Reaction: Last Stand | State vs Minority | Khazala

  Рет қаралды 92,659

Tatla TV

Tatla TV

Күн бұрын

Пікірлер: 360
@lakhagill3584
@lakhagill3584 Жыл бұрын
Paji ਤੁਹਾਡਾ ਵੀ ਬਹੁਤ ਧੰਨਵਾਦ ਏਨਾ ਪਿਆਰ ਕਰਦੇ ਹੋ ਦਰਦ ਰੱਖਦੇ ਹੋ ਭਰਾ ਭਰਾ ਲਈ ਵਾਹਿਗੁਰੂ ਜੀ ਮੇਹਰ ਕਰਨ ਗੇ ਆਪਾ ਜਲਦੀ ਹੀ ਇਕ ਹੋਵਾ ਗੇ ਜਿਉਦੇ ਵਸਦੇ ਰਹੋ ਜਿਗਰ ਦੇ ਟੋਟੇਉ
@psrproduction3559
@psrproduction3559 Жыл бұрын
ਬੱਸ ਆਪਣੀਆ ਨੂੰ ਅਕਲ ਨਹੀਂ ਆਈ ਸਿੱਖ ਸਿੱਖ ਨੂੰ ਕੱਟੀ ਜਾਂਦਾ ਕਿ ਹੋ ਰਿਹਾ ਹੈ ਅੱਜ ਇਹ
@hemarana8736
@hemarana8736 Жыл бұрын
ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ ਜ਼ਿੰਦਾਬਾਦ ☬☬
@Fitness_zone
@Fitness_zone Жыл бұрын
Rajput 🚩
@saini7817
@saini7817 Жыл бұрын
Khalistan de chaker vich inna kai sikhan de putt mara te bhai hun ohi kam amritpal shuru karn laga aw assi v punjab vich rehne aw sanu tan koi tang ni karda bhut badia mahol aw punjab da eho jahe fukre punjab da mahol khraab kar rehe aw
@Kaurjs1717
@Kaurjs1717 Жыл бұрын
​@@saini7817 gal tang krn di ni aa gal haqa di aa. Jo saanu nhi ditte jaande.
@saini7817
@saini7817 Жыл бұрын
@@Kaurjs1717 tuhanu kede haq chide aw jara dasun ge can you explain me
@GagandeepSingh-ll3fp
@GagandeepSingh-ll3fp Жыл бұрын
@@saini7817 ਸਾਡੀ ਕੌਮੀਅਤ ਦੀ ਗੱਲ ਕਰਨੀ ਸਾਡਾ ਹੱਕ ਆ
@panjab5aab782
@panjab5aab782 Жыл бұрын
ਬਾਈ ਭਿੰਡਰਾਂਵਾਲਾ ਸੰਤ ਨੇ ਸਿਰਫ ਕਿਹਾ ਹੀ ਨਹੀਂ ਸੀ, ਮੁਰਦੇ ਕਰ ਕਰ ਟਰੱਕ. ਭਰ ਮੁਰਦਿਆਂ ਦੇ ਦਿੱਲੀ ਭੇਜੇ ਵੀ ਸੀ
@panjab5aab782
@panjab5aab782 Жыл бұрын
ਜੇ ਬਾਈ ਸਾਡੇ ਆਪਣੇ ਧੋਖਾ ਨਾ ਦਿੰਦੇ ਤੇ ਇੰਦਰਾ ਕੀ ਕੋਈ ਟੋਪੀ ਵਾਲਾ ਨਹੀਂ ਸੀ ਲੱਭਣਾ ਭਿੰਡਰਾਂਵਾਲਾ ਸੰਤ ਜਿੰਦਾਬਾਦ
@gukhichahal9666
@gukhichahal9666 8 күн бұрын
ਬੁਹਤ ਧੰਨਵਾਦ ਵੀਰ
@MCSTAN6622
@MCSTAN6622 Жыл бұрын
Never forget 1984💔🥺
@shalinderkaur4940
@shalinderkaur4940 10 ай бұрын
ਅਸੀਂ. ਕਦੀ.ਵੀ.ਨਹੀਂ. ਭੁੱਲ.ਸਕਦੇ.1984.ਬੱਚੇ.ਵੀ.ਨਹੀ.ਬਖਸੇ.ਸਰਕਾਰ ਨੇ
@vajirsingh7818
@vajirsingh7818 Жыл бұрын
ਜਿਹੜੀਆਂ ਕੌਮਾ ਹੱਕ-ਸੱਚ ਵਾਸਤੇ ਲੜਦੀਆਂ ਨੇ ਉਨ੍ਹਾਂ ਨਾਲ ਸਰਕਾਰਾਂ ਧੱਕੇ ਕਰਦੀਆਂ ਨੇ ਸਿੱਖਾਂ ਨੂੰ ਕਮਜ਼ੋਰ ਕਰਨ ਵਾਸਤੇ ਧੱਕਾ ਕਰਦੀਆਂ ਨੇ ਤਾਂ ਕਿ ਸਿੱਖ ਭੁੱਲ ਜਾਣ ਪਾਤਸ਼ਾਹੀ ਦਾਵਾ ਪੰਜਾਬ ਵੱਖਰਾ ਦੇਸ਼ ਸੀ ਹੈ ਤੇ ਰਹੇਗਾ ਵਾਹਿਗੁਰੂ ਕਿਰਪਾ ਕਰੇ ਸਾਡਾ ਆਪਣਾ ਦੇਸ਼ ਹੋਵੇਗਾ ਚੜ੍ਹਦਾ ਤੇ ਲਹਿੰਦਾ ਪੰਜਾਬ ਇਕ ਹੋਵੇਗਾ ਸਾਡੇ ਗੁਰੂਆਂ ਦਾ ਸ਼ਹੀਦਾਂ ਦਾ ਡੁੱਲਿਆ ਖੂਨ ਵਿਅਰਥ ਨਹੀਂ ਜਾਵੇਗਾ
@TheKingHunter8711
@TheKingHunter8711 10 күн бұрын
💓United PANJAB ਜ਼ਿੰਦਾਬਾਦ💓 ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ, ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ -ਪੰਜਾਬ, ਉੱਤਰੀ ਰਾਜਸਥਾਨ ਏਕ ਕਰੋ
@sukhrajsingh7571
@sukhrajsingh7571 Жыл бұрын
Pakistan vale praa hamesha hasde vasde rawo sade❤❤
@SarbjitSinghToor
@SarbjitSinghToor 4 ай бұрын
ਸਰ ਯੋਧੇ ਸੀ ਸੰਤ ਜੀ ਟਰੱਕ ਭਰ ਭਰ ਵਾਪਿਸ ਕੀਤੇ ਸੀ ਦਿੱਲੀ ਨੂੰ
@TheKingHunter8711
@TheKingHunter8711 10 күн бұрын
❤💯❤💯❤💯❤ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ❤💯❤💯❤💯❤
@highzoney
@highzoney Жыл бұрын
Dhan dhan guru nanak Dev tuhade te kirpa Karan veer ji
@harjantbrar8638
@harjantbrar8638 Жыл бұрын
ਕਿਵੇਂ ਭੁੱਲ ਜਾਈਏ ਚੰਦਰੀ 84
@Sandeep_singh503
@Sandeep_singh503 Жыл бұрын
😓😓😓😓 never forget 1️⃣9️⃣8️⃣4️⃣😓
@sharanjitsinghsran5254
@sharanjitsinghsran5254 14 күн бұрын
ਇਸ ਕਰਤੂਤ ਨੇ ਹੀ, ਖਾਲਿਸਤਾਨ ਬਣਾ ਕੇ ਦੇਣਾ, ਸਿੱਖ ਕੌਮ ਨੂੰ। ਜਿਸ ਦਿਨ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਗਈ ਸੀ
@BhupinderSingh-kf2ng
@BhupinderSingh-kf2ng Жыл бұрын
ਪਾਕਿਸਤਾਨੀ ਵੀਰ ਸਤਿ ਸ੍ਰੀ ਆਕਾਲ ਸਲਾਮ ਆਲੇਕੁਮ
@Fitness_zone
@Fitness_zone Жыл бұрын
Brainwash
@akashsohal2421
@akashsohal2421 Жыл бұрын
waheguru chardikala wich rakhe veer g😍🙏
@gillsaab-qk9uu
@gillsaab-qk9uu Жыл бұрын
ਵਾਹਿਗੁਰੂ ਜੀ 🙏🏼🪯
@sonubhuller4131
@sonubhuller4131 Жыл бұрын
Waheguru ji 🙏🙏
@Harsh_Singh16
@Harsh_Singh16 Жыл бұрын
Waheguru ji❤❤❤
@AMRINDERSINGH-qt1kj
@AMRINDERSINGH-qt1kj 5 ай бұрын
ਜਦੋਂ ੮੪ ਵਿੱਚ ਸੰਤ ਜੀ ਨੇ ਆਪਣੀ ਜਾਨ ਲਗਾ ਕੇ chooper ਤੇ ਟੈਂਕ ਤੋਪਾਂ ਵਾਲਿਆ ਦਿਆਂ ਚੀਕਾ ਮਰਾ ਦਿੱਤੀਆ ਸੇ ਤਾ ਇਹ ਅਫ਼ਵਾਹ ਫੈਲਾ ਦਿੱਤੀ ਕਿ ਉਹ ਆਪਣੀ ਜਾਨ ਬਚਾਉਣ ਲਈ ਸੁਰੰਗ ਪੁੱਟ ਕੇ ਭੱਜ ਗਏ ਤੇ ਰਸਤੇ ਵਿੱਚ ਹੀ ਓਹਨਾ ਨੂ ਮਾਰ ਦਿਤਾ
@KuljinderSingh-g4l
@KuljinderSingh-g4l Күн бұрын
ਸਿੰਘ ਤਾਂ ਆਪ ਕਹਿੰਦੇ ਆ ਠੋਕ ਕੇ ਬਾਈ ਜੀ ਵੀ ਅਸੀਂ ਦਰਾ ਖੇਬਬਰ ਤੋਂ ਬੰਬੇ ਤੱਕ hathyaar ਲਿਆ ਕੇ ਸਰਕਾਰ ਨਾਲ ਜੰਗ ਕੀਤੀ ਆ ❤❤
@LakhwinderSingh-kk9nj
@LakhwinderSingh-kk9nj 10 ай бұрын
Dhanwad veer ji sach bolan lai. Jo keha sach hai. Jo gane vich galan ho rahiyaa ne sachiyaa ne.
@pritamsingh3273
@pritamsingh3273 Жыл бұрын
Sant ji 🙏🙏❤️
@Fitness_zone
@Fitness_zone Жыл бұрын
Veham hai apka
@devindersinghsandhu7810
@devindersinghsandhu7810 Жыл бұрын
Waheguru ji mehar kro
@ayazahmed5685
@ayazahmed5685 6 ай бұрын
Tariq Ismail Sagar is writer of Op Blue Star...he was also Honoured by Saropa from Harmindar Sahib by Shaheed sant Jernail Singh ji khalsa by his own handa
@gurtejsingh5360
@gurtejsingh5360 Жыл бұрын
ਪਾਕਿਸਤਾਨ ਕਦੇ ਵੀ ਨਹੀਂ ਚਾਹੇਗਾ ਬਾਈ ਜੀ ਕਿ ਖਾਲਿਸਤਾਨ ਬਣੇ।
@LovepreetSingh-nf8rm
@LovepreetSingh-nf8rm Жыл бұрын
ਖ਼ਾਲਿਸਤਾਨ ਬਣਦਾ ਗਾ , ਤਾਂ ਪਾਕਿਸਤਾਨ ਅਮੀਰ ਬਨਜੁ ਤੇ ਮਹਿੰਗਾਈ ਘੱਟ ਜਾਉ ਜਮ੍ਹਾ ਪਾਕਿਸਤਾਨ ਚ, ਲੈਣ ਦੇਣ ਸਾਰਾ ਪਾਕਿਸਤਾਨ ਨਾਲ ਹੋਊ ਗਾ ਤੇ , ਸਾਰੇ ਖ਼ੁਸ਼ੀ ਖੁਸ਼ੀ ਰਹਿਣਗੇ ਉਹ ਲੋਕ ਜਿਹੜੇ ਵੀ ਕਿਸੇ ਨਾਲ ਕੋਈ ਬੇਈਮਾਨੀ ਨੀ ਕਰਨਗੇ ਤੇ ਰਲ਼ ਮਿਲ਼ ਕੇ ਰਹਿਣਗੇ ਉਹਨਾਂ ਵਾਸਤੇ ਖ਼ਾਲਸਾ ਰਾਜ਼ ਵਧੀਆ ਆ ਤੇ ਜਿਹਨਾਂ ਲੋਕਾਂ ਨੇ ਠੱਗੀਆਂ ਮਾਰਨੀਆਂ ਨੇ ਪੁੱਠੇ ਕੰਮ ਕਰਨੇ ਆ ਉਹਨਾ ਵਾਸਤੇ ਖ਼ਾਲਸਾ ਰਾਜ਼ ਨੀ ਵਧੀਆ ਤਾਂਹੀ ਉਹਨਾਂ ਨੂੰ ਚੰਗਾ ਨੀ ਲੱਗਦਾ ਚਾਹੇ ਉਹ ਪੰਜਾਬ ਚ ਹੋਣ ਚਾਹੇ ਉਹ ਪਾਕਿਸਤਾਨ ਚ ਹੋਣ ⚔️🚩🚩
@MCSTAN6622
@MCSTAN6622 Жыл бұрын
Sant Baba jarnail singh bhindrawale ji🙏🏻❤️🌺🙏🏻🧿🧿🧿🌺
@atozlearnfzk9740
@atozlearnfzk9740 Жыл бұрын
God bless you both brothers
@gaganbrar8675
@gaganbrar8675 Жыл бұрын
Waheguru ji 🙏🏻🙏🏻👌
@__SINGH__S
@__SINGH__S Жыл бұрын
Bahut support bhai jaan❤❤❤
@Gurleenkaur-jd7gi
@Gurleenkaur-jd7gi Жыл бұрын
Waheguru ji ka Khalsa waheguru ji ki Fateh
@MithuSinghMithuSingh-bb3oo
@MithuSinghMithuSingh-bb3oo 8 ай бұрын
Satnam waheguru ji 🙏 ❤
@fearlesswarrior4415
@fearlesswarrior4415 Жыл бұрын
Shame on india 🇮🇳 governments shame on
@Fitness_zone
@Fitness_zone Жыл бұрын
Gaddaro ko maarke ya tere jese saanp 🐍 ko paalke
@GaganDeep-y8r
@GaganDeep-y8r 10 күн бұрын
Bai mein tuhada bhut Vadda fan
@ManjitKaur-to2iz
@ManjitKaur-to2iz Жыл бұрын
Waheguru ji mehar kro 🙏🙏🙏🙏🙏⛳⛳
@jagjitsinghsandhu9468
@jagjitsinghsandhu9468 Жыл бұрын
WAHEGURU JI
@harjinderbharaj2055
@harjinderbharaj2055 Жыл бұрын
Wonderful presentation👍
@panth_partham659
@panth_partham659 Жыл бұрын
#khalistanzindabad sant jarnail singh ji khalsa bhindawale ji mere purkhe 🙏🏼
@Fitness_zone
@Fitness_zone Жыл бұрын
Gaddar hai ke🐒
@WaqasShah-ox6px
@WaqasShah-ox6px Жыл бұрын
Nice
@BrargamingYT1
@BrargamingYT1 Жыл бұрын
Love from punjab hoshiarpur❤️❤️❤️bahut vdia yr galan sunn k mza aa jnda
@mrgamingking9306
@mrgamingking9306 Жыл бұрын
Love from Punjab Ludhiana ❤️
@panjab5aab782
@panjab5aab782 Жыл бұрын
ਬਾਈ ਤੁਸੀਂ ਇਹ ਸੋਚੋ ਕੇ ਸੰਤ ਜੀ ਕਿੰਨੀ ਤਾਕਤ ਤੇ ਬਹਾਦਰ ਹੋਣਗੇ ਜਿਹਨਾਂ ਨੇ ਇੰਦਰਾ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਚੁਕਾ ਲਿਆ ਸੀ ਕਿੰਨਾ ਯੋਧਾ ਸੀ ਬਾਪੂ ਜਰਨੈਲ ਸਾਡਾ ਧੋਖੇ ਬਾਜ ਕੌਮ ਦੇ ਮਾਰ ਗਏ ਸਾਨੂੰ ਬਾਕੀ ਇਹਨਾਂ ਦੀ ਹਿੰਮਤ ਸੀ
@DalbirSingh-yv4xi
@DalbirSingh-yv4xi 7 ай бұрын
Good job paji
@ranjodhsingh8440
@ranjodhsingh8440 3 ай бұрын
ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ
@ayazahmed5685
@ayazahmed5685 6 ай бұрын
Iam Biggest Fan of Sant Jernail singh Ji khalsa After Tariq Ismail Sagar in pakistan
@pinderrandhawa2108
@pinderrandhawa2108 Жыл бұрын
Ha g veer g key hall nay Veer g movie The Black prince Stinder Sartaj d movie aa veer g is movie t reactions kar do please 🙏🏽 🙏🙏🙏🙏🙏🙏🙏🙏🙏🙏🙏🙏🙏🙏🙏🙏
@fatahreaction8912
@fatahreaction8912 Жыл бұрын
paji ji sat sari akal ji ...paji tuhde nal jo paji ne kehte gaeye c m ehna de reaction di bohat waitt kiti c...Fatah reaction ....
@jaspalvirk7242
@jaspalvirk7242 5 ай бұрын
ਸਲੂਟ ਵੀਰ ਜੀ ਤਹਾਨੂੰ ਵੀਡੀਉ ਬਣਾਉਣ ਲਈ
@fatehsinghgill7499
@fatehsinghgill7499 Жыл бұрын
ਚੜਦਾ ਪੰਜਾਬ ਵੀਰ ਜੀ ਅਕਾਲ ਹੀ ਅਕਾਲ ਹੈ
@ajay_thind
@ajay_thind Жыл бұрын
ਲਹਿੰਦੇ ਪੰਜਾਬ ਵਿੱਚ ਸਿੱਖਾਂ ਨੂੰ ਬਿਲਕੁਲ ਖਤਮ ਕੀਤਾ ਹੋਇਆ ਆ। ਚੜਦੇ ਪੰਜਾਬ ਦੇ ਸਿੱਖ ਤਾ ਪੀਅਮ, ਰਾਸ਼ਟਰਪਤੀ ਤੱਕ ਬਣਦੇ ਨੇ ।
@JogenderSingh-gm2hp
@JogenderSingh-gm2hp Жыл бұрын
Veer ji Dhanvad tu c sada manobal bday Rakho
@jashpalsingh1875
@jashpalsingh1875 Жыл бұрын
ਬਾਬਾ ਜਰਨੈਲ ਸਿੰਘ ਜਿੰਦਾਬਾਦ
@BeantsinghGill-f9y
@BeantsinghGill-f9y 3 ай бұрын
👍👍👍💪💪💪
@Amarjitsingh-cu9nm
@Amarjitsingh-cu9nm 4 ай бұрын
Waheguru ji mehar karo.
@jaspreet1661
@jaspreet1661 3 ай бұрын
Sant Baba jarnail singh ji zindabad ji oh asli sant c ji apni kon te apne loka layi saheed ho gye dhan ne eh surme jina ne 150 di ginti c singha di par kine desha nu waqt pa dita c hind di army diya godniya lwa dittia ji
@jashangill1518
@jashangill1518 Жыл бұрын
Charda Panjab ❤ Lehnda Panjab
@MandeepkaurSamra-iu7nj
@MandeepkaurSamra-iu7nj Жыл бұрын
Sirraaaaaaaa love u sant jarnail singh khalsa bhinderwala hearts 💕 💞 ♥️ ❤️
@TheKingHunter8711
@TheKingHunter8711 10 күн бұрын
⭐️⭐️⭐️⭐️⭐️⭐️⭐️⭐️⭐️⭐️⭐️ ⭐️ Sant Baba Jarnail Sinh ⭐️ ⭐️ BhindraWale Zindabad ⭐️ ⭐️⭐️⭐️⭐️⭐️⭐️⭐️⭐️⭐️⭐️⭐️
@rajenderkaur4563
@rajenderkaur4563 7 ай бұрын
Waheguru ji Waheguru ji Waheguru ji Waheguru ji Waheguru ji ❤
@Nofacenocaseboy
@Nofacenocaseboy Жыл бұрын
Respect ❤️🙏🏽
@Thomas..leharka.805
@Thomas..leharka.805 11 ай бұрын
Never forget 1984 😔khalistan zindabaad 💪❣️👑
@gurpreetgill5992
@gurpreetgill5992 Жыл бұрын
Good job brother,👍
@fatehsinghgill7499
@fatehsinghgill7499 Жыл бұрын
ਵੀਰ ਮੇਰੇ ਸਲਾਮ ਵਾਲਿਕਾਮ ਜੀ
@SummiitVeeir-fe1jz
@SummiitVeeir-fe1jz Жыл бұрын
Apna punjab ena tusi pyar dita tuhanu follow krna bhit jaruri aa ❤️
@tamannadeep6369
@tamannadeep6369 11 ай бұрын
❤❤❤❤❤❤🙏
@KulwinderSingh-wq6uz
@KulwinderSingh-wq6uz 2 ай бұрын
Sade Punjab nu sade hi kha gae ji Berra garak kita badla be congress ne ❤❤❤❤ch he pak
@yereshmizulfein1537
@yereshmizulfein1537 Жыл бұрын
Sir tusin jine vi lokaan de naal is song te je vakh vakh vedio vi banonde ho taan vi tuhaanu bahut support milungi. Thanks
@harrx6596
@harrx6596 Жыл бұрын
Right bai
@strugglerlikhari4148
@strugglerlikhari4148 Жыл бұрын
Respect ❤❤ Bhai jaan ♥️
@PawanKumar-bn4si
@PawanKumar-bn4si 2 ай бұрын
Wehagaru ji 🙏
@bahadurparmar6287
@bahadurparmar6287 Жыл бұрын
When Indran Army entered first day 1900 Amry man got killed 1st day, total 2980 army and 240 Sikh warriors causality
@sukhveerdhaliwal1168
@sukhveerdhaliwal1168 Жыл бұрын
ਵਾਕਿਆ ਹੀ ਫੌਜ ਦਾ ਧੂੰਆ ਕੱਢ ਤਾਂ ਸੀ6ਦਿਨ ਤੱਕ
@MrSingh-501
@MrSingh-501 Жыл бұрын
Mera Panjab fir kru ek huye g 🤔❤❤❤❤ Allaah or Waheguru ji ek hi sakti he. Never forget 1984💔🔥
@panjab5aab782
@panjab5aab782 Жыл бұрын
ਮੇਰੇ ਕੁਸ਼ ਰਿਸ਼ਤੇਦਰ ਵੀ ਦਰਬਾਰ ਸਾਹਿਬ ਦੇ ਅੰਦਰ ਸੀ
@Kuldeepsingh-gt1dj
@Kuldeepsingh-gt1dj 2 ай бұрын
❤,ਬਾਗੀ,ਕਲਮ❤
@Rohitsharma-nq4xz
@Rohitsharma-nq4xz Жыл бұрын
Sant Baba jarnal singh pindrawala zindabad ❤️🌹🌹🌹🌹
@sardarsaabsingh6463
@sardarsaabsingh6463 Жыл бұрын
sant sepahi Sardar jarnail singh khalsa bhinderanwale zindabad Azaad Desh punjab zindabad ❤✌️
@skillswithsahibjot2051
@skillswithsahibjot2051 Жыл бұрын
Sant 🙏🏻🙏🏻🙏🏻🙏🏻🙏🏻
@JaswinderSingh-hl2ww
@JaswinderSingh-hl2ww Жыл бұрын
thonu dova nu bot sara pyar🙏🙏🙏🙏🙏
@HappySingh-dh1bi
@HappySingh-dh1bi 5 ай бұрын
End song hai ji is ton upar koi vi song ban hi nhi sakda agar koi likh sakda hai te oh khazala hi hai ji
@GurleenKaur-qe1oh
@GurleenKaur-qe1oh 29 күн бұрын
😂😂😂😂😅😅😅😅😅😅
@AmandeepSingh-xi5hk
@AmandeepSingh-xi5hk Жыл бұрын
Bahut jyada thanks support lyi
@VarinderSingh-rb5cm
@VarinderSingh-rb5cm 7 ай бұрын
Veer ji aa gal sachii aaa baba ji di
@jassidhillondhillon4142
@jassidhillondhillon4142 Жыл бұрын
Jo keha c santa ne..ohi kar k wekhya v C...
@deepchatha4143
@deepchatha4143 Ай бұрын
ਵਾਹਿਗੁਰੂ ਜੀ 🙏😭
@MCSTAN6622
@MCSTAN6622 Жыл бұрын
🙏🏻🌺🙏🏻🧿🧿❤️
@giannagra9781
@giannagra9781 7 ай бұрын
Santa ne Jo Kiha oh Kar k Dikha ditta
@atozlearnfzk9740
@atozlearnfzk9740 Жыл бұрын
Bhut sohna reaction dita bro tusi
@SukhchainBatth-ct5bv
@SukhchainBatth-ct5bv 7 ай бұрын
Generated by AI ❤❤🎉🎉🎉
@Dhami1984
@Dhami1984 Жыл бұрын
Sardar shubeg singh was the same person who created sri lanka as indian army. But they kicked him out of the foj. Then he went saint jarnail singh ji and gave shaheedi
@SukhchainBatth-ct5bv
@SukhchainBatth-ct5bv 7 ай бұрын
SB OFFICIAL AI NETWORK ❤❤🎉🎉🎉
@jagtarpoonia1563
@jagtarpoonia1563 Жыл бұрын
22 ji sidhu moose wala veer mera sb nu love shab chad ke sach te geet gaane te bnane sikha gya
@MCSTAN6622
@MCSTAN6622 Жыл бұрын
Pakistan❤Khalistan
@simranpreetsingh2262
@simranpreetsingh2262 6 ай бұрын
Thank you veer
@amnindersingh3373
@amnindersingh3373 Жыл бұрын
Waheguru ❤❤❤❤❤😢
@resputin8012
@resputin8012 Жыл бұрын
Army officer ka beyaan hai, ki itna nuksaan pakistan ke sath jung m nhi huwa jitna aj yaha Darbar Sahib m foj ka ho gya hai.
@GurjeetSingh-kg9mr
@GurjeetSingh-kg9mr Жыл бұрын
Khazala bai de Kalam niri agg
@fearlesswarrior4415
@fearlesswarrior4415 Жыл бұрын
🙏🦁🦁🙏
@Hindu10847
@Hindu10847 7 ай бұрын
Mission Blue Star is greatest operation done by Indian government 🫡🇮🇳
@shubhkaur6330
@shubhkaur6330 6 ай бұрын
Kise din mere nal. Behas kar hindu dost
@Hindu10847
@Hindu10847 6 ай бұрын
@@shubhkaur6330 any time dear but discussion facts te hou gi
@Hindu10847
@Hindu10847 6 ай бұрын
@@shubhkaur6330 my Insta ID xbox63wq
@TattiSharma-h8s
@TattiSharma-h8s 2 ай бұрын
Still 85 million Hindus lindus living on street and shitting on railway tracks 😂😂😂
@yasirabbas643
@yasirabbas643 Жыл бұрын
Bhai sidhu moose wala ke movie moosa jutt par reaction kro...plz
Wall Rebound Challenge 🙈😱
00:34
Celine Dept
Рет қаралды 21 МЛН
Правильный подход к детям
00:18
Beatrise
Рет қаралды 10 МЛН
When Rosé has a fake Fun Bot music box 😁
00:23
BigSchool
Рет қаралды 6 МЛН
Subhash Chandra Bose: The Untold Story | Anuj Dhar | #SangamTalks
3:12:19
Sangam Talks
Рет қаралды 3,5 МЛН
Bir Khalsa Group in Slovakia Got Talent | Punjabi Reaction
11:30
Tagra Reaction
Рет қаралды 164 М.
Rivers of India - Detailed lecture for UPSC & State PCS by Dr Gaurav Garg
3:31:02
Reaction on Gadaar (Qaumi Dard) | Tarsem Singh Moranwali
13:54
Tagra Reaction
Рет қаралды 83 М.
Santan Di Tasveer | Pakistani Punjabi Reaction
9:50
Tagra Reaction
Рет қаралды 248 М.
Capitalism | Communism | Socialism | Marxism & Ideologies | UPSC
1:54:58
Reaction: Meinu Teer Kehnde Song | Khazala
10:38
Bajwa Reaction
Рет қаралды 76 М.
Wall Rebound Challenge 🙈😱
00:34
Celine Dept
Рет қаралды 21 МЛН