੇ 😂😂😂😂
@gorgeousvlogs6937
@gorgeousvlogs6937 12 сағат бұрын
ਬੀਬੀਆਂ ਨੂੰ ਪੁੱਛ ਲਓ ਜਦੋਂ ਵੀਜ਼ਾ ਨਹੀਂ ਲੱਗਦਾ ਜੇ ਮੁੰਡਾ ਨਸ਼ੇ ਕਰਨ ਲੱਗ ਪੈਂਦਾ ਫਿਰ ਕਈ ਵਾਰੀ ਆਪਣੇ ਅਸਲੀ ਪਿਉ ਜਿਹਨੂੰ ਤੁਸੀਂ ਦੱਸਦੇ ਆ ਉਹਤੋਂ ਭਟਕ ਕੇ ਕਿਤੇ ਹੋਰ ਜਾਣ ਲੱਗ ਪੈਂਦੀਆਂ
@gorgeousvlogs6937
@gorgeousvlogs6937 12 сағат бұрын
ਗਰੰਟੀ ਤੇਰੀ ਹੈ ਕੋਈ
@gorgeousvlogs6937
@gorgeousvlogs6937 12 сағат бұрын
Sadooki freesi murdabaad i
@seekermind8186
@seekermind8186 14 сағат бұрын
ਇਹ ਯੋਜਨਾ ਰੱਬ ਦੀ ਹੈ ਆਮ ਇਨਸਾਨ ਦੀ ਨਹੀਂ ਤਾਂ ਹੀ ਸਾਰੇ ਰਾਜਾਂ ਸਾਰੇ ਦੇਸ਼ਾਂ ਵਿਚ ਮਸੀਹ ਲੋਕ ਵੱਧ ਰਹੇ ਨੇ। ਤੁਸੀਂ ਰੱਬ ਦੇ ਵਿਰੁੱਧ ਹੋ ਰਹੇ ਹੋ। ਟਲ ਜੋ ਦੇਖੋ ਕਿਤੇ ਰੱਬ ਦੇ ਉਸ ਗੰਭੀਰ ਅੰਜਾਮ ਹੇਠ ਨਾ ਆ ਜਾਓ।ਇਹ ਪਰਮਾਤਮਾ ਦੇ ਅਤੇ ਸੰਵਿਧਾਨ ਦੇ ਖਿਲਾਫ ਹੈ। ਜੇ ਤੁਸੀ ਖਾਲਸਾ ਰਾਜ ਪੰਜਾਬ ਵਿਚ ਲੈ ਕੇ ਆਉਣਾ ਚਾਹੁੰਦੇ ਹੋ, ਬੇਸ਼ੱਕ ਲਿਆਓ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਭਵਿੱਖਵਾਣੀ ਕਰੀ ਹੈ ਕੇ ਜਦੋਂ ਰੂਸ ਤੇ ਚੀਨ ਭਾਰਤ ਤੇ ਚੜਾਈ ਕਰਨ ਗੇ ਓਹਦੋਂ ਖਾਲਸਾ ਰਾਜ ਆਵੇਗਾ। ਫਿਰ ਤੁਹਾਨੂੰ ਡਰ ਕਿਹੜੀ ਗੱਲ ਦਾ, ਤੁਹਾਨੂੰ ਡਰ ਹੋਣਾ ਹੀ ਨਹੀਂ ਚਾਹੀਦਾ । ਪਰ ਗੁਰੂ ਜੀ ਨੇ ਸਾਨੂੰ ਇਹ ਵੀ ਸਲੋਕ ਦਿੱਤਾ, "ਪੰਥ ਚਲੈ ਤਬ ਜਗਤ ਮੇ ਜਬ ਤੁਮ ਕਰੋ ਸਹਾਇ।" ਮਤਲਬ ਜਦੋਂ ਪਰਮ ਪਿਤਾ ਪਰਮਾਤਮਾ ਦੀ ਮਰਜ਼ੀ ਹੈ ਤਦ ਇਹ ਪੰਥ ਸਾਰੇ ਦੇਸ਼ ਤੇ ਰਾਜ ਕਰੇਗਾ। ਸੋ ਆਪਣਾ ਉੱਲੂ ਸਿੱਧਾ ਨਾ ਕਰੋ, ਨਾ ਮਸੀਹ ਲੋਕਾਂ ਨੂੰ ਤੰਗ ਕਰੋ। ਪਹਿਲਾਂ ਗੁਰਬਾਣੀ ਢੰਗ ਨਾਲ ਪੜ੍ਹ ਲੋ ਕਿ ਬਾਣੀ ਵਿੱਚ ਲਿਖਿਆ ਉਹਨਾਂ ਦੇ ਕੀ ਹੁਕਮ ਨੇ, ਕੀ ਉਪਦੇਸ਼ ਨੇ। ਸਾਰੇ ਧਰਮਾਂ ਨੂੰ ਆਪਣੇ ਰੀਤੀ ਰਿਵਾਜਾਂ ਨੂੰ ਸੰਵਿਧਾਨ ਮੁਤਾਬਿਕ ਚੱਲਦਿਆਂ ਪੂਰਾ ਕਰਨ ਦਾ ਹੱਕ ਹੈ। ਪਵਿੱਤਰ ਬਾਈਬਲ ਵਿਚ ਲਿਖਿਆ, "ਜਿਉਂਦੇ ਪਰਮੇਸ਼ਰ ਦੇ ਹੱਥ ਵਿਚ ਪੈਣਾ ਭਿਆਨਕ ਗੱਲ ਹੈ।" ਦੇਖੋ ਕਿਤੇ ਤੁਸੀਂ ਸਜ਼ਾ ਹੇਠ ਨਾ ਆ ਜਾਓ। ਰਹੀ ਗੱਲ ਸੋਭਾ ਯਾਤਰਾ ਦੀ ,ਹਰੇਕ ਨੂੰ ਆਪਣੇ ਧਾਰਮਿਕ ਰੀਤੀ ਰਿਵਾਜ ਕਰਨ ਦਾ ਹੱਕ ਹੈ। ਯਿਸੂ ਮਸੀਹ ਦਾ ਜਨਮ ਵੀ ਛੋਟੀ ਗੱਲ ਨਹੀਂ ਹੈ, ਐਵੇਂ ਨੀ 52 ਤੋਂ ਵੀ ਵੱਧ ਦੇਸ਼ ਇਸ ਦਿਨ ਨੂੰ ਮਨਾਉਦੇ।ਸੋ ਸ਼ਾਂਤੀ ਕਾਇਮ ਕਰਨ ਵਿਚ ਵਧੋ ਨਾ ਕਿ ਸ਼ਾਂਤੀ ਭੰਗ ਕਰਨ ਵਿਚ ।ਪਰਮੇਸ਼ਵਰ ਤੁਹਾਨੂੰ ਬੁੱਧ ਬਖਸ਼ੇ। ਆਮੀਨ।।
@LovepreetSingh-gb7id
@LovepreetSingh-gb7id 14 сағат бұрын
Tohade pakhandi rab nu juttiya di ghaat hai
@amarjitmasih4160
@amarjitmasih4160 14 сағат бұрын
Very nic, his answer in holy bible, Revolution 13- 5,6
@LovepreetSingh-gb7id
@LovepreetSingh-gb7id 14 сағат бұрын
@amarjitmasih4160 is bilbe de chakar vich tohade saarya de juttiya painiya
@bw8dm
@bw8dm 13 сағат бұрын
ਬਾਈਬਲ ਝੂਠੀਆਂ ਕਹਾਣੀਆਂ ਦੀ ਕਿਤਾਬ ਹੈ
@seekermind8186
@seekermind8186 10 сағат бұрын
ਸਾਬਿਤ ਕਰੋ ਬਾਈ ਜੀ, ਫਿਰ ਹੀ ਪਤਾ ਲੱਗੇਗਾ ਕਿ ਤੁਸੀਂ ਸੱਚ ਬੋਲਦੇ ਹੋ।
@Noahnabiministry-um6vp
@Noahnabiministry-um6vp 2 сағат бұрын
Love you Jesus ji ♥️
@gurpreetsandhu2225
@gurpreetsandhu2225 7 сағат бұрын
ਖਾਲਸਾ ਪੰਥ ਜਿੰਦਾਬਾਦ
@ਸੁੱਖਮਨ-ਸ7ਛ
@ਸੁੱਖਮਨ-ਸ7ਛ 12 сағат бұрын
ਜਿਹੜਾ ਆਪਣੇ ਪਿਓ ਦਾ ਨਹੀਂ ਹੋਇਆ,, ਓਹ ਕਿਸੇ ਹੋਰ ਦਾ ਕਿਵੇਂ ਬਣ ਸਕਦਾ
@HARINDERPal-c6b
@HARINDERPal-c6b 7 сағат бұрын
@@ਸੁੱਖਮਨ-ਸ7ਛ tusi ta madiya te jaky us nu vi peu kahi jane o mandir jaky mam kahi jane o sada ta ek hi peta aa Jesus kade dekhaya sanu Jesus to siwaye kisi age chak de
@HARINDERPal-c6b
@HARINDERPal-c6b 10 сағат бұрын
Jai masih ki brother ji hallelujah hallelujah hallelujah hallelujah hallelujah hallelujah hallelujah love you Jesus 🎄✝️✝️✝️✝️✝️✝️✝️✝️✝️✝️✝️✝️✝️✝️✝️✝️✝️✝️✝️✝️✝️✝️✝️✝️✝️✝️✝️✝️✝️✝️✝️✝️✝️✝️✝️ Jesus king of kings
@LovelySingh-sl6fs
@LovelySingh-sl6fs 22 сағат бұрын
Sardar ji very good Sahi kita pind waleo Khalsa Ji love you
@RajinderMasih-t6q
@RajinderMasih-t6q 16 сағат бұрын
Ek matta eh vi pwa deo ki koi vi sikh apna punjab chad ke kise christian country ch nhi jayega.
@Harpreet_Singh777
@Harpreet_Singh777 9 сағат бұрын
Bole so nihal sat shri akal
@Godson-ol4my
@Godson-ol4my 13 сағат бұрын
Ehna nu vote na devo
@praisethelord3829
@praisethelord3829 18 сағат бұрын
ਮਸੀਹ ਭਾਈਚਾਰੇ ਨੂੰ ਡਰਨ ਦੀ ਲੋੜ ਨਹੀਂ ਪੰਜਾਬ ਦਾ ਪੂਰਾ ਮਸੀਹ ਸਮਾਜ ਤੁਹਾਡੇ ਨਾਲ ਹੈ।
@krish-sz9sx
@krish-sz9sx 14 сағат бұрын
😂😂😂😂
@makhanjatt7804
@makhanjatt7804 14 сағат бұрын
😂😂😂😂😂
@HARINDERPal-c6b
@HARINDERPal-c6b 10 сағат бұрын
God bless u all Christian family Jesus king of kings
@kulbhushanjain7375
@kulbhushanjain7375 8 сағат бұрын
Acha. ....
@praisethelord3829
@praisethelord3829 4 сағат бұрын
@kulbhushanjain7375 g
@bw8dm
@bw8dm 13 сағат бұрын
ਬਾਈਬਲ ਝੂਠੀਆਂ ਕਹਾਣੀਆਂ ਦੀ ਕਿਤਾਬ ਹੈ
@HARINDERPal-c6b
@HARINDERPal-c6b 10 сағат бұрын
Es gal nu leke tusi sorry mangu gay
@LovelySingh-sl6fs
@LovelySingh-sl6fs 22 сағат бұрын
Sardar ji good
@kamalsingh-dc1vs
@kamalsingh-dc1vs 13 сағат бұрын
ਆਪਣੀ ਜ਼ਮੀਨ ਖਰੀਦੋ ਉੱਥੇ ਦਫਨਾਉ ਆਪਣੇ ਮਸੀਹਾ ਨੂੰ ਨਾਲੇ ਜੋ ਮਸੀਹ ਹੀ ਬਣ ਗਿਆ ਉਸਨੂੰ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਦਿੱਤਾ ਜਾ ਸਕਦਾ,,,,
@gorgeousvlogs6937
@gorgeousvlogs6937 12 сағат бұрын
ਸਾਨੂੰ ਲੋੜ ਵੀ ਨਹੀਂ
@gorgeousvlogs6937
@gorgeousvlogs6937 12 сағат бұрын
ਤੁਹਾਨੂੰ ਬਿਮਾਰੀ ਤੁਹਾਨੂੰ
@gorgeousvlogs6937
@gorgeousvlogs6937 12 сағат бұрын
ਕਿਉਂ ਕੇ ਚਰਚ ਚ ਕੰਮ ਹੁੰਦੈ ਤੁਹਾਡੇ ਹੁੰਦੈ ਨਹੀਂ ਏਹ ਆ problam
@HARINDERPal-c6b
@HARINDERPal-c6b 11 сағат бұрын
Haji sanu tuhaday Granth de load vi nahi sada Granth bahut Pavitra aa samj aage
@NirmalSingh-bz3si
@NirmalSingh-bz3si 5 сағат бұрын
ਡੰਗਰ ਖਾਣਿਆਂ ਨੂੰ ਕਿਵੇ ਦੇਣ ਗੇ ਗ੍ਰੰਥ ਸਾਹਿਬ
@mpsingh8793
@mpsingh8793 21 сағат бұрын
ਧਰਮ ਬਦਲਣ ਵਾਲਿਓ ਸ਼ਰਮ ਕਰੋ
@sukhchainmasih7655
@sukhchainmasih7655 20 сағат бұрын
🩴🩴🩴🩴🩴🩴🩴🩴
@daljitsingh2895
@daljitsingh2895 16 сағат бұрын
ਗੁਰੂ ਗੋਬਿੰਦ ਸਿੰਘ ਵੇਲੇ ਵੀ ਹਿੰਦੂਆਂ ਨੂੰ ਧਰਮ ਬਦਲਣ ਲਈ ਸ਼ਰਮ ਕਰਨੀ ਚਾਹੀਦੀ ਸੀ
@krishanlal8535
@krishanlal8535 6 сағат бұрын
*🇮🇳😔😭✝️🕎✝️🕎✝️ "पवित्र बाईबल उत्पति **1:26**" जाति धर्म पंथ परमेश्वर ने बनाये ही नहीं तो इनको आधार मानकर झगड़ा,जुल्म,नफरत,हत्या कयों❓*
@Daddycall_
@Daddycall_ 42 минут бұрын
​@@daljitsingh2895tenu keri takleef aa
@SabiSabi-z5x
@SabiSabi-z5x 12 сағат бұрын
Hallelujah 🎄🎄🎄🎄🎄🎄🎄❣️❣️❣️❣️❣️❣️❣️❣️
@amkrsamkrs6618
@amkrsamkrs6618 13 сағат бұрын
Thank you jesue chist praise the loud🙏🙏🙏🙏
@karnailsingh3557
@karnailsingh3557 22 сағат бұрын
Aah vich kai canada 2kri jande aa tusi saleo canada de born o ja peo de aa canada saleo o drame ni krde guru ghr v jande aa sade nal beh k pende khnde aa tusi nave Christian bne o jehda pindo bhr ni gea gallan canda dea
@MaanSaab-l3p
@MaanSaab-l3p 8 минут бұрын
Jay valmiki Har har valmiki
@navdeep7621
@navdeep7621 22 сағат бұрын
Ahna nu pusu canda ki lan jandia oooo
@SukhdevsinghSidhu-h3s
@SukhdevsinghSidhu-h3s 17 сағат бұрын
ਸਾਡਾ ਬਾਪ ਪ੍ਰਭੂ ਯਿਸ਼ੂ ਮਸੀਹ ਹੈ❤❤❤❤
@SandyMunro-dc5np
@SandyMunro-dc5np 16 сағат бұрын
And Who was his father?
@krish-sz9sx
@krish-sz9sx 14 сағат бұрын
😂😂😂😂
@LovepreetSingh-gb7id
@LovepreetSingh-gb7id 14 сағат бұрын
Bond do fi masih nu
@joginderpal745
@joginderpal745 13 сағат бұрын
ਐਵੇਂ ਕਿਸੇ ਪਿਛੇ ਲੱਗ ਕੇ ਪਿਉਂ ਨਹੀਂ ਬਦਲਿਆ ਜਾਂਦਾ
@ManpreetSingh-wk7sw
@ManpreetSingh-wk7sw 11 сағат бұрын
Tu apne naa cho singh laa dey
@ਨਾਡਰੋਨਾਡਰਾਓ
@ਨਾਡਰੋਨਾਡਰਾਓ 12 сағат бұрын
ਗੁਰੂਆਂ ਦੀ ਧਰਤੀ ਤੇ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਅਦ ਹੀ, ਇਸਾਈ ਧਰਮ ਪੰਜਾਬ ਚ ਆਇਆ , ਲਾਲਚ ਦੇ ਗਰੀਬਾਂ ਦਾ ਸੋਸਣ ਕਰਦੇ ਨੇ, ਸੁਣ ਲੋ ਕਹਿੰਦਾ ਜੀਹਦੇ ਘਰ ਬਾਈਬਲ ਹੈ, ਉਹ ਗੁਰੂ ਗਰੰਥ ਨਹੀਂ ਲਿਆਉਦੇ, ਇਹਨਾ ਦਾ ਸਿਖ ਧਰਮ ਪਰਤੀ ਸਤਿਕਾਰ ਦੇਖ ਲੋ, ਇਕ ਪਾਸੇ ਕਹਿੰਦੇ ਸਰਪੰਚ ਸਾਡੀਆਂ ਵੋਟਾਂ ਨਾਲ ਬਣਿਆ
@chandmasihalam1348
@chandmasihalam1348 11 сағат бұрын
ਅਸੀਂ ਇਸਾਈ ਲੋਕ ਹਾਂ,, ਅਸੀਂ ਗ੍ਰੰਥ ਸਾਹਿਬ ਕਿਉਂ ਆਪਣੇ ਘਰ ਕਿਉਂ ਲਿਆਵਾਂਗੇ,, ਨਾਂ ਤਾਂ ਸਾਨੂੰ ਮਾਰਿਆਦਾ ਦਾ ਪਤਾ ਹੈ, ਕੇ ਨਿਯਮ ਕੀ ਹਨ ਗ੍ਰੰਥ ਸਾਬ ਦੇ...
@GursinghJallah
@GursinghJallah 13 сағат бұрын
Ja tusi mashi bann a ta a pagg na bano
@kamalsingh-dc1vs
@kamalsingh-dc1vs 13 сағат бұрын
ਪੱਗ ਬੰਨਣੀ 😂😂 ਬਣੇ ਮਸੀਹੀ ਫ਼ਿਰਦੇ ਨੇ 😮 ਪੱਗ ਗੁਰੂ ਗੋਬਿੰਦ ਸਿੰਘ ਜੀ ਦੀ ਹੈ,,, ਮਸੀਹੀ ਹੋ ਤਾਂ ਪੱਗ ਬੰਨਣ ਦਾ ਕੋਈ ਹੱਕ ਨਹੀਂ ਹੈ
@GurpreetSidhu-x5q
@GurpreetSidhu-x5q 12 сағат бұрын
ਪੱਗ ਵੀਰ ਸਭ ਤੋਂ ਪਹਿਲਾ ਯਹੂਦੀਆਂ ਬਣਨੀ ਸ਼ੁਰੂ ਕੀਤੀ ਸੀ,ਹੁਣ ਕੱਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੜ ਕੇ ਸਾਰਿਆਂ ਤੇ ਓਹੀ ਥੋਪੀ ਜਾਈਏ ਤੇ ਬਾਕੀਆਂ ਨੂੰ ਮਜ਼ਾਕ ਦੱਸੀਏ,ਇਹ ਕਿਹੜਾ ਚੰਗੀ ਗੱਲ ਆਹ।
@GigachadBoy13
@GigachadBoy13 10 сағат бұрын
​@@GurpreetSidhu-x5q pagg sardara wali kyo bani aa ? Eh sawal hega pagg Sanu pta Rajasthani ,bagri ,jaat v bnde ne apne treeke nal tusi lahntiyo sikha di kyo nakal kiti eh tusi sikha nu badnam kita india ch
@JasvirSinghh-d3x
@JasvirSinghh-d3x 13 сағат бұрын
ਚੱਲ ਝੂੱਠੀ ਇਸ ਤੇ ਪਹਿਲਾਂ ਪਰਚਾ ਹੋਣਾ ਚਾਹੀਦਾ ਹੈ
@HarbhajanSingh-dd5mh
@HarbhajanSingh-dd5mh 12 сағат бұрын
Jesus Is the TRUTH
@AjikSabhi
@AjikSabhi 13 сағат бұрын
❤🎉🎉🎉🎉🎉❤❤🎉🎉🎉🎉🎉❤❤❤❤🎉❤🎉❤🎉❤
@veerkaur8242
@veerkaur8242 Сағат бұрын
Pita saria da ik he o he prmeshr g
@sukhjitsingh0738
@sukhjitsingh0738 14 сағат бұрын
Doosra pakh vi rakho Mata galat nahi hai
@navdeep7621
@navdeep7621 22 сағат бұрын
Canda canda vi Christian na otha ta pj pj jandia na etha duki kita ha..... Sb nu
@krish-sz9sx
@krish-sz9sx 14 сағат бұрын
ਫਿਰ ਤੁਸੀਂ ਕਨੇਡਾ ਚਲ ਜਾਓ😂😂
@rebel5338
@rebel5338 14 сағат бұрын
Canada christian han...ohna tuhade vaang khichri nai khilari..kadi es nu papa te kadi os nu papa...
@rinkumattu2086
@rinkumattu2086 13 сағат бұрын
Angreja di toilet saaf karn wale bujhar
@HARINDERPal-c6b
@HARINDERPal-c6b 10 сағат бұрын
@@krish-sz9sx tusi ta candia with Christian deya Toyota saf karn Jana huda Vijay lake
@preetpalsingh724
@preetpalsingh724 12 сағат бұрын
इस आदमी का धर्म पहले सिख या हिंदू ही होगा पर आज यह धर्म परिवर्तन कर धर्म की बात कर रहा है।
@mrlovepreet2648
@mrlovepreet2648 12 сағат бұрын
Hallelujah ✋✝️🤚
@mpsingh8793
@mpsingh8793 21 сағат бұрын
ਲਾਲਚ ਦੇ ਕੇ ਇਸਾਈ ਨਾ ਬਣਾਓ
@parghathans5624
@parghathans5624 12 сағат бұрын
😂
@JagjitsinghBangarh
@JagjitsinghBangarh 11 сағат бұрын
ਮਸੀਹਾ ਦਾ ਪੰਜਾਬ ਵਿੱਚ ਕੋਈ ਕੰਮ ਹੀ ਨਹੀ
@HARINDERPal-c6b
@HARINDERPal-c6b 11 сағат бұрын
Tuhada vi Barley Desh vich koi kam nahi aa tusi ta vija lekar bahar Krishna Dia Toyota saf karn jadaya
@kulbhushanjain7375
@kulbhushanjain7375 8 сағат бұрын
Aaaa kone ......ha ......SC cota
@SurjeetSingh-r5e
@SurjeetSingh-r5e 13 сағат бұрын
Punjab ta Pura bihar ban Jan's vs 5 sal tak
@SandyMunro-dc5np
@SandyMunro-dc5np 16 сағат бұрын
Stop ST SC Reservations for converted ST SC
@P_Hunter-h8q
@P_Hunter-h8q 22 сағат бұрын
Jado Loka nu Fuddu bna k Daram chang kroge ta aahi kam krna loka ne ??
@TheHoneypbsingh
@TheHoneypbsingh 11 сағат бұрын
ਜਦੋਂ ਕ੍ਰਿਸਟੀਅਨ ਬਣ ਗਏ ਫਿਰ sc da raula kyu paunde ho, apne name nalo Guru Sahib da dita name singh kaur lawo, sc st diya savidhan walo ditiya sahorta shado
@GursinghJallah
@GursinghJallah 13 сағат бұрын
Ena nu dstar bann da koi hak nhi
@GurdeepSingh-kp5rs
@GurdeepSingh-kp5rs 11 сағат бұрын
ਈਸਾਈ ਧਰਮ ਨੂੰ ਅੰਗਰੇਜ਼ ਛੱਡ ਕਿਉਂ ਰਹੇ ਹਨ ਜੇ ਇਨ੍ਹਾਂ ਹੀ ਚੰਗਾ ਧਰਮ ਹੈ
@harinderpalsingh7677
@harinderpalsingh7677 11 сағат бұрын
ਜੇ ਸਿੱਖ ਧਰਮ ਇਹਨਾ ਚੰਗਾ ਤਾਂ ਇਹਨੂੰ ਲੋਕ ਛੱਡ ਕਿਉ ਰਹੇ ਆ ਦੇ ਜਵਾਬ
@sukhirajpoot6923
@sukhirajpoot6923 Сағат бұрын
@@harinderpalsingh7677 lalch, money ahe reason aw 70% convert log grib aw👍
@SandyMunro-dc5np
@SandyMunro-dc5np 16 сағат бұрын
Stop ST SC reservations for converted
@TheHoneypbsingh
@TheHoneypbsingh 12 сағат бұрын
Sare international president ne
@rajukalyan3178
@rajukalyan3178 13 сағат бұрын
Praise the Lord🤲🕊❤
@jassysingh550
@jassysingh550 13 сағат бұрын
Sabh da apna dharam hai rabb iko hi
@dharminderkumar-kd8ob
@dharminderkumar-kd8ob 22 сағат бұрын
Ehna harktan karke lok sikhi ton door honde janrehe ne
@krish-sz9sx
@krish-sz9sx 14 сағат бұрын
😂😂😂 ਕੀ ਗੱਲ ਇਹ ਸਿੱਖਾਂ ਖ਼ਿਲਾਫ਼ ਕੂੜ ਪ੍ਰਚਾਰ ਕਰਨ ਤੇ ਸਿੱਖ ਚੁਪਚਾਪ ਬੈਠਣਗੇ। ਬਹੁਤ ਸਹੀ ਕੀਤਾ ਏ
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
It works #beatbox #tiktok
00:34
BeatboxJCOP
Рет қаралды 41 МЛН