Teri Kudrat Tuhai Janhe - Puratan Hazoori Ragi Bhai Bakshish Singh

  Рет қаралды 59,468

ws3ks3

ws3ks3

Күн бұрын

Пікірлер: 25
@Raag-Kirtan
@Raag-Kirtan Жыл бұрын
ਬਸੰਤੁ ਮਹਲਾ ੫ ਹਿੰਡੋਲ ਤੇਰੀ ਕੁਦਰਤਿ ਤੂਹੈ ਜਾਣਹਿ ਅਉਰੁ ਨ ਦੂਜਾ ਜਾਣੈ ॥ ਜਿਸ ਨੋ ਕ੍ਰਿਪਾ ਕਰਹਿ ਮੇਰੇ ਪਿਆਰੇ ਸੋਈ ਤੁਝੈ ਪਛਾਣੈ ॥ ਤੇਰਿਆ ਭਗਤਾ ਕਉ ਬਲਿਹਾਰਾ ॥ ਥਾਨੁ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਆਪਾਰਾ ॥ਰਹਾਉ ॥ ਤੇਰੀ ਸੇਵਾ ਤੁਝ ਤੇ ਹੋਵੈ ਅਉਰੁ ਨ ਦੂਜਾ ਕਰਤਾ ॥ ਭਗਤੁ ਤੇਰਾ ਸੋਈ ਤੁਧੁ ਭਾਵੈ ਜਿਸ ਨੋ ਤੂ ਰੰਗੁ ਧਰਤਾ ॥ ਤੂ ਵਡ ਦਾਤਾ ਤੂ ਵਡ ਦਾਨਾ ਅਉਰੁ ਨਹੀ ਕੋ ਦੂਜਾ ॥ ਤੂ ਸਮਰਥੁ ਸੁਆਮੀ ਮੇਰਾ ਹਉ ਕਿਆ ਜਾਣਾ ਤੇਰੀ ਪੂਜਾ ॥ ਤੇਰਾ ਮਹਲੁ ਅਗੋਚਰੁ ਮੇਰੇ ਪਿਆਰੇ ਬਿਖਮੁ ਤੇਰਾ ਹੈ ਭਾਣਾ ॥ ਕਹੁ ਨਾਨਕ ਢਹਿ ਪਇਆ ਦੁਆਰੈ ਰਖਿ ਲੇਵਹੁ ਮੁਗਧ ਅਜਾਣਾ ॥ ਅਰਥ: ਹੇ ਪ੍ਰਭੂ! ਮੈਂ ਤੇਰੇ ਭਗਤਾਂ ਤੋਂ ਸਦਕੇ ਜਾਂਦਾ ਹਾਂ। (ਉਹਨਾਂ ਦੀ ਹੀ ਕਿਰਪਾ ਨਾਲ ਤੇਰੇ ਦਰ ਤੇ ਪਹੁੰਚਿਆ ਜਾ ਸਕਦਾ ਹੈ) । ਹੇ ਪ੍ਰਭੂ! ਜਿੱਥੇ ਤੂੰ ਵੱਸਦਾ ਹੈਂ ਉਹ ਥਾਂ ਸਦਾ ਸੋਹਣਾ ਹੈ, ਬੇਅੰਤ ਹਨ ਤੇਰੇ ਚੋਜ-ਤਮਾਸ਼ੇ। ਹੇ ਪ੍ਰਭੂ! ਤੇਰੀ ਕੁਦਰਤਿ (ਤਾਕਤ) ਤੂੰ ਆਪ ਹੀ ਜਾਣਦਾ ਹੈਂ, ਕੋਈ ਹੋਰ (ਤੇਰੀ ਸਮਰਥਾ ਨੂੰ) ਨਹੀਂ ਸਮਝ ਸਕਦਾ। ਹੇ ਮੇਰੇ ਪਿਆਰੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ (ਆਪ) ਮਿਹਰ ਕਰਦਾ ਹੈਂ, ਉਹੀ ਤੇਰੇ ਨਾਲ ਸਾਂਝ ਪਾਂਦਾ ਹੈ। ਹੇ ਪ੍ਰਭੂ! ਤੇਰੀ ਭਗਤੀ ਤੇਰੀ ਪ੍ਰੇਰਨਾ ਨਾਲ ਹੀ ਹੋ ਸਕਦੀ ਹੈ, (ਤੇਰੀ ਪ੍ਰੇਰਨਾ ਤੋਂ ਬਿਨਾ) ਕੋਈ ਭੀ ਹੋਰ ਪ੍ਰਾਣੀ (ਤੇਰੀ ਭਗਤੀ) ਨਹੀਂ ਕਰ ਸਕਦਾ। ਤੇਰਾ ਭਗਤ (ਭੀ) ਉਹੀ ਮਨੁੱਖ (ਬਣਦਾ ਹੈ ਜਿਹੜਾ) ਤੈਨੂੰ ਪਿਆਰਾ ਲੱਗਦਾ ਹੈ ਜਿਸ (ਦੇ ਮਨ) ਨੂੰ ਤੂੰ (ਆਪਣੇ ਪਿਆਰ ਦਾ) ਰੰਗ ਚਾੜ੍ਹਦਾ ਹੈਂ। ਹੇ ਪ੍ਰਭੂ! ਤੂੰ (ਸਭ ਤੋਂ) ਵੱਡਾ ਦਾਤਾਰ ਹੈਂ, ਤੂੰ (ਸਭ ਤੋਂ) ਵੱਡਾ ਸਿਆਣਾ ਹੈਂ (ਤੇਰੇ ਬਰਾਬਰ ਦਾ) ਕੋਈ ਹੋਰ ਦੂਜਾ ਨਹੀਂ ਹੈ। ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਮੇਰਾ ਖਸਮ ਹੈਂ, ਮੈਂ ਤੇਰੀ ਭਗਤੀ ਕਰਨੀ ਨਹੀਂ ਜਾਣਦਾ (ਤੂੰ ਆਪ ਹੀ ਮਿਹਰ ਕਰੇਂ, ਤਾਂ ਕਰ ਸਕਦਾ ਹਾਂ) । ਹੇ ਮੇਰੇ ਪਿਆਰੇ ਪ੍ਰਭੂ! ਜਿੱਥੇ ਤੂੰ ਵੱਸਦਾ ਹੈਂ ਉਹ ਟਿਕਾਣਾ ਅਸਾਂ ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਤੇਰੀ ਰਜ਼ਾ ਵਿਚ ਤੁਰਨਾ ਬੜਾ ਔਖਾ ਕੰਮ ਹੈ। ਹੇ ਨਾਨਕ! ਆਖ- (ਹੇ ਪ੍ਰਭੂ!) ਮੈਂ ਤੇਰੇ ਦਰ ਤੇ ਡਿੱਗ ਪਿਆ ਹਾਂ, ਮੈਨੂੰ ਮੂਰਖ ਨੂੰ ਮੈਨੂੰ ਅੰਞਾਣ ਨੂੰ (ਤੂੰ ਆਪ ਹੱਥ ਦੇ ਕੇ) ਬਚਾ ਲੈ।
@HS-gt1qf
@HS-gt1qf 3 жыл бұрын
What a wonderful celestial and divine experience!!! Timeless….Waheguru
@HS-gt1qf
@HS-gt1qf 2 жыл бұрын
Every time I need to center myself - I come here. 🙏🏽🙏🏽🌸💕Thank you Guru Sahib
@AmarjeetSingh-hr2me
@AmarjeetSingh-hr2me 10 ай бұрын
Waheguru Dhan Guru Ramdas sahib ji
@VARUN-hz2hc
@VARUN-hz2hc 3 жыл бұрын
Sooooo good ,felt like heaven in Bhai ji 's voice .Waheguru waheguru
@arshsingh1304
@arshsingh1304 3 жыл бұрын
edha ee aa fr bani 🙏
@gurmindersingh1234
@gurmindersingh1234 Жыл бұрын
Yes, True
@sapnachawla7215
@sapnachawla7215 8 ай бұрын
Mere malik de rang nyare 🙏🏻🙏🏻
@srigurbani6204
@srigurbani6204 3 жыл бұрын
Waheguruji dilkash andaj kirtan ka...☝🙏
@nikkikaur929
@nikkikaur929 3 жыл бұрын
Do jhan k malik hum sab k upar apni dya bnaye rkhna
@savindersingh7845
@savindersingh7845 3 жыл бұрын
Direct connection to heaven
@gagandeepchhina4337
@gagandeepchhina4337 4 жыл бұрын
Wah ji bhai sahib
@bhaihansveersinghjirarasah6339
@bhaihansveersinghjirarasah6339 5 жыл бұрын
Dhan ho Bhai SAHIB ji
@trucktrailerrepaircenterin3707
@trucktrailerrepaircenterin3707 3 жыл бұрын
Wahguru Ji
@rajwinderchahal4486
@rajwinderchahal4486 3 жыл бұрын
Divine 🙏🏽
@RandhirSingh-dd4mm
@RandhirSingh-dd4mm 4 жыл бұрын
ਸੁਗਾਤ
@jasneetsinghnarang647
@jasneetsinghnarang647 2 жыл бұрын
Waheguru jii
@jaspreetsingh-cf8mb
@jaspreetsingh-cf8mb 4 жыл бұрын
Waheguru
@ManjeetKaur-vp4vd
@ManjeetKaur-vp4vd 4 жыл бұрын
The gurubnee s the supree m in the world
@pjsbarey1952
@pjsbarey1952 12 жыл бұрын
Marvellous ! THANKS. PJS BAREY MARCH 17 2013
@manjithunjin9912
@manjithunjin9912 11 жыл бұрын
fantastic rendition! The best!
@jesbirjohal
@jesbirjohal 10 жыл бұрын
Really the BEST..guru kirpa.
@gurmindersingh1234
@gurmindersingh1234 Жыл бұрын
Indeed
@deepsingh87
@deepsingh87 9 жыл бұрын
Beautiful.
@daljeetsinghphull
@daljeetsinghphull 8 жыл бұрын
Super....
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
To Brawl AND BEYOND!
00:51
Brawl Stars
Рет қаралды 17 МЛН
黑天使被操控了#short #angel #clown
00:40
Super Beauty team
Рет қаралды 61 МЛН
Sada Jai Bhagoti
17:49
Firetu Kuldeep Singh
Рет қаралды 387 М.
Bhai Dalbir singh ji Darash Tere Ki Pyas Man Laggi
14:09
Puneet Saroay
Рет қаралды 820 М.
Sikh channel exclusive interviews Bhai Nirmal singh Khalsa (Padamshri)
57:47
Sandhu Boutique Phagwara
Рет қаралды 18 М.
Sab Teri Kudrat - Bhai Kamaljeet Singh Ji - New Punjabi Shabad Gurbani Kirtan
11:30
Shabad Kirtan Gurbani - Divine Amrit Bani
Рет қаралды 69 М.
Puratan Kirtan Best Shabads by Bhai Bakshish Singh Old Recordings Playlist Jukebox #PuratanKirtan 4K
2:59:28
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН