Tata Birla de Gaadar | Harinder Singh Grewal visit his Native village 469 GB Sumandri | Part 02

  Рет қаралды 177,164

IK Pind Punjab Da ਇੱਕ ਪਿੰਡ ਪੰਜਾਬ ਦਾ

IK Pind Punjab Da ਇੱਕ ਪਿੰਡ ਪੰਜਾਬ ਦਾ

Жыл бұрын

ਟਾਟਾ ਬਿਰਲਾ ਦੇ ਬਣੇ ਹੋਏ ਗਾਡਰ ਛੱਤ ਤੇ ਪਾਏ ਮਿਲ ਗਏ ।
ਸਾਡੇ ਘਰ ਨੂੰ ਤਿੰਨ ਬਜ਼ਾਰ ਲਗਦੇ ਸੀ...ਮੇਰਾ ਦਾਦਕਾ ਤੇ ਮੇਰੀ ਵਾਈਫ ਦਾ ਨਾਨਕਾ ਪਿੰਡ ਇੱਕੋ ਹੈ..
Harinder Singh Grewal with his wife visit his native village chak 469 GB Sumandri, Lyallpur Pakistan.
ਜਾਨ ਜਾਂਦੀ ਜਾਵੇ, ਮੈਂ ਤਾਰ ਵ੍ਹਢ ਦੇਣੀ.....ਪਾਕ ਆਓਣ ਵਾਲੇ ਜੋਰੇ ਦਾ ਪਿਆਰ
'ਸਾਨੂੰ ਗ਼ਲਤ ਦੱਸਿਆ ਗਿਆ ਸੀ ...ਪਾਕ ਇੱਕ ਦਹਿਸ਼ਤਗਰਦ ਮੁਲਕ ਹੈ।'
Imran khan de Fire lagn to bad b mein apni family nu nai dasya k ae kidre Pakistan jaan to inkar na kr dain, per aethe a k jinna pyar milya oh dasya nai ja skda, Pakistan ik pur aman mulk hai,
75 ਸਾਲ ਬਾਅਦ ਅਠਵਾਲ ਫੈਮਲੀ ਪਹੁੰਚ ਗਈ ਪਾਕਿਸਤਾਨ
ਦੋਹਤੀ ਨੇ ਆਪਣਾ ਨਾਨਕਾ ਪਿੰਡ ਵੇਖਣ ਕਿਵੇਂ ਤਿਆਰ ਕੀਤਾ..
75 ਵ੍ਹਰਿਆਂ ਬਾਦ ਬਾਪੂ ਨੂੰ ਲਵਾਇਆ ਜੱਦੀ ਪਿੰਡ ਦਾ ਗੇੜਾ ਅਤੇ ਮਿਲਿਆ ਬੇਹਿਸਾਬ ਪਿਆਰ
Sardar Harinder Singh Grewal Visit his native village Chak No469 GB tehseel Sumandri Zila (Lyallpur) Faisal Abad and now they settled in Canada.
A very Neat & Clean village of Sumandri Area shows us very impressive things that belongs to SardarHarinder Singh Grewal.
#Sardar BalwinderSinghAthwal #Nasirkasana #IkPindPunjabDa

Пікірлер: 138
@surinderkaur6322
@surinderkaur6322 19 күн бұрын
ਬਹੁਤ ਵਧੀਆ ਲੱਗਾ ਦੇਖ਼ ਕੇ ਲੋਕਾਂ ਦਾ ਪਿਆਰ ਸਤਿਕਾਰ ਸੀ ਵਧੀਆ ਮਿਲ ਜੁਲਕੇ ਰਹਿੰਦੇ ਸਨ ਇੱਜਤ ਵੀ ਬਹੁਤ ਕਰਦੇ ਸਨ ਪੰਜਾਬ ਦੇ ਵਿਚੋਂ ਹੀ ਹਿੰਦੁਸਤਾਨ ਪਾਕਿਸਤਾਨ ਬਣਾਇਆ ਸੀ ਕੁਸ਼ ਲੋਕ ਸਾਡੇ ਪਾਕਿਸਤਾਨ ਵਿਚ ਕੁਸ਼ ਲੋਕ ਹਿੰਦੁਸਤਾਨ ਵਿਚ ਰਹਿੰਦੇ ਹਨ ਰੱਬ ਕਰੇ ਸਭ ਇਖ਼ਠੇ ਹੋ ਜਾਣ ਨਫ਼ਰਤ ਖਤਮ ਹੋਵੇ ਪਿਆਰ ਵਧੇ
@aryangill7253
@aryangill7253 Жыл бұрын
ਦੋਨਾਂ ਪੰਜਾਬਾਂ ਨੂੰ ਇਕ ਹੋਣਾ ਚਾਹੀਦਾ ਰੱਬ ਰਾਖਾ
@amritpaltoor4570
@amritpaltoor4570 Жыл бұрын
Yes
@jaswantsingh-kv8ep
@jaswantsingh-kv8ep Жыл бұрын
ਵਾਹਿਗੁਰੂ ਜੀ ਫੇਰ ਕਰਦੋ ਇਕ ਭਾਰਤ ਪਾਕਿਸਤਾਨ ਨੂੰ
@sukhpalsinghpunjabi6293
@sukhpalsinghpunjabi6293 Жыл бұрын
1947 ne Ghar, Masjid, Gurudwara Sahib,mitti te loka de Dil sb wand ditte.
@yadandespunjabdiyan8446
@yadandespunjabdiyan8446 Жыл бұрын
47 ek buhut hi mandpagha dour si 🙏
@sukhpalsinghpunjabi6293
@sukhpalsinghpunjabi6293 Жыл бұрын
@@yadandespunjabdiyan8446 Ji
@muslim_first
@muslim_first 2 ай бұрын
Lot of Punjabi Mussalmaan came from what is now India Punjab to Pakistan Punjab in 1947 they do not tell however if you ask them dada da pind ki hai then truth comes out
@baliharkang3437
@baliharkang3437 Жыл бұрын
ਬਹੁਤ ਵਧੀਆ ਲੱਗਾ ਕਸਾਨਾ ਸਾਹਿਬ ਏਸੇ ਤਰਾਂ ਪਿਆਰ ਬਣਿਆ ਰਹੇ ਦੋਨਾਂ ਪੰਜਾਬਾਂ ਦਾ 🙏🙏🙏🙏🙏
@baldevsingh9391
@baldevsingh9391 Жыл бұрын
ਬਹੁਤ ਖੁਸ਼ੀ ਹੋਈ ਵੀਡੀਓ ਵੇਖਕੇ ਵਾਹਿਗੁਰੂਜੀ ਵਿਛੜੇ ਪਰਵਾਰਾਂ ਨੂੰ ਮਿਲਾਵੇ 🇮🇳🇮🇳🙏🙏🌺🌺
@gursahibsingh2182
@gursahibsingh2182 Жыл бұрын
ਬਹੁਤ ਵਧੀਆ ਲੱਗਦਾ ਹੈ ਜਦੋਂ ਕੋਈ ਆਪਣੇ ਪੁਰਾਣੇ ਪਿੰਡ ਜਾਂਦਾ ਹੈ ਲਹਿੰਦੇ ਪੰਜਾਬ ਜਾਂ ਚੜਦੇ ਪੰਜਾਬ ਵਿੱਚ ਆਪਣੇ ਵੱਤਨ ਦੀ ਮਿੱਟੀ ਦੀ ਮਹਿਕ ਨਹੀਂ ਭੁੱਲਦੀ ਨਹੀਂ ਭੁੱਲਦੀਆਂ ਪਿੰਡ ਦੀਆਂ ਗਲੀਆਂ ਵਿੱਚ ਜਿੱਥੇ ਛੋਟੇ ਹੁੰਦਿਆਂ ਖੇਡੇਂ ਹਾਣੀਆਂ ਨਾਲ ਇਸ ਦਰਦ ਪਤਾ ਇਸ ਕਰਕੇ ਹੈ ਕਿਉਂਕਿ ਸਾਡੇ ਆਪਣੇ ਪਿੰਡ ਦੀ ਜ਼ਮੀਨ ਛਾਉਣੀ ਵਿਚ ਰੋਕ ਲਈ ਸੀ
@battlegrounddl1198
@battlegrounddl1198 Жыл бұрын
ਮੋਹ ਦੀਆਂ ਤੰਦਾਂ ਕਦੇ ਟੁਟਣ ਵਾਹਿਗੁਰੂ ਜੀ ਪੰਜਾਬ ਨੂੰ ਇਕ ਕਰ ਦੇਵੋ🙏🙏🙏🙏🙏
@hardeepsingh4113
@hardeepsingh4113 Жыл бұрын
ਰੱਬ ਸਾਨੂੰ ਸੰਨ 1947 ਤੋ ਪਹਿਲਾ ਵਾਂਗੂ ਅਕੱਠਾ ਕਰ ਦੇਵੇ ਕੀ ਲੈਣਾ ਅਸੀ ਦੁਸ਼ਮੀਣੀਆ ਪਾ ਕੀ ਪਤਾ ਕਿਹੜੇ ਵੇਲੇ ਆਦਮੀ ਨੂੰ ਮੌਤ ਦਾ ਸੱਦਾ ਆ ਜਾਣਾ ਤੇ ਸੱਭ ਕੁਝ ਛੱਡ ਕੇ ਇਸ ਦੁਨੀਆ ਤੋ ਖਾਲੀ ਹੱਥ ਤੁਰਨਾ ਪੈਣਾ ਹੈ ।ਮੈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾ ਕਿ ਸਾਨੂੰ ਸਾਰਿਆ ਨੂੰ ਅਕੱਠਾ ਕਰ ਦੇਵੇ ।ਚੱੜਦਾ ਪੰਜਾਬ ਇੰਡੀਆ ।
@wasdarahaypunjab2049
@wasdarahaypunjab2049 Жыл бұрын
Haye kithy gye oo loog Kaaaash aye sanjhan phr toon abad hoon ty lehnda chrda mera punjab phr to aik ho jaiye🙏🙏🙏
@yadandespunjabdiyan8446
@yadandespunjabdiyan8446 Жыл бұрын
Purania bazurga wangu Purania cheeza v mazboot ne, keho je hone oh wele jado sare ekathe prawa wangu rehnde si, Very welldone Nasir paji 🙏🌹
@bittukathar1674
@bittukathar1674 Жыл бұрын
ਬਾਪੂ ਕਹਿੰਦਾ ਸਾਡਾ ਪਿੰਡ ਜੱਲਬੇ ਸੀ ਬਾਪੂ ਜੀ ਜੱਲਭੇ ਪਿੰਡ ਦੇ ਨਾਲ ਢੇਪੁਰ ਕੂਪੁਰ ਕਠਾਰ ਵੀ ਹੈ ਤੇ ਸ਼ਾਮਚੁਰਾਸੀ ਰੇਲ ਗੱਡੀ ਦਾ ਸਟੇਸ਼ਨ ਹੈ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾ ਦੱਸ ਦਿਉ ਜੱਲਭੇ ਪਿੰਡ ਦੇ ਵਿੱਚਕਾਰ ਕਬਰਾਂ ਮਸੀਤਾਂ ਹਨ ਉੱਥੇ ਅੱਜ ਵੀ ਦਰਗਾਹ ਹੈ ਤੇ ਇਕ ਬਹੁਤ ਵੱਡਾ ਪਿੱਪਲ ਦਾ ਦਰੱਖਤ ਹੈ ਜੀ ਤੇ ਵੀਰਵਾਰ ਸਾਰੇ ਲੋਕ ਚਰਾਗ ਦੀਵੇ ਸਰੌ ਦੇ ਤੇਲ ਦੇ ਜਗਾਉਦੇ ਬਹੁਤ ਮਾਨਤਾ ਮੇਲਾ ਵੀ ਲੱਗਦਾ ਜੀ ਸਾਲ ਬਾਦ
@jasvirsanghera2759
@jasvirsanghera2759 Жыл бұрын
ਬਿਲਕੁਲ ਸਹੀ ਹਰ ਧਾਰਮਿਕ ਥਾਂ ਤੇ ਧਾਰਮਿਕ ਹੀ ਜਗਾ ਬਣਾਉਣੀ ਚਾਹੀਦੀਹੈ ਕਿਸੇ ਵੀ ਜਗਾ ਗੁਰਦੁਆਰਾ ਮੰਦਰ ਮਸਜਿਦ ਚਰਚ ਹੋਵੇ ਉਸ ਜਗਾ ਵਿੱਚ ਧਾਰਮਿਕ ਜਗਾ ਹੀ ਰਹਿਣ ਦੇਣੀ ਚਾਹੀਦੀ ਹੈ
@muhammadsultan5488
@muhammadsultan5488 7 ай бұрын
Masaallha alhamdolillah 🎉🎉🎉
@AnilSharma-bd1jy
@AnilSharma-bd1jy Жыл бұрын
Dear Nasir Kasna ji, Thanks for your vlog taking a Panjabi family around their ancestral village & home. You are one among very rare persons whom God has chosen for this pious job of uniting public. You know quite well that a few politicians persons divided people of our subcontinent for their dirty, selfish goals & motives. Please continue your efforts to reunite the people alongwith creating feelings of love, affection in the people of subcontinent. Thanks.
@IKPindPunjabDa
@IKPindPunjabDa Жыл бұрын
So nice of you
@MuhammadAmeen-zs9gc
@MuhammadAmeen-zs9gc 2 ай бұрын
Zabardast
@punjabi-ae-zubane9708
@punjabi-ae-zubane9708 Жыл бұрын
Wakey eh bhut wade ojare c. Parmatma sikhs and muslmans ch itfakh bakheshe
@tarlochansingh7410
@tarlochansingh7410 Жыл бұрын
ਕਾਸ਼ ਦੋਵੇਂ ਪੰਜਾਬ ਫਿਰ ਇੱਕ ਹੋ ਜਾਣ..
@bsshergill9014
@bsshergill9014 Жыл бұрын
Good job
@harneksingh9405
@harneksingh9405 Жыл бұрын
Mata di boli sade gurdaspur wali he hi
@gurjitsingh7462
@gurjitsingh7462 Жыл бұрын
Sada Vill jhandar Dist Tarn Taran Punjab sade pind to Musalman parvat Pakistan gaie Han Gurjit singh Jhandar
@jagseerkhankhan8945
@jagseerkhankhan8945 Жыл бұрын
ਇਤਿਹਾਸਿਕ ਕੰਮ ਕਰ ਰਹੇ ਹੋੰ ਨਾਸਿਰ ਕਸਾਨਾ ਸਾਹਿਬ ਕਮਾਲ
@hafizshabbir9724
@hafizshabbir9724 Жыл бұрын
پنجاب دی محبت دی کیا بات اے
@JatinderSingh-np6jy
@JatinderSingh-np6jy Жыл бұрын
Kya baat aa paji dil khush hogya❤😍
@rajjosan7097
@rajjosan7097 5 ай бұрын
Good work
@MALIKFARHAN-ie9ni
@MALIKFARHAN-ie9ni 3 ай бұрын
Good 🎉
@dilberjeetsingh4829
@dilberjeetsingh4829 Жыл бұрын
ਇਸ ਤਰ੍ਹਾਂ ਦੇ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਸੰਨ ਸੰਤਾਲੀ ਤੋਂ ਬਾਅਦ ਆਪਣੇ ਪਿੰਡ ਨੂੰ ਦੇਖਣ ਲਈ ਤਰਸ ਰਹੇ ਨੇ
@MuhammadIqbal-bw3ug
@MuhammadIqbal-bw3ug Жыл бұрын
MASHA ALLAH MASHA ALLAH ❤SIKH COMMUNITY ❤ VERY VERY GREAT ❤
@shamoonmasih113
@shamoonmasih113 Жыл бұрын
Good work brother
@gurmaildhillon7365
@gurmaildhillon7365 Жыл бұрын
It may not be possible that both punjab unite but free Trevels across both punjab be permitted
@jeetinderkaur5896
@jeetinderkaur5896 Жыл бұрын
Mara Rub sub nu kush rakha milda rahan dova mulk milda rahan
@darwaishproductions4321
@darwaishproductions4321 Жыл бұрын
Hassan da te roan da mausam aa gya aay. Ais video wach log mere kuj v ni lagday par q ana nu dekh ke merian aakhan wach hanjoo aande ne.
@wasdarahaypunjab2049
@wasdarahaypunjab2049 Жыл бұрын
❤❤❤❤❤
@singhisking9928
@singhisking9928 Жыл бұрын
Amma g da Gurdaspuri accent c jaida galbaat krni chahi dee Amma 90 saal g nu matha tekna saadi Maa g ha jeonde wasde rehan saadi umer lge bada maaja aya g
@sarbjeetsingh7608
@sarbjeetsingh7608 Жыл бұрын
Dil khush ho gaya e video dekh ke
@khindasurjit5301
@khindasurjit5301 Жыл бұрын
ਜੇ ਕਰ ਪੱਗ ਬੰਨਕੇ ਜਾਂਦੇ ਤਾਂ ਹੋਰ ਚੰਗਾ ਹੁੰਦਾ ਫ਼ਿਰ ਸਰਦਾਰ ਕਹਾਉਂਦੇ
@randomthoughts3318
@randomthoughts3318 Жыл бұрын
Beautiful sardarni MashaAllah.
@mahmood3025
@mahmood3025 Жыл бұрын
Sada bacha bacha mazbani li teyar a
@baldishkaur9953
@baldishkaur9953 Жыл бұрын
Eh payar 🥰🥰🥰🥰🥰🥰
@user-yn7xt1ys2t
@user-yn7xt1ys2t 5 ай бұрын
My vallige 469 g samundei
@harjitsinghjheetajheeta4415
@harjitsinghjheetajheeta4415 Жыл бұрын
Jundeya na bhulnha dulh dulh painda piar Dil ikk Jan ikk hadha kahto pai gaeya Akhia shalk gaeya
@ranatahiroffaisalabad4075
@ranatahiroffaisalabad4075 Жыл бұрын
Haji Tahir khan 72jb very nice
@kamaljitnagra26
@kamaljitnagra26 Жыл бұрын
Very nice video God bless you
@mahmood3025
@mahmood3025 Жыл бұрын
Waheguru waheguru waheguru t
@lovepreet9771
@lovepreet9771 Жыл бұрын
Mata ji thikrival sade lage hai sare bajurgan nu free vise.milne chahide.apn pind vekhn nu
@LaambaMjs2480
@LaambaMjs2480 Жыл бұрын
Gud video Kasanna Sahib. Building well maintained. Excellent condition.
@muhammadmunawar9489
@muhammadmunawar9489 2 ай бұрын
Allah karay ap sab muslim ho jain maoj ho jay g
@bharathwala1980hinda
@bharathwala1980hinda Жыл бұрын
Mother the village near my village
@bashirbutt1456
@bashirbutt1456 Жыл бұрын
W hat a lovely gathering with visitor
@kashmirsingh6991
@kashmirsingh6991 Жыл бұрын
Love from charda Punjab tarn taran
@pargandhillon3576
@pargandhillon3576 Жыл бұрын
God bless you
@muhammadqamar-uz-zaman1726
@muhammadqamar-uz-zaman1726 Жыл бұрын
Wah Punjabio, changay lutay gae je, donway pasion.......saday waday v mar gae, Fatah Pur, Amratsar nu wakhain wastay......
@user-zu2nk3hg3g
@user-zu2nk3hg3g Жыл бұрын
Vere good ji
@nirmalmann9347
@nirmalmann9347 Жыл бұрын
Second time found clean and progressive village.Touching video Salam Nasir Kasana Ji.
@dilsandhu3332
@dilsandhu3332 Жыл бұрын
Nice g
@farrukhshafique9182
@farrukhshafique9182 Жыл бұрын
BOHAT WADHYA KISANA SAAB
@hardeepsinghcheema429
@hardeepsinghcheema429 Жыл бұрын
ਲਹਿੰਦਾ ਚੜ੍ਹਦਾ ਪੰਜਾਬ ਜ਼ਿੰਦਾਬਾਦ
@surinderpalsingh485
@surinderpalsingh485 Жыл бұрын
Beautiful and Lovely Episode g
@mahmood3025
@mahmood3025 Жыл бұрын
Welcome g welcome
@shakeelmushtaq3285
@shakeelmushtaq3285 Жыл бұрын
Sikh Muslim Bhai Chara Zindabaad , Pakistan Paindabaad ,
@Sadadaispunjab
@Sadadaispunjab Жыл бұрын
Puri video dakhi sawad aa gaya
@balbirsinghusajapmansadasa1168
@balbirsinghusajapmansadasa1168 Жыл бұрын
ਅੱਜ ਹੋ ਜਾਏ ਪੰਜਾਹ ਸੋ ਸਾਲਾਂ ਨੂੰ ਹੋ ਜਾਏ ਇਹ ਕਿੱਤਾ ਫੇਰ ਇੱਕ ਹੋਏਗਾ।
@gurkiratkaurnatt7065
@gurkiratkaurnatt7065 Жыл бұрын
Veer ji mata ji da phone no. Hai ta devo sada pind thikriwal jila gurdaspur
@sajidmanj9192
@sajidmanj9192 Жыл бұрын
Very nice video veer ji
@sarbjitkaur2182
@sarbjitkaur2182 Жыл бұрын
asi jalpea de kol kathar de nal da pind ghurial ha mera
@bittukathar1674
@bittukathar1674 Жыл бұрын
ਹਾਜੀ ਬਾਪੂ ਨੂੰ ਆਪਣਾ ਪਿੰਡ ਜੱਲਭੇ ਨਹੀਂ ਭੁੱਲਾ ਕਠਾਰ ਅੱਡਾ ਵੀ ਯਾਦ ਰਿਹਾ ਤੇ ਰੇਲ ਗੱਡੀ ਦਾ ਸਟੇਸ਼ਨ ਵੀ ਸ਼ਾਮਚੁਰਾਸੀ ਜੱਲਬੇ ਪਿੰਡ ਵਿੱਚ ਮੁਸਲਮਾਨਾਂ ਦੇ ਘਰ ਸੰਨ ਅੱਜ ਵੀ ਪੁਰਾਣੇ ਘਰ ਹੈ ਗੇ ਜੀ
@RajKumar-bf9gj
@RajKumar-bf9gj Жыл бұрын
I am from 463 samundari.
@user-kk5vb9mt2n
@user-kk5vb9mt2n Ай бұрын
Jutt goth tind wall interview please Chak105 Banga gb
@janibdalwaniofficial3121
@janibdalwaniofficial3121 Жыл бұрын
wah je
@KuldeepSingh-qq5vi
@KuldeepSingh-qq5vi Жыл бұрын
Nice video ji
@navneetcheema8475
@navneetcheema8475 Жыл бұрын
Apna Pakistan Kaithal Haryana siwan to. Chattar singh cheema❤❤❤❤❤
@Eastwestpunjabicooking
@Eastwestpunjabicooking Жыл бұрын
This housesame outer side bricks nd in side muse wall. When our grand parents moving in 47. Nd Big longer steal Garder 2-1/2 food wide nd longer 30 -35 foot long. When v r move this Garder take help cram.2 piece.Sada pind near Nankana sahib Chack no 2 on big canal . Distt Shakhupura.
@hardeepsingh4113
@hardeepsingh4113 Жыл бұрын
ਵੀਡੀਓ ਵੇਖੀ ਬਹੁਤ ਵਧੀਆ ਲੱਗੀ ।
@gurjeetkaur629
@gurjeetkaur629 Жыл бұрын
Village Rori vich mere Ghar v 1958 da darwaja h .Tata de gadar ne.sare bahar dikhde ne .
@baldevSingh-pd1ez
@baldevSingh-pd1ez Жыл бұрын
JI Slam 🙏 Bathinda 🙏
@binderbangabanga6473
@binderbangabanga6473 Жыл бұрын
Bappu ji station aj be sham churasi dey nam tey aa aj be gadi Jalandhar I toa aj be jandi hoshiarpur nu bas tusi nahi baki sab aj be oda he hey
@usmanghani722
@usmanghani722 Жыл бұрын
❤❤❤❤❤
@desijattstudio8240
@desijattstudio8240 3 ай бұрын
Kasana sab Salam kabool karna video dekh ke kujh note kita sade Indian women chunni gal vich rakhdi lekin Pakistan de women chunni ser dhak ke rakhdi
@avtarsinghraunta3440
@avtarsinghraunta3440 Жыл бұрын
This is emotional video koi fark ne haga safe ghara vich te tuhade ghara vich peera vohe a
@mahmood3025
@mahmood3025 Жыл бұрын
Behan g welcome
@mahmood3025
@mahmood3025 Жыл бұрын
Oho
@amritpal8090
@amritpal8090 Жыл бұрын
I have a house in my village Brass district Patiala which has also such type of same old gate. 3 very heavy gadders, it had alsoa box typeceiling. But now changed with balls & tiles. Now I am living in Patiala city.
@AliKhan-oh9ks
@AliKhan-oh9ks Жыл бұрын
❤❤ BAHRIA TOWN LAHORE 💚💚 BAHRIA TOWN KARACHI 💖💖 BAHRIA TOWN ISLAMABAD 💛💛 BAHRIA TOWN RAWALPINDI
@Navnoor_shorts
@Navnoor_shorts Жыл бұрын
❤❤❤🥰🥰
@bobbym5425
@bobbym5425 Жыл бұрын
Welome to pakistan
@JagtarSingh-dv2fk
@JagtarSingh-dv2fk Жыл бұрын
ok
@Double13819
@Double13819 Жыл бұрын
Gurudware shade nahi. SAdde wal te masjida da waqf board baniya
@punjabianhorseriderz3853
@punjabianhorseriderz3853 Жыл бұрын
Maira Nanka Pind also😊
@Kulwantsingh-nw1cw
@Kulwantsingh-nw1cw Жыл бұрын
🌹🌹🌹🌹🌹🌹🌹
@amargurdaspuri616
@amargurdaspuri616 Жыл бұрын
Mata aaja thikriwal ghumaiye tuhanu
@mahmood3025
@mahmood3025 Жыл бұрын
Chardy Punjab da sona pind alona tola
@bittukathar1674
@bittukathar1674 Жыл бұрын
ਬਾਪੂ ਤਾ ਸਾਡੇ ਪਿੰਡ ਦਾ ਜੱਲਭੇ ਪਿੰਡ ਕਠਾਰ ਸ਼ਾਮਚੁਰਾਸੀ ਰੇਲ ਗੱਡੀ ਦਾ ਸਟੇਸ਼ਨ ਸੀ ਨਾਂ ਸੀ ਸ਼ਾਮਚੁਰਾਸੀ
@saqibalichannel
@saqibalichannel Жыл бұрын
Sody kismat dy
@waheedanwar2631
@waheedanwar2631 Жыл бұрын
Nasier bahi just hushair pur halkyan de pundory /kad pundoy peple aliveOR died?
@jogasingh7576
@jogasingh7576 Жыл бұрын
🙏🙏🙏
@user-kk5vb9mt2n
@user-kk5vb9mt2n Ай бұрын
Jutt goth tind wall video banao Chak 105 Banga gb Veer jee please
@gopalkrishna6713
@gopalkrishna6713 Жыл бұрын
ਅੱਖਾਂ ਚੋਂ ਪਾਣੀ ਆ ਗਿਆ
@Eastwestpunjabicooking
@Eastwestpunjabicooking Жыл бұрын
Ranjit bagh Ki name a Sardar sahib a
@TajinderSingh-nr3dy
@TajinderSingh-nr3dy Жыл бұрын
Gurdaspur tu sada pind laga mata tha pind
@pritpalsinghklar9928
@pritpalsinghklar9928 Жыл бұрын
Our native village 473 Beeja near sammundari .
@imransuleman7695
@imransuleman7695 Жыл бұрын
🌹🙏🌹🙏🌹🙏🌹
@tayyabgujjar1988
@tayyabgujjar1988 Жыл бұрын
First comment
Reunion | Separated Families | Saman Bhinder Visit Native Village In Pakistan || Gujranwala Pak
26:44
Женская драка в Кызылорде
00:53
AIRAN
Рет қаралды 506 М.
No empty
00:35
Mamasoboliha
Рет қаралды 9 МЛН
WORLD'S SHORTEST WOMAN
00:58
Stokes Twins
Рет қаралды 100 МЛН
WHAT’S THAT?
00:27
Natan por Aí
Рет қаралды 14 МЛН
ਸਹੁਰੇ ਘਰ ਇੱਕੋ ਰਾਤ ਗੁਜ਼ਾਰੀ ਸੀ | Mata Kashmir kaur Visited Chak 151 GB Kairon at the age of 95 year
27:30
Hed Rajkan 118 DB Program dera Nishan Chatha Sahib
7:29
Awais Ghumman Sialkoti
Рет қаралды 18 М.
Женская драка в Кызылорде
00:53
AIRAN
Рет қаралды 506 М.